Canada ’ਚ ਭੂਤਰੇ ਗੋਰੇ ਨੇ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਦੀ ਲਈ ਜਾਨ, ਐਡਮਿੰਟਨ ਦੇ ਡਾਊਨ ਟਾਊਨ ’ਚ ਕੀਤੀ ਵਾਰਦਾਤ

Поделиться
HTML-код
  • Опубликовано: 2 ноя 2024

Комментарии •

  • @SukhramghariaRamgharia
    @SukhramghariaRamgharia Месяц назад +3

    Wahaguru ji

  • @davindersinghvirk3926
    @davindersinghvirk3926 Месяц назад +6

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਜੀ

  • @guriqbalsingh3820
    @guriqbalsingh3820 Месяц назад +9

    ਕੈਨੇਡਾ ਸਰਕਾਰ ਨੇ ਲੱਖਾਂ ਲੋਕ ਬੁਲਾ ਲਏ, ਹੁਣ ਉੱਥੇ ਦੇ ਲੋਕ ਅਉਖੇ ਹਨ

  • @Khalsa-kf3wt
    @Khalsa-kf3wt Месяц назад +7

    ਸਾਰੇ ਲੋਕਾ ਨੂੰ ਇਸ ਤੋ ਸਬਕ ਸਿੱਖਣਾ ਚਾਹੀਦਾ ਹਰ ਇਕ ਇਹ ਹੀ ਸਮਝਦਾ ਉਹਨਾਂ ਨਾ ਹੀ ਹੋਈ ਸਾਨੂੰ ਇਸ ਦਾ ਡਰ ਨਹੀ

    • @victorianfencecompany1539
      @victorianfencecompany1539 6 дней назад

      ਗਲਤ ਵੇਖ ਕੇ ਤੇ ਸੁਣ ਕੇ ਤੇ ਸੁਣ ਕੇ ਚੁੱਪ ਰਹਿਣਾ ਵੀ ਗਲਤ ਹੈ bro

  • @BalwinderSingh-vi8pb
    @BalwinderSingh-vi8pb Месяц назад +1

    Waheguru ji

  • @manjitatwal1984
    @manjitatwal1984 Месяц назад

    Very very sad news 🙏

  • @BalwinderKaur-dk4xl
    @BalwinderKaur-dk4xl Месяц назад +2

    Very sad news Waheguru ji maher kero family members te🙏🙏😭😭

  • @surjeetkaur6590
    @surjeetkaur6590 Месяц назад +1

    Har gal vich khalistan da naam kyun aa janda waheguru kise da bura kadi na hove bahut mada hoya ji

  • @Fabeo-e7w
    @Fabeo-e7w Месяц назад +3

    saja honi chahide

  • @ns7842
    @ns7842 Месяц назад +4

    2-3 ਮਹੀਨਿਆਂ ਤੋਂ ਸਿੱਖਾਂ ਖ਼ਿਲਾਫ਼ ਖਾਸ ਕਰਕੇ ਜ਼ਹਿਰ ਉਗਲਿਆ ਜਾ ਰਿਹਾ ਸ਼ੋਸ਼ਲ ਮੀਡੀਆ ਤੇ ਇਹ ਕੌਣ ਕਰ ਰਿਹਾ ਸਭ ਨੂੰ ਪਤਾ

    • @balrajsingh-pd3rm
      @balrajsingh-pd3rm Месяц назад

      Modi fudu o salia ki Krna chahunda tu modia na fda ak 47an dubara Sikh naujwana nu

  • @baljitkaur2083
    @baljitkaur2083 Месяц назад

    Bhout hi mara hoia hai Punjab sarkar da filear hai

  • @victorianfencecompany1539
    @victorianfencecompany1539 Месяц назад +6

    ਕਰਦਾ ਕੋਈ ਭਰਦਾ ਕੋਈ,ਜਦ ਤੱਕ ਅਸੀ ਅੌਕਾਤ ਚ ਰਹਿਣਾ ਨਹੀ ਸਿੱਖਦੇ ਇਹਦਾ ਕੋਈ ਹੱਲ ਨਹੀ ਕਿੱਥੇ ਨੇ ਹੁਣ ਖਾਲਿਸਤਾਨ ਵਾਲੇ ਕਿਉ ਹੁਣ INDIA ਤੋ ਮਦਦ ਦੀ ਆਸ ਰੱਖ ਰਹੇ ਆ

    • @Khalsa-kf3wt
      @Khalsa-kf3wt Месяц назад +4

      ਕਿਸੇ ਦੇ ਦੁੱਖ ਵਿਚ ਸ਼ਾਮਲ ਹੋਣਾ ਚਾਹੀਦਾ ਗਲਤ ਬੋਲਣਾ ਬਹੁਤ ਮਾੜਾ ਹੈ

    • @cbqpisk
      @cbqpisk Месяц назад

      Bhai har Sikh khalistani akh naal vekhna band karo.
      Fer j koi Mona munda maruga fer ki kehenga

    • @nasibgill1496
      @nasibgill1496 Месяц назад

      Sharam kr oye gandhe andeya

    • @armygill967
      @armygill967 Месяц назад +2

      ਜਦੋ ਖਾਲਿਸਤਾਨ ਬਣ ਗਿਆ ੳਦੋ ਕੋਈ ਸਿਖਾਂ ਦੀ ਆਵਾਜ ਵੀ ਸੁਣੀ ਜਾਊ ।ਇਸ ਲਈ ਹੀ ਤਾਂ ਆਪਣੇ ਘਰ ਘਾਟ ਦੀ ਲੋੜ ਮਹਿਸੂਸ ਹੁੰਦੀ ਏ।

    • @NavDeep-h7s
      @NavDeep-h7s Месяц назад

      ਜਾਓ ਮੰਗੋ ਜਾ ਕੇ ਭਾਰਤ ਮਾਤਾ ਤੋਂ ਆਪਣੇ ਹੱਕ ਹਕੂਕ

  • @KuldeepSingh-rj2em
    @KuldeepSingh-rj2em Месяц назад

    Law boht fudduu aa canada da

  • @jaibheemjaiambedkarsahib6863
    @jaibheemjaiambedkarsahib6863 Месяц назад +1

    Dhusst Da Soda Lah Gora Nai