ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations 73408-43180

Поделиться
HTML-код
  • Опубликовано: 6 июл 2024
  • ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    What is wooden art?
    How do you hang wood art?
    How do you make wood wall decor?
    लकड़ी की कला क्या है?
  • НаукаНаука

Комментарии • 159

  • @sarbjittoorsarbjittoor8212
    @sarbjittoorsarbjittoor8212 15 дней назад +9

    ਇਹੋ ਜਿਹੇ ਪੰਜਾਬੀ ਸਿੰਘਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ,,,ਦੁਬਾਰਾ ਇਹੋ ਜਿਹੀ ਕਲਾਕਾਰੀ ਨਈ ਲੱਭਣੀ ਸਰਕਾਰਾਂ ਨੂੰ ਸਰਕਾਰੀ ਤੋਰ ਤੇ ਇਹਨਾਂ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ ਗੱਲ ਬਹੁਤ ਖੁਸ਼ੀ ਹੋਇ ਕੇ ਸਿੰਘ ਸਰਦਾਰ ਇਨੀ ਵਧੀਆ ਕਲਾ ਦਾ ਮਾਲਕ ਹੈ g

  • @davinderkaur7592
    @davinderkaur7592 25 дней назад +15

    ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਮਹਾਨ ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਗੁਰੂ ਦੇ ਸਿੱਖ ਨੂੰ।
    ਬੇਨਤੀ ਹੈ ਕਿ ਆਪਣੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਿਖਾਉ। ਹੋਰ ਵੀ ਤਿਆਰ ਕਰੋ ਇਸ ਕਲਾ ਨੂੰ ਬੜਾਵਾ ਦੇਣ ਲਈ।

  • @SukhwinderSingh-wq5ip
    @SukhwinderSingh-wq5ip 23 дня назад +11

    ਕਲਾਕਾਰ ਬੰਦਾ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @khalsasubmersibleserviceba5964
    @khalsasubmersibleserviceba5964 25 дней назад +39

    ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ,,,,, ਬਾਕਮਾਲ ਕਲਾ 👍

    • @sewakmechanical
      @sewakmechanical  25 дней назад +1

      ਧੰਨਵਾਦ ਜੀ

    • @tirathsingh6539
      @tirathsingh6539 21 день назад

      ​@@sewakmechanical ਭਾਅਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤

  • @gopeshyadav7683
    @gopeshyadav7683 22 дня назад +8

    He is real underdog.
    ਬੋਹਤ ਸੋਹਣੀ ਕਲਾਕਾਰੀ❤

  • @Tajsingh5453
    @Tajsingh5453 25 дней назад +18

    ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਵੀਰ ਨੇ ਵਾਹਿਗੁਰੂ ਚੜਦੀਕਲਾ ਬਖਸੇ

  • @SatnamSingh-qh3le
    @SatnamSingh-qh3le 24 дня назад +7

    ਬਹੁਤ ਵਧੀਆ ਕਲਾਕਾਰੀ ਆ ਵੀਰ ਵਿੱਚ, ਧੰਨਵਾਦ ਸੇਵਕ ਵੀਰ ਤੇਰਾ ਵੀ

  • @mehtabbrar543
    @mehtabbrar543 19 дней назад +5

    ਬਹੁਤ ਵਧੀਆਂ ਜੀ ਬਾਈ ਸੇਵਕ ਜੀ ਧੰਨਵਾਦ ਹੀਰੇ ਬੰਦੇ ਨੂੰ ਮਿਲਾਇਆ

  • @SUKHDEVSINGH-ki2mq
    @SUKHDEVSINGH-ki2mq 25 дней назад +7

    ਬਹੁਤ ਵਧੀਆ. ਕਲਾ ਕਾਰੀ 🌹🙏

  • @MS-wj6yz
    @MS-wj6yz 25 дней назад +9

    ਬਹੁਤ ਵਧੀਆਂ ਵੀਰ ਧੰਨਵਾਦ ਸੇਵਕ ਸਿੰਘ ਵੀਰ ਜੀ ❤❤🙏🙏

  • @PBwalegs
    @PBwalegs 24 дня назад +7

    ਮੋਗੇ ਵਾਲੇ ਹਮੇਸ਼ਾ ਸਿਰਾ ਹੀ ਕਰੋਂਦੇ ਏ

  • @HarpreetSingh-ux1ex
    @HarpreetSingh-ux1ex 25 дней назад +7

    ❤ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਬਣਾਈਆਂ ਵੀਰ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ ਸੇਵਕ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਵੀਰ ਨੂੰ ਸਾਰਿਆਂ ਦੇ ਰੂਬਰੂ ਕਰਨ ਲਈ 🙏

  • @gurpreetgopi6804
    @gurpreetgopi6804 5 дней назад

    ਸਿੰਘ ਸਾਬ ਜੀ ਬਹੁਤ ਹੀ ਵਧੀਆ ਵਹਿਗੁਰੂ ਚੜਦੀਕਲਾ ਵਿੱਚ ਰੱਖੇ

  • @pardeepgill917
    @pardeepgill917 21 день назад +3

    ਭਾਈ ਰਛਪਾਲ ਸਿੰਘ ਜੀ ਬਹੁਤ ਮਹਾਨ ਕਲਾਕਾਰ ਹਨ

  • @simrankaur-qo3cq
    @simrankaur-qo3cq 9 дней назад

    sabat surat Guru da sikh dekh ke bahut khushi hoi ❤ ik sukoon milda jdo sabat kes sabat dadi dekhde 🙏🏻 Waheguru sache patshah g lamia umra nam dan apne chrna nal jodke rkhnn 👎🏻

  • @Sukhdev03596
    @Sukhdev03596 2 часа назад

    ਵਾਹਿਗੁਰੂ ਜੀ

  • @rohitkapil3605
    @rohitkapil3605 16 дней назад +1

    Bahut kam views hai, ulte sidhe video pe bahut views ate hai... Yeh real artist bahut respect or pyar deserve karte hai. Punjab ki zameen kuch alag he hai

  • @harbanskaur8146
    @harbanskaur8146 25 дней назад +6

    ਬਹੁਤ ਵਧੀਆ

  • @sonyyoutubechannel6353
    @sonyyoutubechannel6353 25 дней назад +4

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਡਾ ਵੀ ਇਹ ਹਕ ਬਣਦਾ ਧੰਨਵਾਦ ਦਾ

  • @rajbindersingh8237
    @rajbindersingh8237 22 дня назад +2

    ਬਹੁਤ ਵਧੀਆ ਬਕਮਾਲ ਵਾਹਿਗੁਰੂ ਹੋਰ ਤਾਕਤ ਦੇਵੇ ਇਸ ਵੀਰ ਨੂੰ

  • @sukhmindersarang9536
    @sukhmindersarang9536 25 дней назад +2

    You have a very rare talent it is very valuable in Western countries including USA and Canada.

  • @user-gy8vs4zh1m
    @user-gy8vs4zh1m 13 дней назад

    Waheguru ji mehar kareyo sabte ji tarakkian bakhsheyo sabnu ji

  • @lovepreetsran4877
    @lovepreetsran4877 15 дней назад +1

    Bht sona kirdar te kmmm

  • @arwindersinghaujla7218
    @arwindersinghaujla7218 24 дня назад +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ

  • @pawanjeetsingh4473
    @pawanjeetsingh4473 25 дней назад +2

    waheguru di bakshi kla h tusi vdiya uprala kita baiji sade sanmukh krke

  • @KalaNar-lc1qz
    @KalaNar-lc1qz 5 дней назад

    Rooh khush kar diti

  • @anshsinghsra3699
    @anshsinghsra3699 25 дней назад +3

    ❤❤❤❤ Bhaut Att ❤❤❤❤

  • @gurmeetdhaliwal9363
    @gurmeetdhaliwal9363 23 дня назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @ManjeetSingh-kg6zo
    @ManjeetSingh-kg6zo 25 дней назад +3

    ਵਾਹਿਗੁਰੂ ਜੀ ਦੀ ਬਹੁਤ ਮੇਹਰ ਹ ਜੀ

  • @JagtarSingh-cj4ve
    @JagtarSingh-cj4ve 17 дней назад +1

    ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

  • @krishnasingh292
    @krishnasingh292 25 дней назад +2

    Waheguru waheguru karna

  • @JaswinderSingh-io7uo
    @JaswinderSingh-io7uo 20 дней назад +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @manisingh6823
    @manisingh6823 17 дней назад

    buh kirpa veer te

  • @krishnasingh292
    @krishnasingh292 25 дней назад +2

    ❤❤❤❤i love you brother

  • @lucky15111
    @lucky15111 15 дней назад

    Sira bai g bhut sohna

  • @user-ud2yf7gs6l
    @user-ud2yf7gs6l 24 дня назад +2

    ਬਹੁਤ ਵਧੀਆ ਕਲਾਕਾਰੀ 👌👌

  • @arvindersingh6712
    @arvindersingh6712 25 дней назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @mithbolre
    @mithbolre 15 дней назад +4

    ਹੁਨਰ ਏਨਾ ਵੱਡਾ ਪਰ ਘਰ ਦੀਆ ਇੱਟਾ ਦੱਸਦੀਆਂ ਕਦਰ ਕਿੰਨੀ ਕੁ ਪਈ

  • @user-wr6ex4lx3g
    @user-wr6ex4lx3g 11 дней назад

    Waheguru ji mehar krn🙏🙏🙏🙏🙏

  • @balvirkaur2479
    @balvirkaur2479 12 дней назад

    Waheguru ji

  • @sharamveersingh4387
    @sharamveersingh4387 25 дней назад +3

    Nice

  • @tonigill6322
    @tonigill6322 25 дней назад +2

    Well done g

  • @jasvirmaan5244
    @jasvirmaan5244 25 дней назад +4

    eho jehe kalakar virle he pehda hunde a ji

  • @WonderfulPeonyFlower-er6ji
    @WonderfulPeonyFlower-er6ji 22 дня назад +1

    💐ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ 💐 ਭਾਈ ਜੀ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ

  • @balbirsinghkalsi
    @balbirsinghkalsi 18 дней назад +1

    Gursewak saab well done

  • @sukhmindersarang9536
    @sukhmindersarang9536 25 дней назад +1

    very high level.

  • @ujjagersingh8732
    @ujjagersingh8732 16 дней назад +1

    Good job sir ji ❤❤❤❤❤❤❤

  • @AmandeepSingh-sj9td
    @AmandeepSingh-sj9td 15 дней назад +1

    Very nice beer ji God bless you ❤

  • @sukhchainsingh6243
    @sukhchainsingh6243 18 дней назад +1

    Very good work

  • @tejinder868
    @tejinder868 19 дней назад +1

    bahut bahut thanwad bai ji es interview lyi...ae bai ji te Gem ne... essi kla te sirf videsha di dekhi c ..par punjab ch v ehe trah de klakaar dekh ke bahut khushi hoi te naale surprise v

  • @sukhvindersingh1759
    @sukhvindersingh1759 23 дня назад +1

    Bahut badhiya kalakari hai Veer ji God bless you

  • @pizzaiolosunilitalia
    @pizzaiolosunilitalia 15 дней назад +1

    ❤❤

  • @lachhmansranlachhmansran4453
    @lachhmansranlachhmansran4453 25 дней назад +2

    🎉❤❤

  • @tejinder868
    @tejinder868 19 дней назад +1

    bahut sohni kla bhai saab ji di

  • @gurdwaradatansar
    @gurdwaradatansar 13 дней назад +1

    Very nice

  • @JagtarSingh-bz6kh
    @JagtarSingh-bz6kh 23 дня назад +1

    Waheguru ji aap nu chardikla bakshe ji

  • @officialpreet1950
    @officialpreet1950 6 дней назад

    Bht hi wdia kam aa g thuada 👌

  • @vishavdeep3828
    @vishavdeep3828 25 дней назад +1

    ਬਾਕਮਾਲ 👌 ਜਿਓੰਦੇ ਵੱਸਦੇ ਰਹੋ ਪੰਜਾਬੀਓ 👏

  • @SurinderSingh-ih1dk
    @SurinderSingh-ih1dk 23 дня назад +2

    Vakhraa....... durlabh.......bohat vadiya g

  • @HarvinderSingh-kd8nw
    @HarvinderSingh-kd8nw 23 дня назад +1

    Waheguru ji chardikala Wich rakhan

  • @RaviSingh-og4pb
    @RaviSingh-og4pb 24 дня назад +1

    🙏🙏👍❤💯

  • @karambirsingh1119
    @karambirsingh1119 19 дней назад +1

    22 Boht Maan aa tere te

  • @gurmitsinghgurmitbhullar9121
    @gurmitsinghgurmitbhullar9121 24 дня назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਲਾਂ ਬਹੁਤ ਮਜਾ ਆਇਆ ਵੱਨ ਸਵੱਨੀਆ ਚੀਜ਼ਾਂ ਵੇਖ ਕੇ ਰੱਬ ਕਿਰਪਾ ਰੱਖੇ

  • @LakhwinderSingh-wb4fw
    @LakhwinderSingh-wb4fw 22 дня назад +1

    Wahiguru chardikala kare ji

  • @amritpalsinghkhalsa3947
    @amritpalsinghkhalsa3947 19 дней назад +1

    ਵਾਹਿਗੁਰੂ ਮੇਹਰ ਕਰੇ

  • @judge8985
    @judge8985 25 дней назад

    Ati utam

  • @user-mi1ko6um9r
    @user-mi1ko6um9r 13 дней назад +1

    🙏🙏🙏🙏🙏🙏🙏🙏🙏👍👍

  • @harishchander7014
    @harishchander7014 25 дней назад +1

  • @user-of9sx5ih7r
    @user-of9sx5ih7r 12 дней назад

    ❤️❤️❤️🙏🙏🙏🙏👍👍👍👌👌👌

  • @saleemraja9065
    @saleemraja9065 16 дней назад

    ❤❤❤

  • @mandeeprandhawa8852
    @mandeeprandhawa8852 24 дня назад +1

    Superb superb superb

  • @jatinderpal8054
    @jatinderpal8054 22 дня назад +1

    Bohit wadia

  • @SukhmanderSingh-tp5tg
    @SukhmanderSingh-tp5tg 21 день назад +1

    ਗੁਰੂ ਦਾ ਬੰਦਾ ਹੈਂ ਜੀ

  • @sarbbrar4173
    @sarbbrar4173 24 дня назад

    Very nice ❤❤

  • @iqbalsidhu6651
    @iqbalsidhu6651 25 дней назад

    Well come ji

  • @punjabJaggayayouth
    @punjabJaggayayouth 23 дня назад +1

    Good job 👍👍

  • @davinderbrar6220
    @davinderbrar6220 24 дня назад +1

    Nice 👍

  • @GurdeepSingh-ck9ze
    @GurdeepSingh-ck9ze 24 дня назад +1

    ਸਿਰਾ ਕਲਾਕਾਰੀ ਆ ਵੀਰ ਦੀ

  • @manjindersingh7379
    @manjindersingh7379 25 дней назад

    👍💐💐👍

  • @user-ck9lv3kj3o
    @user-ck9lv3kj3o 23 дня назад +2

    ਨੰਬਰ ਦਿਓ ਭਾਈ ਸਾਹਿਬ ਜੀ ਦਾ🙏🏻

  • @sukhmindersarang9536
    @sukhmindersarang9536 25 дней назад +1

    Change the name of village name to Guruana.

  • @bahrain4541
    @bahrain4541 25 дней назад +1

    Good 7.7.24

  • @user-eb7wo5fm5q
    @user-eb7wo5fm5q 24 дня назад +1

    Kamal di klakari

  • @ParamjeetSingh-ol4ir
    @ParamjeetSingh-ol4ir 25 дней назад +3

    ਸੇਵਕ ਸਿੰਘ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ

    • @gurcharanbrar1845
      @gurcharanbrar1845 25 дней назад +1

      Village Machhi bugra near talwandi bhai Ferozepur road

  • @manisingh6823
    @manisingh6823 17 дней назад +1

    her kise de hissye ch nhi aunda inj da huner .

  • @lucky15111
    @lucky15111 15 дней назад

    Firm da naam ni pta lagia bai g dubara likh k dsdo g

  • @gulshansingh9029
    @gulshansingh9029 25 дней назад +2

    what's his name. has he received any awards from govt etc.

  • @perdeepsingh4670
    @perdeepsingh4670 25 дней назад

    Address Ji

  • @bhajjisandhu1648
    @bhajjisandhu1648 25 дней назад

    Bai bag millju ga

  • @bamsigill4011
    @bamsigill4011 25 дней назад

    Bai g ina da phn no mil sakda hai g❤❤❤❤

  • @SatnamSingh-vd4dw
    @SatnamSingh-vd4dw 19 дней назад

    ਅਗੁਟੇ ਕਿਉ ਗੁੰਹੀ ਜਾਨਾ 22

  • @user-tm2ul1hc6u
    @user-tm2ul1hc6u 24 дня назад

    V good Khalsa.ji

  • @santasingh6146
    @santasingh6146 24 дня назад +1

    Moj aa gyi vedio dekh k

  • @user-ck9lv3kj3o
    @user-ck9lv3kj3o 23 дня назад +1

    ਭਾਈ ਸਾਹਿਬ ਦਾ ਨੰਬਰ ਦਿਓ ਜੀ 🙏🏻

  • @davindersingh7106
    @davindersingh7106 19 дней назад +1

    Numer mil sakda uncle ji da

  • @nirbansingh3490
    @nirbansingh3490 11 дней назад

    ਵੀਰ ਜੀ ਵੀਰ ਦਾ ਨੰਬਰ ਵੀ ਦਿਓ ਜੀ

  • @tirathsingh6539
    @tirathsingh6539 21 день назад

    ਭਾਆਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤❤

  • @gurdwaradatansar
    @gurdwaradatansar 11 дней назад

    Very nice

  • @HarvinderSingh-kd8nw
    @HarvinderSingh-kd8nw 23 дня назад +1

    Waheguru ji chardikala Wich rakhan

  • @pardeepbrar5679
    @pardeepbrar5679 23 дня назад +1

    Waheguru ji