Godaffi nu ic krke maariya kio k Libiya di economy, education bahut changi c. World Bank saarey World nu control krdi hai tey ohna ney Libiya tabah keeta naal Godaffi nu maar ditta.
Jado kihde gadafi nu os de sahir vich le ke aae ta sahir de loka ne darvaje band karle fer os de dusman kehn luge dekh eina gadara laei sade nal lurh riha c jina ne darvaje bud karle 😮
Shri waheguru ji ka khalsa shri waheguru ji ke fateh veer ji tusi gla tan 100%sach bolde par sach bohtia nu hajam nahi hunda
Baba baba he hai
❤❤❤ baba ji
ਬੱਲੇ ਬਾਬਾ ਜੀ ਛਾ ਗਏ.ਜਲਦੀ ਜਲਦੀ ਦਰਸ਼ਨ ਦਿਆ ਕਰੋ ਬਾਬਿਉ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤
🎉
Bilkul sahi te schiya glla h tari by
ਗੁਰੂ ਤੇਗ ਬਹਾਦੁਰ ਸ੍ਰਿਸ਼ਟੀ ਦੇ ਚਾਦਰ ਸਬਦ ਹੈ ਬਾਬਾ ਜੀ. ਹਿੰਦ ਦੀ ਚਾਦਰ ਵਾਲੀ ਲਾਈਨ ਵਿੱਚ ਫਿੱਟ ਕੀਤੀ ਹੋਈ ਓਹ੍ਹੇ ਅੱਜ ਸਾਡੇ ਬੁਲਾਰੇ ਕਹਿ ਰਹੇ ਹੈ rss ਦਾ misson ਇਹ ਹੈ ਏਹਨਾਂ ਨੂੰ ਗੁਰੂ ਨਾਲ ਜੁੜਣ ਨਾ ਦਿਓ rss ਦੀ ਇਹਵ ਨੀਤੀ ਹੁੰਦੀ ਸੀ ਜਿਵੈ ਬਾਲ ਵੀਰ ਦਿਵਸ ਆਇਆ ਸੀ ਓਹ rss ਦੀ hi ਦੇਣ ਹੈ ਪਰ ਉਸਨੂੰ ਕੌਮ ਵਿਚਾਰਦੀ ਨਈ ਬੈਠਕੇ ਪੁਰਾਣੀ ਬਾਣੀ ਤੇ ਅੱਜ ਦੀ ਬਾਣੀ ਪੜਕੇ ਦੇਖ ਲਵੋ 🙏🙏🙏
Bail Mai vi Libya gya c, 2009 ch. Sadi company da name sama c.
Bahut hi vadia insan c gadafi. Jdo ladai hoi c, 2011 ch. Fer asi vapas aa gye c india.
❤❤❤❤❤❤❤ rab kirpa rakhe baba tere te
❤❤❤❤❤
❤❤❤🎉🎉🎉
ਇੱਕ ਬਾਬਾ ਇਹ ਬੜਾ ਪ੍ਰਚਾਰ ਕੀਤਾ ਜਾਂਦਾ ਕਿ ਬੇਅਦਬੀ ਕਰਨ ਵਾਲੇ ਨੂੰ ਮਾਰਿਆ ਕਿਉ। ਕਿਉਂਕਿ ਮਾਰਨ ਤੋਂ ਮਗਰੋਂ ਇਹ ਪਤਾ ਨਹੀਂ ਲੱਗਣਾ ਕਿ ਇਹ ਬੇਅਦਬੀ ਕਰਨ ਵਾਲੇ ਦੇ ਪਿੱਛੇ ਕਿਸਦਾ ਹੱਥ ਐ ਕੌਣ ਬੇਅਦਬੀ ਕਰਵਾ ਰਿਹਾ ਹੈ।
ਮੇਰਾ ਮੰਨਣਾ ਕਿਸ ਦਾ ਹੱਥ ਐ ਇਹ ਪਤਾ ਕਰਕੇ ਲੈਣਾ ਕੀ ਐ। ਜਿਸ ਨੇ ਬੇਅਦਬੀ ਕੀਤੀ ਉਹਦੇ ਹੱਥ ਪੈਰ ਵੱਢ ਦੇ
ਚਾਰਾਂ ਹੋਰਾਂ ਨੂੰ ਵੀ ਪਤਾ ਲੱਗੂ ਬੇਅਦਬੀ ਕਰਨ ਦੇ ਇਹ ਨਤੀਜੇ ਹੁੰਦੇ ਐ। ਧੰਨਵਾਦ ਬਾਈ।
Very nice Wichar Bro g K Moge Wala
ਚੱਗਾਂ ਸੀ ਪਰ ਪੰਨਜਾਂਬ ਉਦਾ ਕੋਈ ਨਹੀ ਆਈਆ
Shi gla ne babe dia hun baba asi vi Libya ch hi a ssb compny auccc ch
Trio Baaz
ਜਿਹੜੇ ਬਾਬੇ ਕੋਲ ਬੈਠੇ ਹੁਨੇ ਓਂ , ਗਲ਼ ਸੁਣੀਂ ਜਾਇਆ ਕਰੇ ਵਿਚ ਵੀਰ ਜੀ ਘੱਟ ਬੋਲਿਆ ਕਰੋ ਼
Baba ji sat shree akal ji baba je Mae bhut var request kiti ap nu pehla de traa Hassan hson valea video paea kro bhut wait rehde a
Godaffi nu ic krke maariya kio k Libiya di economy, education bahut changi c. World Bank saarey World nu control krdi hai tey ohna ney Libiya tabah keeta naal Godaffi nu maar ditta.
ਬਾਬਾ ਧਰਮ ਵਿੱਚ ਨਾ ਪਵੋ ਤੇਨੂੰ ਲੋਕ ਪਿਆਰ ਕਰਦੇ
WaHeGuRu g
Baba ah sunaya kr. Ehh se ch vadia lgda tu
Asde v parna ban de
Teji Baaz
Next part
Next part coming 10 May
Baba ji kidar chale jande ja
गुरमीत।सिह20चक।वाला
Koi mandh budhi ni hunda baba ji mandh buthi ah bagrari morche to bad hi paida hoye aa pehla mndh budhi ni c koi
Meh suneya smalsar di dana mandi ch palledar reha gadafi da munda ?
ਬਾਬਾ ਅੱਜ ਮਹਿਲ ਵਾਲੀ ਤੇ ਮੁੰਡੇ ਵਾਲ਼ੀ ਵੱਡੀ ਛੱਡ ਗਿਆ
ਸਮਾਲਸਰ ਵੀ ਰਹਿ ਕੇ ਗਿਆ 😅😅😅😅
ਮਹਿਲ ਵਿੱਚ ਜਾਂਦੇ ਸੀ, 😅😅😅
ਧੂੜ ਵਿੱਚ ਟੱਟੂ ਛੱਡ ਗਿਆ
ਬਾਬਾ ਇਹ ਪਟਿਆਲੇ ਦੇ ਭਾਟੜੇ ਹਰ ਜਗਾ ਮੰਗਦੇ ਨੇ, ਗੱਡੀਆਂ ਵੀ ਚੋਰੀ ਦੀਆਂ ਹੁੰਦੀਆਂ ਨੇ ਇਹਨਾ ਕੋਲ। ਮੈ ਵੀ ਭਜਾਏ ਸੀ। ਹਰ ਮਹੀਨੇ ਆ ਜਾਦੇ ਸੀ ਕੱਪੜੇ ਦੇਦੋ ਰਾਸਣ ਦੇਦੋ, ਮੈ ਕਿਹਾ ਕੋਈ ਵਿਡੀਉ ਦਿਖਾਉ ਆਸਰਮ ਦੀ ਜਿਵੇ ਹਸਨਪੁਰ ਵਾਲੇ ਪਾਉਦੇ ਨੇ ਜਾ ਲਚਕਾਨੀ ਵਾਲੇ, ਕਹਿੰਦੇ ਅਸੀ ਵਿਡੀਓ ਨੀ ਪਾਉਦੇ, ਆ ਪਰਚਾ ਲੈਲੋ ਇਹਦੇ ਤੇ ਨੰਬਰ ਆ, ਮੈ ਕਿਹਾ ਨੰਬਰ ਤਾ ਥੋਡੇ ਬੰਦੇ ਦਾ ਹੋਉ, ਇਹਨਾ ਨੂੰ ਭਜਾਉ ਪਿੰਡਾਂ ਚੋ ਸਾਲੇ ਇਹੀ ਕੰਮਾ ਤੇ ਹੋਗੇ ਭਾਟੜੇ।
Jado kihde gadafi nu os de sahir vich le ke aae ta sahir de loka ne darvaje band karle fer os de dusman kehn luge dekh eina gadara laei sade nal lurh riha c jina ne darvaje bud karle 😮
baba ji grooming maadi moti gall ni bhut wadda mudda 1970 di ho rahi aa grooming 10000 + kudia nu muslim bnata
12-13 saal dia kudia nu khan bnata
Baba chavlaa na mar o Petrol, natural gas cho raati dinda c nav janmaa bachaa nu
ਗੱਪ ਰੋੜੀ ਜਾਂਦਾ ਅੱਧੇ ਤਾਂ ਬਾਬਾ
Tu baba India ch marji karan diya RUclips te
ਦਫਾ ਹੋ ਸੁਣ ਲਿਆ ਜਿਨਾਂ ਸੁਣ ਨਾ ਸੀ । ਜਲਾਦ ਸੀ ਤੂੰ ਆਪੇ ਦੱਸੀ ਜਾਨਾਂ। ਕੋਈ ਵਿਖਾ ਖਾਂ ਚੀਜ਼ ਜੋ ਤੈਨੂੰ ਗੱਦਾਫ਼ੀ ਨੇ ਦਿੱਤੀ ਹੈ ? ਇਹ ਨਹੀਂ ਓ ਚੱਲਣਾ ਤੇਰਾ ਝੂਠ ਇਹ ਬਹੁਤ ਜਿਆਦਾ ਹੋ ਗਿਆ
ਸਮਾਲਸਰ ਰਹਿ ਕੇ ਗਿਆ 😅😅😅😅
ਮਹਿਲ ਵਿੱਚ ਜਾਂਦੇ ਸੀ 😅😅😅😅😅
ਬਾਬਾ ਧੂੜ ਵਿੱਚ ਟੱਟੂ ਛਡ ਗਿਆ
Hem.singh.sidhu. phul. Ak47