Размер видео: 1280 X 720853 X 480640 X 360
Показать панель управления
Автовоспроизведение
Автоповтор
ਸੱਚ ਹੈ ਜੀ 🙏 ਗੱਲ ਕਾਲੇ ਕਾਂ ਦੀ ਨਹੀਂ ਸਗੋਂ ਮੈਲ ਨਾਲ ਭਰੇ ਕਾਲੇ ਮਨਾਂ ਦੀ ਹੈ 🙏ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਗੁਰੂ ਸਾਹਿਬਾਨਾਂ ਦਾ ਦਿੱਤਾ ਗਿਆਨ ਦਾ ਸਾਗਰ ਕਿਸੇ ਕਰਾਮਾਤ ਤੋਂ ਘੱਟ ਨਹੀਂ ਤੇ ਇਸ ਗਿਆਨ ਸਾਗਰ ਵਿੱਚ ਚੁੱਭੀ ਮਾਰ ਕੇ ਚਿੱਟੇ ਹੀ ਨਹੀਂ ਸਗੋਂ ਸ਼ਬਦ ਰੂਪੀ ਹੀਰੇ, ਮੋਤੀ, ਜਵਾਹਰ ਲਾਲਾਂ ਨਾਲ਼ ਭਰਪੂਰ ਹੋਵਾਂਗੇ🙏ਤਹਿ ਦਿਲੋਂ ਸ਼ੁਕਰੀਆ ਸਾਨੂੰ ਹਮੇਸ਼ਾਂ ਸਾਡੇ ਅਨਮੋਲ ਖ਼ਜ਼ਾਨੇ ਨਾਲ ਜੋੜੀ ਰੱਖਣ ਲਈ ਜੀ 🙏
ਵਾਹ ਭੈਣ ਜੀ 😍 ਬਹੁਤ ਸੋਹਣੇ ਵਿਚਾਰ ਜੀ ❤️🙏🏻
M. MP mop:))LLL. LMAO
of..
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਧੰਨ shri ਗੁਰੂ ਗੋਬਿੰਦ ਸਿੰਘ ਜੀ ਧੰਨ shri ਗੁਰੂ ਗਰੰਥ ਸਾਹਿਬ ਜੀ🙏ਸਤਿਗੁਰੂ ਬਾਝਹੁ ਵੈਦੁ ਨਾ ਕੋਈ 🙏
Gian hi guru hai guru granth sahib jarea
ਸਤਿਕਾਰਯੋਗ ਤੇ ਹਰਮਨ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏🙏ਧੰਨ shri ਗੁਰੂ ਗਰੰਥ ਸਾਹਿਬ ਜੀ 🙏
Hiii
ਵਾਹਿਗੁਰੂ ਜੀ ❤❤❤❤
ਅਸਲ ਰੰਗ ਰੂਪ ਸਾਡਾ ਗਿਆਨ ਹੈ ਗਿਆਨਹੀਣ ਵਿਅਕਤੀ ਸਰੀਰਕ ਪੱਖੋਂ ਭਾਵੇਂ ਸੋਹਣਾ ਹੋਵੇ ਪਰ ਅਕਲ ਗਿੱਟਿਆ ਚ, ਹੋਵੇ ਤੇ ਗਿਆਨ ਵਾਲਾ ਭਾਵੇਂ ਸਰੀਰਕ ਪੱਖੋਂ ਊਣਾ ਹੋਵੇ ਉਸਦਾ ਗਿਆਨ ਨੂੰ ਡਿੱਗਣ ਨਹੀਂ ਦਿੰਦਾ ਸਭ ਤੋਂ ਵੱਡਾ ਗਿਆਨੀ,ਗਿਆਨ,ਅਕਲ ਸਾਨੂੰ ਧੰਨ shri ਗੁਰੂ ਗਰੰਥ ਸਾਹਿਬ ਜੀ ਤੋ ਵੱਧ ਕਿਤੋਂ ਨੀ ਮਿਲ ਸਕਦਾ ਭਾਈ ਸਾਹਿਬ ਜੀ ਸਾਨੂੰ ਭੁੱਲੇ ਭਟਕਿਆਂ ਨੂੰ ਲੀਹ ਤੇ ਤੋਰਨ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏🙏 ਸਭਨਾਂ ਦਾ ਭਲਾ ਹੋਵੇ ਜੀ🙏
ਵਾਹਿਗੁਰੂ ਜੀ ਮਹਾਰਾਜ ਸਦਾ ਚੜਦੀ ਕਲਾ ਰੱਖਣ ਭਾਈ ਸਾਹਿਬ ਜੀ ਦੀ 🙏🙏
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
😮 ਗੁਰੂ ਕੀ ਹਰਮਨ ਪਿਆਰੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੱਚ ਜੀ ਸਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਕਾਲੇ ਮਨ ਨੂੰ ਕਾਬੂ ਕਰਨਾ ਚਾਹੀਦਾ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ
Waheguru ji 🙏🏻 🙏🏻 welcome back bhai sahib ji
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
ਧੰਨ ਧੰਨ ਮੇਰੇ ਗੁਰੂ ਸਾਹਿਬਾਨ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਹੈ
🙏🏻🙏🏻🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਦਿਲੋਂ ਧੰਨਵਾਦ ਬਾਈ ਸਾਬ ਜੀ ਚੰਗੀ ਸੋਚ ਸਮਜ਼ ਦੇਣ ਲਈ
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ 👍👌
Waheguru ji❤
Waheguru ji waheguru ji waheguru ji 💐💐💐💐💐💐💐💐🌹🌹🌹🌺☘️🌹🌹🌹🌺☘️🌹🌺🌺🌺☘️🍀🌹🌺🌺🌺☘️🍀🌹🌺🌺❤❤❤❤❤❤❤❤🎉🎉🎉🎉
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਅਜ ਦਾ ਮੈਸਜ ਹੂਣ ਸਾਮ ਨੂੰ ਸੂਣ ਰਹੀ ਆ ਜੀ ਬਹੂਤ ਸੋਣਾ ਮੈਸਜ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ❤❤❤❤❤❤❤❤❤
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ ਧੰਨ ਗੂਰੂ।ਰਾਮਦਾਸ ਜੀ
ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏
ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਕਦੇ ਚਰਨਾ ਸੇ ਦੂਰ ਨਾ ਹੋਊਂ। ਕਿਰਪਾ ਕਰੀ ਮੇਰੇ ਦਾਤੀਆਂ।ਜੀ।।।ਜੀ। ਧਂਨ ਗੁਰੂ ਰਾਮਦਾਸ ਜੀ ਸ਼ੁਕਰ ਕਰਾਂ ਜੀ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️
Waheguru waheguru ji 🌹❤️🌹❤️
Waheguru ji 🙏 🙏 🙏 🙏 🙏
Waheguru ji Ramdasji jiwaheguruji 1onkarwaheguruji0 dhanwahegurujiji gurubfsinghji waheguru ji Ramdasji waheguru 1onkarwaheguruji0 😃🙏🙏🙏🙏🙏
wehguru ji 🙏
Dhan Dhan guru ramdas ji Maharaj Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏
Bahut vadia vichaar bhai saab de
ਵਾਹਿਗੁਰੂ ਜੀ
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ।।।।ਜੀ ਭਾਈ ਸਾਹਿਬ ਜੀ ਨੂੰ ਅੱਜ ਸਵੇਰੇ ਦੀ ਪਿਆਰ ਭਰੀ ਦਿਲੋ ਸਤਿ ਸ੍ਰੀ ਅਕਾਲ ਜੀ।।
ਬਹੁਤ ਵਧੀਆ ਭਾਈ ਰਣਜੀਤ ਸਿੰਘ 🙏🙏🙏
Waheguru je Maher kran sab te 🙏
Dhanyawad Bhai sahab ji
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਾਬਾ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸਭ ਤੇ ਕਿਰਪਾ ਕਰਿਓ ਬਾਬਾ ਜੀ
Bhai Ranjit Singh good vichar
ਨਫਾ ਕੋਈ ਨਹੀਂ ਕੱਲਾ ਕਲੇਸ਼ ਖੜ੍ਹਾ ਹੁੰਦਾ ਵਾਹਿਗੁਰੂ ਜੀ
Waheguru ji ka khalsa waheguru ji ki fateh bhai sahib ji🙏🙏
Wel come bhai sahib ji
Great man
Waheguru ji
whaguru g ka khalsa waheguru g ke fetha baba g ❤❤❤
waheguru ji🙏🙏🙏🙏🙏🙏🙏🙏🙏
🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏♥️♥️
ਬਿਲਕੁੱਲ ਸਹੀ ਗੱਲ ਹੈ ਸਰਕਾਰੀ ਟੋਂਟ ਇਹੀ ਗੱਲ ਕਰੇਗਾ। ਕਿਉਕਿ ਕਹਾਵਤ ਹੈ ਕਿ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਅੰਦਰ ਇਹਦਾ ਖ਼ਾਲੀ ਹੈ। ਸਿਰਫ਼ ਦਿਖਾਵੇ ਦਾ ਸਿੱਖ ਹੈ। ਮੋਦੀ ਵਾਂਗੂੰ ਲੈਕਚਰ ਕਰਨ ਦੀ ਕਲਾ ਹੈ। ਪਰਮਾਤਮਾ ਇਹੋ ਜਿਹੀਆਂ ਦੇ ਨੇੜੇ ਤੇੜੇ ਵੀ ਨਹੀਂ ਹੈ। ਇਹ ਸਰਕਾਰੀ ਸਿੱਖ ਅੰਦਰੋ ਦਿੱਲੀ ਤੋਂ ਡਰਦੇ ਹਨ। ਯੋਧਿਆਂ ਵਾਲ਼ੀ ਗੱਲ ਹੈ ਨਹੀਂ ਇਹਨਾਂ ਅੰਦਰ। ਇਹ ਲੋਕ ਫ਼ਕਰ ਨਾਲ਼ ਇਹ ਨਹੀਂ ਕਹਿ ਸਕਦੇ ਹਨ ਕਿ ਅਸੀਂ ਖ਼ਾਲਸਾ ਰਾਜ ਦੇ ਨਾਗਰਿਕ ਹਾਂ। ਕਿਉਕਿ ਇਹਨਾ ਨੂੰ ਜੇਲ੍ਹ ਜਾਣ ਤੋਂ ਡਰ ਲੱਗਦਾ ਹੈ। ਝੂਠ ਦੇ ਸਹਾਰੇ ਇਹ ਐਸ਼ ਕਰਨ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਅੰਦਰ ਦਿਖਾਵੇ ਦਾ ਸਤਿਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇ ਐਨੇ ਹਮਲੇ ਹੋਏ। ਇਹੋ ਜਿਹੇ ਡਰਪੋਕ ਲੋਕ ਕਦੇ ਨਹੀਂ ਬੋਲੇ ਕਿ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਗੁਰੂ ਗ੍ਰੰਥ ਸਾਹਿਬ ਜੀ ਤੇ ਹੋਏ ਹਮਲੇ ਨੂੰ ਵੀ ਇਹ ਸਰਕਾਰੀ ਸ਼ਬਦ ਬੇਅਦਵੀ ਦੱਸਦੇ ਹਨ।
Waheguru ji k kalsha waheguru ji k fathy 🙏🌹
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji 🙏🙏Bulkul Shai keha ji 🙏🙏
❤❤❤❤Dhan guru granth ji parda kholo 🎉🎉🎉🎉🎉🎉🎉🎉🎉🎉🎉🎉
ਮਨਾ ਚੂਬੀਆ ਮਾਰ ਕੇ ਨਹਾ ਲੈ ਗੰਗਾ ਵਗਦੀ ਸੱਚੇ ਨਾਮ ਦੀ, ਮਨਾ ਖੋਟਿਆ ਵਸਾ ਨੀ ਤੇਰਾ ਜੀ ਕੌਡੀਆਂ ਤੇ ਫਿਰੇ ਡੋਲਦਾ 🙏🏻🙏🏻🙏🏻🙏🏻🙏🏻
ਧੰਨਵਾਦ ਭਾਈ ਸਹਿਬ ਜੀ ਚੰਗੀ ਸਿਖੀਆ ਦੇਣ ਵਾਸਤੇ
ਧੰਨ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਗਿਆਨ ਬਖਸ਼ਣ ਲਈ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਅਤੇ ਸ਼ੁਕਰਾਨਾ ਜੀ ❤️🙏🏻🙏🏻
🎉🎉🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਤਿਨਾਮ ਵਾਹਿਗੁਰੂ
Guru Fateh ji❤❤
🙏❤️🌹 Waheguru ji ka khalsa waheguru ji ki Fateh ji 🙏❤️🌹
Wah ji wah
Yug yug jeo Bhai Shiab Ji 🙏🙏Thanks ji 🙏🙏♥️🙏🙏
ਞਾਹਿਗੁਰੂ ਞਾਹਿਗੁਰੂ ਜੀ ਧੰਨ ਧੰਨ ਸ਼ੀ ਗੂਰੂ ਰਾਮਦਾਸ ਸ਼ਾਹਿਬ ਜੀ ਜਿਨਿ ਸਿਰਿ ਤੇਨੇ ਸਞਾਰਿ ਆ
Waheguru ji HR 75
ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 🌹 🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🏵️
Wahaguru Ji 🙏❤
Nahi bhai shib ji tuhade diwan vich kise da man na lge a ni ho skda🙏🙏🙏🙏❤❤❤❤
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏🙏
Bhi Saab ji satnam whegruru ji bhut bhut good insaan hu tusi mere valo guru ap ji di Umar labhi kare (kehar Singh sulthanpur lodhi tu )
ਕਾਂਵਾ ਨਾਲੋ ਜਿਆਦਾ ਲੋੜ ਤਾਂ ਸ਼੍ਰੋਮਣੀ ਕਮੇਟੀ ਵਾਲਿਆ ਨੂੰ ਆ ਉਨ੍ਹਾਂ ਦੀਆਂ ਚੁੱਭੀਆਂ ਲਵਾਓ
Waheguru ji 🙏🏻🙏🏻🙏🏻🙏🏻🙏🏻🙏🏻
Waheguru jee mere man de maal lade🎉🎉🎉🎉🎉
Very nice 👍 🙏🙏
Waheguru g ka khalsa waheguru g ki fateh
ਜੀ ਆਇਆਂ ਨੂੰ ਭਾਈ ਸਾਹਿਬ ਜੀ
🙏🙏🙏🙏🙏🙏🙏❤❤❤❤❤❤
❤❤❤❤Jio vir g❤❤❤❤
Wmkg
Waheguru ji Ramdasji waheguru 1onkarwaheguruji0 dhanwahegurujiji gurubfsinghji waheguru ji 😂😃🙏🙏🙏🙏🙏🙏
Good ji
Very nice
Ji
kudrat ji bnai har chijj bahut sohni a
ਗੁਰੂ ਸਾਹਿਬਾਨ ਨੇ ਸਾਰੇ concepts ਤੇ ਗਲ ਕੀਤੀ ਹੈ ,,, socialization, ਗਿਆਨ, ਸਰਧਾ , ਸਿਮਰਨ , ਧਿਆਨ, ਹੋਰ ਬੇਅੰਤ ਡੂੰਘਾ ਸਾਗਰ ਗੁਰਬਾਣੀ 🙏 ਬਾਬਾ ਜੀ ਕੇਵਲ ਗਿਆਨ ਤੇ ਸਮਾਜਿਕ topic ਤੇ ਬੋਲਦੇ ਨੇ ਤੇ ਸਰਧਾ ਤੇ ਨਾਮ ਸਿਮਰਨ ਨੂੰ ignore ਕਰਦੇ ਨੇ ਤੇ ਤਰਕ ਕਰਦੇ ਰਹਿੰਦੇ ਨੇ ,, ਹੁਣ ਰਜਨੀ ਵਾਲੀ ਕਹਾਣੀ ਨੂੰ reject ਕਰਨ ਜਾ ਰਹੇ ਨੇ,,, ਸੰਗਤ ਜੀ ਇਹੋ ਜਿਹੀਆਂ ਕਲਾ ਵਰਤੀਆਂ ਨੇ ,,, ਭੰਬਲਭੂਸੇ ਤੋਂ ਬਚੋ ,,, ਧੰਨ ਗੁਰੂ ਗ੍ਰੰਥ ਸਾਹਿਬ ਚ ਕਲਾ ਸਬਦ ਬਹੁਤ ਵਾਰੀ ਆਇਆ 🙏🌹
Gian hi guru hai
❤❤❤
Satnmwheguji waheguru ji Ramdasji waheguru 1onkarwaheguruji0 dhanwahegurujiji Ramdasji wahegur 😂😃🙏🙏🙏🙏🙏😃👃👃👃🖐🖐🖐
Baba ji धन्यवाद आपका अब देवदासियाँ वाली क्लिप भी डाल देना जी
Waheguru.ji Waheguru.ji
🙏🙏
🎉🎉
🙏🙏🙏🙏🙏
Tamu No 1
ਹਰ ਗੱਲ ਚ ਕਿੰਤੂ ਪ੍ਰੰਤੂ.. ਕਾਂ ਚਿੱਟੇ ਹੋਕੇ ਨੀ ਨਿਕਲੇ ਸੀਕਾੰ ਹੰਸ ਬਣਕੇ ਨਿਕਲੇ ਸੀ. ਰੱਬ ਨੇ ਬੀਬੀ ਰਜਨੀ ਦੇ ਸਬਰ ਦਾ ਫੱਲ ਦਿੱਤਾ ਸੀ..ਰੱਬ ਸਿੱਧਾ ਨੀ ਆਉਂਦਾ ਰੱਬ ਇਕ ਬਿਧੀ ਅਨੁਸਾਰ ਆਉਂਦਾ ਅਪਣੇ ਭਗਤਾ ਦੇ ਕਾਰਜ਼ ਆਪਣੀ ਕਲਾ ਅਨੁਸਾਰ ਕਰਦਾ.....ਮਃ ੧ ॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ {ਪੰਨਾ 91}
ਪਰ ਕਾਂ ਦਾ ਕਾਲਾ ਹੋਣਾ ਕੋਈ ਬਿਮਾਰੀ ਥੋਰੀ ਹੈ ਜੀ ਇਹ ਵੀ ਤੇ ਰੱਬ ਨੇ ਬਨਾਏ ਨੇ, ਜੇ ਕਾਂਵਾ ਨੂੰ ਹੰਸ਼ ਹੀ ਬਨਾਉਣਾ ਹੁੰਦਾ ਤਾਂ ਉਹ ਗੁਰੂ ਸਾਹਿਬ ਜੀ ਨੇ ਪਹਿਲਾਂ ਬਣਾ ਕੇ ਭੇਜਣਾ ਸੀ।
@@navriar ਹਰ ਇਕ ਚੀਜ਼ ਦਾ ਆਉਦਾ ਹੁੰਦਾ.. ਜਿਵੇਂ ਕੀ ਸਾਰੇ ਇਨਸਾਨ ਨੇ. ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ. ਇਕ ਸਿੰਘ ਸੱਜਿਆ. ਵੱਖਰਾ ਬਣਾਇਆ...ਆਮ ਇਨਸਾਨਾਂ ਚੋਂ ਸਿੰਘ ਦੀ ਵੱਖਰੀ ਪਹਿਚਾਣ ਬਣਾਈ.. ਗੁਰੂ ਐਨਾ ਸਮਰੱਥ ਹੈ ਉਹ ਜੋ ਚਾਹੇ ਕਰ ਸਕਦਾ.... ਜਿਵੇਂ ਕੀ ਭਾਈ ਸਾਬ ਵੀ ਕਹਿੰਦੇ ਹੁੰਦੇ ਚੰਗੇ ਇਨਸਾਨ ਬਣੋ.. ਫਿਰ ਏਹ ਕੀ ਕਹਿਣ ਦੀ ਲੋੜ ਏ ਉਹ ਤਾਂ ਗੁਰੂ ਸਾਹਿਬ ਜੀ ਨੇ ਪਹਿਲਾਂ ਬਣਾ ਕੇ ਭੇਜਣੇ ਸੀ...
@@navriar ਮੈਂ ਬਹੁਤ ਭਾਈ ਸਾਬ ਜੀ ਨੂੰ ਦੇਖ ਦੇਖ ਕੀਰਤਨ ਕਰਨ ਲਗਾ.. ਜਿੱਥੇ ਵਿਚਾਰ ਹੈ ਸਾਂਝੀ ਕਰਨੀ ਚਾਹੀਦੀ.. ਮੇਰੇ ਏਸੇ ਚੈਨਲ ਤੇ ਕੀਰਤਨ ਦੇਖ ਲਿਓ ਦਾਸ ਦਾ 🙏🙏💖
❤❤❤❤❤❤❤❤❤❤❤❤
🙏
, B Baba ji, please post the black colored Sakhi and the Sakhi with Devdasiyas on the net too.
❤❤❤🙏
❤️🙏🙏🙏🙏🙏🙏🙏🙏🙏🙏🙏🙏
🙏🙏🙏🙏❤❤❤❤
ਸੱਚ ਹੈ ਜੀ 🙏 ਗੱਲ ਕਾਲੇ ਕਾਂ ਦੀ ਨਹੀਂ ਸਗੋਂ ਮੈਲ ਨਾਲ ਭਰੇ ਕਾਲੇ ਮਨਾਂ ਦੀ ਹੈ 🙏ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਗੁਰੂ ਸਾਹਿਬਾਨਾਂ ਦਾ ਦਿੱਤਾ ਗਿਆਨ ਦਾ ਸਾਗਰ ਕਿਸੇ ਕਰਾਮਾਤ ਤੋਂ ਘੱਟ ਨਹੀਂ ਤੇ ਇਸ ਗਿਆਨ ਸਾਗਰ ਵਿੱਚ ਚੁੱਭੀ ਮਾਰ ਕੇ ਚਿੱਟੇ ਹੀ ਨਹੀਂ ਸਗੋਂ ਸ਼ਬਦ ਰੂਪੀ ਹੀਰੇ, ਮੋਤੀ, ਜਵਾਹਰ ਲਾਲਾਂ ਨਾਲ਼ ਭਰਪੂਰ ਹੋਵਾਂਗੇ🙏ਤਹਿ ਦਿਲੋਂ ਸ਼ੁਕਰੀਆ ਸਾਨੂੰ ਹਮੇਸ਼ਾਂ ਸਾਡੇ ਅਨਮੋਲ ਖ਼ਜ਼ਾਨੇ ਨਾਲ ਜੋੜੀ ਰੱਖਣ ਲਈ ਜੀ 🙏
ਵਾਹ ਭੈਣ ਜੀ 😍 ਬਹੁਤ ਸੋਹਣੇ ਵਿਚਾਰ ਜੀ ❤️🙏🏻
M. MP mop:))LLL. LMAO
of..
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਧੰਨ shri ਗੁਰੂ ਗੋਬਿੰਦ ਸਿੰਘ ਜੀ ਧੰਨ shri ਗੁਰੂ ਗਰੰਥ ਸਾਹਿਬ ਜੀ🙏ਸਤਿਗੁਰੂ ਬਾਝਹੁ ਵੈਦੁ ਨਾ ਕੋਈ 🙏
Gian hi guru hai guru granth sahib jarea
ਸਤਿਕਾਰਯੋਗ ਤੇ ਹਰਮਨ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏🙏ਧੰਨ shri ਗੁਰੂ ਗਰੰਥ ਸਾਹਿਬ ਜੀ 🙏
Hiii
ਵਾਹਿਗੁਰੂ ਜੀ ❤❤❤❤
ਅਸਲ ਰੰਗ ਰੂਪ ਸਾਡਾ ਗਿਆਨ ਹੈ ਗਿਆਨਹੀਣ ਵਿਅਕਤੀ ਸਰੀਰਕ ਪੱਖੋਂ ਭਾਵੇਂ ਸੋਹਣਾ ਹੋਵੇ ਪਰ ਅਕਲ ਗਿੱਟਿਆ ਚ, ਹੋਵੇ ਤੇ ਗਿਆਨ ਵਾਲਾ ਭਾਵੇਂ ਸਰੀਰਕ ਪੱਖੋਂ ਊਣਾ ਹੋਵੇ ਉਸਦਾ ਗਿਆਨ ਨੂੰ ਡਿੱਗਣ ਨਹੀਂ ਦਿੰਦਾ ਸਭ ਤੋਂ ਵੱਡਾ ਗਿਆਨੀ,ਗਿਆਨ,ਅਕਲ ਸਾਨੂੰ ਧੰਨ shri ਗੁਰੂ ਗਰੰਥ ਸਾਹਿਬ ਜੀ ਤੋ ਵੱਧ ਕਿਤੋਂ ਨੀ ਮਿਲ ਸਕਦਾ ਭਾਈ ਸਾਹਿਬ ਜੀ ਸਾਨੂੰ ਭੁੱਲੇ ਭਟਕਿਆਂ ਨੂੰ ਲੀਹ ਤੇ ਤੋਰਨ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏🙏 ਸਭਨਾਂ ਦਾ ਭਲਾ ਹੋਵੇ ਜੀ🙏
ਵਾਹਿਗੁਰੂ ਜੀ ਮਹਾਰਾਜ ਸਦਾ ਚੜਦੀ ਕਲਾ ਰੱਖਣ ਭਾਈ ਸਾਹਿਬ ਜੀ ਦੀ 🙏🙏
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
😮 ਗੁਰੂ ਕੀ ਹਰਮਨ ਪਿਆਰੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੱਚ ਜੀ ਸਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਕਾਲੇ ਮਨ ਨੂੰ ਕਾਬੂ ਕਰਨਾ ਚਾਹੀਦਾ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ
Waheguru ji 🙏🏻 🙏🏻 welcome back bhai sahib ji
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
ਧੰਨ ਧੰਨ ਮੇਰੇ ਗੁਰੂ ਸਾਹਿਬਾਨ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਹੈ
🙏🏻🙏🏻🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਦਿਲੋਂ ਧੰਨਵਾਦ ਬਾਈ ਸਾਬ ਜੀ ਚੰਗੀ ਸੋਚ ਸਮਜ਼ ਦੇਣ ਲਈ
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ 👍👌
Waheguru ji❤
Waheguru ji waheguru ji waheguru ji 💐💐💐💐💐💐💐💐🌹🌹🌹🌺☘️🌹🌹🌹🌺☘️🌹🌺🌺🌺☘️🍀🌹🌺🌺🌺☘️🍀🌹🌺🌺❤❤❤❤❤❤❤❤🎉🎉🎉🎉
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਅਜ ਦਾ ਮੈਸਜ ਹੂਣ ਸਾਮ ਨੂੰ ਸੂਣ ਰਹੀ ਆ ਜੀ ਬਹੂਤ ਸੋਣਾ ਮੈਸਜ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ❤❤❤❤❤❤❤❤❤
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ ਧੰਨ ਗੂਰੂ।ਰਾਮਦਾਸ ਜੀ
ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏
ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਕਦੇ ਚਰਨਾ ਸੇ ਦੂਰ ਨਾ ਹੋਊਂ। ਕਿਰਪਾ ਕਰੀ ਮੇਰੇ ਦਾਤੀਆਂ।ਜੀ।।।
ਜੀ। ਧਂਨ ਗੁਰੂ ਰਾਮਦਾਸ ਜੀ ਸ਼ੁਕਰ ਕਰਾਂ ਜੀ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️
Waheguru waheguru ji 🌹❤️🌹❤️
Waheguru ji 🙏 🙏 🙏 🙏 🙏
Waheguru ji Ramdasji jiwaheguruji 1onkarwaheguruji0 dhanwahegurujiji gurubfsinghji waheguru ji Ramdasji waheguru 1onkarwaheguruji0 😃🙏🙏🙏🙏🙏
wehguru ji 🙏
Dhan Dhan guru ramdas ji Maharaj Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏
Bahut vadia vichaar bhai saab de
ਵਾਹਿਗੁਰੂ ਜੀ
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ।।।।
ਜੀ ਭਾਈ ਸਾਹਿਬ ਜੀ ਨੂੰ ਅੱਜ ਸਵੇਰੇ ਦੀ ਪਿਆਰ ਭਰੀ ਦਿਲੋ ਸਤਿ ਸ੍ਰੀ ਅਕਾਲ ਜੀ।।
ਬਹੁਤ ਵਧੀਆ ਭਾਈ ਰਣਜੀਤ ਸਿੰਘ 🙏🙏🙏
Waheguru je Maher kran sab te 🙏
Dhanyawad Bhai sahab ji
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਾਬਾ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸਭ ਤੇ ਕਿਰਪਾ ਕਰਿਓ ਬਾਬਾ ਜੀ
Bhai Ranjit Singh good vichar
ਨਫਾ ਕੋਈ ਨਹੀਂ ਕੱਲਾ ਕਲੇਸ਼ ਖੜ੍ਹਾ ਹੁੰਦਾ ਵਾਹਿਗੁਰੂ ਜੀ
Waheguru ji ka khalsa waheguru ji ki fateh bhai sahib ji🙏🙏
Wel come bhai sahib ji
Great man
Waheguru ji
whaguru g ka khalsa waheguru g ke fetha baba g ❤❤❤
waheguru ji🙏🙏🙏🙏🙏🙏🙏🙏🙏
🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏♥️♥️
ਬਿਲਕੁੱਲ ਸਹੀ ਗੱਲ ਹੈ ਸਰਕਾਰੀ ਟੋਂਟ ਇਹੀ ਗੱਲ ਕਰੇਗਾ। ਕਿਉਕਿ ਕਹਾਵਤ ਹੈ ਕਿ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਅੰਦਰ ਇਹਦਾ ਖ਼ਾਲੀ ਹੈ। ਸਿਰਫ਼ ਦਿਖਾਵੇ ਦਾ ਸਿੱਖ ਹੈ। ਮੋਦੀ ਵਾਂਗੂੰ ਲੈਕਚਰ ਕਰਨ ਦੀ ਕਲਾ ਹੈ। ਪਰਮਾਤਮਾ ਇਹੋ ਜਿਹੀਆਂ ਦੇ ਨੇੜੇ ਤੇੜੇ ਵੀ ਨਹੀਂ ਹੈ। ਇਹ ਸਰਕਾਰੀ ਸਿੱਖ ਅੰਦਰੋ ਦਿੱਲੀ ਤੋਂ ਡਰਦੇ ਹਨ। ਯੋਧਿਆਂ ਵਾਲ਼ੀ ਗੱਲ ਹੈ ਨਹੀਂ ਇਹਨਾਂ ਅੰਦਰ। ਇਹ ਲੋਕ ਫ਼ਕਰ ਨਾਲ਼ ਇਹ ਨਹੀਂ ਕਹਿ ਸਕਦੇ ਹਨ ਕਿ ਅਸੀਂ ਖ਼ਾਲਸਾ ਰਾਜ ਦੇ ਨਾਗਰਿਕ ਹਾਂ। ਕਿਉਕਿ ਇਹਨਾ ਨੂੰ ਜੇਲ੍ਹ ਜਾਣ ਤੋਂ ਡਰ ਲੱਗਦਾ ਹੈ। ਝੂਠ ਦੇ ਸਹਾਰੇ ਇਹ ਐਸ਼ ਕਰਨ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਅੰਦਰ ਦਿਖਾਵੇ ਦਾ ਸਤਿਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇ ਐਨੇ ਹਮਲੇ ਹੋਏ। ਇਹੋ ਜਿਹੇ ਡਰਪੋਕ ਲੋਕ ਕਦੇ ਨਹੀਂ ਬੋਲੇ ਕਿ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਗੁਰੂ ਗ੍ਰੰਥ ਸਾਹਿਬ ਜੀ ਤੇ ਹੋਏ ਹਮਲੇ ਨੂੰ ਵੀ ਇਹ ਸਰਕਾਰੀ ਸ਼ਬਦ ਬੇਅਦਵੀ ਦੱਸਦੇ ਹਨ।
Waheguru ji k kalsha waheguru ji k fathy 🙏🌹
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji 🙏🙏Bulkul Shai keha ji 🙏🙏
❤❤❤❤Dhan guru granth ji parda kholo 🎉🎉🎉🎉🎉🎉🎉🎉🎉🎉🎉🎉
ਮਨਾ ਚੂਬੀਆ ਮਾਰ ਕੇ ਨਹਾ ਲੈ ਗੰਗਾ ਵਗਦੀ ਸੱਚੇ ਨਾਮ ਦੀ, ਮਨਾ ਖੋਟਿਆ ਵਸਾ ਨੀ ਤੇਰਾ ਜੀ ਕੌਡੀਆਂ ਤੇ ਫਿਰੇ ਡੋਲਦਾ 🙏🏻🙏🏻🙏🏻🙏🏻🙏🏻
ਧੰਨਵਾਦ ਭਾਈ ਸਹਿਬ ਜੀ ਚੰਗੀ ਸਿਖੀਆ ਦੇਣ ਵਾਸਤੇ
ਧੰਨ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਗਿਆਨ ਬਖਸ਼ਣ ਲਈ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਅਤੇ ਸ਼ੁਕਰਾਨਾ ਜੀ ❤️🙏🏻🙏🏻
🎉🎉🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਤਿਨਾਮ ਵਾਹਿਗੁਰੂ
Guru Fateh ji❤❤
🙏❤️🌹 Waheguru ji ka khalsa waheguru ji ki Fateh ji 🙏❤️🌹
Wah ji wah
Yug yug jeo Bhai Shiab Ji 🙏🙏Thanks ji 🙏🙏♥️🙏🙏
ਞਾਹਿਗੁਰੂ ਞਾਹਿਗੁਰੂ ਜੀ ਧੰਨ ਧੰਨ ਸ਼ੀ ਗੂਰੂ ਰਾਮਦਾਸ ਸ਼ਾਹਿਬ ਜੀ ਜਿਨਿ ਸਿਰਿ ਤੇਨੇ ਸਞਾਰਿ ਆ
Waheguru ji HR 75
ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 🌹 🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🏵️
Wahaguru Ji 🙏❤
Nahi bhai shib ji tuhade diwan vich kise da man na lge a ni ho skda🙏🙏🙏🙏❤❤❤❤
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏🙏
Bhi Saab ji satnam whegruru ji bhut bhut good insaan hu tusi mere valo guru ap ji di Umar labhi kare (kehar Singh sulthanpur lodhi tu )
ਕਾਂਵਾ ਨਾਲੋ ਜਿਆਦਾ ਲੋੜ ਤਾਂ ਸ਼੍ਰੋਮਣੀ ਕਮੇਟੀ ਵਾਲਿਆ ਨੂੰ ਆ ਉਨ੍ਹਾਂ ਦੀਆਂ ਚੁੱਭੀਆਂ ਲਵਾਓ
Waheguru ji 🙏🏻🙏🏻🙏🏻🙏🏻🙏🏻🙏🏻
Waheguru jee mere man de maal lade🎉🎉🎉🎉🎉
Very nice 👍 🙏🙏
Waheguru g ka khalsa waheguru g ki fateh
ਜੀ ਆਇਆਂ ਨੂੰ ਭਾਈ ਸਾਹਿਬ ਜੀ
🙏🙏🙏🙏🙏🙏🙏❤❤❤❤❤❤
❤❤❤❤Jio vir g❤❤❤❤
Wmkg
Waheguru ji Ramdasji waheguru 1onkarwaheguruji0 dhanwahegurujiji gurubfsinghji waheguru ji 😂😃🙏🙏🙏🙏🙏🙏
Good ji
Very nice
Ji
kudrat ji bnai har chijj bahut sohni a
ਗੁਰੂ ਸਾਹਿਬਾਨ ਨੇ ਸਾਰੇ concepts ਤੇ ਗਲ ਕੀਤੀ ਹੈ ,,, socialization, ਗਿਆਨ, ਸਰਧਾ , ਸਿਮਰਨ , ਧਿਆਨ, ਹੋਰ ਬੇਅੰਤ ਡੂੰਘਾ ਸਾਗਰ ਗੁਰਬਾਣੀ 🙏 ਬਾਬਾ ਜੀ ਕੇਵਲ ਗਿਆਨ ਤੇ ਸਮਾਜਿਕ topic ਤੇ ਬੋਲਦੇ ਨੇ ਤੇ ਸਰਧਾ ਤੇ ਨਾਮ ਸਿਮਰਨ ਨੂੰ ignore ਕਰਦੇ ਨੇ ਤੇ ਤਰਕ ਕਰਦੇ ਰਹਿੰਦੇ ਨੇ ,, ਹੁਣ ਰਜਨੀ ਵਾਲੀ ਕਹਾਣੀ ਨੂੰ reject ਕਰਨ ਜਾ ਰਹੇ ਨੇ,,, ਸੰਗਤ ਜੀ ਇਹੋ ਜਿਹੀਆਂ ਕਲਾ ਵਰਤੀਆਂ ਨੇ ,,, ਭੰਬਲਭੂਸੇ ਤੋਂ ਬਚੋ ,,, ਧੰਨ ਗੁਰੂ ਗ੍ਰੰਥ ਸਾਹਿਬ ਚ ਕਲਾ ਸਬਦ ਬਹੁਤ ਵਾਰੀ ਆਇਆ 🙏🌹
Gian hi guru hai
❤❤❤
Satnmwheguji waheguru ji Ramdasji waheguru 1onkarwaheguruji0 dhanwahegurujiji Ramdasji wahegur 😂😃🙏🙏🙏🙏🙏😃👃👃👃🖐🖐🖐
Baba ji धन्यवाद आपका अब देवदासियाँ वाली क्लिप भी डाल देना जी
Waheguru.ji Waheguru.ji
🙏🙏
🎉🎉
🙏🙏🙏🙏🙏
Tamu No 1
ਹਰ ਗੱਲ ਚ ਕਿੰਤੂ ਪ੍ਰੰਤੂ.. ਕਾਂ ਚਿੱਟੇ ਹੋਕੇ ਨੀ ਨਿਕਲੇ ਸੀ
ਕਾੰ ਹੰਸ ਬਣਕੇ ਨਿਕਲੇ ਸੀ. ਰੱਬ ਨੇ ਬੀਬੀ ਰਜਨੀ ਦੇ ਸਬਰ ਦਾ ਫੱਲ ਦਿੱਤਾ ਸੀ..ਰੱਬ ਸਿੱਧਾ ਨੀ ਆਉਂਦਾ ਰੱਬ ਇਕ ਬਿਧੀ ਅਨੁਸਾਰ ਆਉਂਦਾ ਅਪਣੇ ਭਗਤਾ ਦੇ ਕਾਰਜ਼ ਆਪਣੀ ਕਲਾ ਅਨੁਸਾਰ ਕਰਦਾ.....
ਮਃ ੧ ॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ {ਪੰਨਾ 91}