ਪ੍ਰਵਾਸੀ ਭਜਾਓ ਪੰਜਾਬ ਬਚਾਓ! ਸਿੰਘਾਂ ਦਾ ਲਲਕਾਰਾ ! ਐਤਕੀਂ ਨਹੀਂ ਛੱਡਢੇ- ਪ੍ਰਵਸੀ ਕੱਢਣੇ ਬਾਹਰ ? Oneindia Punjabi

Поделиться
HTML-код
  • Опубликовано: 30 ноя 2024

Комментарии • 502

  • @DarshanSingh-ph7rt
    @DarshanSingh-ph7rt День назад +66

    ਬਹੁਤ ਵਧੀਆ ਤੁਹਾਡੇ ਸੁਝਾਅ ਪਹਿਲਾਂ ਜੱਟਾਂ ਨੂੰ ਸਮਝਾਓ ਭੲਈਆ ਨੂੰ ਘਰਾਂ ਵਿੱਚ ਨਾ ਰੱਖਣ

    • @armanpreetkaur6668
      @armanpreetkaur6668 День назад +4

      @@DarshanSingh-ph7rt 10% ਭਾਈਏ ਜਟਾ ਦੇ ਖੇਤਾਂ ਵਿੱਚ ਕੰਮ ਕਰਦੇ ਹੈ 90%ਲੁਧਿਆਣੇ,ਜਲੰਧਰ,ਚੰਡੀਗੜ੍ਹ ਨਵਾ ਗਾੳ ਖੁਡਾ ਅਲੀਸ਼ੇਰ ਰਾਮਦਰਵਾਰ ਬਡੈਲ ਧਨਾਸ 26,52 ਸੈਕਟਰ ਮੁਹਾਲੀ ਵਿੱਚ ਘਰ ਬਣਾ ਕੇ ਰਹਿ ਰਹੇ ਹਨ

  • @salwinderkaur6581
    @salwinderkaur6581 2 дня назад +60

    ਭਾਈ ਸਾਹਿਬ ਪਹਲਾਂ ਅਸੀਂ ਆਪਣੇ ਘਰ ਵਿਚ ਤਾਲੇ ਨਹੀਂ ਸੀ ਲਗੋਂਦੇ ਪਰ ਹੁਣ ਅਸੀ ਤਾਲਿਆਂ ਵਿਚ ਵੀ ਸੇਫ ਨਹੀਂ ਹਾਂ 🙏🙏🙏🙏🙏🙏

    • @ParamjitKaur-bp4de
      @ParamjitKaur-bp4de 2 дня назад +5

      ਸਹੀ ਕਿਹਾ । ਖੁੱਲ੍ਹੇ ਵਿੱਚ ਸੌਂਦੇ ਸੀ। ਕਿਤੇ ਆਂਢ ਗੁਆਂਢ ਵਿੱਚ ਜਾਣਾ ਹੋਵੇ ਤਾਂ ਦਰਵਾਜ਼ਾ ਭੇੜ ਕੇ ਚਲੇ ਜਾਂਦੇ ਸੀ । ਹੁਣ ਤਾਲੇ ਵੀ safe ਨਹੀਂ।

    • @Gugi3589
      @Gugi3589 10 часов назад

      British v business Karn aahye se

  • @NarinderSingh-qu9gy
    @NarinderSingh-qu9gy 2 дня назад +57

    ਬਈਆਂ ਦੀਆਂ ਵੋਟਾਂ ਕੈਂਸਲ ਕਰੋ, ਜ਼ਮੀਨ ਜਾਇਦਾਦ ਪ੍ਰਾਪਟੀ ਖਰੀਦਣ ਤੇ ਪਾਬੰਦੀ ਹੋਵੇ,

  • @MastanSinghDulai
    @MastanSinghDulai День назад +57

    ਪੰਜਾਬ ਅਤੇ ਪੰਜਾਬੀ ਬਚਾਉਣੀ ਜਰੂਰੀ ਹੈ।

  • @trubeats100
    @trubeats100 2 дня назад +73

    ਸਰਕਾਰ ਇਨਾਂ ਨੂੰ ਖ਼ਾਸ ਕਰਕੇ ਪੰਜਾਬ ਚ ਭੇਜ ਰਹੀ ਹੈ,, ਇਹਨਾਂ ਦੀ ਸ਼ਨਾਖਤ ਸਾਨੂੰ ਆਪ ਹੀ ਕਰਨੀ ਪੈਣੀ ਹੈ

    • @SurinderSingh-wz7sm
      @SurinderSingh-wz7sm 2 дня назад +4

      ਪਹਿਲਾਂ ਅਪਾ ਨੂੰ ਸਰਕਾਰ ਚੰਗੀ ਚੁਨਣੀ ਚਾਹੀਦੀ ਸੀ ਇਸਦੀ ਲੋੜ ਹੀ ਨਾ ਪੈਦੀ

    • @HappyPur-vy9wt
      @HappyPur-vy9wt День назад +5

      Chagi kedi a sarkar sare chor phela appna ghar parde​@@SurinderSingh-wz7sm

    • @Humanity0101
      @Humanity0101 21 час назад

      ​@@SurinderSingh-wz7smSingh sahib hun ta bas bjp rss reh gai j una nu v ik moka de k galami da negg sekna.

  • @sukhwindersinghkhalsa7074
    @sukhwindersinghkhalsa7074 2 дня назад +61

    ਜਿਹੜੇ ਯੂਪੀ ਬਿਹਾਰ ਵਿੱਚ ਸਾਡੇ ਸਿੱਖ ਰਹਿਦੇ ਨੇ ਉਹ ਅਪਣਿਆ ਜਮੀਨਾਂ ਵੇਚ ਕੇ ਪੰਜ਼ਾਬ ਵਿੱਚ ਖਰੀਦੋ, ਤੇ ਪੱਕੇ ਤੌਰ ਤੇ ਪੰਜਾਬ ਵਿੱਚ ਆ ਜਾਓ,

  • @bhupinderkaur9904
    @bhupinderkaur9904 День назад +18

    ਵਾਹਿਗੁਰੂ ਜੀ ਤੁਹਾਡੇ ਵਰਗੇ ਜੋਧਿਆਂ ਦੀ ਲੋੜ ਹੈ ਪੰਜਾਬ ਨੂੰ ਧੰਨਵਾਦ ਜੀ 🙏

  • @shivdevsingh4287
    @shivdevsingh4287 2 дня назад +77

    ਬਿਲਕੁਲ ਬਾਈ ਜੀ ਤੁਹਾਡੀ ਗੱਲ ਠੀਕ ਹੈ ਕਿ, ਇਹ ਇੱਕ ਗਿਣੀ ਮਿਥੀ ਸਾਜਸ਼ ਨਾਲ ਸਿੱਖਾਂ ਨੂੰ ਮਾਰਨ ਲਈ ਇਹਨਾਂ ਨੂੰ ਪੰਜਾਬ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ।

    • @RMNewton992
      @RMNewton992 2 дня назад +7

      ਵੀਰ ਜੀ, ਕਾਨੂੰਨ ਬਨਾਉਣ ਤੋ ਬਿਨਾ ਕੋਈ ਫਾਇਦਾ ਨਹੀ ਹੋਣਾ। ਹਿਮਾਚਲ ਵਾਂਗ ਬਾਹਰਲਿਆ ਨੂੰ ਜਮੀਨ ਖਰੀਦਣ ਅਤੇ ਵੋਟ ਬਨਾਉਣ ਦੀ ਮਨਾਹੀ ਦਾ ਕਾਨੂੰਨ ਬਨਣਾ ਚਾਹੀਦਾ ਹੈ। ਉਸ ਤੋ ਬਿਨਾ ਅਗਰ ਜੋਰ ਜਬਰਦਸਤੀ ਕਰੋਗੇ ਤਾਂ ਤੁਹਾਡੇ ਉਪਰ ਹੀ ਪੁਲਿਸ ਕੇਸ ਬਣ ਜਾਣਾ।

    • @shivdevsingh4287
      @shivdevsingh4287 День назад +2

      @@RMNewton992 ਤੁਹਾਡੇ ਵਿਚਾਰ ਵਾਲਾ ਬਿਲ ਸੁਖਪਾਲ ਸਿੰਘ ਖਹਿਰਾ ਵੱਲੋਂ ਪੇਸ਼ ਕੀਤੇ ਨੂੰ ਦੋ ਸਾਲ ਹੋ ਗਏ ਹਨ ਪਰ ਇਹ ਝਾੜੂ ਸਰਕਾਰ ਉਸ ਉੱਤੇ ਵਿਚਾਰ ਕਰਨ ਲਈ ਤਿਆਰ ਹੀ ਨਹੀਂ ਹੋ ਰਹੀ ਹੈ।

    • @amritkaur3205
      @amritkaur3205 12 часов назад +1

      Ena bhaiye ne saaf suthhre punjab nu Ganda kar dita.gande Bande a bhayie.asi te hairan hunde a sade dekhd dekhde a 5.5 foot di during te bhayiye ne aapniya dukana khol leiya ne.koi puchhda nahi

  • @gurnishansingh4196
    @gurnishansingh4196 2 дня назад +44

    ਪੰਜਾਬ ਦੇ ਹਾਲਾਤ ਫ਼ੈਕਟਰੀ ਮਾਲਕ ਬਈਆ ਗੇਟ ਤੇ ਗਾਰਡ ਸਰਦਾਰ ਏ ਹੈ ਅੱਜ ਦਾ ਸੱਚ

  • @surindersharma4374
    @surindersharma4374 2 дня назад +40

    ਵੀਰ ਸਰਵਜੀਤ ਜੀ ਇਹ ਲੋਕ ਫੇਮਲੀ ਨਾਲ ਲੈ ਕੇ ਆਏ ਹਨ ਉਹਨਾਂ ਨੂੰ ਆਪਣੇ ਘਰ ਵਿੱਚ ਕੰਮ ਦਿਤਾ ਜਾਂਦਾ। ਇਹਨਾਂ ਔਰਤਾਂ ਨੂੰ ਘਰ ਵਿੱਚ ਕੰਮ ਨਾ ਦਿਓ ਅੱਧੇ ਪ੍ਰਵਾਸੀ ਭਜ ਜਾਂਣਗੇ।

  • @kabalsandu9521
    @kabalsandu9521 2 дня назад +73

    ਬਹੂਤ ਹੀ ਵਧੀਆ ਢੰਗ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਵੀਰ ਜੀ ਭਇਆ ਦਾ ਖਾਤਮਾ ਹੋਨਾ ਚਾਹਿਦਾ ਹੈ ❤

  • @JatinderSinghRathour
    @JatinderSinghRathour 2 дня назад +31

    ਇੰਨਾ ਭਈਆਂ ਨੂੰ ਭੇਜੋ ਯੂਪੀ ਬਿਹਾਰ

  • @SatnamSingh-zk4ce
    @SatnamSingh-zk4ce День назад +15

    ਭਾਈ ਜੀ ਗੁਰੂਦਵਾਰੇ ਵਿੱਚੋ ਫਰੀ ਲੰਗਰ ਮਿਲਤਾ ਜੀ

  • @surinderkaur9310
    @surinderkaur9310 День назад +19

    ਭਾਈਏ ਭਾਜਾਓ ਆਪਣੇ ਪੁੱਤਰ ਤੇ ਬਚਾਓ ਅਤੇ ਪੰਜਾਬ ਬਚਾਓ ਹੁਣ ਬਹੁਤ ਮਾੜਾਂ ਟੈਮ ਆ ਗਿਆ ਹੈ

  • @bajsinghbaj1094
    @bajsinghbaj1094 День назад +14

    ਬੁਹਤ ਵਧੀਆ ਖ਼ਾਲਸਾ ਜੀ

  • @jsrajput-qr6ek
    @jsrajput-qr6ek 2 дня назад +17

    ਬਹੁਤ ਵਧੀਆ ਜੀ

  • @gianikulwindersingh
    @gianikulwindersingh День назад +11

    ਬਹੁਤ ਖੂਬ ਵੀਚਾਰ ਹੈ। ਇਨ੍ਹਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ

  • @nimmakaler
    @nimmakaler 2 дня назад +11

    ਬਹੁਤ ਵਧੀਆ ਜਾਣਕਾਰੀ ਵੀਰ ਜੀ ਦੀ

  • @NanakAnandpuria5875
    @NanakAnandpuria5875 2 дня назад +41

    ਭਾਜੀ ਅਸੀਂ ਹਿਮਾਚਲ ਕੰਮ ਕਰਨ ਜਾਨੇ ਆ ਤਾਂ ਸਾਨੂੰ ਪੁਲਿਸ ਐਨਟਰੀ ਕਰਾਨੀ ਪੈਦੀ ਆ ਬਹੁਤ ਬਹੁਤ ਤੰਗ ਹੁਨੇ ਆ ਼਼ਪਰ ਬਈਆ ਨੂੰ ਕੋਈ ਨੀ ਪੁੱਛਦਾ ਪੰਜਾਬ ਵਿੱਚ ਼ਕੁਜ ਕਨੂੰਨ ਲਾਗੂ ਜ਼ਰੂਰ ਹੋਵੇ

    • @Pi_singh
      @Pi_singh День назад

      Ku yr jhoot bolde a Mera pind ropar de lage Himachal border te a Sadi ta kadi koi entry ni hoi ku tusi ena jhoot bolde a tuhada koi jamir hai 🤣 our asi mai nalagarh job karda manu ta ajj tak kise Himachal de police wale ne ni rokiya

    • @Pi_singh
      @Pi_singh День назад +2

      Our sab to jiyada baiye Anandpur sahib ch a uhna ne uthe jamina khaid liya ghar bnale lodipur ch kine baiye a Jake dekh. Sade punjabi hi ghat ni jo uhna nu jamina vech de a or ehna diya vota bnawaunde a

  • @psingh-3073
    @psingh-3073 День назад +9

    ਬਿਲਕੁੱਲ ਠੀਕ ਗਲਾਂ। ਸਾਨੂੰ ਵਿਦੇਸ਼ਾਂ ਵਿੱਚ limited ਗਿਣਤੀ ਵਿੱਚ ਪੱਕੇ ਕੀਤਾ ਜਾਂਦਾ ਹੈ ਪਰ ਪੰਜਾਬ ਵਿਚ ਪ੍ਰਵਾਸੀ unlimited ਗਿਣਤੀ ਵਿੱਚ ਪੱਕੇ ਹੋ ਰਹੇ ਹਨ। ਕੀ ਪੰਜਾਬ ਨੂੰ ਯੂਪੀ ਬਿਹਾਰ ਬਨਾਇਆ ਜਾ ਰਿਹਾ ਹੈ। ਪੱਤਰਕਾਰ ਨੂੰ ਗੱਲ ਸਮਝ ਨਹੀ ਆ ਰਹੀ, ਬਾਰ ਬਾਰ ਇਕੋ ਹੀ ਸਵਾਲ ਕਰ ਰਿਹਾ ਹੈ। ਪਰਵਾਸੀਆਂ ਨੂੰ ਪੰਜਾਬ ਵਿਚ ਕੰਮ ਕਰਨ ਤੋਂ ਕੋਈ ਨਹੀਂ ਰੋਕ ਰਿਹਾ, ਗੱਲ ਪਕੇ ਕਰਨ ਅਤੇ ਜ਼ਮੀਨ ਆਦਿ ਖਰੀਦਣ ਉਤੇ ਰੋਕ ਲਾਉਣ ਦੀ ਹੋ ਰਹੀ ਹੈ। ਪ੍ਰਵਾਸੀਆਂ ਦੀਆਂ ਵੋਟਾਂ ਪੰਜਾਬ ਵਿਚ ਨਹੀਂ ਬਣਨੀਆਂ ਚਾਹੀਦੀਆਂ। ਸਾਰੇ ਪੰਜਾਬੀ ਆਪਣੇ ਆਪਣੇ ਇਲਾਕੇ ਦੇ MLA ਉੱਪਰ ਦਬਅ ਬਣਾਉਣ ਤਾਂ ਕਿ ਪੰਜਾਬ ਵਿਧਾਨ ਸਭਾ ਵਿੱਚ ਹਿਮਾਚਲ ਪ੍ਰਦੇਸ਼, ਝਾਰਖੰਡ, ਉੱਤਰਾਖੰਡ ਮਧਿਆ ਪ੍ਰਦੇਸ਼ ਆਦਿ ਰਾਜਾਂ ਦੀ ਤਰ੍ਹਾਂ ਬਿੱਲ ਪੇਸ਼ ਕਰਕੇ ਪਾਸ ਕਰਨ ਕਿ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ, ਵੋਟਾਂ, ਆਧਾਰ ਕਾਰਡ ਬਣਾਉਣ ਉਪਰ ਤੁਰੰਤ ਪਾਬੰਦੀ ਲਗਾਈ ਜਾਵੇ। ਇਨਾ ਦਾ ਵੋਟ ਪਾਉਣ ਦਾ ਅਧਿਕਾਰ ਯੂਪੀ ਬਿਹਾਰ ਵਿੱਚ ਹੀ ਹੋਵੇ।

  • @sukhwindersingh6460
    @sukhwindersingh6460 День назад +9

    ਬਿਲਕੁਲ ਸਾਈ ਗੱਲਾਂ ਜੀ

  • @harvindersinghharvindersin1117
    @harvindersinghharvindersin1117 2 дня назад +41

    ਭਈਏ ਭਜਾਓ ਪੰਜਾਬ ਬਚਾਓ

  • @AngelGupta-z4c
    @AngelGupta-z4c 2 дня назад +18

    ਜਣੇ ਖਣੇ ਨੂੰ ਸਿਰਪਾਓ ਦੇਣਾ ਬੰਦ ਕਰੋ,ਸਿਰਪਾਓ ਗੁਰੂ ਦਾ ਥਾਪੜਾ ਹੁੰਦਾ ਜਿਹੜਾ ਬਹੁਤ ਘਾਲਣਾ ਘਾਲ ਕੇ ਮਿਲਦਾ। ਇਸ ਨੂੰ ਇੱਕ ਕੱਪੜਾ ਸਮਝ ਕੇ ਹਰ ਗਲ਼ ਚ ਰੋਲਿਆ ਨਾ ਜਾਵੇ।

  • @SatnamSingh-fg5oz
    @SatnamSingh-fg5oz 2 дня назад +37

    ਵੀਰ ਜੀ ਸ਼ਿਕਲੀਗਰ ਸਿੱਖਾਂ ਨੂੰ ਪੰਜਾਬ ਵਿੱਚ ਲਿਆਉਣਾ ਚਾਹੀਦਾ ਹੈ

  • @AmrikSingh-jm3wi
    @AmrikSingh-jm3wi День назад +5

    ਜੈ ਪੰਜਾਬੀ ਖੁਦ ਕੰਮ ਕਰਨ ਲੱਗ ਜਾਣ ਬਾਈਏ ਕਿਉਂ ਪੰਜਾਬ ਆਉਣ ਪੰਜਾਬ ਵਿੱਚ ਇੱਕ ਦਿਨ ਇਹੋ ਜਿਹਾ ਨਹੀ ਜਿਸ ਦਿਨ ਧਰਨਾ ਨਾ ਲੱਗੇ

  • @kulk8864
    @kulk8864 2 дня назад +25

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @harpreetgill8411
    @harpreetgill8411 2 дня назад +11

    ਬਿਲਕੁਲ ਸਹੀ ਹੈ

  • @daljitlitt9625
    @daljitlitt9625 2 дня назад +12

    ਪੰਜਾਬ ਵਿਚ ਕੋਈ ਕਾਨੂੰਨ ਭਈਆ ਲਈ ਲਾਗੂ ਕਰੋ

  • @surinderkaur9310
    @surinderkaur9310 День назад +7

    ਸਹੀ ਗੱਲ ਹੈ ਸਾਡੇ ਮੁਹਾਲੀ ਸ਼ਹਿਰ ਵਿਚ ਬਹੁਤ ਭਾਬੀਏ ਹਨ ਕੌਈ ਕੁਝ ਨਹੀਂ ਕਹਿੰਦਾ

  • @AngelGupta-z4c
    @AngelGupta-z4c 2 дня назад +12

    ਮਨਰੇਗਾ ਸਕੀਮ ਵੀ ਬਈਆ ਨੂੰ ਫਾਇਦਾ ਦਿੰਦੀ ਹੈ, ਪੰਜਾਬੀ ਸੀਰੀ ਨੂੰ ਮਨਰੇਗਾ ਦੀ ਰੱਸੀ ਨਾਲ ਬੰਨ ਲਿਆ ਸਰਕਾਰ ਨੇ।

  • @BoharSingh-j6b
    @BoharSingh-j6b 2 дня назад +9

    ਬਿਲਕੁਲ ਗੱਲ ਠੀਕ ਤੁਹਾਡੀ ਬਾਈ ਜੀ

  • @satvindersingh6037
    @satvindersingh6037 2 дня назад +10

    You are 100% right

  • @MalkidSing-lz9mq
    @MalkidSing-lz9mq День назад +4

    ਪੰਜਾਬ ਵਿੱਚ ਸਿੱਖ ਪਾਰਟੀ ਬਣਾਉ ਅਤੇ ਰਾਜ ਕਰੋ । ਜਿਸ ਵਿੱਚ ਸਾਰੇ ਗੁਰਸਿੱਖ ਹੋਣ ।

  • @SinghKulwinder-s3k
    @SinghKulwinder-s3k 2 дня назад +8

    ਵੀਰ ਜੀ ਸਬ ਨੂੰ ਪਤਾ ਕਿਸ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਏਨਾ ਦੀ ਥਾਂ ਪੰਜਾਬੀ ਨੂੰ ਕੰਮ ਤੇ ਰੱਖੋ ਆਪਣੀਆਂ ਜਮੀਨਾਂ ਪੰਜਾਬ ਵਾਸੀਆਂ ਨੂੰ ਵੇਚੋ ਬਾਹਰਲੀ ਸਟੇਟ ਦਿਆ ਨੂੰ ਨਹੀਂ

  • @nkeshore1588
    @nkeshore1588 2 дня назад +8

    Very excellent arguments

  • @MakhanSingh-px4bk
    @MakhanSingh-px4bk День назад +26

    ਸਰਕਾਰਾਂ ਦੀ ਨਲਾਇਕੀ ਕਾਰਨ ਹੀ ਪੰਜਾਬ ਵਿੱਚ ਕਤਲ ਹੋ ਰਹੈ ਹਨ

  • @SukhjinderGill84
    @SukhjinderGill84 2 дня назад +9

    ਸਰਕਾਰਾਂ ਨੇ ਭਾਜੀ ਕੁਝ ਨਹੀਂ ਕਰਨਾ ਪੰਜਾਬ ਨੂੰ ਸਿਰਫ ਬਰਬਾਦ ਕਰਨਾ ਤੇ ਯੂਪੀ ਬਿਹਾਰ ਦਾ ਰਾਜ ਕਰਨਾ ਇਸ ਕਰਕੇ ਆਪਣੇ ਹੱਥ ਸਾਰਾ ਕੁਝ ਲੈਣਾ ਪੈਣਾ ਪੰਜਾਬੀਓ ਜਾਗੋ ਜਿਦਾ ਇਹ ਕਰਦੇ ਆ ਉਦਾਂ ਹੀ ਤੁਸੀਂ ਕਰੋ ਥੱਪੜ ਦੀ ਜਵਾਬ ਥੱਪੜ ਨਾਲ ਤੇ ਖੂਨ ਦਾ ਬਦਲਾ ਖੂਨ ਉਹਨਾਂ ਚਿਰ ਤੱਕ ਪੰਜਾਬ ਦਾ ਹੱਲ ਨਹੀਂ ਹੋ ਸਕਦਾ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਇਹ ਸਿਆਸਤੀ ਲੋਕਾਂ ਨੇ ਇਹ ਸਭ ਸਿਆਸਤ ਦੇ ਥਰੂ ਕੰਮ ਚੱਲ ਰਿਹਾ ਪੰਜਾਬ ਦਾ ਪਾਣੀ ਪੰਜਾਬ ਦੀ ਜਵਾਨੀ ਪੰਜਾਬ ਦਾ ਕਾਰੋਬਾਰ ਪੰਜਾਬ ਦੀ ਇਜਤ ਪੰਜਾਬ ਦੀ ਅਣਖ ਸਭ ਬਰਬਾਦ ਕਰਕੇ ਰੱਖ ਤੀ ਇਹਨਾਂ ਨੇ ਤੇ ਸਾਡੇ ਲੋਕ ਧਰਨਿਆਂ ਲਾਉਣ ਜੋਗੇ ਰਹਿ ਗਏ

  • @lolllermedfdfdfc9061
    @lolllermedfdfdfc9061 2 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਉਹਦੇ ਵਿੱਚੋਂ ਹੀ ਮੈਨੂੰ ਇੱਕ ਗੱਲ ਚੇਤੇ ਆ ਗਈ ਜੇ ਤੁਸੀਂ ਪੰਜਾਬ ਦੇ ਵਿੱਚ ਰਿਪਲੇਸਮੈਂਟ ਚਾਹੁੰਦੇ ਹੋਵੇ ਕੌਣ ਆ ਕੇ ਪੰਜਾਬ ਦੇ ਵਿੱਚ ਜਿਹੜੀ ਆਪਾਂ ਨੂੰ ਮਜ਼ਦੂਰ ਹੋਰ ਕਿਸੇ ਜਿਲ੍ਹੇ ਤੋਂ ਮਿਲ ਸਕਦੇ ਹੋਣ ਤਾਂ ਉਹਦਾ ਸਾਡੇ ਕੋਲ ਹੱਲ ਹੈਗਾ ਤੇ ਉਹਦੇ ਨਾਲ ਦੋ ਸਾਡੀਆਂ ਜਰੂਰਤਾਂ ਪੂਰੀਆਂ ਹੁੰਦੀਆਂ ਨੇ ਇੱਕ ਤਾਂ ਪੰਜਾਬ ਦੇ ਵਿੱਚ ਸਿੱਖਾਂ ਦੀ ਘੱਟ ਰਹੀ ਗਿਣਤੀ ਮੈਂ ਇਸ ਗੱਲ ਦਾ ਸੁਝਾਵ ਦੇਵਾਂਗਾ ਕਿਉਂਕਿ ਜਿਹੜੇ ਸ਼ਿਗਲੀਗਰ ਹਨ ਉਹ ਪੱਕੇ ਤੌਰ ਤੇ ਆਪਣੇ ਜਿੱਥੇ ਜਿੱਥੇ ਉਹ ਬੈਠੇ ਨੇ ਬੜੇ ਹੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਉਹਨਾਂ ਦੇ ਕੋਲ ਕਾਰੋਬਾਰ ਵੀ ਕੋਈ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਜੱਦੀ ਹਥਿਆਰ ਬਣਾਉਣ ਦੇ ਜਿਹੜੇ ਕਾਰੋਬਾਰ ਹਨ ਉਸ ਦੇ ਉੱਤੇ ਗੌਰਮਿੰਟਾਂ ਬਹੁਤ ਜਿਆਦਾ ਪਾਬੰਦੀਆਂ ਲਾ ਰਹੀਆਂ ਹਨ ਤੇ ਉਹ ਵਿਚਾਰੇ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਨੂੰ ਵੀ ਬੜੇ ਆਪਣੇ ਆਪ ਦੇ ਵਿੱਚ ਝੂਰਦੇ ਹਨ ਕਿਉਂਕਿ ਉਹਨਾਂ ਕੋਈ ਇੰਨਾ ਪੈਸਾ ਨਹੀਂ ਹੈ ਕਿ ਉਹ ਆ ਕੇ ਹਰਿਮੰਦਰ ਸਾਹਿਬ ਦੀ ਯਾਤਰਾ ਵੀ ਕਰ ਸਕਣ ਇਹ ਸਾਡੀ ਹੀ ਘਾਟ ਹੈ ਕਿਉਂਕਿ ਅਸੀਂ ਉਹਨਾਂ ਨੂੰ ਇਥੇ ਲਿਆ ਕੇ ਵਸਾ ਲਈਏ ਤਾਂ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਨੂੰ ਇਹਨਾਂ ਲੋਕਾਂ ਦੇ ਕਾਰੋਬਾਰ ਜਿਹੜੇ ਭਈਏ ਸਾਡੇ ਉੱਤੇ ਆ ਕੇ ਹਮਲੇ ਕਰਦੇ ਹਨ ਉਨਾਂ ਨੂੰ ਇਥੋਂ ਬੇਰੋਜ਼ਗਾਰ ਕਰਕੇ ਕੱਢਿਆ ਜਾ ਸਕਦਾ ਹੈ ਬਿਨਾਂ ਲੜਾਈ ਝਗੜਾ ਕੀਤੇ ਜੇ ਆਪਾਂ ਸਿਗਲੀਕਰ ਨੂੰ ਇੱਥੇ ਪੱਕੇ ਤੌਰ ਤੇ ਕਿਸੇ ਤਰ੍ਹਾਂ ਬੇਨਤੀ ਕਰਕੇ ਉਹਨਾਂ ਨੂੰ ਹੌਲੀ ਹੌਲੀ ਥੋੜੇ ਥੋੜੇ ਟੱਬਰਾਂ ਨੂੰ ਲਿਆ ਕੇ ਇਥੇ ਵਸਾ ਲਈਏ ਉਹਨਾਂ ਨੂੰ ਚੰਗੇ ਕਾਰੋਬਾਰ ਸਿਖਾਲ ਦਈਏ ਜਿਹੜਾ ਕਾਰੋਬਾਰ ਸਾਡਾ ਕੋਈ ਬੱਚਾ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਉਹਨਾਂ ਕਾਰੋਬਾਰਾਂ 'ਚ ਲਾ ਦਈਏ ਤਾਂ ਸਾਡੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ ਪਰਮਾਤਮਾ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurvinderSingh-yb2ut
    @GurvinderSingh-yb2ut 2 дня назад +7

    ਬਿਲਕੁਲ ਸੱਚ

  • @aparsingh5343
    @aparsingh5343 2 дня назад +12

    ਪੁਲਿਸ ਬੇਸ਼ਰਮੀ ਨਾਲ ਕਹਿੰਦੀ ਹੈ ਕਿ ਕਾਤਲ ਵੀ ਪੰਜਾਬ ਨਿਵਾਸੀ ਨੇ, ਜਾਦੀ ਪੁਲਿਸ ਯੂ ਪੀ ਹੈ ਗ੍ਰਿਫ਼ਤਾਰ ਕਰਨ ਤੇ ਕਹਿੰਦੀ ਹੈ ਇਹ ਦਿੱਲੀ ਤੋ ਗਰਿਫ਼ਤਾਰ ਕੀਤੇ ਨੇ।

  • @VeerSingh-mt7or
    @VeerSingh-mt7or День назад +9

    ਬਾਈ ਜੀ ਰਿਕੂ ਨੇ ਤਾਂ ਆਵਦੀ ਕੁੜੀਆਂ ਦਾ ਵਿਆਹ ਵੀ ਬਈਆ ਨਾਲ ਹੀ ਕਰਨਾ ਹੈ ਤੁਹਾਡੇ ਸਭ ਕੁਝ ਸਾਹਮਣੇ ਆ ਜਾਣਾ

  • @BinduMavi-rq8zh
    @BinduMavi-rq8zh День назад +6

    ਤੁਸੀ ਪਰਵਾਸੀਆ ਤੋ ਸਬਜ਼ੀਆਂ ਖਰੀਦਣਾ ਪੱਥਰ, ਟਾਇਲਾ , ਪੇਟ ਦਾ ਕੰਮ ਕਰਵਾਓਣਾ ਬਿਲਕੁਲ ਛੱਡੋ

  • @JaspalSingh-kn4fx
    @JaspalSingh-kn4fx День назад +3

    Bilkul sahi veer ji, Very informative video. May God bless all the people of Punjab. Bhaiye bhajao Punjab bhachao.

  • @godisone7569
    @godisone7569 2 дня назад +6

    ਬਾਈ ਜੀ, ਬਾਰੀਕ ਨਜਰ ਨਾਲ ਦੇਖਿਆ ਜਾਵੇ ਤਾਂ ਇਸ ਸਮੇਂ ਪੰਜਾਬ ਵਿੱਚ ਰਾਜ ਸੱਤਾ ਹੀ ਭਈਆਂ ਦੇ ਹੱਥ ਵਿੱਚ ਹੈ, ਕੀਹ ਕੋਈ ਮੰਤਰੀ ਸੰਤਰੀ ਕੁਸਕਦਾ ਐ ?,ਮੁੱਖ ਮੰਤਰੀ ਵੀ ਦਿੱਲੀ ਦੇ ਦਬਾਅ ਥੱਲੇ ਸਮਾਂ ਕੱਢ ਰਿਹਾ ਐ, ਅਜੇ ਤਾਂ ਅੱਗੇ ਗ਼ਦਰ ਮਚੇਗਾ ਕਿ ਕੁੱਝ ਕਾਨੂੰਨ ਬਣਾ ਕੇ ਪੰਜਾਬ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਜਾਵੇਗਾ....

  • @JaswinderKaur-g9s
    @JaswinderKaur-g9s 2 дня назад +8

    ਸਹੀ ਗੱਲ ਆ ਵੀਰਜੀ

  • @Harrykaur-l9t
    @Harrykaur-l9t 2 дня назад +25

    ਪੰਜਾਬ ਦੇ ਲੋਕ ਅੱਜ ਪੰਜਾਬੀ ਵੀ ਬੁੱਲ ਗਏ
    ਪੰਜਾਬੀ ਵੀ ਸੱਹੀ ਨਹੀਂ ਲਿੱਖਣੀ ਆਂਉਦੀ

    • @deepdhindsavlogs9097
      @deepdhindsavlogs9097 День назад +2

      @@Harrykaur-l9t ਬੁੱਲ ਨਹੀਂ ਭੁੱਲ ਹੁੰਦਾ ਲਿੱਖਣਾ ਨਹੀਂ ਲਿਖਣਾ ਹੁੰਦਾ

  • @gulzarsingh3746
    @gulzarsingh3746 2 дня назад +7

    Very good bilkul Sahi hai Bai ji bhaeiya bhajao PB bachao ji jindabad jindabad

  • @armanpreetkaur6668
    @armanpreetkaur6668 2 дня назад +9

    ਹੁਣ ਤਾਂ ਬਹੁਤ ਦੇਰ ਹੋ ਗਈ ਜੀ ਚੰਡੀਗੜ੍ਹ ਬਡੈਲ, ਨਿਆ ਗਾੳ,ਖੁੱਡਾ ਅਲੀਸ਼ੇਰ , 26 , 52 ਸੈਕਟਰ ਤੇ ਮੋਹਾਲੀ ਵਿੱਚ ਨਾਲ ਲਗਦੇ ਪਿੰਡਾ ਵਿੱਚ 90 % ਪ੍ਰਵਾਸੀ ਰਹਿੰਦੇ

  • @pardeepsharma3109
    @pardeepsharma3109 День назад

    ਆਪ ਜੀ ਜਿਹੇ ਸੁਜਵਾਣ ਵੀਰਾਂ ਨੂੰ ਅੱਗੇ ਆਕੇ ਪੰਜਾਬੀਆ ਨੂੰ ਸੇਧ ਦੇਣ ਦੀ ਲੋੜ ਮਹਿਸੂਸ ਹੌ ਰਹੀ ਹੈ

  • @jaggisingh5187
    @jaggisingh5187 День назад +1

    ਬਾਈ ਜੀ ਏਥੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜ਼ਮੀਨ ਤੇ ਇਹਨਾਂ ਦੇ ਆਧਾਰ ਕਾਰਡ ਤੇ ਰਾਸ਼ਣ ਕਾਰਡ ਕੱਟੇ ਜਾਣ

  • @arnsthans8850
    @arnsthans8850 День назад +3

    ਅੱਜ ਦੇ ਸਮੇਂ ਵਿੱਚ ਝੂਠ ਜਾਆਦਾ ਸੱਚ ਤਾਂ ਕਿਤੇ ਲੱਭਦਾ ਹੀ ਨਹੀਂ ਅੱਜ ਦਾਂ ਦੋਰ ਇਹ ਹੀ ਹੈ ਕਤਲੇਆਮ ਤਾਂ ਰੋਜ਼ ਹੁੰਦੇ ਹਨ ਚਾਹੇਂ ਉਹ ਕਿਸੇ ਵੀ ਧਰਮ ਦਾਂ ਹੋਵੇ ਅੱਜ ਲੋਕ ਆਪਣੇ ਹੀ ਧਰਮ ਦੀ ਗੱਲ ਕੀਤੀ ਜਾਂਦੀ ਹੈ ਧਨਵਾਦ ਜੀ 😂😂😂

  • @sukhjitsingh6668
    @sukhjitsingh6668 2 дня назад +9

    Bhaiye bhajao punjab bachao

  • @gs_munna2252
    @gs_munna2252 День назад +18

    ਪ੍ਰਵਾਸੀਆਂ ਨੂੰ ਭਜਾਉਣ ਵਾਸਤੇ ਇਹਨਾਂ ਦੇ ਅਧਾਰ ਕਾਰਡ ਅਤੇ ਵੋਟਾਂ ਬਣਾਉਣ ਤੇ ਪਾਬੰਦੀ ਤੁਰੰਤ ਲਗਣੀ ਚਾਹੀਦੀ ਹੈ।

    • @SatanBoy-p
      @SatanBoy-p День назад

      Bahi G, foreign wich cultivation all machines nall hondi hai uthay koie mazdoor nehi landay,eko hall Khalistan hai,

    • @SatanBoy-p
      @SatanBoy-p День назад +1

      Eko hall Khalistan.

  • @knowledgegrow4500
    @knowledgegrow4500 2 дня назад +15

    ਵਾਹਿਗੁਰੂ ਤੁਹਾਡੀਆਂ ਕੋਸ਼ਿਸ਼ਾਂ ਨੂੰ ਫ਼ਤਹ ਕਰਨ 🙏

  • @VeerSingh-mt7or
    @VeerSingh-mt7or День назад +9

    ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਕਿਨੀਆਂ ਹੀ ਪੁਲਿਸ ਇਨਕੁਆਰੀਆ ਹੁੰਦੀਆਂ

  • @gurpalsingh5634
    @gurpalsingh5634 2 дня назад +5

    Bilkul sahi kaha

  • @KingofSuperPunjab
    @KingofSuperPunjab День назад

    ਅੱਜ ਪੰਜਾਬੀ ਹੀ ਪੰਜਾਬ ਦਾ ਦੁਸ਼ਮਣ ਬਣੀ ਜਾਂਦਾ ਹੈ,ਪੰਜਾਬ ਦੇ ਕਿਸਾਨਾਂ ਨੇ ਜ਼ੀਰਕਪੁਰ ਦੀਆਂ ਜਮੀਨਾਂ ਕਿੰਨ੍ਹਾ ਨੂੰ ਬੇਚੀਆਂ , ਕਯੋਂ ਬੇਚੀਆਂ ਇਨ੍ਹਾਂ ਤੇ ਕੇਹੜੇ ਲੋਕ ਵੱਸੇ ਕਿਨ੍ਹਾਂ ਨੇ ਵਸਾਏ,ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਸੂਰਵਾਰ ਅਸੀਂ ਹਾਂ

  • @MMajha-o2t
    @MMajha-o2t 2 дня назад +6

    Please wahegure ji save punjab😢

  • @AjitSingh-s1d1n
    @AjitSingh-s1d1n День назад +5

    Bahut vadhiya vichar

  • @AvtarSingh-pb6ti
    @AvtarSingh-pb6ti День назад +3

    ਬਈਏ ਭਜਾਓ ਪੰਜਾਬ ਬਚਾਓ

  • @gurpritsingh9301
    @gurpritsingh9301 День назад +2

    ਅਧਾਰ ਕਾਰਡ ਬਣਾਉਣ ਵਾਲਿਆਂ ਦੀ ਖ਼ਬਰ ਲੈਣੀ ਚਾਹੀਦੀ ਹੈ ll ਉਹਨਾਂ ਨੂੰ ਰੋਕਣਾ ਚਾਹੀਦਾ ਹੈ ਕਿ ਕਿਸੇ ਬਿਹਾਰੀ ਦਾ ਅਧਾਰ ਕਾਰਡ ਨਾ ਬਣਾਉਣ ਨਹੀਂ ਤਾ ਛਿੱਤਰ ਪਰੇਡ ਲਈ ਤਿਆਰ ਰਹਿਣ ll

  • @surinderkumar-hp1hk
    @surinderkumar-hp1hk День назад +4

    Paa ji, bhaiye Punjab vichon pajao ate Punjab bachao.

  • @littlebirdi
    @littlebirdi День назад +1

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @AffectionateCamera-fi6ro
    @AffectionateCamera-fi6ro День назад +4

    ਕੇਂਦਰ ਸਰਕਾਰ ਦੀ ਚਾਲ ਹੈ ਸਮਜੋ ਐਨਾ ਨੂੰ ਆਪਣੇ ਪਿੰਡਾਂ ਵਿਚ ਬਾਹਰ ਕਦੋ

  • @SeemaWalia-zu1yh
    @SeemaWalia-zu1yh День назад +4

    Good ji

  • @amarjitarora642
    @amarjitarora642 2 дня назад +3

    The logic given by the second analyst is to the point and logical but the question is who will bell the cat when pb govt is with them and most of farming community is dependent on them

  • @JaskaranSingh-oy9wg
    @JaskaranSingh-oy9wg 2 дня назад +23

    ਮਹੱਲਾ ਕਲੀਨਿਕ ਭੲਈਆ , ਲਈ ਖੋਲ੍ਹੇ ਹਨ ।

  • @bhimsingh6336
    @bhimsingh6336 8 часов назад

    ਬਹੁਤ ਵਧੀਆ ਵਿਚਾਰ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @reetakaur3909
    @reetakaur3909 День назад +3

    Good Manjit singh.ji.

  • @arnsthans8850
    @arnsthans8850 День назад +1

    ਬੀਜਲੀ ਦੀਆਂ ਸਹੂਲਤਾਂ ਹੈ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਤਿੰਨ ਸੌ ਯੁਨਟ ਫ੍ਰੀ ਪਰ ਇਕ ਵੀ ਯੁਨਟ ਵੱਧ ਹੋਵੇ ਤਾਂ ਗਰੀਬ ਨੂੰ ਸਾਰਾਂ ਬਿੱਲ ਭਰਨਾਂ ਪੈ ਜਾਂਦਾ ਹੈ ਇਹ ਨਹੀਂ ਹੋਣਾ ਚਾਹੀਦਾ ਤਿੰਨ ਸੌ ਤੋਂ ਵੱਧ ਬਿੱਲ ਲੈਣਾ ਚਾਹੀਦਾ ਹੈ ਧਨਵਾਦ ਜੀ

  • @bakhshiram3097
    @bakhshiram3097 День назад +3

    Great. Singh. Speech.verygood

  • @geetasharma9515
    @geetasharma9515 День назад +1

    ਸੱਚ ਕਿਹਾ ਵੀਰੇ ਪਰ ਪ੍ਰਵਾਸੀ ਆ ਦੇ ਨਾਲ ਨਾਲ ਸਰਕਾਰ ‌‌ਜੇਕਰ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ‌ਬੰਗਾਲੀ ਰੋਹਿਗਿਆ‌ਵੀ ਹੋ ਸਕਦੇ ਨੇ

  • @letswatch6296
    @letswatch6296 День назад +1

    ਸਾਡੇ ਆਪਣੇ ਤਗੜੇ ਪੰਜਾਬੀ ਸਾਡੇ ਗਰੀਬ ਸਿੱਖ ਪਰਿਵਾਰ ਦੀ ਬਾਂਹ ਨਹੀਂ ਫੜਦੇ ਇਹ ਪੰਜਾਬੀ ਉਦੋਂ ਹੀ ਕਿਸੇ ਪੰਜਾਬੀ ਦੀ ਮੱਦਦ ਉਦੋਂ ਕਰਦੇ ਹਨ ਜਦੋਂ ਕੋਈ ਖ਼ਬਰ ਜਾਂ ਫਿਰ ਵਿਡਿਉ ਵਾਇਰਲ ਹੁੰਦੀ ਹੈ ਫਿਰ ਲੋਕਾਂ ਵਿੱਚ ਵੱਡੇ ਦਾਨੀ ਬਣਦੇ ਹਨ ਇਹ ਸੱਚ ਹੈ

  • @upkarkaurjhooti7488
    @upkarkaurjhooti7488 День назад +1

    ਭਾਈ ਪੰਜਾਬੀਓ ਪੰਜਾਬੀ ਵੀ ਤਾ ਪਰਵਾਸੀ ਹਨ ਅਕਲ ਨੂੰ ਹੱਥ ਮਾਰਿਆ ਕਰੋ ਉਹਨਾਂ ਦਾ ਕੀ ਬਣੂ ।
    ਹਮਲੇ ਕਰਨੇ ਇਹਨਾ ਕੇ ਐਕਸ਼ਨ ਜ਼ਰੂਰੀ ਹੈ ਤੇ ਹੋਰ ਨਵੇਂ ਪਰਵਾਸੀਆਂ ਤੇ ਰੋਕ ਬਣਦੀ ਹੈ ।

  • @Kent12178
    @Kent12178 2 дня назад +3

    Law to prevent outsider buying land in Punjab

  • @BhupinderSingh-kl7ou
    @BhupinderSingh-kl7ou День назад +1

    Very good thinking

  • @reetakaur3909
    @reetakaur3909 День назад +3

    Bahut Sony gal

  • @DarshanSingh-ur8tn
    @DarshanSingh-ur8tn День назад +4

    Bai ji ok. Punjab jindabad

  • @ZorawarSunnder
    @ZorawarSunnder 2 дня назад +3

    Azadi Hi Hall way to🗳️🗳️🗳️🗳️🗳️🗳️🗳️🗳️ get referendum on voting for safety of Sikhism Punjab khalsaRaj

  • @surindersyal6575
    @surindersyal6575 2 дня назад +14

    ਇਹ ਗੱਲ ਇਕੱਲੇ ਪੰਜਾਬ ਦੀ ਹੀ ਨਹੀਂ ਹੈ। ਭਾਰਤ ਦਾ ਕੋਈ ਵੀ ਰਾਜ ਭਾਵੇਂ ਉਹ ਮਹਾਰਾਸ਼ਟਰ ਹੋਵੇ, ਤਾਮਿਲਨਾਡੂ ਹੋਵੇ, ਕਰਨਾਟਕ ਹੋਵੇ ਜਾਂ ਆਸਾਮ ਹੋਵੇ, ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਬਾਹਰਲੇ ਸੂਬਿਆਂ ਤੋਂ ਲੋਕ ਆ ਕੇ ਬਹੁ ਗਿਣਤੀ ਬਣ ਜਾਣ ਅਤੇ ਸਥਾਨਕ ਲੋਕ ਘੱਟ ਗਿਣਤੀ ਬਣ ਜਾਣ। ਜਿਵੇਂ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਆਪਣੀ ਪਹਿਚਾਣ ਪਿਆਰੀ ਹੈ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਪਹਿਚਾਣ ਪਿਆਰੀ ਹੈ ਅਤੇ ਆਪਣੀ ਸਟੇਟ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਪੰਜਾਬ ਵੈਸੇ ਵੀ ਭਾਰਤ ਦਾ ਇੱਕ ਬਹੁਤ ਛੋਟਾ ਜਿਹਾ ਸੂਬਾ ਹੈ। ਇਥੇ ਮਾਈਗ੍ਰੇਸ਼ਨ ਕੁਝ ਸੀਮਾ ਤੱਕ ਹੀ ਜਾਇਜ਼ ਹੈ।

  • @budhsingh5586
    @budhsingh5586 2 дня назад +3

    Bohut bahia vir ji sikh Kom jindabad

  • @harmailsingh283
    @harmailsingh283 День назад +3

    ਹਿੰਦੂ ਸੰਗਠਨਾਂ ਵੱਲੋਂ ਇਨਾਂ ਨੂੰ ਹਮਾਇਤ ਕਰਦੇ ਹਨ ਜਾਂ ਸੈਂਟਰ ਸਰਕਾਰ ਨੂੰ ਹੈ ਪੰਜਾਬੀਆਂ ਨੂੰ ਇਹ ਨਾਂ ਜਰੂਰਤ ਨਹੀਂ ਹੈ

  • @navtejsingh9243
    @navtejsingh9243 2 дня назад +4

    Bhayyas in Punjab have become serious threat for the Sikhs

  • @BalbirSingh-ou8wx
    @BalbirSingh-ou8wx День назад +1

    ਲੋਕਾਂ /ਦੁਨੀਆਂ ਵਿੱਚ ਇਹ ਗਲ ਬਣੀ ਹੈ ਕਿ ਜੇ ਲਗਦੇ ਥਾਣੇ ਵਿੱਚ ਕਿਰਾਏਦਾਰ ਦਾ ਵੇਰਵਾ ਦੇ ਦਿੱਤਾ ਤਾਂ ਟੈਕਸ TEX ਪੈ ਜਾਵੇਗਾ । ਇਹ ਸਾਰਾ ਕੁੱਝ ਝੂਠ ਗਲਤ ਬੋਲ ਰਹੇ ਹਨ ,ਉਹ ਇਹ ਹੈ ਕਿ ਸਰਕਾਰ ਦਾ ਜਾਂ ਕਿਸੇ ਦਾ ਹੁਕਮ ਹੈ ਪੰਜਾਬੀਓ ਜਾਂ ਸਿੱਖੋ ਤੁਸੀਂ ਆਪਣੇ ਘਰਾਂ ਵਿੱਚ ਪਰਵਾਸੀਆਂ ਨੂੰ ਕਿਰਾਏ ਉੱਤੇ ਰੱਖੋ ਜਾਂ ਆਪਣਾਂ ਸਾਰਾ ਕੰਮ ਦੇ ਦਿਓ ਜਾਂ ਸਿੱਖੋ ਪੱਗਾਂ ਬੰਨਣੀਆਂ ਛੱਡ ਦਿਓ ਆਪਣੇ ਸਿਰ ਮੁੰਹ ਦੇ ਵਾਲ ਕਟਵਾਦਿਓ । ਇਹ ਪੰਜਾਬੀ ਦੇਖੋ ਦੇਖ ਹੋਰ ਵਾਂਗ ਹੋ ਰਹੇ ਜਾਂ ਹੋ ਗਏ ਜਿਵੇਂ ਗਾਇਕ ਜਾਂ ਫਿਲਮੀ ਐਕਟਰ

  • @halkekumar1612
    @halkekumar1612 2 дня назад +2

    Sahi a veer ji we spourt u

  • @knowledgegrow4500
    @knowledgegrow4500 2 дня назад +3

    ਉਠੋ ਜਾਗੋ ਜਾਗੋ 🙏

  • @mafiasaini4030
    @mafiasaini4030 День назад

    ਹਾਂ , ਜੀ ਵੀਰ ਜੀ ਜਿਥੇ ਅਸੀਂ ਰਹਿੰਦੇ ਆ ਜਿਆਦਾ ਭਈਏ ਰਹਿੰਦੇ ਹਨ ਗੰਦ ਬਹੁਤ ਪਾਉਦੇ ਨੇ ਗੁੱਸਾ ਤੇ ਬਹੁਤ ਆਉਂਦਾ ਹੈ ਪਰ ਸਰਕਾਰਾਂ ਉਨ੍ਹਾਂ ਦੇ ਨਾਲ ਹਨ

  • @Rajinderkaurkhalsa-sr8ji
    @Rajinderkaurkhalsa-sr8ji 2 дня назад +4

    😢😢😢

  • @deepdhindsavlogs9097
    @deepdhindsavlogs9097 2 дня назад +5

    ਉਸ ਟਾਈਮ ਲੋਕ ਘੱਟ ਪੜ੍ਹੇ ਲਿਖੇ ਸੀ ਤਾਂ ਕਰ ਕੇ ਪਿੰਡਾਂ ਵਿੱਚ ਤੋਂ ਹੀ ਸੀਰੀ ਮਿਲ ਜਾਂਦੇ ਸੀ ਹੁਣ ਉਹ ਲੋਕ ਪੜ੍ਹ ਲਿਖ ਕੇ ਨੌਕਰੀਆਂ ਕਰਨ ਲੱਗ ਪਏ ਹਨ ਹੁਣ ਪਿੰਡ ਵਿੱਚ ਕੋਈ ਬੰਦਾ ਵੇਲ੍ਹਾ ਹੀ ਨਹੀਂ ਇਸ ਲਈ ਭਈਆਂ ਦੀ ਲੋੜ ਪੈ ਗਈ

  • @ManjitSingh-e6o
    @ManjitSingh-e6o 6 часов назад

    ਸਿੰਘ ਸਭ ਇਸ ਅੱਗ ਨੂੰ ਠੰਡੀ ਨਾ ਹੋਣ ਦਿਓ ਬਈ ਇਹ ਭਜਾ ਕੇ ਹੀ ਸਾਹ ਲਈਏ

  • @jasvirgosal6354
    @jasvirgosal6354 День назад

    Very Very good information and hope for the best

  • @BalbirSingh-i8e
    @BalbirSingh-i8e 2 дня назад +2

    Thanks

  • @JotSingh-m7n
    @JotSingh-m7n День назад

    ਜੋ ਲਿਖਿਆ ਹੈ ਜੀ ਬਿਲਕੁਲ ਸਹੀ ਲਿਖਿਆ ਹੈ ਪ‌ਰਵਾਸੀਆਨੂੰ ਪੰਜਾਬ ਵਿਚੋਂ ਭਜਾਉਣਾ ਚਾਹੀਦਾ ਹੈ ਇਹਨਾਂ ਦੇ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਹੀ ਇਹਨਾਂ ਦੇ ਅਧਾਰ ਕਾਰਡ ਪਿੰਡਾ ਦੇ ਸਰਪੰਚ ਤੇਸ਼

    • @JotSingh-m7n
      @JotSingh-m7n День назад

      ਪੰਜਾਬੀ ਦਾ ਏਕਾ ਨਹੀਂ ਭੀਈਆ ਦਾ ਏਕਾ ਬੁਹਤ ਹੈ ਪੰਜਾਬ ਵਿਚੋਂ ਪ੍ਦੇਸੀਆ ਦਾ ਨਿਕਾਲਣਾ ਬਹੁਤ ਜ਼ਰੂਰੀ ਹੈ ਮੈਂ ਇਸ ਗੱਲ ਦਾ ਪੂਰਾ ਹਮੈਤੀ ਹਾ

    • @JotSingh-m7n
      @JotSingh-m7n День назад

      ਮਹਾਰਾਸ਼ਟਰ ਨੇਂ ਵੀ ਯੂ ਪੀ ਕੇਰਲਾ ਮਦਰਾਸ ਗੋਆ ਕਰਨਾਟਕਾ ਤੇ ਹੋਰ ਵੀ ਕਈ ਸਟੇਟਾ ਨੇ ਇਹਨਾ ਭੲਈਆ ਤੇ ਯੁ ਪੀ ਤੇਲਗੂ ਆ ਨੂੰ ਆਪਣੀਆਂ ਸਟੇਟਾ ਵਿਚੋਂ ਕਢਿਆ ਹੀ ਨਹੀਂ ਬਲਕਿ ਆਪਣੀਆਂ ਸਟੇਟਾ ਦੀਆਂ ਸਰਕਾਰਾਂ ਤੋਂ ਕਨੂਨ ਵੀਬਣਾਕੇ ਪਾਸ ਕਰਵਾਏ ਹਨ ਕਿ ਇਨਾ ਨੂੰ ਇਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਗਾ ਤੇ ਨਾਂ ਹੀ ਕੋਈ ਮੈਂ ਸੀ ਜਾਂ ਪਿੰਡ ਦਾ ਸਰਪੰਚ ਇਹਨਾਂ ਦੀ ਕੋਈ ਵੋਟਾਂ ਤੇ ਆਧਾਰ ਕਾਰਡਾਂ ਦੇ ਫਾਰਮਾਂ ਤੇ ਮੋਹਰ ਲਗਾਵੇ ਗਾ।

  • @gurmailsingh3766
    @gurmailsingh3766 День назад +1

    ਭਾਈਆਂ ਭਜਾਉ ਪੰਜਾਬ ਬਾਚਾਉ

  • @GillSaab-y1s
    @GillSaab-y1s День назад +9

    ਸਭ ਤੋਂ ਪਹਿਲਾਂ ਭੀਖ ਬੰਦ ਕਰੋ ਪ੍ਰਵਾਸੀ ਤੋਂ ਸਮਾਨ ਲੈਣਾ ਬੰਦ ਕਰੋ

  • @taranjeetsingh4346
    @taranjeetsingh4346 2 дня назад +4

    MP Bhai Amritpal singh ji nu vi rihaa kro NSA hatao buchad bhagwant mann nu bhjaao

  • @hardipsingh8324
    @hardipsingh8324 2 дня назад +2

    ਰਿਕੂ ਹੈਂ ਬਾਈਆਂ SEਕਹੋਦਾ

  • @angrejsinghshergill8548
    @angrejsinghshergill8548 День назад +1

    Good effort

  • @sukhvindersingh-fw8zb
    @sukhvindersingh-fw8zb 2 дня назад +4

    Kmetya bnawo Mohali tu suru kro te room rent te dena band krao je eh jange ta punjabya nu km melga

  • @dilawarsingh5244
    @dilawarsingh5244 День назад

    Jago Punjabio jago
    Bhaiye bhajao , Punjab bachao .