@@Notbadjattz veere mai v Amritsar ton he aa. Apne ਵਰਧਮਾਨ di reel ch 2500 ਮੀਟਰ hunda c ehna di ch 1000 ਮੀਟਰ. Chlo ਮੰਨ ਲੋ tusi os rate nu ajj double karlo ja triple karlo 2400 karlo tan v sanu panda gold 4 reel 2400 di mil rahi ? Sochan wali aa behas wali gal nai Nale ਗੱਟੂ ਪਲਾਸਟਿਕ ਡੋਰ ne hun tak ditta ki sanu ? Loka di jaan gyi loka da ਰੁਜਗਾਰ ਗਿਆ ਪਤੰਗਬਾਜੀ ਖਤਮ Koi ik benfir dasdo.
@@rabbisandhu7317 Bhrava mein ground ch udanda va. 250Gm de cone ch 2Reel hundia, 500gm de cone ch 4Reel nikldia. 4Reel da Dhaaga 800 da pe rea Challenge da 12Taar, then per reel lvai 200rs a,, 200 di hi khali charkhi andi a vdia.. hun aape hisaab krla. Picho Vardhman and coats compnay ne hi rate ene zyada krte ta hi Makers and Shop wale mehngi vechre.
@@Notbadjattz mai v ohe keha ਜਿਹੜੀ ਡੋਰ ਸਾਨੂੰ ਅੰਬਰਸਰ ਚੌ ਮਿਲ ਜਾਂਦੀ ਸੀ ਓਹ ਸਾਨੂੰ ਬਰੇਲੀ ਤੌ ਲੈਣੀ ਪੈ ਰਹੀ. ਰਹੀ ਗੱਲ ground di mai canada rehna veer te mai aithe ਪਤੰਗਬਾਜੀ ਕਰਦਾ Pakistani door te ohna dia patnga ee. Behas na kar jo mai keha ohnu samjh. Plastic door v kise hor state ch bandi te sanu vech rahe normal door v kite hor bandi te sanu sale kar rahe. . Kyu amritsar nalo vadh patngbazi kithe reh gyi hun. 2 e ਸ਼ਹਿਰ ਮਸ਼ਹ੍ਰਰ ਨੇ ਅੰਬਰਸਰ ਤੇ ਲਹੌਰ
19:10 ਪਾਜੀ ਗੱਲ ਦਾ ਗੁੱਸਾ ਕਰਿਓ ਕੋਈ ਵੀ
2000 di ਚਰਖੀ ਆ 6 reel 6000 ਮੀਟਰ ਡੋਰ ਹੁੰਦੀ.
ਅੰਬਰਸਰ ਚ੍ਹ ਗੋਗੇ ਦਾ ਅੱਡਾ ਹੁੰਦਾ ਸੀ ਬਰੇਲੀ ਦੀ ਸਪੈਸਲ ਡੋਰ ਲਾਓਦਾ ਹੁੰਦਾ ਸੀ ਤਾਰਾਂ ਵਾਲੇ ਪੁੱਲ ਕੋਲ ਸ਼ਰਮਾ ਡੇਅਰੀ ਦੀ back side.
ਫੇ ਗੱਟੂ ਆਇਆ ਓਹਨਾਂ ਦੀ ਰੋਟੀ ਤੇ ਲੱਤ ਮਾਰੀ ਫੇ ਹੁਣ ਬਰੇਲੀ ਦੀ ਡੋਰ ਸਾਨੂੰ ਖਰੀਦਣੀ ਪੈ ਰਹੀ ਮਹਿੰਗੇ ਰੇਟ ਦੀ.
2011 di ਗੱਲ ਆ 400 da ਨੜੇਆਂ ਦਾ ਡੱਬਾ ਤੇ 400 ਓਹਦੀ ਲਵਾਈ ਲੈਦਾਂ ਸੀ ਬੱਬਾ.
ਇੱਕ ਨੜੇ ਚ੍ਹ 2500 ਮੀਟਰ ਧਾਗਾ hunda c te door os bande di ਮੁੰਹੋ ਬੋਲਦੀ ਸੀ.
ਹੁਣ ਸਾਨੂੰ 6 reel te 4 reel ene ਮਹਿੰਗੇ ਰੇਟ te leni pai rahi.
ਗੱਟੂ ਨੂੰ ਕੱਡੋ ਬਾਹਰ ਤੇ ਵਧੀਆ ਕਾਰੀਗਰ ਲਿਆਓ ਅੰਬਰਸਰ ਚ੍ਹ ਤੇ ਓਹਦੇ ਨਾਲ ਸਾਰੇਆਂ ਨੂੰ ਫਾਇਦਾ.
ਸੋਚ ਤੇ ਵਿਚਾਰ ਜਰੂਰੀ ਆ
Bhutt vadiya gall kiti tuci veer ji 🙏
Paji 2011 ch Dhaage da rate v bda ghat c,,Hun 12 Taar Challange 500Meter da cone 800-900 da hai
@@Notbadjattz veere mai v Amritsar ton he aa.
Apne ਵਰਧਮਾਨ di reel ch 2500 ਮੀਟਰ hunda c ehna di ch 1000 ਮੀਟਰ.
Chlo ਮੰਨ ਲੋ tusi os rate nu ajj double karlo ja triple karlo
2400 karlo tan v sanu panda gold 4 reel 2400 di mil rahi ?
Sochan wali aa behas wali gal nai
Nale ਗੱਟੂ ਪਲਾਸਟਿਕ ਡੋਰ ne hun tak ditta ki sanu ?
Loka di jaan gyi loka da ਰੁਜਗਾਰ ਗਿਆ ਪਤੰਗਬਾਜੀ ਖਤਮ
Koi ik benfir dasdo.
@@rabbisandhu7317 Bhrava mein ground ch udanda va. 250Gm de cone ch 2Reel hundia, 500gm de cone ch 4Reel nikldia. 4Reel da Dhaaga 800 da pe rea Challenge da 12Taar, then per reel lvai 200rs a,, 200 di hi khali charkhi andi a vdia.. hun aape hisaab krla. Picho Vardhman and coats compnay ne hi rate ene zyada krte ta hi Makers and Shop wale mehngi vechre.
@@Notbadjattz mai v ohe keha ਜਿਹੜੀ ਡੋਰ ਸਾਨੂੰ ਅੰਬਰਸਰ ਚੌ ਮਿਲ ਜਾਂਦੀ ਸੀ ਓਹ ਸਾਨੂੰ ਬਰੇਲੀ ਤੌ ਲੈਣੀ ਪੈ ਰਹੀ.
ਰਹੀ ਗੱਲ ground di mai canada rehna veer te mai aithe ਪਤੰਗਬਾਜੀ ਕਰਦਾ Pakistani door te ohna dia patnga ee.
Behas na kar jo mai keha ohnu samjh.
Plastic door v kise hor state ch bandi te sanu vech rahe normal door v kite hor bandi te sanu sale kar rahe. .
Kyu amritsar nalo vadh patngbazi kithe reh gyi hun.
2 e ਸ਼ਹਿਰ ਮਸ਼ਹ੍ਰਰ ਨੇ ਅੰਬਰਸਰ ਤੇ ਲਹੌਰ
Nice design ❤
❤❤
Vadia design❤
🚀🚀
ਪੰਜਾਬੀ ਗੁੱਡਾ ❤❤❤❤❤❤❤🎉🎉🎉🎉🎉😊😊😊
🔥
Please make video Tarn Taran kite shop
❤🎉🔥🔥🔥🔥🪁🪁🪁🪁♥️♥️♥️💥💥💥💥
Vrr bai bound mar rhe j kinni mhgi
Best Karigar a Punjab da
Taj brand poni kite plan price kya hai
Majola 7Rs
location
Google maps-maps.app.goo.gl/7UbkEje6vbR8bshW9?g_st=ic
Veere ehna da nubber milu ga
Shop pH no, v card display bro
Check description
ਮੋਬਾਈਲ ਨੰਬਰ ਤਾਂ ਦੇ ਦੇਣਾ ਸੀ 😂
Check description