ਮੱਕੀ ਵੱਢਣ ਵਾਲੇ ਮੁੰਡੇ ਨੇ ਦੇਖਿਆ ਸ਼ੇਰ/ਤੇਂਦੂਆ ਮੱਕੀ ਚੋਂ ਭੱਜ ਕੇ ਨਿਕਲਦਾ ਹੋਇਆ ਜੀਹਨੇ ਨਹੀਂ ਦੇਖਿਆ ਉਹਨੂੰ ਮਜ਼ਾਕ

Поделиться
HTML-код
  • Опубликовано: 14 окт 2024
  • ਮੱਕੀ ਵੱਢਣ ਵਾਲੇ ਮੁੰਡੇ ਨੇ ਦੇਖਿਆ ਸ਼ੇਰ/ਤੇਂਦੂਆ ਮੱਕੀ ਚੋਂ ਭੱਜ ਕੇ ਨਿਕਲਦਾ ਹੋਇਆ ਜੀਹਨੇ ਨਹੀਂ ਦੇਖਿਆ ਉਹਨੂੰ ਮਜ਼ਾਕ ਲੱਗਦਾ
    #panjaabpaidavar #punjabi #maizesilage #sukhishergill #farming #wooddoors #automobile #gurpatwantpannu #villagelife #doorsfactory
    ਸ਼ੇਰ ਤੇਂਦੂਆ ਦੇਖ ਕੇ ਮੁੰਡੇ ਨੇ ਰੇਹ ਵਾਲਾ ਝੋਲਾ ਛੁੱਟ ਕੇ ਖੇਤ ਆਲੇ ਕੋਠੇ ਚ ਗੇਟ ਬੰਦ ਕਰਕੇ ਪਿੰਡ ਫ਼ੋਨ ਕਰਤਾ ਵੀ ਸ਼ੇਰ ਆ ਗਿਆ
    ਫਤਿਹਗੜ੍ਹ ਛੰਨਾ ਚ ਭਈਆ ਨੇ ਅੱਧੇ ਕਿੱਲੇ ਦੀ ਦੂਰੀ ਤੇ ਦੇਖਿਆ ਤੇਂਦੂਆ ਤੇ ਉਹਦਾ ਬੱਚਾ Punjab me tendua ghum rha hai
    #panjaabpaidavar #sukhishergill #maizesilage #agriculture #farming #gurpatwantpannu #amritsarmandi #automobile #wooddoors #horse
    ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ
    ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
    10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
    ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
    ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

Комментарии • 55

  • @crazyboy4204
    @crazyboy4204 2 месяца назад +12

    ਰੱਬਾ ਸੱਭ ਦਾ ਭਲਾ ਕਰਿ 🙏🏻

  • @GurdevSingh-mh9ur
    @GurdevSingh-mh9ur 2 месяца назад +11

    ਜੰਗਲ ਬੇਲੇ ਤਾਂ ਕਿਸਾਨਾਂ ਨੇ ਖਤਮ ਕਰ ਦਿੱਤੇ ਹਨ,,ਜਾਨਵਰ ਫਿਰ ਕਿੱਧਰ ਜਾਣ ਲੋਕਾ ਦੇ ਘਰਾਂ ਵਿੱਚ ਵੜਨਗੇ

    • @BaljitSingh-pb7gw
      @BaljitSingh-pb7gw 2 месяца назад +1

      Very good vire

    • @gurwindergill4345
      @gurwindergill4345 2 месяца назад

      ਇੱਕਲੇ ਕਿਸਾਨਾਂ ਨੂੰ ਬਦਨਾਮ ਨਾ ਕਰੋ ਹੋਰ ਬਹੁਤ ਨੇ ਜੋ ਦਰੱਖਤ ਕੱਟਦੇ ਨੇ ਸੜਕਾਂ ਬਣਦੀਆਂ ਨੇ ਉਹ ਵੀ ਕਿਸਾਨ ਕੱਟਦੇ ਆ ਕਿਸਾਨਾਂ ਦੇ ਹਰੇਕ ਚੜਦਾ ਐ

  • @GurwinderSingh-zi4fd
    @GurwinderSingh-zi4fd 2 месяца назад +16

    ਵੀਡੀਓ ਨੂੰ ਲੰਮੀ ਕਰਨ ਲਈ ਦੋਹਰੇ ਓਹੋ ਸੀਨ ਨਾ ਪਾਇਆ ਕਰੋ, ਵੀਡੀਓ ਭਾਵੇਂ ਛੋਟੀ ਹੋਵੇ,ਪਰ ਗੱਲ ਮੁੱਦੇ ਦੀ ਰਹੇ,,ਬਾਕੀ ਮਾਈਕ ਅਗਲੇ ਵੱਲ ਵੀ ਕਰ ਦਿਆ ਕਰੋ, ਤਾਂ ਜੋ ਜਾਣਕਾਰੀ ਦੇਣ ਵਾਲੇ ਦੀ ਅਵਾਜ਼ ਵੀ ਸੁਣੇ,,ਇਸ ਤੇਂਦੂਏ ਦਾ ਇਹੋ ਹੀ ਇਲਾਜ ਜਾਂ ਤੇ ਟਰੈਪ,ਪਿੰਜਰਾ ਲਾਕੇ ਫੜ ਲੈਣ, ਨਹੀਂ ਤੇ ਟਰੈਂਕੋਲਾਈਜ, ਕਰ ਕੇ ਫੜਦੇ ਨੇ,,,ਬਾਕੀ ਆਪਣਾ ਖਿਆਲ ਰੱਖਣਾ ਜੀ,

  • @Lakhveersingh-m2g
    @Lakhveersingh-m2g 2 месяца назад +3

    ਇਹਨੂੰ ਚੰਗੀ ਖਬਰ ਲੱਭੀ ਹੋਈ ਆ ਉਹੋ ਗੱਲਾਂ ਕਰੀ ਜਾਦਾ

  • @SinghGill7878
    @SinghGill7878 2 месяца назад +7

    ਪਤਰਕਾਰ ਵੀ ਵੇਹਲਾ ਹੀ ਆ ਡੇਲੀ ਆ ਜਾਂਦਾ ਬਿਨਾ ਬੁਲਾਏ ਇਹਦੇ ਮਗਰ ਪਾਓ ਸ਼ੇਰ 😂

  • @SarvjitlatterSarvjit-ov1ks
    @SarvjitlatterSarvjit-ov1ks 2 месяца назад +3

    ਆ ਗਏ 😂ਆ ਗੇ 😂ਭੂਕੀ ਖਾਕੇ 😂ਆ ਗੇ😂😂😂😂😂

  • @hargunkaurstories
    @hargunkaurstories 2 месяца назад +5

    Sher ni hona ਚੀਤਾ ਹੋਣਾ jo ਦਰੱਖਤ ਤਾਂ ਚੜ ਜਾਂਦਾ

  • @kulwantsinghkulwantsingh3329
    @kulwantsinghkulwantsingh3329 2 месяца назад +4

    ਵੀਰਾਂ ਦੇ ਸ਼ੇਰ ਹੁੰਦਾ ਤਾਂ ਮਕੀਰਾ ਕੱਛਾਂ ਟੱਟੀਆ ਨਾਲ ਲਿਬੜੀਆਂ ਹੁੰਦੀਆਂ ਇਵੇਂ ਨਾ ਅਫਵਾਹਾਂ ਫਲਾਓ

  • @sandhupreetvlogs
    @sandhupreetvlogs 2 месяца назад +16

    ਵੀਰ ਤੂੰ ਤੇ ਸੇਰ ਦੀ ਬੁੰਡ ਪਾੜਤੀ ਸੇਰ ਵੀ ਸੈਚਦਾ ਹੋਣਾ ਰੱਬਾ ਏਥੋਂ ਕੱਡ ਲੈ

    • @777-m1y
      @777-m1y 2 месяца назад +1

      Kya baat kahi y😂😂😂😂

    • @Ammy_231
      @Ammy_231 2 месяца назад

      😂😂😂

  • @Gill-mp9vt
    @Gill-mp9vt 2 месяца назад +4

    ਓ ਭਰਾ ਉਹ ਵੀਡੀਓ ਚੈਕ ਕਰ, ਜਦੋਂ ਇਹ ਭੱਜਿਆ ਸੀ, ਮੂਹਰੇ ਨਹਿਰ ਵਾਲੇ ਪਾਸੇ ਬੰਦੇ ਪਾਣੀ ਲਾ ਰਹੇ ਸਨ, ਉਨ੍ਹਾਂ ਨਾਲ ਕੋਈ ਰਿਸ਼ਤੇਦਾਰੀ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਕਿਹਾ, ਵੈਸੇ ਕਿਸੇ ਭਰਾ ਦਾ ਤੋਰੀ ਫੁਲਕਾ ਤਾਂ ਚੱਲਿਆ,😂

  • @Bar207
    @Bar207 2 месяца назад

    ❤❤

  • @ManpreetDhanoa-np9mf
    @ManpreetDhanoa-np9mf 2 месяца назад

    Makki wali machine kida di vadd ke bnodi assi lake ayie machine ji nal turke tarli bharn wali ikk din ch Kini makki katti jani

  • @sadhsingh2036
    @sadhsingh2036 2 месяца назад +3

    ਝੋਲਾ ਕਿਥੇ ਸੁਟਿਆ ਜੇ ਦਿਸਿਆ ਹੁੰਦਾ ਇਸਨੁੰ ਭੈਣਚੋ ਕੱਛਾ ਲਿਬੜਿਆ ਵੀ ਝੋਲੇ ਤੋ ਥੋੜੀ ਦੁਰ ਮਿਲਦਾ ,,ਰਿਪੋਟਰ ਰੋਜ ਚੁਕ ਕੈਮਰਾ ਹੁੰਦਾ ਚੰਗੇ ਪੈਸੇ ਕਮਾਏ ਹੋਣਗੇ

  • @majorsingh5405
    @majorsingh5405 2 месяца назад +2

    Paji tuhadi sarkar di Kamal hogi ashi hje Tak tuhade ilake di khabar na akhwar ch lggi milli aa na koi national ja area da media ne khabar dikhai aa eh ta tuhadi meher bani aa jehde dunia de samne sach rakh rehe aa tuhada ilaka cm bhagwant Maan de pinda kol da aa Sadi vi ristedari logowal dugga ' satoj vich pendi ashi haryana ch rehnde aa par tuhada fikar bhut aa rubb kirpa kre

  • @hakamsingh1940
    @hakamsingh1940 2 месяца назад +26

    ਇਹ ਪੱਤਰਕਾਰ ਤੋਂ ਸ਼ੇਰ ਵੀ ਦੁਖੀ ਹੋਊ ਕਿ ਇਹ ਨੇ ਬੁੰਡ ਲੈਣੀ ਕੀਤੀ ਪਈ ਐ

  • @BalbirSingh-re5ej
    @BalbirSingh-re5ej 2 месяца назад

    ਰਾਤ ਕਨਦੇ ਨੇ ਕਿ ਸੇਰ ਜੇ ਬਰਗਾ ਜਾਨਵਰ ਬੂਡਲਾਡੇ ਤੇ ਕੂਲਰਿਅ ਦੇ ਲੋਕਾ ਨੇ ਬਿ ਦੇਖੇਅ ਹੇ

  • @RajpalSingh-f3c
    @RajpalSingh-f3c 2 месяца назад

    ਪਿਡ।ਵਾਲਾਆ।ਨੂ।ਡੈਪਰ।ਲੈ।ਦੇਵੋ।ਜੀ।

  • @gurjantmakhamakha572
    @gurjantmakhamakha572 2 месяца назад

    ਬਾਈ ਜੀ ਇਹ ਖਾਣ ਲਈ ਸ਼ਿਕਾਰ ਇਸ ਜਗ੍ਹਾ ਤੋਂ 50 ਕਿਲੋਮੀਟਰ ਦੂਰ ਜਾ ਕੇ ਕਰਦਾ ਹੈ ਤੇ ਪੱਤਰਕਾਰ ਆਪਣੇ ਭੋਜਨ ਪਾਣੀ ਦਾ ਪ੍ਰਬੰਧ ਇਥੇ ਉਸ ਦੀਆਂ ਪੈੜਾਂ ਦੀਆਂ ਵੀਡੀਓ ਬਣਾ ਕੇ ਕਰਦਾ ਹੈ ਪਰ ਵਿਚਾਰੇ ਕਿਸਾਨ ਕਸੂਤੀ ਸਥਿਤੀ ਚ ਫਸੇ ਹੋਏ ਹਨ

  • @chamkaur4729
    @chamkaur4729 2 месяца назад +1

    Waheguru ji

  • @gillcinemaentertainment696
    @gillcinemaentertainment696 2 месяца назад +1

    ਚਲੋ ਥੋਡੇ ਵਿਲੋਗ ਬਣੀ ਜਾਂਦੇ ਨੇ।

  • @JAGPREETSingh-v8g
    @JAGPREETSingh-v8g 2 месяца назад +2

    22ji oh ambale wal chal giey

    • @JAGPREETSingh-v8g
      @JAGPREETSingh-v8g 2 месяца назад +1

      Janwar ambale jihle vch wardat huy he video dekhu

  • @DeepChahal1313
    @DeepChahal1313 2 месяца назад

    bai video edit shi ni krde dubara dubara seen na paia kro

  • @chamkaurkharoud9065
    @chamkaurkharoud9065 2 месяца назад +1

    ਤੁੜੀ ਦੇ ਰੇਟਾਂ ਦੀ ਅਹੀ ਤਹੀ ਫੇਰ ਤੀ ਸ਼ੇਰ ਨੇ

  • @pooniarajsthan8916
    @pooniarajsthan8916 2 месяца назад

    Kine pind hain sare mil ke pichhe lag jan aaye ki oh sareya nu kha jayuga

  • @SgndeepGill-hp2lt
    @SgndeepGill-hp2lt 2 месяца назад

    Chanal ale nu parmision diti a sher nu v tu kado v kite v bina kise safety to a sakda tenu kuj ni kehda mai

  • @gurbakshsingh7858
    @gurbakshsingh7858 2 месяца назад

    Patrkar behla e aa

  • @GulzarSingh-ux3en
    @GulzarSingh-ux3en 2 месяца назад

    Khal e loka nu sher ate Tandur da frk ne pta.kde sher kde cheeta

  • @shamindersingh8917
    @shamindersingh8917 2 месяца назад

    ਅੈਵੇ ਭਕਾਕੀ ਮਾਰੀ ਜਾਦਾ ਕਿਤੇ ਸੇਰ ਵੀਡੀੳੁ ਵਖਾ ਫੇਰ ਲੋਕ ਸੱਚ ਮੰਨਾ ਗੇ

  • @Paraforce959
    @Paraforce959 2 месяца назад

    Tandhu da pta nhi . Veer tare view ta subscribe vad reha😂😂😂😂😂😂😂😂

  • @veeragillsingh8562
    @veeragillsingh8562 2 месяца назад

    Es diea video chal giea sher da name nal phela vakho es view kine c hun vakho kine aunde a.sher na kam chla dita es da

  • @RanjitSingh-om4xh
    @RanjitSingh-om4xh 2 месяца назад

    ਸੇਰ ਤੇ ਤੇਦੂਆ ਅਲਗ ਅਲਗ ਹੁੰਦੇ ਇਹ ਸਭ ਨੂੰ ਪਤਾ ਹੈ।ਕੋਈ ਸੇਰ ਤੇਦੂਆ ਨਹੀ ਹੈ।ਇਕ ਦਿਨ ਕੁੱਤੇ ਨੂੰ ਹੀ ਸੇਰ ਕਹਿ ਰਹੇ ਸੀ। ਵੀਡੀਓ ਵਿੱਚ

  • @karamjitsahota3271
    @karamjitsahota3271 2 месяца назад

    Ak baar ni jaanbar video bich ni deckhya. Ah view da masla hea

  • @RavinderSingh-h2k
    @RavinderSingh-h2k 2 месяца назад +2

    Dron uda k vekho

  • @sulakhansingh4701
    @sulakhansingh4701 2 месяца назад

    Bus kro yr mhina ho gai roula poundea nu

  • @lakhvirsingh1406
    @lakhvirsingh1406 2 месяца назад

    HAR. GAL. NAL. GALA. KADNIA. THEK. NE

  • @TarsemSingh-nd1zd
    @TarsemSingh-nd1zd 2 месяца назад

    Ohno vi poch le Aap hi Boli jana

  • @RExSAHIB0003
    @RExSAHIB0003 2 месяца назад

    😂😂😂

  • @rajinderpalsingh5587
    @rajinderpalsingh5587 2 месяца назад

    Bai ji gal point to point kr kro plz kahani na banao

  • @SamarSingh-kk3uw
    @SamarSingh-kk3uw 2 месяца назад

    Y harigarh walia jehri maki ch tenu din vich pta lagu ki eh maki ch vadia hai .tusi use he maki de kol apne nall 1-2 bande leke pure raat baitheo ik side te apne wali side te koi kutta rakhio jis da sikar krn layi oh janwar maki vicho vahar au .cir usdi video shoot krio.fir pta lagu ki ikallla he hai janwar ja usde de nall kine bache ne.

  • @JaspalSingh-ft7mx
    @JaspalSingh-ft7mx 2 месяца назад +1

    ਬਾਈ ਜੀ ਕੁੱਝ ਵੀ ਨਹੀਂ ਹੈ jaglat mahkame ਵਾਲੇ sabkuj ਦੇਖਿ ਕੇ ਗਈ ਹੈ ਇਹ ਤਾਂ pagal youtuber ਹੈ

  • @KuldeepSingh-lo8kg
    @KuldeepSingh-lo8kg 2 месяца назад

    yr veer 10 day hoga kise na v video kyu bhi bnie ph hr time bnda kol rkhda

  • @sukhrajrai3842
    @sukhrajrai3842 2 месяца назад

    ਸਿਰੇ ਦਾ ਗਪ

  • @SukhjinderSingh-kb5fr
    @SukhjinderSingh-kb5fr 2 месяца назад +1

    O BAI SHER NI , TENDUA AA. SHER SHER KEH K RAULA NA PAO.

  • @SukhjinderSingh-kb5fr
    @SukhjinderSingh-kb5fr 2 месяца назад +2

    BAI SHER NA KAHO. TENDUA AA.