ਅਮੀਰ ਘਰਾਂ ਦੀਆਂ ਖ਼ੂਬਸੂਰਤ ਔਰਤਾਂ ਨੂੰ ਪ੍ਰੈਗਨੈਂਟ ਕਰਨ ਤੇ 15 ਲੱਖ ਦੇਣ ਦੇ ਨਾਮ ਤੇ ਵੱਡੀ ਠੱਗੀ || Beautiful women

Поделиться
HTML-код
  • Опубликовано: 11 сен 2024
  • Thanks for Watching..
    About
    ਅਮੀਰ ਘਰਾਂ ਦੀਆਂ ਖ਼ੂਬਸੂਰਤ ਔਰਤਾਂ ਨੂੰ ਪ੍ਰੈਗਨੈਂਟ ਕਰਨ ਤੇ 15 ਲੱਖ ਦੇਣ ਦੇ ਨਾਮ ਤੇ ਵੱਡੀ ਠੱਗੀ || Beautiful women
    #richwoman #beautifulwomen #cybercrime
    ਸੱਚੀ ਘਟਨਾ ਬਿਹਾਰ ਪ੍ਰਦੇਸ਼ ਦੇ ਜ਼ਿਲ੍ਹਾ ਨਵਾਦਾ ਦੀ ਲੋਕਾਂ ਦੇ ਨਾਲ ਮਾਰੀ ਗਈ ਲੱਗਭਗ ਦੋ ਕਰੋੜ ਦੀ ਠੱਗੀ ਔਰਤਾਂ ਨੂੰ ਪ੍ਰੈਗਨੈਂਟ ਕਰਨ ਲਈ 15 ਲੱਖ ਦੇਣ ਦੇ ਨਾਮ ਤੇ ਵੱਡੀ ਠੱਗੀ

Комментарии • 67

  • @tarsemsingh2370
    @tarsemsingh2370 5 месяцев назад +8

    ਬਹੁਤ ਵਧੀਆ ਜਾਣਕਾਰੀ ਜੀ

  • @ranagnz7442
    @ranagnz7442 5 месяцев назад +19

    ਬਹੁਤ ਵਧੀਆ ਜਾਣਕਾਰੀ ਬਾਵਾ ਜੀ ਧੰਨਵਾਦ।

  • @sarajjaitu4900
    @sarajjaitu4900 4 месяца назад +10

    ਹਾਂ ਵੀਰ ਜੀ ਬੁਹਤ ਹੀ ਤਰ੍ਹਾਂ ਤਰ੍ਹਾਂ ਢੰਗ ਤਰੀਕੇ ਅਪਣਾ ਕੇ ਇਹ ਠੱਗ ਲੋਕ ਭੋਲੇ ਭਾਲੇ ਲੋਕਾਂ ਨੂੰ ਠੰਗੀ ਦੇ ਜਾਲ ਚ ਪਸਾਕਿ ਠੱਗੀਆਂ ਮਾਰਦੇ ਨੇ ਸੁਚੇਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @babachahal9381
    @babachahal9381 5 месяцев назад +7

    ਸਮਝਾਉਣ ਲਈ ਧੰਨਵਾਦ ❤❤❤

  • @rameshsingh6969
    @rameshsingh6969 4 месяца назад +2

    ਬਹੁਤ ਵਧੀਆ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀਓ

  • @paramjitsingh2635
    @paramjitsingh2635 5 месяцев назад +3

    Very good massage

  • @gurmelsinghgill5666
    @gurmelsinghgill5666 5 месяцев назад +3

    ❤❤❤❤❤ ਚੰਗਾ ਢੰਗ ਲੱਭਿਆ ਲੋਕਾਂ ਨੂੰ ਠੱਗਣ ਦਾ ਬਹੁਤ ਵਧੀਆ ਵੀਡੀਓ ਬਾਈ ਜੀ ਧੰਨਵਾਦ ❤❤❤❤❤❤❤❤❤😅

  • @sandhupalwinder1821
    @sandhupalwinder1821 5 месяцев назад +7

    ਬਹੂਤ ਵਧੀਆ ਲੋਕਾ ਨੂੰ ਬਚਾਉਣ ਵਾਸਤੇ ਦੱਸਿਆ

  • @baldevsingh-pn4hs
    @baldevsingh-pn4hs 3 месяца назад +1

    Very good knowledge by you , Thanks brother

  • @Vickygarg-qx2zn
    @Vickygarg-qx2zn 3 месяца назад +2

    ❤❤❤❤❤❤❤❤❤❤❤

  • @baljindersingh-ew3dx
    @baljindersingh-ew3dx 5 месяцев назад +7

    ਬਹੁਤ ਵਧੀਆ ਜੀ
    ਮੇਰੇ ਨਾਲ ਵੀ ਇੱਕ ਇਸ ਤਰ੍ਹਾਂ ਦੀ ਘਟਨਾਂ ਹੋਈ ਜਿਸ ਵਿੱਚ ਮੇਰੇ ਨਾਲ 7 ਲੱਖ ਨਗਦੀ 5 ਲੱਖ ਦੇ ਗਹਿਣੇ ਦੀ ਠੱਗੀ ਵੱਜੀ
    ਲਾਲਚ ਬੁਰੀ ਬਲਾ ਹੈ

    • @HarjitSingh-fy4gp
      @HarjitSingh-fy4gp 5 месяцев назад

      ਇਸ ਤਰਾਂ ਘਟਨਾਂ ਕਿਵੇਂ ਹੋ ਗਈ ਥੋੜੇ ਨਾਲ ਜੀ

  • @khushjgrewal691
    @khushjgrewal691 5 месяцев назад +3

    Bhut vdhia jankari veer g 🙏🙏

  • @AvtarSingh-uv1dc
    @AvtarSingh-uv1dc 5 месяцев назад +2

    Very very thanks ji

  • @Luckyhandiaya
    @Luckyhandiaya 5 месяцев назад +11

    ਕਿਆ ਬਾਤ ਹੈ ਬਾਵਾ ਜੀ

  • @DrCMGupta9605
    @DrCMGupta9605 5 месяцев назад +5

    Very very nice video and awesome story. Everyone should be careful. God bless you

  • @swarnsingh2731
    @swarnsingh2731 5 месяцев назад +1

    It is very fruitful video.Thanks

  • @darshansingh4293
    @darshansingh4293 5 месяцев назад +4

    Very very nice Video.

  • @JaswinderSingh-og4it
    @JaswinderSingh-og4it 5 месяцев назад +1

    Bahut bahut Interesting . Bahut Dhanvaad ji

  • @KalaSingh-cj7rd
    @KalaSingh-cj7rd 5 месяцев назад +3

    ਬਹੁਤ ਵਧੀਆ ਕੀਤਾ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @sonifirozpuria7776
    @sonifirozpuria7776 3 месяца назад +1

    Good advice ❤❤❤❤

  • @DarshanSingh-vn4on
    @DarshanSingh-vn4on 5 месяцев назад +4

    Very Nice sir Hor essian vedio bhajde rho ji

  • @VikramSingh-qm5hc
    @VikramSingh-qm5hc 5 месяцев назад +11

    ਮੋਦੀ ਤੇ ਅਐਹੇਮੰਦ ਛਾ ਦਾ 15 15 ਲੱਖ ਆਗਿਆ ਬਾਕੀ ਇਹੈ ਮੇਹੈਕਮਾੰ ਨੰਵਾੰ ਲਾੰਚ ਹੋਏਆ ਇਹੈ ਹੈ ਹਿੰਦੁਸਤਾੰਨ ।ਮੇਰਾ ਦੇਸ਼ ਮਹਾੰਨ ।😅

  • @BalbirSingh-se2mo
    @BalbirSingh-se2mo 4 месяца назад

    Bhai sahab ji bahut badhiya jankari Diti dhanyvad

  • @jaswinderkaurdhillon6832
    @jaswinderkaurdhillon6832 5 месяцев назад +4

    Good Advice

  • @ManjotSingh-sb1cy
    @ManjotSingh-sb1cy 3 месяца назад +1

    Bilkul sahi gal hai g jhuthe lok bahut kush karate hai g

  • @user-sm3zd5xy1k
    @user-sm3zd5xy1k 5 месяцев назад +3

    Very good

  • @user-ji9pc4dv3b
    @user-ji9pc4dv3b 5 месяцев назад +6

    Very nice video

  • @Baljeetbrarchhattiana
    @Baljeetbrarchhattiana 5 месяцев назад +2

    Nice ji

  • @shalinderkaur4940
    @shalinderkaur4940 5 месяцев назад +1

    Very. Fine

  • @komalphoto
    @komalphoto 5 месяцев назад +2

    Good Job Bhaji

  • @ifootball365_
    @ifootball365_ 5 месяцев назад +4

    Veer nice

  • @keharsinghsidhu9116
    @keharsinghsidhu9116 5 месяцев назад +1

    Good job

  • @lakhveersingh-qh5dq
    @lakhveersingh-qh5dq 5 месяцев назад +1

    Very Very Good Ji

  • @RajanSingh-ly4rj
    @RajanSingh-ly4rj 4 месяца назад +1

    Very nice ji

  • @sukhdevsingh-hx8lu
    @sukhdevsingh-hx8lu 3 месяца назад +1

    ❤❤❤❤❤

  • @jagtarsingh5852
    @jagtarsingh5852 5 месяцев назад +1

    Very nice

  • @AmandeepSingh-ky6fj
    @AmandeepSingh-ky6fj 3 месяца назад +1

    Y Bihar vich bhut chlda km eh Kalla eh nhi hor tra de b bhut pH calls krde ne

  • @user-fm4bb3rj5d
    @user-fm4bb3rj5d 4 месяца назад +1

    😮😮

  • @gavvydeol853
    @gavvydeol853 5 месяцев назад +1

    Bahut vdea dusea tuse

  • @gurpritamsingh8050
    @gurpritamsingh8050 5 месяцев назад +4

    ਫੇਸਬੁੱਕ ਤੇ ਇਹੋ ਜਿਹੇ ਝੂਠੇ ਵੀਡੀਓ ਬਹੁਤ ਜ਼ਿਆਦਾ ਹਨ।

  • @satnam_bhangu.1915
    @satnam_bhangu.1915 4 месяца назад +2

    ਇੱਕ ਹੋਰ ਗਿਰੋਹ ਵੀ ਹੈ ਵੀਡੀਓ ਕਾਲ ਤੇ ਕੱਪੜੇ ਉਤਾਰ ਕੇ ਫਿਰ ਬੰਦੇ ਨੂੰ ਬਲੈਕ ਮੇਲ ਕਰਦੀਆਂ ਨੇ

  • @nirbhainirbhai5778
    @nirbhainirbhai5778 4 месяца назад +1

    ਇਹੇ ਠੱਗ ਪਜਾਬ ਬਿਚ ਬੀ ਨੇ ਸੈਕਸ ਕਰੌਣ ਦੇ ਨਾ ਤੇ ਕਲੱਬ ਬਣਾਕੇ ਐਡਾ ਲਾਕੇ ਫੋਨ ਨਵਰ ਲਿਖਕੇ ਫਿਰ ਲੋਕਾ ਨੂ ਅਪਣੇ ਜਾਲਚ ਫਸੌਦੇ ਨੇ

  • @kamleshsardana3682
    @kamleshsardana3682 5 месяцев назад +2

    BINNA DEKHE TAN LIKE NAHI G.

  • @narinderkaur1025
    @narinderkaur1025 5 месяцев назад +19

    ੲਇਕ ਹੋਰ ਫੌਨ ਕੋਲ ਆ ਰਹੀ ਆ ਜੀ ਜਿਸ ਵਿਚ ਬੜਾ ਹੀ ਜੋਰ ਪਾ ਕੇ ਪੁਛਿਆ ਜਾ ਰਿਹਾ ਕੀ ਤੁਹਾਡਾ ਬਹਾਰ ਕੋਣ ਹੈ ਜੇ ਹੈਗਾ ਸਾਡਾ ਫਲਾਣਾ ਰਿਸਤੇਦਾਰ ਫਿਰ ਕੈਨ ਬੱਸ ਮੈ ਉਹੀ ਬੋਲਦਾ ਮੈਨੂੰ ਪੈਸਿਆ ਦੀ ਲੋੜ ਤੁਸੀ ਮੈਨੂੰ ਆਪਣਾ ਕੋਂਟ ਨੰਬਰ ਪੱਓ ਮੈ ਪਿਹਲਾ ਥੋੜੇ ਜਿਹੇ ਪੈਸੇ ਪਾ ਕੇ ਦੇਖਦਾ ਜੇ ਕੋਈ ਬੱਚ ਗਿਆ ਤਾ ਨਹੀ ਤਾ ਫੱਸ ਗਿਆ ਕੋਂਟ ਖਾਲੀ

    • @mithasingh4484
      @mithasingh4484 5 месяцев назад +3

      ਮੈਨੂੰ ਵੀ ਇਹੋ ਕਾਲ ਆਈ ਸੀ

    • @Superfunmasti
      @Superfunmasti 5 месяцев назад +2

      ਮੈਨੂੰ ਵੀ ਆਇਆ ਸੀ ਪਰ ਮੈਂ ਬੱਚਗੀ😅😅😅😅😅

    • @NirmalSingh-bz3si
      @NirmalSingh-bz3si 5 месяцев назад +1

      ਬੱਚ ਗਈ??😂😂​@@Superfunmasti

    • @Superfunmasti
      @Superfunmasti 5 месяцев назад

      @@NirmalSingh-bz3si 🙄🙄🙄🙄

    • @mohanjitsingh2409
      @mohanjitsingh2409 4 месяца назад +1

      ਮੈਨੂੰ ਵੀ ਆਈ ਸੀ ਪਰ ਮੈਂ ਤਾਂ ਛੇਤੀ ਹੀ ਕੰਮ ਖ਼ਤਮ ਕਰ ਦਿੱਤਾ ਸਾਡੇ ਤਾਂ ਕੋਈ ਭਾਰਵਾ ਬਾਹਰ ਹੀ ਨਹੀਂ ਗਿਆ ਫੇਰ ਉਸ ਨੇ ਜਾਲਦੀ ਫੋਨ ਕੱਟ ਦਿੱਤਾ ਦੂਜੀ ਗੱਲ ਵੀ ਨਹੀਂ ਕੀਤੀ ਦੇ ਕਿਸੇ ਵੀਰ ਭੈਣ ਨੂੰ ਇਹੋ ਜਿਹਾ ਫੋਨ ਆਏ ਤਾਂ ਆਮੇ ਹੀ ਗੱਲ ਖ਼ਤਮ ਕਰ ਦਿਆਂ ਕਰੋਂ ਨਹੀਂ ਉਹ ਵਾਰ ਵਾਰ ਫੋਨ ਕਰਦੇ ਹੀ ਰਹਿੰਦੇ ਨੇ ਮੈਨੂੰ ਤਾਂ ਉਸ ਤੋਂ ਬਾਅਦ ਵਿੱਚ ਕੋਈ ਫੋਨ ਆਇਆ ਨੀਂ 😂😂😂😂😂😂😂😂😂😂

  • @BhupinderSinghmangtBhupi-mn7zb
    @BhupinderSinghmangtBhupi-mn7zb 4 месяца назад +1

    ਮੈਂ ਤਿਆਰ ਹਾਂ ਮੈਨੂੰ ਦੱਸੋ ਮੈਂ ਪੰਜ ਸਾਲ ਦਾ

  • @haranijanakvideo1710
    @haranijanakvideo1710 5 месяцев назад

    Ivf 5
    Lak da

  • @kamleshkaur2919
    @kamleshkaur2919 5 месяцев назад

    Bhaji Una Nu Sarm Oni Chedi Hai Joo Es Tra Diya Bana ke Kuriya Di Zindgi Barbad kar ke Video Bana ke Mobil Te Paniya O Sab Too Vadi Mujram Hai ji Panjab Vich Bharat Vich Video Na Pahoo ji Dheeiya Bhana Te galat Asar panda Hai ji Amair Gareb Sab Ek Hoo gaiya Han Sarkara Nu Kohi Sarm Ne Ondi A Came Te Pa Bandi Lagani Chedi Hai ji

  • @haranijanakvideo1710
    @haranijanakvideo1710 5 месяцев назад +1

    Fudu

  • @JaskJas-eh1nt
    @JaskJas-eh1nt 5 месяцев назад +1

    ਕੋਈ ਪਤਾ ਤਾਂ ਦਿਉ ਕਰ ਲਵਾਂ ਗੇ

  • @KULDIPSINGH-xd3rd
    @KULDIPSINGH-xd3rd 5 месяцев назад +2

    Very nice video