37 ਡੀ ਪੀ ਮਾਸਟਰ | 37 DP MASTER | SH0RT M0VIE 2023 | THEATER JUNCTI0N ( TJ) |

Поделиться
HTML-код
  • Опубликовано: 19 дек 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru, Jass Dhillon
    Cast - Jass Dhillon, Manjot Dhiman, Simarjit, Harmesh Guru, Raman Kaur, Babbal Kaur
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Комментарии • 272

  • @karmitakaur3390
    @karmitakaur3390 Год назад +138

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @boharsingh7725
    @boharsingh7725 Год назад +8

    ਕਿਆ ਬਾਤ ਕਮਾਲ ਕਰਤੀ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    👌👌👌👌👌

  • @Jaspreetsingh-g5b
    @Jaspreetsingh-g5b Год назад +18

    ਸਾਰਿਆਂ ਨਾਲੋ ਘੈਟ ਅਵਾਜ ਆ ਬੱਬਲ ਕੌਰ ਕੋਇਲ ਦੀ ❤❤

  • @amarjeetkaur1007
    @amarjeetkaur1007 11 месяцев назад +5

    ਐਕਟਿੰਗ ਮੁਖਤਿਆਰੇ ਦੀ ਵਾਲੀ ਸਿਰਾ ਜੋ ਤੁਸੀਂ ਸਾਰਿਆਂ ਪੂਰਾ ਲੈਨੇ ਓ 👍👍👌😂😂

  • @radheragitravelers
    @radheragitravelers Год назад +11

    ਘਰਾਟ ਕਿਹੜੀ ਜਗ੍ਹਾ ਬਾਈ ਬਣਕੇ ਪਹਿਲਾ ਤਾਂ ਘਰਾਟ ਦਿਖਾਓ ਸਾਨੂੰ ਬਹੁਤ famuse ਕਰ ਰੱਖੀ ਆ ਤੁਸੀ ਘਰਾਟ 😂😂😂😂😂😂😂😂

    • @kamaldeepsingh3988
      @kamaldeepsingh3988 Год назад

      ਗੂਗਲ ਤੇ ਯੂ ਟਿਊਬ ਤੇ ਘਰਾਟ ਭਰਕੇ ਕੱਢਲੋ ਬਾਈ... ਭਵਾਨੀਗੜ੍ਹ ਕੋਲੇ ਆ ਇੱਕ.... ਪਹਿਲਾਂ ਨਹਿਰਾਂ ਤੇ ਆਟਾ ਪੀਹਣ ਲਈ ਬਣਾਏ ਜਾਂਦੇ ਸੀ 👌🏻

    • @radheragitravelers
      @radheragitravelers Год назад

      @@kamaldeepsingh3988 ਅੱਛਾ achha ਠੀਕ ਆ ਬਾਈ ਦੇਖਿਆ ਓਹ ਤਾਂ 😍😍😍

    • @Gagansarao000
      @Gagansarao000 9 месяцев назад +2

      mouran to age dirbe to pishe

  • @RANJITSingh-nv9fq
    @RANJITSingh-nv9fq Год назад +40

    ਗੱਗੀ ਵਾਲ ਨਾ ਕਟਾਈ - ਦੇਖੀ ਕਿਤੇ ਇਹ ਗਲਤੀ ਨਾ ਕਰ ਬੈਠੀ - ਵਰਨਾ ਇੰਨੀ ਛਿਤਰੌਲ਼ ਹੋਵੇਗੀ ਤੇਰੇ ਹੱਥ ਲਾ ਲਾ ਕਿ ਦੇਖੇਗਾ - ਯਾਰੀ ਯੂਰੀ ਖਤਮ ਤੇਰੇ ਨਾਲ ਬਸ ਤੇਰਾ ਹਾਲ ਦੇਖੀਂ ਕੀ ਹੁੰਦਾ ਅਗਰ ਵਾਲ ਕਟਾਤੇ ਤਾ . ਤਾਇਆ ਸਮਝਾ ਲਾ ਇਸਨੂੰ ਨਹੀ ਤਾਂ ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲਿਓ ਟੁਟਦੀ - ਸੋ ਟੁੱਟ ਜਾਣੀ ਫਿਰ ਤਾਇਆ . ਬਾਕੀ ਮੀਤੀ ਨੂੰ ਬਹੁਤ ਬਹੁਤ ਪਿਆਰ ਸਾਡੀ ਕੁੜੀ ਨੂੰ . ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ❤

    • @Jaspreetsingh-g5b
      @Jaspreetsingh-g5b Год назад +6

      ਇੰਨਾ ਕਮਲਾ ਕੋਈ ਨੀ ਹੁੰਦਾ ਪਹਿਲਾਂ ਕੇਸ ਰੱਖ ਕੇ ਫਿਰ ਕਤਲ ਕਰਾ ਦਉ

  • @Jaspreetsingh-g5b
    @Jaspreetsingh-g5b Год назад +10

    ਕੋਇਲ ਵਰਗੀ ਆਵਾਜ਼ ਵਾਲੀ ਘੈਟ ਗੱਲਬਾਤ ❤ ਬੱਬਲ ਕੌਰ ਜਿੰਨੀਆਂ ਹੋਰ ਕਿਸੇ ਦੀਆਂ ਵੀਡੀਓ ਆਉਦੀਆਂ ਸਾਰਿਆਂ ਨਾਲੋ ਉਪਰ ਪੀਕ ਤੇ ਕੋਇਲ ❤❤

  • @Jaspreetsingh-g5b
    @Jaspreetsingh-g5b Год назад +8

    ਜੱਸੇ ਬਾਈ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾਂ ਵਿਚ ਰੱਖੇ ❤ ਬਾਕੀ ਬਾਈ ਜੱਸੇ ਦਿਲੋਂ ਸਤਿਕਾਰ ਆ ਤੈਨੂੰ ਬਸ ਐਕਟਿੰਗ ਦੇਖਣ ਲਈ ਅੱਠ ਅੱਠ ਦਿਨ ਤੁਹਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਆ ਬਾਕੀ ਗੁਰੂ ਭਰਾ ਤੇ ਸਰਪੰਚ ਸਾਬ ਤੇ ਕੋਇਲ ਵਰਗੀ ਆਵਾਜ਼ ਵਾਲੀ ਘੈਟ ਬੱਬਲ ਕੌਰ ❤ ਤੁਹਾਡੀ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਆ ਬਾਈ 💯💯

  • @deepakash7517
    @deepakash7517 Год назад +7

    ਗੱਗੀ ਦੀ ਐਕਟਿੰਗ ਬਹੁਤ ਵਧੀਆ 😊❤❤❤❤❤🎉

  • @Jaspreetsingh-g5b
    @Jaspreetsingh-g5b Год назад +19

    ਜੱਸੇ ਬਾਈ ਦੀ ਐਕਟਿੰਗ ਤਾਂ ਧੂਤੇ ਦੀ ਐਕਟਿੰਗ ਬਹੁਤ ਪਿੱਛੇ ਛੱਡ ਗਈ ਅੱਜ ਦੇ ਟਾਇਮ ਚ ਪੀਕ ਤੇ ਆ ਜੱਸਾ ❤

  • @sarbjitkaru
    @sarbjitkaru Год назад +4

    ਬਹੁਤ ਵਧੀਆ ਸੀ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @vickygrewal1112
    @vickygrewal1112 Год назад +4

    😂😂😂❤❤❤❤ gaggi di acting sira yr love from Vancouver

  • @Jaspreetsingh-g5b
    @Jaspreetsingh-g5b Год назад +11

    ਬੱਬਲ ਕੌਰ ਤੇ ਮੀਤੀ ਦੀ ਵੀ ਐਕਟਿੰਗ ਲਾਜਵਾਬ ਆ ਦਿਲੋਂ ਪਿਆਰ ਤੁਹਾਨੂੰ ਬੱਬਲ ਕੌਰ ❣️❣️❣️❣️❣️❣️❣️🎉🎉

    • @mafia4786
      @mafia4786 3 месяца назад +1

      Dalbeera Bahut Bhairi Cheez hai 😂😂

  • @Jaspreetsingh-g5b
    @Jaspreetsingh-g5b Год назад +6

    ਤੁਹਾਡੀ ਸਾਰੀਆਂ ਵੀਡੀਓ ਹੋਰ ਚੰਨ ਚਾਰ ਲਾਉਂਦਾ ਗੁਰੂ ਬਾਈ ਮਤਲਬ ਮੁਖਤਿਆਰਾ ਤਾਇਆ ਜੀ 👍 ਦੋ ਤੁਬਕੇ ਚਾਹ ਮੰਗੀ ਆ 😂😂 ਭਾਗੂਆ................... ਮੇਰੇ ਯਾਰ ਦਾ ਘਰ ਆ

  • @JaspalSingh-qf1ty
    @JaspalSingh-qf1ty Год назад +2

    ਜਸਪਾਲ ਸਿੰਘ🙏🙏🙏🙏🙏👍👍👍😂😂😂😂😂😂🤣😂🤣😂🤣🤣👌👌👌👍🙏👌✌🌷❤🙏👍👌🌹ਦਿੱਲੀ 🙏🙏🙏👍👌🌹🌹🌷🌷🌷✌❤🌷

  • @QuotesHub1
    @QuotesHub1 Год назад +8

    ਮੀਤੀ ਦੀ ਐਕਟਿੰਗ ਬਾਕਮਾਲ ਆ। ਸਿਰਾ ਕਰਦੀ ਆ ਜਮਾ

  • @amarjitsingh1946
    @amarjitsingh1946 Год назад +5

    ਬਹੁਤ ਵਧੀਆ ਵੀਡਿਓ ਆ ਜੱਸਾ ਐਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💚💚

  • @GurmeetKaur-kl7zs
    @GurmeetKaur-kl7zs Год назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Major.Singh69
    @Major.Singh69 Год назад +8

    ਮੀਤੀ ਦੀ ਐਕਟਿੰਗ ਘੈਂਟ ਆ ਬਹੁਤ ਪਰ ਮਾਸਟਰ ਨੂੰ ਮਿਸ ਕਰਦੇ ਆ ਧੂਤਾ 5911 ,

  • @ArshSidhu-k9s
    @ArshSidhu-k9s Год назад +2

    Meeti bahut ghaint actig dhoote d kmi mehsoos ny hoyi🎉

  • @GurpreetSingh-jb5oy
    @GurpreetSingh-jb5oy Год назад +5

    ਤਾਏ ਨੇ ਵਾਲ ਨਾ ਕਟਵਾਉਣ ਦੀ ਸਲਾਹ ਵਧੀਆਂ ਦਿੱਤੀ

  • @Jaspreetsingh-g5b
    @Jaspreetsingh-g5b Год назад +13

    ਇੱਥੋਂ ਪਤਾ ਲੱਗਦਾ ਵੀ ਮੀਤੀ ਵਰਗੀਆਂ ਦੀ ਚੜਾਈ ਆ ਧੂਤੇ ਦੀ ਕਮੀ ਨੀ ਮਹਿਸੂਸ ਹੋਣ ਦਿੱਤੀ 🎉

  • @bpmusic2586
    @bpmusic2586 Год назад +15

    ਸਾਰੀ ਟੀਮ ਨੂੰ love you ❤❤❤❤god bless you ❤❤

  • @harjeet_maan_
    @harjeet_maan_ Год назад +1

    ਬਹੁਤ ਵਧੀਆ ਕੰਮ ਕਰਦੇ ਆ ਵੀਰ ਸਾਡੀ ਮਾਂ ਬੋਲੀ ਨੂੰ ਪਰਫੁੱਲਤ ਕਰਦੇ ਆ ਹੁਣ ਬੱਚਿਆਂ ਨੂੰ ਪਤਾਂ ਲੱਗੇ ਮਾਂ ਬੋਲੀ ਕਿੰਨੀ ਪਿਆਰੀ ਆ

  • @amarjeetkaur1007
    @amarjeetkaur1007 11 месяцев назад +2

    ਸੁਗਲੇ ਨਹੀਂ ਸੂਗਲੇ ਹੁੰਦਾ ਹੈ ਮੁਖਤਿਆਰ ਸਿੰਘ ਜੀ 😂

  • @Davinderdhaula
    @Davinderdhaula Год назад +8

    ਪੰਜੀਰੀ ਈਟਿੰਗ ਮਾਰੀ ਦੀ ਨੇ ਜੰਮਤਾ 😀😀😀😀

  • @legendgamer9765
    @legendgamer9765 Год назад +3

    ਬਾਈ ਗੱਗੀ ਬਹੁਤ ਸੀਰਾ👍

  • @mehra6889
    @mehra6889 Год назад +4

    19:05 ਫੇਰ ਖੜਾ ਕਾਤੋ ਬੈਠ ਜਾ ਦੀਦੀ ਦਾ ਦਿਲ ਬਦਲ ਗਿਆ ਨਰਮ ਜੀ ਹੋਗੀ 🤣

  • @Sachdiawaz2000
    @Sachdiawaz2000 Год назад +3

    ਸਾਡਾ ਸਮਾਜ ਵੀ ਅੱਜ-ਕੱਲ੍ਹ ਗੱਗੀ ਵਰਗਿਆਂ ਨੂੰ ਤਵੱਜ਼ੋ ਦੇ ਦੇ ਖੋਖਲਾ ਹੋ ਚੁੱਕਿਆ

  • @SukhGhotra-wp8ze
    @SukhGhotra-wp8ze Год назад +4

    Bai bahut kaint ne thodiyan sariyan videos ❤❤ parmatma tuhade sarre group te mehar prya hath rakhan ❤

  • @gurdevsingh1847
    @gurdevsingh1847 Год назад +6

    ਜਸਮੀਤ ਮੀਤੀ ਦੀਆਂ ਗੱਲਾਂ ਬਹੁਤ ਦਿਲਚਸਪ ਹਨ, ਸਕੂਲ ਦੇ ਪੀਅਨ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਿੰਨੀਆਂ ਵਧੀਆ ਹਨ, ਗੱਗੀ ਤੇ ਮੀਤੀ ਦੀ। ਘੁੱਟ ਕੇ ਜੱਫੀ ਪਾਉਣ ਵਾਲਾ ਸੀਨ ਕਿੰਨਾ ਘੈਂਟ ਹੈ। ਬਹੁਤ ਬਹੁਤ ਧੰਨਵਾਦ ਜੀ।

  • @amarjeetkaur1007
    @amarjeetkaur1007 11 месяцев назад +1

    ਸਿਮੋਂ ਬੁਖ਼ਾਰ ਚੈੱਕ ਕਰਵਾਉਣ ਦੇ ਬਹਾਨੇ ਨਾਪ ਲੈ ਗਿਆ 😂

  • @dollyrandhawa-tp1ft
    @dollyrandhawa-tp1ft Год назад +3

    Gaggi di acting bhut jabardast ha

  • @ovinjangwal9512
    @ovinjangwal9512 9 месяцев назад +1

    Nice yaar❤❤❤

  • @Sachdiawaz2000
    @Sachdiawaz2000 Год назад +1

    ਇਸ ਨਾਟਕ ਤੋਂ ਸਾਡੇ ਸਮਾਜ ਦੀ ਤ੍ਰਾਸਦੀ ਵੀ ਦਿਖ ਰਹੀ ਹੈ। ਸਭ ਤੋਂ ਵੱਡੀ ਤ੍ਰਾਸਦੀ ਹੈ ਪਰਿਵਾਰਿਕ ਮੈਂਬਰ ਨੂੰ ਬਚਾਉਣਾ।

  • @preetjassal7043
    @preetjassal7043 Год назад +1

    Sirrarrrrrrrrrrrrrrrrrrrrrrrrrrrrrrrrrrrrrra 22.❤❤❤❤❤

  • @BalwinderSingh-rp5pf
    @BalwinderSingh-rp5pf Год назад +1

    Very. Nice. Video. God. Bless. You. I'm. Italy

  • @rajubangay5075
    @rajubangay5075 Год назад

    ਹੈ ਮਾਤਾ ਨੇੜੇ ਸਵੇਰੇ ਦਰਸਨ ਦੇ ਦੇਂਦੀ

  • @GurinderSingh-qb8ub
    @GurinderSingh-qb8ub Год назад +4

    Love 💕❤ you Beera ❤❤❤❤

  • @officialRupinderchahal
    @officialRupinderchahal Год назад +2

    ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

  • @happyghuman9192
    @happyghuman9192 Год назад

    Bhot sohni video aa sari team nu meri family wallo bhot sara pyaar

  • @paramjitkaur6146
    @paramjitkaur6146 Год назад +1

    ਬਹੁਤ ਵਧੀਆ ਵੀਡਿਓ ਆ 😅❤❤😊😊😊

  • @singhjagjeet6171
    @singhjagjeet6171 Год назад +1

    Very nice video 👍👍

  • @Aman.Preet.Singh.5555
    @Aman.Preet.Singh.5555 Год назад +4

    Best line in this video at 23:29
    ਬਿੱਲੀ ਬਿੱਲੀ Ass ਵਾਲੀਏ 😂😂😂

  • @Jaspreetsingh-g5b
    @Jaspreetsingh-g5b Год назад +2

    ਡੀ ਪੀ ਮਾਸਟਰ ਵੀਡੀਓ ਦੀ ਮੈਨ ਮਾਸਟਰ ਮਾਈਂਡ. 👉 ਮੀਤੀ. 👈

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH ❤❤❤❤❤

  • @SukhdevSingh-fk8ek
    @SukhdevSingh-fk8ek Год назад +3

    Very nice video brothers Love you too all team members Sukhdev Singh SAHNEWAL LUDHIANA

  • @Jasveerkaur-uk
    @Jasveerkaur-uk Год назад +2

    Mitti bhen ne att krai pyi a❤

  • @NOTGARRY9
    @NOTGARRY9 Год назад +1

    Very Very Very nice video ji ❤❤❤❤❤❤

  • @ManjeetKaur-pt1pm
    @ManjeetKaur-pt1pm Год назад +5

    ਸਿੰਮੁ ਦੀ acting 👌👌

  • @jatindergrewal6037
    @jatindergrewal6037 Год назад

    Gaggggi baiiiiiiiiiii...yarrrrrr end e tu

  • @baggasingh7496
    @baggasingh7496 Год назад +1

    Beera by dhutta Gaggi meeti babbl sary teem sira ❤❤

  • @JaspreetSingh-bk3mt
    @JaspreetSingh-bk3mt Год назад +1

    ਮੈਂ ਤਾਂ ਸੱਬਲ ਲੇ ਕੇ ਜਾਊਂਗਾ 😂😂😂😂😂

  • @happyghuman9192
    @happyghuman9192 Год назад +1

    jisdin v video aundi aa asi rat nu sari fmly beth ke ikthe dekh aa LED ch lgake sare ghr de beh jande ikthe bhot hasde ne veero tuhadi video dekh ke

  • @Jaspreetsingh-g5b
    @Jaspreetsingh-g5b Год назад +2

    ਯਾਰ ਮੁਖਤਿਆਰ ਜੀ ਵੀ ਲਵਾਉ ਵੀਜ਼ਾ ਯਾਰ ਵਿਚਾਰੇ ਦਾ 🎉

  • @ramneetSingh-j7s
    @ramneetSingh-j7s Год назад +1

    Very nice video good acting all times ❤🎉

  • @jasveerkaur8572
    @jasveerkaur8572 Год назад +1

    ਬਹੁਤ ਬਹੁਤ ਵਧੀਆ 😂😂😂😂

  • @HarrySingh-hs37
    @HarrySingh-hs37 Год назад +2

    ਜੰਮ ਤਾ ਪੰਜੀਰੀ ਖਾਣ ਦੀ ਮਾਰੀ ਨੇ 💀💀
    😂😂😂😂😂😂😂😂😂😂😂

  • @maanfans5371
    @maanfans5371 Год назад +1

    kuri di acting sab toh vadh natural aa

  • @Davinderdhaula
    @Davinderdhaula Год назад +1

    ਆ ਜੋ ਆਜੋ ,❤❤❤❤

  • @babbumaan9556
    @babbumaan9556 Год назад +1

    Dhute ne kdon aaouna India???

  • @sanvirk6149
    @sanvirk6149 Год назад +4

    ਵਾਲ ਨਾ ਕਟਾਈ ਜੱਸੇ ਵੀਰ। ਵਾਲ ਕੱਟੇ ਚ ਤਾ ਭਈਆ ਦੀ ਗਿਣਤੀ ਚ ਈ ਵਾਧਾ ਹੇਉ, ਸਰਦਾਰੀ ਨੀ ਰੈਣੀ।

  • @SinghzRUSnewmixchannel
    @SinghzRUSnewmixchannel Год назад +1

    🎉❤WE DONE ON THE ENGLISH all of you guys Are talking

  • @VirpalKaur-b9o
    @VirpalKaur-b9o Год назад +1

    Very nice❤❤❤from tolewal

  • @ManjitSingh-pc3be
    @ManjitSingh-pc3be Год назад

    Vvvvvvvv nice ji

  • @baljeetkaur7426
    @baljeetkaur7426 Год назад +1

    Good 👍👍❤❤

  • @ChabegSingh-s3t
    @ChabegSingh-s3t Год назад +1

    Nice acting jasssa and beera 😅😅😅😅😅😅😅

  • @ashmeetsingh5384
    @ashmeetsingh5384 Год назад +1

    Gagi❤❤😂😂

  • @FhhhFhji-vb5qx
    @FhhhFhji-vb5qx Год назад +1

    Very nice video bai g laga ro

  • @JagdeepRandhwa
    @JagdeepRandhwa Год назад +1

    Bhut vdiyaa rol krde ne sare

  • @nathuram1177
    @nathuram1177 Год назад +1

    ਇਹ ਤਾਂ ਸਾਰੇ ਹੀ ਬਾਹਰ ਜਾਣਗੇ

  • @sarvansinghgill4702
    @sarvansinghgill4702 Год назад

    Bhut vadia episode na all episode bhut vadia na

  • @gurpartapsinghtiwana450
    @gurpartapsinghtiwana450 Год назад +1

    Love you rab thonu hmesha khush rkhn

  • @react_suneara
    @react_suneara Год назад

    ਬਾਈ ਜੀ ਤੁਸੀ ਬੋਹਤ ਸੋਹਣਾ ਕੰਮ ਕਰਦੇ ਪਏ ਹੋ ਇਸ ਤਰਾਂ ਦੀਆਂ ਹੋਰ ਵੀਡਿਓ ਬਣਾਉਂਦੇ ਰਹੋ ਖੁਸ਼ ਰਹੋ ❤❤❤

  • @jagdishjawanda3722
    @jagdishjawanda3722 Год назад +3

    Very nice episode Gagi number 1 😂🤣😂🤣😂🤪❤️and sari team great work lots of love and respect ❤✊🙏

  • @manjindersinghmanjindersin2318

    Ma.bahut time to 37 part de wait krda se aa giya ☺️

  • @jaggabhullar9262
    @jaggabhullar9262 Год назад

    Sirra karn laage video da y jass

  • @JaspreetSekhon-rc1qq
    @JaspreetSekhon-rc1qq Год назад

    Bhut vdea aa video❤

  • @bindergarcha7721
    @bindergarcha7721 Год назад

    Team work good 👍 ❤

  • @princegill8275
    @princegill8275 Год назад +1

    Ghaint galbat 😂😂😂

  • @Sukhdeepmaan54
    @Sukhdeepmaan54 Год назад

    Bai ji bot badiy

  • @jpsingh7314
    @jpsingh7314 7 месяцев назад

    Gaggi acting sirra means bhain di jawar Bhata 🤪 😅😅😅😅😅😅

  • @anjukataria1013
    @anjukataria1013 Год назад +2

    14 episode aana c aj munda naram jeha da ki chl rha h assi wait kr rhe ha 😂😂

  • @anjlaiblessed
    @anjlaiblessed 10 месяцев назад

    Jassa di voice bohat vadia

  • @chhailpatwar8300
    @chhailpatwar8300 Год назад

    Rocksy😁😂😂😉

  • @Jaguar_wale9192
    @Jaguar_wale9192 Год назад

    Sira 😂

  • @avneetsingh9335
    @avneetsingh9335 Год назад +1

    GAGGI BAI SIRAAAAAA
    🔥🔥🔥🔥🔥🔥🔥🔥

  • @sarabjitsingh3193
    @sarabjitsingh3193 Год назад

    ਬਹੁਤ ਵਧੀਆ ਵੀਡੀਓ

  • @manpreetsinghraman
    @manpreetsinghraman 7 месяцев назад

    Gagi veer Val na ktvai pls ru eda hi sohna lgda

  • @tarlochanmehear8754
    @tarlochanmehear8754 Год назад +1

    Very nice bro

  • @hardeepsinghsingh7016
    @hardeepsinghsingh7016 Год назад +1

    Keep it 💯

  • @jassgrewal4558
    @jassgrewal4558 Год назад

    Siraa

  • @soniuppal161
    @soniuppal161 Год назад

    Sira video

  • @ramsharanmuktsari2637
    @ramsharanmuktsari2637 Год назад +1

    ❤😂🎉 ਸਿਮੁ ਵੀ ਕਹਿੰਦਾ ਮੰਮੀ ਨੇ ਨਾਪ ਲੇਨ ਭੇਜਿਅਾ ਮੇਮ ਕਹਿਦੀ ਫਿਤਾ ਕਿਥੇ ਕਹਿਦਾ ਗਿਠਾ ਨਾਲ ਹੀ ਲੇਅਾੲੀ..😅😅😅😅❤

  • @virktrucktv8429
    @virktrucktv8429 Год назад

    Very nice vlog bro ❤❤❤❤

  • @KuldeepRangi-lk8le
    @KuldeepRangi-lk8le Год назад

    Bahut vadia video hai

  • @amritbagri1238
    @amritbagri1238 Год назад

    Very nice video veer ji gbu

  • @mrbloodygamer7774
    @mrbloodygamer7774 Год назад

    Mera comment be viral hogyaa😮

  • @tejwinderbuttar1796
    @tejwinderbuttar1796 Год назад +1

    ਮੈਂ ਇਹਦਾ ਸ਼ਭੋਗ ਕਰਦੂਗਾ