ਲਿਮਟਾ ਜਿਮੀਦਾਰਾ ਸਿਰ ਹੀ ਹੁੰਦੀਆਂ!!//ਸੁਣੋ ਸਾਰੀ ਸਚਾਈ//5050 D powrful tractor💪//

Поделиться
HTML-код
  • Опубликовано: 12 ноя 2024

Комментарии • 298

  • @JS50108
    @JS50108 Месяц назад +28

    ਇਹਨਾ ਸਾਰਿਆਂ ਦਾ ਵਿਊਆਂ ਪਿੱਛੇ ਜੂਤ ਪਤਾਣ ਹੋਊ ਲੱਗਦਾ ਆਪਸ ਵਿੱਚ 😂😂😅😅 ਦਿਨ ਚੜ੍ਹਦੇ ਸਾਰ ਈ ਕੈਮਰੇ ਚੱਕ ਕੇ ਤੁਰ ਪੈਂਦਾ ਸਾਰਾ ਪਿੰਡ 😅😅

  • @navrajkhaira8947
    @navrajkhaira8947 Месяц назад +7

    ਪਿਉ ਦੇ ਹੁਦੇਆਂ ਪੁੱਤ ਬੋਲੇ ਉਸਦਾ ਕੋਈ ਮਤਲਬ ਨਹੀਂ ਡੈਸ ਡੈਸ ਡੈਸ 😂😂

  • @HarpreetSingh-we6dt
    @HarpreetSingh-we6dt Месяц назад +7

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਸਾਰੇ ਰਲਮਿਲ ਕੇ ਰਹੋ ਖੁਸ਼ ਰਹੋ

  • @navjitmaan8150
    @navjitmaan8150 Месяц назад +16

    ਪਹਿਲਾਂ ਤੁਸੀਂ ਸਾਰੇ ਆਪਣੇ ਕੰਮ ਨਾਲ ਮਤਲਬ ਰੱਖੋ ਚੱਕ ਕੇ ਕੈਮਰਾ ਸਾਰਾ ਪਿੰਡ ਤੁਰ ਪੈਂਦਾ ਖੇਤ ਨੂੰ ਕਿਹੜੀ ਗੱਲ ਦੱਸੋ 😂😂

    • @ghumanghuman5701
      @ghumanghuman5701 Месяц назад +1

      Gal ta theak a veer Teri.
      Pta nhi keo Sara pind band banje wangu ek duje magar laga randa😅😅

  • @harpreetgillgill8176
    @harpreetgillgill8176 Месяц назад +41

    ਹਰਸ਼ਵੀਰ ਫੁਕਰਾ ਜਿਦੇ ਕੋਲ ਹੁੰਦਾ ਉਹ ਬੋਲਦਾ ਨੀ ਹੁੰਦਾ

    • @navjitmaan8150
      @navjitmaan8150 Месяц назад +2

      100

    • @KabaddiAddicted
      @KabaddiAddicted Месяц назад +2

      💯

    • @khetiimformation
      @khetiimformation Месяц назад +3

      fukra ni hega y mehnat keti a aglea ne abde dam teh leta sab kuj jine sab kuj banaya howe mehnat krke ohnu aksar lok fukra kinde a

    • @AmandeepSingh-yr1fx
      @AmandeepSingh-yr1fx Месяц назад +2

      Bus.kar.bhi.loka.kol.loo.kilahaga

    • @sumeetsura2164
      @sumeetsura2164 Месяц назад +1

      Eh jo kuj v ho reha eh Sara kam Harshveer da eh lgda sab nal

  • @makhanmahant5707
    @makhanmahant5707 Месяц назад +1

    ਵਾਈ ਜੀ ਸੰਦਾਂ ਤੇ ਜੁੱਤੀ ਨੀ ਟੰਗੀ ਦੀ ਨਜ਼ਰ ਬੰਟੂ ਲਗਾ ਦਿਓ ਕਰੋ।

  • @karmanboparai8168
    @karmanboparai8168 Месяц назад +27

    ਗੱਲ ਤਾਂ ਆਪ ਤੋਰੀਆ ਵੀ ਕਾਲਾ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਂਦਾ ਹੁਣ ਕਿਉਂ ਲਾਟ ਮਾਰਦਾ

    • @KamalSingh-td8sk
      @KamalSingh-td8sk Месяц назад +2

      ਇਹਨਾਂ ਦਾ ਸਾਰਾ ਚੱਕਰ ਸਰਪੰਚੀ ਦਾ ਹੋਇਆ ਕਾਲਾ ਨੇਤਰ ਨਾਲ ਹੈ ਜਗਤ ਜਾਨਮਾਲ ਨਾਲ ਹੈ ਇਹਨਾਂ ਵਿਚ ਦਵੇਸ਼ ਵਧਣਾ ਹੈ

    • @samrindersingh6696
      @samrindersingh6696 Месяц назад +2

      @@KamalSingh-td8sk ਨਹੀ ਬਾਈ, ਸਾਰੇ ਨੇਤਰ ਨਾਲ ਨੇ। ਜਗਤ ਮਾਸੜ ਤਾਂ ਨੇਤਰ ਨਾਲ ਕਾਗਜ ਭਰਨ ਗਿਆ

    • @varinderbhangu5486
      @varinderbhangu5486 Месяц назад +1

      Kamal singh y....kale da chanel v jaan Mahel de sir ton bnya.....hun anti ho gea ohde

    • @SukhwinderSingh-jc5zo
      @SukhwinderSingh-jc5zo Месяц назад +1

      @@KamalSingh-td8sk ohne jabal ne tan neter de cover candidate vjoo bhree ne kagj vrr neter bhakha keh tan chukiya ke je meree kagj radd hoge jabalmarr hega tu dekhi neter hii aau muhre jharu walaa eh tan view aundde ni sara hun lokaa ch bhanbalbusha pa ke view len de neee sara pind tan savere ph chuk ke viedo bna nu firan lagg jandaa sabdi viedo iko jhii hundii aa lok 2 channel te dekh ke baki skip kr de ne view aunde ni vrr

    • @KamalSingh-td8sk
      @KamalSingh-td8sk Месяц назад

      @@SukhwinderSingh-jc5zo okkkkk

  • @Vlog_pind_to
    @Vlog_pind_to Месяц назад +14

    RUclips ਨੇ ਮਨਾ ਵਿੱਚ ਪਾੜ ਪਾ ਦੇਣਾ ਤੁਸੀ ਆਪਣਾ ਸਰੀਕਾ ਕਬੀਲਾ ਨਾ ਵਿਗਾੜੋ

  • @beantsingh5603
    @beantsingh5603 Месяц назад +30

    ਕੱਲ ਮਾਸੜ ਦੀ ਵੀਡੀਓ ਸੱਤ ਹਜ਼ਾਰ ਵਿਉ ਨੇ ਜੇ ਤੁਸੀ ਵੀਡੀਓ ਬਣਾਉਣ ਜਾਣਦੇ ਹੋ ਉਹ ਕਹਿੜਾ ਘੱਟ ਏ ਲੋਕ ਉਡੀਕਦੇ ਨੇ

    • @lakhwindersinghbatth50
      @lakhwindersinghbatth50 Месяц назад +2

      ਵੀਰ ਜਾਣਦਾ ਹੈ ਸਾਰਾ ਫੇਸਬੁੱਕ ਟੱਬਰ

    • @KamalSingh-td8sk
      @KamalSingh-td8sk Месяц назад +3

      ਇਹਨਾਂ ਦਾ ਸਾਰਾ ਚੱਕਰ ਸਰਪੰਚੀ ਦਾ ਹੋਇਆ ਕਾਲਾ ਨੇਤਰ ਨਾਲ ਹੈ ਜਗਤ ਜਾਨਮਾਲ ਨਾਲ ਹੈ ਇਹਨਾਂ ਵਿਚ ਦਵੇਸ਼ ਵਧਣਾ ਹੈ

    • @batthbatth8816
      @batthbatth8816 Месяц назад +3

      ਨਹੀਂ ਬਾਈ ਓਹਨਾਂ ਚ ਇੱਕ ਨੇ ਫਾਰਮ ਵਾਪਿਸ ਲੈ ਲੈਣੇ ਨੇ ਓਹਨਾਂ ਦੀ ਇੱਕੋ ਸਲਾਹ​@@KamalSingh-td8sk

    • @jagdeepghuman5528
      @jagdeepghuman5528 Месяц назад +8

      ਕਾਲੇ ਬਾਈ ਗੁੱਸਾ ਨਾ ਕਰਿਉ ਬਾਈ ਸਾਨੂੰ ਸਾਰਿਆ ਨੂੰ ਲੱਗਦਾ ਸੀ ਕਿ ਮਹਾਲਾ ਪਿੰਡ ਦਾ ਬਹੁਤ ਏਕਾ ਹੈ ਸਾਰੇ ਇਕੱਠੇ ਰਹਿੰਦੇ ਨੇ ਪਰ ਹੁਣ ਪਤਾ ਲੱਗਿਆ ਕਿ ਇਹ ਸਭ ਨਵੇ ਨਵੇ ਚੈਨਲ ਬਣਾਉਣ ਲਈ ਸੀ ਪਰ ਹੁਣ ਪਤਾ ਲੱਗਿਆ ਕਿ ਇਹਨਾ ਦੇ ਅੰਦਰ ਕਿਨੀ ਖਾਰ ਹੈ ਇਕ ਦੂਜੇ ਲਈ

    • @satnamsinghSatnam-me8vx
      @satnamsinghSatnam-me8vx Месяц назад +1

      ​@@jagdeepghuman5528 Hor y

  • @Gurpreetsaini77
    @Gurpreetsaini77 Месяц назад +4

    ਛੱਡੋ ਯਾਰ ਕਾਲੇ ਬਾਈ ਕੋਈ ਗੱਲ ਨੀ ਯਾਰ ਇੱਕੋ ਪਿੰਡ ਦੇ ਰੋਜ਼ ਮੂੰਹ ਮੱਥੇ ਲੱਗਣਾ ਹੁੰਦਾ ਗੁੱਸਾ ਗਿੱਲਾ ਬੈਠਕੇ ਗੱਲ ਕਰਲੋ ਯਾਰ. ਰਲਕੇ ਰਹਿੰਦੇ ਸਾਰੇ ਸਾਨੂੰ ਵੀ ਵਧੀਆ ਲੱਗਦਾ.🙏

  • @GursewakSingh-wm7gt
    @GursewakSingh-wm7gt Месяц назад +3

    ਕਾਲੇ ਵੀਰ ਇਕਠੇ ਬੈਠ ਕੇ ਗੱਲ ਕਰ ਲੁਉ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਹਰ ਕੋਈ ਸੁਆਦ ਲੈਂਦੇ ਇਸ ਨਾਲੋਂ ਬੈਠ ਕੇ ਗੱਲ ਕਰੋ

  • @amarjitranu4813
    @amarjitranu4813 Месяц назад

    ਨਿੱਕੇ ਨਿੱਕੇ ਗਾਲਾਂ ਤੇ ਗੁੱਸੇ ਨੀ ਹੌਈਅ ਦੇ🙏🙏

  • @amarjitranu4813
    @amarjitranu4813 Месяц назад

    ਸਰਬ ਰੱਖੋ 🙏

  • @ParamjeetSingh-ol4ir
    @ParamjeetSingh-ol4ir Месяц назад +16

    ਕੋਈ ਮਸ਼ੀਨ ਵਾਲਾ ਨਹੀਂ ਆਉਂਦਾ ਬਾਈ ਐਦਾਂ। ਇਕ ਬੰਦੇ ਦੇ 10 ਕਿੱਲੇ ਵੱਡਣੇ ਹੋਣ ਇਕ ਦੇ 1 ਕਿੱਲੇ ਵੱਡਣਾ ਹੁੰਦਾ । ਕਿੱਲੇ ਵਾਲਾ ਕਹਿੰਦਾ ਨਾ ਸ਼ਾਮ ਵੱਡਣਾ ਨਾ ਸਵੇਰੇ ਦੁਪਹਿਰ ਨੂੰ ਵੱਡ ਬਾਈ ਜੀਦੇ ਸਵੇਰ ਦੀ ਲੱਗੀ ਮਸ਼ੀਨ ਦਸ ਕਿੱਲੇ ਵੱਡਣ ਵਾਲੇ ਪਏ ਉਹ ਥੋੜ੍ਹਾ ਛੱਡ ਕੇ ਆਜੂ ਕਿੱਲਾ ਤਾਂ ਸੁਭਾ ਸ਼ਾਮ ਹੀ ਵੱਡ ਹੁੰਦਾ

    • @kalamahalvlogs
      @kalamahalvlogs  Месяц назад +1

      bilkul shi bai

    • @JasmanSingh-h8p
      @JasmanSingh-h8p Месяц назад

      1 ada kila ala nu roti dahn to bachn de mare khnde a sanj saver na awa vnda

    • @JasmanSingh-h8p
      @JasmanSingh-h8p Месяц назад

      Kala bhai bnda sreya mahla ala vlogera cho chnga subah toh par bhai ah kam na vloga ch kria kro ik duja nu boln ala ja koi gal a ik pind de o agla de ghr jake kaha kro apna vlog banao parwah na kria kro kisa di thoda apna kam ana oh vehla bnde a ohna da km a vloga da ohna da vloga de sir de kam chlda tusi apna kam kar khich ka rkho

  • @JagtarSingh-fh1xz
    @JagtarSingh-fh1xz Месяц назад +1

    ਕਾਲੇ ਹੋਰ ਤਾਂ ਹੋਰ ਲੰਗਰ ਤਾਂ ਡਰਾਇਵਰਾਂ ਨੂੰ ਟੱਟੀ ਔਰ ਮੂਤਣ‌ ਆਲੇ ਤੇ ਪਾਸੇ ਬਿਠਾਲਕੇ ਸਕਾਦਿਆ ਕਰੋ ਬਾਈ‌ ਲੰਗਰ ਦੀ ਮਰਯਿਆਦਾ ਹੁੰਦੀ‌ ਯਾਰ ਵੈਸੇ‌ ਤੁਸੀ ਬੰਦੇ ਕੋਈ ਹੇਰਫੇਰ ਉੱਚਾ ਨੀਵਾਂ ਨੀ ਮੰਨਦੇ‌ । ਇਸ ਗੱਲ ਤੇ ਧਿਆਨ ਜਰੂਰ ਦਿਓ ਬਾਈ‌

  • @jattdeep7546
    @jattdeep7546 Месяц назад +2

    ਕਾਲੇ ਬਾਈ ਖੜਣਾ ਤਾਂ ਪੈਦਾ ਬਾਈ ਅਸੀਂ ਵੀ ਖੇਤੀ ਕਰਦੇ ਹਾਂ ਕਾਲੇ ਕਿਲੇ ਵਾਲਾ ਹੀ ਜਾਂਦੇ ਖੁਰ ਵੱਢਦਾ ਹੈ ਚੱਗਾ ਖੇਤੀ ਕਰਨ ਵਾਲਾ ਬੰਦਾ
    ਤਾਂ ਇੱਕ ਤਰੀਕ ਆਖ ਦਿੰਦਾ ਹੈ ਕੀ ਕਿਹਨਾਂ ਇੱਕ ਦਿਨ ਇਧਰ ਉਧਰ ਹੋਜ਼ੇ ਬਾਈ ਚੰਗੀ ਬਾਢੀ ਕਰਵਾਉਣ ਲਈ ਬਾਈ ਜੀ।

    • @PreetKahlon-wx1ft
      @PreetKahlon-wx1ft Месяц назад

      Bilkul shi gal bai ek do kile vale hi krde aa pinda vich rate v ehi khrab krde aa jdo jhona louna hunda odo eh sochde sada lagna nhi 1000 vad de ke v lva lende ena nu fark nhi painda fer jdo kise ne 20 kile loune osnu bhut fark painda fer es tra Sade pinda v bhut ne eho jhe

  • @jagsirgill7695
    @jagsirgill7695 Месяц назад +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ ਜੀ 🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ 🎉🎉🎉🎉🎉🎉🎉🎉🎉❤❤❤❤❤❤

  • @HarwinderSingh-xp4mw
    @HarwinderSingh-xp4mw Месяц назад +1

    ਰੱਬ ਦਾ ਕੋਈ ਪਤਾ ਨਹੀਂ 🙏🙏🙏 ਵਾਹਿਗੁਰੂ ਦਾ ਨਾਮ ਲੳ

  • @fatehsaran
    @fatehsaran Месяц назад +4

    Full support aa vere kala trre nal ….Baba ji thnu bht bht tarakki den thnu khush rakhan

  • @SandeepSingh-dj2uw
    @SandeepSingh-dj2uw Месяц назад +22

    ਜਿਹਨਾਂ ਨੇ ਕੋਈ ਤਰੱਕੀ ਕਰਨੀ ਆ ਉਹਨਾਂ ਸਿਰ limit ਤਾਂ ਹੁੰਦੀ ਆ ਬਾਕੀ ਬੱਠਲ jeda ਦਿਲ ਚਾਹੀਦਾ ਲਿਮਿਟ ਲਈ ਬੀ

    • @gumeetgurmeet7338
      @gumeetgurmeet7338 Месяц назад +5

      Fer jado bank vala kurki karn onda fer dharna kio la landa j

    • @PreetKahlon-wx1ft
      @PreetKahlon-wx1ft Месяц назад +1

      Kurki kise kise di hundi jere Galt kam lyi limta bnode aa jera bnda kheti lyi limat bnave odi kurki nhi hundi j Galt lagda aa jana kdi Sade kol limta de khate dikhava ge kine chle te kine band kete aa pofit vich hi rhe aa rab na mare bnde di jurt aa limta to Bina koi v kam kar nhi hunda ki Ambani adani de lone nhi chal rhe sab de chlde aa kam fail v hunde aa kurki v ose da hisa aa jine ehi gal khi Jani chadr dekh ke pair psaro ona de pair vinge hi rehnde aa jere lok pair chadr vicho bhar kad de aa ohi apni chadr vdi krde aa

  • @ManjitSingh-wt1xd
    @ManjitSingh-wt1xd Месяц назад

    ਉਹ ਬਾਈ ਯਾਰ ਛੱਡੋ ਗੱਲ ਸਿਆਣਾ ਬਿਨਾਂ ਬੰਦਾ ਏਦਾਂ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਜੇ ਯਾਰ ਉਹਨੇ ਵਡਾਲੀ ਹ ਤੇ ਫਿਰ ਕਿੱਡੀ ਗਾਕ ਰਹਿ ਗਈ ਦੱਸ ਤੁਸੀਂ ਕਾਲੇ ਬਾਈ ਤੁਹਾਡੇ ਕੋਲ ਇਨਾ ਕੰਮ ਆ ਯਾਰ ਤੁਸੀਂ ਤਾਂ ਵੀ ਹੈਨਾ ਤਰਲੇ ਲਈ ਜਾਂਦੇ ਹੁਣ ਕਿੱਦਾਂ ਦੇ ਤੁਸੀਂ ਮਤਲਬ ਉਹਦੀ ਵੱਡੀ ਹਜੇ ਤੱਕ ਨਹੀਂ ਹੈ ਤੁਸੀਂ ਠੀਕ ਆ ਤੇ ਅਸੀ ਹਰਸ਼ਵੀਰ ਕਿਦਾ ਫਿਰਦੇ ਆ ਇਹਦੀ ਹੁਣ ਵੱਢਣ ਲੱਗੇ ਤੁਸੀਂ ਇਦਾਂ ਦਾ ਕਰਿਆ ਕਰੋ ਕੋਈ ਗੱਲ ਨਹੀਂ ਤੁਹਾਡਾ ਆਪਦਾ ਖਾਸ ਬੰਦਾ ਵਾ

  • @happysidhu9853
    @happysidhu9853 Месяц назад +9

    ਲਿਮਟ ਵੀ ਬਾਈ ਨਾਲੇ ਜ਼ਮੀਨ ਤੇ ਹੀ ਬਣੂ ਜਣੇ ਖਣੇ ਦੀ ਤਾ ਲਿਮਟ ਵੀ ਨਹੀਂ ਬਣਦੀ ਬਾਕੀ ਬਾਈ ਜਿਹਨੇ ਕਦੇ ਵਿਆਜ਼ ਨਹੀ ਭਰਿਆ ਉਹ ਤਰੱਕੀ ਨਹੀਂ ਕਰ ਸਕਦਾ

  • @bikramdhillon6040
    @bikramdhillon6040 Месяц назад +5

    Bai rukna chahida c masard nu je nahi c ruk skda pher ohnu kale nu phone krke das dinda ke mai vdha lava appe sari gal thandi rehndi
    Baii nale eh jisda grahak eda kare gussa aunda hunda sara din kalle di combine kol vdha duje kolo laii eh gal glt a das ke vdhaunda baki rbh ne je nahi karma vich likhi oh apne kolo mandi vich meeh nal kho laini je kismat vich hoii pher oh kite nahi jandi islyi massad nu rukna chahida c roj mooh mathe lgna hunda

  • @gskhattra
    @gskhattra Месяц назад +13

    ਕਈ ਕਮੈਂਟਾ ਵਿਚ ਮਾਸੜ ਨੂੰ ਛੋਟਾ ਕਿੱਲੇ ਵਾਲਾ ਜ਼ਿਮੀਦਾਰ ਕਹਿ ਰਹੇ ਨੇ ਥੋਡਾ ਛੋਟਾ ਜ਼ਿਮੀਦਾਰ ਲਿਮਟਾਂ ਵਾਲਿਆਂ ਨੂੰ ਮਜਾਕ ਕਰਦਾ ਕਿੰਨੇ ਜ਼ਿਮੀਦਾਰਾ ਨੇ ਲਿਮਟਾਂ ਤੋਂ ਬਿਨਾਂ ਟਰੈਕਟਰ ਸੰਦੇ ਲੈ ਲਏ ਇਹ ਵੀ ਦੱਸਦੋ

  • @bhangu2213
    @bhangu2213 Месяц назад +5

    ਵੋਟਾਂ ਦਾ ਟਾਈਮ ਆ ਬਹੁਤ ਕੁਝ ਹੋ ਜਾਂਦਾ ਕੋਈ ਨਾ ਗੁੱਸਾ ਗਿਲਾ ਨਾ ਕਰੋ ਜਾਣ ਦੋ, ਛਡੋ ਪਰੇ

  • @ਸਿੰਘਅਬਰਾਵਾ
    @ਸਿੰਘਅਬਰਾਵਾ Месяц назад +8

    ਲੋਕਾਂ ਨੂੰ ਸਬਰ ਨਹੀਂ ਬਹੁਤੇ ਚਲਾਕ ਬਣਦੇ ਨੇ ਤੁਹਾਡੇ ਪਿੰਡ ਦਾ ਇਹ ਬੰਦਾ ਠੀਕ ਨਹੀਂ ਦੂਜਿਆਂ ਨੂੰ ਟਿੱਚ ਬਣ ੳਉਦਾ

    • @samrindersingh6696
      @samrindersingh6696 Месяц назад

      ਕਾਲੇ ਨੂੰ ਸਬਰ ਆ? ਮਾਸੜ ਜੇਹਦੇ ਤੋ ਮਰਜੀ ਵਡਾਵੇ।

  • @SantanuDuttalifeandfarming
    @SantanuDuttalifeandfarming Месяц назад

    Apki language samajh nahi ati fir v api sb video dekti hu।।। good farmer all of।।।

  • @PuneetSingh-yk2or
    @PuneetSingh-yk2or Месяц назад

    Hnji bilkul shi

  • @sukhjitsingh8397
    @sukhjitsingh8397 Месяц назад +26

    ਪਹਿਲੇ ਗੱਲ ਹਰਸ਼ਵੀਰ ਨੇ ਸ਼ੁਰੂ ਕੀਤੀ ਸੀ

    • @Amritbassi07
      @Amritbassi07 Месяц назад

      Chugalkhor a harsver

    • @kalamahalvlogs
      @kalamahalvlogs  Месяц назад

      nhi bai

    • @navrajkhaira8947
      @navrajkhaira8947 Месяц назад +2

      ਸਹੀ ਕਿਹਾ ਬਾਈ ਏ ਪੁਆੜੇ ਦੀ ਜੜ ਹਰਸਵੀਰ ਆ ਏ ਜਿਆਦਾ ਈ ਭੁੜਕਦਾ ਆ ਇਹਨੂੰ ਆਪਣੇ ਸੰਦ ਭਾਂਡੇ ਦਾ ਮਾਣ ਹੋ ਗਿਆ

  • @tarntaran5689
    @tarntaran5689 Месяц назад

    bai tuc sare rall ke klle nu dbb de je

  • @paramsingh1811
    @paramsingh1811 Месяц назад

    No Fight Mahal brother ❤ we love your vlogs you are all one Family Mahal Family ❤ Love Punjab NAKODAR INDIA 🇮🇳 From AMSTERDAM 🇳🇱 HOLLAND 🇳🇱 NEDERLAND 🇳🇱🇮🇳♥️🙏

  • @ManpreetSinghgill77-z9j
    @ManpreetSinghgill77-z9j Месяц назад +15

    ਇਹ ਚੀਜ਼ਾਂ ਦਾ ਹੰਕਾਰ ਨਾ ਕਰੋ ਬਾਈ ਇਹ ਰੱਬ ਦੇ ਰੰਗ ਆ ਪਤਾ ਨਹੀਂ ਕੀ ਕਰਦੇ ਨੇ ਉਹਨੇ

    • @Gurri_Grewal
      @Gurri_Grewal Месяц назад +2

      ਗ਼ਲਤ ਗਲ ਤਾਂ ਲਿਮਟ ਵਾਲੀ ਮਾਸੜ ਨੇ ਕੀਤੀ

    • @ParminderKaur-n8v
      @ParminderKaur-n8v Месяц назад +2

      Harshveer hankaar gya

    • @Gurri_Grewal
      @Gurri_Grewal Месяц назад

      @@ParminderKaur-n8v ਨਹੀਂ , ਹੰਕਾਰ ਤਾਂ ਉਹ ਗਿਆ ਜਿਹੜਾ ਇਹਨਾਂ ਦੀਆਂ ਲਿਮਟਾਂ ਦਾ ਮਜਾਕ ਬਣਾ ਰਿਹਾ ਸੀ ਇਹਨਾਂ ਨੇ ta jwab dita vi je limta chkiya ta idu Jada sand b khde a ghre te jine vade karovar a bina lon to koi b nhi krda hunda

    • @kalamahalvlogs
      @kalamahalvlogs  Месяц назад

      @@Gurri_Grewal Sahi gl aa bai

    • @navrajkhaira8947
      @navrajkhaira8947 Месяц назад +1

      ਜਵਾਬ ਉਹਨੇ ਦਿੱਤਾ ਪਹਿਲਾਂ ਇਹਨਾਂ ਵੀਡਿਓ ਪਾਈ ਆ

  • @ManpreetSinghgill77-z9j
    @ManpreetSinghgill77-z9j Месяц назад +6

    ਤੁਸੀਂ ਤਾਂ ਪਹਿਲਾਂ ਹੀ ਲੜਨ ਲੱਗ ਗਏ ਸਰਪੰਚ ਬਣਨ ਤੋਂ

    • @saab7205
      @saab7205 Месяц назад

      Iko eh pattander hassia khedia krde

  • @chhindergill2463
    @chhindergill2463 Месяц назад +1

    ਗਰੀਸ ਗੰਨ ਵੱਡੀ ਲਿਆਉ ਇਕ ਵਾਰ ਭਰੋ ਸਾਰਾ ਸੀਜਨ ਚੱਲ ਜਾਂਦੀ ਹੈ

  • @amandeepsinghdhaliwal5056
    @amandeepsinghdhaliwal5056 Месяц назад

    Nyc veer bro

  • @karmanboparai8168
    @karmanboparai8168 Месяц назад +2

    Congratulations kala bai

  • @jattdeep7546
    @jattdeep7546 Месяц назад +1

    ਲੈ ਕਾਲੇ ਬਾਈ ਇੱਕ ਦੂਜੇ ਦੇ ਘਰੇ ਜਾਕੇ ਜਾਂ ਕਿਸੇ ਦੇ ਸੱਦਾਂ ਤੇ ਚੱੜਕੇ ਵਿਡੀਉ ਬਣਾਕੇ ਪਾਉਣ ਦਾ ਕੀ ਫਾਇਦਾ ਜੋ ਵੀ ਕੁਝ ਆਪ ਤੁਸੀਂ ਕਰਦੇ ਹੋ ਆਪਣਾ ਕੰਮ ਆਪਣੇ ਖੇਤਾਂ ਵਿੱਚ ਓਹ ਦਿਖਾਓ ਫਿਰ ਵਿਡੀਉ ਦੇਖਣ ਦਾ ਵੀ ਫੇਰਦਾ ਕਾਲੇ ਵੀਰ ਤੁੰ ਆਪ ਸਿਆਣਾ ਤੋਂ ਨਾਂ ਕਿਸੇ ਵਿਡੀਉ ਵਿਚ ਵੋਲ ਧੰਨਵਾਦ।

  • @AmanpreetSingh-b6c
    @AmanpreetSingh-b6c Месяц назад

    Same for you

  • @MandeepSingh-qi2uh
    @MandeepSingh-qi2uh Месяц назад +3

    Kala bai kaint Banda a ❤❤

  • @GurmeetSingh-rt8xf
    @GurmeetSingh-rt8xf Месяц назад +2

    ਮਸ਼ੀਨ ਵਾਲੇ ਨੂੰ ਬਾਈ ਲੋਕ ਚਾਹ ਰੋਟੀ ਦੇਕੇ ਰਾਜ਼ੀ ਨੀ

  • @AmandeepSingh-tq5ji
    @AmandeepSingh-tq5ji Месяц назад +2

    Congratulations

  • @amardeepsinghbhattikala189
    @amardeepsinghbhattikala189 Месяц назад

    Sat shri akal veer ji ardas ha waheguru ji chardikla tandrusti te sarbat da bhla wakshan veer ji ma tuhadi kal wali video vich coment kita c v raju na video paa deni ha veer parwah na kria kar baba nanak ji hor tarikian wakshan ge

  • @ParminderSingh-yg1qh
    @ParminderSingh-yg1qh Месяц назад +4

    ਬਾਈ ਹੁਣ ਤੁਹਾਡੇ ਵਿੱਚ ਬਹੁਤ ਗ਼ਲਤ ਕੰਮ ਚੱਲ ਰਿਹਾ ਹੈ ਇਹ ਕੁਝ ਠੀਕ ਨਹੀਂ ਹੁੰਦਾ
    ਇੱਕ ਦੂਜੇ ਦੀ ਗੱਲ ਵੀਡੀਓ ਵਿਚ ਬਿਲਕੁਲ ਨਾਂ ਕਰੋ

  • @855aaleDhillon
    @855aaleDhillon Месяц назад +9

    ਮਾਸੜ ਪੰਪ ਵਿੱਚ ਆ ਕੇ ਫੁਕਰਪੁਣਾ ਕਰ ਜਾਦਾ ਹੋਰ ਕੋਈ ਚੱਕਰ ਨਹੀ

  • @harrygans6936
    @harrygans6936 Месяц назад +1

    Morning bro TSUppal England

  • @BahadarSingh-f6u
    @BahadarSingh-f6u Месяц назад

    ਆ ਕਾਟੋ ਜੀ ਸਿੰਗੜੀਸੇੜ ਆ ^ਫਲੂਹਾਂ ਗੈਂਗ ^ਮਲਕੀਤ 😂😂

  • @manveengill1993
    @manveengill1993 Месяц назад +11

    Kale Bai te malkit Bai tusi tension na lo assi tuhade naal ha masad bekar Banda hai

    • @parwindersingh9245
      @parwindersingh9245 Месяц назад

      Bai masad da channel ki hai​@@ayushsharma9508

    • @AmandeepSingh-yr1fx
      @AmandeepSingh-yr1fx Месяц назад

      Nasser.saff.banda.

    • @inderjitcheema3105
      @inderjitcheema3105 Месяц назад +1

      Bhai kala v good ta masar v good wa galt comment kar k Ana wich fark na pavo 2-4 din tak fir bolan lag pana wa video da enjoy kara karo

    • @ArmanjotSingh-zt2qd
      @ArmanjotSingh-zt2qd Месяц назад

      Jagat massar​@@parwindersingh9245

    • @bajwabrothers1225
      @bajwabrothers1225 Месяц назад

      Ja fer kale da noker dhod gya danger khakh ,,😢

  • @gurdaat.4275
    @gurdaat.4275 Месяц назад

    Mai italy cha fss ge yr mera kmm v thika italy ch. Thonu sachi gll dsda tinda thode pind ala andro andri ronda hona thonu dekh k. Gurante aa

  • @harjinderchahal206
    @harjinderchahal206 Месяц назад

    Jinna palle kella dikhwa te fukrpunna hunda ohna diya limita hundiya

  • @ankurana1084
    @ankurana1084 Месяц назад

    Veer Waheguru Ji ❤❤❤❤❤❤❤❤❤❤

  • @navrajkhaira8947
    @navrajkhaira8947 Месяц назад +4

    ਹਰਸਵੀਰ ਏ ਕਮੈਂਟ ਤੇਰੇ ਲਈ ਆ ਜਦੋਂ ਦੋ ਬੰਦੇ ਸਿਆਣੇ ਹੋਣ ਤੇਰਾ ਮਤਲਬ ਨੀ ਬਣਦਾ ਵਿੱਚ ਬੋਲਣ ਦਾ ਤੂ ਆਪਣੇ ਆਪ ਨੂੰ ਜਿਆਦਾ ਈ ਸਿਆਣਾਂ ਸਮਝਦਾ ਆ ਆਪਣੇ ਸੰਦ ਭਾਂਡੇ ਦਾ ਮਾਣ ਕਰਦੇਂ ਏ ਰੱਬ ਨੂੰ ਭੁੱਲ ਬੈਠਿਆ ਇਹਦਾ ਮਤਲਬ ਨੀ ਬਣਦਾ ਆਪਣੇ ਮਾਸੜ ਬਾਰੇ ਗ਼ਲਤ ਬੋਲਣ ਦਾ ਪਰ ਏ ਅਸਲੀਅਤ ਆ ਕੇ ਏ ਮਸ਼ੀਨਾਂ ਵਾਲੇ ਕਰਦੇ ਇਸ ਤਰਾਂ ਈ ਆ ਕਿੱਲੇ ਦੋ ਕਿੱਲੇ ਵਾਲੇ ਨੂੰ ਏ ਸਮਝਦੇ ਕੁਝ ਵੀ ਨਹੀਂ ਕਦੀਂ ਇਹਦਾ ਰਾਜੀ ਬਾਈ ਕਦੇ ਰੋਲਾ ਪਿਆ ਨਹੀਂ

  • @AmanpreetSingh-b6c
    @AmanpreetSingh-b6c Месяц назад

    Kala de combine video masad de same ji

  • @avtargill5627
    @avtargill5627 Месяц назад +2

    Very nice

  • @raoisrar1741
    @raoisrar1741 Месяц назад

    waheguru ji himsha chardi kalla rke. 🙏🙏🙏

  • @gulbaharsandhu2941
    @gulbaharsandhu2941 Месяц назад

    Kala veer ssa ki hal aa thoude sarya de kala veer combine rekhni har koi hari sari bande da km nii masad nu ek veari ehh gal kheo sare jane masad g 1 season tu apde dam te chela ke dekh fr pta leg jo lare kive legde bai g neend nii puri hundi damak te tension baut rendi aa koi roti khn da time eh ta jis din ton salf vajda season te us din kade kus tut kade kus tut gya ghre baith ke gala kerniya sokhya ek din he machine de magr jena pa gya odi khn leg gye c sade vas da rohg nii ga

  • @fatehsaran
    @fatehsaran Месяц назад

    vlog daily paya karo sanu tuc family vrge oo bht wait hndi thdi video di

  • @dhaliwalsaab7324
    @dhaliwalsaab7324 29 дней назад

    Sode area bich zameen da rate. Bahut kat a sade ta 90 hazar nu kila ga

  • @AmanpreetSingh-b6c
    @AmanpreetSingh-b6c Месяц назад

    New channel is come in jagat massi ji masad ji dame for u

  • @saab7205
    @saab7205 Месяц назад +3

    Theke te lain nu pahaad jida dil chahida

  • @DeepuLohan
    @DeepuLohan Месяц назад

    Congratulations veere

  • @NavKang950
    @NavKang950 Месяц назад

    Bai jashan ni dhikda hun kam krda ki gal ho gyi ji ???

  • @sukhmararha1122
    @sukhmararha1122 Месяц назад

    kala ohni siraaaa

  • @pritpalsingh1512
    @pritpalsingh1512 Месяц назад +29

    100 ਦੀ ਇੱਕ … ਆ ਹਰਸ਼ਵੀਰ ਜਿਸਦੀ ਜੜ੍ਹਾ ਚ ਬਹਿ ਗਿਆ ਓਨੂੰ ਲੈ ਕੇ ਬੈਹ ਜਾਂਦਾ

  • @jaskaransivia404
    @jaskaransivia404 Месяц назад

    Kala yaare pr14 laya karo

  • @gurpreetbsingh2044
    @gurpreetbsingh2044 Месяц назад +1

    ਹਰਸ਼ਵੀਰ ਪਹਿਲਾ ਮਾਸ਼ਰ ਮਾਸ਼ਰ ਹੁਣ ਮਾਸਰ ਦਾ ਸੱਥ ਸੱਤ ਗਿਆ

  • @Jaggi_locham
    @Jaggi_locham Месяц назад

    Koi. Ni kala veer gussa ni kari da
    A duniya da muu ni far hunda🙏🏻🙏🏻

  • @jagjeetbansal2503
    @jagjeetbansal2503 Месяц назад

    Sab ikh team de banday..... Malkit bai, massar, kala, .... Koi farka nehi . Behke naberlo jeh ina lagda tohnu.
    Par sanu ah kalesh changay nehi lagde 🙏
    Baki kala driver nu vadiya chacha hon tey 🎊

  • @guridhindsa2182
    @guridhindsa2182 Месяц назад +16

    ਪਹਿਲਾ ਗੱਲ ਹਰਸਵੀਰ ਨੇ ਸ਼ੁਰੂ ਕੀਤੀ ਸੀ

  • @hardeepsingh2383
    @hardeepsingh2383 Месяц назад

    ਸੋ ਗੱਲਾਂ ਦੀ ਇਕ ਗੱਲ ਤੁਸੀਂ ਸਾਰੇ ਸਾਮ੍ਹਣੇ ਬੈਠ ਕੇ ਗੱਲ ਤਾਂ ਮੰਨਾਂਗੇ ਕਿ ਤੁਸੀਂ ਅਸਲ ਵਿੱਚ ਸੱਚੇ ਹੋ ਨਹੀਂ ਗੱਲਾਂ ਨਾ ਕਰੋ

  • @BHINDABAL0247
    @BHINDABAL0247 Месяц назад

    Sat shri akal ji 🎉

  • @bikramdhillon6040
    @bikramdhillon6040 Месяц назад +1

    Nale kale di gall sahi aa kale di combine kol roj kale baii da content bna apdi video vch paa dinda c jo galt a kyu ke kala vi khud vlog bnaunda va islyi masaad nu eda camera har tha nahi khol ke baith jana chahida

  • @parwindersingh9245
    @parwindersingh9245 Месяц назад +1

    Bai hun tusi jaan mahal nal vedio kyu nhi pande ki hoya

  • @Gi.353
    @Gi.353 Месяц назад

    ਬਾਈ ਲਿਮਟਾ ਵੀ ਉਹਨਾ ਦਿਆ ਬਾਣਦੀਆ ਜਿਹੜੇ ਪੈਸੇ ਖਰਚ ਕਰਦੇ ਆ ਜਿਹਨਾ ਨੇ ਪੈਸਾ ਨੀ ਕੱਡਣਾ ਬੈਕ ਵਿੱਚ ਤੇ ਪੈਸੇ ਨੀ ਖਰਚਣੇ ਉਹਨਾ ਦੀ ਕਿ ਲਿਮਟ ਬਣਨੀ

  • @amriksinghdhillon1522
    @amriksinghdhillon1522 Месяц назад +1

    👌

  • @SukhpalAulakh-mh6tr
    @SukhpalAulakh-mh6tr Месяц назад +2

    Good kala veer love you bro

  • @harpindersingh492
    @harpindersingh492 Месяц назад

    Raja bai galt a bai good job bro

  • @Jattsaab0101
    @Jattsaab0101 Месяц назад +1

    Hahahahah end laata kaale veer❤❤❤❤❤

  • @shivamsaini7568
    @shivamsaini7568 Месяц назад +1

    👍👍

  • @GurcharanSingh-i2r
    @GurcharanSingh-i2r Месяц назад +1

    ❤❤❤❤

  • @harkirpalsingh
    @harkirpalsingh Месяц назад +7

    Yr gal eh ghrde de bnde da fyada ki j ek din ni ruk sakda ki laina va eho jehi lihaz toh j bnda samjhe na ek machine khrab c kerha chldi c v ohdi jnke ni vdhi nale eh kerha pyar hoya ek duje nal j bnda ruk hi ni sakda

  • @Gurjitsingh-w2e
    @Gurjitsingh-w2e Месяц назад +1

    ਚੰਗੀ ਗੱਲ ਨਹੀਂ ਤੁਹਾਡੇ ਸਾਰਿਆਂ ਲਈ ਵਿਚ ਹੀ ਮਾਸੜ ਲਈ ਇਹ ਗੱਲ ਲੋਕਾਂ ਤੱਕ ਨਹੀਂ ਪੋਚਣੀ ਚਾਹੀਦੀ ਸੀ। ਹੁਣ ਵੀ ਬੈਠ ਕੇ ਗੱਲ ਮੁਕਾ ਲਓ।

  • @Jattsaab0101
    @Jattsaab0101 Месяц назад +6

    Bolti band kraati kaale veer ne us bingiya latta waale di 😂😂😂😂😂🌶️🌶️🌶️🌶️🌶️🌶️

  • @jagtarkasumbri8861
    @jagtarkasumbri8861 Месяц назад

    Ek 2 de modhe te Rakh ke na chalao sare view khater a jes ghat jande ohi Rola ponda

  • @KashmirSingh-xg7oi
    @KashmirSingh-xg7oi Месяц назад

    Masad very good man va

  • @sarbjeetSingh-yn4mt
    @sarbjeetSingh-yn4mt Месяц назад +1

    Baala wddaa masla ni kaaly y pear Naal solla Kar lao chalda rehnda ki ptaa zindgi daa 4 Jihry hey khushi khushi raho 🙏🙏🌾🌾🚜🚜

  • @rupinderrathi736
    @rupinderrathi736 Месяц назад

    ਕਾਲੇ ਬਾਈ ਗੁੱਸਾ ਤਾਂ ਕਰੀ ਨਾ ਜਿਹੜਾ ਤੇਰਾ ਡਰਾਈਵਰ ਹੈ ਨਾ ਇਹ ਤੇਰੇ ਗਾਕ ਖਰਾਬ ਕਰਦਾ ਹ ਨਿੰਦਰ ਬਾਈ ਵਧੀਆ ਸੀ ਇਹ ਬੰਦਾ ਨਾ ਜੇ ਤਰੀ ਮਸ਼ੀਨ ਆਸੇ ਪਾਸੇ ਹੋਈ ਤੇਰਾ ਤੇਲ ਵੀ ਵੇਚ ਸਕਦਾ ਕੱਢ ਕੇ 😂

  • @shamshersingh2710
    @shamshersingh2710 Месяц назад +1

    Good g

  • @AmanpreetSingh-b6c
    @AmanpreetSingh-b6c Месяц назад

    U have 2 chann😢 in utude bus Masi ji left coming soon

  • @NirvairSekhon-ir4gu
    @NirvairSekhon-ir4gu Месяц назад +1

    Nice 👍🏻👍🏻👍🏻👍🏻🎉🎉🎉🎉

  • @HarpreetSingh-we6dt
    @HarpreetSingh-we6dt Месяц назад

    ਕਾਲੇ ਬਾਈ ਨੂੰ ਭਤੀਜੇ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @ranavlogger
    @ranavlogger Месяц назад +1

    kale bai tun shi apni jgha

  • @SinghSatveer-vp7yr
    @SinghSatveer-vp7yr Месяц назад +1

    Aa chupe aamb SELAR vale ne sab to Jada karja cukeya tahi sab to Jada mirch lagiya

  • @harsimransingh5155
    @harsimransingh5155 Месяц назад

    Nice

  • @prabhsimran4134
    @prabhsimran4134 Месяц назад

    Good

  • @MandeepSingh-qi2uh
    @MandeepSingh-qi2uh Месяц назад +2

    Bai daily video dekhda a Teri ❤ pehla masar de dekhda se 3 4 din ho gye hun nhi dil krda yr wait kr lenda

  • @ParminderSingh-yg1qh
    @ParminderSingh-yg1qh Месяц назад +7

    ਤੁਸੀਂ ਪਿਆਰ ਨਾਲ ਰਹਿੰਦੇ ਸੀ ਹੁਣ ਛੋਟੀ ਛੋਟੀ ਗੱਲ ਵੀਡੀਓ ਵਿੱਚ ਨਾਂ ਕਰੋ ਤੁਹਾਡੇ ਪਿੰਡ ਦੀ ਗੱਲ ਬਾਤ ਹੈ

  • @HarwinderSingh-xp4mw
    @HarwinderSingh-xp4mw Месяц назад +1

    ਇਕ ਪਿੰਡ ਹੋ ਕੇ ਲੱੜੀ ਜਾਂਦੇ

  • @tehalsingh8075
    @tehalsingh8075 Месяц назад +1

    🙏🙏

  • @Saab-x5e
    @Saab-x5e Месяц назад

    Kala ❤malkit❤

  • @VarinderSinghVarinderSingh-f5o
    @VarinderSinghVarinderSingh-f5o Месяц назад +3

    Masad jindawad