ਤੈਨੂੰ ਬਾਪ ਕਿਵੇਂ ਆਖਾਂ (EP - 71) New Punjabi Movie 2024 • Jatt Speed

Поделиться
HTML-код
  • Опубликовано: 9 сен 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 71) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    New RUclips Channel 👇
    / @gurivlogs47
    Facebook👇
    www.facebook.c...
    Instagram 👇 ...

Комментарии • 415

  • @Gurbani-Sangat
    @Gurbani-Sangat 3 месяца назад +31

    ਬਕਵਾਸ ਸੀਰੀਅਲ ਬਣਾ ਦਿੱਤਾ ਕਿਰਨਾਂ ਮੋਟੋ ਨੇ

  • @user-om4nv1bt6t
    @user-om4nv1bt6t 3 месяца назад +89

    ਦੁਸ਼ਮਣ ਤੋਂ ਖ਼ਤਰਾ ਘੱਟ ਹੁੰਦੈ..ਆਪਣਿਆ ਤੋਂ ਬਚ ਕੇ ਰਹਿ ਸੱਜਣਾ..❤

  • @ManiKalyan-fx2iw
    @ManiKalyan-fx2iw 3 месяца назад +46

    ਇਹ ਕੀ ਡਰਾਮੇ ਜਿਹੇ ਕਰੀ ਜਾਂਦੇ ਹੋ ਯਾਰ ਕਦੇ ਕੋਈ ਬੁੜੇ ਬੁੜੀ ਵੱਲ ਹੋ ਜਾਂਦਾ ਕਦੇ ਕੋਈ ਕੋਈ ਹੋਰ ਕਹਾਣੀ ਤੋਰ ਲਵੋ ਬਾਈ ਯਾਰ

  • @gurwinderkaurgill2802
    @gurwinderkaurgill2802 3 месяца назад +37

    ਕਿਰਨਾ ਵੀ ਬਾਦਰੀ ਜੀ

  • @mandeepgarcha6662
    @mandeepgarcha6662 3 месяца назад +18

    ਰਾਜ ਵੀ ਪੂਰੀ ਬੈਲਣ ਤੀਵੀ ਆ ਕਿਵੇ ਆਪਣਾ ਘਰ ਆਪ ਹੀ ਪੱਟੀ ਜਾਦੀ ਆ ਨੇ ਕਲੇਸ ਚੰਗਾ ਨੀ ਹੁੰਦਾ

  • @herasingh2208
    @herasingh2208 3 месяца назад +64

    ਕਿਰਨਾਂ ਦੀ ਜਵਾਨ ਕੁਝ ਜਿਆਦਾ ਹੀ ਚੱਲਣ ਲੱਗੀ ਹੈ

  • @Kaleemjuttff
    @Kaleemjuttff 3 месяца назад +1

    Sir guri plzzz next episode l am from Pakistan my favorite movie ❤❤❤

  • @user-gd5jo6sk6i
    @user-gd5jo6sk6i 3 месяца назад

    Kiran bahut wadiya role nibha rhi h very nice
    GOD BLESS YOU 👍👍

  • @sukhpalsingh8637
    @sukhpalsingh8637 3 месяца назад +18

    ਆਪਣੇ ਦੁਸ਼ਮਣਾਂ ਤੋਂ ਵੀ ਮਾੜੇ ਹੁੰਦੇ ਹਨ

  • @HarpreetKaur-vy9ki
    @HarpreetKaur-vy9ki 3 месяца назад +15

    ਜੂਵੀ ਮਾਂ ਬਾਪ ਇਸ ਦੇ ਪਿਉ ਨੂ ਕਿਉਂ ਨਹੀਂ ਬੁਲਾਉਦੇ

  • @gurwinderkaurgill2802
    @gurwinderkaurgill2802 3 месяца назад +22

    ਮੋਟੀ ਜਨਾਨੀ ਮੋਟੀ ਮੱਤ

  • @HarpreetKaur-vy9ki
    @HarpreetKaur-vy9ki 3 месяца назад +12

    ਬੁੜੀਏ ਸੁਧਰ ਜਾ ਤੇਰੇ ਉਲਾਦ ਹੈ ਉਹ ਕਿਥੇ ਛੱਡੀ ਉਹਨਾਂ ਨੂੰ ਸਿਖਾਂ ਬੁਢੇ ਕੋਲ ਕੀ ਕਰਦੀ ਹੈ ਕਾਹਨੂੰ ਘਰ ਉਜਾੜ ਰਹੀ

  • @sharanjeetkaur8539
    @sharanjeetkaur8539 3 месяца назад +10

    ਬਹੁਤੇ ਘਰਾਂ ਨੂੰ ਆਪਣੇ ਹੀ ਉਜਾੜ ਦਿੰਦੇ ਪਤਾ ਵੀ ਨਹੀਂ ਲੱਗਣ ਦਿੰਦੇ ਜਦੋਂ ਪਤਾ ਲੱਗਦਾ ਉਦੋਂ ਬਹੁਤ ਦੂਰੀਆਂ ਵੱਦ ਜਾਂਦੀਆਂ ਜੋ ਕਦੇ ਨੇੜੇ ਹੋਣ ਦੇ ਚਾਣਸ ਹੀ ਨਹੀਂ ਰਿਹ ਜਾਂਦੇ ਸੱਚੀਆਂ ਕਹਾਣੀਆਂ ਪਰ ਦੁੱਖ ਬਹੁਤ ਹੁੰਦਾ

  • @kantasharma5177
    @kantasharma5177 3 месяца назад +7

    ਕਿਰਨਾ ਤੇਰਾ ਰੋਲ ਸਹੀ ਨਹੀਂ ਹੈਗਾ ਆਪਦੇ ਰੋਲ ਨੂੰ ਆਪਦੇ ਕਿਰਦਾਰ ਨੂੰ ਸਹੀ ਤਰ੍ਹਾਂ ਨਿਭਾ

  • @SandeepSingh-ld4cm
    @SandeepSingh-ld4cm 3 месяца назад +10

    ਯੂਵੀ ਵੀਰੇ ਹੁਣ ਤਾ ਡੰਡਾ ਗੁਰੂ ਏ ਕਿਰਨਾ ਦਾ ਡੰਡਾ ਚੱਕ ਲੈ ਯੂਵੀ ਗੀਟੇ ਗੀਟੇ ਕੁੱਟ

  • @Sidhupb31mansa-rp5ks
    @Sidhupb31mansa-rp5ks 3 месяца назад +54

    ਆ ਕਿਰਨਾਂ ਬਹੁਤ ਬੁਰੀ ਲਗਦੀ ਆ ਮੈਨੂੰ ਸੱਚੀ ਕਿਹਾ ਬੰਦਿਆ ਵਰਗੀਆਂ ਕੰਜਰੀਆਂ ਮਰਨ ਕਿੜੇ ਪੈ ਕੇ 😡

  • @gurwinderkaurgill2802
    @gurwinderkaurgill2802 3 месяца назад +23

    ਗੁਰੀ ਓਦੇ ਪਿਓ ਨੂੰ ਫੋਨ ਲਾਓ ਕਿਰਨਾ ਦੇ ਚਵਲ ਜਨਾਨੀ

  • @boharsingh7725
    @boharsingh7725 3 месяца назад +26

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @HarpreetKaur-vy9ki
    @HarpreetKaur-vy9ki 3 месяца назад +9

    ਇਸ ਕੁੜੀ ਦੇ ਪਿਉ ਨੂ ਬਲਾਂ ਕੇ ਦਿਖਾਈ ਇਸ ਨੂ ਪਤਾ ਨਾ ਲੱਗੇ ਇਸ ਦਾ ਪਿਉ ਦੇਖੇ ਮੇਰੀ ਧੀ ਕੀ ਕਰਤੂਤ ਕਰਦੀ ਪਿਉ ਨੂ ਚਾਰ ਦਿਨ ਰੱਖ ਕੇ ਮੌਕਾ ਦਿਖਾਉ

  • @user-gj5wy9be8o
    @user-gj5wy9be8o 3 месяца назад +1

    Nice video

  • @narlepkaur8072
    @narlepkaur8072 3 месяца назад +7

    ਜੂਬੀ ਇਹਨੂੰ ਤਾਂ ਤਲਾਕ ਹੀ ਦੇ ਦੇ ਐਸੀ ਜਨਾਨੀ ਰੱਖਣ ਦਾ ਕੋਈ ਫੈਦਾ ਨੀ

  • @manjeetkaur949
    @manjeetkaur949 3 месяца назад +7

    ਕਿਰਨਾਂ ਵਾਸਤੇ ਇਹ ਗਲ ਚੰਗੀ ਨਹੀਂ 🎉🎉🎉🎉ਮਨਜੀਤ ਕੌਰ ਘਨੌਰੀ ਕਲਾਂ

  • @daljitsinghharman1338
    @daljitsinghharman1338 3 месяца назад +9

    ਵਾਹ ਜੀ ਵਾਹ ਮਨ ਖੁਸ਼ ਹੋ ਗਿਆ ਵਿਡਓ ਟਾਈਮ ਤੋ ਪਹਿਲਾਂ ਦੇਖ ਕੇ

  • @GagandeepKaur-bo4ot
    @GagandeepKaur-bo4ot 3 месяца назад +9

    Kirna ne lgda pehla kulche dekhe ni c😂😂😂😂

  • @jagdevsingh8335
    @jagdevsingh8335 3 месяца назад +35

    ਕਿਰਨਾਂ ਤੈਨੂੰ ਉਦੋਂ ਪਤਾ ਲੱਗੂ ਜਦੋਂ ਤੇਰਾ ਬੋਰੀ ਬਿਸਤਰਾ ਗੋਲ ਕਰ ਦਿੱਤਾ ਹੁਣ ਤਾਂ ਹੱਸ ਹੱਸ ਕੇ ਗੱਲਾਂ ਕਰਦੀ ਹੈ ਬਾਅਦ ਵਿੱਚ ਪਛਤਾਏਗੀ ਤੇਰੇ ਦਾਦਾ ਸੌਹਰਾ ਅਤੇ ਦਾਦੀ ਸੱਸ ਪੂਰੇ ਜ਼ਹਿਰੀਲੇ ਨਾਗ ਤੈਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਤੇਰੇ ਡੰਗ ਮਾਰ ਦਿੱਤਾ ਵੀਡੀਓ ਬਹੁਤ ਵਧੀਆ ਬਣੀ ਹੈ ਇਹ ਵੀ ਤੇਰੀ ਮੰਮੀ ਹੈ ਜਿਸ ਨੇ ਤੇਰੇ ਬਾਪ ਰੂਪੇ ਦੇ ਪੈਰ ਨਹੀਂ ਲੱਗਣ ਦਿੱਤੇ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @rewalkaur5138
      @rewalkaur5138 3 месяца назад +1

      ਕਿਰਨਾ ਕੋਈ ਸ਼ਰਮ ਕਰ ਬੁਡੀ ਮਗਰ ਲਗ ਕੇ ਸਸ ਕੁਟਤੀ ਕਿਰਨਾ ਤੇਰੇ ਕੰਮ ਤੇਰੀ ਸਸ ਨੇ ਆਉਣਾ ਬੁੜੀ ਨੇ ਨਹੀ

    • @baljitsingh4854
      @baljitsingh4854 3 месяца назад

      ​@@rewalkaur5138sas kahra changi c Yung age ch es dia be kartuta dhakhea he a apa ny juvi Kiran ty iljam laudha c jhuthae oh be bichari ak k istra karn lgi wa par us nu Raj da ne pta k esdae chatae dharakht hare ne hoaee (from USA 🇺🇸

  • @sukhjindersingh5383
    @sukhjindersingh5383 3 месяца назад +14

    ਹੁਣ ਤਾਂ ਵੀਡੀਓ ਦੇਖਣ ਨੂੰ ਦਿਲ ਨਹੀਂ ਕਰਦਾ

  • @user-kw7ew3id1m
    @user-kw7ew3id1m 3 месяца назад +4

    ਇਸ ਵੀਡੀਓ ਵਿਚ ਕੋਈ ਵੀ ਕਰੈਕਟਰ ਸਿਆਣੀ ਗੱਲ ਨਹੀਂ ਕਰਦਾ ਸਾਰੇ ਹੀ ਨੈਗਟਿਵ ਸੋਚ ਵਾਲੇ ਹੀ ਦਿਖਾਏ ਹਨ ਸਮਾਜ ਨੂੰ ਕੋਈ ਸੇਧ ਦੇਣ ਗੱਲ ਦਿਖਾਣੀ ਚਾਹੀਦੀ ਹੈ ਇਸ ਨਾਲ ਗ਼ਲਤ ਅਸਰ ਹੁੰਦਾ ਹੈ

  • @ButaSinghmohal
    @ButaSinghmohal 3 месяца назад +3

    ਆਹ ਦਿਨ ਨਾ ਦੇਖਣੇ ਪੈਂਦੇ ਜੇ ਗੱਲ ਮੁਕਾ ਕੇ ਤੁਰ ਜਾਂਦੀ

  • @user-hf5zx4tp5u
    @user-hf5zx4tp5u 3 месяца назад +42

    ਕਿਰਨਾਂ ਬੁੜੀ ਬੁੜੇ ਦੇ ਮਗਰ ਨਾ ਲੱਗੋ ਡਿਪਲ ਨੂੰ ਇਨ੍ਹਾਂ ਬੁੜੇ ਨੇ ਮਾਰਿਐ

  • @kuldeepkaur2465
    @kuldeepkaur2465 3 месяца назад +13

    ਗੁਰੀ ਬੇਅਕਲ ਐ ਘਰਵਾਲੀ ਦੇ ਆਖੇ ਨੀਂ ਲੱਗਦਾ ਵਹੁਟੀ ਦੇ ਪਿਉ ਨੂੰ ਜ਼ਰੂਰ ਦੱਸਣਾਂ ਚਾਹੀਦਾ ਪਿਛੋਂ ਪਛਤਾਉਣ ਨਾਲੋਂ

  • @user-wc2mq4mp7z
    @user-wc2mq4mp7z 3 месяца назад +2

    Bapu Mata. Good. Nice

  • @brownmunde444
    @brownmunde444 3 месяца назад +9

    ਕਿਰਨਾ ਬੁੱਢੀ ਦੇ ਪਿੱਛੇ ਨਾ ਲੱਗ ਘਰ pattu ਤੇਰਾ

  • @Jatt__saab0
    @Jatt__saab0 3 месяца назад

    Nice video God bless u all team ❤️❤️

  • @balbirsingh4913
    @balbirsingh4913 3 месяца назад +1

    Very good Video

  • @SukhwinderSingh-wq5ip
    @SukhwinderSingh-wq5ip 3 месяца назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @GagandeepKaur-bo4ot
    @GagandeepKaur-bo4ot 3 месяца назад +2

    Me ta jdo natak dekhdi aa kirna te gussa aunda rehnda jdo kirna ghro chli gyi fer ee vdia lggu natak dekhna

  • @gurjotchahal1295
    @gurjotchahal1295 3 месяца назад +2

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @Sidhupb31mansa-rp5ks
    @Sidhupb31mansa-rp5ks 3 месяца назад +10

    ਸੱਚੀ ਕਿਹਾ shdo ਇਹਨੂੰ ਤੋਰੋ ਪਿੰਡ ਕਿ ਕਰਾਉਣਾ ehto ਬੰਦੇ ਵਰਗੀ ਜਨਾਨੀ ਤੋਂ

  • @GurmeetKaur-kl7zs
    @GurmeetKaur-kl7zs 3 месяца назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @sukhwinderkaur7145
    @sukhwinderkaur7145 3 месяца назад +40

    ਨੂੰਹ ਚੁੱਨੀ ਲੈਦੀ ਨਹੀਂ ਸਿਰ ਤੇ, ਸੱਸ ਸਾਰਾ ਦਿਨ ਚੁੰਨੀ ਲਪੇਟੀ ਰੱਖਦੀਆਂ, ਕਿਆ ਜਵਾਨਾਂ ਹੈ

    • @gurwinderkaurgill2802
      @gurwinderkaurgill2802 3 месяца назад +2

      ਮੋਡਨ ਜਮਾਨਾ

    • @user-xy1by5le6l
      @user-xy1by5le6l 3 месяца назад

      😊😊😊😊😊😊😊z 😊😊aa😊

    • @PalSingh-jo2lf
      @PalSingh-jo2lf 3 месяца назад

      ਨਵੀਂ ਉਮਰ ਦੀਆਂ ਨਵੀਆਂ ਗੱਲਾਂ

  • @MeenuRani-ld5js
    @MeenuRani-ld5js 3 месяца назад +1

    ਕਿਰਨਾ ਬਹੁਤ ਗਲਤ ਕਰ ਰਹੀ ਹੈ

  • @MrSuresh26
    @MrSuresh26 3 месяца назад +1

    ❤❤❤❤❤❤

  • @gurwinderkaur6317
    @gurwinderkaur6317 3 месяца назад +21

    ਕਿਰਨਾਂ ਨੂੰ ਅਕਲ ਭੋਰਾ ਨੀਂ

  • @Manpreetkaur-i9d
    @Manpreetkaur-i9d 3 месяца назад

    Very nice video

  • @SarojRani-te1wu
    @SarojRani-te1wu 3 месяца назад

    Nice video 😮😮😮😅😅😅😅❤❤

  • @balwindersinghsingh2713
    @balwindersinghsingh2713 3 месяца назад +1

    ਬਹੁਤ ਵਧੀਆ ਵਿਡਿਓ ਜੀ

  • @jasbir639
    @jasbir639 3 месяца назад +4

    ਬਹੁਤ ਵਧੀਅਾ ਬਾੲੀ ਜੀ

  • @KanwaljitKaur-zn2xh
    @KanwaljitKaur-zn2xh 3 месяца назад +1

    ਚਲੋ ਹੈ ਤਾਂ ਡਰਾਮਾ ਹੀ I ਪਰ ਕਿਰਨਾ ਵਰਗੀਆਂ ਜ਼ਨਾਨੀਆਂ ਆਪਣਾ ਘਰ ਆਪ ਪਟ ਲੈਂਦੀਆਂ I

  • @akashsidhu289
    @akashsidhu289 3 месяца назад +2

    ਵੋਤ ਵਧੀਆ ਸਟੋਰੀ 👌👌👌❤️❤️👍👍👍👍

  • @Kamaljitkaurwm5hg5sg4e
    @Kamaljitkaurwm5hg5sg4e 3 месяца назад +16

    Yuvi ਵੀ ਉਲਟ ਚਲਦਾ ਜਦੋਂ ਨਹੀਂ bolna ਸੀ ਆਪ ਹੀ ਬੋਲੀ ਜਾਂਦਾ ਸੀ ਹੁਣ ਬੋਲਣ ਦਾ ਸਮਾਂ ਆ ਤਾਂ ਬੋਲਦਾ ਨਹੀਂ ਸਿੱਧੀ ਕਰੇ ਤਾਂ ਕਿਰਨਾ ਨੂੰ

  • @vijaykumari3183
    @vijaykumari3183 3 месяца назад

    Guri.ki.job.no.one👍👍 radhe radhe 🙏🙏 ambala

  • @user-rp4wr8pi1g
    @user-rp4wr8pi1g 3 месяца назад +5

    ਬੁੜੀਏ ਤੇਰਾ ਦਿਲ ਚੀਜਾ ਖ਼ਾਣ ਨੂੰ ਬੁਹਤ ਕਰਦਾ ਬਚ ਕੇ ਰਹੀ ਕੁਜ ਹੇਰ ਨਾ ਕਰ ਲਈ

  • @user-rn8fz1vw6r
    @user-rn8fz1vw6r 3 месяца назад +5

    Hun nai dil karda video dekhn nu

  • @JaspreetSingh-wo4xr
    @JaspreetSingh-wo4xr 3 месяца назад +1

    ਬਹੁਤ ਹੀ ਸਹੋਣੀ ਵੀਡੀਓ ਬਾਈ ਗੁਰੀ❤❤❤ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏

  • @balveerkaur3010
    @balveerkaur3010 3 месяца назад

    😂😂😂😂😂😂❤❤❤❤❤

  • @SSS-dd1um
    @SSS-dd1um 3 месяца назад +1

    ਇਸ ਕਹਾਣੀ ਵਿੱਚ ਕਿਸੇ ਦਾ ਕੋਈ ਸਟੈਂਡ ਨਹੀਂ।

  • @SubegSingh-gf1oc
    @SubegSingh-gf1oc 3 месяца назад

    Good

  • @The__gamer463
    @The__gamer463 3 месяца назад

    ਮੈਨੂੰ ਤਾਂ ਇਹ ਨਹੀਂ ਸਮਝ ਆਓਂਦੀ ਵੀ ਇਹ watch ਕਿਉ ਬੰਨ ਕੇ ਰੱਖਦੀਆਂ ਨੇ 😅😅😅😅

  • @ChauhanSaab-mf3gy
    @ChauhanSaab-mf3gy 3 месяца назад

    Ok. Ok. Ok

  • @jagdevsingh8335
    @jagdevsingh8335 3 месяца назад +1

    ਰਾਜ ਕੌਰੇ ਖੁਸ਼ੀ ਨੂੰ ਹੱਸ ਬੋਰੀ ਬਿਸਤਰਾ ਤੇਰਾ ਵੀ ਗੋਲ ਕਰ ਦੇਣਾ ਗੁਰੀ ਦੇ ਬਾਪ ਨੇ ਤੂੰ ਵੀ ਪਛਤਾਵੇਂਗੀ ਉਹ ਪੂਰਾ ਕੇਰਲਾ ਦਾ ਹਰਾ ਜਹਿਰੀਲਾ ਨਾਗ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @gurmalsingh3892
    @gurmalsingh3892 3 месяца назад

    ਐ ਸੁਨੀਤਾ ਬੁੜੀ ਕਿਰਨਾ ਦਾ ਘਰ ਪਟੂਗੀ ਆ ਕਿਰਨਾ ਅਗੇ ਘਟ ਮੋਟੀ ਐ ਉਤੇ ਬਰਗਰ ਤੇ ਪਕਾਉਣ ਖਾਈ ਜਾਦੀ ਹੈ ਕਿਰਨਾ ਨੂੰ ਛਿੱਤਰਾ ਦੀ ਘਾਟ ਹੈ ਮੰਨੂ ਦੀ ਐਕਟਿੰਗ ਬਹੁਤ ਵਧੀਆ ਹੈ ਆ ਬੁੜੀ ਦੇ ਨਾਲ ਰਲਕੇ ਕਿਰਨਾ ਨੇ ਵੀ ਆਪ ਦੀ ਸਸ ਨੂੰ ਕੁਟਿਆ ਆ ਜੂਵੀ ਕੁਛ ਵੀ ਨੀ ਕਰਦਾ ਪਾਗਲ ਹੈ ਗੁਰੀ ਬਾਈ ਇਸ ਦੇ ਪਿਉ ਨੂੰ ਬਲਾ ਕੇ ਕਿਰਨਾ ਦੀ ਕਰਤੂਤ ਦਸੋ ਇਹ ਬਹੁਤ ਭੂਸਰੀ ਫਿਰਦੀ ਹੈ ਆ ਬੁੜਾ ਬੁੜੀ ਕਿਰਨਾ ਨੂੰ ਘਰੋ ਕਢਵਾਉਣਗੇ ਫਿਰ ਇਸ ਨੂੰ ਪਤਾ ਲਗੂ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @jashubhullar
    @jashubhullar 3 месяца назад

    haye o rabba😂😂😂😂😂 bot hassa ayia kida lrhiya tinee jnia😂😂😂😂

  • @SandipDhillon-PB46Vall
    @SandipDhillon-PB46Vall 3 месяца назад +2

    ❤ ਬਹੁਤ ਵਧੀਆ ਵੀਡੀਓ ਹ ਜੱਟ ਸਪੀਡ ਵਾਲੀ ਦੀ ❤

  • @DilpreetDilpreet-kl8si
    @DilpreetDilpreet-kl8si 3 месяца назад

    Nice

  • @rachhpalsingh78466
    @rachhpalsingh78466 3 месяца назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @surinderkaur1247
    @surinderkaur1247 3 месяца назад

    Yuvi di mom di acting starting to hi bahut vadhia a

  • @NavjotKaurD4
    @NavjotKaurD4 3 месяца назад +3

    ❤❤❤❤😂😂😂😂😂😂😂🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @GS_FACTS180
    @GS_FACTS180 3 месяца назад +1

    Hahahah😂😂😂😂

  • @GagandeepKaur-bo4ot
    @GagandeepKaur-bo4ot 3 месяца назад +9

    ਬੁੜਾ ਬੁੜੀ ਦੇ ਕਮਰੇ ਚ ਭਾਂਡੇ ਹੈਨੀ ਕਿਰਨਾਂ ਰਸੋਈ ਚੋ ਛੱਕਣ ਗਈ ਆ

  • @LakhaSingh-oq2et
    @LakhaSingh-oq2et 3 месяца назад +3

    ਹੁਣ ਤਾ ਵੀਡੀਓ ਦੇਖਣ ਨੂ ਦਿਲ ਨਹੀਂ ਕਰਦਾ

  • @jagdevsingh8335
    @jagdevsingh8335 3 месяца назад +3

    ਆ ਕਿਰਨਾਂ ਨੂੰ ਤਾਂ ਭੋਰਾ ਅਕਲ ਨਹੀਂ ਨਿਰੀ ਲਾਈਲੱਗ ਹੈ।ਗੁਰੀ ਤੁਸੀਂ ਕਿਰਨਾਂ ਦੇ ਬਾਪ ਨੂੰ ਇੱਕ ਵਾਰੀ ਦੱਸੋ ਤਾਂ ਸਹੀ ਤਾਂ ਕਿ ਉਸ ਨੂੰ ਪਤਾ ਲੱਗੇ ਮੇਰੀ ਧੀ ਪੂਰੀ ਲਾਈਲੱਗ ਹੈ ਬਿਲਕੁਲ ਅਨਪੜ੍ਹ ਲਗਦੀ ਹੈ ਜਿਸ ਨੂੰ ਇਹ ਨਹੀਂ ਪਤਾ ਆਪਣੀ ਸੱਸ ਅਤੇ ਸੌਹੁਰੇ ਨਾਲ ਕਿਵੇਂ ਬੋਲਦੀ ਹੈ ਵੀਡੀਓ ਅਤਿ ਸੁੰਦਰ ਬਣੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @hennamalhotra577
    @hennamalhotra577 3 месяца назад

    Mannu's acting is so good.. she is the cutest

  • @JapnoorKaur-vz5il
    @JapnoorKaur-vz5il 3 месяца назад +4

    Very good video 😊😊

  • @user-ie8pg9in2e
    @user-ie8pg9in2e 3 месяца назад +1

    👌👌👌👌

  • @satbirsingh5897
    @satbirsingh5897 3 месяца назад

    😂😂😂😂😂😂😅

  • @kulwantsingh1949
    @kulwantsingh1949 3 месяца назад +1

    ਕਿਰਨ ਤਾ ਬਹੁਤ ਬਤਮੀਜੀ ਕਰਦੀਆਂ ਬਿਲਕੁਲ ਵੀ ਅਕਲ ਨਹੀਂ 😮😮😮

  • @amandhindsa6492
    @amandhindsa6492 3 месяца назад

    Haha rasoi ch oh khdi c susni ji😅😅😅😅 funny dialogue

  • @Cheema310
    @Cheema310 3 месяца назад +23

    ਕਿਰਨਾ ਦਾ ਸਾਮਾਨ ਹੀ ਬੁੜੈ ਬੁੱਢੀ ਵੱਲ ਰੱਖ ਦੋ ਚੱਕ ਕੇ

  • @ParamjitKaur-uz8mx
    @ParamjitKaur-uz8mx 3 месяца назад

    😂😂😂😂😂

  • @SukhwinderKaur-ho8xo
    @SukhwinderKaur-ho8xo 3 месяца назад

    ਬੁੜੇ।੍ਬੁੜੀਦਾ।ਰੋਲ। ਬਹੁਤ। ਘੁੱਟੀਆਂ ਗਲਤ। ਬੋਲਦੇ

  • @VeersinghDhaliwal-nu4nr
    @VeersinghDhaliwal-nu4nr 3 месяца назад +2

    V very nice video Manu didi ji ❤❤❤😂😂😂🎉🎉🎉

  • @user-dr9ey8gh5y
    @user-dr9ey8gh5y 3 месяца назад +7

    ਬਕਵਾਸ ਹੋ ਗਿਆ ਨਾਟਕ ਹੁਣ ਧੇਲੇ ਦੀ ਅਕਲ ਨੀ ਕਿਰਨ ਨੂੰ

  • @SahilKhan-xb6zd
    @SahilKhan-xb6zd 3 месяца назад +1

    Super story 👌

  • @TejinderKaurBhangu
    @TejinderKaurBhangu 3 месяца назад

    ਕਿਰਨਾਂ ਨੂੰ ਪਤਾ ਨੀ ਕੇ ਇਹਦੀ ਸੱਸ ਡਿਪਲ ਬਾਪੂ ਨੇ ਗੱਡੀ ਚਾੜ੍ਹੀ ਸੀ

  • @nachhattarkaur3115
    @nachhattarkaur3115 3 месяца назад +3

    ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼

  • @amarjitkaur1597
    @amarjitkaur1597 3 месяца назад

    Waheguru mada bandyaa to bachay

  • @user-vi9of3wf1p
    @user-vi9of3wf1p 3 месяца назад +2

    Very nice story 🎉🎉🎉🎉

  • @Maanveergamer
    @Maanveergamer 3 месяца назад +3

    Good video 🎉 keep it up

  • @kamlarani8052
    @kamlarani8052 3 месяца назад +1

    Kirana bahut galat kar rahi aa Guri veere tusi kiran nal gal karo Very nice episode God bless you all members🎉🎉🎉🎉❤❤❤❤

  • @user-bf7dp8so6t
    @user-bf7dp8so6t 3 месяца назад

    ਕਿਰਨਾ ਦੇ ਬਾਪ ਨੂੰ ਬਲਾਓਣਾ ਚਾਹੀਦਾ

  • @gurwinderkaurgill2802
    @gurwinderkaurgill2802 3 месяца назад +12

    ਚਵਲ ਜਨਾਨੀ ਕਿਰਨਾ

    • @jasmansidhu2012
      @jasmansidhu2012 3 месяца назад

      A e na comment pro oh tanu self banae e a real ch ta ne

    • @PalSingh-jo2lf
      @PalSingh-jo2lf 3 месяца назад

      ਡੰਡਾ ਮਾੜਾ ਲੰਬੀ ਜੁਬਾਨ

  • @sidhusiblings385
    @sidhusiblings385 3 месяца назад

    ਕਿ,ਰਨ ਦਾ ਧਕਾ ਯੂਵੀ ਪਰਾਵਾਰ ਸਕ ਜਾਇ ਜੋ ਹੁਣ ਰੋਲ ਦਿਤਾ ‌ਬੁੜਾ ਕੀ ਬੁੜੀ ਸੁਨੇਹ:ਦਿੰਦੇ ਆ ਗੁਰੀ ਚੰਗਾ ਸੋਚਦਾ ਚੰਗਾ ਬਾਕੀ ਬੁੜਾ ਚੰਗਾ ਨਹੀ ਲਗਦਾ

  • @ArshdeepSingh-oh4qk
    @ArshdeepSingh-oh4qk 3 месяца назад +108

    ਜੂਵੀ ਵਾਲੀ ਵਿਗੜ ਗਈ ਹੁਣ 😊

    • @GurjantSingh-so3cm
      @GurjantSingh-so3cm 3 месяца назад +14

      😂vigar gye nhi vihar gya 😂

    • @MrSingh-hq5zd
      @MrSingh-hq5zd 3 месяца назад +3

      @@GurjantSingh-so3cmohdey ghar aali de gal karda aa bai

    • @ProPlayers-ws5eu
      @ProPlayers-ws5eu 3 месяца назад

      ​@@GurjantSingh-so3cmQ0

    • @satbirsingh5897
      @satbirsingh5897 3 месяца назад

      ਪੈਹਲਾਂ ਯੂ ਵੀ ਵੀ ਏਹੋ ਕੁਝ ਕਰਦਾ ਸੀ ਹੁਣ ਉਹਦੀ ਵਾਰੀ

    • @gitikakhera24
      @gitikakhera24 3 месяца назад

      Pta nahi kahan serial leke ja rahe hai bakwas hota ja raha hai

  • @BaljinderSingh-xs6bq
    @BaljinderSingh-xs6bq 3 месяца назад +2

    ਵਧੀਆਵਿਡੀਓਕਿਰਨਾਸਮਝ

  • @hardeepkaur79861
    @hardeepkaur79861 3 месяца назад +1

    😂bande vargi jannani😅😂

  • @JASVIRSINGH-ls5xh
    @JASVIRSINGH-ls5xh 3 месяца назад

    Very nice very nice all team thanks.

  • @matturavi2023
    @matturavi2023 3 месяца назад +3

    ਕਿਰਨਾ ਤੇਰੀ ਸੱਸ ਨੂੰ ਬੁੱਢੇ ਨੇ ਈ ਮਾਰਿਆ ਸੀ ਤੈਨੂੰ ਵੀ ਮਾਰ ਦੇਣ ਗੇ ਨਾਲੇ ਤੇਰਾ ਘਰ ਉਜਾੜ ਦਿਨ ਗੇ

  • @Lovepreetsingh-xf5rz
    @Lovepreetsingh-xf5rz 3 месяца назад

    ਹਾਂ ਤੁਸੀਂ ਪਹਿਲਾਂ ਭਾਈ ਐ ਪਤਾ ਕਰ ਲਓ ਘਰ ਕਿਹਦੇ ਨਾਮ ਤੇ ਹ ਗੁਰੀ ਕਹਿ ਦਿੰਦਾ ਮੇਰਾ ਮੁੰਡਾ ਕਹਿ ਦਿੰਦਾ ਮੇਰਾ ਕਿਰਨਾ ਕਹਿ ਦਿੰਦੀ ਹ ਮੇਰਾ ਘਰ ਹੈ ਤੇ ਬੂੜਾ ਕਹਿ ਦਿੰਦਾ ਮੇਰਾ ਘਰ ਹੈ

  • @Gagan12152
    @Gagan12152 3 месяца назад

    Very nice Episode g overall team but Guri my best ❤❤

  • @mehaksingh1542
    @mehaksingh1542 3 месяца назад

    Vvvvgoodg