B.R. Ambedkar ਦਲਿਤਾਂ ਨੂੰ ਪਹਿਲਾਂ Sikh ਕਿਉਂ ਬਣਾਉਣਾ ਚਾਹੁੰਦੇ ਸਨ ਤੇ ਮਨ ਕਿਉਂ ਬਦਲਿਆ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 24 янв 2025

Комментарии • 271

  • @ravi4044
    @ravi4044 2 года назад +13

    Excellent information 👏👏

  • @mohitbhatoa
    @mohitbhatoa Год назад +3

    ਬਹੁਤ ਵਧੀਆ ਫੈਸਲਾ ਲਿਆ ਡਾ.ਅੰਬੇਦਕਰ ਸਾਹਿਬ ਨੇ ਮੈਂ ਵੀ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ , ਪਰ ਸਿੱਖ ਧਰਮ ਚ ਜਾਤ ਪਾਤ ਬਹੁਤ ਜ਼ਿਆਦਾ ਹੈ ,ਅੱਜ ਵੀ ਰੋਟੀ ਬੇਟੀ ਦੀ ਸਾਂਝ ਨਹੀ ਹੈ ,(1 )ਸਿੱਖ ਧਰਮ ਦੀ ਅਰਦਾਸ ਦੇਖ ਸਕਦੇ ਹੋ ਜਿਥੇ ਸਿਰਫ ਉਚ ਜਾਤੀ ਦੇ 10 ਸਤਿਗੁਰ ਸਹਿਬਾਨ ਦੇ ਹੀ ਨਾਮ ਸ਼ਮਿਲ ਨੇ ਅਰਦਾਸ ਵਿੱਚ ਬਾਕੀ 25 ਸਤਿਗੁਰ ਸਹਿਬਾਨ ਦੇ ਨਾਂਮ ਨਹੀ ਨੇ ਜੋਤ ਤਾਂ ਉਹਨਾ ਦੀ ਵੀ ਹੈ,‌‌ (2) ਹਰ ਸਟੇਜ ਤੇ ਸਿੱਖ ਧਰਮ ਦਾ ਪੁਜਾਰੀ ਲਾਣਾ ਨਾਨਕ ਜੀ ਤੋ ਲੈਕੇ ਗੋਬਿੰਦ ਸਾਹਿਬ ਨੂੰ ਹੀ ਗੁਰੂ ਦੱਸਦਾ ,ਪਰ ਬਾਕੀਆਂ ਨੂੰ ਭਗਤ ਦਸਨਾ ਨਹੀਂ ਭੁੱਲਦਾ , ਪਰ ਜਿਨ੍ਹਾਂ ਨੂੰ ਗੁਰੂ ਕਹਿਕੇ ਪ੍ਰਚਾਰਿਆ ਜਾ ਰਿਹਾ ਉਨ੍ਹਾਂ ਦੇ ਨਾਂਮ ਨਾਲ ਤਾਂ ਮਹਲਾ ੧-੧੦ ਲੱਗਾ ਹੋਇਆ ਹੈ, ਆਦਿ ਗ੍ਰੰਥ ਸਾਹਿਬ ਦੀ ਪੋਥੀ ਨੂੰ ਮਨਘੜ੍ਹਤ ਕਹਾਣੀ ਬਣਾ ਕੇ ਗਿਆਨੀ ਗਿਆਨ ਸਿੰਘ ਵੱਲੋਂ ਇਹ ਕਹਿ ਦਿੱਤਾ ਗਿਆ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ,ਜਦ ਕਿ ਇਹ ਪੰਕਤੀ ਕਿਤੇ ਵੀ ਸ਼ਾਮਲ ਨਹੀਂ ਹਨ ਗੁਰੂ ਕੌਣ ਹੈ ਬਾਣੀਂ ਅਨੁਸਾਰ "ਗਿਆਨ ਗੁਰੂ ਆਤਮ ਉਪਦੇਸੋ", ਸ਼ਬਦ ਗੁਰੂ ਸੁਰਤਿ ਧੁਨਿ ਚੇਲਾ , ਗਿਆਨ ਗੁਰੂ ਹੈ ਜੋ ਸਦਾ ਜੀਵਤ ਰਹਿੰਦਾ , ਆਦਮੀ ਕਦੇ ਵੀ ਗੁਰੂ ਨਹੀਂ ਹੋ ਸਕਦਾ ਕਿਉਂ ਕਿ ਬਾਣੀ ਹੀ ਕਹਿੰਦੀ ਹੈ ਗੁਰੂ ਨੂੰ ਅੰਨਾ "ਗੁਰੂ ' ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩ (3) ਗਿਆਨੀ ਦਿੱਤ ਸਿੰਘ ਜੀ ਨਾਲ ਕੀ ਹੋਇਆ ਸਭ ਦੇ ਸਾਹਮਣੇ ਹੈ, ਭਾਈ ਨਿਰਮਲ ਸਿੰਘ ਨਾਲ ਕੀ ਹੋਇਆ ਸਭ ਨੂੰ ਪਤਾ, ਭਾਈ ਜੀਵਨ ਸਿੰਘ ਜੀ ਦਾ ਬੁੰਗਾ ਢਾਹ ਦਿੱਤਾ ਗਿਆ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, (4) ਗੁਰਮੁਖੀ ਲਿਪੀ ਰਚੀ ਗਈ ਹੈ ਸਤਿਗੁਰ ਕਬੀਰ ਜੀ 28 ਸ਼ਬਦ+6 ਸ਼ਬਦ ਸਤਿਗੁਰ ਰਵਿਦਾਸ ਜੀ+1 ਸ਼ਬਦ ਸਤਿਗੁਰ ਨਾਨਕ ਜੀ ਨੇ ਪਰ ‌ਝੂਠ ਕਿਹਾ ਜਾ ਰਿਹਾ ਅੱਜ ਤੱਕ ਕਿ‌ ਸਤਿਗੁਰ ਅੰਗਦਿ ਦੇ ਵ ਜੀ ਨੇ ਰਚੀ ਹੈ (5) ਪਿੰਡਾ ਵਿੱਚ ਅੱਜ ਵੀ ਦੇਖ ਸਕਦੇ ਹੋ ਕਿ ਜਾਤੀ ਵਿਤਕਰਾ ਕੋਣ ਕਰ ਰਿਹਾ

    • @avtarambedkar3337
      @avtarambedkar3337 Год назад

      Bahut bdea lekhea ji
      Tuhade lai
      😊☕🍪
      🙏 Jai Bhim ji 🌹
      🙏Namo Buddha ji 🌹

  • @raju_kaler_uppal
    @raju_kaler_uppal 2 года назад +32

    ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ. ਅੰਬੇਡਕਰ ਜੀ ਦੀ ਜਯੰਤੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ
    #DrBRAmbedkar #BirthAnniversary #BhimraoRamjiAmbedkar #IndianConstitution

  • @fz_harman8892
    @fz_harman8892 2 года назад +67

    Very good information,, ਓਹ ਸਿੱਖ ਬਣਨ ਲਈ ਤਿਅਾਰ ਸੀ,, ਪਰ ਮਹਾਰਾਜਾ ਪਟਿਆਲਾ ਤਾ ਅੰਗਰੇਜ਼ਾਂ ਦਾ ਪਿਠੂ ਸੀ ,, ਤੇ ਕੁਝ ਸਾਡੇ ਅਖੌਤੀ ਜਥੇਦਾਰਾ ਦੀ ਨਾਕਾਮੀ ਸੀ

    • @shiekhhassan1439
      @shiekhhassan1439 2 года назад +6

      Now sikh are converted in christan

    • @veersingh55555
      @veersingh55555 2 года назад +6

      Nahi veer ji bahut sara Dalits ne vi inkaar kar dita c...sikh banan too...kyonki jo suvida ona nu mildi c reserve kota oh band ho sakdi c punjab nu chad ke baki desh ch....duja gandhi ji nu vi etraaz c sikh banan ta...

    • @jagjitsingh5366
      @jagjitsingh5366 2 года назад +1

      @@shiekhhassan1439 only money

    • @trueknowledge2542
      @trueknowledge2542 2 года назад +4

      Dalit veer sardar mal Singh ji wallo likhi book "ambedker Sikh kyu na ban sake" ek waar study kar le veer asal Sach pata lagg jayega

    • @xinkypinky8979
      @xinkypinky8979 2 года назад +10

      Sikhs are the bravest community in the world. But unfortunately Sikhs need a loyal organization working for spreading teachings of SIKHISM BUT not indulge in political parties. I'm Budhist from Haryana but love Sikh brothers

  • @floccinaucinihilipilificat6081
    @floccinaucinihilipilificat6081 2 года назад +3

    ਅੱਜ ਦੇ ਸਮੇ ਵਿੱਚ ਬੁੱਧ ਧਰਮ ਹੀ ਕਾਮਯਾਬ ਹੈ । ਹਰ ਧਰਮ ਦੇ ਲੋਕਾ ਨੂੰ ਪਹਿਲਾ meditation 🧘‍♀️ ਕਰਨੀ ਚਾਹੀਦੀ ਹੈ ਫੇਰ ਆਪਣੇ ਧਰਮ ਦੇ ਗ੍ਰੰਥ ਪੜਨੇ ਚਾਹੀਦੇ ਹਨ ਇਸ ਨਾਲ ਲੋਕ ਸਾਂਤ ਰਹਿਣਗੇ ਤੇ ਆਪਣੇ ਆਪਣੇ ਧਰਮਾ ਮੁਤਾਬਕ ਚਲ ਸਕਣਗੇ ਨਹੀ ਤਾ ਲੋਕ ਆਪਣੇ-ਆਪ ਨੂੰ ਧਰਮੀ ਤਾ ਦੱਸ ਦਿੰਦੇ ਪਰ ਉਹ ਖੋਖਲੇ ਹੁੰਦੇ ਨੇ ਉਹੀ ਮਾਇਆ ਮੋਹ ਦੇ ਗੁਲਾਮ ਬਣ ਕੇ ਜੁਰਮ ਕਰਦੇ ਨੇ ਬਦਨਾਮ ਧਰਮਾ ਨੂੰ ਕਰ ਜਾਂਦੇ ਹਨ।

  • @bachitervirk
    @bachitervirk 2 года назад +5

    जो मान-समान दलितों को सिख धरम में मिला है कहीं नहीं मिल सकता लेकिन दलितों ने बराहमणों की गुलामी को ही नसीब समझ लिया है।मुझे सिख होने पर मान है।

    • @Peaceful_World130
      @Peaceful_World130 2 года назад +1

      Sikh me bhi jaat sikh apane apako ko bada samajate

  • @parmbhullar3616
    @parmbhullar3616 2 года назад +1

    ਗੁਰੂ ਰਾਮਦਾਸ ਸਾਹਿਬ ਜੀ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਏਸੇ ਕਰਕੇ ਹੀ ਰਖਵਾਏ ਸਨ ਤਾਂ ਜ਼ੋ ਏਥੇ ਹਰ ਇੱਕ ਨੂੰ ਬਣਦਾ ਸਤਿਕਾਰ ਮਿਲੇ । ਬਾਕੀ ਰਹੀ ਗੱਲ ਅੰਬੇਦਕਰ ਦੀ , ਓਹਨਾ ਦੀ ਇਕ ਆਪਣੀ ਸੋਚ ਸੀ ਉਹਦਾ ਵੀ ਮਾਨ ਸਤਿਕਾਰ ਕਰਨਾ ਚਾਹੀਦਾ ਜੁ ਓਹਨਾ ਡੱਬੇ ਕੁਚਲੇ ਵਰਗਾ ਦੀ ਲੜਾਈ ਲੜੀ ।

  • @pargatbhatia8429
    @pargatbhatia8429 2 года назад +5

    The great baba sahib BR Dr Ambedkar Jay sabithan Jay bhim namo bhudha

  • @manjitkaurbhatia1848
    @manjitkaurbhatia1848 Год назад +1

    🙏🙏Jai Bhim Jai Bharat🙏🙏🌷🌷🌷🌷🌷🌹🌹🌹🌹🌹

  • @gurindersinghgurindersingh6568
    @gurindersinghgurindersingh6568 2 года назад +2

    Hun vi vikalp mojud hai, Sikh banan de lai rah sab lai khulla hai ji 🙏🏻🙏🏻🙏🏻🙏🏻

  • @GamesAllReview
    @GamesAllReview 2 года назад +1

    muslmano ke 56 desh but sikh and hindu ka bs ek hi india 🇮🇳 waheguru ji from punjab

  • @jaideepsingh5014
    @jaideepsingh5014 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @bigvision8636
    @bigvision8636 2 года назад +8

    Jai Bhim

  • @PrinceKumar-cf7ek
    @PrinceKumar-cf7ek 2 года назад

    Great😊👏👍 man 🙏💐💐💐🙏👍🥰😇🤗

  • @GurdeepSingh-cz4ci
    @GurdeepSingh-cz4ci 2 года назад +2

    Very good information 👌

  • @BaljinderSingh-gm2wu
    @BaljinderSingh-gm2wu 2 года назад +1

    Very Nice

  • @amritnagra22
    @amritnagra22 2 года назад +22

    Sc St obc logo ne Guru Gobind Singh ji ka har ek jung me sath diya Guru ji ji ne sc st obc ko apna beta samjha .but yeh baat akhoti unchi jaati valo ko hajam nhi hoti ki dalit sikh bane is liye Baba sahib ko Sikh nhi bn ne diya Masad logo ne .

    • @kabirsinghbal7383
      @kabirsinghbal7383 2 года назад

      Ban jao fir sikh bro what are you waiting for ,you have limited time before hindoo rashtra under prime Minister yogi adityanath is established

    • @Positivethinking403
      @Positivethinking403 Год назад

      Bhai sikhi Kaise apnaye

  • @malkeetsingh-ix2xn
    @malkeetsingh-ix2xn 2 года назад +55

    In the end, he took the wise decision of choosing Buddhism over Sikhism. Because Sikhs still believe in the caste system, unlike what gurus preached

    • @surinderpalsinghchadha2223
      @surinderpalsinghchadha2223 2 года назад +7

      Jatts are from Sudhars not Khatri or Brahmans

    • @ajeebdastan1152
      @ajeebdastan1152 2 года назад

      I disagree, there was some conspiracy, Buddhism and Jainism was dead in India, they did not want Sikhism to grow in India

    • @ajeebdastan1152
      @ajeebdastan1152 2 года назад +8

      Also, he solidified caste system in India. There was no caste system in Sikhism but since India introduced caste based reservation, Sikhan diyan pacchdiyan jaatiyan nu caste reservation ditti gayee! So who introduced caste system? Not Sikhs! Caste distinction is only for purpose of reservation and not otherwise

    • @ajeebdastan1152
      @ajeebdastan1152 2 года назад +4

      @@surinderpalsinghchadha2223 Jatts do not fall in varna system because they are from Central Asia

    • @malkeetsingh-ix2xn
      @malkeetsingh-ix2xn 2 года назад +5

      @@ajeebdastan1152 ਸਿੱਖਾਂ ਦੇ ਓਸ ਦੌਰ ਦੇ ਆਗੂ ਮਾਸਟਰ ਤਾਰਾ ਸਿੰਘ ਨੇ 1953 ਵਿੱਚ ਹਿੰਦੁਸਤਾਨੀ ਸਰਕਾਰ ਨੂੰ ਰਾਜ਼ੀ ਕੀਤਾ ਕਿ ਉਹ ਓਸ ਸਿੰਘਾਂ ਨੂੰ ਅਨੁਸੂਚਿਤ ਜਾਤੀ ਦਾ ਦਰਜ਼ਾ ਦੇਣ ਜੋ ਕੇ ਅਛੂਤ ਮੰਨੇ ਜਾਂਦੇ ਹਨ। ਨਾਲ਼ੇ ਜੇ ਦਲਿਤਾਂ ਦੀ ਗੱਲ ਛੱਡ ਵੀ ਦਿੱਤੀ ਜਾਵੇ ਤਾਂ ਅੱਜ ਦੇ ਹਾਲਾਤਾਂ ਨੂੰ ਵੇਖ ਕੇ, ਮੇਰੇ ਖ਼ਿਆਲ ਨਾਲ਼, ਸਿੱਖ ਮਜ਼ਹਬ ਨੂੰ ਅਪਣਾਉਣਾ ਕੋਈ ਅਕਲਮੰਦੀ ਵਾਲਾ ਕੰਮ ਨਹੀਂ ਹੈ।

  • @meetsingh1867
    @meetsingh1867 2 года назад +10

    Sikh Dharm te Jattwaad kabza aa kise hor nu ohh sikh mannan lyi tyar nhi 👍

    • @Vikramjeetsinghmeet
      @Vikramjeetsinghmeet 2 года назад

      Ban na sikh ? Dasso ?

    • @meetsingh1867
      @meetsingh1867 2 года назад +1

      @@Vikramjeetsinghmeet kehra sikh Jatt sikh, Mazbi Sikh, Ravidasia sikh, Ramgharhia sikh ? Asli sikh kite dikhde ni bhaji

    • @Vikramjeetsinghmeet
      @Vikramjeetsinghmeet 2 года назад

      @@meetsingh1867 Tuhada aapne bare ki khiyaal hai ?

    • @meetsingh1867
      @meetsingh1867 2 года назад +1

      @@Vikramjeetsinghmeet insaan ha insaan hi rahange 👍👍👍

    • @Vikramjeetsinghmeet
      @Vikramjeetsinghmeet 2 года назад

      @@meetsingh1867 insaan te sare hi ne 22 ji

  • @govindbharti3272
    @govindbharti3272 2 года назад +2

    Great of the man baba Shib love u father

  • @dhindsagamer1937
    @dhindsagamer1937 2 года назад

    Very nice👍👍👏👏

  • @SumitSabharwal-m2n
    @SumitSabharwal-m2n 6 месяцев назад

    ਡਾਕਟਰ ਅੰਬੇਡਕਰ ਸਿੱਖ ਧਰਮ ਅਪਨਾਉਣ ਲਈ ਆਪਣੇ ਨਾਲ 6 ਕਰੋੜ ਦਲਿਤ ਸਮਾਜ ਨਾਲ ਸਬੰਧਤ ਲੋਕਾ ਨੂੰ ਨਾਲ ਲੈ ਕੇ ਗਏ ਸਨ ਦਰਬਾਰ ਸਾਹਿਬ ਸਿੱਖ ਸੱਜਣ ਲਈ ਪਰ ਉਸ ਸਮੇ ਦੇ ਘੜਾਮ ਚੌਧਰੀਆਂ ਨੇ ਧੱਕੇ ਦੇ ਕੇ ਉਨ੍ਹ 6 ਕਰੋੜ ਲੋਕਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ,,
    ਇਸ ਗੱਲ ਦੀ ਅਗਵਾਈ ਅੱਜ ਵੀ ਮੁੰਬਈ ਦੇ ਗੁਰੂ ਨਾਨਕ ਖਾਲਸਾ ਕਾਲਜ ਦੀਆ ਦਿਵਾਰਾ ਭਰ ਦੀਆ ਹਨ, ਜਿਸ ਨੂੰ ਡਾ: ਭੀਮ ਰਾਓ ਅੰਬੇਦਕਰ ਨੇ ਖੁੱਦ ਆਪ ਬਣਵਾਇਆ ਸੀ,

  • @mangatpatwari100
    @mangatpatwari100 2 года назад +1

    Jay Bheem

  • @sindersingh1009
    @sindersingh1009 2 года назад +3

    Jai bhim jai bhart

  • @singhshergill2672
    @singhshergill2672 2 года назад +3

    Waheguru ji 🙏

  • @gurdeepchahal2378
    @gurdeepchahal2378 2 года назад

    Good

  • @harjotsingh1731
    @harjotsingh1731 2 года назад +5

    Dr. BR AMEDKAR JI LEGEND 🙏🙏

  • @raju_kaler_uppal
    @raju_kaler_uppal 2 года назад +11

    Master Tara Singh Nhi Chonda c K Baba Saab Sikh Ban Jaan Kiyon k Is Naal Uhna Di Chodar khatm ho jandi👍

    • @veersingh55555
      @veersingh55555 2 года назад +2

      Nahi veer ji gandhi ji nahi chahunda si ki oh sikh banan....ta reserve kota band ho jana c punjab too bahar .iss li bahut sara Dalit netava ne hindu rehna hi pasand kita c...ess karke ajj vi bahut dalit budh dharm ch vi nahi samil hoyia...

    • @veersingh55555
      @veersingh55555 2 года назад +2

      Gandhi ji nu sikh banan te itraz c...ta hindu mahasabha nahi chahundi c ki oh muslim banan ...ess li oh budh dharm ch chala gaya..

    • @Shivam3955ips
      @Shivam3955ips 2 года назад

      @@veersingh55555 tusi avde koose jathedaar da kasoor na manneo ..,sb master tara singh ne kita ...aap sala nehru gandhi da chamcha c ... aap sala khud converted c ..... resrve kota d gal savidaan bnaun ch ch na k pehla....baba saheb 1935 -40 vich aye c darbar saheb....laggo hor jathedara golak chora pishe

    • @veersingh55555
      @veersingh55555 2 года назад +2

      @@Shivam3955ips bolan di akal sikh la ...fir jado edro galt bolya fir tu tapna....jathadara di
      Siyasat hamesha hi chaldi rehndi ta every politician apni kurshi li yatan karda....Rahi kota di gal ta oshaa nehru gandhi di kirpa nal hi Milya kyonki oh nahi chahunda c ki dalit pakistan nu sport karn...ess li ohna Gandhi nehru na savidhan committee da chairman banan da vada kita c Bhimrao naal ta keha c ki dalita nu pura haq milnga india ch...pata tenu ghanta da ni jathadar ta aaj vi ladh raha ne kurshi li..te jado. Jatt sikh bana c odo kisa ne eh ni c keha ki tusi sikh bann jao haq milnga...sanu sikh dharm changa laga asi bangaa..tenu budh dharm changaa lagda tu bann ja budh....duja nu mada bolaga ta mada sunna vi paoga...

    • @veersingh55555
      @veersingh55555 2 года назад

      @@Shivam3955ips jado press club laona c odo sikh changa c...jado muhim bann gayi Gandhi ji Pandit ji Mann gye dalita da brabar da haqa li...odo Sikh zehar ho gya....

  • @SumitSabharwal-m2n
    @SumitSabharwal-m2n 6 месяцев назад

    ਵਿਚ ਬਾਬਾ ਆਲਾ ਸਿੰਘ ਦਾ ਹੀ ਖੂਨ ਸੀ । ਪਰ, ਮੁੰਡਿਓ, ਤੁਹਾਡੇ ਅਕਾਲੀ ਲੀਡਰ ਹੱਥ ਧੋ ਕੇ ਮੇਰੇ ਪਿੱਛੇ ਪਏ ਹੋਏ ਹਨ । ਉਹ ਸੱਚ ਹੀ ਕਹਿੰਦੇ ਹਨ ਕਿ ਮੈਂ ਸਿੱਖੀ ਰਹਿਤ- ਬਹਿਤ ਵਿਚ ਪੱਕਾ ਨਹੀਂ, ਪਰ ਨਿਰੇ ਕਛਹਿਰਿਆਂ ਨੇ ਭੀ ਸਿੱਖਾਂ ਦਾ ਕੁਝ ਨਹੀਂ ਸਾਰਨਾ । ਏਹ ਮੇਰੇ ਬਚਨ ਤੁਸੀਂ ਕਦੇ ਯਾਦ ਕਰੋਗੇ ।”*
    * 1935-36 ਦੀ ਗੱਲ ਹੈ ਕਿ ਡਾਕਟਰ ਅੰਬੇਡਕਰ, ਹਿੰਦੁਸਤਾਨ ਦੇ ਛੇ ਕਰੋੜ ਅਛੂਤਾਂ ਦੇ ਪ੍ਰਮਾਣੀਕ ਨੇਤਾ ਨੇ, ਇਹ ਸਪੱਸ਼ਟ ਤੇ ਖੁਲ੍ਹੀ ਇੱਛਾ ਪ੍ਰਗਟ ਕੀਤੀ ਕਿ ਦੇਸ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੁ ਜਾਤ ਪਾਤ ਦੀ, ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ, ਵਿਚੋਂ ਉਨ੍ਹਾਂ ਦਾ ਛੁਟਕਾਰਾ ਹੋ ਜਾਵੇ । ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ, ਡਾਕਟਰ ਮੂੰਜੇ ਅਤੇ ਸਨਾਤਨ ਹਿੰਦੂ- ਜਗਤ ਦੇ ਪ੍ਰਸਿੱਧ ਨੇਤਾ, ਪੰਡਿਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ । ਡਾਕਟਰ ਅੰਬੇਡਕਰ ਅਤੇ ਇਨ੍ਹਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤ੍ਰ ਇਸ ਸਮੱਸਿਆ ਦੀ ਪੂਰਤੀ ਬਾਰੇ ਚੱਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ । ਜਦੋਂ ਤੱਕਿਓਨੇ ਕਿ ਇਹ ਸਭ ਕਾਰਜ ਹੁਣ ਸਿਰੇ ਹੀ ਚੜ੍ਹਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ਼੍ਰੇਸ਼ਟਾਚਾਰ ਦੇ ਸਭ ਨਿਯਮਾਂ ਦੇ ਵਿਰੁਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤ੍ਰ ਆਪਣੇ ਅਖ਼ਬਾਰ, 'ਯੰਗ ਇੰਡੀਆ', ਵਿਚ ਛਾਪ ਦਿੱਤਾ ਅਤੇ ਲਿਖਿਆ ਕਿ "ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤਿਤ ਹੋਣ ਦੇ ਤੁਲ ਹੈ ।" ਇਸ ਤੋਂ ਪਿਛੋਂ ਡਾਕਟਰ ਅੰਬੇਡਕਰ ਨੇ ਸਿੱਖ ਲੀਡਰਾਂ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਿੱਧੀ ਗੱਲਬਾਤ ਅਰੰਭ ਦਿੱਤੀ, ਅਤੇ ਇਹ ਗੱਲ ਦੇਸ ਭਰ ਵਿਚ ਧੁੰਮ ਗਈ ਕਿ ਹੁਣ ਸਾਰੇ ਹਿੰਦੁਸਤਾਨ ਦੇ ਅਛੂਤ ਸਿੱਖ ਮਤ ਗ੍ਰਹਿਣ ਕਰਨ ਹੀ ਵਾਲੇ ਹਨ । ਇਹੋ ਸਮਾਂ ਹੈ ਜਦੋਂ ਕਿ ਬੰਬਈ ਵਿਚ ਖ਼ਾਲਸਾ ਕਾਲਜ ਦੀ ਨੀਂਹ ਰਖੀ ਗਈ ਤਾਂ ਜੁ ਦੱਖਣੀ ਭਾਰਤ ਦੇ ਅਛੂਤਾਂ ਦਾ ਇਹ ਵਿੱਦਿਆ-ਕੇਂਦ੍ਰ ਬਣ ਸਕੇ । ਇਸ ਸਮੇਂ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਨਰੇਸ਼ ਨੇ ਡਾਕਟਰ ਅੰਬੇਡਕਰ ਦੇ ਘਰ ਅਪਣੀ ਭੈਣ ਦਾ ਡੋਲਾ ਦੇਣਾ ਤਕ ਸਵੀਕਾਰ ਕਰ ਲਿਆ ਤਾਂ ਜੁ ਨਵੇਂ ਬਣਨ ਵਾਲੇ ਅਛੂਤ ਜਾਤੀਆਂ ਦੇ ਸਿੱਖਾਂ ਦਾ ਸਮਾਜੀ ਗੌਰਵ ਵਧ ਜਾਵੇ । ਪਰ ਕੁਝ ਸਮੇਂ ਪਿਛੋਂ ਡਾਕਟਰ ਅਬੇਡਕਰ ਅਤੇ ਅਕਾਲੀ ਲੀਡਰਾਂ ਵਿਚਕਾਰ ਕੁਝ ਅਹੇ ਹੇ ਖਰੂਵੇ ਮਤਭੇਦ ਹੋ ਗਏ ਕਿ ਡਾਕਟਰ ਅੰਬੇਡਕਰ ਅਤੇ ਉਸ ਦੇ ਸਾਥੀਆਂ ਨੇ ਸਿੱਖੀ ਤੋਂ ਉਪ੍ਰਾਮਤਾ ਧਾਰਨ ਕਰ ਲਈ ਅਤੇ ਪਿਛੋਂ ਜਾ ਕੇ ਬੁੱਧਮਤ ਵਿਚ ਪ੍ਰਵੇਸ਼ ਕਰ ਲਿਆ । ਇਨ੍ਹਾਂ ਸਤਰਾਂ ਦਾ ਲਿਖਾਰੀ, ਸਿਤੰਬਰ, ਸੰਨ 1964 ਵਿਚ, ਇਕ ਦਿਨ ਚੰਡੀਗੜ੍ਹ ਹਾਈਕੋਰਟ ਦੇ ਬਾਰਰੂਮ ਵਿਚ ਬੈਠਾ ਸੀ ਕਿ ਸਰਦਾਰ ਇੰਦਰ ਸਿੰਘ ਕਰਵਾਲ, ਐਡਵੋਕੇਟ, ਹਾਈਕੋਰਟ, ਨੇ ਬਹੁਤ ਸਾਰੇ ਸੱਜਣਾਂ ਦੇ ਸਾਹਮਣੇ ਇਹ ਕਥਾ ਸੁਣਾਈ ਕਿ, ਉਨ੍ਹਾਂ ਦਿਨਾਂ ਵਿਚ, ਜਦੋਂ ਕਿ ਡਾਕਟਰ ਅੰਬੇਡਕਰ ਦੇ ਅਕਾਲੀ ਲੀਡਰਾਂ ਨਾਲ ਮਤ ਭੇਦ ਦੇ ਕਾਰਣ, ਅਛੂਤਾਂ ਨੇ ਸਿੱਖਮਤ ਵਿੱਚ ਦਾਖ਼ਲ ਹੋਣ ਦਾ ਖ਼ਿਆਲ ਖੁਲ੍ਹਮ ਖੁਲ੍ਹਾ ਛਡ ਦਿੱਤਾ ਤਾਂ ਉਨ੍ਹਾਂ ਨੇ ਲਾਹੌਰ ਵਿਚ ਆਪਣੇ ਗਵਾਂਢੀ, ਸਰਦਾਰ ਹਰਨਾਮ ਸਿੰਘ ਝੱਲਾ, ਐਮ. ਏ, ਐਲ. ਐਲ. ਬੀ, ਐਡਵੋਕੇਟ, (ਹਾਈਕੋਰਟ ਜੱਜ), ਜੋ ਕਿ ਉਸ ਸਮੇਂ ਅਕਾਲੀ ਆਗੂਆਂ ਵਿਚ ਸਿਰਕੱਢ ਸਨ, ਕੋਲੋਂ ਇਸ ਦੁਰਘਟਨਾ ਦਾ ਸਹੀ ਕਾਰਣ ਪੁੱਛਿਆ ਤਾਂ ਸਰਦਾਰ ਹਰਨਾਮ ਸਿੰਘ ਜੀ ਨੇ ਉੱਤਰ ਦਿੱਤਾ : "ਓਏ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ । ਛੇ ਕਰੋੜ ਅਛੂਤ ਸਿੱਖ ਬਣਾ ਕੇ, ਦਰਬਾਰ ਸਾਹਿਬ ਚੂਹੜਿਆਂ ਨੂੰ ਦੋ ਛੋਡੀਏ ?” ਇਉ ਛੇ ਕਰੋੜ 'ਰੰਘਰੇਟੇ, ਗੁਰੂ ਕੇ ਬੇਟੇ' ਗੁਰੂਘਰ ਦੇ
    ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ, ਜਿਵੇਂ ਗੁਰੂ ਤੇਗ਼ ਬਹਾਦਰ ਨੂੰ ਹਰਿਮੰਦਰ ਸਾਹਿਬ
    ਵਿਚ ਵੜਨ ਨਹੀਂ ਸੀ ਦਿੱਤਾ ਗਿਆ।
    ਪ੍ਰੰਤੂ, ਜੋ ਕੁਛ ਸ. ਹਰਨਾਮ ਸਿੰਘ ਜੀ ਨੇ ਸ: ਇੰਦ੍ਰ ਸਿੰਘ ਕਰਵਾਲ ਨੂੰ ਦਸਿਆ, ਅਸਲੀਅਤ
    ਤੇ ਸੱਚ ਇਸ ਨਾਲੋਂ ਭੀ ਵਧੇਰੇ ਕੋਝਾ ਤੇ ਨਿੰਦਨੀਯ ਹੈ ਅਤੇ ਇਨ੍ਹਾਂ ਸਤਰਾਂ ਦਾ ਲਿਖਾਰੀ ਇਸ
    ਅਸਲੀਅਤ ਤੋਂ, ਉਸੇ ਸਮੇਂ, ਭਰੋਸੇਯੋਗ ਪੁਛਗਿਛ ਕਰਨ ਤੋ' ਉਤ, ਭਲੀ ਪ੍ਰਕਾਰ ਜਾਣੂ ਹੋ ਗਿਆ→
    72
    ਸਾਚੀ ਸਾਖੀ: ਸਿਰਦਾਰ ਕਪੂਰ ਸਿੰਘ

  • @behonest7529
    @behonest7529 2 года назад +2

    BhaiyJytey 🙏wmk, logO adhar@k

  • @sukhpreetsingh3455
    @sukhpreetsingh3455 2 года назад

    Nice video

  • @mera.raj.
    @mera.raj. 2 года назад +2

    #JyeBhim

  • @randhirbal9502
    @randhirbal9502 2 года назад

    Well explen

  • @dhindsagamer1937
    @dhindsagamer1937 2 года назад

    Waheguru ji waheguru ji

  • @sukhnoorsingh5911
    @sukhnoorsingh5911 2 года назад +4

    jai bhim

  • @jagdip8002
    @jagdip8002 2 года назад +3

    ਜੌ ਵੀ ਸੀ ਪਰ ਕਿੰਨੇ ਕੁ ਲੋਕ ਅੰਬੇਦਕਰ ਦੇ ਬੋਧੀ ਬਣਨ ਨਾਲ ਬੁੱਧ ਧਰਮ ਵਿੱਚ ਗਏ ?

    • @raviingle8204
      @raviingle8204 Год назад

      5 lakh 1956
      Now 6% of maharastra (Buddhist) population 80lakh today.

  • @shabaazsingh891
    @shabaazsingh891 2 года назад +17

    He changed his mind under the pressure of gandi , Nehru and Patel.. as they threatened the genocide of Dalits in whole India. His descendents are proof of that.

    • @anandsengar6602
      @anandsengar6602 2 года назад

      Fake , no evidence give me proof

    • @shabaazsingh891
      @shabaazsingh891 2 года назад

      @@anandsengar6602 ask his descendents, they will tell you the whole story.

    • @anandsengar6602
      @anandsengar6602 2 года назад +4

      @@shabaazsingh891 bhaiiiii evidence ke sath baat karo .. i dont know who is saying what!!! 2 thing you hate for hindus makes you say whatever you think is right

    • @shabaazsingh891
      @shabaazsingh891 2 года назад

      @@anandsengar6602 ਜਿਸਦੇ ਨਾਲ ਬੀਤੀ,, ਓਸ ਤੋਂ ਵੱਡਾ ਐਵੀਡੈਂਸ ਕੀ ਆ ????।।

    • @shabaazsingh891
      @shabaazsingh891 2 года назад

      @@anandsengar6602 who hates Hindu.... do you know even the meaning of Hindu????

  • @PrinceKumar-cf7ek
    @PrinceKumar-cf7ek 2 года назад

    Jai bhim🙏💐💐💐🙏

  • @JaspreetSingh-f6w2g
    @JaspreetSingh-f6w2g Год назад

    Wahguru ji ka khalsa wahguru ji ka khalsa. Jay bhim Jay moolniwasi

  • @WhiteFeather-mx6nn
    @WhiteFeather-mx6nn 2 года назад

    I would love to know this video in hindi ,I am a Buddhist myself and going to marry a Sikh soon..

  • @ravindrasingh3444
    @ravindrasingh3444 2 года назад

    Kyon nahi banaya aap vi ban sakde si.

  • @Papa-ur3ju
    @Papa-ur3ju 2 года назад +9

    Jad sikh jat nu mande pay ay ta jattiwad nu khatam karn di soch rakhan ala banda keo sikh banu?

  • @ShyShayar
    @ShyShayar 2 года назад +8

    Sri Guru Gobind Singh ne Khande di pahul chaka ke 4 Varna nu Ikk keeta. Sikh vich jat da koi jageh nahi hai. Par kujh Panth virodhi lokan ne Gurdwara Sahib nu jati te adhar vand lya Jo k sarasar ghalat hai. Isliye jithe v sanu pata chale ki Gurdwara Sahib da na Jati de adhar te lya janda hai uthe khul k virodh karo.
    Dhan Dhan Guru Gobind Singh Ji
    Jay Bhim

    • @ajeebdastan1152
      @ajeebdastan1152 2 года назад +1

      I agree, but I do not like Ambedkar

    • @slaveofimmortal4678
      @slaveofimmortal4678 2 года назад

      @@ajeebdastan1152 tu tatti hai...sale tere like aur dislike ki kisi ko parwa nahi ...tu godi bhakt andbhakt it cell ka hai....tu manusmariti ko follow krne wala hai ...jise Baba Saheb ne Aag lgayi thi...is liye Teri abhi tk 🔥 rhi hai

    • @GurpreetSingh-qm9uf
      @GurpreetSingh-qm9uf 2 года назад +1

      Bro jatt was not caste before it was profession no one can claim it's supority over others , we don't have any book or beliefs that we are caste and higher than others we are Sikhs first , and Jatt are equal to all people bcz it's the identity of people those work in fields, we have other identities Also like Punjabi , rajasthani , Bengali Sikhs that doesn't mean they are higher than others , any jatt Sikh who beleive in higher status is not a Sikh , and he is not Jatt either bcz jatts are not like brhamans or other castes to think others are lower and we are higher.

  • @simranjitsingh9099
    @simranjitsingh9099 2 года назад +1

    🙏🙏🙏🙏🙏

  • @psychosohi1373
    @psychosohi1373 2 года назад +1

    Jai bhim 💜🤍

  • @Baljitsapra123
    @Baljitsapra123 2 года назад +17

    Sikh dhrm khud hindutav te chl rehaa jaatpaat ch jo manuvaadiaa di bnai hoi...guru grnth sahib nu koi follow ni krdaa

  • @ramang5247
    @ramang5247 2 года назад

    Jai bhim

  • @harbanslalbadhan7843
    @harbanslalbadhan7843 2 года назад +1

    *Ambedkar means Revolution*
    *Revolution means Ambedkar*
    (Harbans Lal Badhan)

  • @farmlife3304
    @farmlife3304 2 года назад +2

    Plz🙏 ਸਿੱਖਾਂ ਨੂੰ caste ਜਾਤਾਂ ਪਾਤਾਂ ਵਿੱਚ ਨਾ ਵੰਡੋ ਜੱਟ ਕੋਈ ਜਾਤ ਨਹੀਂ ਜੱਟ ਸਿਰਫ ਇੱਕ ਕਿਸਾਨ ਦਾ ਦੂਜਾ ਨਾਮ ਹੈ that's it 🙏

    • @avtarambedkar3337
      @avtarambedkar3337 Год назад

      Kisan ta Muslim ve aa tusi dso Muslim ve jatt aa ...?
      Jatt sabhd ek jati suchk sabhd aa .

  • @sukhnoorsingh5911
    @sukhnoorsingh5911 2 года назад +1

    👍❤️👌

  • @DrRaman-wp8cl
    @DrRaman-wp8cl 2 года назад

    👍🧠

  • @karama709
    @karama709 2 года назад +6

    Buddhism ☸ proved better option than Sikhism for scheduled castes

    • @sandeepk4093
      @sandeepk4093 2 года назад +2

      Thankfully they left the evil Hindu caste system behind. Manismriti and its practitioners caused untold suffering to dalits for thousands of years

    • @ShyShayar
      @ShyShayar 2 года назад +4

      It's one's choice to choose religion. No religion is better another . However Bhakts don't need to judge Sikhsim.

    • @karama709
      @karama709 2 года назад +1

      @@ShyShayar the concept of dalits in Sikhism still found today

    • @ShyShayar
      @ShyShayar 2 года назад +3

      @@karama709 The concept of Dalit is only to tell us that No caste is inferior or superior in Sri Guru Granth Sahib ji
      Sikhism teaches that people of every race are the same and should be treated equally:
      *1*
      _From one clay has the Creator made countless shapes, sizes and colours. Neither are the vessels badly made or does the Creator lack any skill_
      Guru Granth Sahib ji, pages 1349-1350
      *2*
      The Gurus taught that people's origins were less important than the choices they made.
      _Do not enquire about one's caste and birth...honour is determined by deeds_
      Guru Granth Sahib ji, page 1330
      *3*
      The Sikh impulse to include everyone is shown in the langar where Sikh and non-Sikh can sit and eat together, for free. The food is vegetarian so that everyone can eat every dish. The Guru Granth Sahib says:
      _After spending time with saints I lost the sense of 'us' and 'them'. No one automatically is my enemy, nor do I regard others as strangers. I am friendly towards everyone_
      Guru Granth Sahib ji , page 1299
      *4*
      First, Allah created the Light; then, by His Creative Power, He made
      all mortal beings,
      ਅਵਲਿ ਅਲਹ ਨੂਰੁ ਉਪਾਇਆ ਕੁਦਰਤਿ
      ਕੇ ਸਭ ਬੰਦੇ ॥
      From the One Light, the entire universe welled up. So who is good,
      and who is bad?
      ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ
      ਭਲੇ ਕੋ ਮੰਦੇ ॥੧॥
      Sri Guru Granth Sahib ji Page No. 1345
      *5*
      Will create the Khalsa who will reside in Punjab. Will equalize all four 4 varns ( through creating Khalsa and serving them Amrit)
      ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ॥
      ਬਰਨ ਚਾਰ ਕਾ ਏਕ ਰੂਪ ਦੇਖ ਕਰੂੰ ਮੈਂ ਆਪ ॥
      _Karninama, By Guru Nanak Dev Ji with Kazi Ruk-ud-udin in Kabba , Mecca ( SA) , Janam Sakhi_
      *6*
      The four castes - the Kh'shaatriyas, Brahmins, Soodras and Vaishyas
      are equal in respect to the teachings.
      ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ
      ਵਰਨਾ ਕਉ ਸਾਝਾ ॥
      Sri Guru Granth Sahib ji Page No. 747
      *7*
      Anyone, from any class - Kh'shaatriya, Brahman, Soodra or Vaishya - can chant, and meditate on the Mantra of the Lord's Name.
      ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰ
      ਜਪੈਨੀ ॥
      Sri Guru Granth Sahib ji Page No. 800
      *8*
      Nanak seeks the company of the lowest of the low class, the very
      lowest of the low. Why should he try to compete with the great?
      ਨੀਚਾ ਅੰਦਰਿ ਨੀਚ ਜਾਤਿ ਨੀਚੀ ਹ ਅਤਿ
      ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ
      ਵਡਿਆ ਸਿਉ ਕਿਆ ਰੀਸ ॥
      In that place where the lowly are cared for-there, the Blessings of
      Your Glance of Grace rain down.
      ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ
      ਬਖਸੀਸ ॥੪॥੩॥
      Sri Guru Granth Sahib ji Page No.15

    • @karama709
      @karama709 2 года назад +2

      @@ShyShayar ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ

  • @PrinceKumar-cf7ek
    @PrinceKumar-cf7ek 2 года назад +2

    🙏💐💐💐💐💐💐🙏...,,

  • @user-lp6oi5hl4u
    @user-lp6oi5hl4u 2 года назад +2

    Jai bhim jai mulnivasi

  • @harbanshsingh8361
    @harbanshsingh8361 2 года назад +1

    Religious conversion does not end caste system. Even Dr. B.R.Ambedkar, being an architect of our constitution could not end caste system from our society .The roots of caste system are more than 3000 years old. Inter - Caste marriages can be helpful to end caste system to some extent. There are divisions among dalits also in the name of dalits and mahadalits.

  • @GAMINGWITHPRO444
    @GAMINGWITHPRO444 2 года назад +1

    Jai Bhiim

  • @VikramSingh-oz9km
    @VikramSingh-oz9km 2 года назад +6

    Sikhism still practices castism. It revolves around jattism.

    • @GurpreetSingh-qm9uf
      @GurpreetSingh-qm9uf 2 года назад

      Not Sikhism but fake Sikhs those who believes in caste is not Sikh , the more one is Sikh the more he is Anti caste . So don't blame Anti caste religion for fake Sikhs

    • @maheshbrar
      @maheshbrar 2 года назад

      Sikhism doesn’t but culturally people do

    • @vishal-uq7dw
      @vishal-uq7dw 2 года назад

      @@maheshbrar
      sikhism officially caste system nu mande.
      iss adhar te majhabi sikha nu reservation mildi e.

    • @maheshbrar
      @maheshbrar 2 года назад

      @@vishal-uq7dw no. There is no caste system in Sikhism but culturally it is present to some extent

  • @pritpalsingh5872
    @pritpalsingh5872 2 года назад +1

    J aj ambedkar jiunde hunde ta law vich boht kuj akhi dekh badal dinde time anusaar jat paat da khatmaa te INSANIAT de raah kuj hor hone... c. Badkismati koi kina v par likh jaye 100 saal ch 1000 saal da tjarba grehan nhi kr skda jo time he sikhanda h

  • @RattanArora-rw2jd
    @RattanArora-rw2jd 11 месяцев назад

    I didn't listen to the video but just the title.
    The religion is not at a loss but those who decide against this. The lamb could not jump high in order to take grapes but declared that grapes are sour.

  • @Vikramjeetsinghmeet
    @Vikramjeetsinghmeet 2 года назад

    Sikhi Talwaar Nalo Tikhi ---
    Har kise de was da nahi Talwaar di dhaar te turna --- 🙏🌹🙏

    • @jeetk5663
      @jeetk5663 2 года назад

      O jatta karke nhi bane Sikh

    • @Vikramjeetsinghmeet
      @Vikramjeetsinghmeet 2 года назад

      @@jeetk5663 Sikhi kise khas jaat di zageer na te kal c na ajj hai na agge howegi ---
      Baki bahane aa aapo aapne --
      Conveniently

    • @rajveersingh6129
      @rajveersingh6129 2 года назад

      @@Vikramjeetsinghmeet ਜੇ dr. ਅੰਬੇਡਕਰ ਨਾਲ ਵਿਤਕਰਾ ਨਾ ਹੁੰਦਾ ਤਾਂ ਉਹ ਅੱਜ ਦੇ ਭੇਖੀ ਸਿਖਾ ਨਾਲੋਂ ਕਿਤੇ ਵੱਧ ਸਚੇ ਸਿੱਖ ਹੁੰਦੇ, ਕਿਓਂ ਕੇ ਉਨਾਂ ਨੇ ਆਪਣੀ ਜ਼ਿੰਦਗੀ ਚ ਉਹ ਦੇਖਿਆ ਕਿਸੇ ਨੇ ਨਹੀ ਦੇਖਿਆ, ਵਿਤਕਰੇ ਨੂੰ ਤੁਸੀਂ ਬਹਾਨਾ ਦੱਸ ਰਹੇ ਹੋ ਪਹਿਲਾਂ ਪੂਰੀ ਜਾਣਕਾਰੀ ਤਾਂ ਲਈ ਲਓ ਜੀ🙏

    • @Vikramjeetsinghmeet
      @Vikramjeetsinghmeet 2 года назад

      @@rajveersingh6129 J ਦੀ ਵੈਲਯੂ ਐਸ ਏ ਐਲਫਾਬੇਟ ਜਿਆਦਾ ਹੁੰਦੀ ਹੈ ਬਜਾਏ ਅਸਲ ਜਿ਼ੰਦਗੀ ----
      ਜੇ ਮੈਂ ਨਾ ਹੁੰਦਾ ਫੇਰ ਕਿਹੜਾ ਤੁਸੀਂ ਨਹੀ ਸੀ ਹੋਣੇ

    • @rajveersingh6129
      @rajveersingh6129 2 года назад

      @@Vikramjeetsinghmeet ਖਾਲਸਾ ਜੀ, ਵਿਤਕਰਾ ਤਾਂ ਹੋਇਆ,ਇਹ ਗੱਲ ਤਾਂ ਥੋਨੂੰ ਮੰਨਣੀ ਪੈਣੀ ਆ, ਤੁਸੀਂ ਵਿਤਕਰੇ ਨੂੰ ਬਹਾਨਾ ਨਾ ਕਹੋ|

  • @singhgulshan1110
    @singhgulshan1110 2 года назад +4

    jado Ambedkar harmandar sab Sikh dharm CH shamil hon lai gaye tan utho de Masand Master Tara singh ne ih kiha k harmandar sahib nu churia chamaran de hawale ni karna es karke Ambedkar da Mann murh gia .... Anchor madam lagda Ambedkar bare sahi jankari ni hai tuhanu .

    • @Brownbeat1
      @Brownbeat1 2 года назад

      Jankri hgi sb nu bolda ni koi news vale b ona k dsde jina k ohna nu pisheo alowd hunda

  • @gurindersingh8109
    @gurindersingh8109 2 года назад +2

    This was Ambedkar's worst blunder that has hurt shudar hindus too much. Hinduism is poison for all humanity

    • @shamshersingh-qw6md
      @shamshersingh-qw6md 2 года назад

      ਜਿੰਨਾ ਨੇ ਉਨ੍ਹਾਂ ਨੂੰ ਸਿੱਖ ਬਣਨ ਤੋ ਰੋਕਿਆ
      ਮੇਰਾ ਮਤਲਬ ਅੰਬੇਡਕਰ ਜੀ ਨੂੰ ਲੱਗਾ ਕੇ ਸਿੱਖ ਧਰਮ ਵਿੱਚ ਆ ਕੇ ਵੀ ਸਾਨੂੰ ਬਰਾਬਰੀ ਨਹੀਂ ਮਿਲਣੀ
      ਓਹ ਅਖੌਤੀ ਜਥੇਦਾਰ ਵੀ ਓਸੇ poison vich ਲਿਪਤ ਸਨ
      ਅਤੇ ਹਨ
      ਬਦਕਿਸਮਤੀ ਸਾਡੀ ਸਿੱਖ ਕੌਮ ਦੀ
      ਰਹਿਣਗੇ ਵੀ

  • @harbanslalbadhan7843
    @harbanslalbadhan7843 2 года назад +1

    *ਸਿੱਖ ਚਿੰਤਕ, ਵਿਦਵਾਨ, ਨੌਕਰਸ਼ਾਹ, ਬੁੱਧੀਜੀਵੀ ਅਤੇ ਸਿੱਖ ਇਤਿਹਾਸਕਾਰ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. (Sirdar Kapur Singh ICS) ਨੇ ਆਪਣੀ ਪੁਸਤਕ "ਸਾਚੀ ਸਾਖੀ" ਅੰਦਰ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕਿ ਉਸ ਸਮੇਂ (1935-1936) ਦੇ ਸਿੱਖ ਨੇਤਾਵਾਂ (ਲੀਡਰਸ਼ਿਪ) ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਿਤ ਕਰਕੇ ਅੰਬੇਡਕਰ ਦਾ ਘੋਰ ਅਪਮਾਨ ਕੀਤਾ, ਬੇਇਜਤ ਕੀਤਾ, ਜਲੀਲ ਕੀਤਾ ਸੀ ਅਤੇ ਉਨ੍ਹਾਂ ਨੇ ਅੰਬੇਡਕਰ ਨਾਲ ਬਹੁਤ ਵੱਡਾ ਧੋਖਾ ਵੀ ਕੀਤਾ ਸੀ*
    ××××××××××××

  • @Musicshortvideos.
    @Musicshortvideos. 2 года назад +4

    Those who consider Muslims as their brothers and support the hijab-wearing girl of Karnataka should definitely read Babasaheb's book "Partition of India or Pakistan". In that book, he has written about the thinking of Muslims and what was going on in India at that time. He has also satirized Muslim women wearing hijab.

    • @harbanslalbadhan7843
      @harbanslalbadhan7843 2 года назад

      Pl. read "Riddles in Hinduism" and "Annihilation of Caste" written by Dr Ambedkar.

    • @Peaceful_World130
      @Peaceful_World130 2 года назад

      @@harbanslalbadhan7843 Buddhism is best that why we are buddhist

  • @behonest7529
    @behonest7529 2 года назад +4

    ZadhaUn@ no pata..asse

    • @behonest7529
      @behonest7529 2 года назад +1

      Ya tey una no hy pata ha jina sess bhet kite

  • @JaswinderSingh-hq5vs
    @JaswinderSingh-hq5vs 2 года назад

    Baba sahab Rashatter vadi the jai bheem

  • @bgill5585
    @bgill5585 2 года назад +2

    Sikhism fully rejected the caste system and inequalities from the very start.
    This can be seen in the practice of Langar where all castes, religions etc sit together as equals as a direct challenge to the Caste system.
    The same can be seen in the Amrit Sanchaar designed by the Guru so ALL those joining the Khalsa drink from the same iron bowl as equals as a direct rejection of the Caste system. People of all castes became Sikhs as equals and adopted the the same surname and uniform as a caste free unified society. Furthermore Bhagats including those regarded as untouchable by the Manusmriti caste system were included within Guru Granth Sahib itself.
    It is also important to recognize that Sikhism is the teachings of the Guru and NOT punjabi culture or customs. Sadly many of those who regard themselves as Sikh do not actually follow the teachings of the Guru and are absorbed in anti Sikh practices such as the caste system.
    The Guru goes as far as to direct Sikhs not even to recognise caste;
    "Recognize the Lord's Light within all, and do not consider social class or status (caste); there are no classes or castes in the world hereafter. ||1||Pause|| " Ang 349
    Despite the crystal clear rejection by the Guru many will choose to close thier eyes and make excuses to follow their own manmut against Gurmat, which are not worthy of replying to.

    • @maheshbrar
      @maheshbrar 2 года назад +1

      Gill is not a caste. It is a surname. The writer did not put his caste as jatt. Stop the blame game

  • @maheshbrar
    @maheshbrar 2 года назад

    Did the caste system go away with Ambedkar being the architect of the constitution of India?

    • @jeetk5663
      @jeetk5663 2 года назад

      Yes lower caste got economically better through jobs , now they don't depend on upper caste jo onna to jaanwar waang kamm lendi si

    • @maheshbrar
      @maheshbrar 2 года назад

      @@jeetk5663 that doesn’t change the status of being lower caste.

    • @rajveersingh6129
      @rajveersingh6129 2 года назад

      @@maheshbrar ਭਰਾਵਾ ਜਾਤ ਪਾਤ ਤਾਂ ਤੁਸੀਂ ਖ਼ਤਮ ਕਰਨੀ ਆ, ਉਨਾਂ ਨੇ ਤਾਂ ਹੱਕ ਦਿੱਤੇ ਆ ਕੌਂਸਟੀਟਿਊਸ਼ਨ ਚ| ਜਾਤ ਪਾਤ ਤੁਸੀਂ ਖ਼ਤਮ ਕਰੋਂ ਹੁਣ|

    • @maheshbrar
      @maheshbrar 2 года назад

      @@rajveersingh6129 jaat paat de khilaaf tan guru sahib ve si. Ambedkar ve. 550 saal ton khatam nahin hoi.

    • @vishal-uq7dw
      @vishal-uq7dw 2 года назад

      bharti samvidan jaat paat nu vadhaunde.
      jaatpaat nu janam adharit bnaunde.

  • @kakapipli555
    @kakapipli555 2 года назад

    Sikhon ko age Ho kar sabhi ko Gale lagana chaie koi jaat pat nahi hona chaida

  • @ravindrasingh3444
    @ravindrasingh3444 2 года назад +1

    Budh ban ki haasil kita.baaki sikhan vich vi majbi ravdasia valmiki ki hain ki hai unaha naal jat aroro khatri di saanjh.

  • @AmanpreetSingh-wo7qt
    @AmanpreetSingh-wo7qt 6 месяцев назад

    ਪਹਿਲਾਂ ਤਾਂ ਸਿੱਖੀ ਬਾਰੇ ਗਿਆਨ ਵੰਡਣਾ ਬੰਦ ਕਰੋ, ਜੀ ਸਿੱਖ ਧਰਮ ਵਿੱਚ ਜਾਤ ਪਾਤ ਬਹੁਤ ਆਹ, ਮਾਹਰਾਜ ਨੇ ਕਿੱਥੇ ਜਾਤ ਪਾਤ ਨੂੰ ਮੰਨਿਆ, ਜੇ ਲੋਕ ਥੋਨੂੰ ਜਾਤ ਪਾਤ ਵਿੱਚ ਵੰਡਦੇ ਨੇ ਫਿਰ ਤੁਸੀਂ ਕੀ ਸਿੱਖ ਧਰਮ ਨੂੰ ਛੱਡ ਦਵੋਂਗੇ? ਜਾਤ ਪਾਤ ਨੂੰ ਨਾ ਮੰਨੋ ਇਹ ਆਪਣੇ ਤੋਂ ਲਾਗੂ ਕਰੋ, ਬਾਕੀ ਜੋ ਕਰੂ ਸੋ ਭਰੂ ਨੂੰ ਮੰਨਦੇ

  • @lakhycheema7566
    @lakhycheema7566 2 года назад +1

    Sade ch vii bhut aa caste system.... Dekh loo asii kina ka shri guru granth shib nu Mande reality ch.... Intercaste marriage ch kine lok mare gye

  • @maheshbrar
    @maheshbrar 2 года назад +1

    Instead of treating all people equal the constitution gave reservations for the so called dalits. The constitution or the government should have helped the poor by way of education and not reservation. By doing reservations they have denied rights to their own country people. Same injustice has stepped in for which the Dalits were fighting. For example in order to fulfill seats under medical for the Dalits the percentage is lowered to 40 % pass marks and if the quota still remains unfulfilled the pass percentage is further lowered to 35 %. Wow! Do we want such doctors that are incapable? Will you get surgery done from such a doctor that has enrolled with such low marks? And should we allow them to practice? What about denying the mainstream students their rights under the reservation?

  • @gorakaileynewzealand834
    @gorakaileynewzealand834 2 года назад

    5 crore insan sikh dharm ch aa jana c j hunda but

  • @amarjitdeol3492
    @amarjitdeol3492 2 года назад

    If you are following a man or woman than you can say Sikhs believe in caste. But if you study and believe in GuruGrunth G and 10 Guru. Than you will not say that.

  • @parkashsingh641
    @parkashsingh641 2 года назад +1

    Ajj vi Jada kuch badalaya nhi jattwaad na Sikh dharam da beda garak karka rakh ta

  • @lakhwindersingh8110
    @lakhwindersingh8110 2 года назад +2

    I think you are wrong because in Sikhism you can see also castism than Dr Ambedkar immediately Refused the proposal of Sikh Religion .

  • @vishal-uq7dw
    @vishal-uq7dw 2 года назад

    jaat paat kite adharit c.
    bharti sabhidan ne isnu janam adharit bna dita.

  • @tech.aman.5666
    @tech.aman.5666 2 года назад

    Budh ya sikh ban k vi ki faida, jaat da tag nhi hat sakda, bahmna ne jaat paat da jaal bada majboot bunya hai.

  • @satwindersingh6862
    @satwindersingh6862 2 года назад +3

    Nastik bn jaao bs

  • @tarsemlal304
    @tarsemlal304 2 года назад

    Incomplete information

  • @shadow-wr8on
    @shadow-wr8on 2 года назад +4

    Coz on paper sikh religion is one of the best religion ….. but in practice it is just hindusism part 2 , with same caste system same superstitious same radicalisation

    • @shadow-wr8on
      @shadow-wr8on 2 года назад

      pardon ,I am caste prone torched sikh........left sikhism just yr ago .......

    • @slaveofimmortal4678
      @slaveofimmortal4678 2 года назад +5

      @@shadow-wr8onSikh da RABB te Guru nal vasta aa....loka di kon parwa krda....RABB aap rakha apne Khalse da....tuhanu sikhi nahi shdni chahidi....mein v Sikh aa....pr kuch log meinu chamar akhde....mein chamar v aa....keh Ravidas chamara....pr mein neech ya pishda nhi aa....brobar aa sareya de....tahi log jalde....Sadi taraki dekh....pr meinu parwa ni loka di.....kyuki mein AKAL PURAKH da beta te Guru da nimana Sikh aa

    • @shadow-wr8on
      @shadow-wr8on 2 года назад +2

      @@slaveofimmortal4678 veer eh ta mann samjon di gal a.....sikh ban k kehda chamar ala tag hateya .....ehde naalo chnga chmaar hi raho te apni community di upliftment lai ladai karo....::

    • @slaveofimmortal4678
      @slaveofimmortal4678 2 года назад +1

      @@shadow-wr8on mein Dhan Shri Guru Granth Saheb Ji nu nahi shad sakda....tuhanu shayad nahi pta....pr Dhan Shri Guru Granth Sahib Ji vich Shri Guru Ravidas Ji vi smaye ne....aur aneka Sant Peer Bhagat ne.... Dhan Shri Guru Granth Sahib Ji Maharaj universal world wide mahan ne....🙋

    • @GurpreetSingh-qm9uf
      @GurpreetSingh-qm9uf 2 года назад

      Here comes Anti Sikh Sanghi 😂😂 , Just check the facts of caste crimes in Punjab and in up Bihar, and we know who are radicals and who do crimes and get help from govt , we know Why you call Sikhs radicals bcz they speak terrorist brhamnical rss Sanghis ,and govt

  • @scorpiogagan1986
    @scorpiogagan1986 2 года назад +1

    ਝੂਠੀਆਂ ਕਹਾਣੀਆਂ BBC ਤੋਂ ਦੇਖ ਲੋ।

  • @tech.aman.5666
    @tech.aman.5666 2 года назад +2

    Sikho me bhi bhrahmanwad tha aur aaj bhi hai, isliye wo sikh nhi bne.

  • @SumitSabharwal-m2n
    @SumitSabharwal-m2n 6 месяцев назад

    ਬੀਬੀਸੀ ਇੰਨਾ ਝੂਠ ਤੇ ਕੂੜ ਪ੍ਰਚਾਰ ਕਿਵੇ ਕਰ ਸਕਦਾ ਆ,

  • @anonymous-qy3bw
    @anonymous-qy3bw 2 года назад +1

    😂😂😂

  • @abcnews2856
    @abcnews2856 2 года назад

    Hindu or Hinduism is not any religion or dharama it's a Persian word used by Iranian people for people living across Sindh river originally called sindhus and overtime this word became Hindu, and Hinduism is just creation in last 200 years,also Sanatan is also not any religion or Dharma either in Sanskrit sanatan=forever
    Dharama=dharam
    We can say Dharma is sanatan but there's no such thing as sanatan dharam.
    Hinduism is not any religion or dharama it's basically a Persian word origin.
    Indian society have been ruled by manusmriti brahmin ksahtriya vaish and shudar ,also it had various sant and mahatmas but there's no such thing as sanatan dharam or Hinduism it's brahmin propoganda to rule and befool people,in olden days by manusmriti and for last 200 years or so by saying Santan dharam or Hinduism.

  • @ikodapasara8143
    @ikodapasara8143 2 года назад

    ਇਹ ਝੂਠਾ ਬਕਵਾਸ ਕਦ ਬੰਦ ਹੋਓੂ ?

  • @Baljitsapra123
    @Baljitsapra123 2 года назад +6

    Jhuthi kahani tara chand krk ni sikh dhrm apnaya jd roti beti di gl te sehmt ni kyu k sikh dhrm ch v jaat paat c

    • @veersingh55555
      @veersingh55555 2 года назад +3

      Wah o tera ....bbc jhoth bol reha international media....ta tu kamrada de jhooth te yakeen kari baitha....tara singh de piyo da ni c sikh dharm .....

    • @Baljitsapra123
      @Baljitsapra123 2 года назад

      @@veersingh55555 taraa singh nu peo taa bnayaa c lokaa ne..udo di gl shd aj di krlo aj kehda caste jaat paat ni...dr Ambedkar ne jaat paat to mukti li loka nu sikh dhrm apnana c unaa jd uthe jaat paat dkhi kidaa sikh dhrm apna lende...

    • @CJ21605
      @CJ21605 2 года назад +1

      @@veersingh55555 jaat paat tan haigi hi hai bhai sikha ch v. Mani ya na mano.

    • @veersingh55555
      @veersingh55555 2 года назад +2

      @@CJ21605 sikha ne kdo akhya ki dalit ona nalo inferior a....jaat paat jitha hagi a othe jaa ke vekhi punjab too bahar ..musha lambian vi ni rakh sakda...sikh dharm ch jaat paat ni jaat paat loka ch hundi a...baki ikala jatt hi ni koyi vi apni jaat to bahar viah shadi nahi karda .....tusi sariya jaata vich hi vekh liyo...

    • @veersingh55555
      @veersingh55555 2 года назад

      @@Baljitsapra123 kisa na ni banaya piyo ....eh sirf tera dil di nafrat a jatta da layi ....jo gall gall te bahar a jandi...

  • @dharmindersingh4487
    @dharmindersingh4487 2 года назад

    Koi stand ni

  • @CJ21605
    @CJ21605 2 года назад +3

    Jai Bhim

  • @mrking15536
    @mrking15536 2 года назад

    Jai bhim

  • @sukhpreetsingh3455
    @sukhpreetsingh3455 2 года назад

    Jai bhim