ਪਾਕਿਸਤਾਨ ਵਿੱਚ ਕਿਹੋ ਜਿਹੀ ਖੇਤੀਬਾੜੀ Pakistan Punjab | Punjabi Travel Couple | Ripan Khushi

Поделиться
HTML-код
  • Опубликовано: 19 ноя 2024

Комментарии • 1,1 тыс.

  • @gursewaksamra8129
    @gursewaksamra8129 11 месяцев назад +133

    ਪਾਕਿਸਤਾਨ ਵੀਰਾਂ ਦੇ ਕਿੰਨੇ ਸੋਹਣੇ ਖੁੱਲ੍ਹੇ ਘਰ ਦਿਲ ਖੁਸ਼ ਹੋ ਜਾਂਦਾ ਆਪਣੇ ਤਾਂ ਏਧਰ ਡਿਜੀਟਲ ਨਕਸ਼ਿਆਂ ਵਾਲਿਆ ਕੋਠੀਆਂ ਹੀ ਰਹਿ ਗਈਆਂ

  • @JagtarSingh-wg1wy
    @JagtarSingh-wg1wy 11 месяцев назад +90

    ਰਿਪਨ ਜੀ ਤੁਸੀਂ ਸਾਨੂੰ ਅਸਲੀ ਪੰਜਾਬ ਦੀ ਤਸਵੀਰ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @balkourdhillon5402
      @balkourdhillon5402 11 месяцев назад +1

      ਜਮੀਨ ਬਹੁਤ ਵਧੀਆ ਤੱਕੜੀ ਆ ਸਸਾਰੇ ਪਾਕਿਸਤਾਨ ਦੀ।ਜਮੀਨ ਨੱਪੀ ਕਹਿ ਕੇ ਕਿਤੇ ਗੁਵਾਡੀਅਆਂਨੂੰ ।ਨੱਕੇ ਇਧਰ ਵੀ ਲਗਦੇ ਆ ਬਾਗ ਦੀ ਵਾਰੀ ਵਧ ੲਈ ਹੁੰਦੀ ਆ ਪਤਰਕਾਰ ਸਾਹਿਬ ਪਪਿੰਡ ਆ ਕੇ ਖੇਤ ਵੀ ਜਾਣਿਆ ਕਰੋ।ਪੈਸਾ ਨਹੀ ਸਾਰਾ ਕੁਝ ਹੁੰਦਾ। ਧੰਨਵਾਦ ਪਤਰਕਾਰ ਸਾਹਿਬ ਪਾਕਿਸਤਾਨ ਦੇ ਭਾੲਈਆਂ ਨੂੰ ਮਿਲਾਉਣ ਲਈ।

  • @ManjitKaur-cl7su
    @ManjitKaur-cl7su 11 месяцев назад +48

    ਕਿੰਨੇ ਵਧੀਆ ਲੋਕ ਨੇ ਇਥੋਂ ਦੇ ਬਹੁਤ ਪਿਆਰ ਆ ਇੰਨਾਂ ਵਿੱਚ ਮਹਿਮਾਨ ਨਵਾਜ਼ੀ ਬਹੁਤ ਵਧੀਆ ਕਰਦੇ ਆ 😊

  • @JarnailKumar-f2j
    @JarnailKumar-f2j 11 месяцев назад +54

    ਕੋਈ ਨਾ ਕੋਈ ਮਿੱਲ ਹੀ ਜਾਂਦਾਂ ਰੱਬ ਦਾ ਬੰਦਾ ❤ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ 🙏🇮🇳🇮🇳❤

  • @simranjeetsekhon1232
    @simranjeetsekhon1232 11 месяцев назад +36

    ਓਏ ਇੰਨਾ ਸੋਹਣਾ ਬਾਈ ਹੈ ਇੰਨਾ ਸੋਹਣਾ ਕੱਚੇ ਰਾਹ ਖੁੱਲੇ ਰਾਹ ਖੁੱਲੀਆਂ ਜਮੀਨਾਂ ਦਿਲ ਵੀ ਖੁੱਲੇ ਨੇ

  • @filmyduniaPB10
    @filmyduniaPB10 11 месяцев назад +44

    ਵਾਹ ਜੀ ਦਿਲ ਖੁਸ਼ ਕਰਤਾ ਕੱਚੀਆਂ ਪਹੀਆ ਕਿੰਨੇ ਖੁਲੇ ਰਾਹ ਕਾਸ਼ ਕਿੱਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਫਿਰ ਤੋਂ ਆ ਜਾਵੇ 🇵🇰🚩
    ਤੇ ਸਾਡੇ ਤਾਂ ਸੜਕਾਂ ਵੀ ਵਿੱਚ ਮਿਲਾ ਲਈਆਂ

  • @HarpreetSingh-ux1ex
    @HarpreetSingh-ux1ex 11 месяцев назад +80

    ਨਦੀਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਵਾਲਿਆਂ ਨੂੰ ਸ੍ਰੀ ਆਕਾਲ ਜੀ 🙏

    • @NadeemRazaSandhu
      @NadeemRazaSandhu 11 месяцев назад +1

      Shukria ji 🙏

    • @amritsainitamber4250
      @amritsainitamber4250 4 месяца назад

      ❤❤❤❤​@@NadeemRazaSandhu

    • @amritsainitamber4250
      @amritsainitamber4250 4 месяца назад +1

      ਆਨੰਦਪੁਰ ਸਾਹਿਬ ਤੋਂ ਬਹੁਤ ਬਹੁਤ ਪਿਆਰ ਜੀ ਚੜਦੇ ਪੰਜਾਬ ਤੋਂ​@@NadeemRazaSandhu

  • @ranbirsinghjogich197
    @ranbirsinghjogich197 11 месяцев назад +20

    ਅਜੇ ਭੀ ਇਹਨਾਂ ਕੋਲ ਜ਼ਮੀਨਾ ਕਾਫੀ ਹਨ । ਝੋਨੇ ਨੇ ਤਾਂ ਚੜਦੇ ਪੰਜਾਬ ਦਾ ਪਾਣੀ ਹੀ ਸੁਕਾ ਦਿਤਾ ਹੈ। ਉਪਰੋਂ ਲੋਕਾਂ ਨੂੰ ਬੀਮਾਰੀਆਂ ਨੇ ਘੇਰ ਲਿਆ ਹੈ। ਨਾਂ ਦੀ ਹੀ ਸਰਦਾਰੀ ਰਹਿ ਗੲਈ ਹੈ।

  • @gurbhejhundal-fn2ft
    @gurbhejhundal-fn2ft 11 месяцев назад +31

    ਅਸਲੀ ਪੰਜਾਬ ਤਾਂ ਸਾਡਾ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਿਆ। ਪਰਮਾਤਮਾ ਮਿਹਰ ਕਰੇ ਦੋਵੇਂ ਭਰਾ ਇਕੱਠੇ ਹੋ ਜਾਣ।

    • @sukhdevsinghsandhu2257
      @sukhdevsinghsandhu2257 11 месяцев назад +3

      Asli Punjab ta udher see Sangrur Barnala Patiala ih ilaka Angrejan da Gulam see is lie jihre log lehde punjab to han asli punjab de vasi han

    • @ParkashsinghSehgal-ge1hm
      @ParkashsinghSehgal-ge1hm 10 месяцев назад

      Hu
      Ni l GN ni g in ni ni..😅h in ko CT
      Ye bu hi
      . In
      O
      Ye bu​@@sukhdevsinghsandhu2257

  • @gamdoorbrar3417
    @gamdoorbrar3417 11 месяцев назад +8

    ਬਹੁਤ ਵਧੀਆ ਜਾਣਕਾਰੀ,,, ਪਾਕਿਸਤਾਨੀ ਕਿਸਾਨ ਵੀਰਾਂ ਦੀ ਖੇਤੀ ਬਹੁਤ ਵਧੀਆ ਲੱਗੀ,, ਕਿਸਾਨਾਂ ਉਪਰ ਸਰਕਾਰੀ ਬੋਝ ਕੁਝ ਜਿਆਦਾ ਹੀ ਲਗਦਾ ਹੈ,,,,, ਇਕ ਗੱਲ ਵਿੱਚ ਸਾਡੇ ਨਾਲੋਂ ਵਧੀਆ ਹਨ ਕਿ ਮੋਟਰਾਂ ਦੇ ਬਿਲ ਲਾਗੂ ਹੋਣ ਕਾਰਨ ਧਰਤੀ ਹੇਠਲਾ ਪਾਣੀ ਬਚਾ ਲੈਣਗੇ,, ਸਾਡਾ ਪੰਜਾਬ ਤਾਂ ਝੋਨੇ ਨੇ ਬੰਜਰ ਕਰ ਦਿੱਤਾ ਹੈ,,ਇਹੋ ਜਿਹੀ ਮਹਿਮਾਨ ਨਵਾਜ਼ੀ ਹੋਰ ਕਿਤੇ ਨਹੀਂ ਮਿਲੇਗੀ,,,

  • @janakkumar3275
    @janakkumar3275 11 месяцев назад +31

    ਰਿਪਨ ਇਹ ਰੁੱਖ ਜੋ ਤੁਸੀ ਦੇਖ ਰਹੇ ਹੋ ਇਹ ਆਪਣੇ ਪੰਜਾਬ ਵਿੱਚ ਵੀ ਹੈ ਸੀ ਪਰ ਅਸੀਂ ਲੋਕ ਇਕ ਤਾ ਮੋਡਰਨ ਹੋ ਗਏ ਹਾਂ.. ਦੂਸਰਾ ਕਾਰਨ ਇਹ ਹੈ ਕੇ ਜਿਥੈ ਰੁੱਖ ਹੁੰਦੇ ਓਥੇ ਛਾਂ ਹੁੰਦੀ ਹੈ ਤੇ ਛਾਂ ਵਾਲੀ ਜਗ੍ਹਾ ਫ਼ਸਲ ਘੱਟ ਹੁੰਦੀ ਹੈ ਬੱਸ ਫ਼ਸਲ ਦੇ ਲਾਲਿਚ ਕਰਕੇ ਸਾਰੇ ਰੁੱਖ ਸ਼ਹੀਦ ਕਰ ਦਿਤੇ ਹੋਰ ਕੁਝ ਨਹੀਂ

  • @malwakhabarnama
    @malwakhabarnama 11 месяцев назад +72

    ਦਿਲ ਖੁੱਲ੍ਹੇ, ਜ਼ਮੀਨਾਂ ਖੁੱਲ੍ਹੀਆਂ, ਪਾਣੀ ਖੁੱਲ੍ਹਾ, ਪੰਜਾਬ ਖੁੱਲ੍ਹਾ ਸਦਕੇ ਜਾਈਏ। ਰਿਪਿਨ ਵੀਰ, ਖੁਸ਼ੀ ਭੈਣ, ਨਦੀਮ ਚਾਚਾ ਧੰਨਵਾਦ ਤੁਹਾਡਾ ਪੂਰਾ ਆਲਾ ਦੁਆਲਾ ਦਿਖਾ ਰਹੇ ਹੋ।

  • @baljeetkaur5371
    @baljeetkaur5371 11 месяцев назад +13

    ਲਹਿੰਦਾ ਪੰਜਾਬ ਬਹੁਤ ਖੂਬਸੂਰਤ ਹੈ। ਅਸਲੀ ਪੰਜਾਬ ਲੱਗਦਾਹੈ ਜੀ।ਰਿਪਨ ਜੀ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ। ਖੇਤਾਂ ਦੀ ਸੈਰ ਕਰਵਾਉਣ ਦਾ।

  • @SarabjeetSingh-su3qh
    @SarabjeetSingh-su3qh 11 месяцев назад +12

    ਲੈਂਦਾ ਪੰਜਾਬ ਵਿਖਾਉਣ ਵਾਸਤੇ ਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਅਸੀਂ ਵੀ ਵੀਰ ਜੀ ਸੰਧੂ ਹਾਂ ਫਾਜ਼ਲਕਾ ਤੋਂ ਪੰਜਾਬ ਚੜਦਾ ਪੰਜਾਬ ਵੀਰੇ ਰਾਜੇ ਜੰਗ ਪਿੰਡ ਦਿਖਾਓਗੇ ਲਾਹੌਰ ਜ਼ਿਲਾ ਪਾਕਿਸਤਾਨ

  • @JasvinderSingh-ww1sv
    @JasvinderSingh-ww1sv 11 месяцев назад +31

    ਵਾਹਿਗੁਰੂ ਜੀ ਚੜ੍ਹਾਦੀਕਲਾ ਚ ਰੱਖੇ ਜੀ ਲੱਗਦੇ ਪੰਜਾਬ ਦੇ ਪੰਜਾਬੀ ਵੀਰਾਂ ਦਾ ਪਿਆਰ ਸਤਿਕਾਰ ਦੇਖ ਕੇ ਰੂਹ ਖੂਸ ਹੋ ਕੀ ਜੀ ਜਿਉਂਦੇ ਵਸਦੇ ਰਹਿਣ ਦੋਵਾਂ ਮੂਲਕਾਂ ਚ ਪਿਆਰ ਮਹੂਬਤ ਬਣਿਆ ਰਹੇ

  • @Punjabivibes99
    @Punjabivibes99 11 месяцев назад +44

    ਧੰਨ ਵਾਦ ਪਾਕਿਸਤਾਨ ਦਾ ਸਾਰੀ ਆਕਸੀਜਨ ਇਧਰੋਂ ਭੇਜੀ ਜਾਂਦੇ ਨੇ

  • @AvtarSingh-pw7fv
    @AvtarSingh-pw7fv 11 месяцев назад +8

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਹਿੰਦੇ ਪੰਜਾਬ ਨਾਲੋਂ ਚੜਦੇ ਪੰਜਾਬ ਨੇ ਜਿਆਦਾ ਤਰੱਕੀ ਕੀਤੀ ਹੈ ਪਰ ਉਸ ਤਰੱਕੀ ਦੇ ਸਾਈਡ ਇਫੈਕਟ ਵੀ ਬਹੁਤ ਹਨ ਜਿਨ੍ਹਾਂ ਦਾ ਖਮਿਆਜਾ ਅੱਜ ਚੜਦਾ ਪੰਜਾਬ ਭੁਗਤ ਰਿਹਾ ਹੈ

  • @kamaljit2806
    @kamaljit2806 11 месяцев назад +17

    ਬਿਜਲੀ ਫਰੀ, ਟੈਕਸ ਫਰੀ,ਸਾਡੇ ਵਾਲੇ਼ ਫੇਰ ਵੀ ਧਰਨੇ ਤੇ ਧਰਨਾ

    • @gurpreetrandhawa2230
      @gurpreetrandhawa2230 10 месяцев назад +1

      ਫ਼ਸਲਾਂ ਦੇ ਭਾਅ ਦਿਓ, ਪਾਕਿਸਤਾਨ ਵਿੱਚ ਕਣਕ 12000 ਨੂੰ ਕੁਇੰਟਲ ਅਤੇ ਬਾਸਮਤੀ 60000 ਨੂੰ ਕੁਇੰਟਲ ਐ
      ਆਪਣੇ ਖ਼ਰਚਾ ਨਹੀਂ ਪੂਰਾ ਹੁੰਦਾ
      ਕਿਸਾਨ ਵਿਰੋਧੀ ਮਾਨਸਿਕਤਾ ਬਦਲੋ, ਕਿਸਾਨਾਂ ਦਾ ਪੈਦਾ ਕੀਤਾ ਅੰਨ ਖਾ ਕੇ ਹਰਾਮ ਨਾ ਕਰੋ

  • @B.014
    @B.014 11 месяцев назад +4

    ਆਪਣੇ ਦੋਵੇਂ ਦੇਸ਼ਾਂ ਦੀ ਸਰਕਾਰ ਨੂੰ ਚਾਹੀਂਦੈ ਕਿ❤
    ਹੁਣ ਤਾਂ ਹਿੰਦ ਤੇ ਪਾਕਿ ਦੇ ਵਿਚਾਲੇ ਵਾਲੀਆਂ ਤਾਰਾਂ।
    ਦੇ ਉਲਝਪਣ ਹੈ ਉਸਨੂੰ ਹਟਾ ਦਿੱਤਾ ਜਾਵੇ ❤❤❤❤

  • @gurmeetsingh2654
    @gurmeetsingh2654 11 месяцев назад +7

    ਪਾਕਿਸਤਾਨੀ ਪੰਜਾਬ ਵੇਖ ਕੇ ਰੂਹ ਖੁਸ ਹੋ ਗਈ ਬਹੁਤ ਵਧੀਆ ਮਹੌਲ

  • @SukhwinderSingh-wq5ip
    @SukhwinderSingh-wq5ip 11 месяцев назад +7

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @BalvirSingh-kz3uf
    @BalvirSingh-kz3uf 11 месяцев назад +39

    ਵਾਹਿਗੁਰੂ ਜੀ ਤੁਹਾਡੀ ਮੁਰਾਦ ਪੂਰੀ ਕਰੇ ਜੀ

  • @gagandeepsingh63203
    @gagandeepsingh63203 11 месяцев назад +197

    ਏਹ ਵੀ ਆਪਣਾ ਪੰਜਾਬ ਸੀ ਜੇ ਹੁਣ ਵੀ ਆਪਣਾ ਈ ਹੁੰਦਾਂ ❤😢

    • @lovepreet2452
      @lovepreet2452 11 месяцев назад +7

      I'm. Seconder. Singh. Sandhu. F. Z. K

    • @lovepreet2452
      @lovepreet2452 11 месяцев назад +4

      350rs40kg. Inda100kgrs

    • @ghafar4258
      @ghafar4258 11 месяцев назад +5

      Nadeem, Saab, Assalamu, Alaykum, Nadeem, Saab Inco, Pato, key nursery, Zhana

    • @harvindersingh5994
      @harvindersingh5994 11 месяцев назад +7

      Eh panjab hi aa veeer mai tan pakistan manda hi nahi

    • @itz_sherryb
      @itz_sherryb 11 месяцев назад +4

      Hona ki si bro bech ke Canada fer chale jana sii jime chad de punjab ch hunda😢😢😢😢

  • @manjindersinghbhullar8221
    @manjindersinghbhullar8221 11 месяцев назад +15

    ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਹਾਜ਼ਰੀ ਕਬੂਲ ਕਰਨੀ ਜੀ 🙏 ਸਾਰਾ ਪੰਜਾਬ ਦੀ ਖੇਤੀ ਦਿਖਾ ਰਹੇ ਹੋ ਬਾਈ ਬਹੁਤ ਬਹੁਤ ਧੰਨਵਾਦ ਜੀ 🙏

  • @jhajjagriculture821
    @jhajjagriculture821 11 месяцев назад +29

    ਜੇਕਰ ਚੜਦੇ ਪੰਜਾਬ ਨਾਲ ਵਪਾਰ ਖੁੱਲ ਜਾਵੇ ਤਾਂ ਖੇਤਾ ਦੀ ਮਸ਼ੀਨਰੀ ਪਾਕਿਸਤਾਨ ਜਾਵੇ , ਫਸਲਾਂ india ਆਉਣ , ਕਿਨ੍ਹਾਂ ਕੁਝ ਚੰਗਾ ਹੋ ਸਕਦਾ ਹੈ

    • @hassankamboh8866
      @hassankamboh8866 11 месяцев назад

      ​@@user-tw9oj8py8qrok tuhadi Sarkar ne laya bai

    • @hassankamboh8866
      @hassankamboh8866 11 месяцев назад

      @@user-tw9oj8py8q o bai trade tuhade wallon ban hai sadon Walon salt di trade ban hoi se bss India sade salt te made in India da label law k Europe export Kar reya se is lai

    • @hassankamboh8866
      @hassankamboh8866 11 месяцев назад +1

      @@user-tw9oj8py8q Himalayan salt Pakistan de illawa Dunia te kithe honda o v dass menu je me gal salt di kitti ta Himalayan salt di doja samundar alla ganda Namak asi ni khande

    • @kartoosjat
      @kartoosjat 11 месяцев назад

      Illegal smuggling vi khulli hi hoju

    • @jhajjagriculture821
      @jhajjagriculture821 11 месяцев назад

      @@kartoosjat oh te hun vi hundi he aa

  • @gurpalsingh221
    @gurpalsingh221 11 месяцев назад +10

    ਕਿਸਾਨ ਯੂਨੀਅਨ ਨਹੀਂ ਹੈਗੀਆ ਪਾਕਿਸਤਾਨ ਵਿੱਚ। ਯਾਰ ਉਥੇ ਤਾਂ ਸਰਕਾਰ ਕਿਸਾਨਾਂ ਦੀ ਛਿੱਲ ਹੀ ਲਾਉਂਦੇ ਪੲੇ ਹਨ। ਔਖਾ ਯਾਰ ਉਥੇ ਤਾਂ ਬਹੁਤ ਮਾੜਾ ਹਾਲ ਹੈ। ਸਾਡੇ ਤਾਂ ਸਰਕਾਰਾਂ ਬਹੁਤ ਚੰਗੀਆਂ ਹਨ। ਉਸ ਹਿਸਾਬ ਨਾਲ

    • @parwindersidhu6741
      @parwindersidhu6741 11 месяцев назад

      Apne Punjab nalo triple aa but kethi daa bura Hal aa mehgai too much aa technology hai nhi

  • @muhammadar6786
    @muhammadar6786 11 месяцев назад +20

    Our Panjab Is 200,000 km. If you go to northern Panjab. You can see it's very developed. Or go to sargodha, sialkot, jhelum, gujrat, mandi bahauddin and other places in Panjab. They are developed as well. Your Justing Visiting Places In Faisalabad and near it. Faisalabad is not very best know for farming for various reasons.

    • @chaudhrymajeed7602
      @chaudhrymajeed7602 11 месяцев назад +1

      Indian water management is much better they invested in piping also land razoring Both country need to switch sprinkler system it’s saved water and increase production

    • @muhammadar6786
      @muhammadar6786 11 месяцев назад

      @@chaudhrymajeed7602Switch Sprinker is used in Southern Panjab. Water Management is also very developed in shahiwal, chichawatni, sialkot, sargodha and other areas

  • @colonelstravels8385
    @colonelstravels8385 11 месяцев назад +11

    Dear Ripan and Khushi, Sat Shri Akal ji, I recently came across your You Tube channel. I would like to compliment and congratulate you both for bringing us such useful and interesting information, the way you convey your views in a very simple manner is amazing. Both me and my wife are watching your channel regularly now.
    Thnx
    Jatinder

  • @bakhshishsingh5079
    @bakhshishsingh5079 9 месяцев назад +2

    ਇਹ ਸਾਡਾ ਲਹਿੰਦਾ ਪੰਜਾਬ ਬਹੁਤ ਵਧੀਆ ਪੰਜਾਬ ਰੰਬ ਮੇਹਰ ਕਰਨ ਮੇਲ-ਮਿਲਾਪ ਕਰ ਦੇਣ

  • @gurpreetrandhawa2230
    @gurpreetrandhawa2230 10 месяцев назад +4

    ਦਿਲ ਤਾਂ ਕਰਦਾ ਲਹਿੰਦੇ ਪੰਜਾਬ ਦੇ ਪਿੰਡ ਵੇਖੀਏ, ਆਪਣੇ ਬਜ਼ੁਰਗਾਂ ਦਾ ਪਿਛਲਾ ਪਿੰਡ ਵੇਖੀਏ,ਪਰ ਵੀਜ਼ਾ ਕਿਵੇਂ ਮਿਲਦਾ ਕੋਈ ਦਸਦਾ ਹੀ ਨਹੀਂ, ਰਿਪਨ ਤੂੰ ਹੀ ਦੱਸ ਦੇ ਯਾਰ, ਕਿਵੇਂ ਕਰੀਏ 🎉

    • @Diy2011-j7i
      @Diy2011-j7i 2 месяца назад

      Mera vi jee krda same😊

  • @amarjitduggal9689
    @amarjitduggal9689 10 месяцев назад +2

    ਬਹੁਤ ਵਧੀਆ ਲੱਗ ਰਿਹਾ, ਸਾਡੇ ਵਾਲਿਆਂ ਨੇ ਤਾਂ ਬੇੜਾ ਗਰਕ ਕਰ ਦਿੱਤਾ ,ਧਰਤੀ ਪੌਣ ਪਾਣੀ ਸਭ ਕੁੱਛ ਖ਼ਰਾਬ ਕਰ ਦਿੱਤਾ , ਦਰੱਖਤ ਕੋਈ ਨਹੀਂ ਛੱਡਿਆ ਨਾ ਕਿਸਾਨਾਂ ਨੇ ਅਤੇ ਨਾ ਸਰਕਾਰਾਂ ਨੇ ,ਪਾਕਿਸਤਾਨ ਵਾਲਿਆਂ ਨੇ ਅਜੇ ਤੱਕ ਠੀਕ ਰੱਖਿਆ ਹੋਇਆ।

  • @PRVVlogs00
    @PRVVlogs00 11 месяцев назад +4

    Ripen vre sat sri akaal g…Sade sare parivar walon tuhanu dowan nu lakh lakh assesan g..boht vadhiya kamm kar rahe ho g…lehnde punjab da punjab vekh ke rooh khush hogi rippen bai..ena vadhiya punjabi virsa sambaal ke rakheya hai pakistani veera ne,salaam hai ena nu,dil Karda udd ke aa jaayie Pakistan….duja Nadeem bai,sami aur saroeya saab da boht boht sukriya jo charde punjab ton aan wale har insan di eni khidmat karde ne,kya baat hai yr ena di hatha te hi chukk lende ne bande nu…love u yr…ikk gall hor bai jo tuc 16 dari vich beth ke mehfil lagai c wah yr mza hi aa gya..jo Saroya saab mazaak karde ne kya baat hai,sami di awaaz boht pyari hai..rippen bai main seep Cheema from gurdaspur…jadon dubaara 16 dari vich jaoge tan saroya saab naal mere ene lambe msg da aur apne iss veer da zikr jarur kareyo…lub u ur vlog…rabb raakha

  • @harnaibchahal4326
    @harnaibchahal4326 11 месяцев назад +10

    ਸਤਿ ਸਿਰੀ ਅਕਾਲ ਰਿਪਨ ਖੁਸ਼ੀ ਅਤੇ ਨਦੀਮ 🎉🎉🎉🎉🎉ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖਣ ਇਹ ਹੀ ਅਰਦਾਸ ਕਰਦੇ ਹਾਂ

  • @gagandeep-yr5cy
    @gagandeep-yr5cy 11 месяцев назад +5

    ਸਤਿ ਸ੍ਰੀ ਅਕਾਲ ਜੀ ਰਿਪਨ ਅਤੇ ਖੁਸ਼ੀ ਜੀ,ਆਪ ਜੀ ਨੂੰ ਬੇਨਤੀ ਹੈ ਕਿ ਲਹਿੰਦੇ ਪੰਜਾਬ ਵਿੱਚ ਬਹੁਤ ਗਰੀਬੀ ਹੈ ਅਤੇ ਬਹੁਤ ਭੁੱਖਮਰੀ ਹੈ ਪਾਕਿਸਤਾਨ ਵਿੱਚ,ਇਸ ਵਿੱਚ ਕਿੰਨੀ ਸੱਚਾਈ ਹੈ,ਜ਼ਰੂਰ ਚਾਨਣਾ ਪਾਇਓ 🙏🏼🙏🏼ਕਿਉਂਕਿ ਆਪਣੇ ਮੀਡਿਆ ਵਿੱਚ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ।

  • @gursewaksamra8129
    @gursewaksamra8129 11 месяцев назад +23

    ਨਦੀਮ ਸਾਬ ਬਹੁਤ ਵਧੀਆ ਇਨਸਾਨ ਨੇ ❤

  • @jattikaur1214
    @jattikaur1214 11 месяцев назад +7

    ਬਹੁਤ ਸੋਹਣਾ ਆ ਤਹ 1990 ਚਾ ਆਪਣਾ ਪੰਜਾਬ ਵੀ ਇੱਦਾ ਦਾ ਸੀ.

  • @prabhjotgill4782
    @prabhjotgill4782 11 месяцев назад +17

    Thanks for sharing this with us. It is nice to see rural areas of Pakistan but you should also show urban posh areas as well. It will be nice to see their malls as well. It is not just seeing mall buildings but to see what kind of stores or brands are available.. If we visit Pakistan, we may not be roaming in their farms but in urban areas..

    • @chaudhrymajeed7602
      @chaudhrymajeed7602 11 месяцев назад +2

      In these days malls are same in Delhi Lahore New York world wide chain Nike ect

  • @kartarsingh3546
    @kartarsingh3546 11 месяцев назад +12

    ਸਤਿ ਸ੍ਰੀ ਆਕਾਲ ਜੀ ਰਿਪਨ ਤੇ ਖ਼ੁਸ਼ੀ ਤੇ ਨਦੀੱਮ ਜੀ 🙏🏻🙏🏻🙏🏻❤❤❤🎉🎉🎉 ਕਰਤਾਰ ਸਿੰਘ ਪਿੰਡ ਹਬੀਬ ਵਾਲਾਂ ਫਿਰੋਜ਼ਪੁਰ ਤੋਂ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 11 месяцев назад +4

    ਬੁਹਤ ਵਧੀਆ ਜ਼ਮੀਨ ਆ ਪਾਕਿਸਤਾਨ ਦੀ ,, ਲੋਕਾਂ ਦਾ ਪਿਆਰ , ਮਿਲਣ ਦਾ ਵਤੀਰਾ, ਮਹਿਮਾਨ_ਨਮਾਜ਼ੀ 👌👌 ,ਇਸ ਪਿਆਰ ਦਾ ਕਰਜ਼ਾ ਕਿਵੇਂ ਮੋੜਾਂਗੇ ਰਿਪਨ ਵੀਰੇ ,,ਦਿਲ ❤ ਖੁਸ਼ ਹੋ ਗਿਆ ,,🥰🥰

  • @jasvirgrewalgrewal1782
    @jasvirgrewalgrewal1782 11 месяцев назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ❤❤

  • @damanpreetnagra2383
    @damanpreetnagra2383 11 месяцев назад +4

    ਪਾਕਿਸਤਾਨ ਦੇ ਖੇਤ ਦੀ ਬਹਾਰ ਦੇਖ ਕੇ ਰੂਹ ਖੁਸ ਹੋਗੀ ਧੰਨਵਾਦ ਰਿਪਨ ਤੇ ਖੁਸੀ ❤❤❤❤

  • @SonyJagroop-mx8wf
    @SonyJagroop-mx8wf 11 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈ ਐਕਸੀਡੈਂਟ ਹੋ ਗਿਆ ਸੀ 3ਸਾਲ ਪਹਿਲਾ ਮੈ 3ਸਾਲ ਤੋ ਮੰਜੇ ਤੇ ਹਾ ਤੁਰ ਫਿਰ ਵੀ ਨਹੀ ਸਕਦਾ ਘਰ ਵਿੱਚ ਮੈ ਤੇ ਮੇਰੀ ਮਾ ਹੈ ਮੇਰਾ ਕੋਈ ਭੈਣ ਭਰਾ ਵੀ ਨਹੀ ਹੈ ਮੈ ਬਹੁਤ ਤਕਲੀਫ ਵਿੱਚ ਹਾ ਰਿਸ਼ਤੇਦਾਰ ਵੀ ਸਾਥ ਛੱਡ ਗਏ ਕਿਸੇ ਨੇ ਵੀ ਸਾਥ ਨਹੀ ਦਿੱਤਾ ਮੇਰੀ ਮੱਦਦ ਕੀਤੀ ਜਾਵੇ ਜੋ ਕੁਝ ਮੇਰੇ ਕੋਲ ਸੀ ਉਹ ਸਭ ਮੈ ਵੇਚਕੇ ਇਲਾਜ ਤੇ ਲਾ ਦਿੱਤਾ ਹੁਣ ਮੇਰੇ ਕੋਲ ਕੁਝ ਨਹੀ ਹੈ ਵੇਚਣ ਲਈ ਇਸ ਵਕਤ ਤਾ ਅਸੀ ਰੋਟੀ ਤੋ ਵੀ ਔਖੇ ਹਾ ਮੇਰੀ ਹੱਥ ਜੋੜਕੇ ਬੇਨਤੀ ਹੈ ਮੇਰੀ ਮੱਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Cartoon_video.1993
      @Cartoon_video.1993 11 месяцев назад

      Mere husband di accident ch death ho gyi 3 mahne pehla meri ek beti v 7 sal di ove tur fir nhi sakdi handicap v sade ghar ohe c kamoun wale hoan me daso kide kolo manga asi v bahut aukhe v

  • @balvirslnghsahokesingh7446
    @balvirslnghsahokesingh7446 11 месяцев назад +2

    ਬੇਟੇ ਜੀ,,,,, ਮੈਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਗੁੱਜਰਾਂਵਾਲਾ ਜ਼ਿਲ੍ਹਾ ਪਿੰਡ ਕਿਲ੍ਹਾ ਜ਼ਰੂਰ ਵਿਖਾਇਆ ਜਾਵੇ ਜੀ
    ਧਨਵਾਦ ਮਿਹਰਬਾਨੀ। ਕਿਉਂਕਿ ਸਾਡੇ ਦਾਦਾ ਨਾਨਕਾ ਪਿੰਡ ਪਾਕੇ ਵਿਚ ਹੀ ਰਹਿ ਗਿਆ ਏ ਜੀ

  • @Sam-wt1cx
    @Sam-wt1cx 11 месяцев назад +8

    Bai g sade aithe Rice(munji) di fasal Gujranwala, Sialkot, Narowal, Hafizabad, pindi bhattian te Gujrat vich bohati Hundi ae. Jeday ilaqya che tusi gaye ho Faisalabad te kasur vich, uthe rice di fasal katt Hundi ae.

  • @AmrinderSidhu104
    @AmrinderSidhu104 11 месяцев назад +1

    ਰਿਪਨ ਵੀਰੇ ਤਹਾਨੂੰ ਬੇਨਤੀ ਹੈ ਸਾਡਾ ਪਿੰਡ ਜ਼ਿਲ੍ਹਾ ਕਸੂਰ ਤੇ ਨੇੜੇ ਠਾਣਾ ਮੁਗਲ ਸਰਾਂ ਤੇ ਸਾਡੇ ਪਿੰਡ ਦਾ ਨਾਮ ਬਾਠ ਕਲਾ ਸੀ ਵੀਰੇ ਹੁਣ ਤੁਸੀਂ ਉਥੇ ਨੇੜੇ ਹੀ ਘੁੰਮ ਰਹੇ ਹੋ।ਵੀਰੇ ਤੁਸੀਂ ਸਾਨੂੰ ਸਾਡਾ ਪਿੰਡ ਹੀ ਵਿਖਾ ਦਿਉ ਸਾਡੇ ਬਜ਼ੁਰਗ ਤਹਾਨੂੰ ਬਹੁਤ ਸ਼ੀਸ਼ਾ ਦੇਣਗੇ।ਹੁਣ ਅਸੀਂ ਚੜਦੇ ਪੰਜਾਬ ਭਵਾਨੀਗੜ੍ਹ ਸੰਗਰੂਰ ਰਹਿਣੇ ਹਾਂ

  • @bhinderduhewala2853
    @bhinderduhewala2853 11 месяцев назад +7

    ਪਾਕਿਸਤਾਨੀ ਖੇਤਾ ਦੀ ਬਹਾਰ ਵੇਖਕੇ ਬਹੁਤ ਰੂਹ ਖੁਸ ਹੋਈ

  • @jugrajsingh7775
    @jugrajsingh7775 11 месяцев назад +1

    ਇਸ ਗੰਨੇ ਤੋਂ ਮਹਿੰਗੇ ਪੱਠੇ ਵਿਕਦੇ ਹਨ ਚੜਦੇ ਪੰਜਾਬ ਵਿੱਚ। ਅੱਜ ਪੰਜਾਬ ਵਿਚ ਬਰਸੀਨ ਦੋ ਸੌ ਰੁਪਏ ਕੁਇੰਟਲ ਮਿਲਦਾ।

  • @avtarcheema3253
    @avtarcheema3253 11 месяцев назад +3

    ਲਹਿੰਦੇ ਪੰਜਾਬ ਵਿੱਚ ਅਸਲੀ ਪੰਜਾਬ ਦੀ ਝਲਕ ਪੈਂਦੀ ਹੈ ।
    ਬਹੁਤ ਵਧੀਆ ਜੀ 👍👍🙏🙏

  • @ranakaler7604
    @ranakaler7604 11 месяцев назад +1

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਪਾਕਿਸਤਾਨ ਦੇ ਪਿੰਡ ਅਤੇ ਸ਼ਹਿਰ ਦਿਖਾ ਰਹੇ ਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,22,,,12,,,2023

  • @mansimar43
    @mansimar43 11 месяцев назад +1

    ਸਾਡੇ ਪਿੰਡਾਂ ਦੇ ਲੋਕ ਫ਼ੁਕਰੇ ਬਣ ਗਏ ਜੋ ਕਿ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਿਆ

  • @harbhajansingh8872
    @harbhajansingh8872 11 месяцев назад +13

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @sachkhand2004
    @sachkhand2004 11 месяцев назад +1

    ਬਾਈ ਜੀ ਪਾਕਿਸਤਾਨ ਦਾ ਇਲਾਕਾ ਸਾਡੇ ਅਬੋਹਰ ਗੰਗਾਨਗਰ ਨਾਲ ਮਿਲਦਾ ਹੈ । ਨਲਕੇ ਸਾਡੇ ਖੇਤਾਂ ਵਿੱਚ ਹਨ

  • @ajaibsingh6044
    @ajaibsingh6044 11 месяцев назад +3

    ਮਨ ਖੁਸ਼ ਹੋ ਗਿਆ ਵੇਖਕੇ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @kler2166
    @kler2166 11 месяцев назад +2

    ਪਾਕਿਸਤਾਨ ਵਿੱਚ ਦੁਨੀਆਂ ਦੀਆਂ ਅੱਠ ਪਤੀਸ਼ਤ ਨਹਿਰਾਂ ਹਨ। ਜੋ ਸਭ ਤੋਂ ਵੱਧ ਹਨ।

  • @gagandeepsingh7512
    @gagandeepsingh7512 11 месяцев назад +16

    ਸਾਡੇ ਵਾਲੇ ਜੱਟ ਐਵੇਂ ਰੋਈ ਜਾਂਦੇ ਰਹਿੰਦੇ.. ਧਰਨਿਆਂ ਤੇ ਬੈਠੇ ਰਹਿੰਦੇ ਹਰ ਰੋਜ ਹੀ..ਸਾਰਾ ਕੁਝ ਮਿਲਦਾ ਬਿਜਲੀ ਪਾਣੀ ਫਰੀ, ਖਾਦਾਂ ਸਸਤੀਆ..ਫ਼ਸਲਾ ਦਾ ਰੇਟ ਵੀ ਵਧੀਆ ਮਿਲਦਾ ਇਹਨਾ ਲੋਕਾਂ ਤੋ..6000 ਕਰੋੜ ਦੇ ਕੈਪਟਨ ਕਰਜ਼ੇ ਮਾਫ਼ ਕਰ ਗਿਆ..ਹਜੇ ਇਹਨਾਂ ਨੂੰ ਪਰਾਲੀ ਦੀ ਸੰਭਾਲ ਲਈ ਵੀ ਫੰਡ ਚਾਹੀਦੇ ਫੇਰ ਇਹਨਾ ਨੇ ਕਹਿਣਾ ਸਾਡੇ ਜਵਾਕਾਂ ਦੇ ਵਿਆਹ ਵੀ ਸਰਕਾਰ ਕਰੇ ਜਾਂ ਕੈਨੇਡਾ ਦੀ ਫੀਸ ਭਰੇ ਸਰਕਾਰ ਇਹਨਾ ਦੇ ਜਵਾਕਾਂ ਦੀ,,, ਦਰੱਖਤ ਇਹਨਾ ਨੇ ਕੋਈ ਛੱਡਿਆ ਨੀ, ਰਾਸਤੇ ਸੜਕਾਂ ਵੱਡ ਵੱਡ ਖੇਤਾਂ ਵਿਚ ਮਿਲਾ ਲਏ, ਪਾਣੀ ਇਹਨਾ ਨੇ ਖਤਮ ਕਰ ਦਿੱਤਾ, ਹਜੇ ਕਹਿੰਦੇ ਸਾਨੂੰ ਮਿਲਦਾ ਕੀ ਆ

    • @gurpreetrandhawa2230
      @gurpreetrandhawa2230 10 месяцев назад

      ਇਥੇ ਫ਼ਸਲਾਂ ਦੇ ਭਾਅ ਨਹੀਂ ਮਿਲਦੇ ਕਿਸਾਨ ਤਾਂ ਦੁੱਖੀ ਹਨ, ਪਾਕਿਸਤਾਨ ਵਿਚ ਕੋਈ ਚੀਜ਼ ਫਰੀ ਨਹੀਂ ਪਰ ਕਣਕ 12000 ਨੂੰ ਕੁਇੰਟਲ ਅਤੇ 60000 ਬਾਸਮਤੀ ਨੂੰ ਹੈ
      ਦੇਵੇ ਸਰਕਾਰ ਪੂਰਾ ਰੇਟ
      ਕਿਸਾਨ ਵਿਰੋਧੀ ਮਾਨਸਿਕਤਾ ਬਦਲੋ, ਕਿਸਾਨਾਂ ਦੀ ਪੈਦਾ ਕੀਤਾ ਅੰਨ ਖਾ ਕੇ ਹਰਾਮ ਨਾ ਕਰੋ,
      ਪਾਕਿਸਤਾਨ ਵਿੱਚ ਨਹਿਰੀ ਪਾਣੀ ਆਮ ਮਿਲਦਾ ਖੇਤਾਂ ਨੂੰ,
      ਇਥੇ ਦੇਵੇ ਸਰਕਾਰ ਨਹਿਰੀ ਪਾਣੀ ਪੂਰਾ
      ਜਣਾ ਖਣਾ ਵਿਦਵਾਨ ਬਣ ਜਾਂਦਾ, ਪਹਿਲਾਂ ਅਸਲੀਅਤ ਜਾਣੋ
      ਬਾਕੀ ਧਰਨੇ ਇਸ ਤਰ੍ਹਾਂ ਹੀ ਲੱਗਣਗੇ ਕਿਸੇ ਸਰਕਾਰ ਦੀ ਹਿੰਮਤ ਨਹੀਂ ਰੋਕ ਲਵੇ

    • @gagandeepsingh7512
      @gagandeepsingh7512 10 месяцев назад

      @@gurpreetrandhawa2230 bhrava 12000 pakistan de india ch bne 3500 te nal hun eh ds v oh lakh lakh rupay da mahine da bijli da bill dinde..te jehda urea tusi 300 da lende oh agle 3500-4000 deke lende..ikala 12000 na dekh..ronde bahot ho tusi ik gal pakki aa...sb kuj free bhalde..prali v kehnde sarkar smbhal kre..aukha yr thoda

    • @gurpreetrandhawa2230
      @gurpreetrandhawa2230 10 месяцев назад

      @@gagandeepsingh7512 ਆਪਣੇ 2000 ਦਾ 5600 ਬਣਦਾ ਉਧਰ ਫਿਰ ਵੀ ਕਿੰਨਾ ਰੇਟ ਹੋਣਾ ਚਾਹੀਦਾ 4000+

  • @parmjitmann2005
    @parmjitmann2005 11 месяцев назад +2

    ਵੀਰ ਸਾਨੂੰ ਪਿੰਡਾ ਵਿੱਚ ਰੱਖੇ ਘੋੜੇ ਵੀ ਦੇਖਿਆਓ, ਪਾਕਿਸਤਾਨ ਦੇ ਪਿੰਡਾਂ ਵਿੱਚ ਘੋੜੇ ਬਹੁਤ ਸੋਹਣੇ ਤੇ ਮਹਿੰਗੇ ਰੱਖੇ ਹੋਏ ਨੇ ਜੀ

  • @captainsingh4396
    @captainsingh4396 11 месяцев назад +9

    Sade walo te hun khitab a ki Pakistan swarg hai.
    Je koi menu life time Pakistan wasan nu kahe ta me haske wass jawa.❤

  • @karanbajwa2177
    @karanbajwa2177 11 месяцев назад +3

    ਸਾਡੇ ਸਭ ਤੋਂ ਪਹਿਲਾਂ ਰੁੱਖ ਵੱਢਦੇ ਨੇ(ਕਹਿੰਦੇ ਸੌਰਾ ਆ ਫਸਲ ਨਹੀ ਹੋਣੀ)ਤੇ ਫਿਰ ਜ਼ਮੀਨ ਪੱਧਰੀ ਕਰਵਾਉਂਦੇ ਨੇ।ਰੁੱਖ ਵੇਖਣ ਨੂੰ ਨਹੀਂ ਮਿਲਦੇ ।

  • @buntisingh7350
    @buntisingh7350 11 месяцев назад +3

    ਰਿਪਨ ਵੀਰੇ yaar ਪਾਕਿਸਤਾਨ ਦੇ ਪਿੰਡਾ ਦੇ ਪ੍ਾਇਮਰੀ ਤੇ ਹਾਈ ਸਕੂਲ ਵੀ ਦਿਖਾ ਸਕੂਲ ਦੇ ਬੱਚਿਆ ਤੇ ਮੈਡਮ ਮਾਸਟਰਾ ਵੀ ਇੱਕ ਬਲੋਗ ਬਣਾਓ ਬੜੀ ਮੇਹਰਬਾਨੀ ਵੀਰ ਤੇਰੀ |

    • @lakhbirsidhu5271
      @lakhbirsidhu5271 10 месяцев назад +1

      Good💤💤💤💤💤💤 right.

  • @jatindersalaria-zq5yt
    @jatindersalaria-zq5yt 11 месяцев назад +2

    ਮੇਰੇ ਕੋਲ ਸ਼ਬਦ ਨਹੀਂ ਹੁੰਦੇ ਕਿ ਬੋਲਾ ਕੁਝ ਵੀ ਬੋਲ ਨਹੀਂ ਸਕਦੇ ਰੀਪਨ ਵੀਰ ਖੁਸ਼ੀ ਭਾਬੀ ਨੇ ਸਾਰਾ ਪਾਕਿਸਤਾਨ ਹੀ ਦਿਖਾ ਦਿੱਤਾ ਘਰ ਬੈਠ ਕੇ ਦਿਲੋ ਧੰਨਵਾਦ ਤੁਹਾਡਾ ਤੇ ਪਾਕਿਸਤਾਨ ਦੇ ਵੀ ਸਾਰੇ ਵੀਰ ਬੜੇ ਚੰਗੇ ਨੇ ਖੁਸ਼ ਰਹੋ ਦਿਲ ਖੁਸ਼ ਹੋ ਜਾਂਦਾ ਵੀਡਿਉ ਦੇਖ ਕੇ

  • @SSSandhu85
    @SSSandhu85 11 месяцев назад +5

    Present ਚ ਕੋਈ ਸਿੱਖ ਫੈਮਿਲੀ ਦਾ ਘਰ ਵੀ ਵਿਖਾਓ ਜੀ

  • @sunnybaidwan1458
    @sunnybaidwan1458 11 месяцев назад +2

    ਸਾਡੇ ਪੰਜਾਬ ਦਾ ਪਾਣੀ ਤਾਂ ਰਾਜਸਥਾਨ ਨੇ ਲੁੱਟ ਲਿਆ ।

  • @JatinderKumar-tn2xn
    @JatinderKumar-tn2xn 11 месяцев назад +3

    Nice bahut hi pyar karn wale ha sare Pakistan wale

  • @neerajrajput9977
    @neerajrajput9977 11 месяцев назад +8

    Dhanwad nadeen sahab da punjabia di enni seva krn layi❤❤❤❤

  • @rizwankhan-pc7ee
    @rizwankhan-pc7ee 11 месяцев назад +12

    Pakisan Punjab Size is 4 times larger than Indian Punjab so its difficult to manage such huge area in terms of agriculture.

    • @indianfirst77
      @indianfirst77 11 месяцев назад +1

      Still failing as a agricultural state

    • @rizwankhan-pc7ee
      @rizwankhan-pc7ee 11 месяцев назад +1

      @@indianfirst77 godi media kam dekho smjh ajae gi. Udhr dskhate ho aata he nai ye pta nai 90% logo ki apni wheat hoti ha hai baqi 10% govt ki free aata scheme se govt de deti ha aur un centers pe zra msla ho udhr khte hain pura pakistan bhok se mar rha ha 😂😂😂. Taky waha k muslim ye na kahe k pakistan chale jate 😂😂

    • @indianfirst77
      @indianfirst77 11 месяцев назад +1

      @@rizwankhan-pc7ee Jeho jayi awaam vaisi hukamraan. 1 bar india khud aayo jo tumara media dikhata hai hindu musalman. Vo 20 saal purana ho chuka hai.

  • @Ebadatboutique
    @Ebadatboutique 11 месяцев назад +2

    ਸਤਿ ਸ੍ਰੀ ਆਕਾਲ ਵੀਰ ਜੀ... ਕੁਛ ਖੇਤੀ ਐਂਵੇਂ ਦੀ ਅਬੋਹਰ ਵੱਲ ਹੁੰਦੀ ਇਹ ਕੱਚੇ ਖਾਲੇ, ਮਾਲਵੇ ਦਾ area ਜਿੱਥੇ ਖੁੱਲ੍ਹੇ ਘਰ ਤੇ simple ਲੋਕ

  • @ajayghanghas2201
    @ajayghanghas2201 11 месяцев назад +8

    Excellent vlog as we are travelling ourselves in Pakistan along with you without any vija and passport.

  • @davindersinghgillgill3629
    @davindersinghgillgill3629 11 месяцев назад +1

    ਫਿਰੋਜ਼ਪੁਰ ਤੇ ਕਸੂਰ ਦੀ ਜ਼ਮੀਨ ਤਕਰੀਬਨ ਇੱਕੋ ਜਿਹੀ ਹੈ,ਇਹ ਸੱਤਲੁਜ ਦਰਿਆ ਦੀ ਧਰਤੀ ਹੈ, ਫਿਰੋਜ਼ਪੁਰ ਤੋਂ ਕਸੂਰ ਤਕਰੀਬਨ ੮ ਮੀਲ ਵਾਟ ਹੈ, ਇਹ ਧਰਤੀ ਬਾਗਾ ਨੂੰ ਬਹੁਤ ਮੰਨਦੀ ਹੈ, ਪਾਕਿਸਤਾਨ ਨੂੰ ਕਸੂਰ ਬਾ੍ਚ ਨਹਿਰ ਹੁਸੈਨੀਵਾਲਾ ਹੈਡ ਵਰਕਸ ਫਿਰੋਜ਼ਪੁਰ ਤੋਂ ਨਿਕਲਦੀ ਸੀ ਜੋ ਹੁਣ ਬੰਦ ਹੋਈ ਪਈ ਹੈ। ਫਿਰੋਜ਼ਪੁਰ ਪਾਕਿਸਤਾਨ ਬਣਨ ਤੋਂ ਪਹਿਲਾਂ ਬਹੁਤ ਬਾਗ਼ ਸਨ, ਜੋ ਪੱਟ ਦਿਤੇ ਗਏ ਸਨ, ਹੁਣ ਲੋਕ ਫਿਰ ਬਾਗ਼ ਲਗਾਉਣ ਲੱਗ ਪਏ ਹਨ, ਤਾਂ ਜ਼ੋ ਨਹਿਰੀ ਪਾਣੀ ਦੀ ਵਾਰੀ ਬਾਗ਼ ਨੂੰ ਵੱਧ ਮਿਲ ਸਕੇ। ਫਿਰੋਜ਼ਪੁਰ ਤੇ ਕਸੂਰ ਦੀ ਧਰਤੀ ਇਕੋ ਜਿਹੀ ਹੈ , ਇਹ ਸੱਤਲੁਜ ਦਰਿਆ ਦੀਆਂ ਬਹੁਤ ਭਾਰੀਆ ਬਾਗ਼ ਵਾਲੀਆਂ ਜ਼ਮੀਨਾਂ ਹਨ,ਇਹ ਠੰਢੀਆਂ ਤੇ ਤਰ ਜ਼ਮੀਨਾਂ ਹਨ, ਇਹ ਬਠਿੰਡਾ ਏਰੀਆ ਵਰਗੀਆ ਮਾਰੂ ਜ਼ਮੀਨਾਂ ਨਹੀਂ ਹਨ।

  • @jaskiratsinghkhehra
    @jaskiratsinghkhehra 11 месяцев назад +10

    ❤❤❤ beautiful peoples of lehnda punjab

  • @gurcharnsingh2777
    @gurcharnsingh2777 11 месяцев назад +5

    ਵਾਹਿਗੁਰੂ ਹੋਰ ਤਰੱਕੀਆਂ ਕਰਨ।

  • @Hussain-9999
    @Hussain-9999 11 месяцев назад +7

    What a beautiful house yaar.
    Wow
    Beautiful village

  • @bahadursingh9718
    @bahadursingh9718 10 месяцев назад

    ਵੀਰ ਜੀ ਇਹ ਵੀ ਆਪਣਾਂ ਪੰਜਾਬ ਹੈਂ। ਆਪਣੇ ਪੰਜਾਬ ਵਰਗੀ ਖੇਤੀ ਆਪਣੇ ਪੰਜਾਬ ਵਰਗਾ ਪਾਣੀ ਲਾਉਣਾ। ਇਹ ਵੀਰ ਕਿੰਨੀਂ ਸੋਹਣੀ ਪੰਜਾਬੀ ਬੋਲਦਾਂ ਹੈ। ਇਸ ਵੀਰ ਨੂੰ ਬੇਨਤੀ ਹੈ ਕਿ ਚੜ੍ਹਦੇ ਪੰਜਾਬ ਵਿੱਚ ਜਰੂਰ ਆਉਣਾਂ। ਧੰਨਵਾਦ ਵੀਰ ਜੀ ਵੀਰ ਜੀ ਖੁਸੀਂ ਤਾਂ ਸਦਾ ਖੁਸ਼ ਰਹਿੰਦੀ ਹੈ। ਖੁਸ਼ੀ ਬੇਟਾ ਵਾਹਿਗੁਰੂ ਆਪ ਜੀ ਨੂੰ ਤੇ ਵੀਰ ਜੀ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @mutahharrafiq338
    @mutahharrafiq338 11 месяцев назад +4

    Mera pind Ali Pur Chattha ae...Zilla Gujranwala...Saady kol Farming advance ....combine harvester...waddy tractor ty advance halllaaan ....rotawetter....leser leveller wagaira sub kujj hai....

  • @amritpalkaur1822
    @amritpalkaur1822 11 месяцев назад +19

    ਦਿਲ ਖੁਸ਼ ਹੋ ਗਿਆ ਕਾਸ ਸਰਕਾਰਾ ਇੱਕ
    ਬਾਰ ਸੋਚਦੀਆ ਇੱਕ ਭਾਈ ਦੇ ਟੁੱਕੜੇ ਟੁੱਕੜੇ ਕਰ ਦਿੱਤੇ 😢😢😢😢

    • @rajinderbhogal9280
      @rajinderbhogal9280 11 месяцев назад

      British and brahmins conspired to do it.

    • @kartoosjat
      @kartoosjat 11 месяцев назад

      ​@@rajinderbhogal9280muslim league Brahmins .?

  • @balwinderbalwinder1738
    @balwinderbalwinder1738 11 месяцев назад +4

    ਬਹੁਤ ਬਹੁਤ ਧਨਵਾਦ ਜੀ ਲਹਿਦਾ ਪੰਜਾਬ ਵਿਖਾਣ ਦੇ ਲਈ ❤❤❤

  • @tarsem7935
    @tarsem7935 11 месяцев назад +2

    💕💕💕ਬਾਈ ਜੀ ਇਹ ਵੀ ਆਪਣੇ ਨੇ ਬਹੁਤ ਗੁੜ੍ਹਾ ਰਿਸ਼ਤਾ ਲਹਿੰਦੇ ਪੰਜਾਬ ਨਾਲ ਚੜ੍ਹਦੇ ਪੰਜਾਬ ਦਾ🙏🙏🙏🙏🙏🙏

  • @BalwinderSingh-pi3bm
    @BalwinderSingh-pi3bm 11 месяцев назад +3

    ਰਿਪਨ ਬਾਈ ਜੀ ਅਸੀ ਜਿਲ੍ਹਾ ਲਹੌਰ ਤਹਿਸੀਲ ਕਸੂਰ ਪਿੰਡ ਜੋਧ ਸਿੰਘ ਵਾਲਾ ਤੋ ਉਠ ਕੇ 1947 ਵਿਚ ਗਏ ਸੀ ਸਾਡੇ ਪਿੰਡ ਦੇ ਆਸੇ ਪਾਸੇ ਨਹਿਰਾਂ ਦੇ ਜਾਲ ਵਿਛੇ ਹੋਏ ਸਨ ਪਰ ਜਦੋ ਪਾਰਟੇਸ਼ਨ ਫਿਰੋਜ਼ਪੁਰ ਗਏ ਸਨ ਤਾ ਪਾਣੀ ਦਾ ਨਾਮ ਨਿਸ਼ਾਨ ਨਹੀਂ ਸੀ ਲਾਹੋਰ ਜਿਲ੍ਹਾ ਅਣਵੰਡੇ ਪੰਜਾਬ ਵਿਚ ਪੂਰੀ ਤਰੱਕੀ ਤੇ ਸੀ ਪਰ ਅਜਾਦੀ ਤੋਂ ਬਾਅਦ ਪਾਕਿਸਤਾਨ ਵਿਚ ਇਤਨੀ ਤਰੱਕੀ ਨਹੀਂ ਹੋਈ ਲਹੌਰ ਜ਼ਿਲੇ ਦੀ ਟਕਸਾਲੀ ਬੋਲੀ ਹੈ ਪਾਰਟੇਸ਼ਨ ਤੋ ਪਹਿਲਾਂ ਲਹੋਰ ਕਸੂਰ ਦੇ ਨੇੜੇ ਇਕ ਘੰਟੇ ਵਿਚ ਇਕ ਕਿਲਾ ਭਰ ਜਾਂਦਾ ਸੀ

    • @johnpogi7894
      @johnpogi7894 10 месяцев назад

      ਪਾਕਿਸਤਾਨ ਵਿੱਚ ਵੰਡ ਤੋਂ ਪਹਿਲਾਂ ਅੰਗਰੇਜਾਂ ਨਹਿਰੀ ਪਾਣੀ ਦਾ ਬਹੁਤ ਵਧੀਆ ਪਰਬੰਧ ਕੀਤਾ ਸੀ । ਜੋ ਵੰਡ ਪਾਕਿਸਤਾਨ ਦੇ ਹਿੱਸੇ ਆ ਗਿਆ

  • @MohanSingh-ty9gz
    @MohanSingh-ty9gz 11 месяцев назад +1

    ਹਾਂਜੀ ਰਿੰਪਣ ਵੀਰ ਦੇ ਕਿ ਹਾਲ ਨੇ ਡੇਰਾ ਬਾਬਾ ਨਾਨਕ ਤੂੰ ਗੋਪੀ। ਬਾਈ ਨਜ਼ਾਰਾ ਲਿਆ ਤਾਂ ਪਾਕਿਸਤਾਨ ਟੂਰ ਤਾ ਸਾਰਿਆ ਦੇਸ਼ਾਂ ਨਾਲੋ ਵਧੀਆ ਲੰਘ ਰਿਹਾ ਬੇਸੱਕ ਤੁਸੀ ਅਗਲਾ ਟੂਰ ਕੈਨੇਡਾ ਜਾ ਇੰਗਲੈਂਡ ਦਾ ਲਾਓ ਪਰ ਮਜਾ ਨਹੀਂ ਆਉਣਾ ਕਿਉਕਿ ਓਥਿਓ ਦੇ ਲੋਕ ਬੜੇ ਰੁੱਖੇ ਸੁਭਾਅ ਦੇ ਨੇ ਪਰ ਪਾਕਿਸਤਾਨ ਪੰਜਾਬ ਦੇ ਲੋਕ ਤਾ ਦਿਲਾ ਦੇ ਰਹੇ ਨੇ ਰਾਜੇ ❤ ਲਵ ਯੂ ਟਰੱਕ ਭਰ ਕੇ ਪਾਕਿਸਤਨ ਵਾਲਿਓ ❤

  • @InderjitSingh-sk2kf
    @InderjitSingh-sk2kf 11 месяцев назад +6

    35 ਸਾਲ ਪਹਿਲਾਂ ਪੰਜਾਬ ਦੀਆਂ ਯਾਦਾਂ ਤਾਜੀਆਂ ਹੋਗੀਆਂ

  • @sukhjinderpapu6252
    @sukhjinderpapu6252 11 месяцев назад +1

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਹਿੰਦੇ ਪੰਜਾਬ ਦੇ ਦਰਸ਼ਨ ਕਰਾਏ ਨਹੀਂ ਵੇਖਿਆ ਜਾਣਾ ਸੀ

  • @governalsingh65
    @governalsingh65 11 месяцев назад +3

    So Good Visit Agriculture So Most Attractive My West Punjab Culture ,We Are East Punjab

  • @shamdhiman8717
    @shamdhiman8717 11 месяцев назад +2

    ਬਹਗਾ ਬਾਡਰ ਖੋਲੋ। ਇਕ ਦੋ ਲੱਖ। ਦੇ। ਟਰੈਕਰ 3/ਤਿੰਨ ਲੱਖ ਸਟਾਟ। ਹਾਰਵੈਸਟਰ। ਕੰਬਾਈਨ। ਮਿਲੂ

  • @SukhpreetSingh-qp3ui
    @SukhpreetSingh-qp3ui 11 месяцев назад +5

    ਰਿਪਨ ਵੀਰ ਜੀ ਪਾਕਿਸਤਾਨ ਵਿਚ ਕਿਸੇ ਸਿੱਖ ਵੀਰ ਦਾ ਘਰ ਵੀ ਦੇਖਿਓ

  • @jagdeepnatt9425
    @jagdeepnatt9425 11 месяцев назад +1

    ਝੋਨਾ ਪੰਜਾਬ ਦਾ ਦੁਸ਼ਮਣ ਆ ਜਿੰਨਾ ਚਿਰ ਪੂਰੀ ਤਰ੍ਹਾਂ ਬੈਨ ਨਹੀ ਹੁੰਦਾ ਪੰਜਾਬ ਤਰੱਕੀ ਨਹੀਂ ਕਰ ਸਕਦਾ

  • @im_rajdeep__bhullar4914
    @im_rajdeep__bhullar4914 11 месяцев назад +4

    ਦਰੱਖਤ ਵੀ ਝੋਨੇ ਕਰਕੇ ਹੀ ਜ਼ਿਆਦਾ ਖ਼ਤਮ ਹੋ ਗਏ ਕਿਉਂ ਕੇ ਪਾਣੀ ਜ਼ਿਆਦਾ ਲੱਗਣ ਲਗਨ ਨਾਲ ਦਰੱਖਤ ਸੁੱਕ ਗਏ

  • @MaanBrar7007
    @MaanBrar7007 11 месяцев назад +1

    ਵੱਡੇ ਵੀਰ ਮੋਘੇ ਦੇ ਵੱਡੇ ਛੋਟੇ ਦੇ ਹਿਸਾਬ ਨਾਲ ਪਾਣੀ ਹੁੰਦਾ ਯਾਰ, ਸਾਡੇ ਫਾਜਿਲਕਾ ਵੀ 18 18 20 20 ਮਿੰਟ ਪਾਣੀ ਐ,
    ਬਠਿੰਡੇ ਵੱਲ ਕਈ ਪਿੰਡਾਂ ਚ ਮੋਘੇ ਵੱਡੇ ਆ 6 ਮਿੰਟ ਪਾਣੀ ਐ,
    ਬਾਕੀ ਉੱਚੀ ਨੀਵੀਂ ਸਾਡੇ ਆ ਪੈਲੀ
    ਸਾਡੇ ਠੇਕਾ 60 ਤੋਂ 80 ਹਜ਼ਾਰ ਐ
    ਖਾਲੇ ਕੱਚੇ ਆ ਸਾਡੇ ਵੀ

  • @gurmeetsinghgurmeetsingh9288
    @gurmeetsinghgurmeetsingh9288 11 месяцев назад +4

    ਵੱਡਾ ਖਾਰਾ, ਦੱਸੋ ਜੀ ਕਿਹੜੇ ਜ਼ਿਲੇ ਪਾਕਿਸਤਾਨ ਵਿੱਚ ਹੈ। ਲਾਹੌਰ, ਕਸੂਰ ਜਾਂ ਲਾਇਲਪੁਰ ਤੋਂ ਕਿੰਨਾ ਕਿੰਨਾ ਦੂਰ ਏ। ਲਾਜ਼ਮੀ ਪਤਾ ਕਰਕੇ ਦੱਸੋ ਜੀ।ਬੜੀ ਮਿਹਰਬਾਨੀ ਹੋਵੇਗੀ।

  • @MakhanSinghSukhanand
    @MakhanSinghSukhanand 11 месяцев назад +2

    ਬਲਾਗ ਬਣਾਉਣ ਵਾਲੇ ਸੱਜਣ ਦਾ ਬਹੁਤ ਬਹੁਤ ਧੰਨਵਾਦ

  • @Searchboy77
    @Searchboy77 11 месяцев назад +9

    Waheguru ji 🙏 tuhanu hamesha khush rakhe ❤😊👩‍❤️‍👨🥰🙏

  • @ManinderTiwana-r2g
    @ManinderTiwana-r2g 11 месяцев назад +2

    ਇਕ ਇਹਨਾਂ ਸਾਰੀਆਂ ਦੇ ਭਾਰਤੀ ਪੰਜਾਬ ਦੇ ਪਿੰਡਾਂ ਬਾਰੇ ਜਰੂਰ ਪੁਛਿਆ ਕਰੋ ਤਾਂਕਿ ਇਹਨਾਂ ਨੂੰ ਲੁਟਣ ਵਾਲੇਆ ਵੇਖ ਲੈਣ ਕਿ ਇਹ ਅਜ ਵੀ ਇਹ ਚੜਦੀਕਲਾ ਵਿੱਚ ਰਹਿੰਦੇ ਨੇ

  • @anuchopra9613
    @anuchopra9613 11 месяцев назад +8

    Kash Partion na hoya hunda 😢....Dil khush ho gaya 😊

    • @uzumakimodi493
      @uzumakimodi493 11 месяцев назад

      ​@@HammirHadasave balochistan and kpk first.

    • @uzumakimodi493
      @uzumakimodi493 11 месяцев назад

      @@HammirHada Rajput Parmar. This is my parody account 😁

    • @uzumakimodi493
      @uzumakimodi493 11 месяцев назад

      Sikh rajput. Three generations of my family served in Indian army at high positions. The vast majority don't want khalistan. Any ideologically driven state or nation meets the same ends as pakistan. I don't think I need to explain the chaos pakistan has suffered and still suffering from taliban and other religious extremists that you guys once natured. Conjecture of khalistan is taunted whenever some sane hindus demand for hindu rastra. The movement died many years ago. We don't want any nuisance again. It's mostly active non-violently in liberal Western nations, and they make Halla-gulla once in a while, and they can do whatever outside from punjab.

  • @sandeepkaur331
    @sandeepkaur331 11 месяцев назад +2

    ਵਾਹਿਗੁਰੂ ਚੜ੍ਹੀਆਂ ਕਲਾਂ ਬਖਸੇ

  • @MandeepDhillon-ge1xt
    @MandeepDhillon-ge1xt 11 месяцев назад +7

    Love you Ripen bro and Khushi sis and all lehdaa Punjab citizens

  • @sandeepbhullar6202
    @sandeepbhullar6202 11 месяцев назад +1

    ਰਿਪਨ ਵੀਰ ਜੀ ਸਾਡਾ ਪਿੰਡ ਵੀ ਵਿਖਾ ਦਿਓ ਜੀ ਪਿੰਡ ਖਾਰਾ ਜ਼ਿਲ੍ਹਾ ਕਸੂਰ

  • @SandeepSingh-mv8jx
    @SandeepSingh-mv8jx 11 месяцев назад +9

    I love punjab❤

  • @MangatSahab-x6z
    @MangatSahab-x6z 9 месяцев назад

    ਪਾਜੀ ਸਤਸਈਅਕਆਲ ਜੀ ਹਰਿਆਣਾ ਕੈਂਥਲ ਤੋਂ ਹਾਂ। ਦਾਦਾ ਜੀ ਕਰਤਾਰ ਸਿੰਘ/ਗੰਡਾ ਸਿੰਘ ਮਾਂਗਟ ਪਰਿਵਾਰ ਪਾਕਿਸਤਾਨ ਵਿਚ ਮਾਂਗਟ ਪਿੰਡ ਦਾ ਸਰਵੇ ਜ਼ਰੂਰ ਕਰਨੂ ਜੀ । ਧਨਵਾਦ

  • @kanwalkaur9045
    @kanwalkaur9045 11 месяцев назад +3

    ਸਾਡੈ ਤੈ ਕੌਇ ਪੈਲੀ ਵਿਚ ਕੌਇ ਖ਼ਾਲਾ ਨਹੀ ਦਿਸਦਾ ਕੌਇ ਵਟ ਨਹੀ ਦਿਸਦੀ ਬਹੂਤ ਵਦਿਆ ਹੈ ਰਿਪਨ ਮੈ ਤੁਹਾਡੇ ਬਲੌਕ ਦਿਨ ਵਿਚ ਦੌ ਵਾਰੀ ਦੇਖ਼ਦੀ ਹਾ

  • @harpinderbhullar5719
    @harpinderbhullar5719 11 месяцев назад

    ਬਹੁਤ ਵਧੀਆ ਲੱਗਿਆ ਤੁਸੀ ਪੁਰਾਣਾ ਪੰਜਾਬ ਵਖਾਇਆ ਪਾਕਿਸਤਾਨ ਵਧੀਆ ਲੱਗਿਆ

  • @mustakmohdmustakmohd1280
    @mustakmohdmustakmohd1280 11 месяцев назад +3

    Puttar sannu purani yaadan taja karwa dindiya amba de buttye thalye khana khande si bahut khub surat h ariya

  • @harpreetSingh-ju8qr
    @harpreetSingh-ju8qr 11 месяцев назад

    Ripan veer Kyi vaar soch ke darr lagda aa ki kite Chadade punjab te chhipde punjab da ek dusre naal pyar, satkar, te moh mohabat nu vad da dekh kite koi sajish na krde kite koi nazar na la de. Waheguru mehar kre Rangle punjab te. ❤❤❤❤