ਸਲੋਕੁ ॥ Salok ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ The Guru, the Supreme Lord God, preserved my honor, when I renounced hypocrisy, emotional attachment and corruption ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ O Nanak, worship and adore the One, who has no end or limitation. ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥ When the dumalla is tied, then the Farla/Farara flys beautifully. ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥ The Chakkar with the Khanda Torha (the chain mail and khanda) has a strange spectacular beauty. ਗੁਰੂ ਜੀ ਨੇ .ਫਤਿਹ ਸਿੰਘ ਜੀ ਕੋ ਬੁਲਾਇਆ ॥ Guru Gobind Singh Ji Summoned Fateh Singh Ji. ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥And from his holy mouth, he uttered that a panth like Fateh singh would come to be. ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥We, the Akaalis, are heading all, and our panth is different from all. ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ ॥We are hold a double edged sword to fight in the war of the righteousness. ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥With the Salotar (daang/thick stick) that we are holding, we have eradicated Maya. ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ ॥In the skies is our place of worship and the Mahaakaal (Lord of Lords, Greatest Immortal) is our protector. ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥On the head is the crown (dumalla) and on the crown is the Chakkar, what an inexplicable rush of good feelings has come. ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥ Holy Guru Nanak Ji and Holy Guru Gobind Singh Ji, We bow and present our heads in front of you. ਲੱਟ ਪੱਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਭਈ ਝੰਕਾਰ ॥The Farlaas are flowing freely in the air while we tie them, and the ambrosial sounds of the Shabad Guru is heard ringing. ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਧਾਰ ॥ Guru Gobind Singh Ji has granted salvation to my whole lineage. ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥ The Supreme Lord God has procted my head and forehead. The Transcendent Lord has protected my hands and body. ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥ God, my Lord and Master, has saved my soul. The Lord of the Universe has saved my wealth and feet. ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ The Merciful Guru has protected everything, and destroyed my fear and suffering. ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥ God is the Lover of His devotees, the Master of the masterless. Nanak has entered the Sanctuary of the Imperishable Primal Lord God. ਹਉ ਗੋਸਾਈ ਦਾ ਪਹਿਲਵਾਨੜਾ ॥ I am a wrestler, I belong to the Lord of the World. ਮੈ ਗੁਰ ਮਿਲਿ ਉਚ ਦੁਮਾਲੜਾ ॥ I met with the Guru, and I have tied a tall, plumed turban. ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ All have gathered to watch the wrestling match, and the Merciful Lord Himself is seated to behold it. ਵਾਤ ਵਜਨਿ ਟੰਮਕ ਭੇਰੀਆ ॥ The bugles play and the drums beat. ਮਲ ਲਥੇ ਲੈਦੇ ਫੇਰੀਆ ॥ The wrestlers enter the arena and circle around. ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥ I have thrown the five challengers to the ground, and the Guru has patted me on the back. ਸਭ ਇਕਠੇ ਹੋਇ ਆਇਆ ॥ All have gathered together, ਘਰਿ ਜਾਸਨਿ ਵਾਟ ਵਟਾਇਆ ॥ But we shall return home by different routes. ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ The Gurmukhs reap their profits and leave, while the self-willed manmukhs lose their investment and depart. ਤੂੰ ਵਰਨਾ ਚਿਹਨਾ ਬਾਹਰਾ ॥ You are without color or mark. ਹਰਿ ਦਿਸਹਿ ਹਾਜਰੁ ਜਾਹਰਾ ॥ The Lord is seen to be manifest and present. ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥ Hearing of Your Glories again and again, Your devotees meditate on You. They are attuned to You, O Lord, Treasure of Excellence. ਮੈ ਜੁਗਿ ਜੁਗਿ ਦਯੈ ਸੇਵੜੀ ॥ Through age after age, I am the servant of the Merciful Lord. ਗੁਰਿ ਕਟੀ ਮਿਹਡੀ ਜੇਵੜੀ ॥ The Guru has cut away my bonds. ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥ I shall not have to dance in the wrestling arena of life again. Nanak has searched, and found this opportunity.
its obviously modern and the bani isn't in it's original form it has been changed from larivaar to the modern british punjabi there are other images of the bani in larivaar form
@@tejpalsingh6619 bro its nihung singh's bani and they didint changed with britishers or modern times they have preserved all old saroops of gurbani an saloks.
Baba Fateh Singh ji ton pehla vi 6 patshah ton laike 10 patshah Guru Gobind Singh ji vi dumala sajonde si guru ji ne Baba Fateh Singh ji ton NihangSingha di Pratha shuru kiti si 🙏🏻🙏🏻
ਜੈਕਾਰਾ ਗਜਾਵੈ ਫਤਹਿ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
ਸ੍ਰੀ ਹੇਮਕੁੰਟ ਪਰਬਤ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਪ੍ਰਵਾਨ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ, Angrej Singh villg Bhindi aulakh khurd tasil Ajnala Dak khana Bhindi aulakh kulha
ਸਲੋਕੁ ॥ Salok
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ The Guru, the Supreme Lord God, preserved my honor, when I renounced hypocrisy, emotional attachment and corruption
ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ O Nanak, worship and adore the One, who has no end or limitation.
ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥ When the dumalla is tied, then the Farla/Farara flys beautifully.
ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥ The Chakkar with the Khanda Torha (the chain mail and khanda) has a strange spectacular beauty.
ਗੁਰੂ ਜੀ ਨੇ .ਫਤਿਹ ਸਿੰਘ ਜੀ ਕੋ ਬੁਲਾਇਆ ॥ Guru Gobind Singh Ji Summoned Fateh Singh Ji.
ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥And from his holy mouth, he uttered that a panth like Fateh singh would come to be.
ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥We, the Akaalis, are heading all, and our panth is different from all.
ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ ॥We are hold a double edged sword to fight in the war of the righteousness.
ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥With the Salotar (daang/thick stick) that we are holding, we have eradicated Maya.
ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ ॥In the skies is our place of worship and the Mahaakaal (Lord of Lords, Greatest Immortal) is our protector.
ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥On the head is the crown (dumalla) and on the crown is the Chakkar, what an inexplicable rush of good feelings has come.
ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥ Holy Guru Nanak Ji and Holy Guru Gobind Singh Ji, We bow and present our heads in front of you.
ਲੱਟ ਪੱਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਭਈ ਝੰਕਾਰ ॥The Farlaas are flowing freely in the air while we tie them, and the ambrosial sounds of the Shabad Guru is heard ringing.
ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਧਾਰ ॥ Guru Gobind Singh Ji has granted salvation to my whole lineage.
ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥ The Supreme Lord God has procted my head and forehead. The Transcendent Lord has protected my hands and body.
ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥ God, my Lord and Master, has saved my soul. The Lord of the Universe has saved my wealth and feet.
ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ The Merciful Guru has protected everything, and destroyed my fear and suffering.
ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥ God is the Lover of His devotees, the Master of the masterless. Nanak has entered the Sanctuary of the Imperishable Primal Lord God.
ਹਉ ਗੋਸਾਈ ਦਾ ਪਹਿਲਵਾਨੜਾ ॥ I am a wrestler, I belong to the Lord of the World.
ਮੈ ਗੁਰ ਮਿਲਿ ਉਚ ਦੁਮਾਲੜਾ ॥ I met with the Guru, and I have tied a tall, plumed turban.
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ All have gathered to watch the wrestling match, and the Merciful Lord Himself is seated to behold it.
ਵਾਤ ਵਜਨਿ ਟੰਮਕ ਭੇਰੀਆ ॥ The bugles play and the drums beat.
ਮਲ ਲਥੇ ਲੈਦੇ ਫੇਰੀਆ ॥ The wrestlers enter the arena and circle around.
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥ I have thrown the five challengers to the ground, and the Guru has patted me on the back.
ਸਭ ਇਕਠੇ ਹੋਇ ਆਇਆ ॥ All have gathered together,
ਘਰਿ ਜਾਸਨਿ ਵਾਟ ਵਟਾਇਆ ॥ But we shall return home by different routes.
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ The Gurmukhs reap their profits and leave, while the self-willed manmukhs lose their investment and depart.
ਤੂੰ ਵਰਨਾ ਚਿਹਨਾ ਬਾਹਰਾ ॥ You are without color or mark.
ਹਰਿ ਦਿਸਹਿ ਹਾਜਰੁ ਜਾਹਰਾ ॥ The Lord is seen to be manifest and present.
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥ Hearing of Your Glories again and again, Your devotees meditate on You. They are attuned to You, O Lord, Treasure of Excellence.
ਮੈ ਜੁਗਿ ਜੁਗਿ ਦਯੈ ਸੇਵੜੀ ॥ Through age after age, I am the servant of the Merciful Lord.
ਗੁਰਿ ਕਟੀ ਮਿਹਡੀ ਜੇਵੜੀ ॥ The Guru has cut away my bonds.
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥ I shall not have to dance in the wrestling arena of life again. Nanak has searched, and found this opportunity.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ
ਵਾਹਿਗੁਰੂ ਵਾਹਿਗੁਰੂ ੧ਓ ਸਾਤਿ ਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੋਨਿ ਸਾਹਿਬ ਭੰਗ ਗੁਰਪ੍ਰਸਾਦ ਜਾਪਿ ਆਦਿ ਸੱਚ ਜਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੱਕ ਮੂਲ ਮੰਤਰ ਦੇ ਸੰਪੂਰਨ ਪਾਠ ਲਿਖਵਾਇਆ ਹੈ ਜੀ ਮਹਾਰਾਜਾ ਜੀ ਕਿਰਪਾ ਕਰਕੇ ਆਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
ਨਹਿੰਗ ਹੀ ਨਹਿੰਗ ਹੋ ਅਕਾਲ ਹੀ ਅਕਾਲ ਹੋ
ਜੈਕਾਰਾ ਗਜਾਇਵੇ ਫਤਹਿ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਸ਼ਹਿਨਸ਼ਾਹ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਰੋਸਾਈ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ
JAIKARA GAJAVE
NIHAL HO JAVE
DUMALA SIR TE BHAVE
SAT SRI AKAAAALLLLL
Sat sri AKAAL
Sat Sri Akaal
Bhanve nhi virji Sajave
Sat shri akaal
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
ਸਿੰਘ ਸਾਹਿਬ ਜੀ,ਸਿਰ ਤੇ ਦੁਮਾਲਾ ਝਲਾਵੇ ਖੁਛੀਆ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇਂ ਨਿਹਾਲ ਹੋਜੲਏ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਖਾਲਸਾ ਜੀ ਜਾਗੋ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਮਹਾਰਾਜ ਜੀ ਦੇ ਚੜ੍ਹਦੇ ਪਾਸੇ ਖਾਲਸਾ ਜੀ ਚੜਦਾ ਹੈ ਪੰਜਾਬ ਜੀ ❤, ਦਿਲੋਂ ਹੈ ਜੀ ਅਸਲਾਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ
dhan dhan shahibzyada baba Fateh Singh ji🙏
Waheguru waheguru baba ji ne fateh singh nu balliya ❤️❤️❤️
ਜੈਕਾਰਾ ਗਜਾਇਵੇ ਫਤਹਿ ਪਾਵੇ ਨਿਹਾਲ ਹੋਜੲਏ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ
7,ਕਤਕ ਦੇਸੀ ਮਹੀਨਾ ਜੀ ਵਾਹਿਗੁਰੂ ਜੀ, ਅੰਗਰੇਜ਼ੀ ਤਰੀਕ,23=10=2024, ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਪ੍ਰਵਾਨ ਕਰ ਲੈਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ, ਖੁਸ਼ੀਆ ਦੇ ਜੈਕਾਰੇ ਗਜਾਵੈ ਫਤਹਿ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ,ਦੇਗੋ ਤੇਗੋ ਫਾਹਿਤੇ,ਜੀ ਮਹਾਰਾਜ ਜੀ
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ।।
ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਸੁਖ ਆਰਾਮ ਸ਼ਾਨਤੀ ਔਰ ਮਾਣ ਮਹਿਸੂਸ ਕਰਦੇ ਹਾਂ ਜੀ ਮਹਾਰਾਜ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਖਾਲਸਾ ਜੀ ਜਾਗੋ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਮਹਾਰਾਜ ਦੇ, ਚੜਦਾ ਹੈ ਪੰਜਾਬ ਜੀ
💙💙🙏🏾🙇♀️🗡️waheguru ji ka khalsa waheguru ji ke Fateh
WAHEGURU JI KA KHALSA WAHEGURU JI KEE FATEH
Dhan Dhan Baba Fateh Singh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏
ਸ੍ਰੀ ਦਰਬਾਰ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਆਪ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ ਵਾਹਿਗੁਰੂ ਜੀ
Waheguru Ji Ka Khalsa Waheguru Ji Ki Fateh _/\_
akali fauj
Vaheguru Ji ka Khalsa Vaheguru Ji ki Fateh
Veere pehla kes rakho fer amrit shako fer tuhanu Sachhkhandd milega
ਵਾਹਿਗੁਰੂ ਜੀ 🙏🏼
Akaal hi Akaal hai🙏❤️
Sat sri akaaallla!!
Akaaaaaallllllllll hi haiiiiiii 🙏🏻🙏🏻🙏🏻🙏🏻🙏🏻🙏🏻🙏🏻
23,10,2024, ਬੁੱਧਵਾਰ ਨੂੰ, ਸ੍ਰੀ ਦਰਬਾਰ ਸਾਹਿਬ ਜੀ ਗਏ ਜੀ, ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੀ ਮਹਾਰਾਜਾ ਜੀ ਕਿਰਪਾ ਕਰਕੇ ਫਤਹਿ ਪ੍ਰਵਾਨ ਕਰੇਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਖਾਲਸਾ ਜੀ ਜਾਗੋ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਮਹਾਰਾਜ ਜੀ ਦੀ,07,ਦੇਸੀ ਮਹੀਨਾ ਕੱਤਕ ❤❤❤❤❤❤❤❤❤❤❤❤❤❤❤❤❤ਓ ਜੀ ਹੈ ਜੀ ਮਹਾਰਾਜਾ ਜੀ ਕਿਰਪਾ ਕਰਕੇ ਫਤਹਿ ਪ੍ਰਵਾਨ ਕਰੇਓ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ
Waheguru ji 🙏
AKAAAAL!
Waheguru ji 🙏🏻🙏🏻🙏🏻🙏🏻🙏🏻
Vaheguru Ji
Eh awaz tan Bhai Sukha Singh ji uk aaleyan di aa
waheguru jio
waheguru ji
waheguru g ka khalsa waheguru g ki fateh
Is it bhai sukha Singh
🙏🙏🙏🙏🙏🙏🌹🌹🌹🌹🌹🌹🌹🌹🌹
waheguru
WAheguru g
Waheguru ji
ਜੀਓ
🙏
Waheguru
Is this a historical painting or modern?
Looks modern
its obviously modern and the bani isn't in it's original form it has been changed from larivaar to the modern british punjabi there are other images of the bani in larivaar form
its puratan
@@tejpalsingh6619 bro its nihung singh's bani and they didint changed with britishers or modern times they have preserved all old saroops of gurbani an saloks.
this is dasam granth bani
Khalsa ji, rakhya ni rkhaha nit bhaal jio hai ji shudh kro ji.
AKAAAAAAAL
Dumalla sahib Fateh Singh ji de baad chalan te aya ja pahla Guru g v bandhde si?
Baba Fateh Singh ji ton pehla vi 6 patshah ton laike 10 patshah Guru Gobind Singh ji vi dumala sajonde si guru ji ne Baba Fateh Singh ji ton NihangSingha di Pratha shuru kiti si 🙏🏻🙏🏻
@@juganpreetsingh9863 okay veerg, thanks for information😊
❤️🙏🏻
yeee
❤❤❤❤❤
❤❤👍👍👍👍👍💕
Very good
Akaal !
🙏❤️🙏🙏
Karaj Ard Leena Ladki,Aur, Angrej Singh
eh baani kis Granth Di hai?
i thing dasam granth
@@AMANDEEPSINGH-vv9fz no
Eh nihang singh vich pothian han jo vadhu bania 52 kavia te hor singh ...te guru sahib ji diya han
Bot Sunder
Akaal
Akal Purakh Ki Fauj
akaaaaaaaaaaallllllllll
Akall
Akaaaaaal
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
Waheguru ji
Waheguru Ji 🙏🏻🙏🏻🙏🏻🙏🏻🙏🏻
waheguru ji
WAheguru g
Waheguru ji
Waheguru ji