ਮੈਨੂੰ ਤੇਰੀ ਕੁੜੀ ਚੋਂ ਬੰਦਿਆਂ ਵਾਲੀ ਫੀਲਿੰਗ ਆਉਂਦੀ ਆਮੇਰੀ ਕੁੜੀ ਦਾ ਖੇੜਾ ਛਡਾ ਦਵੋ ਇਸ ਅਮਲੀ ਤੋਂ-ਸੱਸ

Поделиться
HTML-код
  • Опубликовано: 25 окт 2024

Комментарии • 5

  • @raniitsingh3915
    @raniitsingh3915 2 месяца назад +1

    ਤੇਰੇ ਕੀਤੇ ਦੀ ਸਜ਼ਾ ਮਿਲੁਗੀ ਤੇਨੂੰ,, ਤਿੰਨ ਵਿਆਹ ਕਰਵਾਏ ਸੀ ,, ਤਿੰਨ ਘਰ ਦੇ ਪਰਿਵਾਰ ਹੀ ਗ਼ਲਤ ਸੀ , ਤੂੰ ਹੀ ਸਹੀ ਸੀ ,,ਏਡਾ ਪਾਗਲ ਕੋਂਣ ਜੇਹੜਾ ਆਪਣੇ ਬੱਚੇ ਰੋਲੇ ,, ਤੂੰ ਪਹਿਲਾਂ ਹੀਰੋ ਹੀ ਬਣਦੀ ਸੀ ,, ਜ਼ੀਰੋ ਤਾਂ ਹੁਣ ਕਰੇਆ ਹੈ ਰੱਬ ਨੇ

  • @raniitsingh3915
    @raniitsingh3915 2 месяца назад +2

    ਓਹਦੇ ਤਾਂ ਤੁਹਾਡੀ ਕੂੜੀ ਵੀ ਕਹਿਦੀ ਸੀ,, ਮੈਂ ਬਾਬੇ ਦੀ ਫ਼ੀਮ ਵਾਲੀ ਡੱਬੀ ਪਰਸ ਚਂਂ ਰੱਖੂਗੀ,,,, ਰਹਿਣ ਦੇ ਤੂੰ ਪੰਜਾਬ ਦੀ ਰਾਖ਼ੀ ਕਰਨ ਵਾਲੀ,, ਪਾਣੀ ਦੀ,, ਲੋਕਾਂ ਦੀ , ਰਾਖੀ ਕਰਨ ਵਾਲੀ ਵੱਡੀ ਤੂੰ,,

  • @raniitsingh3915
    @raniitsingh3915 2 месяца назад +2

    ਤੂੰ ਇੱਕ ਬਾਬਾ ਨੀ ,ਕੲਈ ਬਾਬੇਆਂ ਨੂੰ,,ਜਾਣਦੀ ਐ ,, ਤੇਨੂੰ ਪਤਾ ਹੈ ਡੇਰੇਆ ਦਾਂ ਚੜਾਵਾ ਬਹੁਤ ਚੜ੍ਹਦਾ ਹੈ,, ਤੂੰ ਏਵੇ ਨਹੀ ਰਿਸ਼ਤਾ ਕੀਤਾ,, ਹੁਣ ਸ਼ਰੀਫ਼ ਨਾਂ ਬਣੋਂ ਸਾਰਾ ਪਰਿਵਾਰ,,ਏਡੀ ਦਾਨੀ ਤੂੰ ਗਵਾਂਡੀਆਂ ਨੂੰ ਸੂਟ ਦੇਣ ਵਾਲੀ

  • @sandeepbishnoi6991
    @sandeepbishnoi6991 2 месяца назад

    बाबा ने तेरी लड़की के साथ रिश्ता किया है तेरे से क्या मतलब तुम बीच में पढ़ रही है वह गलत कर रही है