ਬੁੜੀ ਫੜਲੀ !! BUDDI FADLI !! EP-22 LATEST COMEDY VIDEO 2022 !! NUMBERDAR UBHIA

Поделиться
HTML-код
  • Опубликовано: 15 сен 2024
  • Facebook Page:-👥 / bapu.ubhia
    Instagra:-Instagram www.instagram/....
    www.snapchat.c...
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, Bebe ubhia ,Shelly sangrur , Neesu sangrur. ,Sunita bhutal
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-pamy chahal ( Maghr)
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    #comedy #numberdarubhia #bapuubhia

Комментарии • 516

  • @Bawa._.Gamer12
    @Bawa._.Gamer12 2 года назад +5

    ਸੁਨੀਤਾ ਰਾਣੀ ਤੇਰੇ ਮੁੰਡੇ ਦੀ ਗਲਤੀ ਹੈ ਜੇ ਕੁੜੀ ਦੇ ਸਹੁਰੇ ਗਿਆ ਸ਼ਰਾਬ ਪੀਂਦਾ ਰਿਹਾ ਸਾਰਾ ਕਸੂਰ ਮੰਗੇਂ ਦਾ ਹੈ ਵਿਡੀਉ ਬਹੁਤ ਵਧੀਆ ਹੈ ਇਹਨੇ ਤਾਂ ਕੁੜੀ ਦਾ ਘਰ ਖ਼ਰਾਬ ਕਰਤਾ

  • @ABIkumar-iz4sy
    @ABIkumar-iz4sy 2 года назад +11

    ❤️❤️❤️❤️ ਸਾਰੀ ਟੀਮ ਮੈਂਬਰਾਂ ਨੂੰ ਬਹੁਤ ਬਹੁਤ ਪਿਆਰ ❤️❤️❤️ ਬਹੁਤ ਵਧੀਆ ਪਰਵਾਰਿਕ ਵੀਡਿਉ ਨੇ ਤੁਹਾਡੀਆ ❤️❤️👌👌👌

  • @rameshthind2842
    @rameshthind2842 2 года назад +4

    ਬਾ‌ ਜੀ ‌ ਬਾਪੂ ਜੀ ਬਹੁਤ ਵਧੀਆ ਵੀਡੀਓ ਐ ਜੀ ਬਹੁਤ ਵਧੀਆ ‌ ਐਕਟਿੰਗ ਹੈ‌ ਸਾਰੀ‌ ਟੀਮ‌ ਦੀ ਬਾਪੂ‌ ‌ ਦੀ ਐਕਟਿੰਗ ਤਾ‌ ਕਮਾਲ ਦੀ ਐਕਟਿੰਗ ਹੈ ਜੀ‌ 👍👍👍👍👍👌👌👌👌👌👌👍👍👍👍👍

  • @manshahiajk6135
    @manshahiajk6135 2 года назад +11

    ਬਹੁਤ ਵਧੀਆ ਵਡਿਓ ਬਾਪੂ ਜੀ 👌👌 ਸੋਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ

  • @neetugold6136
    @neetugold6136 2 года назад +1

    ਧੀਆਂ ਦੇ ਦੁਖੜੇ ਬੁਰੇ।ਜਿਸ ਤਨ ਲਗੀਆਂ ਸੋ ਤਨ ਜਾਨੇ ਕੌਣ ਜਾਣੇ ਪੀੜ ਪਰਾਈ।

  • @999sachdev
    @999sachdev 2 года назад +8

    ਬਹੁਤ ਵਧੀਆ ਵੀਡੀਉ ਬਣਾਉਂਦੇ ਐ ਦਿਲ ਪਰਚਾਵੇ ਵਾਲੀਆਂ ❤ 👍 🙏 🇨🇦

  • @sarvansinghgill4702
    @sarvansinghgill4702 2 года назад +2

    A episode vich bhut vadia msg dta a team na bhut vadia episode a

  • @navukaur1341
    @navukaur1341 2 года назад +2

    G lag janda suchi dekh ke movie..well done👌

  • @kirat4126
    @kirat4126 2 года назад +2

    Bahut sohni video bapu ji love you ❤️❤️❤️❤️😘😘😘😘

  • @parmjitsingh5411
    @parmjitsingh5411 2 года назад +2

    bahut madi kismat hundi a ohna lokan di jo aapne hathin wasde gharan ch kalesh karde ne

  • @sukhwindershelly1379
    @sukhwindershelly1379 2 года назад +5

    ਬਹੁਤ ਵਧੀਆ ਜੀ।

  • @seemabansal1671
    @seemabansal1671 Год назад

    🙏 Jai ❤️ mata 🙏 di ❤️ jai 🙏 mata ❤️ di 🙏❤️🙏❤️🙏❤️🙏❤️🙏❤️🙏❤️🙏❤️

  • @sushilmaiya2210
    @sushilmaiya2210 2 года назад

    Bhut bhdiya sardar ji

  • @popigoyal5042
    @popigoyal5042 2 года назад +3

    Good। 22। Je। 1। मेजर nu छोड़ के बाकी सब गुड एक्टिंग

  • @Ramandeep-pj2by
    @Ramandeep-pj2by Год назад +8

    Nishu acting is superb 👌 👌 👌 👌 👌 👌 👌 👌 👌 👌 👌 👌 👌 👌 👌 👌 👌 👌 👌👌👌👌👌👌👌👌👌👌👌👌👌

  • @kamalbhuttar5582
    @kamalbhuttar5582 2 года назад

    Bhut vadia story

  • @navjotbal6904
    @navjotbal6904 2 года назад +6

    Wow awesome volg as always 🤣🤣

  • @balkarsingh-nn5le
    @balkarsingh-nn5le 2 года назад +1

    Bhut bhut vadiya Veerji video 👌🎉👍🌹❤️🌹🙏🙏

  • @dilpreetlifestyle994
    @dilpreetlifestyle994 2 года назад

    ਬਹੁਤ ਵਧੀਆ ਵੀਡੀਓ

  • @SukhwinderSingh-ci3ef
    @SukhwinderSingh-ci3ef 2 года назад

    Bhut vadia video ji

  • @sagarsingh1242
    @sagarsingh1242 2 года назад +1

    Very nice video je

  • @BalwantSingh-eb4be
    @BalwantSingh-eb4be Год назад

    ਬਹੁਤ ਵਧੀਆ ਜੀ

  • @inderjeetsingh7415
    @inderjeetsingh7415 2 года назад +1

    Very very nice video numberdar ubhia 👌👌 god bless you all team

  • @dinesharya5490
    @dinesharya5490 2 года назад +7

    Excellent & great acting all artists, 🙏

  • @harjitsekhon5528
    @harjitsekhon5528 2 года назад +1

    ਵਾਹ ਜੀ ਵਾਹ

  • @sarinderkaur3570
    @sarinderkaur3570 2 года назад +5

    will wait every thursday..Loveu guys..Frm malaysia

  • @Pattiwale
    @Pattiwale 2 года назад

    ਬਹੁਤ ਵਧੀਆ 👌 ਮੂਵੀ . ਸਾਰੀ ਟੀਮ ਵਧਾਈ ਦੀ ਪਾਤਰ ਹੈ

  • @Satish_kumar_
    @Satish_kumar_ 2 года назад +3

    Bahut acha Performance by the Short Punjabi Movie Badhaiya 👍

  • @jagjeetchahal7965
    @jagjeetchahal7965 2 года назад +11

    ਬਹੁਤ ਵਧੀਆ ਜੀ
    🙏🙏🙏

  • @lakhvindersingh1044
    @lakhvindersingh1044 2 года назад +2

    Bahut hiii attt aa veer video 😀😀😀😀😀👍👍
    Rabb adda hiii meher rakhe soode te 🙏🏼

  • @giansidhu4779
    @giansidhu4779 2 года назад

    Bhut Bhut sohni video aa

  • @manpreetkaur5902
    @manpreetkaur5902 2 года назад

    bahut hi wadiya vid ha g ik bahut hi wadiya msg naal

  • @pankajsharma12343
    @pankajsharma12343 2 года назад +6

    Lambardar sab..very good and keep it up.. Looking forward that you will also make some episode to condemn contract marriage by our families these days to send their kids abroad which leads to ruin life's of boy and girl sometimes. Just make some light and funny video giving social message that such shortcuts and contract marriages are not always good and fruitful.

  • @gurjeetkaurguri799
    @gurjeetkaurguri799 2 года назад

    Agla episode di waiting ch

  • @jaggseerkhan3218
    @jaggseerkhan3218 2 года назад +3

    ਬਹੁਤ। ਵਧੀਆ। ਬਾਈ👍👍👍👍

  • @sukhdhillonpb4671
    @sukhdhillonpb4671 2 года назад

    Bahut vadia acting team de nice video

  • @iqbalsandhu9344
    @iqbalsandhu9344 2 года назад +1

    ਮੱਘਰ ਨੇ ਬੁੜੀ ਨੂੰ ਬਚਾ ਕਿ ਗਲਤ ਕਰ ਲਿਆ ਨਹੀਂ ਤਾਂ ਮੁੱਕ ਜਾਂਦਾ ਕਲੇਸ

  • @mbanotra
    @mbanotra 2 года назад +4

    Bahot vadia video ve ji 🌹🙏🏼❤️

  • @sunitarani5442
    @sunitarani5442 2 года назад

    Manga veera v bahut vadia lagda bolda

  • @palamritb
    @palamritb 2 года назад

    Bahut vadhia

  • @lakhvirkaurkailalakhvirkau9214
    @lakhvirkaurkailalakhvirkau9214 2 года назад

    So nice video aw god bless you

  • @humsabnews.nurmahal1924
    @humsabnews.nurmahal1924 6 месяцев назад

    very nice vidio aa bapu ji

  • @sarbjeetkaurmaan6418
    @sarbjeetkaurmaan6418 2 года назад +1

    ਬਹੁਤ ਵਧੀਆ ਵੀਡੀਓ ਬਾਪੂ ਜੀ

  • @gurmailsingh1401
    @gurmailsingh1401 2 года назад +10

    ਬਹੁਤ ਵਧੀਆ ਬਾਈ ਜੀ

  • @shabbirhussain8383
    @shabbirhussain8383 2 года назад

    Amazing video.... Sh.... Ksa

  • @GurpreetSingh-fq7di
    @GurpreetSingh-fq7di 2 года назад +4

    ਬਹੁਤ ਹੀ ਵਧੀਆ ਫਿਲਮ ਬਣਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ 👍🙏🙏

  • @AvtarSingh0590
    @AvtarSingh0590 2 года назад +7

    ਵਾ ਜੀ ਨੰਬਰਦਾਰ ਵਧੀਆ ਵੀਡੀਓ 🙏🎉 ਅਵਤਾਰ ਸਿੰਘ ਦਿੜ੍ਹਬਾ ਖਾਲਸਾ

  • @manjindersinghbhullar8221
    @manjindersinghbhullar8221 2 года назад +13

    ਨੰਬਰਦਾਰ ਉਭਿਆ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻👍🏻

  • @GurdeepSingh-rb5qt
    @GurdeepSingh-rb5qt 2 года назад +3

    Very nice magar bai

  • @jaswantkaur9875
    @jaswantkaur9875 2 года назад +16

    ਨੀਂ ਮਾਂ ਆਹ ਕੰਮ ਵਾਸਤੇ ਮੈਨੂੰ ਲੈ ਕਿ ਆਈ ਆ ਬਹੁਤ ਵਧੀਆ ਵੀਰੇ ਧੰਨਵਾਦ

  • @happyhappysingh1745
    @happyhappysingh1745 2 года назад

    Very nice video bappu ji

  • @manuji546
    @manuji546 2 года назад

    Boht soni aiktinig

  • @harpreetsaini1214
    @harpreetsaini1214 2 года назад

    Buhat hi sunni video g ❤️

  • @kuldipkaur5688
    @kuldipkaur5688 2 года назад

    So nice video bebe tan sachi chaletar kardi c k karat lag gya.whaa ne bebe nice acting but tusi jaldi bolan lag gye nahi tan Babu hora ne mann laina c k sachi krant lag gya.

  • @JaspalSingh-lc2eq
    @JaspalSingh-lc2eq 2 года назад +12

    ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ😃😃😃😃👌👍

  • @abhayjotsandhu6592
    @abhayjotsandhu6592 2 года назад

    Bohat vadiaa

  • @sukhvirsingh2974
    @sukhvirsingh2974 2 года назад +2

    Bhot bhot vadia vicky bro 👌👌

  • @jagrajsingh1950
    @jagrajsingh1950 2 года назад

    Bhut vadiya number ji ❤️🙂👍🏻👍🏻👍🏻

  • @gurjant147
    @gurjant147 2 года назад

    Jldi jldi bnayiaa kro 22 g next part ਬਹੁਤ ਸੋਹਣੀਆ ਫਿਲਮਾਂ ਬਣਾਉਂਦੇ ਜੀ

  • @GurpreetSingh-qb8hf
    @GurpreetSingh-qb8hf 2 года назад +14

    ਬਹੁਤ ਵਧੀਆ ਨੰਬਰਦਾਰ ਸਾਬ ❤️❤️👌👌👌👍👍

  • @harwindersingh1574
    @harwindersingh1574 2 года назад +3

    Seboo the great actng

  • @sukhjinderdhillon2589
    @sukhjinderdhillon2589 2 года назад +3

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @NirmalSingh-ym3qu
    @NirmalSingh-ym3qu 2 года назад +1

    Wah Wah Bahut hi. Wadhia story

  • @SeemaRani-tj3ov
    @SeemaRani-tj3ov 2 года назад

    💯💯👌👌👌nice video

  • @bhadarsingh1871
    @bhadarsingh1871 2 года назад

    Very good video he thanks

  • @lalitsharma8832
    @lalitsharma8832 2 года назад

    Very good job👍👍👍👍👍👍

  • @sukhsonysonyansh5661
    @sukhsonysonyansh5661 2 года назад +5

    Sat sri akal bappu ji te sari team nu main jagraon to Royal fittnes point only for ladies

  • @babaliaqat2841
    @babaliaqat2841 2 года назад

    Excellent.

  • @honeysharma867
    @honeysharma867 2 года назад +10

    ਬਹੁਤ ਵਧੀਆ ਜੀ ❤️❤️🙏🏻🙏🏻🙏🏻

  • @singhsukh9690
    @singhsukh9690 2 года назад

    ਬਹੁਤ ਹੀ ਵਧੀਆ ਨੰਬਰਦਾਰਾ,ਜੇ ਕਰ ਤੁਸੀਂ ਇਹ ਸਾਰੀ ਸਟੋਰੀ ਸਿਨੇਮਾ ਘਰ ਵਿੱਚ ਚਲਾਵੋ, ਕਿਸੇ ਨਾਲ ਗੱਲ ਕਰ ਕੇ, ਫਿਰ ਤਾ ਬੈਜ਼ਾ ਬੈਜ਼ਾ ਹੋਜੂਗੀ

  • @jasvinder.singhkala4039
    @jasvinder.singhkala4039 2 года назад +1

    Nice movie

  • @sonuarora2797
    @sonuarora2797 2 года назад

    Very very nice video ji 👌👌👌👌

  • @jarnailsingh5336
    @jarnailsingh5336 2 года назад

    Nyc video ji

  • @jaswantkaur9875
    @jaswantkaur9875 2 года назад

    ਬਾਪੂ ਜੀ ਬਹੁਤ ਹੀ ਵਧੀਆ ਘੈਂਟ ਫਿਲਮ ਪਿੳਰ ਪੰਜਾਬੀ ਬਹੁਤ ਵਧੀਆ ਲਗਦੀ ਆ

  • @kamaldara4494
    @kamaldara4494 2 года назад

    Todo na

  • @AbdulSattar-kr2oq
    @AbdulSattar-kr2oq 2 года назад

    Very good video beautiful good all tem very good

  • @manisaini3521
    @manisaini3521 2 года назад

    Very nice video 👌👌♥️👌👌♥️👌

  • @nishansinghsandhu7292
    @nishansinghsandhu7292 2 года назад

    ਦਵਾਈ ਪੀਣ ਵਾਲਾ ਸੀਨ ਗਲਤ ਆ

  • @manawarpoonchy7062
    @manawarpoonchy7062 2 года назад

    Zabardast

  • @sajjansingh168
    @sajjansingh168 2 года назад +2

    Siraaaaaaaaaaaa

  • @ale-cj6ls
    @ale-cj6ls 2 года назад +7

    ਨੰਬਰਦਾਰ ਦੀ ਟੀਮ ਬਹੁਤ ਵਧੀਆ

  • @ParmjeetKaur-kk8wh
    @ParmjeetKaur-kk8wh 10 месяцев назад

    Nice ji video

  • @malkeetsingh1602
    @malkeetsingh1602 2 года назад +13

    ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਨੰਬਰਦਾਰ ਸਾਹਿਬ ਜੀ ਵੀਡੀਓ ਬਹੁਤ ਸੋਹਣੀ ਏ ਜੀ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਏ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਪੂਰੀ ਟੀਮ ਨੂੰ ਤੰਦਰੁਸਤੀਆ ਬਖਸਣ ਅੱਗਲਾ ਭਾਗ ਕਦੋਂ ਆਵੇਗਾ ਜੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਾ ਜੀ

  • @firojkha842
    @firojkha842 Год назад +1

    👍👍👍👍👍👍💪💪🌹🌹

  • @gurindergill7994
    @gurindergill7994 2 года назад +1

    Very nice video namberdar ji

  • @bhattibhatti6163
    @bhattibhatti6163 2 года назад

    ❤️❤️Good 🌴🌴🌹🌹🌴🌴

  • @daljeetsingh7223
    @daljeetsingh7223 2 года назад +2

    Very nice bapu ji from brass 🥰🥰

  • @pritpalghuman5026
    @pritpalghuman5026 2 года назад +1

    Bhut sohni video aa bapu 👌👌👌👍👍👍

  • @JaskaranSingh-bi3wj
    @JaskaranSingh-bi3wj 2 года назад

    Very nice g veer ji

  • @deeptimalik6034
    @deeptimalik6034 2 года назад +1

    ਬਹੁਤ ਵਧੀਆ ਜੀ 👌👌

  • @harpreet9546
    @harpreet9546 2 года назад +2

    Nice numbedar saab

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ABIkumar-iz4sy
    @ABIkumar-iz4sy 2 года назад +14

    ਬਹੁਤ ਵਧੀਆ ਵੀਰ ਜੀ ਆਪ ਜੀ ਦੀ ਵੀਡੀਓ 👌👌👌❤️❤️❤️ ਸਾਰੇ ਪਰਿਵਾਰ ਦੇ ਨਾਲ ਤੁਹਾਡੀ ਵੀਡਿਉ ਦੇਖ਼ ਸਕਦੇ ਨੇ ਸੱਭ ਮੈਂਬਰ 👌 ਵਹਿਗੁਰੂ ਜੀ ਤਰੱਕੀ ਬਖਸ਼ੇ ਸਾਰੀ ਟੀਮ ਮੈਂਬਰਾਂ ਨੂੰ 🙏

  • @baljeetsharma9892
    @baljeetsharma9892 2 года назад

    NYC vdo

  • @jasvinder.singhkala4039
    @jasvinder.singhkala4039 2 года назад +1

    Siraa story

  • @harman_natt00natt15
    @harman_natt00natt15 2 года назад +13

    ਬਹੁਤ ਵਦੀਆ ਜੀ ਵਾਹਿਗੁਰੂ ਮੇਹਰ ਰੱਖੇ

  • @palkhehra3850
    @palkhehra3850 2 года назад

    Very nice vedio lagda ਬਾਪੂ g ਦਬ ਗਿਆ

  • @narpinderSingh-ku3io
    @narpinderSingh-ku3io Месяц назад

    Very nice video

  • @gurpyarsingh9052
    @gurpyarsingh9052 2 года назад +1

    Good Bapu g Baby Bhikhi Bala pal Dervey Bhikhi

  • @gurjindersingh3638
    @gurjindersingh3638 2 года назад +1

    Sat Shri akal numberder g 🙏 very super video all team good acting best 🙏🥀❤️🥀👌