Bhai Harjinder, Maninder Singh Ji (Shrinagar Wale) - Mere Ram Rai - Mere Ram Rai

Поделиться
HTML-код
  • Опубликовано: 25 ноя 2024

Комментарии • 3,5 тыс.

  • @JC_72
    @JC_72 Год назад +48

    ਇਹ ਸ਼ਬਦ ਮੈਂ ਤੇ ਮੇਰਾ ਦੋਸਤ ਹੋਸਟਲ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ ਸੁਣਿਆ ਕਰਦੇ ਸੀ। ਅੱਜ ਇਹ ਸ਼ਬਦ ਸੁਣ ਕੇ ਪੁਰਾਣੇ ਦਿਨ ਯਾਦ ਆ ਗਏ ਜਦੋਂ ਅਸੀਂ ਰੱਬ ਦੇ ਬਹੁਤ ਨੇੜੇ ਹੁੰਦੇ ਸਾਂ।

    • @paulchahal3095
      @paulchahal3095 5 месяцев назад +4

      Gurbani stays with soul forever.
      Blessings for everyone forever.

  • @nasibsingh3107
    @nasibsingh3107 4 года назад +84

    ਦਿਲ ਕਰਦਾ ਵਾਰ ਵਾਰ ਸੁਣੀ ਜਾਵਾ 🙏🙏🙏ਡਿਸ ਲਾਈਕ ਵਾਲੇ ਕਿਹੜੇ ਵਿਦਵਾਨ ਆ ਵਾਹਿਗੁਰੂ ਸਮੱਤ ਬਖਸ਼ੇ ਏਹੋ ਜਿਹੇ ਨੂੰ 🙏🙏

  • @Sukhwinder777
    @Sukhwinder777 2 года назад +12

    ਪਿੰਡ ਦੇ ਗੁਰਦੁਆਰਾ ਸਾਹਿਬ ਦੀ ਯਾਦ ਆ ਜਾਂਦੀ
    ਰੋਜ ਸ਼ਾਮ ਨੂੰ ਇਹ ਸ਼ਬਦ ਲੱਗੇ ਹੁੰਦੇ ਸੀ😇🙏🙏

  • @JasvinderHere
    @JasvinderHere 4 года назад +125

    ਸੂਹੀ ਮਹਲਾ ੫ ॥
    Soohee, Fifth Mehla:
    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
    When You stand over our heads, O Lord and Master, how can we suffer in pain?
    ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
    The mortal being does not know how to chant Your Name - he is intoxicated with the wine of Maya, and the thought of death does not even enter his mind. ||1||
    ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
    O my Sovereign Lord, You belong to the Saints, and the Saints belong to You.
    ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥
    Your servant is not afraid of anything; the Messenger of Death cannot even approach him. ||1||Pause||
    ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨੑ ਕਾ ਜਨਮ ਮਰਣ ਦੁਖੁ ਨਾਸਾ ॥
    Those who are attuned to Your Love, O my Lord and Master, are released from the pains of birth and death.
    ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥
    No one can erase Your Blessings; the True Guru has given me this assurance. ||2||
    ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
    Those who meditate on the Naam, the Name of the Lord, obtain the fruits of peace. Twenty-four hours a day, they worship and adore You.
    ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥
    In Your Sanctuary, with Your Support, they subdue the five villains. ||3||
    ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
    I know nothing about wisdom, meditation and good deeds; I know nothing about Your excellence.
    ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
    Guru Nanak is the greatest of all; He saved my honor in this Dark Age of Kali Yuga. ||4||10||57||

    • @JasvinderHere
      @JasvinderHere 4 года назад +8

      सूही महला ५ ॥
      जिस के सिर ऊपरि तूं सुआमी सो दुखु कैसा पावै ॥
      बोलि न जाणै माइआ मदि माता मरणा चीति न आवै ॥१॥
      अर्थ: हे मेरे मालिक प्रभु! जिस मनुष्य के सिर पर तू (हाथ रखे) उसे कोई दुख नहीं व्यापता। वह मनुष्य माया के नशे में मस्त हो के तो बोलना ही नहीं जानता, मौत का सहिम भी उसके चिक्त में पैदा नहीं होता।1।
      मेरे राम राइ तूं संता का संत तेरे ॥
      तेरे सेवक कउ भउ किछु नाही जमु नही आवै नेरे ॥१॥ रहाउ॥
      अर्थ: हे मेरे प्रभु पातशाह! तू (अपने) संतो का (रखवाला) है, (तेरे) संत तेरे (आसरे रहते हैं)। हे प्रभु! तेरे सेवक को कोई डर छू नहीं सकता, मौत का डर उसके नजदीक नहीं फटकता।1। रहाउ।
      जो तेरै रंगि राते सुआमी तिन्ह का जनम मरण दुखु नासा ॥
      तेरी बखस न मेटै कोई सतिगुर का दिलासा ॥२॥
      अर्थ: हे मेरे मालिक! जो मनुष्य तेरे प्रेम-रंग में रंगे रहते हैं, उनके पैदा होने-मरने (के चक्रों) के दुख दूर हो जाते हैं, उन्हें गुरु द्वारा (दिया हुआ ये) भरोसा (हमेशा याद रहता है कि उनके ऊपर हुई) तेरी कृपा को कोई मिटा नहीं सकता।2।
      नामु धिआइनि सुख फल पाइनि आठ पहर आराधहि ॥
      तेरी सरणि तेरै भरवासै पंच दुसट लै साधहि ॥३॥
      अर्थ: हे प्रभु! (तेरे संत तेरा) नाम स्मरण करते रहते हैं, आत्मिक आनंद भोगते रहते हैं, आठों पहर तेरी आराधना करते हैं। तेरी शरण में आ के, तेरे आसरे रह के वह (कामादिक) पाँचों वैरियों को पकड़ कर बस में कर लेते हैं।3।
      गिआनु धिआनु किछु करमु न जाणा सार न जाणा तेरी ॥
      सभ ते वडा सतिगुरु नानकु जिनि कल राखी मेरी ॥४॥१०॥५७॥
      अर्थ: हे मेरे मालिक प्रभु! मैं (भी) तेरी (कृपा की) कद्र नहीं था जानता, मुझे आत्मिक जीवन की समझ नहीं थी, तेरे चरणों में तवज्जो टिकानी भी नहीं जानता था, किसी अन्य धार्मिक कर्म की भी मुझे सूझ नहीं थी। पर (तेरी मेहर से) मुझे सबसे बड़ा गुरु नानक मिल गया, जिसने मेरी इज्जत रख ली (और मुझे तेरे चरणों में जोड़ दिया)।4।10।57।

    • @suwinderkaur4626
      @suwinderkaur4626 Год назад +1

      Very nice

    • @harmandhindsa8272
      @harmandhindsa8272 Год назад

      1

    • @harmandhindsa8272
      @harmandhindsa8272 Год назад

      Q

    • @harmandhindsa8272
      @harmandhindsa8272 Год назад

      Q

  • @samandeepsinghsamandeep7198
    @samandeepsinghsamandeep7198 2 года назад +84

    ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਇਹ ਮਿੱਠਾ ਗੁਰਬਾਣੀ ਸ਼ਬਦ, ਜਰੇ ਜਰੇ ਵਿੱਚ ਤੂੰ ਵਾਹਿਗੁਰੂ ਜੀ ਤੂੰ ਹੀ ਤੂੰ 🙏🙏🙏🙏🙏🙏🙏

  • @चौधरीसहारनपुर
    @चौधरीसहारनपुर 9 месяцев назад +14

    जय श्री राम 🙏🏻 वाहेगुरू ❤️

  • @sonusharma6145
    @sonusharma6145 Год назад +45

    ਸ੍ਰੀ ਗੁਰੂ ਗ੍ਰੰਥ ਸਹਿਬ ਤੋਂ ਉਪਰ ਕੋਈ ਬਾਣੀ ਨਹੀਂ ਕੋਈ ਰੱਬ ਨਹੀਂ ਵਾਹਿਗੁਰੂ ਜੀ 🙏🙏

    • @kulvirsingh-k7l
      @kulvirsingh-k7l 4 месяца назад +2

      💯💯

    • @bickysingh9432
      @bickysingh9432 3 месяца назад

      Wahiguru ji

    • @KimmiBassi-b4z
      @KimmiBassi-b4z 2 месяца назад

      😊😊😊😊

    • @KimmiBassi-b4z
      @KimmiBassi-b4z 2 месяца назад

      ​@@kulvirsingh-k7l😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @crazy_aks1
      @crazy_aks1 2 месяца назад +1

      Guru hi bhagwan h , yhi sach h

  • @lampofmindlight2775
    @lampofmindlight2775 5 лет назад +70

    ਵਾਹਿਗੁਰੂ ਜੀ ਸਾਨੂੰ ਸਭ ਨੂੰ ਰੱਬੀ ਰੂਹਾਂ ਦੇ ਦਰਸ਼ਨ ਦੀ ਦਾਤ ਬਖ਼ਸ਼ਣਾ 💕💕 ਤਾਂ ਜੋ ਉਹਨਾਂ ਦੇ ਦਰਸ਼ਨ ਕਰਕੇ ਸਾਡਾ ਮਨੁੱਖਾਂ ਜੀਵਨ ਸਫ਼ਲ ਹੋ ਸਕੇ 💚🙏

  • @Pooja-li3ew
    @Pooja-li3ew 18 дней назад +1

    ਬਹੁਤ ਵਧੀਆ ਸ਼ਬਦ ਗਾਇਆ ਤੁਸੀ ਬਾਬਾ ਜੀ

  • @randeeprandhawa5948
    @randeeprandhawa5948 3 года назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌺 ਹੇ ਸੱਚੇ ਪਾਤਿਸ਼ਾਹ ਸਭਨਾ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ😇🌺

  • @simranparmar6469
    @simranparmar6469 4 года назад +26

    Waheguru ji...... jd v mnn udaas hunda....rabb da naam sunan naal ......mnn khush ho jnda......

  • @BhupinderSingh-gp6qc
    @BhupinderSingh-gp6qc 7 месяцев назад +1

    Waheguruji Waheguruji Waheguruji Waheguruji Waheguruji 🙏

  • @HimmatSingh-pe2wr
    @HimmatSingh-pe2wr 4 года назад +66

    ਬਹੁਤ ਹੀ ਰਸ ਭਿੰਨਾ ਕੀਰਤਨ ਵਾਹਿਗੁਰੂ ਵੱਲੋਂ ਮਿਲੀ ਦਾਤ

    • @nishurajputrajput437
      @nishurajputrajput437 4 года назад

      Jiske sir uper tuu swami so dukh kasa pave🙏🙏👌❣️

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g acha lgy ta channel nu subscribe jrur krna g 😊🙏

    • @amanmusic9960
      @amanmusic9960 4 года назад +2

      @@nishurajputrajput437
      ruclips.net/video/f9PLQEovzYA/видео.html acha lgy ta channel nu subscribe jrur krna g 😊🙏

    • @rajankirpal9699
      @rajankirpal9699 3 года назад

      @@amanmusic9960 qqqqqqqqqqqqqq

    • @AmritpalSingh-yn2lx
      @AmritpalSingh-yn2lx 3 года назад

      @@amanmusic9960 IIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIIII

  • @mukeshjangir4533
    @mukeshjangir4533 2 года назад +4

    ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ।
    ਨਾਨਕ ਨਾਮ ਚੜ੍ਹਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ।

  • @gurmitsingh905
    @gurmitsingh905 Месяц назад +1

    ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ
    ❤🙏❤🙏❤🙏❤🙏❤🙏❤🙏
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ ਮਹਾਰਾਜ 🙏

  • @bhullarsabb9175
    @bhullarsabb9175 3 года назад +8

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjeetsinghnigah4695
    @manjeetsinghnigah4695 5 лет назад +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏

  • @KawalJatt
    @KawalJatt 5 месяцев назад +2

    ਮੇਰੇ ਰਾਮਰਾਏ ਤੂੰ ਸੰਤਾਂ ਕਾ ਸੰਤ ਤੇਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ ਮਹਾਰਾਜ ਸੂਕਰ ਦਾਤਿਆ ਮੇਹਰ ਕਰੋ ਜੀ ਸੱਭ ਤੇ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ ਮਹਾਰਾਜ ਬਖਸ਼ ਦਿਉ ਮੈਂ ਤੇਰਾ ਮੈਂ ਤੇਰਾ

  • @simrajthind352
    @simrajthind352 3 года назад +12

    ਸੱਭ ਤੇ ਵੱਡਾ ਸਤਿਗੁਰ ਨਾਨਕ ❤️❤️❤️❤️🙏🙏🙏🙏

  • @lyricssabhisanghapandrawal
    @lyricssabhisanghapandrawal 4 года назад +37

    ਧੰਨ ਧੰਨ ਸੱਚੇਪਾਤਸ਼ਾਹ ਪਿਆਰੇ ਵਾਹਿਗੁਰੂ ਸਾਹਿਬ ਜੀ

  • @malakashap71
    @malakashap71 2 года назад +1

    Waheguru sb ta mehr krna g 🙏😇🥰 tada to siva koi nai kisa da g 😇🙏🥰 wmk 🙏🙏🙏🙏🙏🙏🙏🙏🙏😇😇😇😇

  • @Jagdeepsingh-gv3uc
    @Jagdeepsingh-gv3uc 3 года назад +8

    Lakh Khushiya patshayea Jai SatGuru Nadar karey . WAHGURU WAHGURU WAHGURU WAHGURU WAHGURU WAHGURU WAHGURU WAHGURU WAHGURU WAHGURU WAHGURU 💐💐💐💐💐💐💐💐💐💐💐

  • @randeeprandhawa5948
    @randeeprandhawa5948 3 года назад +15

    Jehre dislike krn wale ni waheguru ji ohna nu ਸਮਤ ਬਕਸ਼ਿਓ 🙏 ਤੇ ਓਹਨਾ ਤੇ v kirpa kreo🙏

    • @paulchahal3095
      @paulchahal3095 5 месяцев назад +1

      Gurbani saves foolish-argumentatives, stone-hearted souls, and ghost-like souls too. A prayer said thru Gurbani saves even departed souls. The departed souls get comfort or peace wherever they are. ["Pitri hove udharo"].
      Blessings for all forever.

  • @manmohansingh5846
    @manmohansingh5846 4 месяца назад +2

    Author: Guru Arjan Dev Ji
    Ang: 749
    ਸੂਹੀ ਮਹਲਾ ੫ ॥
    Suhi 5th Guru.
    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
    How can he, over whose head Thou art, O Lord, suffer pain?
    ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
    < Intoxicated with the wine of wealth, the mortal knows not how to utter the True Name and thinks not of death.
    ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
    O my sovereign Lord, Thou belongest to the saints and the saints belong to Thee.
    ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ

  • @jaswindergarcha7065
    @jaswindergarcha7065 3 года назад +5

    Waheguru ji Mehar karo ji. Dhan Baba NANAK tuhi hi Nirankar ha ji. Dhan dhan GuruGranth Shaib ji Mehar karo ji. Naam di daat davo ji ♥️ ⚘ 🙏 🌻🌻🌻🌻🌻🌻🌻🌈🐆🐆🐆🐆🐆🌻🌻🌻🌻🌻🌻🌻❤❤❤❤

  • @babbujaito1211
    @babbujaito1211 6 лет назад +24

    ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ

  • @mr.amarjitsingh8714
    @mr.amarjitsingh8714 Год назад +2

    🙏🏻ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਬਨਾ ਦੇ ਘਰ ਪਰਿਵਾਰ ਉਤੇ 🙏🏻

  • @sumanrajora3453
    @sumanrajora3453 3 года назад +67

    *Sabse vadda satguru nanak jin kal raakhi meri* 🌸
    *Dhan Guru Nanak Dev Ji* 🙏🏻🌹

    • @armaansandha9922
      @armaansandha9922 Год назад

      O pool

    • @armaansandha9922
      @armaansandha9922 Год назад

      Oo lo p ok l

    • @paulchahal3095
      @paulchahal3095 5 месяцев назад

      Great is God's Way:
      Whoever calls Him great, He increases honor of that Devotee.
      Guru Sahib said 'God is great' and God said in His Bani, 'Nanak is great'.
      In several other hymns, God said, "My Devotee is My Child, so S/He is greater than Me. [ P. 1253:
      The life of everyone is in Me, but My life is in My Devotee.].

  • @rajeevarora3155
    @rajeevarora3155 4 года назад +56

    जो बोले सो निहाल सत श्री अकाल जी वाहेगुरु जी का खालसा वाहेगुरु जी की फतेह🌹🌹🌹🌹🌹🙏🙏🙏🙏🙏

    • @amanmusic9960
      @amanmusic9960 4 года назад +2

      ruclips.net/video/f9PLQEovzYA/видео.html jrur srwan krna g achaa lgy ta channel nu subscribe jrur krna g 😊🙏🙏

    • @amanmusic9960
      @amanmusic9960 4 года назад +2

      Waheguru ji ka khalsa waheguru ji ki fateh ji 🙏😊👍

    • @taranboparai3840
      @taranboparai3840 3 года назад

      @@amanmusic9960 mo o m

    • @varinderdeep734
      @varinderdeep734 3 года назад

      🐧🐢🐧🐢🐊🐢🐊🎗🐊🦎🐊🐢🐊🐢🐊🐊😉😁😉😁😉😁😉😁😉😁😉😁😉😁😉😀😉😁😉😉😁😉😁😉😁😁🦝🐒🦝🦝🦝🦝🦝🦝🍎🥭🍎🍎🍎🍎🍏🍏🍏🍏🍏🥔🥔🥚🥚🍳🥚🥚🍯🍩🍩🍪🍪🍪🎂🎂🎂🚭🚭🚯🛂🛂🛂🛂🛂🛂⚕⚕⚕⚕⚕⏺⏺⚕⏺⏏⏏🇦🇹🇦🇹🇦🇺🇦🇫🇦🇫

  • @nareshmahajan4899
    @nareshmahajan4899 3 года назад +16

    Man nu sakun den wala shabad.waheguru ji ka khalsa waheguru ji ki fateh.dhan dhan waheguru tera he asra.waheguru ji mehar karo

  • @princebange7308
    @princebange7308 4 года назад +93

    ਜਿਸ ਕਿ ਸਿਰ ਉਪਰ ਤੂੰ ਸੁਵਾਮੀ ਸੋ ਦੁੱਖ ਕੈਸਾ ਪਾਵੈ lll
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g 😊 acha lgy ta channel nu subscribe jrur krna g 😊🙏

    • @SurjeetSingh-rg1bw
      @SurjeetSingh-rg1bw 3 года назад

      @@amanmusic9960 kkkkjjjjiuiib in n ki uhh kol the way jyiit

    • @baljeetsaini8540
      @baljeetsaini8540 3 года назад +1

      0

    • @GuriSingh-qw3iy
      @GuriSingh-qw3iy 3 года назад

      @@SurjeetSingh-rg1bw bcbcmxmmb

  • @harmanpreet1953
    @harmanpreet1953 8 месяцев назад +1

    Satnam waheguru ji ❤❤

  • @kinguknow440
    @kinguknow440 4 года назад +5

    Kya avaaj aaa kya shabad aaa ruhh nu chain mil janda ajj suneya man kush ho gya 🙏🙏
    Waheguru g matt baksheyo
    Waheguru g ka khalsa waheguru g ki fateh

  • @jassavlogs5501
    @jassavlogs5501 5 лет назад +25

    🙏ਗੁਰੂ ਗੰਥ ਸਾਹਿਬ ਜੀ

  • @diljotsingh7011
    @diljotsingh7011 2 года назад

    Chanal walea ਨੂ ਬਹੁਤ pyar
    ਤੁਹਾਡੀ ਬਹੂਤ ਮੇਹ੍ਰਬਨੀ ਜ਼ ਏਨਾ ਸੋਹਣਾ ਕੀਰਤਨ ਸਾਨੂ ਸੁਨਣ ਨੂ ਮਿਲਿਆ beer ਜੀ ਵਾਹਿਗੁਰੂ ਜ਼ੀ

  • @Pooja.0700
    @Pooja.0700 4 года назад +8

    🙏 ਮਹਿਰ ਕਰਿਓ ਸੱਚੇ ਪਾਤਸ਼ਾਹ ਜੀ 🙏

  • @roopmaan2066
    @roopmaan2066 3 года назад +13

    Satnam ਵਾਹਿਗੁਰੂ ਜੀ

  • @PoojaGarg-sc8ei
    @PoojaGarg-sc8ei 6 месяцев назад +1

    ਵਾਹਿਗੁਰੂ ਜੀ।🙏 ਇਸ ਵੀਡੀਓ ਵਿੱਚ ਪਹਿਲੇ ਦਾ ਜ਼ਮਾਨਾ ਕਿਨਾ vadia ਇੱਕ ਸਧਾਰਨ ਕਪੜੇ ਹੈ। ਜ ਕਲ ਜ਼ਮਾਨਾ ਤੇ ਪਹਿਰਾਵਾ ਪਹਿਲਾ wag ਨਹੀ ਰੀਹਾ। 😔

  • @RamSharma-fo7pv
    @RamSharma-fo7pv 4 года назад +6

    Jina marzi iss shabad nu suno.dil karda baar baar suniye. Man nu boht shanti mildi a.

    • @singhkaur5016
      @singhkaur5016 3 года назад

      Right g baar baar sunnan nu dil karda aa

    • @Exmusli
      @Exmusli 3 года назад

      @@singhkaur5016 RAM_RAM Ji Hari_OM 🙏

  • @kulwindersingh-wd5eg
    @kulwindersingh-wd5eg 4 года назад +11

    ਜੋ ਵੀ ਹੈ ਵਾਹਿਗੁਰੂ ਜੀ ਦਾ ਹੀ ਹੈ ਇਸ ਲਈ ਖੁਸ਼ ਰਹਿਣ ਹੈ😊😊😊😊 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g achaa lgy ta channel nu subscribe jrur krna g 😊🙏

  • @AmitKumar-vn1fe
    @AmitKumar-vn1fe 5 месяцев назад

    Shree Mahent Devendra Das ji Maharaj ji ki jai ❤❤

  • @apnapunjab8039
    @apnapunjab8039 5 лет назад +19

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @AjayKumar-sv9gs
    @AjayKumar-sv9gs 5 лет назад +10

    ਮੰਨ ਸ਼ਾਂਤ ਹੋ ਗਿਆ ਸ਼ਬਦ ਸੁਣ ਕੇ

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g achaa lgy ta channel nu subscribe jrur krna g 😊🙏

  • @kumarineha6869
    @kumarineha6869 2 месяца назад +1

    Hindu always respect Sikhs❤ ... It's a part of Sanatan(Hindu+Sikh+Bodhh+Jain) original bhartiya hain ... Hindu major part of Sanatan isliye Hindu dharm ko sanatan bol dete hain lekin sanatan me to ye sare aate hain.. Proud to be Sanatani... Aadiyogi ko mera namaskar... Waheguru ji❤

  • @judhvirsingh9718
    @judhvirsingh9718 4 года назад +23

    ਧੰਨ ਗੁਰੂ ਨਾਨਕ ਸਾਹਿਬ ਜੀ। "ਸਭ ਤੇਰੀਆਂ ਵਡਿਆਈਆਂ ।"

    • @amanmusic9960
      @amanmusic9960 4 года назад +1

      ruclips.net/video/f9PLQEovzYA/видео.html jrur srwan krna g achaa lgy ta channel nu subscribe jrur krna g 😊🙏

  • @navugill278
    @navugill278 2 года назад +10

    Ih sunke mnu ik peaceful environment milda mere around even there is lot of crowd around me 🙏🙏🙏🙏 waheguru ji mnu eda hi awde chrna nal jodi rkheyo

  • @Avneetkaur.
    @Avneetkaur. 2 года назад

    ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ 🙏🏻

  • @ravindersingh4436
    @ravindersingh4436 5 лет назад +44

    ਵਾਹਿਗੁਰੂ ਜੀ ਮੇਹਰ ਕਰੋ ਜੀ

    • @amarpalsingh2303
      @amarpalsingh2303 4 года назад

      ਵਾਹਿਗੁਰੂ ਜੀ ਮੇਹਰ ਕਰੋ ਜੀ

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g acha lgy ta channel nu subscribe jrur krna g 😊🙏

    • @amanmusic9960
      @amanmusic9960 4 года назад +1

      @@amarpalsingh2303 ruclips.net/video/f9PLQEovzYA/видео.html

  • @kavitachumber1303
    @kavitachumber1303 4 года назад +38

    Bhai harjinder singh ji....you are truly blessed with divine love in your voice .....I love to listen every shabad by yuh.....it let me into inner peace n solitude ........waheguru mehr rakhan hmesha......sat shri akal ji🙏🤲

    • @amanmusic9960
      @amanmusic9960 4 года назад

      ruclips.net/video/f9PLQEovzYA/видео.html if you liked my videos then plz share and must subscribe to our channel 😊🙏

  • @deepanshu2769
    @deepanshu2769 3 года назад +7

    ਵਾਹਿਗੁਰੂ ਜੀ😇🙏

  • @dewanameshishahjida2153
    @dewanameshishahjida2153 3 года назад +4

    Satnam Shri WahaGuru Ji Dhan Dhan Shri Guru RamDass Ji 🙏🙏🌹
    Ya shabad Sunkar Mera Dil ko bhut Sakun Milta Ha ❤️❤️

  • @HarpreetSIngh-fs9zi
    @HarpreetSIngh-fs9zi Год назад +1

    ਵਾਹਿਗੁਰੂ ਜੀ ਭਾਈ ਹਰਜਿੰਦਰ ਸਿੰਘ ਜੀ ਦਾ ਇਹ ਸ਼ਬਦ ਸੁਣ ਕੇ ਸਕੂਨ ਮਿਲਦਾ🙏

  • @manukamboj5787
    @manukamboj5787 6 лет назад +5

    waheguru ji .....bhut hi sohna shbd hai dil nu sukoon milda hai k waheguru ji hmesha e naal naal te sade andr ne 😊

  • @Harpreetsingh-tf2ut
    @Harpreetsingh-tf2ut 5 лет назад +28

    ਵਾਹਿਗੁਰੂ ਸਭ ਨੂੰ ਸਮਤ ਬੁਖਸ਼ੈ

  • @dikshakarra2632
    @dikshakarra2632 3 года назад +22

    Mere Ram Rai ❤️tu santant sant tere🙏🙏.. waheguru ❤️ waheguru ❤️

    • @Sukh1222
      @Sukh1222 2 года назад

      Waheguru g har muskil da samna Karn lye himmat deo g. 🙏🙏

  • @Guruji1313kirpa
    @Guruji1313kirpa 4 года назад +30

    Waheguru ji♥️🙏♥️🙏🙂♥️🙏♥️🙂♥️🤗🙏🙂♥️🙂🙏🙂🙂♥️♥️🙂♥️🙏🙂♥️🙏dhan dhan guru Nanak Dev ji🙏♥️🙏♥️🙏♥️🙏🙏🙏♥️🙏🙏♥️♥️🙏

    • @amanmusic9960
      @amanmusic9960 4 года назад

      ruclips.net/video/f9PLQEovzYA/видео.html jrur srwan krna g acha lgy ta channel nu subscribe jrur krna g 😊🙏

    • @amritsinghsidhu879
      @amritsinghsidhu879 3 года назад

      Pita ji

    • @j_kothe8298
      @j_kothe8298 2 года назад

      @@amritsinghsidhu879 waheguru ji

  • @komalrhoda9975
    @komalrhoda9975 2 года назад +1

    Shri Ram Rai ji bahot bade mahapurakh thay. Unki story padh k aakhon mein aasoo aa gaye. Itne spirutual person se koi aisa kaise kar sakta hai? Shows the true nature of this world, people are greedy for material possessions. I belong to dehradun, which used to be called doon but after Ram Rai ji set up his dera there, it was called dehradun.
    This Shabad is extremely good.
    Nanak naam chardi kala, tere bhane sarbat da bhala.🙏🙏🙏🙏🙏🙏🙏

  • @ParamjeetKaur-wb5xd
    @ParamjeetKaur-wb5xd 4 года назад +19

    Waheguru ji nice sabad

    • @amanmusic9960
      @amanmusic9960 4 года назад +1

      ruclips.net/video/f9PLQEovzYA/видео.html jrur srwan krna g acha lgy ta channel nu subscribe jrur krna g 😊🙏

  • @gallaanparlepaardiya2503
    @gallaanparlepaardiya2503 3 года назад +16

    WAHEGURU JI KA KHALSA WAHEGURU JI KI FATEH SATGURU PYAARI SADH SANGAT JI NU🙏

  • @nehakhichy6157
    @nehakhichy6157 2 года назад +1

    Waheguru ji Meher kro baba ji🙏🙏😔🥺

  • @jasvirkaur3843
    @jasvirkaur3843 5 лет назад +6

    Mind blowing .atama tript ho gyi shabad sun k .ik like Bhai sahib hora lyi

  • @balkarsingh2388
    @balkarsingh2388 4 года назад +115

    Eh shbd sun k boht zyada sakoon milda boht zyada vadiya proud of being Sikh every day and every moment of life baba ji nu boht bda thanks vi m Punjab ch Jami AAA🙏🙏🙏🙏🙏🙏🙏

  • @jaspreetkhushdeep5015
    @jaspreetkhushdeep5015 2 года назад +1

    ਮੇਰੇ ਰਾਮ ਰਾਏ ਤੂ ਸੰਤਾਂ ਕਾ ਸੰਤ ਤੇਰੇ...... ਵਾਹਿਗੁਰੂ ਜੀ ਸਭ ਤੇ ਮਹਿਰ ਕਰੋ 🙏🙏🙏

  • @partapseemar7394
    @partapseemar7394 4 года назад +62

    It's really nice but adds made noise in this peaceful shabad
    Waheguru ji ka khalsa
    Waheguru ji ki fateh
    🙏🙏🙏

    • @amanmusic9960
      @amanmusic9960 4 года назад

      ruclips.net/video/f9PLQEovzYA/видео.html if you liked my videos then plz share and must subscribe to our channel 😊🙏🙏

    • @sarusohte8591
      @sarusohte8591 3 года назад +1

      @@amanmusic9960 v. N

    • @palvinderkaur5862
      @palvinderkaur5862 3 года назад +1

      Ok

    • @INDPYROTECH
      @INDPYROTECH 3 года назад

      Download it no add

  • @anjanamalhotra266
    @anjanamalhotra266 3 года назад +31

    Really very nice shabad want to listen again nd again waheguru ji ka khalsa waheguru ji ki phatey 🙏🙏

    • @taswinderpalsingh2337
      @taswinderpalsingh2337 3 года назад +1

      Heart touching Shabd. May Waheguru bless a long life to serve our Panth

  • @Sardar_Ishwar_Singh
    @Sardar_Ishwar_Singh Год назад

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @rksharmakumar
    @rksharmakumar 5 лет назад +155

    I regulary listen these type of melodious shbad,Kirtan ,Bahe Guru ka Khalsa Bahe Guru Ki Jay

    • @kamikazesikh6931
      @kamikazesikh6931 4 года назад +9

      Fateh not jay

    • @087_prabhmeetsingh3
      @087_prabhmeetsingh3 4 года назад +1

      @Chaudhry Vikrant ror yes

    • @amanmusic9960
      @amanmusic9960 4 года назад +2

      @@kamikazesikh6931 ruclips.net/video/f9PLQEovzYA/видео.html acha lgy ta channel nu subscribe jrur krna g 😊🙏

    • @amanmusic9960
      @amanmusic9960 4 года назад

      @@MahenderSingh-yc3oh ruclips.net/video/f9PLQEovzYA/видео.html acha lgy ta channel nu subscribe jrur krna g 😊🙏

    • @amanmusic9960
      @amanmusic9960 4 года назад

      @Savinder Singh BAINS
      ruclips.net/video/f9PLQEovzYA/видео.html acha lgy ta channel nu subscribe jrur krna g 😊🙏🙏

  • @Jaswinder_226
    @Jaswinder_226 3 года назад +9

    🙏🏻Satnam Shri waheguru Sacha patsha Jiu Satnam Shri waheguru 🙏🏻

  • @HardeepSingh-qe6qb
    @HardeepSingh-qe6qb 3 года назад +6

    Waheguru ji shabd sun ke bhut sakoon milda a🙏🙏🙏🙏🙏🙏🙏🙏

  • @respect-bm2mq
    @respect-bm2mq 3 года назад +6

    ਵਾਹਿਗੁਰੂ ਜੀ 🙏🙏

  • @arshigamerz9598
    @arshigamerz9598 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjot7955
    @gurjot7955 2 года назад +11

    ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਹੱਥ ਰਖਿਯੋ

  • @manpreetkaur3644
    @manpreetkaur3644 4 года назад +4

    ਵਾਹਿਗੁਰੂ ਜੀ 🙏🌹🙏🌹🙏🌹

  • @dimagjoshi7191
    @dimagjoshi7191 9 месяцев назад +1

    Dhan Dhan shiri Guru Ramdass ji

  • @rustamyt7395
    @rustamyt7395 3 года назад +15

    Waheguruji ka khalsa waheguruji ki Fateh

  • @neelkanth4670
    @neelkanth4670 6 лет назад +31

    Baba ji
    Tuhadi awaj sun ke dil nu anand anda hai
    Eda lagda jiwe baba ji khud ucharan karde hon baani da
    Man ch hari milan di trsishna, hari milan di bhukh hor jag jandi aa ji
    Thakur hari ji tuhade te sda kirpa rakhn ji

  • @amandeepkhosa25
    @amandeepkhosa25 4 года назад +15

    Waheguru Ji Mehar Karna 🙏🙏🙏🙏🙏❤️❤️❤️❤️❤️💕💕💕💕💕

    • @amanmusic9960
      @amanmusic9960 4 года назад +1

      ruclips.net/video/f9PLQEovzYA/видео.html

  • @monadhanoa2594
    @monadhanoa2594 3 года назад +13

    Thank you waheguru ji for giving us this Shabad and Raghi ji🙏

  • @satvindersingh7442
    @satvindersingh7442 2 месяца назад

    Mere Ram Rai Tu Santa Ka Sant Tere, Satnam Shri Waheguru ji

  • @parwindersingh3151
    @parwindersingh3151 4 года назад +14

    Dhan dhan guru ramdas maharaj ji 🙏🏻❤️

    • @Exmusli
      @Exmusli 3 года назад

      #RAM_RAM Ji Hari_OM 🙏

  • @simranchatha9917
    @simranchatha9917 4 года назад +33

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖🙏

  • @GURNAM3
    @GURNAM3 3 года назад

    ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
    ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

  • @ramanshienh4617
    @ramanshienh4617 5 лет назад +5

    Tere sevak ko Bhua kish nahi.. Jam nhi ave nede. . Dhan dhan guru Nanak dev ji

  • @rajendrasharma1703
    @rajendrasharma1703 5 месяцев назад +1

    धर्म अच्छाई का समुच्चय है अच्छा किसी भी धर्म में हो सदेव प्रेरणादाई होता है शब्दकीर्तन सुनकर दिल को बहुत सुकून मिलता है इस धर्म का सेवाभाव मानवता का सबसे बड़ा उदाहरण है

  • @heykidsshorts
    @heykidsshorts 5 лет назад +23

    Gives peace to the inner soul. Waheguru ji ka khalsa waheguru ji ki fathe🙏🙏🙏

  • @sahibkaur9978
    @sahibkaur9978 8 лет назад +11

    Har roj sundi ha mooring time mere ram

  • @snehakalotra8958
    @snehakalotra8958 10 месяцев назад +2

    Eh shbad sun ke Mann ruh nu bohat sukoon milda hai.sare dukh kasht door ho jande na.waheguru ji.

    • @paulchahal3095
      @paulchahal3095 5 месяцев назад

      "There is a line of 1Onkar Creator's protective around a devotee to shield from problems. It is called Ram-kar, Ram here is from Ramia or prevading in all. Just as Creator put layer of ozone around earth to save us from harmful rays. God keeps 28% stone or earth floating in 78% oceans of earth! (An absolute miracle).
      Everday 100,000 vehicles collide on earth, yet there is no history of billions of planets crashing earth!
      Blessings for all of us forever.

  • @GursewakSingh-jq1vo
    @GursewakSingh-jq1vo 5 лет назад +38

    Sabad sunke Mann shant ho giya Waheguru ji

  • @chanchalsinghindian1368
    @chanchalsinghindian1368 5 лет назад +5

    He mere parmatma sare sukhi rehan. sab da bala ho .mer kar sab te 😥😥😥

  • @PremKumar-lf9dh
    @PremKumar-lf9dh 2 года назад +6

    Dhan Dhan satguru tera hi aasra 🙏🙏🙏🙏🌹🌹🌹🌹

  • @surindergoyalgoyal5918
    @surindergoyalgoyal5918 2 месяца назад

    सतनाम श्री वाहेगुरु

  • @RajinderSingh-fl1ic
    @RajinderSingh-fl1ic 4 года назад +8

    May God keep you blessed with melodious voice Bhai Harjinder Singh Ji.

  • @Pooja.0700
    @Pooja.0700 4 года назад +7

    🌸ਮਹਿਰ ਕਰੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ।🌸

  • @narendrasharma1959born
    @narendrasharma1959born Год назад +4

    बहुत सुंदर गाया है सरदार जी ने। साधुवाद।

  • @lataismail8852
    @lataismail8852 11 месяцев назад +12

    I was invited to a wedding in Guru dwara, when they started praying, I could not stop my tears , did not understand much but I just could not stop my tears… I am a Hindu but this is the power of prayer, what comes from heart touches ones heart❤❤❤Jai Shri Ram🙏🙏🙏

    • @paulchahal3095
      @paulchahal3095 6 месяцев назад +2

      You are very blessed. Creator Waheguru is all bliss or Anand.
      You are overflowing with Anand.
      You are having Anand: Waheguru says, "I am Bliss, Anand is My Form."
      More than 475 times in Shri Guru Granth Sahib Ji, word Anand (God of Bliss) appears in differenthymns to absolutely clarify different virtues of Creator 1Onkar.
      You are candidate for Liberation or Makati.
      Blessings to all forever.

    • @paulchahal3095
      @paulchahal3095 5 месяцев назад +1

      Are you aware, you are more precious to your creators (your parents) than themselves; as they will take a bullet for you. The parents, in order to save a child, step in front of a child to save from incoming bullet. Similarly God stands between you and problem: you have more liberating power than God! (Read Bhagat Naam Dev Ji).
      Your sharing of tears experience will bring more devotees to God, than preachers.
      May 1Onkar bless all of us forever.

  • @laxmikantacharya4595
    @laxmikantacharya4595 4 года назад +76

    क्या कहूँ गुरुजी आपके इस शबद कीर्तन के लिए !!!!! बस गुरु नानकदेव जी और परमेश्वर के दर्शन हो गये !!!!!!!

    • @paulchahal3095
      @paulchahal3095 5 месяцев назад +1

      Gurbani gives Anand or Bliss. Bliss or Anand is God.
      Blessings for all forever.

  • @LovepreetSingh-p2w
    @LovepreetSingh-p2w Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏🙏🙏🙏🙏🙏🙏

  • @nareshmahajan4899
    @nareshmahajan4899 3 года назад +35

    Gurbani belongs to the whole mankind.dhan dhan shri guru nanak dev ji spread the message of universal brotherhood.

    • @dhirajkaul4716
      @dhirajkaul4716 Год назад

      And how many believe and followed that???

    • @HelpkrdoYrr
      @HelpkrdoYrr Год назад

      ​@@dhirajkaul4716tu guru ke bani pe swaal utha rha hai kya ?

  • @Manjotsingh-m4c
    @Manjotsingh-m4c 20 дней назад +1

    Manjotbhatia ji waheguru ji ❤❤❤❤❤❤❤❤❤❤

  • @RaviKumar-ep6xm
    @RaviKumar-ep6xm 4 года назад +17

    Waheguru meher banay rakhna please like kar doo
    Mai Riyaz hoo

    • @amanmusic9960
      @amanmusic9960 4 года назад +1

      ruclips.net/video/f9PLQEovzYA/видео.html jrur srwan krna g achaa lgy ta channel nu subscribe jrur krna g 😊🙏