Комментарии •

  • @darasingh3026
    @darasingh3026 3 дня назад

    ਜਾਖੜ ਸਾਹਬ ਤੁਸੀ ਜਿਹੜੀ ਮਰਜ਼ੀ ਪਾਰਟੀ ਵਿੱਚ ਚਲੇ ਜਾਉ ਤੁਹਾਡਾ ਹੁਣ ਹਾਲ ਬੁਰਾ ਹੀ ਹੋਣਾ ਬਾਕੀ ਤੁਸੀ ਇਹ ਵਹਿਮ ਕੱਢ ਦਿਉ ਕਿ ਇਸ ਵਾਰ ਬੀਜੇਪੀ ਨੂੰ ਵੋਟਾਂ ਅਕਾਲੀਆ ਨਾਲੋ ਜ਼ਿਆਦਾ ਪਈਆਂ ਲੋਕਾ ਨੂੰ ਛੱਕ ਸੀ ਜੇ ਅਕਾਲੀਆਂ ਨੂੰ ਵੋਟਾਂ ਪਾਈਆਂ ਇਹਨਾਂ ਨੇ ਬੀਜੇਪੀ ਨਾਲ ਮਿਲ ਜਾਣਾ ਇਸ ਕਰਕੇ ਲੋਕਾ ਨੇ ਕਾਂਗਰਸ ਆਮ ਆਦਮੀ ਨੂੰ ਵੋਟਾਂ ਪਾਈਆਂ ਅਕਾਲੀਆਂ ਨੂੰ ਨਹੀ ਅਸੀ ਖੁਦ ਅਕਾਲੀ ਸੀ ਇਸਵਾਰ ਨਹੀ ਪਾਈਆਂ ਇਸੇ ਕਰਕੇ

  • @rsgill9049
    @rsgill9049 4 дня назад +1

    ਜਾਖੜਾ ਤੂੰ ਪੰਜਾਬ ਦਾ ਮੁੱਖ ਮੰਤਰੀ ਨੀ ਬਣ ਸਕਦਾ ਜਿੰਨੀਆਂ ਮਰਜੀ ਪਾਰਟੀਆਂ ਬਦਲ ਲੈ ਪੰਜਾਬ ਦੇ ਕਿਸਾਨ ਤੇ ਪਿੰਡਾ ਦੇ ਲੋਕ ਭਾਜਪਾ ਨੂੰ ਵੋਟ ਨਹੀਂ ਪਾਉਣਗੇ। ਐਤਕੀ ਥੋਨੂੰ ਲੋਕਾਂ ਨੇ ਸ਼ੀਸ਼ਾ ਦਿਖਾਇਆ ਐ। ਤੁਸੀ ਪੰਜਾਬ ਵਿਰੋਧੀ ਹੋ।