ਬਿਜਲੀ ਬੋਰਡ ਦੇ ਮੁਲਾਜ਼ਮਾਂ ਲਈ ਪੇ ਬੈਂਡ ਉਪਰ ਹੋਇਆ ਸਰਕੂਲਰ ਜਾਰੀ ਕਿਸ ਨੂੰ ਕਿੰਨਾ ਫਾਇਦਾ By Manpreet Singh
HTML-код
- Опубликовано: 3 дек 2024
- In this video we have answered some of your questions
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੇ ਕਮਿਸ਼ਨ ਨਾਲ ਸੰਬੰਧਤ ਸਵਾਲਾਂ ਦੇ ਜਵਾਬ ਦਿੱਤੇ ਹਨ
#ManpreetSinghOfficial
#6thpaycommissionpunjab
#PSPCL
#DailyDose
Our latest videos :-
• ਕੀ 6 ਵੇਂ ਪੇ ਕਮਿਸ਼ਨ ਵਿੱਚ...
• ਕੀ ਸਰਕਾਰ ਕਰ ਸਕਦੀ ਹੈ ਪੇ...
• ਬਿਜਲੀ ਮੁਲਾਜ਼ਮਾਂ ਦਾ ਪੇ ਬ...
• ਮੁਲਾਜ਼ਮਾਂ ਅਤੇ ਤੇ ਪੈਨਸ਼ਨ...
• ਕੱਚੇ ਮੁਲਾਜ਼ਮਾਂ ਨੂੰ ਪੱਕੇ...
/ sbnwlo0jqv
• ਬਿਜਲੀ ਮੁਲਾਜ਼ਮਾਂ ਤੋਂ ਬਾਅ...
• ਮੁਲਾਜ਼ਮਾਂ ਅਤੇ ਪੈਨਸ਼ਨਰਾਂ...
• ਬਿਜਲੀ ਬੋਰਡ ਦੇ ਮੁਲਾਜ਼ਮਾਂ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail
• Know Your Electricity ...
Video about load Calculation
• Load Calculation, New ...
--------------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh
-----------------------------------------------------------
Music By -Taco rap beat (RUclips Audio Library)
गुड
RTM 2:30
Goo news
😊
ਗੁਰਪ੍ਰੀਤ ਜੀ ਵਧੀਆ ਹੋਈਆਂ ਤਨਖਾਹਾਂ ਦਸੰਬਰ ਮਹੀਨੇ ਮਿਲਣਗੀਆਂ ਜਾ ਨਹੀਂ,
ਵਧੀ ਜੀ
4, RTM
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਿਟਾਇਰ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਮੁਤਾਬਕ ਗੁਰੈਚਟੀ ਲੀਵ ਇਨਕੈਸਮੈਟ ਦੇਣ ਤੋਂ ਜਵਾਬ ਦੇ ਦਿੱਤਾ ਹੈ ਇਸ ਕਰਕੇ ਪੈਨਸ਼ਨਰਾਂ ਨੂੰ ਵਾਧੇ ਦਾ ਇਹ ਲਾਭ ਦੇਣ ਲਈ ਸਬੰਧਤ ਅਧਿਕਾਰੀਆਂ ਨੂੰ ਮੁੱਖ ਮੰਤਰੀ ਜੀ ਹਦਾਇਤ ਕਰਨ ਕਿਉਂਕਿ ਸਬੰਧਤ ਵਿਭਾਗ ਦੇ ਸੇਵਾ ਮੁਕਤ ਹੋਏ ਪੈਨਸਨਰ ਮਾਯੂਸ ਹਨ ਪਰਮਜੀਤ ਸਿੰਘ ਅਮਲੋਹ ਸਾਬਕਾ ਪੀਏ ਨਗਰ ਕੌਂਸਲ ਗੋਬਿੰਦਗੜ੍ਹ
ਕਲਾਸ ਫੋਰ ਨੂੰ ਗਰੇਡ ਪੇ ਕਿਨਾ ਮਿਲੂ ਪੁੁਲਸ ਮੂਲਾਜ
ਵੀਰ ਜੀ ਮੈਂ 1/3/1996ਨੂੰ ਬਿਜਲੀ ਬੋਰਡ ਵਿੱਚ as lineman join ਕੀਤਾ ਸੀ ਅਤੇ 29/07/2020ਨੂੰ as je promote ਹੋਇਆ ਸੀ ।ਪਲੀਜ਼ ਦੱਸਿਓ ਮੈ ਕਿਹੜੀ option ਦੇਵਾਂ । 2:25 ਜਾਂ 2:59 Please reply sir Please 🙏🏻
Oc bare v dasdo ji
1,1,2016 ,2021 ਤਕ ਏਰੀਅਰ ਪ੍ਰਬੇਸਨਲ ਪੀਰੀਅਡਾਂ ਨੂੰ ਮਿਲੇਗਾ ਜਾ ਨਹੀਂ, ਗੁਰਪ੍ਰੀਤ ਜੀ ਜਰੂਰ ਜਾਣਕਾਰੀ ਸਾਂਝੀ ਕਰੋ
Sir probation period RTM di kinni salery howegi plz ik video pauna ji
ਸਤਿ ਸ੍ਰੀ ਆਕਾਲ ਸਾਰੇ ਹੀ ਵੀਰਾਂ ਨੂੰ ਵੀਰ ਜੀ ਮੇਰੇ ਪਾਪਾ ਜੀ ਪੰਜਾਬ ਸਰਕਾਰ ਬਿਜਲੀ ਬੋਰਡ ਵਿੱਚ 2012ਨੂੰ ਆਨ ਡਿਊਟੀ ਲਾਈਨ ਮੇਨ ਦੁਆਰਾ ਕਰੰਟ ਲੱਗਣ ਨਾਲ 100/, ਸ਼ਰੀਰ ਦਾ ਪਿਠ ਵਾਲਾਂ ਹਿਸਾ ਡੇਢ ਹੌ ਗਿਆ ਸੀ ਜੌਂ ਉਹਨਾਂ ਦੇ ਬਾਥਰੂਮ ਵਾਲਾਂ ਪਾਈਪ ਰਾਹੀਂ ਪਾਸ਼ ਹੁੰਦਾ ਸੀ ਉਹਨਾਂ ਨੂੰ ਲੈਟੀਨ ਦਾ ਵੀ ਪਤਾ ਨਹੀਂ ਸੀ ਲੱਗਦਾ ਉਹਨਾਂ ਨੇ 2012ਤੌ ਲੈ ਕਿ 2017 ਤੱਕ ਬਹੁਤ ਹੀ ਦੁੱਖ ਕੱਟੀਆ 2017ਹੀ ਉਹਨਾਂ ਦੀ ਡੇਥ ਹੌ ਗਈ 😭 ਉਹਨਾਂ ਤੌਂ ਪਹਿਲਾਂ ਮੇਰੀ ਮੰਮੀ ਜੀ ਡੇਥ 2016 ਵਿੱਚ ਹੌ ਗਾਈ ਸੀ ਜੌਂ ਕਿ ਪੰਜਾਬ ਸਰਕਾਰ ਵੱਲੋਂ ਤਰਸ ਦੇ ਆਧਾਰ ਤੇ ਮੈਨੂੰ ਯਕੀਨ ਕੌਈ ਵੀ ਨੌਕਰੀ ਜਾਂ ਸਰਕਾਰੀ ਸਹੂਲਤਾਂ ਨਹੀਂ ਮਿਲ਼ੀ ਮੈਂ ਜ਼ਰੂਰਤਮੰਦ ਪਰਿਵਾਰ ਨਾਲ ਸਬੰਧਤ ਹਾਂ ਨੇੜੇ ਅਮਰਗੜ ਤਹਿਸੀਲ,,,,, ਜ਼ਿਲ੍ਹਾ ਮਲੇਰਕੋਟਲਾ ਸਾਰੇ ਹੀ ਵੀਰ 🙏 ਆਪਣੀ ਕੌਈ ਵੀ ਸਲਾਹ ਜ਼ਰੂਰ ਦਿਉ ਵਾਹਿਗੁਰੂ ਜੀ ਸਭ ਦਾ ਭਲਾ ਕਰਨ
Good
Paji sewader nu kush milega ka nahi
ਧੰਨਵਾਦ ਜੀ rtm ਬਾਰੇ ਜਾਣਕਾਰੀ ਦੇਣ ਲਈ
Sir
🚩🚩🚩ਜਿੱਤ ਲੜਦੇ ਲੋਕਾ ਦੀ 🚩🚩🚩
ਬਹੁਤ ਹੀ ਵਧੀਆ ਅਤੇ ਜਰੂਰੀ ਜਾਣਕਾਰੀ ਦਿੱਤੀ ਹੈ ਜੀ। ਤੁਹਾਡਾ ਧੰਨਵਾਦ ਅਤੇ 100 ਕੇ ਲਈ ਮੁਬਾਰਕਬਾਦ!!!!!
RTM ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ ।
Congratulations 1lakh 👍
Bhai ji namskar
Mujhe ye janna hai ki new pay commission main drivers ka scale kya hai
Te pensioners da ki haiga aa o v daseo clear
ਬਿਜਲੀ ਮੁਲਾਜਮਾ ਦੇ ਪੇ ਬੈਡ ਜੋ ਮਿਲਿਅਾ ਹੈ ਕਿਹੜੀ 2ਕੈਟਾਗਰੀ ਅਾੳੁਦੀ ਹੈ ਵਿਅਾਖਿਅਾ ਕੀਤੀ ਜਾਵੇ ਜਿਵੇ Alm, LM, FM, LDC, Udc ਅਾਦਿ
ਇਲੈਕਟ੍ਰੀਸਨ ਨੂੰ ਕਿਹੜਾ ਪੇ ਬੈਂਡ ਲਗੁ
Jindabad 🏋🏾♀️🏋🏾♀️
Sir Punjab police de pay scale to video bano please sir
Right sardar ji
Veer g bhut jrurii gal Puchhni Jedi psssb di 3/16 di Bharti osnuuuuu Keda pay milu please dseeoooo important a
sir pls information oc nu fyda hona va k nahi
ਮਨਪ੍ਰੀਤ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਿਲਕੁਲ ਸਹੀ ਹੁੰਦੀ ਹੈ ,ਧੰਨਵਾਦ ਜੀ
Hmesha ta nahi kyunk ena ne keha c k probationer nu arrear milega .. but govt ne nhi dena ..kujh clear ni hje tk
Sevadara di seliary jina ne Parvission period clear kar leya ji
You are absolutely Right And Superfast ......as Always.
GOOD INFORMATION MANPREET JI ,,THANKS,,
Manpreet ji sat shree akaal good news🙏🙏🙏🙏🙏🙏🙏🙏🙏.
ਮੇਰੇ OC ਆਇਲ ਕਲੀਨਰ ਸਾਥੀਯੋ ਜਿਵੇਂ ਕੀ ਕੱਲ ਜੋ PAY BAND ਦਾ ਸਰਕੂਲਰ ਜਾਰੀ ਹੋਇਆ ਹੈ ਉਸ ਵਿੱਚ OC ਨੂੰ ਇਕ ਵੀ ਰੁਪਏ ਦਾ ਫਾਇਦਾ ਨਹੀ ਹੋਇਆ ਹੁਣ 2011 ਤੋ ALM ਅਤੇ OC ਦੇ ਵਿਚਕਾਰ ਜੋ ਫ਼ਰਕ ਪਹਿਲਾ ਸਿਰਫ 210 ਰੁਪਏ ਬੇਸਿਕ ਦਾ ਸੀ ਉਹ ਹੁਣ ਵੱਧ ਕੇ 4500 ਹੋ ਗਿਆ ਹੈ
oc 9800
alm 14300
ਇਸ ਨਾਲ ਆਪਾ ਨੂੰ ਲਗਭਗ 15000 ਪ੍ਰਤੀ ਮਹੀਨਾ ਤਨਖਾਹ ਘੱਟ ਮਿਲੇਗੀ ਜੋ ਕੀ ਬਹੁਤ ਵੱਡੀ ਬੇਇੰਸਾਫ਼ੀ ਹੈ ਅਤੇ ਜਿਹੜੇ ਵੀਰ ਹੁਣ rtm ਹਨ ਜੇਕਰ ਉਹ oc ਪ੍ਰਮੋਟ ਹੁੰਦੇ ਹਨ ਤਾਂ ਓਹਨਾ ਨੂੰ 9800 ਬੇਸਿਕ ਮਿਲੇਗੀ ਜਿਥੇ ਕੀ ਇਕ ALM ਦੀ 14300 ਹੈ ਇਸ ਦੇ ਵਿਰੁੱਧ ਆਵਾਜ਼ ਉਠਾਓ ਅਤੇ ਇਸ ਮੈਸਜ ਨੂੰ ਆਪਣੇ ਲੀਡਰਾਂ ਤੱਕ ਪੁਹੰਚਦਾ ਕਰੋ
ਵੀਰ ਜੀ ALM ਲੱਗਣ ਲਈ ਪਹਿਲਾ ਪੜਾਈ ਕਰਨੀ ਪਈ ਏ, ਤਨਖ਼ਾਹ ਵਿਚ ਫ਼ਰਕ ਤਾ ਪੈਣਾ ਸੁਭਾਵਿਕ ਹੈ।
Vere jado strike karni c us time aa gal karni c ki pahla daso sanu fayda hona ki nhi hona honta bs gala hi rah gayian han
@@HarpreetSingh-bh7pt rtm toh b alm prmote hunde ne bnde chahe bilkul anpadh hon
@@HarpreetSingh-bh7pt anpadh bnda ALM ta ban skda pr OC nhi ban skda kde b
@@-wx7cm ALM ਨੇ OC ਬਣ ਕੇ ਕੀ ਲੈਣਾ, ਉਹ LM ਬਣੁ।😀
Line man ko kya Mila
Eh kdo to milu gi
Lineman di salery kini hoyegi
Very good job veer ji
Sir ACP about koi news g...lgega ki nhi g
Thanks Manpreet ji
ਬਿਜਲੀ ਮੁਲਾਜਮ ਏਕਤਾ ਜਿੰਦਾਬਾਦ 🙏🥳🥳🥳👊💪
Safikrmchi. Drja 4. Da. Dso ki. Bnda
की इस दा लाभ 2011 तौं पहिलां रिटायर्ड होये पेंशनर्स भी मिलेगा?
Congratulations bete for achievement God bless you always
Kdo milugi pay vadh k
Nice information
Good morning veer g
सर मुझे ये बताईए कि education department main ड्राईवर का पे स्केल क्या h🙏
ਮੇਰੀ ਬੇਸਿਕ ਬਤੋਰ s s a 15300 ਸੀ ਮਿਤੀ 1-12-2011 ਨੂੰ ਕੋਈ ਫਾਇਦਾ ਹੋਵੇਗਾ ਜੀ
Ki sarkar D .A and new scale da arrear den bich lachar h sawat ho rhi h .sarkar da viswas khatan kr lya h .
Sir ji C H B walya bare v dsya kro
Congratulations to all of you
ਸਰ ਮੈ aLm ਦੀ ਜੋਬ 27/3/2021ਨੂ ਛਢ ਕੇ 1/4/2021ਨੂ BSF ਜੁਅਾिੲਨ ਕਰ ਲੲੀ ਸੀ, ਕੀ ਹੁਣ ਦੁਬਾਰਾ ਮੈ alm(pSpcl) ਜੂਅਾिੲਨ ਕਰ ਸਕਦਾ ਹਾ,pLzਸਰ ਦਸੋ pLZ
Congrulation for 1 Lakh Susscribers
Bhut badhiya veer ji n ik lakh subscribers channel tw hon layi twanu bhi lakh lakh बधाईयाँ 👍👍👍💐💐
congrats veer ji✌️
ਕਿਰਪਾ ਕਰਕੇ ਇਕ ਵੀਡੀਓ assa ਅਤੇ alm ਦੀ ਜੋਈਨਿੰਗ ਤੇ ਵੀ ਬਣਾਓ.....
Congrats pa ji for subscribe 💯 kb
Sir sadi confusion di koi clarification deo je possible hai tan...
Je es baare tuhanu kujh pata ae tan....
Please daso sir ki es naal probation nu bhi fayida hai ja nahi arrear bhi milega ki
Sir firemen jo nagar council vich feda houu ga ji
Sir ji bohat vadhiya ji per sir ji jesi nps nu pension laai hun asi pese kitho bharage
Sir JE kar kise di service da process 2003 vich start ho gia si tan us nu Purani pension milegi ya nahi?
sir pspcl vch jina da probation period aa uhna nu v koi factor choose krn jroort hai j nhi plz clr kriyo
Congratulations to all employees.
👌👌
Congratulations for 1 lakh Subscription 🙏🙏
PSTCL ASSA JOINING PR BNAAO JI VIDEO KB TK HOGI.
Alm te assa di joing prosses bare daso
Paji class4 Tu promote hoye clerk di kini basic kini hovegi
ਪੋਰਬੀਸਨ ਪੀਰਡ ਵਾਲੇ ਮੁਲਾਜਮਾ ਨੂੰ ਏਰੀਅਰ ਮਿਲੇਗਾ ਜਾ ਨਹੀਂ ਬਿਜਲੀ ਮੁਲਾਜ਼ਮ
ਨਹੀ ਮਿਲ ਸਕਦਾ
Congratulations 👏 🎊
Manpreet ji punjab de mullazima nu pay commission kadon ton lagge gi ekale notification nall gall nhi bandi iss nu immplement kitta jave ga tan he gall Bane gi ji
Congratulations for 1 lakh subscription
V good luck 😉
Manpreet Singh ji , arrears bare fer kujh nahi bol CM sahib . eda matlab eho kadya jave k ena kujh ni dena mulajma nu? jo Thonu sach lagda kirpa ohi dasna
Congratulations
👍👍
Congratulations sir for 1 lac subscription 👏
Thanku so much sir for this great information
Kya 2011 de scale leke 15℅ option le sakde aa
OC ਨੂੰ ਕਿੰਨਾ ਫਾਇਦਾ ਹੋਇਆ ਸਰ ਜੀ
Congrats veer 1 lakh subscribers lyii🙏🏻
👍🏻
hun agr je mai clerk lgda han pspcl ch tan mainu kinaa initial start dita javega
Manpreet ji, your presentation and level of knowledge is very good. We hope you will continue improving it further.
With best wishes
Yyyyyyyyh. ?
Ji main 2002 wich PSPCL wich as RTM join kita c 2011 wich 9 saala lai lia then 2018 wich 16 saala v lai lia hun 2020 wich main ALM promote ho gaya han ku mainu pay band milega za jiwe ke meri post 2011 wich RTM hon karke pay band nhi milna
Clear kario plz.
Sir i have a cofusion
Kindly answer my query....
Cause i got my 9year in 2011 so i think i must be eligible for pay band....
Kindly let me know
2 week ho gaye mainu udeekde nu
Je pata tan v das deo.nhi pata tan v
Koi jawab tan de deo
OC ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਵੀ OC ਨੂੰ ਕੋਈ ਫਾਇਦਾ ਹੋਵੇ ਗਾ ਜਾ ਨਹੀਂ please reply kryo।
oc bara v dasyia java veer g
koi fayda nhi veer oc nu
Pensioner nu fyada hovega g
O c Di post ware v dasya jave ji
oc nu koi fayda nhi
Aap ji nu satshicaal mera naam dev narayan hai tuc sare News lek aande rehnde ho p r t c vare v koi news das do main ih puchna chona hai ki 31/8/2021nu faad kat k mere hath vich 40000takha aandi c meri penshan kine aaugi meri service 24saal4 month ho choki hai meri Joni date 4)4/1997aa te ratermate date 31/8/2021c post meri anusar
Panshioner..baray..be..daso
Sat shree akaal g bhaji good job enjoy your life always be happy congratulations for 1 lakh subscribers
veer g oc bara v dasyia java ke koi lab hova gye ja nahi g
oc nu koi fayda nhi
ਜੋ ਕਰਮਚਾਰੀ probation period ਵਿਚ ਚਲ ਰਹੇ ਨੇ ਉਨ੍ਹਾਂ ਦੀ salary ਇਨ ਬਿਨ ਲਗਭਗ 8400 ਮਿਲਦੀ ਹੈ | ਇਹ ਦੱਸਿਆ ਜਾਵੇ ਜੋ ਕਰਮਚਾਰੀ probation period ਵਿਚ ਚੱਲ ਰਹੇ ਨੇ ਉਨ੍ਹਾਂ ਦੀ salary ਵਿਚ pay band ਦਾ circular ਜਾਰੀ ਹੋਣ ਤੋਂ ਬਾਅਦ ਕੀਨੀ ਹੋਵੇਗੀ ਅਤੇ ਕਿ probation ਵਾਲੇ ਕਰਮਚਾਰੀਆਂ ਨੂੰ 2016 ਤੋਂ 2020 ਦਾ arrear ਮਿਲੇਗਾ ਕੇ ਨਹੀਂ | #ManpreetSinghOfficial
Ki 2011 to pehla retired pensionr nu benefit melega
Sir Meri retirement 2nd Sept 2010 nu hoi si PL dasna ki menu pay band da koi benefit mikega.
Its a Journey from 1st Dec 2011 to 1st Dec 2021 ,,,
Manpreet ji congratulations ji
Sir new requirement hoye candidate jo clerk lyi select hoye h una di probation period ch te bd kini salary mildi hain ??