ਮੈਦਾਨ 'ਚ ਤੜਫ਼ਦਾ ਕਬੱਡੀ ਖਿਡਾਰੀ - ਪੰਜਾਬੀਓ ਇਸ ਮਾਰ ਤੋਂ ਕੌਣ ਬਚਾਊ

Поделиться
HTML-код
  • Опубликовано: 12 дек 2024

Комментарии • 797

  • @raovarindersingh1253
    @raovarindersingh1253 2 года назад +173

    ਪਰਮਾਤਮਾ ਇਸ ਖਿਡਾਰੀ ਨੂੰ ਜਲਦੀ ਤੰਦਰੁਸਤ ਕਰੇਂ ਵਾਹਿਗੁਰੂ

  • @sarabjitsanghera1439
    @sarabjitsanghera1439 2 года назад +28

    ਵਾਹਿਗੁਰੂ ਵੀਰੇ ਨੂੰ ਠੀਕ ਰੱਖਣਾ ਰਾਜੀ ਖੁਸ਼ੀ ਆਪਣੇ ਪਰਿਵਾਰ ਵਿਚ ਵਾਪਸ ਹੱਸਦਾ ਖੇਡਦਾ ਰਹੇ 🙏🙏🙏🙏🙏

  • @JagmeetSingh-sk9kl
    @JagmeetSingh-sk9kl 2 года назад +140

    ਸਰਬੱਤ ਲੋਕਾਈ ਦਾ ਭਲਾ ਕਰਿਓ ਵਾਹਿਗੁਰੂ ਸਾਹਿਬ ਜੀ 🙏🏻

  • @surjitsingh8221
    @surjitsingh8221 2 года назад +109

    ਪਰਮਾਤਮਾ ਇਸ ਖਿਡਾਰੀ ਤੰਦਰੁਸਤੀ ਦੇਵੇ

  • @Gbhunder65
    @Gbhunder65 2 года назад +51

    ਟਹਿਣਾ ਸਾਹਿਬ ਇਹ ਕਬੱਡੀ ਨਹੀਂ ਬਰਬਾਦੀ ਆ। ਮੈਂ ਆਪਣੀ ਕਹਾਣੀ ਬਿਆਨ ਕਰਦਾ ਆ 27 ਜਨਵਰੀ ਸਾਲ 2009 ਸਥਾਨ ਸਿਕੰਦਰਪੁਰ (ਹਰਿਆਣਾ) ਚ ਮੈਂ ਕਬੱਡੀ ਓਪਨ ਦੀ ਰੇਡ ਪਾਈ ਸਮਾਂ ਤਕਰੀਬਨ 3:50 ਦਾ ਹੋਵੇਗਾ ਵਿਰੋਧੀ ਟੀਮ ਭੀਖੀ ਜਿਲਾ ਮਾਨਸਾ ਦੀ ਸੀ ਬਿਲਕੁਲ ਲਾਸਟ ਰੇਡ ਤੇ ਭੀਖੀ ਟੀਮ ਦੇ ਖਿਡਾਰੀ ਨੇ ਮੇਰੇ ਪਿਛੋਂ ਹੱਥ ਛੱਡ ਕੇ ਕੈਂਚੀ ਮਾਰੀ ਤੇ ਮੇਰੀ ਸੱਜੀ ਲੱਤ ਦੇ ਦੋ ਟੋਟੇ ਕਰ ਦਿੱਤੇ। ਸਿਕੰਦਰਪੁਰ ਦੇ ਰਾਧਾ ਸੁਆਮੀ ਹਸਪਤਾਲ ਚ ਦਾਖਲ ਕਰਵਾ ਦਿੱਤਾ ਪਰ ਆਰਥਿਕ ਮਦਦ ਦੀ ਗੱਲ ਛੱਡੋ ਜਿਹੜੇ ਓਥੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਉਹ ਉਥੋਂ ਦਾ ਇੱਕ ਜ਼ਿੰਮੇਵਾਰ ਬੰਦਾ ਖਾ ਗਿਆ। 10 ਮਹੀਨਿਆਂ ਦਾ ਲਗਾਤਾਰ ਸੰਤਾਪ ਹੰਢਾਉਣ ਤੋਂ ਬਾਅਦ ਕਿਤੇ ਮੈਂ ਥੋੜਾ ਬਹੁਤਾ ਤੁਰਨ ਲੱਗਿਆ ਮੈਨੂੰ ਪੂਰਾ ਤੁਰਨ ਦੇ ਵਿੱਚ ਤਿੰਨ ਸਾਲ ਲੱਗ ਗਏ ਮੈਂ ਆਪਣੀ ਜਿੰਦਗੀ ਦਾ ਸੁਨਿਹਰੀ ਸਮਾਂ ਬਰਬਾਦ ਕਰ ਲਿਆ। ਅਸਲ ਚ ਮੈਂ ਮੇਨ ਸਟਰੀਮ ਚ ਐਸਾ ਭਟਕ ਗਿਆ ਅੱਜ ਤੱਕ ਪੈਰ ਤੇ ਖੜਾ ਨਾ ਹੋ ਸਕਿਆ। ਫਿਰ ਹੌਸਲਾ ਕੀਤਾ ਕਿ ਚਲੋ ਪਰਮਾਤਮਾ ਨੇ ਮੇਰੀ ਲੱਤ ਕਟਣੋ ਤਾ ਬਚਾ ਦਿੱਤੀ ਪਰ ਹੌਸਲਾ ਕਰਕੇ ਅਗਲੇਰੀ ਪੜਾਈ ਪੂਰੀ ਕਰ ਲਈ ਪਰ ਜਿੰਦਗੀ ਐਸੀ ਲੀਹੋਂ ਲੱਥੀ ਅਜੇ ਤੱਕ ਲੀਹ ਤੇ ਨੀ ਚੜੀ। ਓਸ ਟਾਇਮ ਮੇਰੇ ਪਿੰਡ ਦੇ 50 ਮੁੰਡੇ ਕਬੱਡੀ ਖੇਡਦੇ ਸੀ ਮੇਰਾ ਹਾਲ ਵੇਖ ਸਭ ਸਭ ਛੱਡ ਗਏ ਖੇਡਣਾ। ਮੈ ਵੀ ਆਪਣੇ ਸਜਾਏ ਹੋਏ ਸੁਨਿਹਰੀ ਭਵਿੱਖ ਦਾ ਕਤਲ ਹੁੰਦਾ ਮਨ ਲਿਆ। ਟਹਿਣਾ ਸਾਹੀਬ ਇਹ ਮੇਰੀ ਹੱਡ ਬੀਤੀ ਆ(ਪਿੰਡ ਭੂੰਦੜ, ਜਿਲਾ ਸਰੀ ਮੁਕਤਸਰ ਸਾਹਿਬ)

    • @SurinderSingh-wk8gr
      @SurinderSingh-wk8gr 2 года назад +2

      Wahegureji chardikla reakhe tuhadi veer ji 🙏🙏

    • @Gbhunder65
      @Gbhunder65 2 года назад +3

      @@SurinderSingh-wk8gr tnx brother

    • @kamaljitsingh9232
      @kamaljitsingh9232 2 года назад +2

      so sad veer ji is tra kise nal na howe sab da bhla howe

    • @sardulsingh5053
      @sardulsingh5053 2 года назад +5

      ਪੰਜਾਬੀ ਵੀਰੋ ਸਾਨੂੰ ਸਭ ਨੂੰ ਇਸ ਗੁਰਵਿੰਦਰ ਵੀਰ ਵੀ ਵੱਧ ਤੋਂ ਵੱਧ ਮਂਦਦ ਕਰਨੀ ਚਾਹੀਦੀ ਹੈ ।ਮੇਰੇ ਵੱਲੋਂ ਹੱਥ ਬ੍ਹੰਨ ਕੇ ਬੇਨਤੀ ਹੈ ।ਪ੍ਰਵਾਨ ਕਰਿਓ

    • @jattmoosewala83
      @jattmoosewala83 2 года назад

      So sad brother.

  • @GSsidhu_i
    @GSsidhu_i 2 года назад +65

    ਐ ਖ਼ੁਦਾ ਰਹਿਮਤ ਅਤਾ ਕਰ, ਮੇਰੇ ਮੁਰਸ਼ਿਦ ਏ ਕਾਮਿਲ ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ, ਪੰਜਾਬੀ ਨੂੰ ਤੇ ਸਾਰੇ ਹੀ ਖਿਡਾਰੀਆਂ ਨੂੰ ਤੰਦਰੁਸਤੀ ( ਸਿਹਤ) ਅਤਾ ਕਰ, ਵੀਰ ਨੂੰ ਵੀ ਸਿਹਤਯਾਬ ਕਰ ਮੇਰੇ ਮੌਲਾ।
    ਧੰਨ ਹੈਂ ਦਾਤਿਆ ਤੂੰ, ਹਾਜ਼ਰ ਨਾਜ਼ਰ ਜ਼ਿੰਦਾਰਾਮ ਤੇਰਾ ਹੀ ਆਸਰਾ 🙏🏼 ਸਤਿ-ਸ੍ਰੀ-ਆਕਾਲ 🙏🏼

  • @parmindersinghdhanoa5102
    @parmindersinghdhanoa5102 2 года назад +13

    ਧੰਨ ਧੰਨ ਗੁਰੂ ਰਾਮਦਾਸ ਜੀ ਇਸ ਖਿਡਾਰੀ ਤੇ ਕਿਰਪਾ ਕਰਨ ਜਲਦੀ ਜਲਦੀ ਤੰਦਰੁਸਤ ਹੋਵੇ ਵੀਰ 🙏🙏🙏🙏🙏🙏

  • @rasingh7891
    @rasingh7891 2 года назад +30

    ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @jaswinderkaur146
    @jaswinderkaur146 2 года назад +51

    ਵਾਹਿਗੁਰੂ ਚੜਦੀ ਕਲਾ ਬਖਸ਼ੇ🙏🙏🙏🙏🙏🙏🙏🙏🙏🙏🙏🙏

  • @jagdevkaur3144
    @jagdevkaur3144 2 года назад

    ਵਾਹਿਗੁਰੂ ਜੀ ਜਲਦੀ ਤੋਂ ਜਲਦੀ ਠੀਕ ਕਰਿਉ ਬੱਚੇ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਬੱਚੇ ਨੂੰ

  • @harvindersinghpb08
    @harvindersinghpb08 2 года назад +69

    ਸੁੱਖ ਰੱਖੀ ਮਾਲਕਾ 🤲

  • @jessijudge3315
    @jessijudge3315 2 года назад

    ਵਾਹਿਗੁਰੂ ਜੀ ਕਿਰਪਾ ਕਰਨਾ ਇਸ ਖਿਡਾਰੀ ਉੱਤੇ ਅਤੇ ਜਲਦੀ ਤੋਂ ਜਲਦੀ ਬਾਈ ਜੀ ਠੀਕ ਹੋ ਜਾਵੇ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @simratpalkaurbhangu6572
    @simratpalkaurbhangu6572 2 года назад +1

    ਵਾਹਿਗੁਰੂ ਜੀ ਖਿਡਾਰੀ ਪੁੱਤ ਜਲਦੀ ਤੰਦਰੁਸਤ ਕਰ ਕੇ ਮੈਦਾਨ ਵਿੱਚ ਭੇਜਿਉ

  • @harbaxuppal2581
    @harbaxuppal2581 2 года назад +6

    ਬਹੁਤ ਹੀ ਦੁੱਖ ਲੱਗਿਆ ਵਾਹਿਗੁਰੂ ਖਿਡਾਰੀ ਨੂੰ ਤੰਦਰੁਸਤੀ ਬਖਸ਼ੇ

  • @karamjeetsinghji1313
    @karamjeetsinghji1313 2 года назад +10

    ਵਾਹਿਗੁਰੂ ਸਾਹਿਬ ਜੀਓ ਮਿਹਰ ਕਰਨੀ ਜੀ

  • @ਕਾਮਰੇਡ-ਨ2ਮ
    @ਕਾਮਰੇਡ-ਨ2ਮ 2 года назад +3

    ਵਾਹਿਗੁਰੂ ਮਿਹਰ ਕਰੇ ਵੀਰ ਨੂੰ ਜਲਦੀ ਤੰਦਰੁਸਤੀ ਬਖਸ਼ੇ

  • @harpinderbhullar5719
    @harpinderbhullar5719 2 года назад

    ਸ੍ਰੀ ਗੁਰੂ ਰਾਮਦਾਸ ਸਾਹਿਬ ਮੇਹਰ ਕਰਨ ਕਬੱਡੀ ਖਿਡਾਰੀ ਤੇ ਜਲਦੀ ਤੰਦਰੁਸਤ ਹੋਵੇ

  • @gagandeepgagan4944
    @gagandeepgagan4944 2 года назад +6

    ਪॅਤਰਕਾਰ ਬਾਈ ਤੁਸੀ ਬਹੁਤ ਵਧੀਆ ਢੰਗ ਨਾਲ ਗॅਲ ਕਰਦਾ ਹੋ ,👌👌👍

  • @Talk-and-Travel
    @Talk-and-Travel 2 года назад +15

    ਵਾਹਿਗੁਰੂ ਜੀ ਮਿਹਰ ਕਰਨਾ ਵੀਰ ਤੇ

  • @sarbjeetsingh4415
    @sarbjeetsingh4415 2 года назад +1

    ਟਹਿਣਾ ਸਾਬ , ਬੜਾ ਦੁੱਖ ਹੋਇਆ ਸੱਟ ਲੱਗਣ ਦਾ। ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ, ਕਿ ਇਹ grounds ਕਬੱਡੀ ਲਈ ਨਹੀਂ ਬਣੀਆਂ ਤੇ ਖਿਡਾਰੀਆਂ ਦੇ ਵੱਧ ਸੱਟਾ ਲੱਗਦੀਆਂ ਨੇ। ਪਰਮਾਤਮਾ ਤੰਦਰੁਸਤੀ ਬੱਖਸ਼ੇ।

  • @Allinone-ni1pf
    @Allinone-ni1pf 2 года назад

    ਸਹੀ ਕਿਹਾ ਟਹਿਣਾ ਸਾਬ ਤੁਸੀਂ ਭੀੜ ਪੈਣ ਤੇ ਕੋਈ ਢੂਈ ਨਹੀਂ ਮਾਰਦਾ,, ਇਹ ਤੁਹਾਡਾ ਦਰਦ ਹੈ ਪੰਜਾਬ ਲੲਈ

  • @dilbagsinghpunjabi1879
    @dilbagsinghpunjabi1879 2 года назад +44

    The cause of his broken leg is hard ground. Kabaddi is played always on sand or soft soil. It is faulty place chosen by management.

  • @Aman-oh8gy
    @Aman-oh8gy 2 года назад +1

    ਵਾਹਿਗੁਰੂ ਜੀ ਮਿਹਰ ਕਰੋ ਸਾਰੇ ਖਿਡਾਰੀਆਂ ਤੇ

  • @jaskaran5914
    @jaskaran5914 2 года назад +3

    ਵਾਹਿਗੂਰੂ ਜੀ ਸਰੱਬਤ ਦਾ ਭਲਾ ਕਰੀ🙏🙏🙏

  • @balbirrai7369
    @balbirrai7369 2 года назад

    ਬਹੁਤ ਹੀ ਮਾੜਾ ਹੋਇਆ ਕੋਈ ਗੱਲ ਨਹੀਂ ਛੇਤੀ ਹੀ ਠੀਕ ਹੋ ਜਾਣਾ ਵਾਹਿਗੁਰੂ ਜੀ ਮਿਹਰ ਕਰੇ ਸਾਡੇ ਭਰਾ ਵਰਗਾਂ ਹੈ ਵਾਹਿਗੁਰੂ ਜੀ ਕਿਸੇ ਸੱਟ ਨਾ ਲੱਗੇ

  • @HappySingh-sy2ef
    @HappySingh-sy2ef 2 года назад +53

    ਗੱਲ ਤਾਂ ਮਾੜੀ ਆ , ਪਰ ਮੁਕੱਦਰਾਂ ਹੋਣ ਆਲੇ ਨੂੰ ਕੋਈ ਨੀ ਟਾਲ਼ ਸਕਦਾ 🥺🥺🥺

    • @pardeepsinghchohan5065
      @pardeepsinghchohan5065 2 года назад +6

      ਸਹੀ ਕਿਹਾ ਵੀਰ ਪਰ ਮੈਨੂੰ ਲੱਗਦਾ ਗਰਾਉਂਡ ਦਾ ਪੱਕਾ ਹੋਣਾ ਜਾਂ ਕਠੋਰ ਹੋਣਾ ਵੀ ਕਾਰਨ ਆ ਭਾਵੇਂ ਘਾਂਹ ਲੱਗਿਆ ਹੋਵੇ ਥੱਲੇ ਵਾਲੀ ਜ਼ਮੀਨ ਤਾਂ ਕਠੋਰ ਤੇ ਪੱਕੀ ਆ ਨਾ ,, ਪਹਿਲਾਂ ਮੈਚ ਹੁੰਦੇ ਸੀ ਉਦੋਂ ਗਰਾਉਂਡ ਦੀ ਮਿੱਟੀ ਪੱਟ ਦਿੰਦੇ ਸੀ ਉਸ ਟਾਈਮ ਇਹੋ ਜਿਹਾ ਕੁਝ ਨਹੀਂ ਹੁੰਦਾ ਸੀ ਜੇ ਹੁੰਦਾ ਸੀ ਤਾਂ ਕਿਤੇ ਕਿਤੇ ਹੁੰਦਾ ਸੀ

    • @lifehacks2846
      @lifehacks2846 2 года назад

      Pale ne dhaka kita.I was in stadium.Sare darshak ehi keh rahe c

    • @brownboy1993
      @brownboy1993 2 года назад +4

      @@lifehacks2846 dhakke nu pale da kihra jee krda c satt marn nu, cheti kite koi player kise player de satt nhi maarda

    • @lifehacks2846
      @lifehacks2846 2 года назад

      @@brownboy1993 bhrawa $500 lage c pale de jaffe te.Ohne galat daa laia

    • @sevaksingh9469
      @sevaksingh9469 2 года назад

      ADLOF Hitler sahi gl y

  • @karanpannu1122
    @karanpannu1122 2 года назад +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੱਤ ਸ਼੍ਰੀ ਆਕਾਲ ਜੀ

  • @manpreet9931
    @manpreet9931 2 года назад +35

    ਵਾਹਿਗੁਰੂ ਜੀ ਭਲਾ ਕਰ ਸਾਬ ਦਾ 😭😭😭😭😭

  • @gurvirgill8109
    @gurvirgill8109 2 года назад +3

    ਵਾਹਿਗੁਰੂ ਜੀ ਮੇਹਰ ਰੱਖਣ 🙏🙏

  • @sandeepbhullar6202
    @sandeepbhullar6202 2 года назад +1

    ਵਾਹਿਗੁਰੂ ਜੀ ਵੀਰ ਨੂੰ ਹਿੰਮਤ ਤੇ ਤੰਦਰੁਸਤੀ ਬਖਸ਼ੇ

  • @hardamsingh3620
    @hardamsingh3620 2 года назад +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਤੰਦਰੁਸਤ ਰੱਖਣ

  • @GURDEEPSINGH-fw4gl
    @GURDEEPSINGH-fw4gl 2 года назад +18

    Waheguru ji mehar rakhi

  • @jagsirsingh471
    @jagsirsingh471 2 года назад +1

    ਵਾਹਿਗੁਰੂ ਭਲੀ ਕਰੇ

  • @SiraaStudio
    @SiraaStudio 2 года назад +23

    Waheguru mehar kare 🙏❤️

  • @jazzdjjazzjazz4899
    @jazzdjjazzjazz4899 2 года назад +1

    ਵਾਹਿਗੁਰੂ ਮੇਹਰ ਕਰੇ ਖਿਡਾਰੀਆਂ ਤੇ।
    ਕਿਸੇ ਪਲੇਰ ਦੇ ਸਟ ਨਾ ਲਗੇ ਵਾਹਿਗੁਰੂ ਜੀ

  • @baldevsandhu5839
    @baldevsandhu5839 2 года назад +2

    ਵਾਹਿਗੁਰੂ ਤੰਦਰੁਸਤੀ ਬਖਸ਼ੇ

  • @Geet_Gurjeet
    @Geet_Gurjeet 2 года назад +1

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖ਼ਸ਼ਿਓ ਜੀ।

  • @HardeepSingh-wu1qq
    @HardeepSingh-wu1qq 2 года назад

    ਪ੍ਰਮਾਤਮਾ ਇਸ ਵੀਰ ਨੂੰ ਬਹੁਤ ਜਲਦੀ ਤੰਦਰੁਸਤ ਕਰੇ / ਹਰਦੀਪ ਮਕਸੂਦੜਾ

  • @sonusingh2364
    @sonusingh2364 2 года назад +4

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਤੇ

  • @Allinone-ni1pf
    @Allinone-ni1pf 2 года назад +4

    ਵਾਹਿਗੁਰੂ ਜਲਦੀ ਹੀ ਇਸ ਪਹਿਲਵਾਨ ਨੂੰ ਠੀਕ ਕਰੇ🙏🙏🙏

  • @sajanpreet856
    @sajanpreet856 2 года назад +33

    Shri Guru Nanak Dev Ji Pls Kise V Player De Satt Na Lge🙏🏻😢😢

  • @avtaarsingh8219
    @avtaarsingh8219 2 года назад +2

    ਵਾਹਿਗੁਰੂ ਜੀ

  • @manoharlal623
    @manoharlal623 2 года назад +1

    ਹੈ ਮੇਰਿਆਂ ਰੱਬਾਂ ਮਿਹਰ ਭਰਿਆ ਹੱਥ ਰੱਖੇ ਸਦਾ ਜੀ

  • @arshpinderbhullar
    @arshpinderbhullar 2 года назад +2

    ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏

  • @BaljitKaur-gg6os
    @BaljitKaur-gg6os 2 года назад +2

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ੋ ਤੇ ਗੋਲਡੀ ਨੂੰ ਛੇਤੀ ਠੀਕ ਕਰੋ 🙏

  • @ireland278
    @ireland278 2 года назад +22

    I broke my knee years ago playing kabbadi ,can't play it anymore but I am fit 💪 hard enough no one gave me a rupee and this happened in punjab so....,anyway thanks nature people are helping him now financially 👍👍👍

  • @hitler9817
    @hitler9817 2 года назад

    ਕਬੱਡੀ ਨੂੰ ਨਜ਼ਰ ਲੱਗ ਗਈ। ਵਾਹਿਗੁਰੂ ਜੀ ਮਿਹਰ ਕਰੋ ਜੀ। ਵੀਰ ਨੂੰ ਚੜਦੀ ਕਲ੍ਹਾ ਵਿੱਚ ਰੱਖੀ।

  • @jaspalthind9126
    @jaspalthind9126 2 года назад +15

    Punjabiyaan Da Dil vaada hunda Punjabi Apne Loka Baare Buhat Sochte Chaiye Oho Koi Vi Situation Howe 🥺🥺 Rabba Bai Nu Jldi Thik kar di 🤲🤲

  • @nirmalsingh9484
    @nirmalsingh9484 2 года назад

    ਬਹੁਤ ਮਾੜੀ ਗੱਲ ਹੈ ਸਮਝ ਤੋਂ ਕੰਮ ਲਵੋ ਆਪ ਬਚੋ ਦੂਜੇ ਨੂੰ ਵੀ ਬਚਾਉਣਾ ਜਰੂਰੀ ਹੈ ਵਾਹਿਗੁਰੂ ਜੀ

  • @ravinderjhally6105
    @ravinderjhally6105 2 года назад +21

    Waheguru pura tournament dakhya par final ch mada hoya munde nal waheguru Maher kari

  • @gurbajkumthlia
    @gurbajkumthlia 2 года назад +17

    Parmatma ehna sab players te mehar bhariya hath rakhe

  • @sardulsingh5053
    @sardulsingh5053 2 года назад +1

    ਨਹੀਂ ਰੀਸਾਂ ਪੰਜਾਬੀ ਸਿੱਖ ਵੀਰਾਂ ਦੀਆਂ ।ਜੋ ਜਖਮਾਂ ਤੇ ਮ੍ਹਲਮ ਬਣ ਕੇ ਲਗਦੇ ਹਨ ।

  • @makhankalas660
    @makhankalas660 2 года назад +1

    ਵਾਹਿਗੁਰੂ ਜੀ ਵੀਰ ਤੇ ਕਿਰਪਾ ਕਰਿਓ ਜੀ

  • @babachahal9381
    @babachahal9381 2 года назад

    ਵਾਹਿਗੁਰੂ ਜੀ ਸਭ ਠੀਕ ਰਹਿਣ

  • @pardeepsinghchohan5065
    @pardeepsinghchohan5065 2 года назад +1

    ਪੰਜਾਬੀਆਂ ਨੂੰ ਚਾਹੀਦਾ ਕੀ ਜੇ ਕਿਸੇ ਵੀ ਖਿਡਾਰੀ ਦੇ ਸੱਟ ਲੱਗਦੀ ਹੈ ਤੇ ਉਹ ਖੇਡ ਨਹੀਂ ਸਕਦਾ ਤਾਂ ਸਾਰਿਆਂ ਪੰਜਾਬੀਆਂ ਨੂੰ ਮਿਲ ਕੇ ਉਸ ਖਿਡਾਰੀ ਦੀ ਮਦਦ ਕਾਰਨੀ ਚਾਹੀਦੀ ਆ ਜਾਂ ਹਰ ਮਹੀਨੇ ਖਰਚਾ ਦਿੱਤਾ ਜਾਵੇ ਇਹਨਾਂ ਕੋ ਕੰਮ ਤਾ ਇੱਕਲੇ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਹੀ ਇੱਕਠੇ ਹੋ ਕੇ ਕਰ ਸਕਦੇ ਨੇ ਨਹੀਂ ਤਾਂ ਕੋਈ ਇੱਕ ਕਮੇਟੀ ਬਣਾ ਲੋ ਜੋ ਪੀੜਤ ਖਿਡਾਰੀਆਂ ਦੀ ਇਸ ਤਰ੍ਹਾਂ ਮਦਦ ਕਰੇ ਪਰ ਸਾਰਾ ਹਿਸਾਬ ਕਿਤਾਬ ਨਾਲ ਦੀ ਨਾਲ ਨੈੱਟ ਤੇ ਪਾ ਕੇ ਜਨਤਕ ਕਰ ਦਿੱਤਾ ਜਾਵੇ ਪੰਜਾਬੀ ਸਮਾਜ ਸੇਵੀਆਂ ਨੂੰ ਵੀ ਭੇਜਦੇ ਹੀ ਫੇਰ ਉਹ ਪੀੜਤ ਖਿਡਾਰੀਆਂ ਲਈ ਕਿਉਂ ਨਹੀਂ ਭੇਜਣ ਗੇ ਜੇ ਕਿਸੇ ਨੇ ਮੇਰਾ ਇਹ ਕੂਮੈਂਟ ਪੜ੍ਹਿਆ ਤਾਂ ਭਾਈ ਕੂਮੈਂਟ ਨੂੰ ਲਾਈਕ ਤੇ ਕਰ ਦੇਣਾ ਤੇ ਜਵਾਬ ਵੀ ਦਸ ਦੇਣਾ ਕੀ ਇਦਾਂ ਹੋ ਸਕਦਾ ਜਾਂ ਨਹੀਂ ਕਿਉਂਕਿ ਤੁਸੀਂ ਕੂਮੈਂਟ ਨੂੰ ਲਾਈਕ ਕਰੋ ਗੇ ਤਾਂ ਮੇਰਾ ਇਹ ਕੂਮੈਂਟ ਸਭ ਤੋਂ ਉਪਰ ਨਜ਼ਰ ਆਵੇ ਗਿਆ ਹੋ ਸਕਦਾ ਕੋਈ ਵੱਡਾ ਖੇਡ ਪ੍ਰਮੋਟਰ ਬੰਦਾ ਇਹ ਪੜ੍ਹਕੇ ਸਭ ਕੁਝ ਕਰਨਾ ਸ਼ੁਰੂ ਕਰ ਦੇਵੇ ਧੰਨਵਾਦ ਜੀ

  • @ManpreetKaur-mi5oy
    @ManpreetKaur-mi5oy 2 года назад +14

    waheguru mehar kare veer te .tehna sahib tusin bhut bhavook ho gae.jindgi ch sach naal khidarian di help jaruri h.

  • @GurmeetSingh-oc1sn
    @GurmeetSingh-oc1sn 2 года назад +2

    ਵਾਹਿਗੁਰੂ ਜੀ🙏🙏 ਸੁੱਖ ਰੱਖਿਉ 🙏🙏

  • @jogasinghsidhu1726
    @jogasinghsidhu1726 2 года назад

    ਪ੍ਰਮਾਤਮਾ ਸੁੱਖ ਰੱਖੇ, ਵੀਰ ਫੇਰ ਮੈਦਾਨ ਵਿੱਚ ਆਵੇ ........

  • @babbumaansaab5324
    @babbumaansaab5324 2 года назад +14

    Waheguru ji 🙏🏻

  • @deepdeep1610
    @deepdeep1610 2 года назад +1

    Baba ji veer nu pehla warga Sher bna De....Mehr KR waheguru ji sb te

  • @jagjitdhaliwal8974
    @jagjitdhaliwal8974 2 года назад +2

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਖਿਡਾਰੀ ਵੀਰ ਤੇ 🙏🙏

  • @lyricsdeep1366
    @lyricsdeep1366 2 года назад

    ਵਾਹਿਗੁਰੂ ਜ਼ੀ ਸਭ ਤੇ ਮੇਹਰ ਕਰਨ

  • @vrbrother1738
    @vrbrother1738 2 года назад +8

    Waheguru g

  • @nikkamaan1228
    @nikkamaan1228 2 года назад

    ਪਾਲੇ ਨੇ ਬਹੁਤ ਦੁਖ ਮੰਨਿਆ ਹੈ ਵੀਰ ਖੇਡੀਆਂ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰਨ

  • @gurdaskheriwala3352
    @gurdaskheriwala3352 2 года назад

    ਬਾਬਾ ਜੀ mher krdeo ਜੀ ਸਾਰੇ ਖਿਡਾਰੀਆਂ te

  • @JatinderKumar-qy5uu
    @JatinderKumar-qy5uu 2 года назад +5

    May God bless bless you and recover soon from this injury and comeback.

  • @jaskaransohi2959
    @jaskaransohi2959 2 года назад +1

    ਵਾਹਿਗੁਰੂ ਜੀ🙏❤️

  • @ManjitKaur-pg1ru
    @ManjitKaur-pg1ru 2 года назад +1

    ਰੱਬ, ਤੇ ਭਰੋਸਾ ਰੱਖ ਰੱਬ,ਭੱਲਾ,ਕਰੂ

  • @arshdeepsingh-du4dj
    @arshdeepsingh-du4dj 2 года назад +20

    ਵਾਹਿਗੁਰੂ ਮੇਹਰ ਕਰੇ 🙏🙏🙏

  • @ManpreetSingh-qe4sx
    @ManpreetSingh-qe4sx 2 года назад

    ਹੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੀਂ
    ਮੇਰੇ ਵੀਰੇ ਦਾ ਵਾਲ ਵਿੰਗਾ ਨਾਂ ਹੋਣ ਦੇਵੀਂ

  • @dilbaggill2231
    @dilbaggill2231 2 года назад +1

    ਵਾਹਿਗੁਰੂ ਜੀ ਮਿਹਰ ਕਰਨਾ ਜੀ 🙏

  • @pardeepsingh-ok5jt
    @pardeepsingh-ok5jt 2 года назад

    ਅਰਦਾਸ ਕਰੋ ਬਾਈ ਜਲਦੀ ਠੀਕ ਹੋਕੇ ਮੈਦਾਨ ਚ ਵਾਪਸੀ ਕਰੇ

  • @djballysingh
    @djballysingh 2 года назад +2

    Big up for prime asia tv and tehna saab 🙏🙏 ajj akhaan nimm ho gayi ... Waheguru 🙏 🙏🙏

  • @paramjitsingh2300
    @paramjitsingh2300 2 года назад

    ਵਾਹਿਗੂਰ ਜੀ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ ਕਰੇਂ🙏🙏

  • @shindysomal9020
    @shindysomal9020 2 года назад +11

    Waheguru ji mehar kare

  • @nirbhesingh1235
    @nirbhesingh1235 2 года назад

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਵੀਰ ਨੂੰ

  • @deepdeep-pq5xj
    @deepdeep-pq5xj 2 года назад

    ਵਾਹਿਗੁਰੂ ਜਲਦੀ ਠੀਕ ਕਰੇ ਵੀਰ ਨੂੰ

  • @baljinderdhaliwal8277
    @baljinderdhaliwal8277 2 года назад

    ਵਾਹਿਗੁਰੂ ਜੀ ਮਿਹਰ ਕਰੀਂ ਇਸ ਕਬੱਡੀ ਖਿਡਾਰੀ ਤੇ 🙏🙏

  • @manmindersingh1756
    @manmindersingh1756 2 года назад +11

    Waheguruji waheguruji feel better 🙏

  • @amriksinghinsan2877
    @amriksinghinsan2877 2 года назад

    Malik Mehr kre jldi tandurust howe mera Veer or salute e ajihe punjabia nu jihre ina vdda jigra rkhde n kise v time help li tyar rhnde ne

  • @harmohansingh1385
    @harmohansingh1385 2 года назад

    ਸਾਡੀ ਕੱਬਡੀ ਖੇਡ ਨੂੰ ਨਜ਼ਰ ਲੱਗ ਗਈ ਹੈ ਬਾਬਾ ਨਾਨਕ ਜੀ ਮੇਹਰ ਕਰੋ ਮੇਹਰ ਕਰੇ ਵਾਹਿਗੁਰੂ ਵਾਹਿਗੁਰੂ ਜੀ

  • @ss-pm6oj
    @ss-pm6oj 2 года назад +3

    Waheguru veer nu tandrusti bakhshe, Charhdi kala ch rakhe.
    Satt kise de v lag skdi aa, Punjabi Australian sangat da dhanvaad jina ne apni kmayi cho 40600 dollar ikathe kre bai di financial assistance lai.
    Jeonde Vasde raho.

  • @ranjitkuwait9888
    @ranjitkuwait9888 2 года назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ

  • @GurdeepSingh-xd8fo
    @GurdeepSingh-xd8fo 2 года назад +4

    🙏🙏🙏🙏🙏💯💯💯💯💯 ਰੱਬ ਮੇਹਰ ਕਰਨ ਜੀ

  • @harrybrar8420
    @harrybrar8420 2 года назад

    Waheguru g jrur kirpa karnge bhrawa da pyar te assesa Bai goldi gagewal naal

  • @devindersinghmaanPB23
    @devindersinghmaanPB23 2 года назад +4

    Satnam wahiguru ji mehar kare Sade veer tai ji 🙏🙏🙏🙏🙏

  • @pardeepkaur2887
    @pardeepkaur2887 2 года назад

    Waheguru ji ਕਿਰਪਾ ਕਰੋ ਵੀਰ ਨੂੰ ਤੰਦਰੁਸਤੀ bakhshey

  • @jagtarsingh6090
    @jagtarsingh6090 2 года назад +8

    Waheguru Waheguru Ji

  • @baljitkaur7449
    @baljitkaur7449 2 года назад +5

    Waheguru ji...tandrusti bakhshe veer nu.

  • @Harkiratsingh-tv5re
    @Harkiratsingh-tv5re 2 года назад +4

    ਵਾਹਿਗੁਰੂ ਜੀ ਮੇਹਰ ਕਰੇਉ ਬਾਈ ਤੇ 😥🙏🏼🙏🏼🙏🏼

  • @dhillon3995
    @dhillon3995 2 года назад

    ਨਸ਼ੇ ਨੇ ਖਤਮ ਕਰ ਦਿੱਤੇ ਕੁਝ ਗੈਗਸਟਰਾ ਨੇ ਕਰ ਦਿੱਤੇ ਕਬੱਡੀ ਖਿਡਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ

  • @Gurjitsingh-zh5cc
    @Gurjitsingh-zh5cc 2 года назад +22

    Good on Australian punjabis to donate 42k within few minutes !! 👏🏽 God bless our players

    • @ss-pm6oj
      @ss-pm6oj 2 года назад +1

      Veere 40600 keh reha Tehna saab

    • @inderpalgill4018
      @inderpalgill4018 2 года назад

      More than 60 k in total aa brother. But uh student si player. Sad

  • @kabaddi3567
    @kabaddi3567 2 года назад +3

    ਵਾਹਿਗੁਰੂ ਜੀ ਮੇਹਰ ਕਰ 🙏🙏

  • @sajanpreet856
    @sajanpreet856 2 года назад +4

    Waheguru Ji Please Mehr Kro 🙏🏻🙏🏻😢😢

  • @mahindersidhu9340
    @mahindersidhu9340 2 года назад +4

    Waheguru ji wmk jiiiii

  • @daljeetsalh622
    @daljeetsalh622 2 года назад

    ਵਾਹਿਗੁਰੂ ਜੀ ਮੇਹਰ ਕਰੇਓ

  • @gurjitbrar4400
    @gurjitbrar4400 2 года назад

    ਵਾਹਿਗੁਰੂ ਜੀ 🙏🙏🙏🙏🙏

  • @GurpreetSingh-jo1hc
    @GurpreetSingh-jo1hc 2 года назад

    ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਖੇਡ ਕਬੱਡੀ ਨੂੰ
    🙏ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @satnaamkaur9192
    @satnaamkaur9192 2 года назад +1

    ਵਾਹਿਗੁਰੂ ਮਿਹਰ ਕਰੇ 🙏

  • @nagindersingh9711
    @nagindersingh9711 2 года назад +2

    🙏 Waheguru ji Waheguru ji Waheguru ji Waheguru ji Waheguru ji