Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਹੀ ਚੰਗਾ ਸਨੇਹਾ ਦੇ ਰਿਹਾ ਹੈ ਮੇਰਾ ਛੋਟਾ ਵੀਰ ਥਾਣੇਦਾਰ ਜਗਵਿੰਦਰ ਸਿੰਘ ਬੁੱਟਰ ਟਰੇਫਿੰਕ ਪੁਲੀਸ ਪਟਿਆਲਾ ਧੰਨਵਾਦ ਮਾਨ ਬਠਿੰਡੇ ਵਾਲੇ ਦਾ
ਬਹੁਤ ਵਧੀਆਂ ਜਾਣਕਾਰੀ ਮਿਲੀ ਹੈ। ਧੰਨਵਾਦ ਮਾਨ ਸਾਹਬ।
Police v ਠੀਕ ਹੈ ਆਪਣੀ ਜਗ੍ਹਾ
ਹਾਈਵੇਅ ਤੇ ਬਿਨਾਂ ਬਰਿਗੇਟ ਲਾਏ ਸੜਕ ਵਿੱਚ ਹੋਕੇ ਵਾਹਨ ਨਹੀਂ ਰੁਕਵਾ ਸਕਦੇ। ਇਸਨਾਲ ਪੁਲਿਸ ਵਾਲੇ ਦੀ ਜਾਨ ਨੂੰ ਖਤਰਾ ਹੋ ਸਕਦਾ। ਗੰਭੀਰ ਦੁਰਘਟਨਾ ਹੋ ਸਕਦੀ ਹੈ।
ਬੁੱਟਰ ਸਾਬ ❤❤❤
ਬਾਈ ਜੀ ਟਿੱਪਰ ਤਾਂ overload ਚਲਦੇ ਨੇ
ਗਲਤ ਚਲਾਨ ਨਾ ਕਰੋ ਬਸ ਆਮ ਬੰਦਾ ਬੋਹਤ ਤੰਗ ਹੁੰਦਾ ਏਦੇ ਨਾਲ ( ਪੂਰੀ ਜਾਣਕਾਰੀ ਲੈ ਕੇ ਫੇਰ ਚਲਾਨ ਹੋਵੇ)
Speed ਲਿਖ ਕੇ kitha ਲਾਇਆ dsso ਇੰਨੀ ਸਪੀਡ ਆ ਇਥੇ
ਜਦੋਂ ਓਨਲਾਈਨ ਚਲਾਨ ਹੀ ਹੋਗਿਆ ਫਿਰ ਰੋਕਣ ਦਾ ਕੀ ਮਤਲਬ
Rok ke baaki cheez v check karni hundi hai kagaz, sharaab vagera...
Nahi nahi hath tatta krde aa
ਜੇ ਕੋਈ ਮਰੀਜ਼ ਬਿਮਾਰ ਹੋਵੇ ਦੱਸੋ ਉਹ ਗੱਡੀ ਤੇਜ਼ ਭੱਜੂ ਹਸਪਤਾਲ ਵਿਚ
ਕਾਹਲਾ ਪਨ ਹਟਾਓ ਸਮਾਂ ਨਹੀ ਜ਼ਿੰਦਗੀ ਅਨਮੋਲ ਹੈ ਜੀ ਨਸ਼ਾ ਕਰਕੇ ਡਰਾਈਵਰਾਂ ਦੀ ਗਲਤੀ ਹੁੰਦੀ ਬਚੋ ਜੀ 😮
ਪਤਾ ਕਿਵੇ ਲਗੇਗਾ ਕਿ ਕਿਸਰਰੌੜ। ਤੇ ਕਿੰਨੀ ਸਪੀਡ
Bht vadia good message
Ajj tu bad kada violence nhi karu sachi bai bohot vadia information diti ❤
Good 22G
It’s Blind spot
ਪਰ ਇਹ ਮਾਨ ਸਾਬ ਕੰਮ ਤੇਰਾ ਵਧੀਆ ਪਰ ਆਪ ਜੀ ਬਹੁਤ ਵੱਢੀ ਚਵਲ਼ ਹੋ
😂😂
😅😅😅😅
😂🫡
😂
😆😆😆😆
Good 👍 job punjab police link roads te v. Lao good 💯
Chandigarh aaja veer, pata lag juu.. Jekar Ghar da andar parking thaa hagee taah Ghar da bahar gadi la ka dekhaoo road taah plus B Road taah 45 km/hr taap ka vakhaoo
Good information Given by police officer
Is 60 or 80 is safe speed as mentioned by govt ??
ਵੀਰ ਮੇਰਿਆ ਬਾਕੀ ਗੱਲਾਂ ਤਾਂ ਠੀਕ ਹੈ। ਪਰ ਇੱਕ ਰੂਲ ਹੋਰ ਵੀ ਆ ਕਿ ਨਾਕਾ ਲਗਾਉਣ ਵੇਲੇ ਬੈਰੀਕੇਟ ਜ਼ਰੂਰੀ ਆ ਪੁਲਿਸ ਵਾਲਿਆਂ ਲਈ। ਇਹਨਾਂ ਨੇ ਬੈਰੀਕੇਟ ਕਿੱਥੇ ਆ
ਬੇਰੀਗੇਟ ਚਲਾਣ ਲਈ ਹੁੰਦੇ ਸਨ ਹੁਣ ਮਸ਼ੀਨੀ ਯੁੱਗ ਹੈ ਗੱਡੀ ਦੀ ਸਪੀਡ ਲੀਮਟ ਵਿੱਚ ਹੁੰਦੀ ਤਾਂ ਚਲਾਣ ਨਹੀਂ ਹੋਣਾ ਸੀ। ਬੈਰੀਕੇਟ ਨਾਲ ਵੀ ਦਿੱਕਤ ਆਉਂਦੀ ਹੈ ਸੜਕ ਤੇ।
@sukhvirsidhu5895 ਵੀਰ ਜੀ ਫਿਰ ਜਦੋਂ ਓਵਰ ਸਪੀਡ ਗੱਡੀ ਸੀ ਤਾਂ ਹੱਥ ਦੇ ਕੇ ਰੋਕ ਕਿਓ ਰਹੇ ਸੀ । ਔਨ ਲਾਈਨ ਚਲਾਨ ਕੱਟ ਦਿੰਦੇ।। ਪਰ ਹੱਥ ਕੁਝ ਨਹੀਂ ਲੱਗਣਾ ਸੀ ।।
@gurjeetboparai62 ਜੇਕਰ ਬੰਦਾ ਰੋਕ ਲੈਂਦਾ ਹੈ ਤਾਂ ਚਲਾਣ ਘੱਟ ਹੁੰਦਾ ਹੈ ਅਤੇ ਸਮੇਂ ਤੇ ਭੁਗਤਾਨ ਹੁੰਦਾ ਹੈ ਅਤੇ ਕਈ ਵਾਰ ਐਮਰਜੈਂਸੀ ਹੁੰਦੀ ਹੈ ਤਾਂ ਓ ਪੁਲੀਸ ਦੀ ਮਦਦ ਵੀ ਲੈ ਸਕਦੇ ਸਨ। ਹਰ ਵਾਰ ਪੁਲੀਸ ਗਲਤ ਨਹੀਂ ਹੁੰਦੀ ਬਾਈ।
Think Maan ji
ਅਮਾਲੀ ਬਠਿੰਡਾ ਵਾਲਾ। ਆ ਗਿਆ ਆ ਗਿਆ
Loka nu rukna chaida. Eh gal galt na rukna
ਇਹ ਚੀਜ਼ਾਂ ਬਾਹਰਲੇ ਦੇਸ਼ਾਂ ਚ ਪਤਾ ਨਹੀਂ ਕਦੋਂ ਕੁ ਦੀਆਂ ਆਈਆਂ ਹੋਈਆਂ ਇਹਨਾਂ ਨੂੰ ਹਾਲੇ ਵੀ ਨਵੀਆਂ ਹੀ ਲੱਗਦੀਆਂ ਸਾਊਦੀ ਅਰਬ ਦੇ ਵਿੱਚ ਥਾਂ-ਥਾਂ ਤੇ ਕੈਮਰੇ ਰੱਖੇ ਆ ਸਪੀਡ ਵਾਲੇ 24 ਘੰਟਿਆਂ ਚ ਫੋਟੋ ਆ ਜਾਂਦੀ ਹ
Very good
Menu lgda 90 di speed bohut hundi aa
Boht vdia km e ji ❤
Atha.koie.ve.speed.limt.da.board.ne.lga.hoya
Fr veer apne aap ta pta hi hunda kini speed rakhni aw *,120 te chla k duja v maru aap v..
👍🏻🙏🏻
Speed ta zyada nhi rakhni chahidi par Enna nu chalaan hi katne aunde aa bss
Chitte aliya nu fadlo pehla
Highway te gaddi kive rooke agla picche to car aundiya oo vich vajjan giya
highway fer bund den bnAye a 😂
safty kr k ni apne pese khate ch bhrn nu krde ehe
😂Teri kyu dukhdii a tnu kisee nhe lagda mangmaa bullet nhi deta lagdsa
Kyu patake pwon to Bina tatti ni aundi tere warge nu khul k oh v magwe bullet te
As I sab tucci knoonn bere kisse nu dass neh sakde keo ke lokka nu patta leg jivega oh assta ker ke leg jange thude te karvie to sakde ankle kro
Chawla eh das kehri sadak te speed likhi hundi a bande nu ki pata kinne te chalauni a gaddi
Kyu ni likhya hunda chwla kdi najar maar lya kro sign board te v
Likhya tah hunda
@bgmipunjabifunny 70 speed limit hundi highway te hun menu eh dso 70 te kon chlda highway te mantri di gaddiyan 150 te chldiyan h koi rokn aala
@@toughguy4713 rokn wala hega upper wala fr ambulance ch jande 150 di speed wale naale aap marde naale kise greeb nu v ragrde baki chandigarh ja k rule kive chete aan jande ehna nu!?
ਬਹੁਤ ਹੀ ਚੰਗਾ ਸਨੇਹਾ ਦੇ ਰਿਹਾ ਹੈ ਮੇਰਾ ਛੋਟਾ ਵੀਰ ਥਾਣੇਦਾਰ ਜਗਵਿੰਦਰ ਸਿੰਘ ਬੁੱਟਰ ਟਰੇਫਿੰਕ ਪੁਲੀਸ ਪਟਿਆਲਾ ਧੰਨਵਾਦ ਮਾਨ ਬਠਿੰਡੇ ਵਾਲੇ ਦਾ
ਬਹੁਤ ਵਧੀਆਂ ਜਾਣਕਾਰੀ ਮਿਲੀ ਹੈ।
ਧੰਨਵਾਦ ਮਾਨ ਸਾਹਬ।

Teri kyu dukhdii a tnu kisee nhe lagda mangmaa bullet nhi deta lagdsa