Very nice veere! I love it when you speak in your broken English - “this is peeni, peeni” and then explaining what is in the pinni “this is kaju, this is badam”. And when u say “let’s go brother “. Keep it up. One day I like to meet you in person. I also went to the extent and found out that there was a sant named Gudha and they named the Pind after him. I like your pure pendu(this is a compliment )gentle and natural way of speaking. I
What's the name of the vlogger who is from Rajsamand Rajasthan you met in the dining hall? Ghudda Singh Ji Panjabi aundee nee kyonki school ch Panjabi hai nee c (In Delhi) fer vee I can read a little bit but can't write..afsos.
"Askbhavi" channel name of girl vlogger. Naal veer ji tusi Uda Aida kaida aunda, odi help naal Panjabi sikh skde oo...mai vi UP(Hapur) toh ah te 2021 vich Panjabi sikhi c sirf 2 mahine lgge c...tusi vi je chahvan ho ta sikh skde oo❤
ਵੀਰ ਜੀ ਮੈ ਇਕ ਪੰਜਾਬੀ ਲੈਕਚਰਾਰ ਹਾਂ ,+1 ਵਿੱਚ ਇਲੈਕਟਿਵ ਪੰਜਾਬੀ ਵਿੱਚ ਇਕ ਕਿਤਾਬ ਹੈ ਜਿਸ ਵਿੱਚ ਸਫ਼ਰਨਾਮਾ ਸਾਹਿਤ ਦਾ ਉਲੇਖ ਹੈ ਮੈ ਜਦੋ ਬੱਚਿਆਂ ਨੂੰ teach ਕਰਦੀ ਹਾਂ ਤਾਂ ਇਹ ਸਭ ਥਾਵਾਂ ਮੈਨੂੰ ਬਹੁਤ ਵਧੀਆਂ ਲਗਦੀਆਂ ਨੇ , ਪਰ ਤੁਸੀ ਇਹ ਸਭ ਥਾਵਾਂ ਸਾਨੂੰ ਘਰ ਬੈਠੇ ਹੀ ਦਿਖਾ ਵੀ ਦਿੱਤੀਆਂ ਨੇ ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🎉🎉🎉
ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ 🙏🏼
ਕਿਆ ਬਾਤ ❤️
V nice vir ji
Vah ji vah dunia ch ghuda mashoor kar dita vir ne
Love you bro
ਨਹੀਂ ਰੀਸਾਂ ਵੀਰ ਤੇਰੀਆਂ ... ਚੜਦੀ ਕਲਾ ! ਬਠਿੰਡੇ ਵਾਲੇ ਬਾਈ ... ਜ਼ਿੰਦਾਬਾਦ
ਬਾਈ ਕਿਹੜਾਂ ਪਿੰਡ ਬਾਈ ਦਾ
ਘੁੱਦਾ
ਛਾ ਗਏ ਬਠਿੰਡੇ ਆਲੇ।
ਚੜ੍ਹਦੀ ਕਲਾ ਬਾਈ
ਇੱਕ ਬੇਨਤੀ ਸਾਰਿਆ ਵੀਰਾ ਭੈਣਾ ਬੁਜ਼ੁਰਗਾ ਮਾਂ ਪਿਓ ਨੂੰ ਕਿਰਪਾ ਕਰ ਕੇ ਜੋ ਵੀ ਵੀਡੀਓ ਦੇਖ ਰਿਹਾ ਤੇ ਕੁਮੈਂਟ ਪੜ ਰਿਹਾ ਤੁਸੀਂ ਸਭ ਇਹ ਵੀਡੀਓ ਆਪਣੇ ਇੱਕ ਇੱਕ ਪਰਿਵਾਰ ਮੈਂਬਰ ਕੋਈ ਰਿਸਤੇਦਾਰ ਦੋਸਤ ਸਭ ਨੂੰ ਆਪਣਾ ਫਰਜ਼ ਸਮਝਦੇ ਹੋਏ ਇੱਕ ਇੱਕ ਨੂੰ ਭੇਜੋ ਬਹੁਤ ਸਾਰੇ ਲੋਕਾ ਦੇ ਦਿਮਾਗ ਤੋ ਟੈਨਸ਼ਨ ਘਟੂਗੀ ਕਿਓ ਕੇ ਬਾਈ ਸਾਨੂ ਸਵਰਗਾਂ ਦੀ ਕੁਦਰਤ ਦੀ ਸੈਰ ਕਰਵਾ ਰਿਹਾ ❤️
Very.good
ਸਤਿ ਸ੍ਰੀ ਅਕਾਲ ਅਮ੍ਰਿਤਪਾਲ ਸਿੰਘ ਬੁੱਟਰ, ਵੀਰ ਤੇਰੇ ਬਲੌਗ ਬਹੁਤ ਵਧੀਆ ਜਣਕਾਰੀ ਭਰਪੂਰ ਹੁੰਦੇ ਹਨ। ਤੇਰੇ ਸਾਰੇ ਬਲੌਗ ਮੈਂ ਅਸੀਂ ਸਾਰਾ ਪਰਿਵਾਰ ਬੱਚਿਆ ਸਮੇਤ ਦੇਖਦੇ ਹਾਂ ।ਬੱਚਿਆ ਨੂੰ ਬਹੁਤ ਜਾਣਕਾਰੀ ਮਿਲਦੀ ਹੈ ,ਠੇਠ ਪੰਜਾਬੀ ਵਿੱਚ, ਸਾਫ ਸੁਥਰੀ ਭਾਸ਼ਾ ਵਿੱਚ ,ਧੰਨਵਾਦ ਵੀਰ।
ਬਹੁਤ ਹੀ ਵਧੀਆ ਜਿਉਂਦਾ ਰਹਿ ਜੱਟਾ
❤❤❤❤🎉🎉🎉 ਬਹੁਤ ਸੋਹਣਾ ਇਲਾਕਾ ਵਿਖਾ ਰਹੇ ਓ ਘੁੱਦਾ ਵੀਰ
ਜਿਉਦੇਂ ਵਸਦੇ ਰਹੋ
ਆਪਣੀ ਜ਼ਿੰਦਗੀ ਦਾ ਸਨੈਹਰੀ ਇਤਿਹਾਸ ਲਿਖ ਰਿਹਾ ਹੈ।ਪੁਤਰਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਇੰਤਜ਼ਾਰ ਸੀ ਵੀਰ
ਕਮਾਲ ਹੋਈ ਪਈ ਵੀਰੇ❤❤
ਹਾਂਜੀ ਅਮ੍ਰਿੰਤ ਵੀਰ ਸਾਨੂੰ ਤੁਹਾਡੇ ਉੱਤੇ ਅਤੇ ਆਪਣੇ ਪੰਜਾਬੀ ਹੋਣ ਤੇ ਮਾਣ ਹੈ ਸਾਡਾ ਹੱਕ ਬਣਦਾ ਹੈ ਤਾਂ ਤੁਹਾਨੂੰ appreciate ਕਰਨ 👍👍👍
ਸ਼ਹੀਦ ਬਾਬਾ ਤਾਰਾ ਸਿੰਘ ਜੀ ਪਿੰਡ ਵਾਂ ਜਿਲ੍ਹਾ ਤਰਨ ਤਾਰਨ ਸਾਹਿਬ ਦੇ ਪਿੰਡ ਤੋ ਗੱਬਰੂ ਵਰਤਮਾਨ ਪਿੰਡ ਘੁਦਾ ਜਿਲ੍ਹਾ ਬਠਿੰਡਾ
ਗੱਭਰੂ
ਘੁੱਦੇ ਭਾਈ ਹੋਣੀ ਵਾਂ ਪਿੰਡ ਦੇ ਸੀ
❤ ਖੁਸ਼ ਹੋ ਜਾਂਦਾ ਬਾਈ ਜੀ ਇਹਇਜਈ ਜਗਾ ਦੇਖ ਕੇ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਇਹਇਜਈ ਜਗਾ ਬਾਰੇ ਵਾਹਿਗੁਰੂ ਜੀ ਤਦਰੁਸਤ ਰੱਖੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤
ਬੇਟਾ ਜੀ ਸਤਿ ਸ੍ਰੀ ਅਕਾਲ ਵਲੋਗ ਬਹੁਤ ਵਧੀਆ ਲੱਗਾ। ਤੇਰੀ ਅੰਗਰੇਜ਼ੀ ਬੋਲਣ ਦਾ ਢੰਗ ਬਹੁਤ ਵਧੀਆ ਹੈ ਤੇ ਠੇਠ ਪੰਜਾਬੀ ਬਹੁਤ ਚੰਗੀ ਲੱਗਦੀ ਹੈ ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲ੍ਹਾ ਵਿਚ ਰੱਖਣ।
ਬਹੁਤ ਵਧੀਆ ਵੀਰ ਜੋ ਨਹੀ ਵੇਖ ਸਕਦੇ ਸੀ ਤੁਸੀਂ ਆਪਣੇ ਬਲੌਗ ਰਾਹੀਂ ਦਿਖਾ ਦਿੱਤਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਸਤਿ ਸ੍ਰੀ ਆਕਾਲ ਬਾਈ ਜੀ ਪੂਰੀ ਚੜਾਈ ਘੁੱਦੇ ਜੱਟ ਦੀ z ਸਕੋਰਟੀ ਨਾਲ ਐ , ਮਾਣ ਏ ਸਾਨੂੰ ਬਾਈ ਤੇਰੇ ਤੇ ❤❤❤
ਧੰਨਵਾਦ!
ਬਹੁਤ ਵਧੀਆ ਬਲੌਗ ਵੇਖਣ ਨੂੰ ਮਿਲਿਆ ਘੁੱਦੇ ਵੀਰ,, ਤੁਹਾਡੀ ਬਦੌਲਤ ਅਸੀਂ ਘਰ ਬੈਠੇ ਹੀ ਕਿਲੀਮੰਜਾਰੋ ਦੀਆਂ ਪਹਾੜੀਆਂ ਦੀ ਸੈਰ ਕਰ ਰਹੇ ਹਾਂ❤ ਇਹ ਜਿਹੜੀ ਕੁੜੀ ਤੁਹਾਨੂੰ ਰਾਤ ਦੇ ਖਾਣੇ ਤੇ ਮਿਲੀ ਸੀ ਉਹ ਸਿੱਧੂ ਮੂਸੇ ਵਾਲੇ ਦੀ ਬਹੁਤ ਵੱਡੀ ਫੈਨ ਹੈ,,❤ ਧੰਨਵਾਦ ਵੀਰ,, ਪਰਮਾਤਮਾ ਤੁਹਾਡੀ ਟਰੈਕਿੰਗ ਚੜਦੀ ਕਲਾ ਵਿੱਚ ਕਰਵਾਉਣ ਜੀ ❤❤
Iss ladki kaa channel link share kejea video Mai clear samazh nahee ayaa
ਬਹੁਤ ਬਹੁਤ ਧੰਨਵਾਦ ਬੇਟਾ। ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ। ਰਾਮਪੁਰਾ ਫੂਲ ਬਠਿੰਡਾ। ਹੁਣ ਸਰੀ ਕਨਾਡਾ।
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਬਹੁਤ ਹੀ ਸੁੰਦਰ ਤੇ ਵੇਖਣਯੋਗ ਜਗਾ ਹੈ ਜੀ। ਕਮਾਲ ਹੀ ਕਮਾਲ ਆ 👌👌
Beautiful south africa 🎉🎉
East Africa brother@@ankushsharma1667
Intezar rahda ਵਲੋਗ ਦਾ ਵੀਰ
ਬਹੁਤ ਵਧੀਆ ਜੀ.ਧੰਨਵਾਦ ਬਹੁਤ ਬਹੁਤ. ਗੁਰੂ ਸਾਹਿਬ ਚੜਦੀ ਕਲਾ ਵਿੱਚ ਰਖਣ. WAHEGURU WAHEGURU WAHEGURU
ਸਤ ਸ਼੍ਰੀ ਅਕਾਲ ਵੀਰ ਜੀ ਬਹੁਤ ਇੰਤਜ਼ਾਰ ਕਰ ਰਹੇ ਸੀ ਵੀਡੀਉ ਦਾ
ਮੈਂ ਤੁਹਾਡੇ ਵਲੋਗ ਅਕਸਰ ਦੇਖਦਾ ਰਹਿੰਦਾ ਕਉਕੀ ਤੁਹਾਡੇ ਵਲੋਗ ਵਧੀਆ ਹੁੰਦੇ ਹੋਰ ਵਲੋਗਰ ਫੁਕਰੀ ਜ਼ਿਆਦਾ ਮਾਰਦੇ ਮੈਂ ਵਲੋਗ ਨਹੀਂ ਬਣਾਉਂਦਾ ਪਰ ਹੁਣ ਤੱਕ ਮੈਂ 13 ਮੁਲਖ਼ ਘੁਮ ਚੁੱਕਾ
ਵਾਹਿਗੁਰੂ ਮੇਹਰ ਕਰਨ ਚੜਦੀ ਕਲਾ ਬਖ਼ਸ਼ਣ
ਅੰਮ੍ਰਿਤਪਾਲ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਿਹੜਾ ਤੁਸੀਂ ਕਿਲੀ ਮਨਜਾਰੋ ਤੇ ਪਹੁੰਚ ਰਹੇ ਹੋ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਧਨਵਾਦ ਵੀ ਹੈ ਕਿ ਸਾਨੂੰ ਘਰ ਬੈਠਿਆਂ ਨੂੰ ਦੇਸ਼ ਦੁਨੀਆ ਦੀ ਸੈਰ ਕਰਵਾ ਰਹੇ ਹੋ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀਕਲਾ ਚ ਰਹੋ ਤੇ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ। ਤੁਹਾਡੀ ਬੋਲਚਾਲ ਠੇਠ ਪੰਜਾਬੀ ਤੇ ਠੇਠ ਬਠਿੰਡੇ ਵਾਲੀ ਦੇਸੀ ਬੋਲੀ ਹੈ ਤੇ ਬਹੁਤ ਸੋਹਣੀ ਲਗਦੀ ਐ। ਅਸੀਂ ਪੂਰਾ ਪਰਿਵਾਰ ਬੱਚੇ ਸਾਰੇ ਦੇਖਦੇ ਹਾਂ ਰਲਕੇ। ਬਾਕੀ ਮੈਸਜ ਅਗਲੀ ਵੀਡਿਓ ਚ। ਗੁਰਜੰਟ ਸਿੰਘ ਨਥੇਹਾ (ਬਠਿੰਡਾ) ਪਤਰਕਾਰ ਦੈਨਿਕ ਜਾਗਰਣ, ਸੰਪਾਦਕ ਮਾਲਵਾ ਖ਼ਬਰਨਾਮਾ
ਘੁੱਦੇ ਬਾਈ ਸਤਿ ਸ੍ਰੀ ਆਕਾਲ ਜੀ ਅਸੀਂ ਪਿੰਡ ਦੋਦਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ
ਅੰਮ੍ਰਿਤਪਾਲ ਸਿੰਘ ਘੁਦਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਅਫਰੀਕਾ ਮਹਾਂਦੀਪਾਂ ਬਾਰੇ ਹੈ
ਚੜ ਗਿਆ ਸਿੰਘ ਬੁਲੰਦੀਆਂ ਤੇ 🙏🙏🙏💪💪💪💪💪💪
❤❤ ਬਹੁਤ ਸੁੰਦਰ ਵੀਰੇ ❤❤
ਕੈਪਟਨ ਅਮਰਿੰਦਰ ਸਿੰਘ ਵਾਂਗ ਘੁੱਦਾ ਸਿੰਘ ਵੀ ਆਪਣੇ ਰਸੋਈਏ ਆਪਣੇ ਕੋਲ ਰੱਖਦਾ ਹੈ। ਪੂਰੀ ਟੌਰ ਬਾਈ।
ਬਹੁਤ ਬਹੁਤ ਧੰਨਵਾਦ ਬਾਈ ਅਮਰਿਤਪਾਲ ਸਿੰਘ ਜੀ ਬਹੁਤ ਸੋਹਣਾ ਸਫਰ ਕਰ ਰਹੇ ਹੋਂ
ਬਹੁਤ ਵਧੀਆ ਬਾਈ ਜਿੱਥੇ ਪਹਿਲੀ ਰੌਂਗ ਟਰਨ ਬਣੀ ਸੀ ਮੈਂ ਵੇਖਿਆ ਉਹ ਥਾਂ ਚੜ੍ਹਦੀ ਕਲਾ ❤
ਬਹੁਤ ਵਧੀਆ ਕਾਕਾ ਅਮਿ੍ਤਪਾਲ ਅਸੀਂ ਤੇਰੇ ਗੁਆਂਡੀ ਜ਼ਿਲਾ ਮੁਕਤਸਰ ਸਹਿਬ ਦੇ ਪਿੰਡ ਭੁਲੇਰੀਆ ਤੋਂ
ਘੁੱਦੇ ਬਾਈ ਇਹਨਾ ਨਾਲ ਜਦੋ ਅੰਗਰੇਜ਼ੀ ਵਿੱਚ ਗੱਲ ਕਰਦਾ ਤਾ ਪੰਜਾਬੀ ਵਿੱਚ ਦੱਸਿਆ ਕਰ ਬਾਈ,,,❤
ਠੀਕ ਬਾਈ
ਬਹੁਤ ਹੀ ਵਧੀਆ ਤੇ ਵਿਲੱਖਣ ਉਪਰਾਲਾ ਹੈ ਜੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
ਬਹੁਤ ਹੀ ਵਧੀਆ ਚੋਬਰਾ ਅਫਰੀਕਣ ਲੋਕ ਬਹੁਤ ਹੀ ਵਧੀਆ ਸੁਭਾਅ ਦੇ ਲੱਗੇ। ਧੰਨਵਾਦ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ
ਬਹੁਤ ਵਧੀਆ 🙏
❤ ਕਦਾ ਸਿੰਘ ਜਿੰਦਾਬਾਦ ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ ਤੇਰੇ ਸਫਰ ਨੂੰ ਤੇ ਤੇਰੇ ਤੇ ਸਿਰਫ ਤੇ ਮਿਹਰ ਭਰਿਆ ਹੱਥ ਰੱਖੇ ਤੈਨੂੰ ਕੋਈ ਵੀ ਔਕੜ ਨਾ ਆਵੇ ਵਾਹਿਗੁਰੂ ਹਰ ਪਲ ਹਰ ਘੜੀ ਤੇਰਾ ਸਾਥ ਦੇ ਵਾਹਿਗੁਰੂ ਦਾ ਸ਼ੁਕਰਾਨਾ ਵਾਹਿਗੁਰੂ ਤੇਰਾ ਸ਼ੁਕਰ ਹੈ
Rabbi rooh ghudda ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬੁਹਤ ਵਦੀਆ ਟਿਕਾਣਾ ਹਾ ਭਾਈ, ਰੱਬ ਤੁਹਾਨੂੰ ਅਸੀਸ ਦੇਵੇ
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤27 11 2024
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਤੁਹਾਡੇ ਨਾਲ ਫੋਨ ਵਧੀਆ ਲੱਗਦਾ ਹੈ
ਘੁੱਦੇ ਪੁੱਤਰ ਸਾਨੂੰ ਬਹੁਤ ਮਾਣ ਹੈ ਤੁਹਾਡੇ ਉੱਤੇ ਕਿਉਂਕਿ ਅਸੀਂ ਘਰ ਬੈਠੇ ਉਹ ਥਾਵਾਂ ਦੇਖ ਰਹੇ ਹਾਂ ਜੋ ਸ਼ਾਇਦ ਜ਼ਿੰਦਗੀ ਵਿੱਚ ਨਹੀਂ ਦੇਖ ਸਕਦੇ ਸੀ ਕਿਉਂਕਿ ਹੁਣ ਬਹੁਤ ਅੱਗੇ ਲੰਘ ਗਈ ਉਮਰ ਵਿੱਚ ਪਹੁੰਚ ਗਏ ਹਾਂ। ਅੱਜ ਦੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ ਜਿੰਨਾਂ ਨਾਲ ਗੱਲਬਾਤ ਕੀਤੀ ਹੋਈ ਹੈ ਉਹ ਵੀ ਬਹੁਤ ਵਧੀਆ ਲੱਗੀ ਤੇ ਬੋਲੀ ਤਾਂ ਬੁੱਤਾ ਸਾਰ ਲੈਣ ਲਈ ਬਹੁਤ ਵਧੀਆ ਇਸ ਤੋਂ ਚੰਗਾ ਕੀ ਹੋ ਸਕਦਾ ਹੈ ਆਪ ਵੀ ਸਮਝ ਤੇ ਦੂਸਰਾ ਵੀ ਸਮਝ ਸਕਦਾ ਹੈ। ਵਾਹਿਗੁਰੂ ਜੀ ਕ੍ਰਿਪਾ ਸਾਡੇ ਪੁੱਤਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਜੋ ਆਪਣੀ ਮੰਜ਼ਿਲ ਤੰਦਰੁਸਤ ਰਹਿ ਕੇ ਪੂਰੀ ਕਰ ਲਵੇ। ਧੰਨਵਾਦ ਹੈ ਜੀ ਪੁੱਤਰ ਘੁੱਦੇ।
ਚੜ੍ਹਦੀ ਕਲਾ ਬਾਈ
ਜੀ ਆਇਆ ਨੂ ਹਾਣੀਆ ਅਮਿ੍ਤ ਬਾਈ ❤❤ਭਵਾਨੀਗੜ੍ਹ ਕਾਕੜੇ ਵਾਲੇ ਵਾਹ ਉ ਬਾਈ ਕੀ ਕੀ ਦਰਸ਼ਨ ਕਰਵਾਏ ਘੂਦੇ ਤੋ ਉਠ ਕੇ ਸੋਹਣੇ ਹਾਣੀ ਭਰਾ ਨੇ
ਅਮ੍ਰਿਤ ਪਾਲ ਸਿੰਘ ਬੁੱਟਰ
ਬਾਈ ਤੇਰੀ ਹਿੰਮਤ ਅਤੇ ਹੌਸਲੇ ਦਲੇਰੀ ਦੀ ਦਾਦ ਦੇਣੀ ਬਣਦੀ ਹੈ ਬਹੁਤ ਵਧੀਆ ਲੇਖਕ ਵੀ ਹੋ ਤੁਸੀਂ ਸ਼ਬਦ ਦਾ ਤਾਣਾ ਬਾਣਾ ਵਧੀਆ ਬਣਾ ਲੈਂਦੇ ਹੋ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ
ਸੱਤ ਸ੍ਰੀ ਅਕਾਲ ਅੰਮ੍ਰਿਤਪਾਲ ਸਿੰਘ ਜੀ ਕੱਲ ਦਾ ਤੇ ਅੱਜ ਦਾ ਸਫਰ ਦੋਨੋ ਬਹੁਤ ਵਧਿਆ ਸੀ ਤੇ ਓਸ ਤੋ ਵੀ ਸੋਹਣੀ ਏਹ ਥਾਂ ਹੈ ਮੇਰਾ ਤੁਹਾਡਾ ਸਫਰ ਦੇਖ ਦੇਖ ਮਨ ਹੋਰ ਵੀ ਬਾਗੋ ਬਾਗ ਹੋ ਰਿਹਾ ਹੈ ਧੰਨਵਾਦ ਛੋਟੇ ਵੀਰ ਵਾਹਿਗੁਰੂ ਤੇਰੀ ਯਾਤਰਾ ਸਫਲ ਕਰੇਂ ਤੇ ਤੇਰੇ ਉੱਤੇ ਮੇਹਰ ਭਰਿਆਂ ਹੱਥ ਰਖੇ 🙏
ਧੰਨਵਾਦ ❤️
ਪਹਾੜਾਂ ਉੱਤੇ ਦੀ ਵਿਡਿਓ
ਅਮ੍ਰਿਤ ਪਾਲ ਜੀ ਬਹੁਤ ਬਹੁਤ ਵਧੀਆ ਵੀਰ। ਚੜਦੀ ਕਲਾ।
ਦੇਵ ਕਲਕੱਤੇ ਤੋਂ। ਸਾਸਰੀਕਾਲ।।
ਧੰਨਵਾਦ ਘੁੱਦੇ ਬਈ ਤੁਸੀ ਵੀ ਪੰਜਾਬ ਪੰਜਾਬੀਅਤ ਨੂੰ ਦੇਸਾ ਵਿਦੇਸਾ ਵਿੱਚ ਲੈ ਕੇ ਜਾ ਰਹੇ ਹੋ ਹਮੇਸਾ ਚੜਦੀਕਲਾ ਵਿੱਚ ਰਹੋ❤❤❤
ਸ਼ਾਨਦਾਰ ਬਲੋਗ ਧੰਨਵਾਦ ਜੀ ❤
ਪੰਜਾਬੀ ਚ ਕਮੈਂਟ ਲਿਖਣਾ ਕਿਹੜੀ ਸੌਖੀ ਗੱਲ ਆ! ਨੁਕਸ ਕੱਢਨ ਆਲੇ ਲੱਖਾਂ ਨੇ। ਪਰ ਸਾਡੀ ਲਿੱਖੀ ਗੱਲ ਤੇਰੇ ਤੱਕ ਪਹੁੰਚ ਜਾਂਦੀ ਸਾਡੇ ਲਈ ਏਹ ਹੀ ਕਾਫ਼ੀ ਹੈ,
ਕੋਸ਼ਿਸ਼ ਤਾਂ ਕਰੀਏ ❤️
@AmritPalSinghGhudda ਬੱਸ ਏਹੀ ਹੱਲਾ ਸ਼ੇਰੀ ਚਾਹੀਦੀ ਆ ❤️ ਕੋਸ਼ਿਸ ਲੱਖ ਕਰੋੜ ਵਾਰ ਕਰਾਂਗੇ 👍🏻
ਬਹੁਤ ਖੁਸ਼ੀ ਹੋਈ ਵਿਲੋਗ ਦੇਖ ਕੇ ਨਵੇਂ ਸਫਰ ਤੇ
ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਧੰਨਵਾਦ ਵੀਰ ਤੇਰਾ ਸਾਨੂੰ ਘਰ ਬੈਠਿਆਂ ਬਹੁਤ ਸੋਹਣੈ ਨਜ਼ਾਰੇ ਦਿਖਾਈ ਜਾਦਾ❤❤❤
ਵਾਹਿਗੁਰੂ ਜੀ ਕੀਰਪਾ ਕਰਨ ਮੇਰੇ ਵੀਰ ਤੇ🎉
ਬਹੁਤ ਵਧੀਆ ਵੀਰ ਅਮ੍ਰਿਤਪਾਲ
ਬਹੁਤ ਸੋਹਣੀਆਂ ਥਾਵਾਂ ਦਿਖਾ ਰਹੇ ਓ ਬਾਈ ਜੀ ਬਹੁਤ ਬਹੁਤ ਧੰਨਵਾਦ
ਵੀਰੇ ਦੋ ਦੋ ਵਾਰ ਵਲੋਗ ਵੇਖ ਲੈਂਦੇ ਹਾ ਇੱਕ ਹੀ ਮਨ ਖੁਸ਼ ਹੋ ਜਾਂਦਾ ਵੇਖ ਕੇ ਜਿਉਂਦਾ ਵੱਸਦਾ ਰਹਿ
ਬਾਈ ਅਮ੍ਰਿਤ ਤੈਰੇ ਵੀਡੀਉ ਦਾ ਬੇਸਵਰੀ ਨਾਲ ਇੰਤਜਾਰ ਰਹਿੰਦਾ ਚੰਗਾ ਲਗਦਾ
ਤੈਰਾ ਸਫਰ ਚੰਗਾਰਹੈ ਇਹ ਈ ਅਰਦਾਸ ਵਾਹਿਗੁਰੂ ਅਗੈ
ਫਰੋਮ ਨਿਉ ਯਾਰਕ
ਬਲਜਿੰਦਰ ਸ ਰਾਣਾ❤❤🙏🙏🙏🙏🙏
ਕਿਆ ਬਾਤਾ ਨੇ ।ਲਾਜਵਾਬ ਵੀਰੇ
ਬਹੁਤ ਵਧੀਅਾ ਜੀ । ਹਸਦੇ ਵਸਦੇ ਰਹੋ । ਸਾਬਕਾ ਫੌਜੀ Amritsat ਤੋ । 👍👍👌👌👍
ਬਾ ਬਾਕਾਮਲ ਬਾੲਈ ਜੀ
You are legend. You made us proud my son.Youngrr genration will get motivation and shun chitta and other intoxicent.Great,God bless you.
ਬਹੁਤ ਵਧੀਆ ਸਫ਼ਰ ਵੀਰ ਧੰਨਵਾਦ 18:23
ਅਫਰੀਕਾ ਦੀ ਸਭ ਤੋ ਉੱਚੀ ਚੋਟੀ ਦਿਖਾਉਣ ਲਈ ਧੰਨਵਾਦ ਪੁੱਤਰ❤❤
Very nice veere! I love it when you speak in your broken English - “this is peeni, peeni” and then explaining what is in the pinni “this is kaju, this is badam”. And when u say “let’s go brother “. Keep it up. One day I like to meet you in person. I also went to the extent and found out that there was a sant named Gudha and they named the Pind after him. I like your pure pendu(this is a compliment )gentle and natural way of speaking. I
Sohne shabad❤
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰਖਣ ਨਿਰਮਲ ਸਿੰਘ ਮੱਲ੍ਹੀ
ਬਹੁਤ ਵਧੀਆ ਬੇਟਾ ਜੀ ਲਵੋ ਨਜ਼ਾਰੇ
ਪਰ ਆਪਣੇ ਬੱਚੇ ਸਹੀ ਰਹਿਣ ਅਸੀਂ
ਕਾਮਨਾ ਕਰਦੇ ਹਾਂ।
What's the name of the vlogger who is from Rajsamand Rajasthan you met in the dining hall? Ghudda Singh Ji Panjabi aundee nee kyonki school ch Panjabi hai nee c (In Delhi) fer vee I can read a little bit but can't write..afsos.
"Askbhavi" channel name of girl vlogger.
Naal veer ji tusi Uda Aida kaida aunda, odi help naal Panjabi sikh skde oo...mai vi UP(Hapur) toh ah te 2021 vich Panjabi sikhi c sirf 2 mahine lgge c...tusi vi je chahvan ho ta sikh skde oo❤
@@Noah_I_be_like Thank You!
Mere do pasandida blogar in this episode love u bro
ਬਰਾਤ ਤੁਹਾਡੇ ਬਲੋਗਸ ਬਹੁਤ ਵਧੀਆ ਲੱਗਦੇ ਹਨ ਔਰ ਦੁਨੀਆਂ ਦੇ ਵਿੱਚ ਕੀ ਕੀ ਹੈ ਤੁਸੀਂ ਬਹੁਤ ਵਧੀਆ ਢੰਗ ਨਾਲ ਦਿਖਾਉਂਦੇ ਹੋ ਧੰਨਵਾਦ ਤੁਹਾਡਾ
ਬਹੁਤ ਵਧੀਆ ਬਲੌਗ ਵੀਰ
Waheguru ji AAP Ji nu hamisha chardi Kala vich rakhe 🙏🏻😊
ਬਾਈ ਬਹੁਤ ਵਧੀਆ
ਬਹੁਤ ਸਾਨਦਾਰ ਟਰੈਕ ਵੀਰੇ ਘਰਾਂ ਵਿੱਚ ਬੈਠੀਆਂ ਨੂੰ ਸਫ਼ਰ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
Ghudda Singh tussi Africa wich v koh pemai kar rahay o bhoun changa laga ay.main Rawalpindi Pakistan toon
ਬਹੁਤ ਵਧੀਆ ਜੀ, ਚੜ੍ਹਦੀਕਲਾ ਚ ਰਹੋ ਵੀਰੇ ਇਹ ਕਾਮਨਾ ਕਰਦੇ ਹਾਂ ਵਾਹਿਗੁਰੂ ਅੱਗੇ
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
Dhan Guru Nanak Dev g Chadikala Rakhna 🙏
ਚੜਦ੍ਹੀਕਲਾ ਭਾਊ ਜੀ ❤❤
ਸਤਿ ਸ੍ਰੀ ਆਕਾਲ ਘੁੱਦੇ ਵੀਰੇ ਆਪਦੇ ਨਾਲ ਸਫ਼ਰ ਕਰ ਕੇ ਬਹੁਤ ਆਨੰਦ ਆ ਰਿਹਾ ਹੈ।ਕੁਦਰਤ ਦੇ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲ ਰਹੇ ਹੈ। ਅਫ਼ਰੀਕੀ ਲੋਕਾਂ ਨਾਲ ਨਵੀਆਂ ਸਾਂਝਾ ਪਾਉਂਦੇ ਹੋਏ ਆਪਣੀ ਮੰਜਿਲ ਤੱਕ ਪਹੁੰਚ ਕਰਨ ਲਈ ਸਾਡੀ ਸ਼ੁਭਾਮਨਾਵਾਂ। ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ।
ਵਾਹ ਵਾਹ 👌🏻👌🏻👏🏻👏🏻❤️❤️😍😍 ਪਹਾੜਾਂ ਦੀ ਖੂਬਸੂਰਤੀ ਵੀ ਹਰ ਕੋਈ ਨਹੀਂ ਦੇਖਦਾ , ਬਹੁਤ ਵਧੀਆ ਸਫ਼ਰ , ਵੈਸੇ ਤਾਂ ਕਿਸੇ ਵੀ ਪਹਾੜ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ
ਮਾਉਂਟ ਐਵਰੈਸਟ ਬੇਸ ਕੈਂਪ ਦੇ ਮੁਕਾਬਲੇ ਇਹ ਚੜਾਈ ਵਿੱਚ ਕੋਈ ਫ਼ਰਕ ❓❓
ਇੱਕੋ ਜੀ ਚੜ੍ਹਾਈ….ਰੋਜ ਹਜ਼ਾਰ ਮੀਟਰ ਉੱਚਾ ਜਾਣਾ ਹੁੰਦਾ
ਵਾਹਿਗੁਰੂ ਜੀ ਨਾਭੇ ਤੋ ਸਾਬ ਸਿੰਘ ਜੋੜਾ ਪੰਨੂ
Satnam Waheguru
Good luck
ਵਧੀਆ
ਬਾਈ ਮੈ ਜਾ ਕੇ ਆਇਆਂ ਰਾਜਸਮੰਦ ਤੇ ਓ ਥਾਂ ਵੀ ਘੁੰਮਣ ਲਈ ਬਹੁਤ ਸੋਹਣੀ ਆ❤❤
Satnam wahaguru ji 🙏
ਬਹੁਤ ਵਧੀਆ ਵੀਰ ਜੀ 🙏🙏
Sardar SB i like you... I'm from Pakistan.. you good vlogar....🤩
ਚੜਦੀ ਕਲਾ ਵਿੱਚ ਰਹੋ ,
Gooood veer di sira 😊
ਬਹੁਤ ਵਧੀਆ ਵੀਰ ਜੀ
Vv goood v bro thx for trkinking Kalamazoo
Waheguru ji Waheguru ji Waheguru ji Waheguru ji Waheguru ji Waheguru ji Waheguru ji
ਕੁਦਰਤ ਦੇ ਖੂਬਸੂਰਤ ਰੰਗ 🙏🙏🙏💐💐💐💐👌👌👌
Waheguru ji tuhanu chardikla bakshan ji ❤️
ਵੀਰ ਸਤਿ ਸ਼੍ਰੀ ਆਕਾਲ। ਤੁਹਾਡੀਆਂ ਵੀਡੀਓ ਵੇਖਕੇ ਬਹੁਤ ਵਧੀਆ ਦਿਨ ਲੰਘਦੇ ਫੁੱਲ ਮਨੋਰੰਜਨ ਕਰਦੇ ਆ ਜੀ ਘਰੇਂ ਬੇਠੈ ਈ❤️❤️❤️❤️❤️👌👌👌👌👌🙏🙏🙏🙏🙏
ਜੇ ਕਿਤੇ ਵਰਲਡ ਕਨੈਕਟਿਂਗ ਲੈਂਗੁਏਜ ਪੰਜਾਬੀ ਹੁੰਦੀ ਤਾਂ ,,,,,,,,
ਬਹੁਤ ਵਧੀਆ ਅਮ੍ਰਿਤਪਾਲ ਸਿਆਂ ❤️❤️👍👍👍... ਖਿੱਚ ਕੇ ਰੱਖ ਕੰਮ ਝੋਟਿਆ 👍👍
ਸਤਿ ਸ੍ਰੀ ਅਕਾਲ ਬਾਈ ਪ੍ਰਵਾਨ ਕਰਨੀ । ❤️❤️❤️❤️❤️🌹🌹🌹🌹🌹love from Vancouver ਦੀ ਧਰਤੀ ਤੋ