ਹੋਈ F.I.R ਸਬੰਧੀ ਸਾਡਾ ਪੱਖ, ਬੱਸ ਥੋੜਾ ਹੌਂਸਲਾ ਰੱਖਿਓ | Dhadrianwale

Поделиться
HTML-код
  • Опубликовано: 12 дек 2024

Комментарии • 694

  • @ManjitKaur-wl9hr
    @ManjitKaur-wl9hr 3 дня назад +117

    ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਭਾਈ ਸਾਹਿਬ ਜੀ ਦਾ ਬੋਲ -ਬੋਲ ਸੱਚ ਹੈ 🙏🙏🙏🙏🙏🙏..

  • @basvinderkaur4169
    @basvinderkaur4169 3 дня назад +117

    ਭਾਈ ਸਾਹਿਬ ਜਦੋਂ ਕਿਸੇ ਦੀ ਬਰਾਬਰੀ ਨਾ ਹੋਵੇ ਤਾਂ ਲੋਕ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਹੋ ਰਿਹਾ

    • @DharminderSingh-iv4om
      @DharminderSingh-iv4om 2 дня назад +3

      ਕਾਹਦੇ ਚ ਬਰਾਬਰੀ ਜੀ ਕੱਪੜੇ ਮੈਚਿੰਗ ਕਰਕੇ ਪਾਉਣ ਚ ਜਾ ਮੇਕਅੱਪ ਕਰਨ ਚ ਜਾ ਕਹਾਣੀਆ ਸੁਣਾਉਣ ਚ

  • @SarbjeetKaur-m3y
    @SarbjeetKaur-m3y 3 дня назад +84

    ਭਾਈ ਸਾਹਿਬ ਸੱਚੇ-ਸੁਚੇ ਇਨਸਾਨ ਹਨ,ਇਹਨਾ ਦਾ ਕੋਈ ਕਸੂਰ ਨਹੀ,ਪਰਮਾਤਮਾ ਇਹਨਾ ਦੇ ਨਾਲ ਹੈ🙏

  • @sardarniguri
    @sardarniguri 3 дня назад +79

    ਸਾਨੂੰ ਭਾਈ ਸਾਹਿਬ ਜੀ ਤੇ ਆਪਣੇ ਨਾਲੋਂ ਵੱਧ ਜ਼ਕੀਨ ਆ ਹਮੇਸ਼ਾ ਸੱਚ ਦੀ ਹੀ ਜਿੱਤ ਹੋਈ ਹੈ ਤੇ ਇਸ ਵਾਰ ਵੀ ਤੁਹਾਡੀ ਹੀ ਜਿੱਤ ਹੋਵੇਗੀ ਜੀ
    Waheguru ji tuhanu ਹਰ ਬੁਰੀ ਨਜ਼ਰ ਤੋਂ ਬਚਾਉਣ ❤😊
    ਸਾਡੀ ਜਿੰਦਜਾਨ ਭਾਈ ਸਾਹਿਬ ਰਣਜੀਤ ਸਿੰਘ ❤❤🙏💫🤗👏

  • @gurwantsingh3187
    @gurwantsingh3187 3 дня назад +198

    ਸੰਚ ਨੁੰ ਦਬਾਇਆ ਜਾ ਸਕਦੇ ਪਰ ਹਰਾਇਆ ਨਹੀ ਜਾ ਸਕਦਾ ਭਾਈ ਸਹਿਬ ਬਹੁਤ ਞਧੀਆ ਇਨਸਾਨ ਹਨ

    • @gnsingh411
      @gnsingh411 2 дня назад +1

      @@gurwantsingh3187 ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਬਉਚ ਹਨ।ਬਾਕੀ ਕੋਈ ਵੀ ਥਿੜਕ ਸਕਦਾ।

    • @ranaratanpal379
      @ranaratanpal379 День назад +2

      @@gnsingh411ਏਦਾਂ ਤਾਂ ਫਿਰ ਭਾਈ ਬਿਦੀ ਚੰਦ ਜੀ ਵੀ ਪਹਿਲਾਂ ਚੋਰ ਸਨ, ਗੂਰੂ ਅਮਰਦਾਸ ਜੀ ਪਹਿਲਾਂ ਮਾਤਾ ਦੇ ਪੁਜਾਰੀ ਸਨ, ਭਗਤ ਸਦਨਾਂ ਜੀ ਪਹਿਲਾਂ ਕਸਾਈ ਸਨ,ਮਹਾਰਿਸ਼ੀ ਵਾਲਮੀਕ ਪਹਿਲਾਂ ਡਾਕੂ ਸੀ ਫਿਰ ਤਾਂ ਇਹਨਾਂ ਤੇ ਵੀ f i r ਹੋਣੀ ਚਾਹੀਦੀ ਸੀ ਜੀ

    • @gurbaniviral
      @gurbaniviral 14 часов назад

      maharaj ji dukh bhoot hoiaa k ami badnam kri jande😢

  • @JasmirSingh-p4v
    @JasmirSingh-p4v 2 дня назад +15

    ਭਾਈ ਰਣਜੀਤ ਸਿੰਘ ਹੀਰਾ ਨੇ ਇਹਨਾਂ ਨੂੰ ਸਾਂਭਣ ਦੀ ਲੋੜ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @Gurlalsinghkang
      @Gurlalsinghkang 2 дня назад

      ਇੱਕ ਹੀਰਾਂ ਤਾਂ ਇੰਗਲੈਂਡ ਦੇ ਸ਼ਾਹੀ ਖਾਨਦਾਨ ਕੋਲ ਪਿਆ ਹੈ ਮਹਾਰਾਜਾ ਰਣਜੀਤ ਵਾਲਾ ਕਿਤੇ ਉਹ ਤਾਂ ਨਹੀਂ

  • @MohanSingh-ky4fe
    @MohanSingh-ky4fe День назад +9

    ਬਾਬਾ ਜੀ ਤੁਹਾਨੂੰ ਬਦਨਾਮ ਕਰਨ ਵਾਲਿਆਂ ਨੂੰ ਪਰਮਾਤਮਾ ਸਜਾ ਜ਼ਰੂਰ ਦੇਵੇਗਾ ਤੁਹਾਡੇ ਤੋਂ ਬਹੁਤ ਲੋਕ ਸੜਦੇ ਹਨ

  • @Kks8993-l2x
    @Kks8993-l2x 3 дня назад +32

    ਸਾਨੂੰ ਮਾਣ ਹੈ ਜੀ ਭਾਈ ਸਾਹਿਬ ਜੀ ਤੇ

  • @sukhwinderkaur4646
    @sukhwinderkaur4646 3 дня назад +30

    ਸਾਨੂੰ ਭਾਈ ਸਾਹਿਬ ਜੀ ਤੇ ਪੂਰਾ ਭਰੋਸਾ ਹੈ ਜੀ

  • @BalwinderKaur-gk9hp
    @BalwinderKaur-gk9hp 3 дня назад +25

    ਕੋਈ ਨਾ ਭਾਈ ਸਾਹਿਬ ਜੀ ਅਸੀਂ ਤੁਹਾਡੇ ਨਾਲ ਹਾਂ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਕਰਨਗੇ ❤

  • @gurjeetkaur9238
    @gurjeetkaur9238 3 дня назад +73

    ਸਾਨੂੰ ਉਸ ਵਾਹਿਗੁਰੂ ਤੇ ਪੂਰਾ ਭਰੋਸਾ ਹੈ 🙏ਉਹ ਸਭ ਦਾ ਰਾਖਾ ਹੈ ਇਸ ਸਮੇਂ ਵੱਧ ਤੋਂ ਵੱਧ ਗੁਰਬਾਣੀ ਪੜੋ ਅਮਲ ਕਰੋ 🙏ਜੀ ਆਪਾਂ ਸਾਰੇ ਜੀ🙏

  • @simranpreetkaur5913
    @simranpreetkaur5913 3 дня назад +31

    ਇਹ ਕਦੇ ਸੱਚ ਨਹੀ ਹੋ ਸਕਦਾ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ 🙏🙏

    • @blessings9732
      @blessings9732 3 дня назад +1

      ਧੰਨ ਗੁਰੂ ਗ੍ਰੰਥ ਸਾਹਿਬ ਜੀ, ਦਸ ਗੂਰੂ ਸਾਹਿਬ ਹੀ ਕੇਵਲ ਪੂਰਨ ਹਨ, ਬਾਕੀ ਸਭ ਛਾਰ ਦੁਨੀਆ

  • @Parbjeet-y4p
    @Parbjeet-y4p 3 дня назад +69

    ਸਾਨੂੰ ਮਾਣ ਹੈ ਭਾਈ ਸਾਹਿਬ ਜੀ ਤੇ

  • @sukhwinderkaur4646
    @sukhwinderkaur4646 3 дня назад +23

    ਵਾਹਿਗੁਰੂ ਜੀ ਆਪ ਸਹਾਈ ਹੋਣਗੇ ਭਾਈ ਸਾਹਿਬ ਜੀ ਦੇ ਨਾਲ ਖੜਨਗੇ 🙏🙏🙏🙏🙏🙏🙏🙏

  • @Gurbanivideocreator
    @Gurbanivideocreator 3 дня назад +22

    ਬਿਲਕੁਲ ਭਾਈ ਸਾਹਿਬ ਜੀ ਸਾਨੂੰ ਹੌਸਲਾ ਹੈ ਸੱਚ ਹਮੇਸ਼ਾ ਸੱਚ ਰਹਿੰਦਾ ਕਿਸੇ ਦੇ ਦਵਾਇਆ ਦੱਬਦਾ ਨਹੀਂ😊

  • @BahadurSingh-ex8bi
    @BahadurSingh-ex8bi 3 дня назад +46

    ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਐ ਸਾਨੂ ਮਾਣ ਹੈ ਭਾਈ ਸਾਹਿਬ ਤੇ ਅਸੀ ਨਾਲ ਹਾ ਉਨ੍ਹਾ ਦੇ

  • @PremjeetKaur-bs1bc
    @PremjeetKaur-bs1bc 3 дня назад +15

    ਜੀ। ਭਾਈ ਸਾਹਿਬ ਜੀ ਸਾਡੀ। ਜੀ।।। ਉਨਾਂ ਦੀ ਦੁਖ ਤਕਲੀਫਾਂ ਪਰੇਸ਼ਾਨੀਆਂ । ਸਾਨੂੰ ਵੀ ਦੁੱਖ ਹੁੰਦਾ ਹੈ।ਜੀ।

  • @Gurvindersinghvirk53
    @Gurvindersinghvirk53 3 дня назад +199

    ਭਾਈ ਸਾਹਿਬ ਸਾਨੂੰ ਤੁਹਾਡੇ ਉੱਤੇ ਖੁਦ ਨਾਲੋ ਵੱਧ ਵਿਸਵਾਸ ਹੈ

    • @jagmeetsingh1909
      @jagmeetsingh1909 2 дня назад +5

      😂😂

    • @Gurlalsinghkang
      @Gurlalsinghkang 2 дня назад +2

      😂😂😂​@@jagmeetsingh1909

    • @harmanjeetsingh3468
      @harmanjeetsingh3468 2 дня назад +2

      😂😂😂😂

    • @Param19901
      @Param19901 День назад

      😂😂😂

    • @johny22431
      @johny22431 День назад +1

      Bhai saab da kehra khda ni hunda ki pta chad gya hove kaam ho gya hove kaand uss sme ykeen tan hun investigation baad e hona

  • @karrybajwa-st1qw
    @karrybajwa-st1qw 3 дня назад +25

    ਸਾਨੂੰ ਪਤਾ ਏ ਭਾਈ ਸਾਬ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਾਗ਼ ਨਹੀਂ ♥️🙏🏻

  • @gurjantsingh1369
    @gurjantsingh1369 3 дня назад +14

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏

  • @HarjinderSingh-hw5wn
    @HarjinderSingh-hw5wn 4 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਚੜਦੀ ਕਲਾ ਵਿੱਚ ਰੱਖੂਗਾ

  • @Jsspb13
    @Jsspb13 2 дня назад +30

    ਗ਼ਲਤ ਗੱਲ ਆ
    ਭਾਈ ਸਾਹਿਬ ਬਹੁਤ ਵਧੀਆ ਪ੍ਰਚਾਰ ਕਰਦੇ ਨੇ

  • @ramshah9956
    @ramshah9956 7 часов назад

    ਭਾਈ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਨਾਲ ਹਨ ਵਾਹਿਗੁਰੂ ਮਿਹਰ ਕਰੇਗਾ

  • @kuldeep_798
    @kuldeep_798 3 дня назад +18

    ਵਾਹਿਗੁਰੂ ਜੀ ਮਿਹਰ ਕਰਨ ਆਪ ਤੇ ਅਸੀਂ ਵੀ ਸਾਡੇ ਭਰਾ ਦੇ ਨਾਲ ਹਾਂ ਉਸ ਨਾਲ ਜਿਨ੍ਹਾਂ ਨੇ ਸਾਨੂੰ ਜਿਉਣਾ ਸਿਖਾਇਆ 😢😢😢😢😢

  • @KamaljitKaur-fy3uu
    @KamaljitKaur-fy3uu 3 дня назад +83

    ਪਿਛਲੇ ਪੰਜ ਸਾਲ ਜਦੋਂ ਤੋਂ ਆਪ ਨੂੰ ਸੁਣਨ ਲੱਗੇ ਆਂ ਉਦੋਂ ਦੇ ਦੇਖ ਰਹੇ ਆਂ ਕਿ ਆਪ ਦਾ ਚਰਿੱਤਰਘਾਣ ਕਰਨ ਵਾਲੇ ਬਥੇਰੇ ਆਉਂਦੇ ਰਹੇ ਪਰ ਸੱਚੇ ਪਾਤਸ਼ਾਹ ਜੀ ਨੇ ਹਮੇਸਾਂ ਸੱਚ ਦਾ ਸਾਥ ਦਿੱਤਾ ਹੈ ਤੇ ਸਚਾਈ ਦੀ ਹਮੇਸਾਂ ਜਿੱਤ ਹੋਈ ਹੈ ਜੀ 🙏 ਅਸੀਂ ਸਭ ਸੰਗਤਾਂ ਵੀ ਆਪ ਜੀ ਦੇ ਨਾਲ ਆਂ ਜੀ🙏ਕਿਉਂਕਿ ਅਸੀਂ ਦੁਨੀਆਂ ਦੇਖੀ ਹੈ ਤੇ ਸਭ ਸਮਝ ਰਹੇ ਆਂ ਜੀ 🙏ਬੱਸ ਹਮੇਸਾਂ ਚੜ੍ਹਦੀ ਕਲਾ ਵਿੱਚ ਰਹਿਣਾ ਜੀ 🙏

    • @travellerjatt6089
      @travellerjatt6089 3 дня назад +1

      Question ta eh aa ki baba g deh 40+ age hogi chitta waal koi disda hi ni ki teh
      CLR dseyo puchh k

    • @jagmeetsingh1909
      @jagmeetsingh1909 2 дня назад +2

      ਦੁਨੀਆ ਦੇਖੀ ਆ 😂😂😂😂😂😂😂😂

    • @KamaljitKaur-fy3uu
      @KamaljitKaur-fy3uu 2 дня назад +7

      @ Tanu court vich bula k es gal da jwab de dia gal kr....nale pta lgg ju k kise de. Character the Bolan d ki sjja hundi te dooja tu ha Kaun es I'd piche eh v pta chal ju

    • @sukhkaur9264
      @sukhkaur9264 2 дня назад

      @@KamaljitKaur-fy3uu pihla sode babe da nbed lo🤣🤣

    • @KamaljitKaur-fy3uu
      @KamaljitKaur-fy3uu 2 дня назад +9

      @@sukhkaur9264 sade babe da nibhrhia pia...tu apna soch...tera Suru krva dindi a jihrha cha chria tanu

  • @rovigaming5107
    @rovigaming5107 3 дня назад +107

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਸੱਚੇ ਸੁਚੇ ਇਨਸਾਨ ਹਨ ਇਹਨਾਂ ਨੂੰ ਜਾਣ ਬੁਜਕੇ ਬਦਨਾਮ ਕੀਤਾ ਜਾ ਰਿਹਾ ਹੈ

  • @Gurmit.dhaliwal007
    @Gurmit.dhaliwal007 3 дня назад +19

    ਭਾਈ ਸਾਹਿਬ ਜੀ ਸੱਚ ਦੀ ਹਮੇਸ਼ਾਂ ਜਿੱਤ ਹੋਵੇਗੀ।

  • @PremjeetKaur-bs1bc
    @PremjeetKaur-bs1bc 3 дня назад +12

    ਜੀ। ਵਾਹਿਗੁਰੂ ਜੀ ਭਾਈ ਸਾਹਿਬ ਜੀ ਦਾ ਕੋਈ ਕਸੂਰ ਨਹੀਂ ਹੈ ਜੀ।।
    ਜੀ। ਕੋਈ ਗੱਲ ਨਹੀਂ ਭਾਈ ਸਾਹਿਬ ਜੀ ਸਤਿਗੁਰੂ ਜੀ ਨਾਲ ਹੈ। ਜੀ।

  • @HarbhajanSingh-gt6ty
    @HarbhajanSingh-gt6ty 3 дня назад +15

    ਸ਼ਾਂਤ ਚਿੱਤ ਰਹਿਣਾ ਵਾਹਿਗੁਰੂ ਭਲੀ ਕਰੇ ਗਾ ਭਜਨ ਸਿੰਘ ਢੱਡਰੀਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਸੰਗਰੂਰ

  • @GurmeetSingh-bu1xc
    @GurmeetSingh-bu1xc 3 дня назад +197

    ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ਕਾਨੂੰਨੀ ਲੜਾਈ ਲੜਨ ਲਈ ਸੰਗਤ ਤਿਆਰ ਹੈ ❤❤❤❤

    • @movielike601
      @movielike601 2 дня назад

      Aaj ke samay ke andar kisi ki guarantee nahin uthai ja sakti ho sakta hai isane aisa kiya ho kyon ke ladki ne suicide kiya tha koi apni Jaan nahin de sakta Bina kisi Karan ke upar tum log iski bhed Bakri mat Bano andhe bole mat Bano

    • @charanjitsingh375
      @charanjitsingh375 День назад +1

      ਤਿਆਰ ਹੈ ਜੀ ਤਿਆਰ ਹੈ, ਬੈਂ ਬੈਂ ਬੈ, ਬੈਂ ਬੈਂ ਬੈਂ !

  • @nacchatarsingh9053
    @nacchatarsingh9053 День назад +10

    ਸਾਨੂੰ ਭਾਈ ਸਾਹਿਬ ਜੀ ਤੇ ਪੂਰਾ ਭਰੋਸਾ ਹੈ

  • @gnsingh411
    @gnsingh411 2 дня назад +6

    ਭਾਈ ਸਾਹਿਬ, ਖੁਸ਼ ਰਹੋ,ਮਸਤ ਰਹੋ ਤੇ ਆਨੰਦ ਚ ਰਹੋ।

  • @PremjeetKaur-bs1bc
    @PremjeetKaur-bs1bc 3 дня назад +24

    ਜੀ। ਭਾਈ ਸਾਹਿਬ ਜੀ ਪਰ।100%। ਵਿਸ਼ਵਾਸ ।ਹੇ।ਜੀ। ਆਪ ਜੀ ਦੇ ਆਸੀ।ਸਾਰੀ ਸੰਗਤ ਨਾਲ ।ਹੇ।ਜੀ।।।।
    ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ।ਖੜੇ ਹਨ। ਜੀ।

  • @Rajinderkaur-o9y
    @Rajinderkaur-o9y 3 дня назад +57

    ਭਾਈ ਸਾਹਿਬ ਜੀ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਤੁਸੀਂ ਕੌਮ ਦੇ ਹੀਰੇ ਹੋ ਤੁਸੀਂ ਸੱਚੇ ਇਨਸਾਨ ਹੋ ਪ੍ਰਮਾਤਮਾ ਤੁਹਾਡੇ ਨਾਲ ਹੈ, 🙏🙏🙏❤❤❤ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਆ ਅਸੀਂ ਤੁਹਾਡੇ ਨਾਲ ਹਾਂ ❤❤❤

    • @rajwantkaur8703
      @rajwantkaur8703 3 дня назад +1

      ਗੁਰੂ ਤੇ ਭਰੋਸਾ ਕਰੋ, ਬੰਦਿਆਂ ਤੇ ਨਹੀ

    • @sukhdevsinghsidhu8439
      @sukhdevsinghsidhu8439 2 дня назад

      Dhadri eda nhi kr shkda eh km bittu da dhadri da huby bittu ha​@@rajwantkaur8703

  • @gurjinderstudent8683
    @gurjinderstudent8683 3 дня назад +10

    ਸਾਨੂੰ ਭਰੋਸਾ ਭਾਈ ਜੀ ਤੁਹਾਡੇ ਤੇ।

  • @amarjitkaur-gz2kc
    @amarjitkaur-gz2kc 11 часов назад +1

    ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ🎉🎉

  • @desivloger00153
    @desivloger00153 3 дня назад +21

    ਵਾਹਿਗੁਰੂ ਜੀ ਜੋ ਭਟਕਦੇ ਹੋਏ ਲੋਕਾਂ ਨੂੰ ਤੁਹਾਡੀ ਬਾਨੀ ਨਾਲ ਜੋੜਦੇ ਹੈ,ਓ ਭਲਾ ਏਦਾਂ ਕਰ ਸਕਦਾ ਹੈ,ਜੋ ਦੁਛਟ ਭਾਇ ਸਾਹਿਬ ਜੀ ਤੇ ਏ ਝੂਠੇ ਇਲਜ਼ਾਮ ਲਗਾ ਰਹੇ ਨੇ ਵਾਹਿਗੁਰੂ ਜੀ ਓਨਾ ਨੂੰ ਤੁਸੀਂ ਆਪ ਸਜ਼ਾ ਦੇਉ ਜੀ

  • @jaswindersingh9351
    @jaswindersingh9351 2 дня назад +7

    ਬਹੁਤ ਵਧੀਆ ਇਨਸਾਨ ਹਨ ਭਾਈ ਸਾਹਿਬ ਜੀ ਇਹ ਗਲਤ ਕੰਮ ਹੈ

  • @L.M.motivation860
    @L.M.motivation860 2 дня назад +7

    ਭਾਈ ਸਾਹਿਬ ਜੀ ਹੋਰਾਂ ਨੇ ਬਹੁਤ ਚੰਗੇ ਢੰਗ ਨਾਲ ਆਪਣਾ ਪੱਖ ਪੇਸ਼ ਕੀਤਾ ਹੈ, ਬਹੁਤ ਵਧੀਆ ਭਾਈ ਸਾਹਿਬ ਜਿਤ ਸੰਚਾਈ ਦੀ ਹੋਏ ਗੀ

  • @ParamjitSingh-vx4xn
    @ParamjitSingh-vx4xn 2 дня назад +7

    ਭਾਈ ਸਾਹਿਬ ਜੀ ਮਹਾਰਾਜ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ 🎉🎉 ਭਾਈ ਸਾਹਿਬ ਜੀ ਸਦਾ ਸੱਚ ਬੋਲਣ ਵਾਲਿਆ ਦੀ ਜਿੱਤ ਹੁੰਦੀ ਏ।

  • @parmjeetdha3681
    @parmjeetdha3681 3 дня назад +8

    ਵਾਹਿਗੁਰੂ ਜੀ ਆਪ ਜੀ ਦੇ ਅੰਗ ਸੰਗ ਹਨ ਭਾਈ ਸਾਹਿਬ ਜੀ ਸਾਨੂੰ ਪੂਰਾ ਯਕੀਨ ਹੈ ਕਿ ਆਪ ਜੀ ਬਿਲਕੁਲ ਸਹੀ ਹੋ ਸਚ ਨੂੰ ਕਿਸੇ ਦਾ ਡਰ ਨਹੀਂ ਵਾਹਿਗੁਰੂ ਜੀ ਸਭ ਭਲੀ ਕਰਨਗੇ ਜੀ🙏🙏🙏🙏🙏🙏🙏🙏

  • @devinderpalsingh1010
    @devinderpalsingh1010 3 дня назад +11

    ਸੱਚ ਨੂੰ ਔਕੜਾਂ ਬਥੇਰੀਆਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ ਸਾਡਾ ਲੀਡਰ ਬਹੁਤ ਹੀ ਸੂਝਵਾਨ ਹੈ।ਜਿਸ ਤਰ੍ਹਾਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਹੀ ਮਨੋਂ ਜੀ। LOVE YOU BHAI SAHIB JI 💖🙏

  • @HardeepSingh-if8dh
    @HardeepSingh-if8dh 3 дня назад +14

    ਭਾਈ ਸਾਹਿਬ ਜੀ ਸਾਨੂੰ ਪੂਰਾ ਭਰੋਸਾ ਹੈ ਜੀ ਤੁਹਾਡੇ ਤੇ ❤❤

  • @Fateh.aluminiam_wallpaper
    @Fateh.aluminiam_wallpaper 3 дня назад +8

    ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਭਾਈ ਸਾਹਿਬ ਜੀ ਦੇ ਬੋਲ ਬੋਲ ਸੱਚ ਹੈ

  • @Damanpreetsingh4579
    @Damanpreetsingh4579 3 дня назад +4

    ਬਾਬਾ ਜੀ ਗੁਰੂ ਕੀ ਫ਼ੌਜ ਆਪ ਜੀ ਦੇ ਨਾਲ ਹੈ ਪੁਲਸ ਤੁਹਾਡਾ ਕੁਛ ਨਹੀਂ ਵਗਾੜ ਸਕਦੀ 🙏

  • @ManjeetKaur-by3yp
    @ManjeetKaur-by3yp 3 дня назад +26

    ਸਾਡੇ ਭਾਈ ਸਾਹਿਬ ਜੀ ਹਰੇਕ ਦੀ ਧੀ ਭੈਣ ਦੀ
    ਬਹੁਤ ਇਜਤ ਕਰਦੇ ਨੇ ਪਰਮਾਤਮਾ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਰੱਖੇ

  • @arwinderkaurkhalsa5757
    @arwinderkaurkhalsa5757 2 дня назад +4

    ਸਾਨੂੰ ਬਹੁਤ ਮਾਣ ਤੇ ਵਿਸ਼ਵਾਸ ਹੈ ਆਪ ਜੀ ਤੇ ਸੱਚ ਕਦੇ chupega ਨਹੀਂ

  • @guranshlife7069
    @guranshlife7069 2 дня назад +10

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JaspreetCooking
    @JaspreetCooking 3 дня назад +4

    ਭਾਈ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਵਿਸ਼ਵਾਸ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @lovepreetsingh7444
    @lovepreetsingh7444 3 дня назад +7

    ਸਾਨੁੰ ਭਾਈ ਸਾਬ ਭਾਈ ਰਣਜੀਤ ਸਿੰਘ ਜੀ ਤੇ ਵਿਸਵਾਸ ਹੇ ਅਸੀ ਭਾਈ ਸਾਬ ਜੀ ਦੇ ਨਾਲ ਹਾ ਜੀ 🌸🙏🌸

  • @udaynagra5394
    @udaynagra5394 3 дня назад +9

    ਆਪ ਜੀ ਤੇ ਬਹੂਤ ਬਰੋਸਾ ਹੈ ਜੀ ਸਾਨੂੰ ਸਭ ਨੂੰ ਜੀ ❤

  • @sajansingh1774
    @sajansingh1774 3 дня назад +11

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਨਾਲ਼ ਸਭ ਸਾਡੇ ਭਰਾ ਸਾਡੀਆਂ ਭੈਣਾਂ ਹਨ ਵਾਹਿਗੁਰੂ ਜੀ ਦੀ ਕਿਰਪਾ ਨਾਲ਼ ਕੁਸ਼ ਵੀ ਨਈ ਹੋਏ ਗਾ 🙏🙏🙏

  • @rajdivindersinghmanki6550
    @rajdivindersinghmanki6550 3 дня назад +27

    ਰੱਬੀ ਰੂਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। Full Trust on Dhadrian Wale and Support to Dhadrian Wale 🙏🙏

  • @Rajinderkaur-o9y
    @Rajinderkaur-o9y 3 дня назад +28

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕੌਮ ਦੇ ਚਮਕਦੇ ਸਿਤਾਰੇ ਹਨ 🙏🙏🙏♥️♥️♥️

    • @gurlalsingh4208
      @gurlalsingh4208 18 часов назад

      ਸਿਤਾਰੇ ਨੂੰ ਕੀ ਕੀਤਾ ਇਹਨੇ

  • @rubysekhonsekhon8114
    @rubysekhonsekhon8114 3 дня назад +6

    ਸਾਨੂੰ ਭਰੋਸਾ ਸਾਡੇ ਭਾਈ ਸਾਹਿਬ ਜੀ ਤੇ 💯💯 ਵਿਰੋਧ ਕਰਨ ਵਾਲੇ ਕੋਟ ਕਚਹਿਰੀਆਂ ਕੁੱਝ ਕਹਿਣ ਸਾਬਤ ਵੀ ਕਰਸਨਾ ਪਵੇਗਾ ਸਾਡੇ ਭਾਈ ਸਾਹਿਬ ਜੀ ਵਰਗਾ ਕੋਈ ਹੋਰ ਹੋ ਨਹੀਂ ਸਕਦਾ

  • @ramshah9956
    @ramshah9956 7 часов назад

    ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਨਾਲ ਹਨ ਪ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 дня назад +5

    ਭਾਈ ਰਣਜੀਤ ਸਿੰਘ ਢਡਿਰਿਅ ਵਾਂਲੇ ਵਾਹਿਗੁਰੂ ਮੇਹਰ ਕਰਨ🙏🏻

  • @parmjeetsingh1987
    @parmjeetsingh1987 3 дня назад +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
    ਜੋ ਅੱਜ ਨਿਊਜ਼ ਚਲ ਰਹੀ ਹੈ ਇਹਦੇ ਨਾਲੋ ਵੀ ਵੱਡੇ ਇਲਜਾਮ ਪਹਿਲਾਂ ਵੀ ਭਾਈ ਸਾਹਿਬ ਜੀ ਤੇ ਲਗਦੇ ਆ ਰਹੇ ਹਨ
    ਪਰ ਭਾਈ ਸਾਹਿਬ ਜੀ ਬੇਕਸੂਰ ਹਨ ਤੇ ਬੇਕਸੂਰ ਰਹਿਣਗੇ
    ਅਸੀਂ ਭਾਈ ਸਾਹਿਬ ਜੀ ਦੇ ਨਾਲ ਹਾਂ ਅਤੇ ਹਮੇਸ਼ਾ ਨਾਲ ਰਹਾਂਗੇ
    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜ੍ਹੀਕਲਾਂ ਵਿੱਚ ਰੱਖਣ ❤🙏🌸🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌸🙏🌸🙏

  • @Bhupinderkaur-oo7wi
    @Bhupinderkaur-oo7wi 3 дня назад +10

    ਵਾਹਿਗੁਰੂ ਜੀ ਮੇਹਰ ਕਰਿਓ ਜੀ ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏

  • @KuldeepSingh-jn3kh
    @KuldeepSingh-jn3kh 10 часов назад

    ਵਹਿਗੁਰੂ ਜੀ ਮਿਹਰ ਕਰਨਗੇ 🙏🙏🙏🙏🙏

  • @mulkh
    @mulkh 3 дня назад +15

    ਅੱਸੀ ਤੁਹਾਡੇ ਨਾਲ ਹਾਂ

    • @sukhmanderchahal5200
      @sukhmanderchahal5200 2 дня назад +1

      anne bhgt na banno kise de😢

    • @gnsingh411
      @gnsingh411 2 дня назад

      ਸੱਚ ਦਾ ਸਾਥ ਦੇਣਾ ਚਾਹੀਦਾ।

  • @Rajinderkaur-o9y
    @Rajinderkaur-o9y 3 дня назад +4

    ਭਾਈ ਸਾਹਿਬ ਜੀ ਸੰਗਤ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਤੁਹਾਡੇ ਨਾਲ ਹਨ🙏🙏🙏

  • @kamaldeepkaur1007
    @kamaldeepkaur1007 3 дня назад +18

    ਵਾਹਿਗੁਰੂ ਤੂੰ ਡਰ ਨੀ ਲਗਦਾ ਇਹੋ ਜਿਹੇ ਬੰਦਿਆਂ ਨੂੰ ਜੋ ਝੂਠ ਬੋਲਦੇ ਹਨ।ਸਾਡੇ ਭਾਈ ਸਾਬ ਇਹੋ ਜਿਹੇ ਨਹੀਂ ਹਨ 🙏 ਵਾਹਿਗੁਰੂ ਮਿਹਰ ਕਰੇ ❤

    • @sukhkaur9264
      @sukhkaur9264 3 дня назад

      ihde nal jihda bittu rihnda ohdeaa vedios thode din pihla viral hoiya c ... thoda bhai saab v idda da hi aa kudiyaa bhut mardiyaa ihde nl rihde jihde ohna te... bhut kuj hunda ihde dere te tuhanu v ptta hi hona

  • @ManpreetKaur-jp1gt
    @ManpreetKaur-jp1gt День назад +2

    We always support Bhai Ranjeet Singh ji dhadriwan wale 🙏🙏

  • @KuldeepKaur-y6m
    @KuldeepKaur-y6m 3 дня назад +35

    ਸਚ ਸਾਹਮਣੇ ਜਲਦੀ ਆਵੇਗਾ ਭਾਈ ਸਾਹਿਬ ਜੀ,,,,ਸੰਗਤ ਨੂੰ ਭਰੋਸਾ ਹੈ🙏

  • @dalvirsingh2354
    @dalvirsingh2354 2 дня назад +3

    ਜਦੋ ਕੋਈ ਵਿਚਾਰ ਨਹੀ ਕਰ ਸਕਦੇ ਹੋਣ , ਫਿਰ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਭਾਈ ਸਾਹਿਬ ਦੀ ਸ਼ਖਸੀਅਤ ਨੂੰ ਬਦਨਾਮ ਕਰਨ ਕੋਝੀ ਕੋਸ਼ਿਸ਼ ਹੈ ਜੀ

  • @jaspreetbhullar8398
    @jaspreetbhullar8398 3 дня назад +6

    ਆਪ ਜੀ ਉੱਚੀ ਸਖਸ਼ੀਅਤ ਦੇ ਮਾਲਿਕ ਸਤਿਕਾਰਯੋਗ ਭਾਈ ਸਾਹਿਬ ਜੀ ਧੰਨ ਧੰਨ ਯੋਗ ਹੋ ਜੀ 🙏🏻🙏🏻 ਸਾਨੂੰ ਤਾਂ ਤੁਹਾਡੇ ਤੇ ਮਾਣ ਹੈ ਜੀ 🙏🏻🙏🏻 ਸੱਚਾਈ ਜ਼ਰੂਰ ਸਾਹਮਣੇ ਆਵੇਗੀ ਜੀ ਕਿ ਆਪ ਜੀ ਨਿਰਦੋਸ਼ ਹੋ ਜੀ 🙏🏻🙏🏻 ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ 🙏🏻🙏🏻🙏🏻🙏🏻🙏🏻

  • @SandeepKaur-oj5yh
    @SandeepKaur-oj5yh 3 дня назад +17

    ਭਾਈ ਸਾਹਿਬ ਵਾਹਿਗੁਰੂ ਜੀ ਤੁਹਾਡੇ ਨਾਲ ਹਨ

  • @gurinderkaur5637
    @gurinderkaur5637 День назад +3

    ਸ਼ੁੱਭ ਭਾਈ ਸਾਹਿਬ ਜੀ❤ ਧੰਨਵਾਦ

    • @ranaratanpal379
      @ranaratanpal379 День назад

      @@gurinderkaur5637 @gnsingh411 ਏਦਾਂ ਤਾਂ ਫਿਰ ਭਾਈ ਬਿਦੀ ਚੰਦ ਜੀ ਵੀ ਪਹਿਲਾਂ ਚੋਰ ਸਨ, ਗੂਰੂ ਅਮਰਦਾਸ ਜੀ ਪਹਿਲਾਂ ਮਾਤਾ ਦੇ ਪੁਜਾਰੀ ਸਨ, ਭਗਤ ਸਦਨਾਂ ਜੀ ਪਹਿਲਾਂ ਕਸਾਈ ਸਨ,ਮਹਾਰਿਸ਼ੀ ਵਾਲਮੀਕ ਪਹਿਲਾਂ ਡਾਕੂ ਸੀ ਫਿਰ ਤਾਂ ਇਹਨਾਂ ਤੇ ਵੀ f i r ਹੋਣੀ ਚਾਹੀਦੀ ਸੀ ਜੀ

  • @dassannu8897
    @dassannu8897 2 дня назад +10

    भाई साहब जी सूरज धूप देना बंद कर सकता है पर यह इल्जाम सही नहीं हो सकता हमें अपने आप से ज्यादा आप जी पर भरोसा है जय श्री राम

    • @GurinderSingh-om8ld
      @GurinderSingh-om8ld 12 часов назад

      Don't waste time on Mythical Ram Chandra. Come to Sikhi and have faith in Real Ram.

  • @gurugharshaheedidarbar31
    @gurugharshaheedidarbar31 3 дня назад +7

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ

  • @JaswantSingh-uu5us
    @JaswantSingh-uu5us 2 дня назад +5

    ਸਹੀ ਕਿਹਾ ਭਾਈ ਸਾਹਿਬ ਜੀ ਅਸੀ ਸਹਿਮਤ ਹੈ ਜੀ

  • @raviindersingh7905
    @raviindersingh7905 Час назад

    ਜੇ ਕੋਈ ਹੋਰ ਹੁੰਦਾ ਉਹਨੇ ਕਹਿਣਾ ਸੀ ਏਜੰਸੀ ਨੇ ਕੰਮ ਕਰਾਇਆ, ਭਾਈ ਸਾਹਿਬ respects 🙏

  • @HarinderSinghBangran
    @HarinderSinghBangran 4 часа назад

    ਸੱਚ ਨੂੰ ਹਮੇਸਾ ਭੀੜ ਆਉਂਦੀ ਹੈ ਭਾਈ ਸਾਹਿਬ ਜੀ ਸੱਚੇ ਸੁੱਚੇ ਇੰਨਸਾਨ ਨੇ

  • @JaspalKaur-t9v
    @JaspalKaur-t9v 3 дня назад +4

    ਭਾਈ ਸਾਹਿਬ ਜੀ ਤੇ ਸਾਨੂੰ ਬਹੁਤ ਭਰੋਸਾ ਹੈ

  • @Mkm741
    @Mkm741 3 дня назад +47

    Jo ਸਰੇਆਮ ਰੇਪ ਕਰਦੇ ਉਹਨਾਂ ਦਾ ਕੁਝ ਕਰਦੇ ਨਹੀ,
    ਇਕ ਚੰਗੇ ਇਨਸਾਨ ਜਿਸਨੇ ਪਤਾ ਨਹੀਂ ਕਿੰਨੇ ਹੀ ਘਰ ਸਵਾਰੇ ਕੁੱਤੇ ਲੋਕ ਨਾ ❌ਸਮਝ ਗਲਤ ਇਲਜ਼ਾਮ ਲਾਉਣ ਦੇ
    ਬਾਕੀ ਸਾਨੂੰ ਪੂਰਾ ਵਿਸ਼ਵਾਸ ਹੈ ਜੀ don't worry. We always with you ☺🙏👍

  • @gurdeepkaurbains5183
    @gurdeepkaurbains5183 2 дня назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੇ ਸਾਨੂੰ ਬਹੁਤ ਜਿਆਦਾ ਭਰੋਸਾ ਹੈ ਐਵੇਂ ਦਾ ਕੁਝ ਵੀ ਨਹੀਂ ਹੋ ਸਕਦਾ ਜੋ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੇ ਹਨ ਉਹ ਐਵੇਂ ਕੁਝ ਨਹੀਂ ਕਰ ਸਕਦੇ ਹੈ ਤਾਂ ਸਾਰੇ ਹੀ ਇਨਸਾਨ ਹਨ ਪਰ ਇਹ ਸਾਨੂੰ ਭਰੋਸਾ ਹੈ ਐਵੇਂ ਦਾ ਕੁਝ ਵੀ ਨਹੀਂ ਹੋ ਸਕਦਾ ਭਾਈ ਸਾਹਿਬ ਜੀ ਅਸੀਂ ਤੁਹਾਡੇ ਨਾਲ ਹਾਂ ਇਹਨਾਂ ਗੱਲਾਂ ਤੋਂ ਹੀ ਪਤਾ ਲੱਗਦਾ ਹੈ ਕੀ ਕੋਈ ਵੀ ਕਿਸੇ ਦਾ ਵੀ ਸੱਚ ਦਾ ਪ੍ਰਚਾਰ ਸੁਣਨ ਲਈ ਤਿਆਰ ਨਹੀਂ ਹੋ ਸਕਦੇ ਬਰਾਬਰੀ ਤਾਂ ਨਹੀਂ ਕਰਨੀ ਤੇ ਇਲਜਾਮ ਜਰੂਰ ਲਾ ਸਕਦੇ ਨੇ ਹੋਰ ਕੁਝ ਵੀ ਇਹਨਾਂ ਦੇ ਪੱਲੇ ਨਹੀਂ ਹੈ ਆਉਣ ਵਾਲੀ ਪੀੜੀ ਨੂੰ ਇਹ ਲੋਕ ਕਹਿੰਦੇ ਨੇ ਸਮਝਦਾਰ ਨਾ ਹੋ ਸਕਣ ਇਸ ਕਰਕੇ ਹੀ ਇਹੋ ਜਿਹੇ ਇਲਜਾਮ ਲਾ ਰਹੇ ਨੇ ਇਹਨਾਂ ਤੋਂ ਦੇਖ ਕੇ ਜਰਿਆ ਨਹੀਂ ਜਾਂਦਾ ਆਸ਼ੀ ਸ਼ਾਂਤ ਹਾਂ ਸ਼ਾਂਤ ਹੀ ਰਹਾਂਗੇ ਸਾਨੂੰ ਆਪਣੇ ਆਪ ਨਾਲ ਜੋੜਨ ਕਰਕੇ ਹੀ ਆਪਣੇ ਆਪ ਦਾ ਪਤਾ ਚੱਲਦਾ ਹੈ ਭਾਈ ਸਾਹਿਬ ਬਹੁਤ ਹੀ ਵਧੀਆ ਇਨਸਾਨ ਹਨ ਇਹਨਾਂ ਦੀ ਬਰਾਬਰੀ ਅੱਜ ਦੇ ਇਨਸਾਨ ਨਹੀਂ ਕਰ ਸਕਦੇ ਇਸ ਲਈ ਹੀ ਇਲਜਾਮ ਲਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਵੀ

  • @gurbajs9989
    @gurbajs9989 День назад +1

    ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਛੱਡ ਕੇ, ਡਰਾਕਲ ਸਾਡੇ ਸਿਧਾਂਤਕ ਬਣ ਗਏ,

  • @harjinderkaurghumman7771
    @harjinderkaurghumman7771 16 часов назад

    ਬਾਬਾ ਜੀ ਬਿਲਕੁਲ ਸਾਫ ਨੇ ਸਚੇ ਸੁੱਚੇ ਇਨਸਾਨ ਨੇ 🙏🙏🙏🙏🙏🙏

  • @lakhveersingh3555
    @lakhveersingh3555 3 дня назад +7

    ਵਾਹਿਗੁਰੂ ਜੀ ਮੇਹਰ ਕਰੀ

  • @manjitbhandal595
    @manjitbhandal595 2 дня назад +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਰੱਬ ਬਾਬੇ ਨੂੰ ❤ ਦਵਾਵਾ

  • @Gyandeep675
    @Gyandeep675 18 часов назад

    ਭਾੲੀ, ਸਹਿਬ, ਜੀ, ਬਹੁਤ, ਚੰਗੇ, ੲਿਨਸਾਨ, ਹਨ

  • @GurdeepSingh-wr4dz
    @GurdeepSingh-wr4dz 3 дня назад +5

    ਗੁਰੂ ਸਾਹਿਬਾਨ ਜੀ ਦੇ ਸੱਚੇ ਸਿੱਖ ਭਾਈ ਸਾਬ ਜੀ ❤❤

  • @JasbirSingh-bz1kz
    @JasbirSingh-bz1kz 13 часов назад +2

    Very good 👍👍 ji Good Massage

  • @Lovenature-nt8zm
    @Lovenature-nt8zm 3 дня назад +7

    ਸੱਚ ਨੂੰ ਫਾਂਸੀ 🙏

  • @RajinderKaur-qk9ox
    @RajinderKaur-qk9ox 2 дня назад +2

    ਵਾਹਿਗੁਰੂ ਸਭ ਠੀਕ ਕਰੂ 🙏

  • @jindugill2203
    @jindugill2203 День назад +15

    ਭਾਈ ਸਾਹਿਬ ਸਾਨੂੰ ਮਾਣ ਹੈ ਤੁਹਾਡੇ ਤੇ 🙏🏻

  • @gurmilansingh6323
    @gurmilansingh6323 16 часов назад +1

    ਮੇਰੀ ਸਾਰਿਆ ਨੂੰ ਇਕ ਬੇਨਤੀ ਹੈ ਭਾਈ ਸਾਹਿਬ ਜੀ ਨੇ ਜੋ ਪੰਜਾਬ ਵਿੱਚ ਈਸਾਈ ਧਰਮ ਫੈਲ ਰਿਹਾ ਹੈ ਉਸਦੇ ਬਾਰੇ ਬਹੁਤ ਕੁਝ ਬੋਲਿਆ ਤਾਂ ਕਿਤੇ ਇਹ ਸਾਜਿਸ਼ ਓਨਾ ਵੱਲੋਂ ਤਾਂ ਨਹੀਂ ਕਿ ਸਿੱਖ ਧਰਮ ਦੇ ਅੰਦਰ ਹੀ ਫੁੱਟ ਪਵਾ ਦਿੱਤੀ ਜਾਵੇ ਤੇ ਓਨਾ ਦਾ ਮਕਸਦ ਪੂਰਾ ਹੋ ਜਾਵੇ

  • @jagdevsinghjagdevsingh4664
    @jagdevsinghjagdevsingh4664 18 часов назад

    ਭਾਈ ਸਾਬ ਜੀ ਹੌਸਲਾ ਰੱਖੋ ਜੇ ਤੁਸੀਂ ਸਚੇ ਓ ਤੁਹਨੂੰ ਪਿਆਰ ਕਰਨ ਵਾਲੇ ਆਪਣੇ ਨਾਲ ਵਾਹਿਗੁਰੂ ਜੀ ਜਲਦੀ ਮੇਹਰ ਕਰਨ ਜੇ ਹੌਸਲਾ ਰੱਖੋ ਜਲਦੀ ਛੂਟ ਦਾ ਪਰਦਾ ਉਠ ਜਾਉ ਗਾ 🙏

  • @ManjeetSingh-qv6ej
    @ManjeetSingh-qv6ej День назад +2

    ਇਕ ਬਾਬਾ ਨਾਨਕ ਸੀ ਜਿਸਨੇ ਤੁਰ ਕੇ ਦੁਨੀਆ ਗਾਹਤੀ ਇਕ ਅੱਜ ਦੇ ਬਾਬੇ ਨੇ ਜਿੰਨਾ ਚਮਕੀਲੀ ਐਨਕ ਅੱਖਾਂ ਉੱਤੇ ਲਗਵਾਤੀ 😢 ਲਾਲ ਬੱਤੀ ਗੱਡੀ ਉਤੇ ਲਾਤੀ

  • @noorboutiquebathinda
    @noorboutiquebathinda 3 дня назад +2

    ਅਸੀਂ ਸਬ ਤੁਹਾਡੇ ਨਾਲ ਹਾਂ ਭਾਈ ਸਾਹਿਬ ji

  • @sukhpalchahal4327
    @sukhpalchahal4327 2 дня назад +1

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ

  • @SarabjitkaurBrar-s3q
    @SarabjitkaurBrar-s3q 13 часов назад

    ❤sach bolan walia di hamesha jitt hundi aaji

  • @JeetBrar-xd6nx
    @JeetBrar-xd6nx 3 дня назад +20

    We always with you Bhai Sahib ji

  • @davinderkaur645
    @davinderkaur645 3 дня назад +3

    Sach ਹਮੇਸ਼ਾਂ sach ਹੀ ਰਹੇਗਾ ji

  • @gurpalsingh8514
    @gurpalsingh8514 3 дня назад +3

    Bhai Ranjit Singh ji Dhandryanwale Kom de Anmol heere

  • @Gillsaab2908
    @Gillsaab2908 3 дня назад +1

    ਬਾਬਾ ਜੀ ਸੱਚੇ ਸਿੱਖ ਹਨ ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏🙏🙏🙏🙏🙏

  • @buntykhosla5718
    @buntykhosla5718 14 часов назад

    ❤❤❤❤❤Waheguru sda naal hai si rahega

  • @DaljitKaur-md4yd
    @DaljitKaur-md4yd 6 часов назад

    Bhai ranjit Singh very good ne 🙏

  • @rindamakker7200
    @rindamakker7200 3 дня назад +2

    ਭਾਈ ਸਾਹਿਬ ਜੀ ਅਸੀ ਆਪ ਜੀ ਦੇ ਨਾਲ ਹਾ