SSA ji,Sadiq Saab iss Biba ji de nal pakka garup bnao ji,aBahut hi wadiya ji, Ranjit Kaur taan ikko si hor nhi jamm sakdi,Par fer bi bahut wadiya ji, Dhanwad ji
Madam Raman preet te sadiq di jodi Bahut vadhia he Jekar is geet vich Kitey Ranjeet Kaur hundi osde action Kuj hor hi honey cee Is geet nu char chann la dene cee Kher madam raman ji ne vee vadhia gaya he Madam di awaj vee vadhia he Dhanwaad ji 9814111514
ਬਹੁਤ ਸੋਨਾ ਲਿਖਿਆ ਸ਼ਰਮੀਲਾ ਜੀ।😊
ਅਵਾਜ਼ ਕੁੜੀ ਦੀ ਬਹੁਤ ਵਧੀਆ ਤੇ ਗਾਉਂਦੀ ਵੀ ਬਹੁਤ ਵਧੀਆ❤❤❤❤
ਯੁੱਗ ਗਾਇਕ ਨੂੰ ਨਵੀਂ ਪਾਰੀ ਦੀ ਮੁਬਾਰਕਬਾਦ
À
ਸੁਖਜੀਤ ਕੌਰ ਨਾਲੋਂ ਰਮਨ ਦੀ ਆਵਾਜ਼ ਵਧੀਆ ਹੈ 👍👍
ਬਾਈ ਜੀ ਕਲਾਕਾਰ ਸਾਰੇ ਵਧੀਆ ਹੁੰਦੇ ਕਿਸੇ ਦੀ ਕਿਸੇ ਗੀਤ ਆਵਾਜ਼ ਫਿੱਟ ਬੈਠਦੀ ,ਬਾਕੀ ਰਮਨ ਦੀ ਅਵਾਜ਼ ਵਾਂ ਕਮਾਲ ਆ
ਮੈਨੂੰ ਵੀ ਮੇਰੇ ਜ਼ਿਲ੍ਹੇ ਵਿੱਚ ਉਸਤਾਦ ਜੀ ਨੇ ਆਪਣੀਂ ਸਟੇਜ ਤੇ ਆਪਣੇਂ ਸਾਜ਼ਿੰਦਿਆਂ ਨਾਲ ਗਵਾਇਆ ਸੀ । ਮੈਨੂੰ ਫਖ਼ਰ ਐ ਉਸਤਾਦ ਜੀ ਤੇ
Hg
Po😎👍🏻
ਬਹੁਤ ਧੰਨਵਾਦ ਜੀ
Kithe jnab Facebook te ni dikhde Anoop sidhu bai
ਸਤਿ ਸ੍ਰੀ ਆਕਾਲ ਬਾਈ ਜੀ ਮੇਰਾ ਅਕਾਊਂਟ ਹੈਕ ਹੋ ਗਿਆ ਸੀ ।ਮੈਂ ਬੰਦ ਕਰਵਾਤਾ । ਊਂ ਗਿੱਲ ਸਾਹਿਬ ਦੀ ਆਈ ਡੀ ਮੈਂ ਹੀ ਚਲਾਉਂਨਾਂ ਜੀ
ਸਦੀਕ ਜੀ ਰਮਨ ਜੀ ਚਕੇ ਦਿੳ ਫਟੇ ਚਾਰ ਪਜ ਕੇਸਟਾ ਚਾਲੀ ਪਜਾਹ ਗੀਤ ਕਢੋ ਤਾ ਕਿ ਪਪੀਹੇ ਵਾਗ ਕੁਝ ਪਿਆਸ ਬੁਝੇ ਪਚੀ ਸਾਲ ਦੀ
ਵਾਹ ਕਮਾਲ ਦਾ ਸੁਮੇਲ ਹੈ ਆਵਾਜ ਦਾ ਬਹੁਤ ਅਨੰਦ ਆਇਆ ਸੁਣ ਕੇ।
ਸੁਖਜੀਤ ਨਾਲੋਂ ਰਮਨਪ੍ਰੀਤ ਦੀ ਅਵਾਜ ਮੈਨੂੰ ਬਹੁਤ ਵਧੀਆ ਲੱਗੀ ਰਿਆਜ਼ ਨਾਲ ਨਿਖਾਰ ਜ਼ਰੂਰ ਆਵੇਗਾ ਮੇਰਾ ਯਕੀਨ ਹੈ ਰਣਜੀਤ ਕੌਰ ਦਾ ਮੁਕਾਬਲਾ ਬਹੁਤ ਮੁਸ਼ਕਲ ਆ
Bhut Vdia Awaj hai. ....ramanpreet Kour ji. .......Sadik Sahib Ta atttttttttttt. ....old is Gold
U ujj
Ramadeep bohut hi vadhya ne mai daily eh a nu sunda han
Awaj bahot wadhia ramanpreet kour di very nice voice a kuri di
ਰਮਨਦੀਪ ਬਹੁਤ ਹੀ ਵਧੀਆ ਗਾਇਕਾ ਹੈ । ਰਮਨਦੀਪ ਨੂੰ ਜਸਵਿੰਦਰ ਬਰਾੜ ਵਾਂਗ ਇਕਲਿਆ ਹੀ ਗਾਉਣਾ ਚਾਹੀਦਾ ਹੈ ਬਹੁਤ ਕਾਮਯਾਬ ਹੋਵੇਗੀ
ਕੁੜੀ ਦੀ ਅਵਾਜ ਬੋਹਿਤ ਸੋਹਣੀ ਹੈ ਅਤੇ ਕੁੜੀ ਵੀ
ਰਮਨ ਦੀ ਅਵਾਜ਼ ਬਹੁਤ ਵਧੀਆ ਹੈ ਜੀ
l
p
p
ਉਸਤਾਦੋਂ ਕੇ ਉਸਤਾਦ ਨੇ ਉਸਤਾਦ ਸ਼੍ਰੀ ਸਦੀਕ ਸਾਹਿਬ ਜੀ। ਕਰਨੈਲ ਗਿੱਲ ਜੀ ਦੀਦਾਰ ਸੰਧੂ ਜੀ ਕਰਤਾਰ ਰਮਲਾ ਜੀ ਵਰਗੇ ਦਿੱਗਜ ਵੀ ਇਹਨਾਂ ਨਾਲ ਜਾਕੇ ਸਿੱਖਦੇ ਰਹੇ ਨੇ
ਬਹੁਤ ਵਧੀਆ ਰਮਨ ਜੀ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਣ
Sir ji next time tusi Ihnna nah hi stage programm Karo ji I am very Happy
ਰਣਜੀਤ ਕੌਰ ਵਰਗੀ ਗੱਲ ਨਹੀਂ ਬਣੀ ਰਣਜੀਤ ਕੌਰ ਵਾਕਿਆ ਹੀ ਬਹੁਤ ਖੂਬਸੂਰਤ ਅਵਾਜ਼ ਸੀ ਬਾਕੀ ਰੀਮਿਕਸ ਨੇ ਜੜ ਕਢਤੀ ਮੁਆਫ਼ੀ ਚਾਹੁੰਦਾ ਹਾਂ ਜੇ ਕਿਸੇ ਦਿਲ ਨੂੰ ਠੇਸ ਪਾਹੰਚੀ ਹੋਵੇ ਤਾਂ 🙏🙏
Bhut Soni awaj raman di te Sadiq di awaj dad this hie
SSA ji,Sadiq Saab iss Biba ji de nal pakka garup bnao ji,aBahut hi wadiya ji,
Ranjit Kaur taan ikko si hor nhi jamm sakdi,Par fer bi bahut wadiya ji, Dhanwad ji
Ranjit vali gl ta nhi bn skdi
Pr sukhjit didi nalo 100 % acha gaundi hai
Te sukhjit to jyada achi jodi lgdi hai
Good h
ਸਦਾ ਬਹਾਰ ਗੀਤ ਬਹੁਤ ਵਧੀਆ ਗਾਇਆ ਰਮਨਪ੍ਰੀਤ ਨੇ ਸਦੀਕ ਸਾਹਿਬ ਨਾਲ
Very good Jorhi Awaz Bahut Piary Lagi
ਬੱਲੇ ਠਰਕੀ ਬੁੜਿਆ,, ਜੁਗਾਡਾ ਘੈਟ ਲਈ ਫਿਰਦਾ,😜🤪😜😜😜😜🤪🤪🤪🤪🤪🤪
Hahahaha
@@drrajsingh7041 P
Pp
P
AjitsinghsosarainsinghVilageNahalshahkot
@@sunnymor651 🙏🙏🙏🙏🙏🙏🙏🙏🙏🙏🙏🙏🙏🙏. Att
ਹਾਏ ਰੱਬਾ ਰੰਨ ਵਾਲੀ ਘੈਟ ਹੈ ਗੌਣ ਵਾਲੀ
Mari soch da Malik
ਮਹੁੰਮਦ ਸਦੀਕ ਸਾਹਿਬ ਅੱਸਲਾਮਾਲਾਇਕਮ ਰਮਨਦੀਪ ਜੀ ਨਾਲ ਬਹੁੰਤ ਬਦਿਆ ਲਗੇਆ ਗਾਇਕੀ ਭੀ ਬਦਿਆ ਲੱਗੀ ਜੇਕਰ ਗੁਸਾ ਲਗੇ ਤਾ ਛੋਟਾ ਸਮਜਕੇ ਮਾਫ ਕਰਦੇਣਾ ਆਪ ਦੋਨੋ 2ਮੈਕਾ ਵਿਚ ਗਾਇਆ ਕਰੋ ਆਪਨੇ ਮਾੲਇਕ ਦੀ ਆਵਾਜ ਧੋਡੀ ਜਾਦਾ ਰਖਵਾਲਿਆ ਕਰੋ ਫੇਰ
ਬਿਲ ਕੁੱਲ ਬੱਟ ਨਿਕਲ ਜਾਣਗੇ (ਛੋਟਾ ਮੁੱਹ ਬਡੀ ਗੱਲ ਜੇ ਬੁਰਾ ਲਗਿਆ ਹੋਵੇ ਤਾ ਛੋਟਾ ਸਮਜ ਕੇ ਮਾਫ ਕਰ ਦੇਣਾ ) ਮੈ ਆਪ ਜੀ ਨੂੰ 45 ਸਾਲਤੋ ਸੁਣ ਰੇਹਾ ਹਾ
bahut bahut bdhiya dogana
super hit good bdhia jori
Waah Guru dev ji Ba kmaal
Ramandeep best singer.
ਜਿੰਨੀਆਂ ਮਰਜ਼ੀ ਕੁੜੀਆਂ ਨਾਲ ਗਾਈ ਜਾਵੋ ਸਦੀਕ ਸਾਹਬ ਰਣਜੀਤ ਕੌਰ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ
Great singer ne ustad shri mohd.saddiq sahib
Madam Raman preet te sadiq di jodi Bahut vadhia he
Jekar is geet vich Kitey Ranjeet Kaur hundi osde action Kuj hor hi honey cee
Is geet nu char chann la dene cee
Kher madam raman ji ne vee vadhia gaya he
Madam di awaj vee vadhia he
Dhanwaad ji
9814111514
ਆਵਾਜ਼ ਅਤੇ ਸੁਹੱਪਣ ਦਾ ਸੁਮੇਲ ਰਮਨਦੀਪ
Ramandeep good voice
ਬਹੁਤ ਹੀ ਵਧੀਆ
ਆਵਾਜ਼ ਸੋਹਣੀ ਤੇਕੁੜੀ ਵੀ ਪਰ ਜਿਹੜਾ ਰਣਜੀਤ ਕੋਰ ਦੀ ਅਵਾਜ਼ ਸੁਣੀਆਂ ਵੱਖਰਾ ਹੀ ਸਰੁਰ ਸੀ
GOOD JORI GOOD AWAJ❤❤
Ramandeep good singer
I miss Ranjeet Kaur.
Ramandeep ji tusi kithe si. Surinder kaur
Mutear di abaj bahut badiya
Good veer good sirjee
GOOD RAMANDEEP VOICE
JO BE APNI MAA❤️PAPA❤️SE PYAAR KATA HE BO LIKE KRO
Very nice jodi ji ☺️☺️😘
ਬਹੁਤ ਸੁੰਦਰ
ਵਾਹ ਜੀ ਵਾਹ
Super
Very nice
Jinni v tareef kariye oni e Ghatt aaaa
Sira
Ghaàaaant
Att
Bamb
Agg
Ramandeep kaur good wokel
Tian vele grmi hunda ha rjai dz ki kmm
Ramanpreet di awaj bhot hi wadhia hai Ranjit Kaur to wadhia awaj hai ehde nal souraya da pind bhee gao
Jai ho babeyan di
Ramandeep good voice 👍
Nice one 👍👍
Very nice madam
Wah. Ji. Wah. Ji
BIBA Raman has performed excellent and as regards Moha
Sahib he is ever gracious.
Ramnpreet de kmal de awaz ramn ji noo kise nven klakar nal jodi bna laini chahi de ha
Sukhjeet ji to ta bahut vadia o vi theek ne
ਇਹ ਰਮਨਦੀਪ ਕੌਰ ਕੌਣ ਹੈ। ਵਧੀਆ ਕੌਨਫੀਡੈਂਸ ਹੈ ਗਾਇਕਾ ਦਾ।
Nice
Hor..bi.Record.kro.bibi.nal
I Miss Ranjet Kaur 🙏 Bathinda 🌹
V miss Rk
ਵਾ ਕਮਾਲ 👍
ਖਿੱਚ ਲੈ ਤਿਆਰੀ
Good song ji
Very. Good. Only. Ramandeep
Good geet. Prana. Ha
ਸ਼ਦੀਕ।ਜਲੋਬੀ।ਵਰਗਾ।ਸ਼ਿੱਧਾ।ਸ਼ਾਦਾ।
Very Beautiful Singer Ramandeep Kaur
Wao Ramandeep ji good awaz
Ran do abaj bahut badiya aa
song da ki name aa
Nice Ramandeep
Nyc
ਬੱਲੇ ਬੱਲੇ ਆ ।ਹੱਦ ਮੂਰੇ (ਅੱਗੇ) ਕੰਧ ਕੱਢਤੀ।
Very good 👍👌👍
Bhagwantsinghverygood
att
Beautiful song&Voice, I lik it.
Very nice voice raman ji
Sir is bibi Nal pka set bnalo g 🙏🙏
Ok
good jodi
ਹੁਣ ਸਦੀਕ ਜੀ ਮੂਹਰੇ ਵੀ ਨਹੀਂ ਬੈਠ ਹੋਣਾ
Good raman
Good voice ramandeep
Beautiful voice Ramandeep ji. 👍👍
CT
@@gurjantjagal898 ET)))hh&&&&&hh&
Good. G. Good
Beautiful yong ladies& God gifted voice, 👍👍🇮🇳🇮🇳🙏🙏
Bu lo
@@kabbadi_lover2659 ++++++++++++++±+±±
Good
DalbeersinghMatharuSeechaiwalShahkot
PreetamkourwoDilbeersinghSeechaiwalShahkot
😊
Sukhjeet nalon better a. Ranjeet kaur vargi dhakad te action v natural lagde ne. Awaz v vadhia a. Ranjeet kaur nu follow kare, kamyaab ho jaugi
Maha Ustad ji🙏🙏🙏🙏🙏Super Star☀️☀️☀️☀️
..
.P
ਰਮਨਪ੍ਰੀਤ ਰਣਜੀਤ ਕੌਰ ਦਾ ਬਦਲ ਹੋ ਸਕਦੀ ਹੈ,ਸੁਖਜੀਤ ਕੌਰ ਤਾਂ ਚੀਕਾਂ ਮਾਰਦੀ ਸੀ,ਮੁਬਾਰਕਬਾਦ ਸਦੀਕ ਸਾਹਿਬ
ਥੋੜ੍ਹੀ training ਦੀ ਹੋਰ ਜਰੂਰਤ ਹੈ l
v v good ...lika..
Eh kudi jachi aa bai tere naal
Ramanpreet Nice Voice