ਧੀ ਨਾਲੋਂ ਪੁੱਤ ਪਿਆਰਾ ep 150 | new punjabi movie 2024 | punjabi natak | Sukhpal |

Поделиться
HTML-код
  • Опубликовано: 17 окт 2024

Комментарии • 756

  • @H4XZEROX216
    @H4XZEROX216 6 месяцев назад +21

    ਸਾਡੇ ਬੱਚੇ ਵੀ ਸੁਖਪਾਲ ਦੀਆਂ ਵੀਡੀਓ ਦੇਖਣ ਸੋਕੀਨ ਨੇ ਜਦੋਂ ਵੀ ਮੈਂ ਫੋਨ ਚੁਕ ਦੀ ਆ ਉਦੋਂ ਹੀ ਕੇ ਦੇਦੇ ਨੇ ਮੰਮੀ ਪੈਡੂ ਵਿਰਸਾ ਲਾ ਦਿਉ ਜੀ ਮੈਂ ਦਲਜੀਤ ਸਿਧੜਾ ਤੋਂ ਜੀ🎉🎉🎉🎉❤❤❤

  • @VarinderSingh-s8c
    @VarinderSingh-s8c 8 месяцев назад +4

    ਬਹੁਤ ਸੋਹਣੀ ਵਿਡੀਉ ਸੀ ਵੀਰ
    ਅਜ ਦੇ ਯੂਗ ਵਿਚ ਜਮੀਨ ਨੂੰ ਪਹਿਲ ਦੇਤੀ ਜਾਂਦੀ ਆ ਬਹੁਤ ਸੋਹਣਾ ਮੈਸਿਜ ਦਿਤਾ ਬਾਈ ਜੀ
    ਨਾਮ....ਜਿੱਪੀ ਸੰਧੂ
    ਪਿੰਡ..... ਦੁਆਰੇਆਣਾ
    ਜਿਲ੍ਹਾ.।. ਫਰੀਦਕੋਟ

  • @brarbrar635
    @brarbrar635 8 месяцев назад +3

    ਬਹੁਤ ਵਧੀਆ ਵੀਡੀਓ ਬਾਈ ਜੀ ਕਾਲਾ ਗਿਲਜੇਵਾਲਾ

  • @hardevsingh3101
    @hardevsingh3101 8 месяцев назад +9

    ਬਹੁਤ ਵਧੀਆ ਧੀਂ ਸੁਖਪਾਲ ਜੀ ਵਿਦੇਸਾ ਵਿਚ ਕੋਈ ਜਾਣ ਦੀ ਜਰੂਰਤ ਨਹੀ

    • @NareshKumar-ie4vo
      @NareshKumar-ie4vo 8 месяцев назад

      ੩ਅੜੇੜੜ ੩ੜੜੜਰਰਰ ਚ੪ਰੇਵਵਰ , ਙਾ, ° ਙ,0083

    • @PenduVirsaMansa
      @PenduVirsaMansa  8 месяцев назад

      ਧੰਨਵਾਦ ਜੀ🙏

  • @BhupinderPandhi
    @BhupinderPandhi 8 месяцев назад +9

    ਬਹੁਤ ਵਧੀਆ ਮੈਸੇਜ ਹੁਦੇ ਨੇ ਤੁਹਾਡੀਆ ਵੀਡੀਉ ਵਿਚ ਇਸੇ ਤਰਾਂ ਵਧੀਆ ਮੈਸੇਜ ਦਿੰਦੇ ਰਹੋ ਵੀਰ। ਡਾਕਟਰ ਭੁਪਿੰਦਰ ਪਾਂਧੀ ਬਾਲਿਆ ਵਾਲੀ ਬਠਿੰਡਾ

  • @IamTheMAN99
    @IamTheMAN99 8 месяцев назад +2

    ,ਬਹੁਤ ਵਧੀਆ ਵਿਡਿਅਓ

  • @akashsidhu289
    @akashsidhu289 8 месяцев назад +10

    ਵਾਲੀ ਸੋਣੀ ਸਟੋਰੀ 1️⃣0️⃣0️⃣👌👍🎉🎉

  • @SukhwinderSingh-wq5ip
    @SukhwinderSingh-wq5ip 8 месяцев назад +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    • @MrHarindergrewal
      @MrHarindergrewal 8 месяцев назад

      I died a bottle of them down there like you done Bella❤️😍👍😎

    • @PenduVirsaMansa
      @PenduVirsaMansa  8 месяцев назад

      ਧੰਨਵਾਦ ਜੀ🙏

  • @KamaljitKaur-kj7fv
    @KamaljitKaur-kj7fv 8 месяцев назад +7

    ਬਹੁਤ ਵਧੀਆ ਸਿੱਖਿਆ ਦਿੱਤੀ ਆ ਜੱਸੇ ਸੁਖਪਾਲ ਜੀ ਤੁਸੀਂ kamaljit ਹੁਸ਼ਿਆਰਪੁਰ

  • @amarjitsingh1946
    @amarjitsingh1946 8 месяцев назад +5

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💯💯

  • @Maninder_brar
    @Maninder_brar 8 месяцев назад +6

    ਬਹੁਤ ਵਧੀਆ ਸੁਨੇਹਾ ਦਿੱਤਾ ਜੀ,, ਬਹੁਤ ਵਧੀਆ ਸਟੋਰੀ ❤❤❤ ਐਕਟਿੰਗ ਲਾਜਵਾਬ ਸਾਰੇ ਕਲਾਕਾਰਾਂ ਦੀ🎉❤

  • @RameshThind-u3v
    @RameshThind-u3v 8 месяцев назад +4

    Very very nice video Jaise bhai bahut badhiya video hai sari team da bahut badhiya kam hai bahut sona message deta Gaya❤ Ramesh Sunam to❤❤❤👍👍👍👌👌👌👃👃👏👏

  • @pawandeepsekhon9029
    @pawandeepsekhon9029 8 месяцев назад +9

    Bhot ਇੰਤਜਾਰ ਕਰ ਰਹੇ c ਪਵਨਦੀਪ kaur Dhanoula

  • @harseesjawanda4893
    @harseesjawanda4893 8 месяцев назад +2

    ਬਹੁਤ ਵਧੀਆ ਵੀਡੀਓ ਆ ਜੀ 👌👌👌👌👌👌👌👌👌💓💓💓💓💓💓💓💓💓💓💓💓💓💓💓💓💚💚💚💚💚💚💚💚💚💚💚💚💚💚💚💚💞💞💞💞💞💞💞💞💞💞💞💞💞💞💞💞💜💜💜💜💜💜💜💜💜💜💜💜💜💜💜💜💕💕💕💕💕💕💕💕💕💕💕💕💕💕💕💕💛💛💛💛💛💛💛💛💛💛💛💛💛💛💛💛💗💗💗💗💗💗💗💗💗💗💗💗💗💗💗💗💙💙💙💙💙💙💙💙💙💙💙💙💙💙💙💙

  • @rachhpalsingh78466
    @rachhpalsingh78466 8 месяцев назад +14

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ।

  • @Amandeep25921
    @Amandeep25921 8 месяцев назад +3

    Bhot vdiya ji 🙏🙏🙏🙏waheguru ji khush rakhi 🙏🙏❤❤

  • @deepdhaliwal7854
    @deepdhaliwal7854 8 месяцев назад +2

    bahut sohni video c ❤❤❤❤❤❤❤ deep italy

  • @Babumaange
    @Babumaange 8 месяцев назад +8

    ਪੇਂਡੂ ਵਿਰਸਾ ਦੀ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੀ ਹ ਬਹੁਤ ਹੀ ਵਧੀਆ ਪੱਧਰ ਤੇ ਕੰਮ ਕਰ ਰਹੀ ਹੈ ਟੀਮ ਨੂੰ ਲੱਖ ਲੱਖ ਵਧਾਈਆਂ ਬਾਈ ਜੀ।

  • @HarwinderBanger-t9e
    @HarwinderBanger-t9e 8 месяцев назад +2

    ANMOL Preet Singh khedi👍👍

  • @AvnoorSingh-bw6vm
    @AvnoorSingh-bw6vm 8 месяцев назад +3

    ਬਾਈ ਜੀ ਸਕੇ ਭਰਾ ਸਕੇ ਹੀ ਹੁੰਦੇ ਨੇ ਸਕੇ ਭਰਾਵਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਲੱਖ ਚਾਚੇ ਤਾਏ ਦੇ ਪੁੱਤ ਹੋਣ

  • @jaisminvirk7835
    @jaisminvirk7835 8 месяцев назад +8

    ਬੁਹਤ ਹੀ ਵਧੀਆ ਵੀਡਿਓ ਸੀ ਵੀਰੇ ਦਿਲ ਖੁਸ਼ ਹੋ ਜਾਂਦਾ ਵੀਰੇ ਤੁਹਾਡੀ ਵੀਡਿਓ ਦੇਖ ਕੇ ਵੀਰੇ ਇਹਦਾ ਹੀ ਤੁਸੀ ਬੁਹਤ ਸੋਹਣੀਆਂ ਸੋਹਣੀਆਂ ਵੀਡਿਓ ਪਾਇਆ ਕਰੋ ਵੀਰੇ ਤੁਹਾਡੇ ਚੈਨਲ ਤੇ ਜਲਦ ਹੀ 1M ਹੋ ਜਾਣ ਗੇ ਵੀਰੇ ਜਿਸ ਤਰ੍ਹਾਂ ਦੀਆਂ ਤੁਸੀ ਵੀਡਿਓ ਪੌਦੇ ਹੋ ❤❤❤❤❤❤

  • @gurjeet.singhparmar.bappia3389
    @gurjeet.singhparmar.bappia3389 8 месяцев назад +8

    ਬਹੁਤ ਵਧੀਆ ਵੀਡੀਓ ਐ

  • @baghelsingh9735
    @baghelsingh9735 8 месяцев назад +2

    Verynicestorysukhpaldijassbeerji🎉🎉🎉🎉

  • @sakindersinghrinku5219
    @sakindersinghrinku5219 8 месяцев назад +3

    ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਪ੍ਰੋਗਰਾਮ ਹਰ ਰੋਜ ਦੇਖਦੇ ਹਾਂ(ਸ਼੍ਰੀ ਚਮਕੌਰ ਸਾਹਿਬ)
    ਬਲਵਿੰਦਰ ਕੌਰ, ਸੁਖਵਿੰਦਰ ਸਿੰਘ, ਖੁਸ਼ਪ੍ਰੀਤ ਕੌਰ, ਅਮਨਪ੍ਰੀਤ ਕੌਰ, ਨਵਪ੍ਰੀਤ ਕੌਰ, ਰਾਜਵੀਰ ਸਿੰਘ, ਨਿਹਾਲਵੀਰ ਸਿੰਘ।

  • @satnamkaur9618
    @satnamkaur9618 8 месяцев назад +2

    Waheguru ji very nice video ji 🌹🙏🌹 waheguru Ji chadikala ch raken Ji Satnam Kaur rara sihb Ji

  • @usharani6155
    @usharani6155 8 месяцев назад +4

    Bhot vadia hai video

  • @SimranSingh-zx4wj
    @SimranSingh-zx4wj 8 месяцев назад +12

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤

  • @manjuhandaorganicgardening
    @manjuhandaorganicgardening 8 месяцев назад

    👌👌😊😊

  • @ਬੱਬਲਸਰੌਦੀਆ
    @ਬੱਬਲਸਰੌਦੀਆ 8 месяцев назад +2

    ਬਹੁਤ ਵਧੀਆ ਵੀਡੀਓ ਡਾਲੀ ਤੇ ਬੱਬਲ ਸਰੌਦੀਆ ਜ਼ਿਲਾ ਮਲੇਰ ਕੋਟਲਾ

  • @ManinderAulakh-o6b
    @ManinderAulakh-o6b 8 месяцев назад +4

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਨਿੰਦਰ ਔਲਖ ਖੋਖਰ

  • @rickyseerha5668
    @rickyseerha5668 8 месяцев назад +1

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @sarabjeetkaur-rd8kd
    @sarabjeetkaur-rd8kd 8 месяцев назад +4

    ਬਹੁਤ ਸੋਹਣੀ ਵੀਡੀਓ ਹੈ ਜੱਸੇ ਵੀਰ ਜੀ ਤੇ ਸੁਖਪਾਲ ਦੀਦੀ ਦੀ ❤❤🎉🎉🎉🎉 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @premmittal7111
    @premmittal7111 8 месяцев назад +5

    🎉ਦੀ ਨਾਲੋਂ ਪੁੱਤ ਪਿਆਰਾ ਐਪੀਸੋਡ 150🎉 ਅੰਤ ਤੱਕ ਸਸਪੈਂਸ਼ ਬਣਿਆ ਰਿਹਾ ਸੋ ਨਾਟਕ ਦਾ ਅੰਤ ਸੁਖਾਲਾ ਹੋਇਆ 😅😅🎉🎉 ਵਧਾਈ ਪੇਂਡੂ ਵਿਰਸਾ ਟੀਮ ਨੂੰ ਵਧੀਆ ਨਾਟਕ ਅਤੇ ,(150) ਐਪੀਸੋਡ ਦੀ ਮੁਬਾਰਕਾਂ 🎉🎉❤❤ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ,ਉਡੀਕਵਾਨ ਸ਼ੁਕਰਵਾਰ 10 ਵਜ੍ਹੇ ਸਵੇਰ

  • @jasschatha1933
    @jasschatha1933 8 месяцев назад +2

    Both vadya vadios hundia ne y Parmatma hesha kus rekhae jass chatha nehera to

  • @ashwanirai2097
    @ashwanirai2097 8 месяцев назад +21

    ਬਹੁਤ ਵਧੀਆ ਮੈਸੇਜ਼ ਹੈ, ਸੱਚ ਮੁੱਚ ਵਿੱਚ ਧੀਆਂ ਹੀ, ਮਾਵਾਂ ਦੇ ਦੁੱਖ ਵਿੱਚ ਸਾਥ ਦਿੰਦੀਆਂ ਹਨ,❤❤

  • @zimmysandhu
    @zimmysandhu 8 месяцев назад +1

    Bahot vdiya vedio bnae ਜੱਸੇ ਵੀਰ
    ਜਿੰਮੀ ਬਾਬਰਪੁਰ ਨਾਭਾ

  • @KulwinderKaur-kj9rx
    @KulwinderKaur-kj9rx 8 месяцев назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🍎🌴🌹🍎🌴🌹🍎🌴🌹🍎🌴🌹🍎🌴🌹🍎🌴🌹🍎🌴🌹

  • @Kindukaurbadesha
    @Kindukaurbadesha 8 месяцев назад +2

    Bhot vadia video ji❤❤❤❤❤❤

  • @anupreet7413
    @anupreet7413 8 месяцев назад +7

    I like your all videos ❤❤❤ tarsem kaur ludhiana ❤

  • @JagdeepDhillion-k4n
    @JagdeepDhillion-k4n 8 месяцев назад +3

    Very good 👍 from Harnoor kaur Dhillon Dhilwan kalan

  • @PardeepKaur-w8c
    @PardeepKaur-w8c 8 месяцев назад +2

    Bhut sohni vedio c ajj vali Pardeep Kaur mour mandi

  • @karamjeetkaur5019
    @karamjeetkaur5019 7 месяцев назад +1

    Waheguru

  • @KulwinderSingh-b4m1v
    @KulwinderSingh-b4m1v 8 месяцев назад +1

    Dilraj singh from Spain Barcelona ❤❤❤❤❤

  • @gurdeepshokar9665
    @gurdeepshokar9665 8 месяцев назад +5

    ਬਹੁਤ ਬਹੁਤ ਵਧਾਈ ਵੀਡੀਓ

  • @froster7614
    @froster7614 8 месяцев назад +2

    We always watch yr videos, my wife and me like yr original acting a lot, moon arif Vancouver canada,

  • @parminderkaurkaur8906
    @parminderkaurkaur8906 8 месяцев назад +2

    ਮੈਂ ਪਰਮਿੰਦਰ ਕੌਰ ਸਰਾਂ ਪਿੰਡ ਪੰਨੀਵਾਲਾ ਮੌਰੀਕਾ ਅਸੀਂ ਵੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਤੇ ਅਸੀਂ ਤੁਹਾਨੂੰ ਮਿਲ ਕੇ ਗੲਏ ਸੀ ਪਰ ਕਿਤੇ ਸਾਡਾ ਵੀ ਗਰੀਬਾਂ ਦਾ ਨਾਮ ਲੈ ਦਿਆ ਕਰੋ ਬਹੁਤ ਹੀ ਵਧੀਆ ਵੀਡੀਓ ਹੈ ਜੀ ਬਾਅਦ ਵਿੱਚ ਭੈਣਾਂ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ

  • @sukhjitkaur6938
    @sukhjitkaur6938 8 месяцев назад +2

    Bhot vadiea message from barnala

  • @manjindersinghbhullar8221
    @manjindersinghbhullar8221 8 месяцев назад +1

    ਬਹੁਤ ਵਧੀਆ ਵੀਡੀਓ ਬਣਾਈ ਹੈ

  • @swaraninsan2804
    @swaraninsan2804 8 месяцев назад +1

    ਬਹੁਤ ਵਧੀਆ ਬਾਈ ਜੀ ਪਰ ਦੂਜਾ ਭਾਗ ਬਣਾਉ ਤੇ ਮਾਂ ਨਾਲ ਭੈੜੀ ਹੋਵੇ

  • @kuldeepkaur2465
    @kuldeepkaur2465 8 месяцев назад +1

    ਇਸ ਦਾ ਭਾਗ ਅਗੇ ਬਨਣਾ ਚਾਹੀਦਾ ਹੈ ਬਾਕੀ ਵੀਡੀਓ ਬਹੁਤ ਵਧੀਆ ਹੈ ਜੀ

  • @user-jasvirkaur677
    @user-jasvirkaur677 8 месяцев назад +3

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਲਦੀ ਜਲਦੀ ਨਵੀਆਂ ਨਵੀਆਂ ਵੀਡਿਓ ਲੈ ਕੇ ਆਈ ਜਾਉ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @ramandeep6983
    @ramandeep6983 8 месяцев назад +2

    Ramandeep kaur gursavke Singh sukhmander kaur Bahrain very Nice g i love you Hall fimle❤❤

  • @funnyvideo8107
    @funnyvideo8107 8 месяцев назад +1

    Bhut. Vdia. Video. A. Bhai. Ji

  • @manjeetsinghsukhanand2473
    @manjeetsinghsukhanand2473 8 месяцев назад +28

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂੰ ਪਿਆਰ ਕਰੋ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @NirbhaiSingh-fr5fv
    @NirbhaiSingh-fr5fv 4 месяца назад

    ਅੱਜ ਦੇ ਟਾਈਮ ਦੇ ਹਿਸਾਬ ਨਾਲ ਬਿੰਦਰ ਵੀਰ ਨੇ ਜੱਸੇ ਵੀਰ ਦਾ ਹੌਂਸਲਾ ਦਿੱਤਾ ਤੇ ਰਾਣੀ ਭੈਣ ਦੀ ਸੋਚ ਬਹੁਤ ਵਧੀਆ ਲੱਗੀ ਵਾਹਿਗੁਰੂ ਤਾਹਨੂੰ ਖੁਸ਼ ਰੱਖੇ

  • @Cuteblindbags-d2q
    @Cuteblindbags-d2q 7 месяцев назад +1

    Balle oye bhaio good

  • @KulwinderSingh-hr5pf
    @KulwinderSingh-hr5pf 8 месяцев назад +1

    Bahut wadiya

  • @BeantSingh-ih1sn
    @BeantSingh-ih1sn 8 месяцев назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @harnoorsingj765
    @harnoorsingj765 8 месяцев назад +2

    Very nice video gurbaaz Singh chahal Mubarakpur chunga

  • @KhanSaab-yx9gj
    @KhanSaab-yx9gj 8 месяцев назад +2

    Bhut vadia video veer ji rab thode sare parivar nu tarakiya bakshe sukhpal bhen bhut vadia thodia video bhut he vadia hundiya me ta daily dekhda name dilshad khan pind kangar

  • @akashrajput503
    @akashrajput503 7 месяцев назад +1

    Bhut vvadiya msg deta g good job sir g❤❤

  • @vjch9439
    @vjch9439 8 месяцев назад +2

    Very nice 👍 ji 👍👍

  • @ButtaMaan-h5zmaan
    @ButtaMaan-h5zmaan 8 месяцев назад +2

    God bless you all

  • @gurmejsingh5200
    @gurmejsingh5200 8 месяцев назад +1

    ਬਹੁਤ ਵਧੀਆ ਜੱਸਾ ਸਿੰਘ ਜਮੀਨ ਇਥ ਰਹਿ ਜਾਣੀ ਰਿਸਤਾ ਪਿਆਰ ਦਾ ਹੁੰਦਾ👌👌

  • @sehnazkhaan-hp3py
    @sehnazkhaan-hp3py 8 месяцев назад +3

    ਬਹੁਤ ਵਧੀਆ ਵੀਡੀਓ ਆ ਜੀ ਤੁਹਾਡੀ ❤ ਤੁਸੀ ਐਵੇਂ ਹੀ ਤਰੱਕੀ ਕਰੋ ਜੀ (ਮਾਹੀ ਮੂਲੇਪੁਰ ਫ਼ਤਹਿਗੜ੍ਹ ਸਾਹਿਬ )❤

  • @sukhjeetkaur68
    @sukhjeetkaur68 8 месяцев назад +1

    Bhot vadia g.❤❤❤

  • @Gursirat_kaur106
    @Gursirat_kaur106 8 месяцев назад +1

    ❤❤❤❤❤❤❤❤❤❤❤❤❤

  • @GurtejSingh-cf8zk
    @GurtejSingh-cf8zk 8 месяцев назад +1

    ਬਹੁਤ ਵਧੀਆ ਹੈ ਵੀਡੀਓ ਕਾਲੇਕੇ ਮੋਗਾ ਸੁਖਜਿੰਦਰ ਕੌਰ

  • @championgamemap6485
    @championgamemap6485 8 месяцев назад +5

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ ਸਲਾਮ ❤

  • @gurveersingh2325
    @gurveersingh2325 8 месяцев назад +2

    ਬਹੁਤ ਵਧੀਆ ਕਹਾਣੀ ਹੈ 🎉🎉🎉🎉🎉🎉

  • @nandanmann1879
    @nandanmann1879 8 месяцев назад +2

    ਮਾਨ ਮੌੜ ਕਨੇਡਾ
    ਬਹੁਤ ਵਧੀਆ ਜੀ

  • @jaswantkaur6496
    @jaswantkaur6496 8 месяцев назад +2

    Very nice story g jaswant patiala

  • @sehajpreetsingh8330
    @sehajpreetsingh8330 8 месяцев назад +3

    ਬਹੁਤ ਵਧੀਆ ਵੀਡੀਓ ਵੀਰ ਜੀ

  • @surenderkaur1697
    @surenderkaur1697 8 месяцев назад +1

    Very good massage

  • @NavjotKaurD4
    @NavjotKaurD4 8 месяцев назад

    ❤❤❤❤❤❤❤🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @balvirsingh-il3eb
    @balvirsingh-il3eb 8 месяцев назад +3

    ਧੀਆਂ ਮੈਨੂੰ ਵੱਧ ਪਿਆਰੀਆਂ ਨੇ ਹਾਂ ਜੀ ਸਤਸ੍ਰੀਅਕਾਲ ਖੁਸ਼ ਰਹੋ ਵਲੋਂ ਬਲਵੀਰ ਮਾਣਕਾਲੀਆ ਪਿੰਡ ਦਹਿਲੀਜ਼

  • @happy_harman9725
    @happy_harman9725 8 месяцев назад +2

    ਬਹੁਤ ਹੀ ਸੋਹਣੀ ਸਟੋਰੀ ,👌👌👍👍

  • @beena8318
    @beena8318 8 месяцев назад +2

    Very emotional at the end and it's true our culture always give the sons the importance not girls, but times are changing now , please love your daughters as same as your sons ..love from UK

  • @ਜਸਵਿੰਦਰਸਿੰਘ-ਨ9ਬ
    @ਜਸਵਿੰਦਰਸਿੰਘ-ਨ9ਬ 8 месяцев назад +3

    ਜਸਵੀਰ ਕੌਰ ਜੱਸੀ ਕੋਟਕਪੂਰਾ। ਬਹੁਤ ਵਧੀਆ ਜੀ 🙏🙏 ਰੱਬ ਸਭ ਨੂੰ ਤੰਦਰੁਸਤੀ ਰੱਖੇ

  • @santdhaliwal6224
    @santdhaliwal6224 8 месяцев назад +2

    ਬਹੁਤ ਹੀ ਵਧੀਆ ਸਿੱਖਿਆਦਾਇਕ ਵੀਡੀਉ। ਠੀਕ ਹੀ ਐ ਕਿ ਭਰਾ ਹੀ ਭਰਾਵਾਂ ਦੀਆਂ ਬਾਂਹਾਂ ਹੁੰਦੀਆਂ ਹਨ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।

  • @kushbansal3118
    @kushbansal3118 8 месяцев назад +2

    Super Nice

  • @Babumaange
    @Babumaange 8 месяцев назад +2

    ਬਾਈ ਜੀ ਇਹ ਵੀਡੀਓ ਬਹੁਤ ਹੀ ਨਾਈਸ ਆ ਵੱਧ ਤੋਂ ਵੱਧ ਲਾਇਕ ਕਰੋ ।22ਜੀ ਗੁਰਪ੍ਰੀਤ ਸਿੰਘ ਸ਼ਹਿਰ ਸਰਦੂਲਗੜ੍ਹ ਜੀ ਜ਼ਿਲ੍ਹਾ ਮਾਨਸਾ ਬਾਈ ਜੀ

  • @harkewalsandhu1815
    @harkewalsandhu1815 8 месяцев назад +4

    ਪੇਂਡੂ ਵਿਰਸਾ ਸਾਰੇ ਮੈਂਬਰ ਦਾ ਬਹੁਤ ਬਹੁਤ ਧੰਨਵਾਦ, ਹਰਕੇਵਲ ਸਿੰਘ ਸੰਧੂ ਸਰੀ ਬੀ.ਸੀ.ਕੈਨੇਡਾ

  • @romymasoun773
    @romymasoun773 8 месяцев назад +7

    ਸਾਰੀ ਟੀਮ ਨੂੰ ਬੇਅੰਤ ਪਿਆਰ ਮੇਰੇ ਵੱਲੋਂ ਤੇ ਸਾਰੇ ਪਰਿਵਾਰ ❤❤

  • @avtardeol7895
    @avtardeol7895 8 месяцев назад +2

    ਬਹੁਤ ਵਧੀਆ ਟੀਮ ਨੂੰ ਵਧਾਈਆ

  • @darshanchahal5911
    @darshanchahal5911 8 месяцев назад +1

    ਬਹੁਤ ਵਧੀਆ ਵੀਡਿਓ ਹੈ ਜੀ ਪਰਮਾਤਮਾ ਮੇਹਰ ਰੱਖੇ ਦਰਸ਼ਨ ਚਾਹਲ ਬਰੇਟਾ

  • @premmittal7111
    @premmittal7111 8 месяцев назад +3

    ਬਹੁਤ ਵਧੀਆ ਸਟੋਰੀ 🎉ਅੰਤ ਸੁਖਾਲਾ ਹੋਇਆ 🎉 ਪ੍ਰੇਮ ਸਿੰਘ ਮਿੱਤਲ ਮੈਂਬਰ ਮਾਹਾਰਾਜਾ ਅਗਰਸੈਨ ਧਰਮਸ਼ਾਲਾ ਕਾਲਜ ਮਾਨਸਾ

  • @laddugopal7493
    @laddugopal7493 8 месяцев назад +1

    ਬਹੁਤ ਵਧੀਆ ਸਾਰੇ ਕਲਾਕਾਰ ਵੀ ਬਹੁਤ ਵਧੀਆ ਨੇ ਮੈ ਤੇ ਮੇਰੇ ਪਤੀ ਹੁਣ ਹਰ ਰੋਜ਼ ਦੇਖਦੇ ਹਾਂ ❤ ਤੋਂ ਸਲੂਟ ਹੈ ਸਬ ਲਈ

  • @TarnveerSingh-qh4xy
    @TarnveerSingh-qh4xy 8 месяцев назад +2

    ❤❤❤👌👌👌 MOGA

  • @AmarjitKaur-dp5pt
    @AmarjitKaur-dp5pt 8 месяцев назад +2

    Vedio dekh k sukpal bhane Rona aa gyi bhuot vadia msg c

  • @Gurvberkuar
    @Gurvberkuar 7 месяцев назад +1

    🎉🎉❤❤❤❤❤👌👌👌👌👌👌

  • @zimmysandhu
    @zimmysandhu 8 месяцев назад +1

    Bahot bahot vdya vedio
    Zimmy babarpur ਨਾਭਾ

  • @rachhpalsingh78466
    @rachhpalsingh78466 8 месяцев назад +3

    ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @jotfathevlog
    @jotfathevlog 8 месяцев назад +1

    Bai bhut vdia video asi har video dekhde aa bai

  • @GudeepKaur-b1d
    @GudeepKaur-b1d 8 месяцев назад +2

    ❤❤❤😢🎉

  • @darshan5818
    @darshan5818 8 месяцев назад +1

    ਅਸਮੀਤ‌।ਹਰਗੁਣ।ਤੇ ਦਰਸ਼ਨ ਲੇਲੇਵਾਲਾ

  • @nandanmann1879
    @nandanmann1879 8 месяцев назад +1

    ❤❤❤❤❤

  • @Harjinder_x01
    @Harjinder_x01 8 месяцев назад +1

    Bahut hi sohni video aa ji God bless you all team Harjinder kaur Ghuman Kalan (Bathinda)

  • @DharminderSingh-r2t
    @DharminderSingh-r2t 8 месяцев назад +1

    👍👍

  • @dharmgoyal9477
    @dharmgoyal9477 8 месяцев назад +2

    ਗਗਨ ਹੈ ਤਾਂ ਸ਼ਟਾਂਕੀ ਜਿਹੀ ਪਰ ਇਹਨੂੰ ਵੈਹਿਵਤਾ ਬਹੁਤ ਆਉਂਦੀਆਂ,ਪਰ ਵੀਡੀਓ ਬਹੁਤ ਵਧੀਆ ਬਣਾਈ❤❤