SSA veer ji I am from Adelaide city. South Australia state. I enjoy your videos very much. I belong to Bathinda. If you can go there and make some videos plz. I really miss Bathinda. Thanks
Jagdambay cloths, aman suita di dukan, gaba garments, hg creations, sher e punjab suita di dukan hai g, khalsa suits shop hor v boht sariya ne vdiya to vdiya shops
I am from Nwanshahr love your vlog I live in NewYorkCity watching this vlog again & again
ਬਹੁਤ ਵਧੀਆ ਸਾਡਾ ਪਿੰਡ ਇਦਾਂ ਮੁੰਡਾ ਹੋ ਗਿਆ ਬੱਲੇ ਬੱਲੇ ਵਾਹਿਗੁਰੂ ਵਾਹਿਗੁਰੂ
I left Nawanshahr in 1994 to USA for a long journey.I still miss my city particularly vaidhan mohalla
ਹਾਂਜੀ ਭਾਜੀ ਅਸੀਂ ਵੀ ਨਵਾਂ ਸ਼ਹਿਰ ਤੋਂ ਹੀ ਆਂ ਨਵਾਂ ਸ਼ਹਿਰ ਬਾਜ਼ਾਰ ਬਹੁਤ ਵਧੀਆ ਆਇਆ ਇਥੋਂ ਸਾਰਾ ਸਮਾਨ ਮਿਲ ਜਾਂਦਾ ਹੈ ਤੇ ਸਹੀ ਰੇਟ ਵਿੱਚ ਮਿਲ ਜਾਂਦਾ ਹੈ ਬਹੁਤ ਵਧੀਆ ਬਾਜ਼ਾਰ ਆ ਨਵਾਂ ਸ਼ਹਿਰ❤❤
ਹਾਂ ਜੀ ਵੀਰ ਜੀ ਨਵਾਂ ਸ਼ਹਿਰ ਬਹੁਤ ਵਧੀਆਂ ਬਣ ਗਿਆ ਹੈ। ਮੇਰੀ ਮੰਮੀ ਸਾਰੇ ਨਵੇਂ ਸ਼ਹਿਰ ਦਾ ਪਤਾ ਹੈ। ਜਿਵੇਂ ਕੋਠੀ ਰੋਡ ਗੀਤਾ ਭਵਨ ਰੋਡ ਰੇਲਵੇ ਰੋਡ ਸ਼ਹੀਦ ਭਗਤ ਸਿੰਘ ਕਮੇਟੀ ਘਰ ਚੰਡੀਗੜ੍ਹ ਰੋਡ ਨਵੇਂ ਸ਼ਹਿਰ ਦਾ ਬੱਸ ਸਟੈਡ ਹੋਰ ਵੀ ਕਾਫੀ ਬਜਾਰ ਹੈਗੇ ਨੇ ਮੇਰੀ ਮੰਮੀ ਇੱਥੇ ਹੀ ਕਾਲਜ ਵਿੱਚ ਪੜ੍ਹਦੀ ਸੀ। my mom left Nawanshahr in 1994 to uk. My mom still miss Nawanshahr❤❤🙏🏼
🙏❤️
Watching from uk
Hya Mera nawanshar I love Mera shshar 1sal ho gya foran ai nu bhut miss kardi
Bro main ਗੱਲ ਤਾਂ ਇਹ ਹੈ ਦੁਕਾਨ ਨਾਲੋ ਵੱਧ ਸਮਾਨ ਬਾਹਰ ਰੋਡ ਤੇ ਕਬਜਾ ਕਰਕੇ ਲਗਾਇਆ ਹੈ ਲੋਕਾਂ ਦੇ ਜਾਣ ਆਉਣ ਨੂੰ ਸਮੱਸਿਆ ਹੈ ਨਗਰ ਕੌਂਸਿਲ ਕੋਈ ਕਾਰਵਾਈ ਨਹੀਂ ਕਰਦੀ
ਐਵੇਂ ਨਮਸਕਾਰ ਤ ਯੂਕੇ ਸਾਡਾ ਪੰਗਾ ਰੋਡ ਤੇ ਘਰ ਆ ਮਿਲ ਦੇਖੋ ਮੈਂ ਯੂਕੇ ਤੋਂ ਦੇਖਦਾ
ਧੰਨਵਾਦ ਜੀ 🙏
ਇਹ ਸਾਰੀਆਂ ਦੁਕਾਨਾਂ ਚਾਹੀਦਾ ਦੋ ਫੁੱਟ ਤੋਂ ਬਾਅਦ ਤੁਸੀਂ ਬਾਹਰ ਕੋਈ ਵੀ ਸਮਾਨ ਨਹੀਂ ਰੱਖ ਸਕਦੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਉ ਤੋਂ ਬਾਹਰ ਬਾਹਰ ਸਮਾਨ ਨਹੀਂ ਰੱਖਦੇ ਰੋਡ ਕਲੀਅਰ ਹੋਣਾ ਚਾਹੀਦਾ
Very nice video of my beautiful hometown city of Nawanshahr . Keep bringing more. Best, Bhupinder NJ USA
❤❤
ਕੋਠੀ ਰੋਡ ਤੇ ਜਾਓ ਜਾਂ ਫਿਰ ਸਿਰਮੇ ਰੋਡ ਤੇ ਚੰਡੀਗੜ੍ਹ ਰੋਡ ਤੇ ਇਧਰ ਜਾ ਕੇ ਦਿਖਾਉਣ ਤਾਂ ਗੁਰਦੁਆਰੇ ਦੇ ਸਾਹਮਣੇ
Italy to❤
Sada nawanshr❤😊
Mera jila nawashahar 🌟🌟🌟🌟🌟
morning 7 baje hi video banai lagdi hai. hale bazar Khulia v nahi hai.. bahar taan kabjadhari ne...good bahut hi changi koshish hai
Sada shahr hai he sona❤
Canada to ❤
My ñewcity very nice Brikta rañi usa
❤❤❤❤❤❤❤
Assi nawanshahr too a ji
22g shaam nu kothi road dikayo pls
Sada nawashahar
❤❤
Market and road da name bi explain Karo ji idan kush bi samaj nahi aunda
Nawansahar ta art bro
Paji sunday ko vlog banana tha
Aci b nawanshiar to aa
Kothi road geeta bhawn road
Pattison bsta chock
Veer g tuc kis town to h
Amloh
Salam Dear.
love from Lahore.....
Sir kya iski tehsil Kharar hai?? i am looking for nawanshaher pind. tehsil kharar. we belong from nawanshaher pind
ਵੀਰ ਜੀ ਤੁਸੀਂ ਰਾਹੋ ਸ਼ਹਿਰ ਦਾ ਬਜਾਰ ਵੀ ਦਿਖਾਓ ਜੀ ❤
ਪਾਈ ਹੋਈ ਆ ਜੀ ਰਾਹੋ ਸ਼ਹਿਰ ਦੀ ਵਿਡੀਓ
ਇਹੀ ਰੋਡ ਸਾਡਾ ਕੋਠੀ ਰੋਡ ਨਿਕਲ ਜਾਣਾ
Satsiriakal veer g welcome you asi nawasher to hi aa
Biyas da satsang ghar de darshan karvaoo ji
SSA veer ji
I am from Adelaide city. South Australia state. I enjoy your videos very much. I belong to Bathinda. If you can go there and make some videos plz. I really miss Bathinda.
Thanks
Hnji jrur jawa ge
Nawashahr to hi aa bhaji asi
TIRATH SINGH UK
Mharaja Patala di haveli de darshan karvaoo
Teh:
shahkot jalandhar
Bathinda da tharmal plat dekhoo ji
Banur da chatt beed dekahoo
USA
Veer ji kise historical sathan de darshan karvaoo . bazar vekh ke bor hoge 🎉🎉baki sab theek aa ji 🎉🎉
Pta taa tuhanu kush hai nhi ,kothi raod c sabh to pahila ,fir geeta bhavan raod aya fir railway raod
Manohar lal v p o kariha n s r
Poori lut payi a nawanshahr ne
Nawasher ch best kpdea de shop das skda koi ...koi nawasher ton hai ...tn dseo ...vdia shopes de name
Jagdambay cloths, aman suita di dukan, gaba garments, hg creations, sher e punjab suita di dukan hai g, khalsa suits shop hor v boht sariya ne vdiya to vdiya shops