ਅੰਮ੍ਰਿਤਪਾਲ ਦੇ ਹੱਕ ਚ ਬੋਲੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ Baba Avtar Singh Ji Sur Singh - Amritpal Singh

Поделиться
HTML-код
  • Опубликовано: 2 окт 2024
  • #babaavtarsinghji #sursinghwale #bhaiamritpalsinghkhalsa
  • РазвлеченияРазвлечения

Комментарии • 1,3 тыс.

  • @kulwantsingh3183
    @kulwantsingh3183 Год назад +138

    ਬਾਬਾ ਜੀ ਅਵਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨਾਂ ਨੇ ਅਮਿੰਰਤਪਾਲ ਸਿੰਘ ਜੀ ਵਾਸਤੇ ਹਾ ਦਾ ਨਾਹਰਾ ਮਾਰਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @HarbhajanSingh-jn5gx
      @HarbhajanSingh-jn5gx Год назад +1

      Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh so Bhag Singh so Punjab Singh V P O E and kulwantkour Do Sudagur Singh so

    • @AmanKaur-dn7fy
      @AmanKaur-dn7fy Год назад +2

      Dhan Dhan baba avatar ji 🙏🙏

    • @manjeetkaur693
      @manjeetkaur693 Год назад +1

      @@HarbhajanSingh-jn5gx 9p00

  • @balbirkaur5818
    @balbirkaur5818 Год назад +81

    ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਤੇ ਬਾਕੀ ਸਾਰੇ ਗ੍ਰਿਫਤਾਰ ਸਿੱਖ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

    • @nishantchhabra
      @nishantchhabra Год назад

      They are not Sikhs and not at all heros for sure. So sad to see how brainwashed you are 🙏.

    • @ReshamSingh-sp9gt
      @ReshamSingh-sp9gt Год назад

      🙏🙏🙏🙏🙏

  • @JASVIRSINGH-xs8ld
    @JASVIRSINGH-xs8ld Год назад +160

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sandygill1379
    @sandygill1379 Год назад +84

    ਕੌਮ ਦੇ ਹੀਰੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ 🙏🙏🙏🙏

  • @harpalsandhuharpalsandhu1289
    @harpalsandhuharpalsandhu1289 Год назад +91

    🙏 🙏 ਸਤਿਨਾਮ ਸ਼੍ਰੀ ਵਾਹਿਗੁਰੂ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏

  • @kuldeepsingh-sp4mv
    @kuldeepsingh-sp4mv Год назад +8

    ਵਾਹਿਗੁਰੂ ਜੀ ਮਿਹਰ ਕਰਨ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਤੇ ਸਾਰੇ ਸਿੱਖਾਂ ਨੂੰ

  • @saadapind1434
    @saadapind1434 Год назад +290

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਮੁੱਚੀ ਸਿੱਖ ਕੌਮ ਤੁਹਾਡੇ ਨਾਲ ਹੈ ਬਾਬਾ ਜੀ ਅਪੀਲ ਕਰੋ ਸਿੱਖ ਕੌਮ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰਵਾਉਣ ਲਈ ਜ਼ੋਰ ਪਾਉਣ ਭਾਈ ਸਾਹਿਬ ਜੀ ਨੂੰ ਰਿਹਾਅ ਕਰਵਾਇਆ ਜਾਵੇ ਤੇ ਨਾਲ ਉਨ੍ਹਾਂ ਦੇ ਸਾਥੀਆਂ ਨੂੰ ਵੀ ਰਿਹਾਅ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @PalwinderKaur-bp9kr
      @PalwinderKaur-bp9kr Год назад

      Kute di maout mere

    • @soulofgod1721
      @soulofgod1721 Год назад +1

      Khalsa g sari sikh com ekta rakho te bhai Amritpal Singh khalsa g da sath daoo g waheguru g Maher karna g

  • @sarbjitsingh4786
    @sarbjitsingh4786 Год назад +8

    ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਸਿੰਘ ਵੱਲੋਂ ਬਹੁਤ ਹੀ ਵਧੀਆ ਬੇਨਤੀ ਕੀਤੀ ਗਈ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਬਾਬਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰੋ ਸਾਰੇ ਹੀ ਸਾਂਪ੍ਰਦਾਇਕ ਨੂੰ ਇੱਕਠੇ ਕਰੋ ਤੇ ਲੋਕ ਵੀ ਥੋਡੇ ਨਾਲ ਹਨ ਜੇ ਇਹ ਮੋਕਾ ਹੱਥੋ ਨਿਕਲ ਗਿਆ ਫਿਰ ਲੋਕਾ ਨੇ ਸਾਰੀ ਉਮਰ ਮਾਫ ਨਹੀਂ ਕਰਨਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਾ ਖੜੇ ਹੱਥ ਜੋੜ ਕੇ ਬੇਨਤੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ

  • @amarjitkaur8985
    @amarjitkaur8985 Год назад +44

    ਧੰਨ ਧੰਨ ਬਾਬਾ ਜੀ ਸਰਕਾਰ ਧੱਕਾ ਕਰਦੀ ਐਂ ਸਿਖਾ ਨਾਲ ਜੀ

  • @rajpalkaur5818
    @rajpalkaur5818 Год назад +4

    Unity is strength.ek raho sari kaum.waheguru ji.

  • @ਮੁੰਡਾਸੰਧੂਆਂਦਾ-ਚ4ਗ

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏🙏

  • @Thebatthz
    @Thebatthz Год назад +70

    ਸੰਤਾ‌ ਦੇ ਬਚਨ ਅਟੱਲ ਹੁਦੇ ਰੱਬ ਨੂੰ ਵੀ ਮੰਨਣ ਪੈ ਜਾਦੈ 🙏🙏

    • @SATNAMSINGH-ud6py
      @SATNAMSINGH-ud6py 5 месяцев назад +3

      ਬਹੁਤ ਵਧੀਆ ਵਿਚਾਰ ਬਾਬਾ ਜੀ ਸਮਝਣ ਵਾਲੇ ਸਮਝ ਗਏ

    • @AngrejDhillon-k6j
      @AngrejDhillon-k6j 5 месяцев назад

  • @KINGIDR
    @KINGIDR Год назад +3

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ।।।।। ਧੰਨ ਵੀਰ ਅੰਮ੍ਰਿਤਪਾਲ ਸਿੰਘ🙏🙏🙏

  • @drogangamer8746
    @drogangamer8746 Год назад +36

    ਭਾਈ ਅਮਿਤਪਾਲ ਸਿੰਘ ਖਾਲਸਾ ਤੋ ਮੇਹਰ ਵਾਹਿਗੁਰੂ ਜੀ 🙏🏻

  • @mohindersingh8893
    @mohindersingh8893 Год назад +17

    ਵਾਹਿਗੁਰੂ ਕਿਰਪਾ ਕਰੇ ਖਾਲਸਾ ਪੰਥ ਉਤੇ ਅਤੇ ਕੇੰੰਦਰ ਤੇਪੰਜਾਬ ਸਰਕਾਰ ਨੂੰ ਸੁੱਮਤ ਬਖਸ਼ ੍ਹ
    ਪੰਜਾਬ ਨੂੰ ਜੰਗ ਮੈਦਾਨ ਨੲ ੍ਮੈਦਾਨ ੜ
    ਨਾ੍ ਬਨਾਊਣ

  • @BalwinderSingh-up7mf
    @BalwinderSingh-up7mf Год назад +8

    ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਕਰੇ ਇਹਨਾਂ ਬੱਚਿਆਂ ਨੂੰ ਮੇਹਰ ਕਰੇ

  • @rashpalkaur645
    @rashpalkaur645 Год назад +5

    🙏 Wahegru gi ka khalsa Wahegru gi ki Fateh Baba Gi Kirpa Karo Bhai Amrit pal Singh Ji khalsa Te Sare Gur Singhan Te Sahi Salamat Aap Gi De Charna vich Aun Baba Gi Ardaas Kar Dio Wahegru gi 🙏

  • @baljit8759
    @baljit8759 Год назад +49

    ਬਾਬਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੀਓ ਬਿਨਤੀ ਸੰਗਤ ਵੀ ਨਾਲ ਤੁਰੁ ਆਪ ਜੀ ਦੇ 🙏🙏

  • @DiljitSingh-ez8tj
    @DiljitSingh-ez8tj Год назад +110

    ਸਾਰੀਆਂ ਹੀ ਜੱਥੇਬੰਦੀਆਂ ਨੂੰ ਬੇਨਤੀ ਹੈ 🙏 ਇੱਕ ਹੋਜੋ ਸਿੱਖਾਂ ਤੇ ਜ਼ੁਲਮ ਦੇਖ ਕੇ ਅੱਖਾਂ ਬੰਦ ਨਾਂ ਕਰੋ 🙏 ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉਂ 🙏

    • @setmax8742
      @setmax8742 Год назад

      Bhai nhi terrorist amritpal singh da sath dena ye bolo bhai

  • @jobanjitsingh2331
    @jobanjitsingh2331 Год назад +4

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ❤❤🙏🙏

  • @partapsingh-ei8ut
    @partapsingh-ei8ut Год назад +77

    ਬਾਬਾ ਜੀ ਦੇ ਵਿਚਾਰ ਸਹੀ ਹਨ ਸਾਰੇ ਹੀ ਇਕੱਠੇ ਹੋਣ ਤਾਂ ਹੀ ਮਸਲੇ ਹੱਲ ਹੋਣਗੇ

  • @KaramveerSingh3928
    @KaramveerSingh3928 Год назад +2

    ਵਾਹਿਗੁਰੂ ਜੀ ਬੱਚਿਆਂ ਤੇ ਮਿਹਰ ਕਰੇ

  • @parnaazsingh
    @parnaazsingh Год назад +373

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਦੇ ਹੀਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਉੱਪਰ

    • @gurdeepkaur4259
      @gurdeepkaur4259 Год назад +13

      ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੋਮ ਤੇ

    • @Kumouni
      @Kumouni Год назад +8

      If you think khalistani amritpal as jewels of sikh then my friends you are defaming the name of sikh

    • @Kumouni
      @Kumouni Год назад

      @user who the hell r u?

    • @sattibains4818
      @sattibains4818 Год назад

      ​@@Kumouni chal bhag moot pee Ram Dev ka

    • @supersatsatsat
      @supersatsatsat Год назад

      @@Kumouni u don't worry we r nt like u ki rapist aur gundo ko leader man le🙏🙏🙏 tum ram ji Kai naam pai kalank ban chuke ho.🙏🙏

  • @uppalsaab1685
    @uppalsaab1685 Год назад +105

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਬਾਬਾ ਬਿਧੀ ਚੰਦ ਜੀ ਧੰਨ ਬਾਬਾ ਅਵਤਾਰ ਸਿੰਘ ਜੀ ਕਿਰਪਾ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹੱਥ ਰੱਖਿਉ ਜੀ ਸਿੱਖ ਦੇ ਅੰਗ ਸੰਗ ਰਹਿਣਾ ਜੀ

  • @SukhwinderSingh-ch5wr
    @SukhwinderSingh-ch5wr Год назад +231

    ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਜੀ 🙏🙏🙏🙏

    • @kangsukh2151
      @kangsukh2151 Год назад +9

      Ine vadde naam vale baba ji bolen sara kuch ni action karo...Road te ayo

    • @gurmailsingh4566
      @gurmailsingh4566 Год назад +2

      🙏

    • @aksandhu344
      @aksandhu344 Год назад +3

      ​@@kangsukh2151 ਅਸੀ ਉਸ ਦਿਨ ਉਥੇ ਸੀ ਵੀਰ ਬਾਬਾ ਜੀ ਦੇ ਕਹਿਣ ਤੇ ਹੀ ਜਥੇਦਾਰ ਨੇ ਬਿਆਨ ਦਿਤੇ ਤੇ ਅਕਾਲੀ ਲੀਡਰ ਵੀ ਬਹੁਤ ਹਕ ਵਿਚ ਸਪੀਚ ਦਿਤੀ ਧਰਨਾ ਦਿਤਾ ਸੀ ਵੀਰ ਹਰੀਕੇ ਪੁਲਸ ਨੇ ਧਰਨਾ ਚੁਕਾ ਦਿਤਾ ਬਾਬਾ ਜੀ ਜਥੇਦਾਰ ਵੀ ਚੁਕ ਕੇ ਲੈ ਗਏ ਸੀ

  • @baldevsinghriar4830
    @baldevsinghriar4830 Год назад +56

    ਸਾਰੇ ਪੰਥ ਦੱਲ ਦੇ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਸਭ ਇੱਕਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਦੇ ਨਾਲ ਹਨ ਤੂੰਸਾ ਦੀ ਬੇਨਤੀ ਕਰੋ ਸਭ ਮਨਜ਼ੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

    • @punjabimedia.3537
      @punjabimedia.3537 Год назад

      ਵੀਰ ਜੀ ਸੋਮਣੀ ਕਮੇਟੀ ਤਾ ਬਾਦਲਾ ਦੀ ਆ ਇਹ ਤਾ ਚੋਹਦੇ ਸੀ ਇਸ ਨੂੰ ਗਿਰਫਤਾਰ ਕੀਤਾ ਜਾਵੇ

    • @kalabajwa3854
      @kalabajwa3854 Год назад +1

      Waheguru ji 🙏🙏

  • @sukhwindersidhu9105
    @sukhwindersidhu9105 Год назад +211

    ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ

  • @jatinderdeol6942
    @jatinderdeol6942 Год назад +63

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘਾਂ ਦੀ ਚੜ੍ਹਦੀਕਲਾ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ।

  • @nirmalsingh3217
    @nirmalsingh3217 Год назад +51

    ਬਾਬਾ ਜੀ ਸਭ ਤੋਂ ਪਹਿਲਾਂ ਸਾਰੀਆਂ ਸੰਪਰਦਾਵਾਂ ਇਕ ਮੰਚ ਤੇ ਅਾਪਣੀ ਆਪਣੀ ਸੰਪਰਦਾ ਨੂੰ ਭੰਗ ਕਰਕੇ ਸਿੱਖ ਸੰਗਤ ਦੇ ਰੂਪ ਵਿੱਚ ਇਕਠੇ ਹੋਵੋ।

  • @balkourdhillon5402
    @balkourdhillon5402 Год назад +43

    ਧੰਨ ਧੰਨ ਬਾਬਾ ਬਿਧੀ ਚੰਦਜੀ ਦੀਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਭਾਈ ਅਵਤਾਰ ਸਿੰਘ ਸਾਹਿਬ ਜੀ ਖਾਲਸਾ ਜੀ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੀ ਚਲਾਈ ਹੋਈ

  • @amansidhu669
    @amansidhu669 Год назад +7

    Waheguru mehar krio dhan dhan baba awtar Singh ji❤

  • @harjindersingh5165
    @harjindersingh5165 Год назад +20

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਮਿਹਰ ਭਰਿਆ ਹੱਥ ਰੱਖਿਉ ਵਹਿਗੁਰੂ ਜੀ,🙏🙏🙏🙏

  • @_sharn__vloger_
    @_sharn__vloger_ Год назад +24

    ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਖਾਲਸਾ 🙏🏽🙏🏽🙏🏽🙏🏽🙏🏽👍

  • @balbal8399
    @balbal8399 Год назад +26

    ਵਾਹਿਗੁਰੂ ਮੇਹਰ ਕਰੇ ਭਾਈ ਅਮ੍ਰਿਤ ਪਾਲ ਸਿੰਘ ਚੜਦੀ ਕਲਾ ਵਿਚ ਹੋਵੇ

  • @khushwinderkaur7670
    @khushwinderkaur7670 Год назад +3

    Waheguru ji ka khalsa Waheguru ji ki fateh 🙏

  • @dilsnehkaurixa7263
    @dilsnehkaurixa7263 Год назад +13

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।🌹🙏

  • @sukhwindersinghrandhawa4810
    @sukhwindersinghrandhawa4810 Год назад +10

    ਏਕਤਾ ਕਰਕੇ ਹੀ ਸਿੱਖਾਂ ਦੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ।

  • @GurwinderSingh-ts1bk
    @GurwinderSingh-ts1bk Год назад +1

    ਅੱਜ ਇਹ ਸਰਕਾਰਾਂ ਸਿੱਖਾ ਨਾਲ ਬਹੁਤ ਧੱਕਾ ਕਰ ਰਹੀਆਂ ਹਨ ।ਵਾਹਿਗੁਰੂ ਜੀ ਮੇਹਰ ਕਰਨਾ ਜੀ 🙏

  • @rajbirgill-lx8hj
    @rajbirgill-lx8hj Год назад +201

    ਅਮ੍ਰਿਤਪਾਲ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ

  • @rigendersingh6635
    @rigendersingh6635 Год назад +2

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏🙏🙏🙏

  • @parminderkaurgill9000
    @parminderkaurgill9000 Год назад +95

    ਬਾਬਾ ਜੀ ਜਰੂਰ ਸਾਰੇ ਇਕੱਠੇ ਹੋਵੋ

  • @sabreetsinghsingh
    @sabreetsinghsingh Год назад +28

    ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ, ਸਤਿਗੁਰ ਕਾ ਪੰਥ ਨਾਮੁ ਵੀਚਾਰੁ ਸਾਸ

  • @jaskaranpreet1656
    @jaskaranpreet1656 Год назад +17

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਦੀ ਬਹੁਤ ਵਧੀਆ ਬੋਲ ਬੋਲੇ ਪੰਥ ਦੀ ਚੜਦੀ ਕਲਾਂ ਲਈ

  • @karmidullat2362
    @karmidullat2362 Год назад +13

    ਬਹੁਤ ਬਹੁਤ ਧੰਨਵਾਦ ਜੀ ਬਾਬਾ🙏🙏🙏💯💯

  • @jaswinderdhaliwal-bg9xz
    @jaswinderdhaliwal-bg9xz Год назад +32

    Waheguru ji Waheguru ji 🙏🏻

  • @amanmanveer2095
    @amanmanveer2095 Год назад +25

    ਧੰਨ ਧੰਨ ਬਾਬਾ ਅਵਤਾਰ ਸਿੰਘ ਖਾਲਸਾ 🙏🙏🙏🙏🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏❤️🙏🙏

  • @RanjitKaur-hs6cs
    @RanjitKaur-hs6cs Год назад +15

    ਥਾਥਾ ਜੀ ਸਾਰੇ ਅਮਿ੍ਤਪਾਲ ਨਾਲ ਖੜੇ ਹਾ ਜੀ

  • @jagdishkaursodhi9218
    @jagdishkaursodhi9218 Год назад +50

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਸਾਹਿਬ ਮਿਹਰ ਕਰੌ ਭਲਾ ਹੋਵੈ ਜੀ 🙏🏻🙏🏻🙏🏻🙏🏻🙏🏻🙏🏻

  • @rajwinder1968
    @rajwinder1968 Год назад +12

    ਵਾਹਿਗੁਰੂ ਜੀ 🙏🙏🙏🙏🙏

  • @ramandeepdeep882
    @ramandeepdeep882 Год назад +28

    ਵਾਹਿਗੁਰੂ ਜੀ ਮਦਦ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ🙏

  • @karamjeetsidhu7489
    @karamjeetsidhu7489 Год назад +85

    Dhan dhan Sant Baba Avtar singh ji 🙏🏻🙏🏻

  • @KawaljitKaur-fh9cx
    @KawaljitKaur-fh9cx 5 месяцев назад

    ਵਹਿਗੁਰੂ ਜੀ ਸਭ ਸੰਗਤਾਂ ਨੂੰ ਬੇਨਤੀ ਹੈ ਜੀ ਭਾਈ ਅੰਮਿਰਤ ਪਾਲ ਦਾ ਸਾਥ ਦਿਓ ਵਹਿਗੁਰੂ ਉਹਨਾਂ ਨੂੰ ਅਤੈ ੳਹਨਾ ਦੇ ਸਾਥੀਆਂ ਨੂੰ ਜਲਦੀ ਜੇਲਾਂ ਚੋਂ ਰਿਹਾ ਕਰਿਉਣ ਜੀ

  • @singhlakhvir9497
    @singhlakhvir9497 Год назад +23

    ਬਾਬਾ ਜੀ ਸਾਰੇ ਦਲ ਪੰਥਾ ਨੂੰ ਹਮਲਾ ਮਾਰਨ ਦੀ ਜ਼ਰੂਰਤ ਆ ਸਾਰੇ ਦਲ ਰਲ ਕੇ ਸਰਕਾਰ ਨੂੰ ਨੱਥ ਪਾਉ

  • @jasbirsingh-kr6rs
    @jasbirsingh-kr6rs Год назад +9

    Waheguru ji ❤🙏❤️

  • @Mannisinghbasati
    @Mannisinghbasati Год назад +391

    ਸਾਰੇ ਸਿੱਖ ਆਪਸ ਵਿਚ ਏੱਕਾ ਰੱਖੋ ਜੀ. ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਇਨਸਾਫ਼ ਮਿਲੇ 🙏

    • @SatnamDhindsa7
      @SatnamDhindsa7 Год назад +16

      mere hisab nl veer guru ghara wich announcement krwoni chahidi ki ikathe howe sare apne pind de near de road te dharna lawo

    • @balvirsingh9428
      @balvirsingh9428 Год назад +1

      ​@@SatnamDhindsa7 😅😮

    • @mp3madworld170
      @mp3madworld170 Год назад +1

      @@SatnamDhindsa7 🤣🤣🤣🤣

    • @kirandeepkaur5891
      @kirandeepkaur5891 Год назад +5

      Shi gl a veer pinda cho sangat nikal avy ek var sarkara hill skdiyaa

    • @vineysagar7902
      @vineysagar7902 Год назад +1

      Desh nu todn vale nu szaa mildi ha

  • @deepsaab9200
    @deepsaab9200 Год назад +15

    ਬਾਬਾ ਜੀ ਬਿਲਕੁੱਲ ਸਹੀ ਕਿਹਾ ਤੁਸੀਂ, ਲੋੜ ਹੈ ਸਾਰੀ ਕੌਮ ਨੂੰ ਇੱਕ ਜੁੱਟ ਹੋਣ ਦੀ, ਸਾਰੀਆਂ ਜਥਬੰਦੀਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋ ਕੇ ਪੰਥ ਦੀ ਹਮਾਇਤ ਕਰਨ ਦੀ, ਬੇਨਤੀ ਹੈ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ🙏

  • @skahlon1000
    @skahlon1000 Год назад

    ਸਤਿ ਨਾਮੁ ਸ੍ਰੀ ਵਹਿਗੁਰੂ ਜੀ ਮੇਹਰ ਕਰਨਗੇ ਅੰਮ੍ਰਿਤਪਾਲ ਸਿੰਘ ਉਤੇ

  • @suhkvindersingh215
    @suhkvindersingh215 Год назад +213

    ਧੰਨ ਸੰਤ ਬਾਬਾ ਅਵਤਾਰ ਸਿੰਘ ਜੀ ,ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਤੇ ਸਾਡੇ ਸਾਰੇ ਸਿੰਘਾਂ ਤੇ 🙏🙏

    • @setmax8742
      @setmax8742 Год назад

      Terrorist amritpal nu juttian di lod h.... Ya oda encounter karo

    • @technicalrajveersingh9479
      @technicalrajveersingh9479 Год назад +1

      Waheguru ji

    • @nishantchhabra
      @nishantchhabra Год назад

      Amritpal nu juttea mar mar ke sare bhole singha de samne una di asliyat vikhan di ardas karda main 🙏

  • @GurpreetKaur-wu1th
    @GurpreetKaur-wu1th Год назад +1

    DHAN DHAN SATNAM SHRI WAHEGURU SAHIBAN JI DHAN DHAN SHRI GURU GRANTH SAHIBAN JI

  • @balrajgill2657
    @balrajgill2657 Год назад +6

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ

  • @gurmukhsingh252
    @gurmukhsingh252 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsingh1291
    @baljitsingh1291 Год назад +4

    ਅਮਿਤਰ।ਪਾਲ।ਜਿਦਾ ।ਖਲਸਤਾਨ।ਜਿਦਾ।ਬਾਜ

  • @SUKHDEVSINGH-il6bi
    @SUKHDEVSINGH-il6bi Год назад +117

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-gw7vq
    @JaswantSingh-gw7vq Год назад +15

    Waheguru Ji 👏 ਸਿੱਖ ਕੌਮ ਦੇ ਆਗੁਆਂ ਨੂੰ ਚੜ੍ਹਦੀ ਕਲਾ ਵਿਚ ਰਖਣਾ 🙏 ਜੀ 🙏❤️🙏 ਵਾਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ 🙏 ਕੀ ਫਤਿਹ 🙏❤️🙏❤️🙏❤️🙏❤️🙏❤️

  • @RavinderSingh-zv3fy
    @RavinderSingh-zv3fy Год назад +29

    Bhai amritpal Singh Khalsa zindabad 🙏🙏🙏 waheguru ji 🙏🙏🙏🙏

  • @JatinderSingh-kx6mp
    @JatinderSingh-kx6mp Год назад +20

    ਵਾਹਿਗੁਰੂ ਮੇਹਰ ਕਰੋ 🙏 ਹਿਮਤ ਬਖਸੋ 🙏

  • @rajwindersingh4544
    @rajwindersingh4544 Год назад +43

    Bhai amritpal singh ji khalsa
    Waheguru ji ka khalsa Waheguru ji ki fateh

  • @drogangamer8746
    @drogangamer8746 Год назад +8

    ਵਾਹਿਗੁਰੂ ਭਾਈ ਅਮਿਤਪਾਲ ਸਿੰਘ ਖਾਲਸਾ ਜਿੰਦਬਾਦ 🚩 🚩 🚩

  • @sunnythind2893
    @sunnythind2893 Год назад +330

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏❤️❤️

    • @baldevbhullar2394
      @baldevbhullar2394 Год назад +9

      ਧਨ ਧਨ, ਬਾਬਾ,, ਅਵਤਾਰ ਸਿੰਘ,, ਜੀ, ਪੂਰਨ, ਮਹਾਂਪੁਰਖ, ਦਰਸ਼ਨ, ਦੀਦਾਰੇ,,, ਹੈ ਏ, ਬਲੋਚ, ਕੇਰਾ

    • @rajbirkaur8138
      @rajbirkaur8138 Год назад +5

      ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ❤❤

  • @ManjitKaur-ph3ue
    @ManjitKaur-ph3ue Год назад +1

    ਸਮੇਂ ਦੀ ਲੋੜ ਹੈ ਸਾਰੀ ਕੋਲ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਅਤੇ ਪੰਜਾਬ , ਸਿੱਖ , ਸਿੱਖੀ ਦੀ ਚੜਦੀ ਕਲਾ ਲਈ ਦੁਸ਼ਟ ,ਮੁਨਵਾਈਆਂ ਤੋਂ ਅਜ਼ਾਦੀ ਲਈ ਸੰਘਰਸ਼ ਕਰੇ । ਅਕੰਕਵਾਦੀ ਸਰਕਾਰਾਂ ਨੂੰ ਦੱਸ ਦੇਵੇ ਮਨੁੱਖੀ ਅਧਿਕਾਰਾਂ ਵਿਰੁੱਧ ਜਾਣ ਦੇ ਕੀ ਸਿੱਟੇ ਹੋਣਗੇ।ਵਾਹਿਗੁਰੂ ਹੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @karamgitsingh9140
    @karamgitsingh9140 Год назад +43

    Waheguru waheguru waheguru waheguru waheguru waheguru waheguru waheguru waheguru waheguru waheguru

  • @rampalsingh5245
    @rampalsingh5245 Год назад +13

    ਵਾਹਿਗੁਰੂ ਜੀ ਮਿਹਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ

  • @RajbirSingh-qh7gg
    @RajbirSingh-qh7gg Год назад +36

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 💐🌹🥀🌹🥀🌹💐🌹🥀🌹🥀🌹

  • @SatnamSingh-un2kn
    @SatnamSingh-un2kn Год назад +1

    Waheguru waheguru waheguru waheguru waheguru waheguru waheguru waheguru waheguru ji

  • @kulbirkang8558
    @kulbirkang8558 Год назад +13

    than.than.baba
    deep.singh.ji

  • @MandeepKaur-ou2xl
    @MandeepKaur-ou2xl Год назад +10

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖਿਉ 🙏🙏

  • @binnysingh1763
    @binnysingh1763 Год назад +4

    Very good Baba ji Sat Sri Akal

  • @IrfanAli-tk5ip
    @IrfanAli-tk5ip Год назад +3

    Baba g di gl 🙏🏾mn lo g 🙏🏾 bohat zruri a g Punjab nu bchalo🙏🏾

  • @sikh4569
    @sikh4569 Год назад +88

    ਬਾਬਾ ਜੀ ਸਾਰੇ ਇਕੱਠੇ ਹੋ ਜਾਉ🙏🙏🙏🙏

  • @TejvirSohiahhps
    @TejvirSohiahhps Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ

  • @SukhdevSingh-oi5rw
    @SukhdevSingh-oi5rw Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਾ ਏ ਅੰਮ੍ਰਿਤਪਾਲ ਜ਼ਿੰਦਾਬਾਦ ਬਾਬਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ

  • @BakhsishKaur-gp5em
    @BakhsishKaur-gp5em Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏

  • @paramjeet2021
    @paramjeet2021 Год назад +195

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏

  • @jaswantsinghfoji-et5tp
    @jaswantsinghfoji-et5tp Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JagjitSingh-kg2gx
    @JagjitSingh-kg2gx Год назад +9

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏

  • @gurnoorsinghwalia1289
    @gurnoorsinghwalia1289 Год назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @Amritpal-rm1cl
    @Amritpal-rm1cl Год назад +3

    ਬਾਬਾ ਜੀ ਤੁਸੀ ਸਤਿਕਾਰ ਯੋਗ ਹੋ, ਜੇਕਰ ਹੋ ਸਕੇ ਤਾਂ ਬਾਟੇ ਦੋ ਦੀ ਥਾਂ ਤਿੰਨ ਜਾਂ ਚਾਰ ਕਰ ਦਿੱਤੇ ਜਾਣ ਫਿਰ ਹੋਵੇਗੀ ਪੰਥ ਵਿੱਚ ਏਕਤਾ, 🤦🤦🤦 ਬਾਬਾ ਜੀ ਪਹਿਲਾਂ ਤੁਸੀਂ ਆ ਜਾਤੀਵਾਦ ਵਾਲਾ ਕੋਹੜ ਛੱਡੋ❤

    • @Its_me.89
      @Its_me.89 Год назад +2

      Na mathe hath maar nhi ta pashtaeyengi bhaina saadhu santa nu kintu prantu na kar

    • @laksh_pb46
      @laksh_pb46 Год назад +1

      ਸਹੀ ਕਿਆ ਭਾਜੀ ਤੁਸੀ

  • @sarabjitsingh8827
    @sarabjitsingh8827 Год назад +6

    ਬਾਬਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਹੱਥ ਬੰਨ ਕੇ ਬੇਨਤੀ ਹੈ ਜੀ ਅੱਜ ਖਾਲਸੇ ਨੂੰ ਤੁਹਾਡੇ ਵਰਗਿਆਂ ਜਥੇਬੰਦੀਆਂ ਦੀ ਬਹੁਤ ਲੋੜ ਹੈ ਜੀ ਕਿਰਪਾ ਕਰਕੇ ਸਾਰੇ ਸਾਥ ਦਿਓ ਤਹਾਡੇ ਕੋਲ ਤੇ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਹਨ ਅੱਜ ਪੰਥ ਤੇ ਭੀੜ ਬਣੀ ਹੈ ਜੇ ਫੌਜਾਂ ਅੱਜ ਕੰਮ ਨਾ ਆਇਆ ਫਿਰ ਕਦੌ ਆੳਣਗੀਆਂ

  • @muhammadsultan5488
    @muhammadsultan5488 Год назад +5

    🎉 Masaallha alhamdolillah

  • @apandeepsingh142
    @apandeepsingh142 Год назад +9

    ਵਾਹਿਗੁਰੂ ਸਾਰਿਆ ਸੁਮੱਤ ਬਖਸ਼ੇ❤❤❤

  • @jaspindergilluboke5010
    @jaspindergilluboke5010 Год назад +4

    ਭਾਜਪਾ ਤੇ ਆਰਐਸਐਸ ਦੀ ਧੱਕੇਸ਼ਾਹੀ ਪ੍ਰਤੱਖ ਹੈ ਨਾ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣੀਆਂ ਤੇ ਨਾ ਸਿੱਖ ਕੌਮ ਨੂੰ ਇਨਸਾਫ ਮਿਲਣਾ

  • @karamjeetkaur6307
    @karamjeetkaur6307 Год назад +7

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏🙏🙏

  • @sukhbeerbrar5423
    @sukhbeerbrar5423 Год назад +57

    ਸਤਿਨਾਮ ਵਾਹਿਗੁਰੂ ਜੀ

  • @InderjeetSingh-jf8xj
    @InderjeetSingh-jf8xj Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjindersingh5165
    @harjindersingh5165 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਰੱਖਣ ❤❤

  • @sarbjitsingh4786
    @sarbjitsingh4786 5 месяцев назад

    ਧੰਨ ਧੰਨ ਬਾਬਾ ਅਵਤਾਰ ਸਿੰਘ ਸਿੰਘ ਸਾਹਿਬ ਜੀ

  • @sarabjeetkaur4486
    @sarabjeetkaur4486 Год назад +6

    ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮੱਲੇ ਹੈ

  • @DaljitSingh-u3l
    @DaljitSingh-u3l 5 месяцев назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ❤ ਹੁਣ ਬੋਲਦੇ ਹੀ ਨਈ ਕੋਈ

  • @beantkalsi7553
    @beantkalsi7553 Год назад +47

    Waheguru ji 🙏

  • @avtarsingha.s.3712
    @avtarsingha.s.3712 Год назад +1

    ਵਾਹਿਗੁਰੂ ਜੀ