Amul ਦੇ ਬਾਈਕਾਟ ਦਾ ਐਲਾਨ! ਵੇਰਕਾ ਤੇ ਗੁਜਰਾਤੀਆਂ ਦਾ ਕਬਜ਼ਾ ਹੋ ਜਾਵੇਗਾ। Balbir Rajewal Exclusive

Поделиться
HTML-код
  • Опубликовано: 18 окт 2024

Комментарии • 822

  • @ManbirMaan1980
    @ManbirMaan1980 2 месяца назад +119

    ਰਾਜੇਵਾਲ ਸਾਬ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਪਰ ਮੈਨੂੰ ਲਗਦਾ ਸਾਨੂੰ ਅਮੂਲ ਨੂੰ ਰੋਕਣ ਦੀ ਵਜਾਏ ਵੇਰਕਾ ਨੂੰ ਮਜਬੂਤ ਕਰਨਾ ਚਾਹੀਦਾ ਵੇਰਕਾ ਵਿਚ ਬੈਠੇ ਓਨਾਂ ਭਰਿਸ਼ਟ ਅਧਿਕਾਰੀਆਂ ਨੂੰ ਬਾਹਰ ਕਰਨਾ ਚਾਹੀਦਾ

    • @shashiprabha8505
      @shashiprabha8505 2 месяца назад +1

      @@ManbirMaan1980 पंजाबी , पंजाब के वेरी है राय साहब की उपाधि देनी चाहिए अफसरों को

    • @luckyhanda8918
      @luckyhanda8918 2 месяца назад +2

      Gal eve and saaf shabda vich a k aam insaan specially kisaan jo ke pehla he apne pariwaar nu bdi mushkil nal chla rhe ne tusi osnu nuksaan pahuchaun lai te tyar ho k tusi 2 rs da laalach na kro but aap khud rate equal ni dene jdo k oh margin v tuhadi management ne apni pocket ch he paane aa. Mere hisaab nal eh mudda bilkul bekaar te nakaam sabit hoega amul da baicot ta nhi hoega pr verka tuhadi management ne jroor fail kr deni a. Gal kodi a pr sach a. Aam insaan nu hor na maaro. Apni peedi thale sotta maro

  • @PrabhjotVirk-z5z
    @PrabhjotVirk-z5z 2 месяца назад +49

    ਸਾਡੇ ਨਾਲੋ ਵਧੀਆ ਕਰਨਾਟਕ ਵਾਲੇ ਨੇ ਜਿਹਨਾ ਆਪਣਾ ਬ੍ਰਾਂਡ ਨੰਦਿਨੀ ਨੂੰ ਮਜ਼ਬੂਤ ਕੀਤਾ ਅਤੇ ਅਮੁੱਲ ਬ੍ਰਾਂਡ ਨੂੰ ਵੜਨ ਨਹੀਂ ਦਿੱਤਾ

    • @monasharma2612
      @monasharma2612 2 месяца назад +4

      Nandini ka milk 38 rupees per liter hai.
      Karnataka government 6 rupees per liter subsidy deta hai farmers ko.
      Karnataka ke log corrupt nahi hai.
      Same sooch ne Pakistan ko bhikhari bana diya hai.
      Same sooch ne Indian Punjab ko almost bankrupt bana diya hai.
      Same sooch ab Haryana ko barbad karne ki sooch raha hai.
      Haryana ka 75% taxes gurugram, Faridabad, panipat ke Punjabi industrialists se aata hai.
      Kuch log taxes dene mi zero.
      Puri nazar government taxes par rahti hai.

  • @dr.manjitsingh755
    @dr.manjitsingh755 2 месяца назад +65

    ਮਿਲਕ ਪਲਾਂਟ ਦੇ ਅੰਦਰ ਚੋਰਾਂ ਨੂੰ ਕਾਬੂ ਕੀਤਾ ਜਾਵੇ

  • @BinduMavi-rq8zh
    @BinduMavi-rq8zh 2 месяца назад +39

    ਪੰਜਾਬ ਵਿੱਚੋ ਪੰਜਾਬੀ ਕਲਾਕਾਰ ਭਜਾਓਣੇ ਪੈਣੇ ਹਨ ਜੋ ਸਿਰਫ ਗੰਦੇ ਚੁਟਕਲੇ, ਆਸਕੀ ਗਾਣੇਆ ਤੱਕ ਸੀਮਤ ਹਨ ਤੇ ਪੰਜਾਬ ਦੇ ਅਸਲ ਮੁੱਦੇ ਤੇ ਨਹੀਂ ਗਾ ਰਹੇ, ਪੰਜਾਬ ਦੀ ਨਵੀ ਪੀੜੀ ਨੂੰ ਫਿਲਮਾ ਰਹੀ ਮਾਰ ਧਾੜ ਪਰਮੋਟ ਹੋ ਰਹੀ, ਕਿਰਤ ਪਰਮੋਟ ਕੋਈ ਨਹੀਂ ਕਰ ਰਿਹਾ ਪੰਜਾਬ ਦੇ ਰਿਤਿ ਰਿਵਾਜ ਦਾ ਪੰਜਾਬੀ ਕਲਾਕਾਰ ਮਜਾਕ ਉਡਾਉਂਦੇ ਹਨ

    • @guru-zj6dy
      @guru-zj6dy 2 месяца назад +1

      ਬਿਲਕੁਲ veer ਮੂਵਮੈਂਟ khadi krni ਚਾਹੀਦੀ hai

    • @BinduMavi-rq8zh
      @BinduMavi-rq8zh 2 месяца назад

      @@guru-zj6dy ਚੰਗੇ ਕਲਾਕਾਰ ਦਾ ਸਨਮਾਨ ਕਰਨ ਦੀ ਆਦਤ ਪਾਓ ਮਾਪੇਆਂ ਨੂੰ ਬੇਇਜੱਤੀ ਕਰੋ ਆਪਣੇ ਆਪ ਹੱਟ ਜਾਣਗੇ, ਜਦੋਂ ਚੰਗਾ ਖਾਣ ਵਾਲੇ ਦੀ ਇੱਜ਼ਤ ਹੋਵੇਗੀ ਮਾੜੇ ਵੀ ਮਜ਼ਬੂਰ ਹੋ ਜਾਣਗੇ ਚੰਗਾ ਖਾਣ ਵਾਸਤੇ

  • @SukhdevSingh-vl9pf
    @SukhdevSingh-vl9pf 2 месяца назад +107

    ਰਾਜੇਵਾਲ ਬਿਲਕੁਲ ਸਹੀ ਜੋ ਅਸੀ ਪੰਜਬ ਅਤੇ ਕਿਸਾਨ ਮਸਲਿਆ ਲਈ ਹਮੇਸ਼ਾ ਤੁਹਾਡੇ ਨਾਲ ਹਾਂ ।

    • @SukhdevSingh-vl9pf
      @SukhdevSingh-vl9pf 2 месяца назад +6

      ਧੰਨਵਾਦ ਜੀ

    • @shashiprabha8505
      @shashiprabha8505 2 месяца назад +3

      पहले ही ध्यान देना चाहिए

    • @lovepunjab2738
      @lovepunjab2738 2 месяца назад

      ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਦੋਹਰੀ ਫ਼ਸਲ ਹੁੰਦੀ ਹੈ ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਲੱਖਾਂ ਏਕੜ ਰਕਬੇ ਵਿੱਚ ਝੋਨੇ ਦੇ ਨਾੜ ਨੂੰ ਸਾੜ ਦਿੱਤਾ ਜਾਂਦਾ ਹੈ। ਜਿਸ ਨਾਲ ਪ੍ਰਦੂਸ਼ਿਤ ਹੁੰਦਾ,ਤੇ ਮਿੱਟੀ ਨੂੰ ਨੁਕਸਾਨ ਹੁੰਦਾ । ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਖਪਤ 223.46 ਕਿਲੋਗ੍ਰਾਮ ਹੈ ਜਦੋਂ ਕਿ ਰਾਸ਼ਟਰੀ ਪੱਧਰ 'ਤੇ 90 ਕਿਲੋਗ੍ਰਾਮ ਹੈ। ਹਾਲ ਹੀ ਦੇ ਸਾਲਾਂ ਵਿੱਚ ਉਤਪਾਦਕਤਾ ਵਿੱਚ ਗਿਰਾਵਟ ਦੇਖੀ ਗਈ ਹੈ, ਮੁੱਖ ਤੌਰ 'ਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਕਾਰਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਾਲਾਂ ਤੋਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਕ ਹੋਰ ਚਿੰਤਾ ਤੇਜ਼ੀ ਨਾਲ ਡਿੱਗ ਰਿਹਾ ਪਾਣੀ ਦਾ ਪੱਧਰ ਹੈ ਜਿਸ 'ਤੇ ਲਗਭਗ 90% ਖੇਤੀਬਾੜੀ ਨਿਰਭਰ ਕਰਦੀ ਹੈ; ਹਾਲ ਹੀ ਦੇ ਸਾਲਾਂ ਵਿੱਚ ਕੁਝ ਅਨੁਮਾਨਾਂ ਅਨੁਸਾਰ, ਜ਼ਮੀਨੀ ਪਾਣੀ ਪ੍ਰਤੀ ਸਾਲ ਇੱਕ ਮੀਟਰ ਜਾਂ ਇਸ ਤੋਂ ਵੱਧ ਘਟ ਰਿਹਾ ਹੈ। ਖੇਤੀਬਾੜੀ ਵਾਲੇ ਅਸਲੀ ਮੁੱਦੇ-
      ਮੁੱਦਿਆਂ ਵਿੱਚ ਝੋਨੇ-ਕਣਕ ਦੀ ਮੋਨੋਕਲਚਰ, ਵਿਭਿੰਨਤਾ ਦੀ ਘਾਟ ਅਤੇ ਮਾਰੂਥਲੀਕਰਨ ਦੀਆਂ ਚੇਤਾਵਨੀਆਂ ਸ਼ਾਮਲ ਹਨ। ਪਰ ਪੰਜਾਬ ਦੇ ਜੱਟਾ ਲਈ ਅਸਲੀ ਮੁੱਦਾ MSP ਆ, ਪੈਦਾਵਾਰ growth ਚ ਪੰਜਾਬ ਪਿੱਛੇ ਜਾ ਰਿਹਾ ਗਾ, ਪਾਣੀ ਖ਼ਤਮ ਹੋ ਰਿਹਾ ਗਾ, ਜਮੀਨ ਜ਼ਹਿਰੀਲੀ ਹੋ ਰਹੀ ਆ. ਉਸਦਾ ਫਿਕਰ ਨਹੀਂ. ਜੇ ਬੰਜ਼ਰ ਹੀ ਬਣ ਗਿਆ, ਫੇਰ ਖੇਤੀਬਾੜੀ ਵੀ ਨਹੀਂ ਹੋਣੀ.ਇੱਕ ਟਾਈਮ ਸੀ, ਪੰਜਾਬ ਚ ਨਲਕਿਆਂ ਦਾ ਪਾਣੀ ਪੀਣ ਯੋਗ ਸੀ, ਅੱਜ ਪਾਣੀ ਪੀਣਯੋਗ ਨਹੀਂ ਆ. ਧਰਤੀ ਥੱਲੇ ਇੱਕ ਹੱਦ ਤੱਕ ਪੀਣਯੋਗ ਤੇ ਖੇਤੀਯੋਗ ਪਾਣੀ ਹੁੰਦਾ ਗਾ, ਨਹੀਂ ਤਾ ਖ਼ਤਰਨਾਕ ਤੱਤ ਸ਼ਾਮਿਲ ਹੁੰਦੇ ਆ, ਨਾ ਉਹ ਪਾਣੀ ਫ਼ਸਲ ਲਈ ਠੀਕ ਹੁੰਦਾ, ਨਾ ਇਨਸਾਨਾਂ ਲਈ. ਪੰਜਾਬ ਨੂੰ ਘੱਟ ਪਾਣੀਆਂ ਵਾਲੀ ਫ਼ਸਲ ਵੱਲ ਆਉਣਾ ਪਊਗਾ.

    • @jhotta4511
      @jhotta4511 2 месяца назад +1

      😂😂

    • @jhotta4511
      @jhotta4511 2 месяца назад

      Punjab nu ena ne barbad krta sale fudddoo gallan mrn lg jnde aa jatt ne ta maa chod ti Punjab di te ena ne fuddooo gallan kr k paise iktha krna
      Gurjat v India da part aa te punjab v saleo tusi dekheo 5 saal ch India kite jnda

  • @Lal_singh1
    @Lal_singh1 2 месяца назад +14

    ਰਾਜੇਵਾਲ ਸਾਹਿਬ ਜੀ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਪਾਣੀ ਦੇ ਮਸਲੇ ਤੇ ਵਿਚਾਰ ਕਰੋ। ਨਹਿਰੀ ਪਾਣੀ ਪੰਜਾਬ ਦੇ ਹਿੱਸੇ ਦਾ ਵੀ ਨਹੀਂ ਵਰਤਿਆ ਜਾ ਰਿਹਾ, ਅੱਜ ਕੱਲ੍ਹ ਵੀ ਨਹਿਰਾਂ, ਸੂਇਆਂ ਵਿੱਚ ਨਾਮ ਮਾਤਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।

  • @kingsland8605
    @kingsland8605 2 месяца назад +40

    ਮੈਂ ਹੋਸ਼ਿਆਰਪੁਰ ਦਾ ਕਮਰਸ਼ੀਅਲ ਡੇਅਰੀ ਫਾਰਮਰ ਹਾਂ ਇਸ ਕਰਕੇ ਇਸ ਬਾਰੇ ਕਾਫੀ ਜਾਣਕਾਰੀ ਰੱਖਦਾ ਹਾਂ। ਅਮੁਲ ਨੇ ਊਨਾ ਸ਼ਹਿਰ ਜੋ ਕਿ ਹਿਮਾਚਲ ਵਿੱਚ ਪੈਂਦਾ ਹੈ ਵਿਖੇ ਇੱਕ ਨਵਾਂ ਪਲਾਂਟ ਚਲਾਇਆ ਹੈ। ਇਸ ਪਲਾਂਟ ਵਾਸਤੇ ਦੁੱਧ ਖਰੀਦਣ ਲਈ ਅਮੁੱਲ ਵਾਲਿਆਂ ਨੇ ਨਵੰਬਰ 2023 ਵਿੱਚ ਹੁਸ਼ਿਆਰਪੁਰ ਦੇ ਡੇਅਰੀ ਫਾਰਮਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਇਸ ਦੀ ਜਾਣਕਾਰੀ ਹੋਸ਼ਿਆਰਪੁਰ ਵੇਰਕਾ ਮਿਲਕ ਪਲਾਂਟ ਦੇ ਜੀਐਮ ਸਾਹਿਬ ਨੂੰ ਦਿੱਤੀ। ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਹੁਸ਼ਿਆਰਪੁਰ ਵੇਰਕਾ ਮਿਲਕ ਪਲਾਂਟ ਦਾ ਰੇਟ ਪੰਜਾਬ ਦੇ ਬਾਕੀ ਵੇਰਕਾ ਮਿਲਕ ਪਲਾਂਟਾਂ ਨਾਲੋਂ ਹਮੇਸ਼ਾ ਹੀ ਘੱਟ ਹੁੰਦਾ ਹੈ। ਅਸੀਂ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਆਪਣਾ ਰੇਟ ਬਰਾਬਰ ਕਰੋ ਤਾਂ ਜੋ ਤੁਹਾਡੇ ਡੇਅਰੀ ਫਾਰਮਰ ਅਮਲ ਦੇ ਪਲਾਂਟ ਨਾਲ ਨਾ ਜੁੜ ਸਕਣ। ਅਮੁਲ ਨੇ ਦਸੰਬਰ 2023 ਵਿੱਚ ਹੁਸ਼ਿਆਰਪੁਰ ਜਿਲੇ ਵਿੱਚ ਸੁਸਾਇਟੀਆਂ ਖੋਲ ਕੇ ਦੁੱਧ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ। ਦਸੰਬਰ 2024 ਵਿੱਚ ਹੁਸ਼ਿਆਰਪੁਰ ਦੇ ਬੇਰਕਾ ਮਿਲਕ ਪਲਾਂਟ ਦੇ ਜੀਐਮ ਨੇ ਰੇਟ ਵਧਾਉਣ ਦੀ ਬਜਾਏ ਦੋ ਕਿਸ਼ਤਾਂ ਵਿੱਚ ਰੇਟ ਘਟਾਇਆ। ਜਿਸ ਦੇ ਕਾਰਨ ਅਮੁਲ ਦੇ ਉਨਾ ਸ਼ਹਿਰ ਦੇ ਪਲਾਂਟ ਦੇ ਪੈਰ ਸੌਖੇ ਜੰਮ ਗਏ। ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਸਿਆਣੇ ਹੋ ਇਸ ਦਾ ਕੀ ਮਤਲਬ ਨਿਕਲਦਾ ਹੈ

  • @RaviRavi-ij9zh
    @RaviRavi-ij9zh 2 месяца назад +37

    ਮੱਕੜ ਜੀ ਤੁਹਾਡਾ ਧੰਨਵਾਦ ਤਸੀ ਰਾਜੇਵਾਲ ਜੀ ਨਾਲ ਗੱਲਬਾਤ ਕੀਤੀ। ਇਹ ਬਹੁਤ ਵਧੀਆ ਕਿਸਾਨ ਲੀਡਰ ਨੇ। ਇਨਾ ਜਿੰਨੀ ਜਾਣਕਾਰੀ ਹੋਰ ਕਿਸੇ ਕਿਸਾਨ ਲੀਡਰ ਕੋਲ ਨਹੀ। ਇਹ ਸਾਰੇ ਕਾਨੂੰਨ ਪੜ੍ਹਕੇ ਕਿਸਾਨੀ ਵਾਰੇ ਫਿਰ ਗੱਲ ਕਰਦੇ ਨੇ। ਬਾਕੀ ਤਾ ਸਾਰੇ ਬਸ ਨਾਹਰੇ ਲਾਉਣ ਜੋਗੇ ਨੇ। ਕਿਸੇ ਨੂੰ ਕੋਈ ਜਾਣਕਾਰੀ ਨਹੀ ਹੁੰਦੀ।

    • @angryindian7568
      @angryindian7568 Месяц назад

      Punjabs farmer leaders are chor they never oppose NESTLE and its government is chor they promoted nestle when gujarat leaders like morarji were promoting cooperatives.Punjab s chor government put IAS officers instead of professionals like amul and farmers have no voice in milkfed

  • @Harpreet_Chahal_03
    @Harpreet_Chahal_03 2 месяца назад +30

    ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਮੁੱਦਾ ਉਠਾਉਣਾ ਚਾਹੀਦਾ। ਸਰਕਾਰ ਵਿਰੁੱਧ ਵੀ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ।

    • @kinderkaur5622
      @kinderkaur5622 2 месяца назад

      Bhai lokk kehan lagg jande aa eh vehle har jga dharna la k beh jande aa.

  • @BrarFarm-o6c
    @BrarFarm-o6c 2 месяца назад +14

    ਵੇਰਕਾ ਦਾ ਅਫਸਰ ਸਾਰੇ ਮਾੜੇ ਅ ਆਵਦੇ ਘਰ ਭਰ ਲਏ

  • @spritpal248
    @spritpal248 2 месяца назад +8

    ਵੇਰਕਾ ਵਿੱਚ ਪੰਜਾਬੀ ਇਮਾਨਦਾਰ ਅਫਸਰਾਂ ਅਤੇ ਵਰਕਰਾਂ ਦੀ ਭਰਤੀ ਕਰੋ ਬਹੁਤ ਨੇ ਜੋ ਵੇਰਕਾ ਦੇ ਮੁਲਾਜ਼ਮਾਂ ਦੇ ਵਤੀਰੇ ਕਾਰਨ ਕਮ ਛੱਡ ਰਹੇ ਨੇ ।

  • @hrpit
    @hrpit 2 месяца назад +108

    ਪੰਜਾਬੀਆਂ ਨੂੰ ਵੇਰਕਾ ਦਾ ਸਾਥ ਦੇਣਾ ਚਾਹੀਦਾ ਹੈ , ਇਹ ਉਤਪਾਦਕ ਲਈ ਵੀ ਚੰਗਾ ਹੈ , ਪੰਜਾਬ ਦੇ ਵਿੱਤੀ ਹਲਾਤ ਵਾਸਤੇ ਵੀ ਚੰਗਾ ਹੈ ਜੀ

    • @jasha9sandhu
      @jasha9sandhu 2 месяца назад +8

      Conspiracy theories jinnia marji kra lao... quality te focus kro , compete kro open market ch.... Amul v verka vrgi kisaan cooperative hi hai.
      Verka gujrat ch ja k dudh vech lye, oh kehra rokdey.
      Verka Punjabi kisaan nu paisey ta dindey ni, Amul nalon vadh paisey de k kisaan ton khreedo.

    • @jasha9sandhu
      @jasha9sandhu 2 месяца назад +11

      Verka di corruption te poor quality da koi solution nahi krna, bs dusrey jo better management nal cooperative chlaundey, ohna virudh bhandi parchaar kr lao jinna marji 😂😂

    • @abhisheksachdeva4421
      @abhisheksachdeva4421 2 месяца назад

      Eh practical problems sirf producer nu pata ne​@@jasha9sandhu

    • @jaswinderjaswinder9101
      @jaswinderjaswinder9101 2 месяца назад +2

      Sahi kiha 💯

    • @memessagar1797
      @memessagar1797 2 месяца назад +3

      Bai asi verka da large farmer no lia c te Saadi fat 3.2 c te e 3.3 mang de a
      Silage vich ruje hon karke dhiyan nahi ditta jine din fat ghati osdi payment nahi ayi per Nestle sirf double penalty he launda te payment nahi rakh da jede 2 mahine ch bachne saare is ik dasi vich he ghata pai gia

  • @SinghBh-mu8wv
    @SinghBh-mu8wv 2 месяца назад +8

    ਕਿਸਾਨ ਭਰਾਵੋ ਜਾਗੋ ਪੰਜਾਬੀਓ ਸਭ ਜਾਗੋ ਦੋ ਚਾਰ ਰੁਪਈਆ ਪਿੱਛੇ ਜਮੀਰ ਨਾ ਵੇਚੋ ਵੇਰਕਾ ਦੀ ਮਦਦ ਕਰੋ ਮੈਂ ਕੋਈ ਡੰਗਰ ਪਸ਼ੂ ਨਹੀਂ ਰੱਖਿਆ ਪਰ ਹਮਦਰਦੀ ਹੱਥ ਜੋੜਦਾ ਇੱਕ ਤਾਂ ਕਰਿਆ ਕਰੋ ਲਾਲਚ ਪਿੱਛੇ ਨਾ ਮਰਿਆ ਕਰੋ

  • @karamsingh5855
    @karamsingh5855 2 месяца назад +63

    ਸ਼ਯੁਕਤ ਕਿਸਾਨ ਮੋਰਚੇ ਦੇ ਰੋਸ਼ਨ ਦਿਮਾਗ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਜੋ ਕਹਿੰਦੇ ਹਨ ਪੜ ਕੇ ਕਰਦੇ ਹਨ ਕਨੂੰਨ ਮੁਤਾਬਕ ਕਰਦੇ ਹਨ ਜੋ ਸ੍ਰ ਰਾਜੇਵਾਲ ਸਾਹਿਬ ਜੀ ਕਹਿ ਰਹੇ ਹਨ ਬਿਲਕੁਲ ਠੀਕ ਕਹਿ ਰਹੇ ਹਨ ਪੰਜਾਬ ਸਰਕਾਰ ਸੁਤੀ ਪਈ ਹੈ ਇਸ ਨੂੰ ਨੀਂਦ ਵਿਚੋ ਜਾਗਣਾ ਚਾਹੀਦਾ ਹੈ

    • @jasmindersingh5966
      @jasmindersingh5966 2 месяца назад

      ਅਖੌਤੀ ਕਿਸਾਨ ਲੀਡਰ ਹੁਣ ਅਮੁਲ ਨੂੰ ਊਜਾੜਨਗੇ ਤੇ ਪੰਜਾਬ ਦੇ ਲੋਕਾਂ ਨੂੰ ਬੇਰੋਜਗਾਰ ਕਰਨਗੇ❤🎉😢😮😅😊😅😢😢🎉❤😮

    • @lovepunjab2738
      @lovepunjab2738 2 месяца назад

      ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਦੋਹਰੀ ਫ਼ਸਲ ਹੁੰਦੀ ਹੈ ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਲੱਖਾਂ ਏਕੜ ਰਕਬੇ ਵਿੱਚ ਝੋਨੇ ਦੇ ਨਾੜ ਨੂੰ ਸਾੜ ਦਿੱਤਾ ਜਾਂਦਾ ਹੈ। ਜਿਸ ਨਾਲ ਪ੍ਰਦੂਸ਼ਿਤ ਹੁੰਦਾ,ਤੇ ਮਿੱਟੀ ਨੂੰ ਨੁਕਸਾਨ ਹੁੰਦਾ । ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਖਪਤ 223.46 ਕਿਲੋਗ੍ਰਾਮ ਹੈ ਜਦੋਂ ਕਿ ਰਾਸ਼ਟਰੀ ਪੱਧਰ 'ਤੇ 90 ਕਿਲੋਗ੍ਰਾਮ ਹੈ। ਹਾਲ ਹੀ ਦੇ ਸਾਲਾਂ ਵਿੱਚ ਉਤਪਾਦਕਤਾ ਵਿੱਚ ਗਿਰਾਵਟ ਦੇਖੀ ਗਈ ਹੈ, ਮੁੱਖ ਤੌਰ 'ਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਕਾਰਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਾਲਾਂ ਤੋਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਕ ਹੋਰ ਚਿੰਤਾ ਤੇਜ਼ੀ ਨਾਲ ਡਿੱਗ ਰਿਹਾ ਪਾਣੀ ਦਾ ਪੱਧਰ ਹੈ ਜਿਸ 'ਤੇ ਲਗਭਗ 90% ਖੇਤੀਬਾੜੀ ਨਿਰਭਰ ਕਰਦੀ ਹੈ; ਹਾਲ ਹੀ ਦੇ ਸਾਲਾਂ ਵਿੱਚ ਕੁਝ ਅਨੁਮਾਨਾਂ ਅਨੁਸਾਰ, ਜ਼ਮੀਨੀ ਪਾਣੀ ਪ੍ਰਤੀ ਸਾਲ ਇੱਕ ਮੀਟਰ ਜਾਂ ਇਸ ਤੋਂ ਵੱਧ ਘਟ ਰਿਹਾ ਹੈ। ਖੇਤੀਬਾੜੀ ਵਾਲੇ ਅਸਲੀ ਮੁੱਦੇ-
      ਮੁੱਦਿਆਂ ਵਿੱਚ ਝੋਨੇ-ਕਣਕ ਦੀ ਮੋਨੋਕਲਚਰ, ਵਿਭਿੰਨਤਾ ਦੀ ਘਾਟ ਅਤੇ ਮਾਰੂਥਲੀਕਰਨ ਦੀਆਂ ਚੇਤਾਵਨੀਆਂ ਸ਼ਾਮਲ ਹਨ। ਪਰ ਪੰਜਾਬ ਦੇ ਜੱਟਾ ਲਈ ਅਸਲੀ ਮੁੱਦਾ MSP ਆ, ਪੈਦਾਵਾਰ growth ਚ ਪੰਜਾਬ ਪਿੱਛੇ ਜਾ ਰਿਹਾ ਗਾ, ਪਾਣੀ ਖ਼ਤਮ ਹੋ ਰਿਹਾ ਗਾ, ਜਮੀਨ ਜ਼ਹਿਰੀਲੀ ਹੋ ਰਹੀ ਆ. ਉਸਦਾ ਫਿਕਰ ਨਹੀਂ. ਜੇ ਬੰਜ਼ਰ ਹੀ ਬਣ ਗਿਆ, ਫੇਰ ਖੇਤੀਬਾੜੀ ਵੀ ਨਹੀਂ ਹੋਣੀ.ਇੱਕ ਟਾਈਮ ਸੀ, ਪੰਜਾਬ ਚ ਨਲਕਿਆਂ ਦਾ ਪਾਣੀ ਪੀਣ ਯੋਗ ਸੀ, ਅੱਜ ਪਾਣੀ ਪੀਣਯੋਗ ਨਹੀਂ ਆ. ਧਰਤੀ ਥੱਲੇ ਇੱਕ ਹੱਦ ਤੱਕ ਪੀਣਯੋਗ ਤੇ ਖੇਤੀਯੋਗ ਪਾਣੀ ਹੁੰਦਾ ਗਾ, ਨਹੀਂ ਤਾ ਖ਼ਤਰਨਾਕ ਤੱਤ ਸ਼ਾਮਿਲ ਹੁੰਦੇ ਆ, ਨਾ ਉਹ ਪਾਣੀ ਫ਼ਸਲ ਲਈ ਠੀਕ ਹੁੰਦਾ, ਨਾ ਇਨਸਾਨਾਂ ਲਈ. ਪੰਜਾਬ ਨੂੰ ਘੱਟ ਪਾਣੀਆਂ ਵਾਲੀ ਫ਼ਸਲ ਵੱਲ ਆਉਣਾ ਪਊਗਾ.

  • @Bhangujatt3191
    @Bhangujatt3191 2 месяца назад +8

    ਕਿਸਾਨ ਦਾ ਦੁੱਧ ਸਰਕਾਰੀ ਪਲਾਂਟ ਹਲਕਾ ਵਾਇਜ ਖੋਲ ਕੇ 10 ਰੁੱਪਏ ਪਰ ਫੈਟ ਖਰੀਦ ਕੇ 11 ਰੁੱਪਏ ਪਰ ਫੈਟ ਵੇਚਿਆ ਜਾਵੇ ਸਰਕਾਰ ਵੱਲੋਂ

  • @balwantsingh6251
    @balwantsingh6251 2 месяца назад +37

    ਪਲਾਂਟ ਵਿੱਚ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਜੀ

    • @nikkukokri3041
      @nikkukokri3041 2 месяца назад +1

      Veere Punjabi aaunde hi ni plant ch km krn main job krda verka ch. Ajj to 10 sal pehla sub Punjabi km krde c hun adh to vad bhiye aa gye ne.

    • @igl_Guri_yt
      @igl_Guri_yt 2 месяца назад

      ​@@nikkukokri3041veer tuc verka vch Kam krde o mere nal contact kr sakde Kuch knowledge chahidi c milk plant vaste

  • @shonki6049
    @shonki6049 2 месяца назад +21

    ਬਿੱਲਕੁਲ ਸਹੀ ਕਿਹਾ ਰਾਜੇਵਾਲ ਜੀ🙏🙏

  • @surjitgill6411
    @surjitgill6411 2 месяца назад +7

    ਕਿਸਾਨਾਂ ਨਾਲ ਕਮਸੀਰ ਦੇ ਸੇਬ ਉਤਪਾਦਕਾਂ ਵਾਲੀ ਹੋਣੀ ਹੈ ਜਿਵੇਂ ਪਹਿਲਾਂ ਉਨ੍ਹਾਂ ਨੂੰ ਆਡਾਨੀ ਨੇ ਵੱਧ ਰੇਟ ਦਿੱਤਾ ਤੇ ਜਦੋਂ ਕਬਜ਼ਾ ਕਰ ਲਿਆ ਫਿਰ ਹੱਥ ਪਿੱਛੇ ਖਿੱਚ ਲਿਆ। ਇਸ ਲਈ ਪਸ਼ੂ ਪਾਲਕੋ ਸਮਝੋ।

    • @nikkukokri3041
      @nikkukokri3041 2 месяца назад

      Jma shi gll aa veer teri pr apne loka nu eh gll di smjh ni aaundi

  • @BhupinderSingh-pr2kl
    @BhupinderSingh-pr2kl 2 месяца назад +5

    ਰਾਜੇਵਾਲ ਸਾਹਿਬ ਤੁਹਾਡੀ ਸੋਚ ਹਮੇਸ਼ਾ ਹੀ ਕਿਸਾਨ ਪੱਖੀ ਰਹੀ ਹੈ , ਸਾਨੂੰ ਮਾਣ ਹੈ ਤੁਹਾਡੇ ਤੇ। ਸਾਰੀਆਂ ਜਥੇਬੰਦੀਆਂ ਇਕੱਠੇ ਹੋਕੇ ਸੰਘਰਸ਼ ਲੜੋ ਜਿਸਤਰਾਂ ਦਿੱਲੀ ਵਾਲਾ ਮੋਰਚਾ ਜਿੱਤਿਆ ਸੀ। ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ।

  • @balwinderkumar7961
    @balwinderkumar7961 2 месяца назад +9

    ਵੇਰਕਾ ਦੇ ਵਿੱਚ ਕੋਈ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਦੀ

  • @NirmalSingh-mh6rw
    @NirmalSingh-mh6rw 2 месяца назад +6

    ਵੀਰੋ ਗੱਲ ਸਮਝਣ ਦੀ ਲੋੜ ਹੈ ਸਰਕਾਰੀ ਅਦਾਰੇ ਸਭ ਘਪਲੇ ਕਰ ਰਹੇ ਨੇ ਸਰਕਾਰ ਨੂੰ ਚੂਨਾ ਲਾ ਰਹੇ। ਜੇ ਸਹਿਕਾਰੀ ਖੰਡ ਮਿੱਲਾ ਨੇ ਉਹ ਕੁੱਝ ਚਹੇਤੇ ਕਿਸਾਨ ਦੇ ਨਾਮ ਤੇ ਪਰਚੀ ਆਉਂਦੀ ਗੰਨਾ ਨਹੀ ਆਉਂਦਾ ਪੇਮੈਂਟ ਖਾਤੇ ਵਿੱਚ ਚਲੀ ਜਾਂਦੀ ਇਸੇ ਤਰਾ ਮਿਲਕਫੈਡ ਵਿੱਚ ਕੰਮ ਚਲਦਾ ਤੁਸੀ ਸਮਝੋ 80 ਹਜ਼ਾਰ ਤਨਖਾਹ ਵਾਲੇ ਰਿਸ਼ਵਤ ਖਾ ਰਹੇ ਪ੍ਰਾਈਵੇਟ ਅਦਾਰੇ 15 ਹਜ਼ਾਰ ਵਾਲਾ ਇਮਾਨਦਾਰੀ ਨਾਲ ਡਿਉਟੀ ਕਰ ਰਿਹਾ ਇਸ ਕਰਕੇ ਸਰਕਾਰ ਅਦਾਰੇ ਪ੍ਰਾਈਵੇਟ ਕਰਨਾ ਚਾਹੁੰਦੀ ਕਿਉਕੇ ਘਾਟਾ ਨਾ ਪਵੇ ਪਰ ਇਸ ਦਾ ਜਿੰਮੇਵਾਰ ਕੌਣ 80 ਹਜ਼ਾਰ ਲੱਖ ਰੁਪਏੇ ਤਨਖਾਹ ਲੈਣ ਵਾਲੇ ਜੇ ਇਹ ਸਹੀ ਹੁੰਦੇ ਤਾ ਕੁਝ ਨਹੀ ਸੀ ਹੋਣਾ

  • @jaswinderbasra8442
    @jaswinderbasra8442 2 месяца назад +9

    Verkna ਨੂੰ ਵੀ ਆਪਣੀ management ਵੱਧੀਆ ਠੀਕ ਤਰੀਕੇ ਨਾਲ ਕਰਨੀ ਹੋਵੇਗੀ.

  • @gurmitsingh6731
    @gurmitsingh6731 2 месяца назад +6

    ਇਕੋ ਇਕ ਰਾਸਤਾ ਇਹ ਹੈ ਕਿ ਪ੍ਰੋਡਿਊਸਰ ਨੂੰ ਅਮੁੱਲ ਨਾਲੋਂ ਵੱਧ ਰੇਟ ਦਿੱਤਾ ਜਾਵੇ। ਦੂਸਰਾ ਮਿਲਕ ਫੈੱਡ ਨੂੰ ਆਪਣੇ ਪਰੋਡੱਕਟਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜ਼ੋ ਇਨਕਮ ਵੱਧ ਸਕੇ।

  • @Gurshan1313
    @Gurshan1313 2 месяца назад +21

    ਪੰਜਾਬ ਨੂੰ ਸੱਚੇ ਦਿਲੋਂ ਬਚਾਉ ਗੱਲਾਂ ਹੀ ਨਾ ਕਰੀ ਜਾਉ ਬਾਈਕਾਟ ਕਰੋ ਬਾਹਰਲੇ ਲੋਕ ਪੰਜਾਬ ਵਿੱਚ ਪੈਰ ਪਸਾਰ ਰਹੇ ਨੇ ਅਤੇ ਸਾਡੇ ਲੀਡਰ ਸਿਰਫ਼ ਲੈਕਚਰ ਦੇ ਕੇ ਸੰਤੁਸ਼ਟ ਹੋ ਕੇ ਬਹਿ ਜਾਦੇ ਨੇ ਬਈ ਕੱਲ ਨੂੰ ਮੈ ਕਹਿ ਸਕਾ ਕਿ ਮੈਂ ਬਥੇਰਾ ਰੋਲਾ ਪਾਇਆ ਕਿਸੇ ਨੇ ਗਲ ਨਹੀਂ ਸੁਣੀ ਬਸ ਏਥੇ ਆ ਕੇ ਕਹਾਣੀ ਖਤਮ। ਇਕੱਲਾ ਦੁਧ ਹੀ ਨਹੀਂ ਸਰਕਾਰੀ ਨੌਕਰੀ ਵੀ ਲੈ ਗਏ ਤੇ ਬਾਕੀ ਕੰਮ ਵੀ ਸੰਭਾਲ ਲਏ ਪਰ ਅਫਸੋਸ ਕੁੱਝ ਨਹੀਂ ਹੋ ਰਿਹਾ ਇਕ ਦੂਜੇ ਨੂ ਕਹੀ ਜਾਦੇ ਨੇ ਬਸ। ਪੰਜਾਬੀ ਸੂਬਿਆ ਤੇਰਾ ਕੌਣ ਬੇਲੀ।

  • @BachitarsinghRandhawa-t8e
    @BachitarsinghRandhawa-t8e 2 месяца назад +20

    ਗੁਰਦਾਸਪੁਰ ਵੇਰਕਾ ਮਿਲਕ ਪਲਾਂਟ ਸਭ ਤੋਂ ਵੱਧ ਲੁੱਟ ਹੋ ਰਹੀ ਆ

  • @jasbirsingh3770
    @jasbirsingh3770 2 месяца назад +15

    ਕਿਸਾਨ ਦਿੱਲੀ ਜਾਣ ਦੀ ਥਾਂ ਪਹਿਲਾਂ ਪੰਜਾਬ ਸੁਧਾਰ ਲਉ

  • @JagtarSingh-cj4ve
    @JagtarSingh-cj4ve 2 месяца назад +9

    ਬਾਈ ਜੀ ਸਰਕਾਰ ਦਾ ਜੋ ਕਸੂਰ ਆ ਪੰਜਾਬ ਨੂੰ ਉਜਾੜਨ ਦਾ ਉਹ ਤਾ ਹੈ ਪਰ ਸਾਡੇ ਪੰਜਾਬ ਦੇ ਲੋਕਾਂ ਦਾ ਜਾਦਾ ਹੱਥ ਆ ਜੀ, ਪਰ ਲਾਲਚ ਬੁਰੀ ਬਲਾ ਆ ਜੀ ਸਾਡੇ ਲੋਕ ਪੈਸੇ ਭਾਲ਼ਦੇ ਆ ਪੰਜਾਬ ਭਾਵੇਂ ਉਜੜ੍ਹਦਾ ਉਜੜ ਜਾਵੇ ਜਾਦਾ ਕਸੂਰ ਪੰਜਾਬ ਦੇ ਲੋਕਾਂ ਦਾ ਆ 🙏

  • @BalwinderSingh-qk6rt
    @BalwinderSingh-qk6rt 2 месяца назад +4

    ਰਾਜੇਵਾਲ ਸਾਹਿਬ, ਪੰਜਾਬੀ ਞੀ ਲਾਲਚੀ ਹੋ ਗੲਏ ਹਣ ਆਉਣ ਞਾਲੇ ਭਵਿੱਖ ਬਾਰੇ ਲੋਕ ਅਞੇਰ ਨਹੀ ਅਸੀ ਤੁਰੰਤ ਦਾ ਚੋਪੜਿਅਆ ਦੇਖਦੇ ਹਾਂ। ਤੁਹਾਡੇ ਞਿਚਾਰ ਬਹੁਤ ਞੱਡਮੁੱਲੇ ਹਣ

  • @karamsingh5855
    @karamsingh5855 2 месяца назад +15

    ਜਦੋ ਮਹਿਰੂਮ ਕੈਪਟਨ ਕੰਵਲਜੀਤ ਸਿੰਘ ਜੀ ਸਹਿਕਾਰਤਾ ਮੰਤਰੀ ਸਨ ਆਕਾਲੀ ਦਲ ਦੀ ਸਰਕਾਰ ਵਿੱਚ ਉਦੋ ਕੈਪਟਨ ਸਾਹਿਬ ਜੀ ਨੇ ਸਹਿਕਾਰਤਾ ਲਹਿਰ ਨੂੰ ਘਰ ਘਰ ਤੱਕ ਪਹੁੰਚਾ ਦਿੱਤਾ ਸੀ ਪਰ ਮਾੜੇ ਭਾਗ ਪੰਜਾਬ ਦੇ ਕੈਪਟਨ ਕੰਵਲਜੀਤ ਸਿੰਘ ਜੀ ਦਾ ਕਤਲ ਕਰਵਾ ਦਿਤਾ ਕਿਉ ਕਿ ਕੈਪਟਨ ਸਾਹਿਬ ਨੇ ਹਰੇਕ ਹਲਕੇ ਹਰੇਕ ਪਿੰਡ ਤੱਕ ਪਹੁੰਚ ਕੀਤੀ ਛੋੜੇ ਦਿਨ ਵਿੱਚ ਬਲੇ ਬਲੇ ਕਰਵਾ ਦਿੱਤੀ ਸਹਿਕਾਰਤਾ ਲਹਿਰ ਦੀ ਜੇਕਰ ਅਜ ਕੈਪਟਨ ਸਾਹਿਬ ਜਿਉਦੇ ਹੁੰਦੇ ਤਾ ਪੰਜਾਬ ਦੇ ਕਿਸਾਨ ਨੂੰ ਸੜਕਾ ਤੇ ਧਕੇ ਖਾਣ ਦੀ ਲੋੜ ਨਹੀ ਸੀ ਕਾਸ ਅਜ ਕੈਪਟਨ ਕੰਵਲਜੀਤ ਸਿੰਘ ਜੀ ਵਰਗਾ ਕੋਈ ਪੰਜਾਬ ਦੇ ਇਮਾਨਦਾਰ ਸ਼ੂਝਵਾਨ ਨਿਧੜਕ ਜਰਨੈਲ ਕਿਸਾਨ ਦਾ ਪੁੱਤਰ ਸਹਿਕਾਰਤਾ ਮੰਤਰੀ ਬਣੇ

    • @rajurj6829
      @rajurj6829 2 месяца назад

      sache insaan c tan hi maar dita ohna nu, gandua ne

    • @inderjeetsekhon2017
      @inderjeetsekhon2017 2 месяца назад

      🙏🙏🙏🙏🙏

  • @amritpalsinghsidhu814
    @amritpalsinghsidhu814 2 месяца назад +1

    ਬਹੁਤ ਬਹੁਤ ਬਹੁਤ ਹੀ ਵਧੀਆ ਇੰਟਰਵਿਊ ਹੈ।

  • @jaswindersinghgill9350
    @jaswindersinghgill9350 2 месяца назад +3

    ਹਮੇਸ਼ਾ ਸੱਚ ਦਾ ਸਹਿਯੋਗ ਦੇਣ ਲਈ ਆਪਸੀ ਤਾਲਮੇਲ ਪਿਆਰ ਏਕਤਾ ਹਿੰਮਤ ਸਹਿਯੋਗ ਦੇਣ ਲਈ ਆਪ ਸਭਨਾ ਦਾ ਬਹੁਤ ਬਹੁਤ ਧੰਨਵਾਦ ਜੀ

  • @virkayrshirefarmshergarh2219
    @virkayrshirefarmshergarh2219 2 месяца назад +7

    ਸਾਡੇ ਤਾ ਸੁਸਾਇਟੀ ਵਾਲੇ ਈ ਚੋਰ ਹਨ

  • @RandhirSingh-g1i
    @RandhirSingh-g1i 2 месяца назад +18

    ਵਾਹਿਗੁਰੂ ਆਪ ਜੀ ਨੂੰ ੧੦੦੦ ਸਾਲ੍ਹਾਂ ਦੀ ਲੰਬੀ ਉਂਮਰ ਬਖਸ਼ੇ ! ਰਾਜੇਵਾਲ ਸਾਹਿਬ !!

  • @ksandhu121
    @ksandhu121 2 месяца назад +29

    Boycott is not the solution, improve quality of Verka products. Clean up management

    • @BalbirSingh-ur8dt
      @BalbirSingh-ur8dt 2 месяца назад +3

      You say good, improve your qawalty

    • @vidursharma4574
      @vidursharma4574 2 месяца назад +1

      Exactly,
      Quality always Speaks for itself

    • @Badassandre
      @Badassandre 2 месяца назад

      Verka has better quality than Amul for sure

  • @ashokkhera25
    @ashokkhera25 2 месяца назад +1

    ਰਾਜੇਵਾਲ ਸਹਿਬ ਮਿਲਕ ਪਲਾਂਟਾ ਵਿੱਚ ਪੱਕੇ ਮੁਲਾਜ਼ਮ ਭਰਤੀ ਕਰਵਾਓ ਜਿਨ੍ਹਾਂ ਦੀ ਕੋਈ ਰਿਸਪੋਂਸੀਬਿਲਟੀ ਹੋਵੇ ਸਾਰੇ ਮੁਲਾਜ਼ਮ ਤਾਂ ਠੇਕੇ ਦੀ ਲੇਬਰ ਐ ਜੇ ਕਿਸੇ ਨੇ ਕੁਝ ਗੜਬੜ ਕਰ ਲਈ ਤਾਂ ਮੈਨੇਜਮੈਂਟ ਕੀ ਕਰ ਲਵੇਗੀ

  • @gurbaxsingh4615
    @gurbaxsingh4615 2 месяца назад +1

    ਰਾਜੇਵਾਲ ਸਾਹਿਬ ਵੇਰਕਾ ਦੁੱਧ ਦੀ ਕੁਆਲਿਟੀ ਵਿੱਚ ਸੁਧਾਰ ਕਰੋ ਲੋਕ ਅਮੁੱਲ ਨੂੰ ਭੁੱਲ ਜਾਣਗੇ।।

  • @seemakhan4605
    @seemakhan4605 2 месяца назад +1

    ਵੇਰਕਾ ਪੈਸੇ ਨਹੀਂ ਦੇ ਰਹੇ ਲੋਕਾਂ ਨੂੰ ਅਮੁੱਲ ਚ ਸਤ ਦਿਨਾਂ ਵਿਚ ਪਮਿੰਟ a jandi a😊

  • @rajindersinghkainth35
    @rajindersinghkainth35 2 месяца назад +6

    ਪੰਜਾਬ ਵਿਚ ਅਮੂਲ ਦਾ ਬਾਇਕਾਟ ਬਹੁਤ ਜਰੂਰੀ ਹੈ ਰਾਜੇਵਾਲ ਸਾਬ ਜੋ ਵੀ ਗੱਲ ਕਰ ਰਹੇ ਹਨ ਪੰਜਾਬ ਦੀ ਭਲਾਈ ਲਈ ਹੈ

  • @rajvindersingh620
    @rajvindersingh620 2 месяца назад +38

    ਵੇਰਕਾ ਦਾ ਸਾਥ ਦੇਣਾ ਚਾਹੀਦਾ ਹੈ ਜੀ

    • @harjot8singh
      @harjot8singh 2 месяца назад +1

      Amul quality best

    • @amritpalsinghsidhu814
      @amritpalsinghsidhu814 2 месяца назад +1

      ​@@harjot8singhਤੂੰ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੈ 😅😅

    • @harjot8singh
      @harjot8singh 2 месяца назад

      @@amritpalsinghsidhu814 teri maa v gajini ch hi c

  • @manjindermanjinder9059
    @manjindermanjinder9059 2 месяца назад +1

    ਬਿਲਕੁਲ ਸਹੀ ਗੱਲ ਜੀ ਬਾਈਕਾਟ ਕਰਨਾ ਚਾਹੀਦਾ

  • @KARAJSINGH-mk9po
    @KARAJSINGH-mk9po 2 месяца назад +5

    ਬਹੁਤ ਚੰਗੇ ਵਿਚਾਰ ਜੀ ਸਰਦਾਰ ਰਾਜੇਵਾਲ ਸਾਹਿਬ

  • @gurwindersandhu3257
    @gurwindersandhu3257 2 месяца назад +13

    ਰਾਜੇਵਾਲ ਸਾਹਿਬ ਨੂੰ ਬਹੁਤ knowledge ਐ ❤

  • @indirad1876
    @indirad1876 2 месяца назад +6

    Rajewal ji, thank you for this information. Please spread this in the whole Punjab

    • @krupalpatel6188
      @krupalpatel6188 2 месяца назад

      Chutiya baa raha hai
      Lekin tum logo ko baad me samai me ayega

  • @buggarsinghsidhu7186
    @buggarsinghsidhu7186 2 месяца назад +4

    ਮਕਾਬਲਾ ਕਰਨ ਦੀ ਹਿੰਮਤ ਨਹੀਂ ਤਾਂ ਬਾਈਕਾਟ ਦਾ ਐਲਾਨ ਕਰ ਦਿਓ, ਫ਼ੇਰ ਤਾਂ ਪਿਆਜ਼, ਸਬਜੀਆਂ, ਦਾਲਾਂ, ਅਤੇ ਬਾਹਰ ਤੋ ਆਈ ਬਿਜਲੀ, ਟਰੈਕਟਰ, ਖੇਤੀ ਮਸ਼ੀਨਰੀ ਅਤੇ ਕਾਰਾਂ ਜੀਪਾਂ ਦਾ ਬਾਈਕਾਟ ਦਾ ਵੀ ਐਲਾਨ ਕਰੋ

  • @JugrajSangrur-2437
    @JugrajSangrur-2437 2 месяца назад +54

    ਹਰ ਇਕ ਪੰਜਾਬੀ ਨੂੰ ਪ੍ਰਵਾਸੀ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ

    • @tiger-rn9mj
      @tiger-rn9mj 2 месяца назад +6

      Amul buffalo milk best quality. Vart ke waikho.

    • @Angad_0585
      @Angad_0585 2 месяца назад +2

      Nahi vartana amul

    • @ALLINONE-xq4wi
      @ALLINONE-xq4wi 2 месяца назад +1

      ​@@tiger-rn9mjverka amul to madaa nhi Sachh to door ho ji tusi

    • @issajatt5000
      @issajatt5000 2 месяца назад +1

      Oh bhra amul kehra tenu gujrat toh lia k dinda etho de loka da sale krda awde profit nal​@@tiger-rn9mj

    • @killerjatt-l4c
      @killerjatt-l4c 2 месяца назад

      Loda wrtage​@@tiger-rn9mj

  • @harnekdhaliwal2694
    @harnekdhaliwal2694 2 месяца назад +3

    ਰਾਜੇਵਾਲ ਬਿਲਕੁਲ ਸਹੀ ਗੱਲਾਂ ਨੇ 100% ਸੱਚ (ਨਵੀਂ ਪੀੜੀ ਨੂੰ ਸਮਝਾਉਣ ਲਈ ਧੰਨਵਾਦ)

  • @alikhannisar
    @alikhannisar 2 месяца назад +1

    Amul ਦੀ branding ਦੇਖੋ ਉਹ ਦੀ advertising ਦੇਖੋ ਕਿੰਨੀ ਵਧੀਆ ਹੋ ਰਹੀ ਹੈ ਟੀਵੀ ਤੇ ਸੋਸ਼ਲ ਮੀਡੀਆ ਬੈਨਰ ਤੇ ਜਿੱਥੇ ਵੀ ਦੇਖੋ ਮਸ਼ਹੂਰੀ ਹੋ ਰਹੀ ਐ.. ਸਾਡਾ ਵੇਰਕਾ ਕਿੱਥੇ ਐ? 🤔 ਕਿਤੇ ਦਿਸਦਾ ਹੀ ਨਹੀਂ... Management ਉਹ ਭ੍ਰਿਸ਼ਟ ਐ ਚੋਰ ਬੈਠੇ ਕੁਰਸੀਆਂ ਤੇ.. ਜੋ ਹਾਲ bsnl ਦਾ ਕੀਤਾ ਉਹੀ ਵੇਰਕਾ ਦਾ ਹੋ ਰਿਹਾ.. ਜਿਵੇਂ jio Airtel ਮਨ ਮਰਜ਼ੀ ਦੇ ਰੇਟ ਤੇ ਪੈਕ ਵੇਚ ਰਿਹਾ ਓਵੇਂ ਦੁੱਧ ਵਿਕਣਾ.. ਸਰਕਾਰਾ ਨੂ ਵੀ ਚਾਹੀਦਾ ਤੇ ਲੋਕਾਂ ਨੂ ਵੀ ਜਾਗੋ। ਮੁਕਾਬਲਾ ਕਰੋ ਬ੍ਰਾਂਡ ਬਣੋ.. 🙏

  • @kudrat641
    @kudrat641 2 месяца назад +6

    ਅਮੂਲ ਪੈਸੇ ਕੇ ਮਸ਼ਹੂਰੀ ਕਰਵਾਉਦਾ ਜੀ ਇਹ ਜਿਹੜੇ ਯੂਟੂਬ ਤੇ ਵਿਡਿਓ ਵਣਾਉਦੇ ਨੇਏਵੇ ਹੀ ਐਚ ਐਮ ਟੀ ਬੰਦ ਕਰਵਾਈ ਸੀਨੀਅਰ ਮਨੇਜਮੈ ਨੇ ਪਰਾਈਵੇਟ ਟਰੈਕਟਰ. ਕੰਪਨੀ ਆ ਨਾਲ ਮਿਲ ਕੇ

  • @gurlalsingh5099
    @gurlalsingh5099 2 месяца назад +1

    ਅਮੂਲ ਦਾ ਦੁੱਧ ਬਹੁਤ ਵਧੀਆ ਹੁੰਦਾ ਹੈ ਤੇ ਮਹਿੰਗਾ ਹੁੰਦਾ ਹੈ ਵੇਰਕਾ ਸਸਤਾ ਜਰੂਰ ਹੈ ਪਰ ਕਵਾਲਟੀ ਡਾਊਨ ਹੁੰਦੀ ਹੈ ਜਿਸ ਕਰਕੇ ਲੋਕ ਅਮੂਲ ਨੂੰ ਪਸੰਦ ਕਰਦੇ ਹਨ. ਅਮੂਲ ਦਾ ਵਿਰੋਧ ਕਰ ਕੇ ਗੱਲ ਨੀ ਬਣਨੀ ਵੇਰਕਾ ਦਾ ਸੁਧਾਰ ਕਰੋ

  • @lcmahi2708
    @lcmahi2708 2 месяца назад +15

    ਅਮੂਲ ਦੀ ਕੁਆਲਿਟੀ ਵੇਰਕਾ ਨਾਲੋ ਵਧੀਆ ਜੀ।
    ਜਦੋ ਅਮੂਲ ਨਹੀਂ ਸੀ,ਵੇਰਕਾ ਵਿਚ ਸੁਕੇ ਦੁਧ ਦੀ ਮਾਤਰਾ ਵਧ ਸੀ।ਵੇਰਕਾ ਆਪਣੀ ਗੁਣਵਤਾ ਸੁਧਾਰੇ।

    • @babalpreet3414
      @babalpreet3414 2 месяца назад +3

      ਤੇ ਰਾਜੇਵਾਲ ਫਾਰਸੀ ਬੋਲ ਰਿਹਾ????

    • @GurmeetSingh-yz3jt
      @GurmeetSingh-yz3jt 2 месяца назад

      ਵੇਰਕਾ ਮਿਲਕ ਪਲਾਂਟ ਤੇ ਕਿਸਾਨ ਯੂਨੀਅਨ ਛਾਪੇ ਮਾਰੇ ਫੇਰ ਹੀ ਘਾਟਾ ਪੂਰਾ ਹੋਵੇਗਾ।ਲੋਕਾ ਨੂੰ ਸਹੀ ਦੁੱਧ ਮਿਲੇਗਾ।

    • @Abhigarg939
      @Abhigarg939 2 месяца назад +1

      Nhi veer dharne naal sab thik hoju

    • @tvsittare7126
      @tvsittare7126 2 месяца назад

      Amul 54000 crore di company te verka 4000 crore di kinna fark hai

  • @jasmindersingh5966
    @jasmindersingh5966 2 месяца назад +7

    ਜਿਧਰ ਵੀ ਜਾਓ ਧਰਨਾ ਜਿੱਧਰ ਵੀ ਰਸਤਾ ਬੰਦ ਇਨਾ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਤਾ❤🎉😢😮😊😊😅😮🎉😂❤

    • @kmg__royal1632
      @kmg__royal1632 2 месяца назад +1

      imenna hi punjab hitaishi aa ta
      koi rasta labb k de kissaan ethe comment c bakvaas maari janna

    • @amritpalsinghsidhu814
      @amritpalsinghsidhu814 2 месяца назад +1

      ਭੇਡੇ ਇਹ ਵੀ ਕਿਸਾਨਾਂ ਦਾ ਮੁੱਦਾ ਹੈ।

    • @amritpalsinghsidhu814
      @amritpalsinghsidhu814 2 месяца назад +1

      ​@@kmg__royal1632ਤੁਸੀਂ ਲੋਕ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ 😅😅😅

  • @naturelover2347
    @naturelover2347 2 месяца назад +2

    ਮੈਂ ਤਾਂ ਪਰਸਨਲ ਤੌਰ ਤੇ ਪਿਛਲੇ ਕਈ ਸਾਲਾਂ ਤੋਂ Amul ਦੇ ਪਰੋਡਕਟਸ ਦਾ ਸੰਪੂਰਨ ਬਾਈਕਾਟ ਕੀਤਾ ਹੋਇਆ ਹੈ ਅਤੇ ਕਈ ਹੋਰਾਂ ਨੂੰ ਵੀ ਬਾਈਕਾਟ ਕਰਵਾਇਆ ਹੈ। ਮੇਰੀ ਫੈਮਲੀ ਵਿੱਚ ਵੀ ਅਮੁਲ ਦਾ ਕੋਈ ਪਰੋਡਕਟ ਨਹੀ ਖਰੀਦਦੇ। ਅਸੀਂ ਕੇਵਲ ਤੇ ਕੇਵਲ ਵੇਰਕਾ ਜਾਂ ਮਦਰ ਡੇੲਰੀ ਦੇ ਪਰੋਡਕਟਸ ਹੀ ਖਰੀਦਦੇ ਹਾਂ। ਐਸਾ ਹਜ਼ਾਰਾਂ ਹੀ ਵਾਰ ਹੋਇਆ ਹੋਵੇਗਾ ਕਿ ਜਦੋ ਦੁੱਧ ਜਾਂ ਕੋਈ ਹੋਰ ਵਸਤੂ ਲੈਣ ਗਿਆ ਹੋਵਾਂਗਾ ਤੇ ਵੇਰਕਾ ਜਾਂ ਮਦਰ ਡੇੲਰੀ ਦਾ ਖਤਮ ਹੋ ਗਿਆ ਹੋਵੇਗਾ ਤਾਂ ਮੈਂ ਖਾਲੀ ਹੱਥ ਵਾਪਸ ਆ ਗਿਆ ਹੋਵਾਂਗਾ ਪਰੰਤੂ ਅਮੁਲ ਦਾ ਕੁਝ ਨਹੀਂ ਲਿਆ ਹੋਵੇਗਾ।

    • @rahgiri
      @rahgiri 2 месяца назад

      ਮਦਰ ਡੇਅਰੀ ਵੀ ਤਾਂ ਬਾਹਰੀ ਹੈ।

  • @jaswindersingh-wb1tc
    @jaswindersingh-wb1tc 2 месяца назад +2

    ਪਹਿਲੀ ਨਜਰੇ ਤਾਂ ਬਾਈਕਾਟ ਵਾਲਾ ਹੱਲ ਵਧੀਆ ਲੱਗਦਾ ਹੈ ਪਰ ਕੁਝ ਹੋਰ ਪੱਖ ਵੀ ਨੇ
    ੧. ਜੇ ਅਮੁੱਲ ਵਧੀਆ ਕਵਾਲਟੀ ਵਧੀਆ ਮਾਰਕਿਟਿੰਗ ਅਤੇ ਵਧੀਆ ਮੈਨੇਜਮੈਂਟ ਕਰਕੇ ਅੱਧੇ ਦੇਸ਼ ਵਿੱਚ ਦੁੱਧ ਵੇਚ ਰਿਹਾ ਤਾਂ ਅਸੀਂ ਉਨਾਂ ਨਾਲੋਂ ਕਿਉਂ ਘੱਟ ਹਾਂ। ਇਹ ਮਸਲਾ ਮਿਲਕ ਪਲਾਟਾਂ ਚ ਜਿਹੜੇ ਕਾਲੇ ਚੋਰ ਬੈਠੇ ਹਨ ਉਨਾਂ ਨੂੰ ਬਾਹਰ ਕੱਢ ਕੇ ਚੰਗੇ ਪੜੇ ਲਿਖੇ ਨੌਜਵਾਨਾਂ ਨੂੰ ਅੱਗੇ ਲਿਉਣ ਨਾਲ ਹੀ ਹੱਲ ਹੋਣਾ ਹੈ।
    ੨. ਜੇ ਅੱਜ ਤੁਸੀਂ ਗੁਜਰਾਤ ਦੀ ਕੰਪਨੀ ਨੂੰ ਧੱਕੇ ਨਾਲ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਫਿਰ ਵੀ ਉਨਾਂ ਕੋਲ ੯੫% ਭਾਰਤ ਦੀ ਮਾਰਕਿਟ ਬਚਦੀ ਹੈ। ਪਰ ਜੇ ਸਾਡੇ ਨਾਲ ਵੀ ਇਸੇ ਤਰਾਂ ਹੋ ਗਿਆ ਕਿ ਤੁਹਾਡੀ ਕਣਕ, ਝੋਨਾ ਫਲ ਸਬਜੀਆ ਪੰਜਾਬ ਵਿੱਚ ਹੀ ਵਿਕਣਗੀਆਂ ਤਾਂ ਕੀ ਬਣੇਗਾ।
    ੩. ਜੇ ਪੂਰੀ ਦੁਨੀਆ ਵਿੱਚ ਰਾਜ ਕਰਨਾ ਹੈ ਤਾਂ ਕਵਾਲਟੀ ਅਤੇ ਕੀਮਤ ਵਿੱਚ ਅੱਵਲ ਹੋਣਾ ਪਏਗਾ। ਉਸਦੀ ਇੱਕ ਉਦਾਹਰਨ ਚੀਨ ਹੈ। ਸਮੇਂਤ ਅਮਰੀਕਾ ਪੂਰੀ ਦੁਨੀਆ ਉਹਦੇ ਖਿਲਾਫ ਗੱਲਾਂ ਤਾਂ ਕਰਦੀ ਹੈ ਪਰ ਮਾਲ ਫਿਰ ਵੀ ਉਸ ਤੋਂ ਹੀ ਲੈਂਦੇ ਹਨ।
    ੪. ਜੇ ਅੱਗੇ ਵਧਣਾ ਹੈ ਕਿਸਾਨੀ ਨੂੰ ਬਚਾਉਣਾ ਤਾਂ ਆਪਣੀਆ ਜਿਨਸਾਂ ਦੀ ਕਵਾਲਟੀ ਟਾਪ ਦੀ ਬਣਾਉਣੀ ਪਏਗੀ ਤਾਂ ਫਿਰ ਵੇਰਕਾ ਵੀ ਜਾ ਕੇ ਗੁਜਰਾਤ ਵਿੱਚ ਪਲਾਂਟ ਲਾਉਣ ਦੀ ਸੋਚੇਗਾ।
    ੫. ਪੰਜਾਬੀਆਂ ਵਾਲੀ ਮੜਕ, ਸਾਨੂੰ ਆਪਣੇ ਕੰਮ ਵਿੱਚ ਵੀ ਦਿਖਾਉਣੀ ਪਏਗੀ ਨਹੀਂ ਤਾਂ ਦੁਸ਼ਮਣ ਤਾਂ ਪਹਿਲਾਂ ਹੀ ਖੁੱਡੇ ਲਾਉਣ ਨੂੰ ਫਿਰਦਾ ਹੈ। ਪਰ ਅਸੀ ਆਪਣੀ ਸਮਝ ਤੇ ਮਿਹਨਤ ਨਾਲ ਉਸ ਨੂੰ ਪਲਟੀ ਮਾਰ ਸਕਦੇ ਹਾਂ।
    ੬. ਜੇ ਅਫਸਰਸ਼ਾਹੀ ਜਾਂ ਨੇਤਾ ਬੇਈਮਾਨ ਹਨ ਤਾਂ ਪਾਰਟੀਬਾਜ਼ੀ ਦਾ ਵਹਿਮ ਲਾਂਭੇ ਰੱਖ ਕੇ ਡਟ ਜਾਉ ਨਹੀਂ ਤਾਂ ਮਰਨਾ ਤਾਂ ਆਮ ਲੋਕਾਂ ਨੇ ਹੀ ਹੈ। ਇੰਨਾ ਸਾਰਿਆਂ ਦੇ ਨਿਆਣੇ ਵੀ ਬਾਹਰ ਹਨ ਅਤੇ ਜਾਇਦਾਦਾਂ ਵੀ ਬਾਹਰ। ਸਾਰੇ ਆਪੋ ਵਿੱਚ ਰਿਸ਼ਤੇਦਾਰੀ ਨੇ। ਕੈਪਟਨ ਤੇ ਮਾਨ ਸਾਂਢੂ, ਬਾਦਲ ਤੇ ਕੈਰੋਂ ਕੁੜਮ ਤੇ ਹੋਰ ਵੀ ਕਈ ਸਾਰੇ।

  • @daljitsingh-xb6bg
    @daljitsingh-xb6bg 2 месяца назад +25

    ਕੁਆਲਿਟੀ ਅਮੁੱਲ ਵਰਗੀ ਕਰੋ, ਵੇਰਕਾ ਨੂੰ ਕਾਫੀ ਕੰਮ ਕਰਨਾ ਪੈਣਾ।
    ਦਹੀਂ ਦੀ ਕੁਆਲਿਟੀ, ਦੁੱਧ ਦੀ ਕੁਆਲਿਟੀ ਹਰ ਚੀਜ਼ ਅੱਗੇ ਹੈ।

    • @gn7036
      @gn7036 2 месяца назад +9

      Oh bharva verka de best product a

    • @daljitsingh-xb6bg
      @daljitsingh-xb6bg 2 месяца назад

      @@gn7036 ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ।
      ਮੈਂ 10 ਸਾਲ ਤੋਂ ਵੇਰਕਾ ਦਾ ਦੁੱਧ ਦਹੀਂ ਪਨੀਰ ਵਰਤਦਾ ਸੀ।
      ਪਰ ਪਿਛਲ਼ੇ 6 ਮਹੀਨੇ ਤੋਂ ਅਮੁੱਲ ਦਾ ਦੁੱਧ ਦਹੀਂ ਵਰਤ ਰਿਹਾ। ਕਾਫੀ ਫਰਕ ਹੈ।

    • @manasthukral6065
      @manasthukral6065 2 месяца назад

      @@gn7036hahaha fudu glla ne teriya Svva quality vdiya bc gand

    • @jasbirkaur3371
      @jasbirkaur3371 2 месяца назад

      Verka di completes aundia na

  • @rakeshkapoor3661
    @rakeshkapoor3661 Месяц назад

    ਬਹੁਤ ਹੀ ਵਧੀਆ। ਰਾਜੇਵਾਲ ਸਾਹਿਬ ਬਹੁਤ ਬਹੁਤ ਸਾਧੁਵਾਦ।

  • @bikramjitsinghrandhawa4121
    @bikramjitsinghrandhawa4121 2 месяца назад +1

    ਇਨਾ ਅੱਜ ਤੱਕ ਪੰਜਾਬ ਚ ਕੋਈ ਕੰਮ ਕਰਾਇਆ ਹੈਗਾ ਆ ਸਿਰਫ ਜਾਮ ਲਗਾਏ ਹੈਗੇ ਨੇ ਤੇ ਹੁਣ ਇਹ ਨਵਾਂ ਸੱਪ ਕੱਢ ਕੇ ਬਹਿ ਗਿਆ

  • @MohitKumarsharma-qy9ly
    @MohitKumarsharma-qy9ly 2 месяца назад +3

    I love Verka

  • @Gill-wasdf
    @Gill-wasdf 2 месяца назад +1

    ਪੰਜਾਬ ਦੇ ਕਿਸਾਨ ਝੋਨਾ ਲਾਉਣ ਦਾ ਬਾਈਕਾਟ ਕਰ ਦੇਣ

  • @ramanrana83
    @ramanrana83 2 месяца назад +3

    ਕਮੀ ਸਾਡੇ ਸਿਸਟਮ ਵਿੱਚ ਹੈ
    ਕਮੀ ਸਾਡੇ ਲੀਡਰਾਂ ਵਿੱਚ
    ਗਾਲਾ ਅਮੂਲ ਨੂੰ
    ਕਮਾਲ ਕਰਦੇਂ ਹੋ
    ਐਕਰ ਬਾਈ ਤੇਰੀ ਜ਼ਮੀਨ ਦੀ ਰਜਿਸਟਰੀ ਤਾ ਤੇਰੇ ਨਾਂਮ ਹੀ ਹੈ
    ਬਾਈ ਕਦੇ ਸਰਦਾਰਾ ਸਿੰਘ ਜੌਹਲ ਦਾ ਇੰਟਰਵਿਊ ਜਰੂਰ ਸੁਣੋ

  • @MrXYZ-eq7zi
    @MrXYZ-eq7zi 2 месяца назад +5

    ਕੇਂਦਰ ਵਿਚ ਜਿਹੜੀ ਵੀ ਸਰਕਾਰ ਆਈ ਉਸ ਨੇ ਪੰਜਾਬ ਨੂੰ ਵੰਡਣ, ਭੰਡਣ ਅਤੇ ਲੁਟਣ ਵਲ ਈ ਧਿਆਨ ਦਿਤਾ।ਅਜ ਵੀ ਇਹੋ ਹਾਲਾਤ ਨੇ। ਬਾਦਲ ਆਇਆ ਜਾਂ ਕੈਪਟਨ ਇਹ ਕੇਂਦਰ ਸਰਕਾਰਾਂ ਦੇ ਹੱਥ ਠੋਕੇ ਬਣੇ ਰਹੇ। ਪੰਜਾਬ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ ਇਹਨਾਂ ਨੇ।

  • @narindersingh3140
    @narindersingh3140 2 месяца назад +1

    ਬੀਐਨ ਸਨਲ ਨੂੰ ਘਾਟਾ ਪੈਣਾ 2008 ਤੋਂ ਸ਼ੁਰੂ ਹੋਇਆ ਸੀ ਔਰ ਉਸ ਸਮੇਂ ਸਰਕਾਰ ਕਿਹਦੀ ਸੀ ਅੱਗੋਂ ਤੁਸੀਂ ਖੁਦ ਸੋਚ ਲਓ ਇੱਕ ਤਰਫਾ ਡਫਲੀ ਨਾ ਵਜਾਇਆ ਕਰੋ

  • @RaviSharma-jl4jn
    @RaviSharma-jl4jn 2 месяца назад +2

    Govt verka ch bilkul v recruitment nahi kar rahi.. bhagwant maan ne 500 post fill karn lae keha c...but aje tak kuch nahi kitta.

  • @p.sstudiorjp8288
    @p.sstudiorjp8288 2 месяца назад

    ਹੁਣ ਐਹ ਅਫਵਾਹ ਕੋਣ ਫਿਲਾ ਰਿਹਾ ਕੇ ਰਾਜੇਵਾਲ ਦੇ ਭਤੀਜੇ ਕੋਲ ਪੰਜਾਬ ਦੇ ਵੇਰਕਾ ਪ੍ਰਧਾਨ ਆ ਮੈਂਬਰਸ਼ਿਪ ਆ 85 % ਹਿੱਸਾ ਰਾਜੇਵਾਲ ਦੇ ਭਤੀਜੇ ਕੋਲ ਆ ਵੇਰਕਾ ਦਾ ਅਮੋਲ ਪੂਰੀ ਟੱਕਰ ਦੇ ਰਿਹਾ

  • @ManjitSingh-wt5xl
    @ManjitSingh-wt5xl 2 месяца назад +1

    ਬਿਲਕੁਲ ਸੱਚ ਏਂ ਜੀ

  • @chanjminghmaan8575
    @chanjminghmaan8575 2 месяца назад +2

    ਵਧੀਆ ਰਾਜੇਵਾਲ ਸਾਬ ❤❤❤

  • @harshpreetkaur5560
    @harshpreetkaur5560 2 месяца назад +10

    ਰਾਜੇਵਾਲ ਸਾਹਿਬ ਤੁਹਾਡੇ ਵੱਲੋਂ ਲਗਾਏ ਪ੍ਰਧਾਨ ਤਿੰਨ, ਤਿੰਨ ਲੱਖ ਰੁਪਏ ਵੇਰਕਾ ਡੇਅਰੀ ਵਿੱਚੋ ਖਾਂਦੇ ਰਹੇ ਹਨ, ਰਿਕਵਰੀ ਦੇ ਮੱਤੇ ਪਿਆ ਹੋਇਆ ਹੈ

  • @Angad_0585
    @Angad_0585 2 месяца назад +12

    ਜੇ ਪਜਾੰਬ ਦੀ ਸਰਕਾਰ ਨੇ bhayiye ਦਾ ਕੁੱਛ ਨਹੀ ਕੀਤਾ ਤਾ ਅਗਲੀ ਵਾਰ ਵੋਟ ਨਹੀ ਦੇਵਾਗੇ 😤😤😤

    • @bitusidhu2931
      @bitusidhu2931 2 месяца назад

      ਗਲਤ

    • @monasharma2612
      @monasharma2612 2 месяца назад

      Baman, bhaiya, baniya, Jains.... ...
      ka bhi boycott karna chahiye.
      Jain 70 lakhs hai or 24% desh ka taxes dete hai.
      Baniya, Marwaris .5% hai desh ka 15% taxes dete hai,
      Bhaiya diesel engines se apne khet ko pani lagate hai. Half Bihar mi flood or half mi drought rahte hai.
      Bhaiya Punjabi se 20 guna jyada mehnat karta hai.
      Baman puri duniya ki MNC ke CEO ban rahe hai.
      Bamano ne India mi IT ki industries peda kar diya hai. 8 mi se 7 Nobel prize baman ko hai aik khatri Hargobind Khurana ko physics mi mila hai.
      In sab ka boycott karo.

  • @jagdeepgoria9
    @jagdeepgoria9 2 месяца назад +1

    ਸਹੀ ਗੱਲ ਹੈ

  • @RaviSharma-jl4jn
    @RaviSharma-jl4jn 2 месяца назад +2

    Staff shortage bohat jyadan hai .verka ch..pichle 5 saal ton koe recruitment nahi hoe...

  • @sarwansingh1803
    @sarwansingh1803 2 месяца назад +1

    ਵੇਰਕਾ ਮਿਲਕ ਪਲਾਂਟ ਦਾ ਸਾਥ ਹਰ ਬੰਦਾ ਦਵੇ ਕਿੳਕ ਵੇਰਕਾ ਦਾ ਨਾ ਆਲ ਇੰਡੀਆ ਦੇ ਹਰ ਸ਼ਹਿਰ ਤੇ ਹਲਕੇ ਚ ਚਲਦਾ ਹੈ ਔਰ ਇਹ ਪੰਜਾਬੀਅ ਦਾ ਆਪਣਾ ਪਲਾਂਟ ਹੈ

  • @Kuzuri_Traveller
    @Kuzuri_Traveller 2 месяца назад +1

    Ik ਇਕ ਗੱਲ ਸੱਚ ਆ।

  • @hrandhawa2513
    @hrandhawa2513 2 месяца назад +1

    ਰਾਜੇਵਾਲ ਸਾਬ ਅਮੂਲ ਜਿੱਥੇ ਜਿੱਥੇ ਵੀ ਕਿਸਾਨਾਂ ਕੋਲੋਂ ਦੁੱਧ ਲੈ ਰਹੀ ਹੈ, ਓਥੇ ਵੇਰਕਾ ਨਾਲੋਂ ਵੱਧ ਰੇਟ ਤੇ ਲੈ ਰਹੀ ਹੈ। ਪੇਮੈਂਟ ਹਰ ਹਫ਼ਤੇ ਸਿੱਧੀ ਖਾਤੇ ਵਿੱਚ ਕਰ ਰਹੀ ਹੈ। ਇਸ ਦੇ ਨਾਲ ਨਾਲ ਹਰ 4 ਮਹੀਨੇ ਬਾਅਦ ਬੋਨਸ ਵੀ ਦੇ ਰਹੀ ਹੈ। Amul ਦੇ ਆਉਣ ਤੋਂ ਪਹਿਲਾਂ ਵੇਰਕਾ ਦੀ ਮੋਨੋਪੌਲੀ ਚਲਦੀ ਸੀ, ਪਰ ਹੁਣ Amul ਦੇ ਆਉਣ ਕਰਕੇ ਵੇਰਕਾ ਨੂੰ healthy competition ਮਿਲ ਰਿਹਾ ਹੈ, ਜਿਸ ਵਿਚ ਕਿਸਾਨਾਂ ਦਾ ਹੀ ਫ਼ਾਇਦਾ ਹੈ। ਤੁਸੀਂ Amul ਵਾਂਗ ਵੇਰਕਾ ਨੂੰ strong ਕਰੋ। ਜਿਨ੍ਹਾਂ competition ਰਹੇਗਾ ਓਨਾ ਹੀ ਕਿਸਾਨਾਂ ਦਾ ਲਾਭ ਹੈ। Amul ਨੂੰ ਰੋਕਣ ਤੋਂ ਪਹਿਲਾਂ ਉਹਨਾਂ ਕਿਸਾਨਾਂ ਨਾਲ ਗੱਲ ਕਰੋ ਜੋ Amul ਨਾਲ ਜੁੜੇ ਹੋਏ ਨੇ, ਫੇਰ ਤੁਹਾਨੂੰ ਪਤਾ ਲੱਗੇਗਾ ਕਿ Amul ਦੇ ਆਉਣ ਕਰਕੇ ਕਿਸਾਨਾਂ ਦਾ ਜੀਵਨ ਪੱਧਰ ਕਿੰਨਾ ਉਪਰ ਗਿਆ ਹੈ।

    • @mahinderpalsingh109
      @mahinderpalsingh109 2 месяца назад

      Pehla milkfed and verka sugarfrd di corruption bsnd kar ke dlkha

  • @surindersinghdhaliwal4352
    @surindersinghdhaliwal4352 2 месяца назад +1

    Bhagwant Maan ji ਵੇਰਕਾ ਦੇ ਟਰੱਕ ਇਕੱਲਾ ਇਕ ਦਿਨ ਦਾ 16000 ਕਮਾਉਂਦਾ ਹੈ
    ਮੱਕੜ ਸਾਹਿਬ ਅਮੁੱਲ ਦੀਆਂ ਪਿੰਡੋਂ ਪਿੰਡ ਯੂਨਿਟ ਖੁੱਲ ਰਹੇ ਹਨ
    ਡੰਡੇ ਲੈ ਕੇ ਸੂਤ ਆਉਣ ਗੇ

  • @tarvindersingh1072
    @tarvindersingh1072 2 месяца назад +1

    ਸਾਰਿਆਂ ਪਿੰਡਾਂ ਵਿੱਚ
    ਰਾਜਸਥਾਨੀ ਤੇ ਗੁਜਰਾਤੀ ਸੜਕਾਂ ਕਿਨਾਰੇ ਮੱਝਾਂ ਰੱਖੀ ਬੈਠੇ ਨੇ ਉਹ ਸਾਰੇ ਅਮੋਲ ਨੂੰ ਜਦੋਂ ਪਾਉਂਦੇ ਨੇ
    ਅਮੂਲ ਨੇ ਇਹ ਗੁਜਰਾਤੀ ਇਹਦੇ ਰਾਜਸਥਾਨੀ ਖੁਦ ਇੰਸਟਾਲ ਕੀਤੇ ਨੇ ਪੰਜਾਬ ਵਿੱਚ ਲਗਭਗ ਹੁਣ ਘਰਾਂ ਵਿੱਚ ਵੀ ਦੁੱਧ ਰਾਜਸਥਾਨੀ ਤੇ ਗੁਜਰਾਤੀ ਵੰਡਣ ਆ ਰਹੇ ਨੇ
    ਪਿੰਡਾਂ ਵਿੱਚ ਇਹ ਮਤਾ ਪਾਇਆ ਜਾਣਾ ਚਾਹੀਦਾ ਕਿ ਕੋਈ ਵੀ ਕਿਸੇ ਸਰਕਾਰੀ ਥਾਂ ਦੇ ਉੱਤੇ ਮੱਝਾਂ ਨਾ ਜਾਂ ਨਾ ਰੱਖੇ ਤੇ ਇਹਨਾਂ ਦੇ ਉੱਤੇ ਕੋਈ ਸਖਤ ਪਾਬੰਦੀਆਂ ਲੱਗਣੀਆਂ ਚਾਹੀਦੀਆਂ
    ਕੁਝ ਲੋਕ ਤਾਂ ਰਾਤ ਨੂੰ ਲੁੱਟਾਂ ਖੋਹਾਂ ਵੀ ਕਰਦੇ ਨੇ ਪਿੰਡਾਂ ਵਿੱਚ ਚੋਰੀਆਂ ਕਰਦੇ ਨੇ

  • @kirandeep2730
    @kirandeep2730 2 месяца назад +1

    I m with you sir.... We all have to fight together to save punjab....

  • @nirmalghuman6077
    @nirmalghuman6077 2 месяца назад +1

    ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਉਨ੍ਹਾਂ ਚ ਸ.ਰਾਜੇਵਾਲ ਵਰਗਾ ਸੂਝਵਾਨ ਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀਆਂ ਬਾਰੀਕੀਆਂ ਨੂੰ ਸਮਝਣ ਵਾਲਾ ਕੋਈ ਇੱਕ ਵੀ ਬੰਦਾ ਨਹੀਂ !
    ਬਾਕੀ ਸਾਰੇ ਨਾਹਰੇ ਲਾਉਣ ਵਾਲੇ ਈ ਨੇ ! ਜਦੋਂ ਮੀਡੀਆ ਉਨ੍ਹਾਂ ਨਾਲ ਗੱਲ ਕਰਦਾ ਆ ਤਾਂ ਉਨ੍ਹਾਂ ਕੋਲ ਬਾਦਲੀਲ ਤੇ ਤੱਥਾਂ ਤੇ ਆਧਾਰਿਤ ਗੱਲ ਰੱਖਣ ਦਾ ਕੋਈ ਤਜਰਬਾ ਹੀ ਨਹੀਂ ਹੁੰਦਾ!
    ਰਾਜੇਵਾਲ ਸਾਹਿਬ ਜਦੋ ਵੀ ਕਿਸਾਨੀ ਮੁੱਦੇ ਤੇ ਗੱਲ ਕਰਦੇ ਨੇ ਕਿ ਸਾਹਮਣੇ ਵਾਲੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ !

  • @bitusidhu2931
    @bitusidhu2931 2 месяца назад +1

    ਨੈਸਲੇ ਦਾ ਵਿਰੋਧ ਕਿਉ ਨਹੀ ਹਾਲਾਂਕਿ ਨੈਸਲੇ ਵਿਦੇਸ਼ੀ ਹੈ

  • @ranvirsingh1706
    @ranvirsingh1706 2 месяца назад

    Absolutely Right

  • @jaswinderbasra8442
    @jaswinderbasra8442 2 месяца назад +2

    ਰਾਜਨੀਤਕ ਲੋਕਾਂ ਨੂੰ ਇਨ੍ਹਾਂ ਕੌਓਪ ਤੋਂ ਦੂਰ ਹੀ ਰਖੋ, ਇਨ੍ਹਾਂ ਨੇ ਹਰ ਪਾਸਿ ਗੰਦ ਪਾਇਆ ਹੋਇਆ

  • @lalisidhuagricultureblog6318
    @lalisidhuagricultureblog6318 2 месяца назад +4

    ਪਾਣੀ ਦੀ ਗੱਲ ਸ਼ੁਰੂ ਕਰਨ ਸਾਰ ਰਾਜੇਵਾਲ ਜੀ ਗੋਲ ਕਰ ਗਏ।

  • @darshansingh7221
    @darshansingh7221 2 месяца назад

    ਵੇਰਕਾ ਦੇ ਭ੍ਰਿਸ਼ਟ ਮੁਲਾਜ਼ਮ ਬਾਹਰ ਕੱਢੋ ਪਹਿਲਾਂ

  • @vikasmodgill9203
    @vikasmodgill9203 2 месяца назад +7

    ਵੇਰਕਾ ਟਿਕ ਨਹੀਂ ਸਕਦੀ ਅਮੁਲ ਅੱਗੇ ਕਿਉਂਕਿ ਓਦੀ management ਤੇ product ਦੀ quality Verka ਨਾਲੋ ਸੋ ਦਰਜੇ ਅੱਗੇ ਆ ,, ਗੱਲਾ ਨਾਲ ਕੁਝ ਨਹੀਂ ਹੋਣਾ ਜੇਕਰ ਅਮੁਲ ਦਾ ਮੁਕਾਬਲਾ ਕਰਨਾ product ਵੱਲ ਧਿਆਨ ਦਿਓ ,,, ਪਹਿਲਾ ਆਵਦਾ ਘਰ ਰਿਸ਼ਵਤਖੋਰਾਂ ਤੇ ਚੋਰਾ ਤੇ ਘਪਲੇਬਾਜਾਂ ਤੋ ਸਾਫ ਕਰੋ ,,, ਅਮੁੱਲ ਤੇ ਵੇਰਕਾ ਦੇ ਦੁੱਧ ਦਾ ਏਕ ਵਾਰ tast ਕਰੋ ਫਰਕ ਥੋਨੂੰ ਆਪੇ ਪਤਾ ਲੱਗ ਜਾਵੇਗਾ ,,, ਅਮੁੱਲ ਕਿਤੋਂ ਬਾਹਰੋ ਦੁੱਧ ਨਹੀਂ ਲਿਓਂਦਾ ਪੰਜਾਬ ਦਾ ਹੀ ਦੁੱਧ ਐ ਬਸ ਫਰਕ ਏਨਾ ਕੇ ਓਹ ਦੁੱਧ pure ਦਿੰਦੈ ਆਮ ਲੋਕਾਂ ਨੂੰ

    • @vikasmodgill9203
      @vikasmodgill9203 2 месяца назад

      @@SatlujBeas ਸੱਚੀ ? ਫੇਰ ਤਾਂ ਵੀਰ ਵੇਰਕਾ ਵਾਲੇ ਵੀ ਤਾਂ ਪੌਦੇ ਈ ਹੋਣੇ ਆ chemical ਵਗੈਰਾ?

  • @KuldeepSingh-pd4nb
    @KuldeepSingh-pd4nb 2 месяца назад +2

    ਵਧੀਆ ਇਟਰਵਿਉ ਧੰਨਵਾਦ ਰਾਜੇਵਾਲ ਜੀ

  • @MunishKumar-js6dj
    @MunishKumar-js6dj 2 месяца назад

    ਕਰਪਸ਼ਨ ਮੁਖ ਕਾਰਣ ਹੈ ਸਰਕਾਰ ਵਲੋਂ ਵੇਰਕਾ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ

  • @SatpalSingh-i5p
    @SatpalSingh-i5p 2 месяца назад

    Thank you ptc

  • @malkitkaur41
    @malkitkaur41 2 месяца назад +18

    ਪिਹਲਾਂ ਸੁਰੂਚ िਧਅਾਨ ਨਹੀਂ िਦੰਦੇ ਫੇਰ ਧਰਨੇ ਤੇ ਧਰਨਾ ਸਪ ਲੰਗ ਜਾਂਦਾ ਫੇਰ ਲਕੀਰ ਕੁਟੀ ਜਾਂਦੇ ਨੇ

  • @jaswindersinghgill9350
    @jaswindersinghgill9350 2 месяца назад

    ਪੰਜਾਬ ਦੇ ਹੱਕਾ ਲਈ ਸਮੇ ਸਮੇ ਜਾਣਕਾਰੀ ਲੋਕਾ ਤੱਕ ਸੁਨੇਹਾ ਪਹੁੰਚ ਜਾਣਾ ਚਹੀਦਾ ਹੈ

  • @dr.baljindersingh7438
    @dr.baljindersingh7438 2 месяца назад

    Improve quality of verka products, healthy competition

  • @manvirindersingh6989
    @manvirindersingh6989 2 месяца назад

    ਵਾਹਿਗੁਰੂ ਸਾਹਿਬ ਜੀਉ ਰਾਜੇਵਾਲ ਜੀ ਨੂੰ ਲੰਮੀ ਉਮਰ ਬਖਸ਼ੋ🙏

  • @gagandeep1458
    @gagandeep1458 2 месяца назад +1

    Management de action hona chahida jwabi karwayi honi chahidi

  • @AmanPannu-j9d
    @AmanPannu-j9d 2 месяца назад

    Sahi gal veer g jrur Sath devage verka da ✅

  • @jasbirsingh-kj9ql
    @jasbirsingh-kj9ql 2 месяца назад

    He is very intellectual 🧐 and educated ☝️ one !
    Thanks Makar G 🙏

  • @saksukahouse3445
    @saksukahouse3445 2 месяца назад +3

    All verka booths are keeping amul butter and Amul paneer and not verka. Verka company should check all its verka booths.

  • @rakeshkapoor3661
    @rakeshkapoor3661 Месяц назад

    ਰਾਜੇਵਾਲ ਸਾਹਿਬ ਜਿੰਨੀ ਕੁਰੱਪਸ਼ਨ ਜਿੰਨੀਆਂ ਬੱਦ-ਇੰਤਜਾਮਿਆਂ ਤੁਸੀ ਵੇਰਕਾ ਵਿੱਚ ਗਿਣਵਾ ਦਿੱਤੀਆਂ ਹੱਨ ਤਾਂ ਫੇਰ ਇਸਦੇ ਡੁੱਬਣ ਵਿੱਚ ਅਮੂਲ ਦਾ ਕੀ ਹੱਥ ਹੈ।

  • @AmritPal-fx7yt
    @AmritPal-fx7yt 2 месяца назад

    ਨਰੇਗਾ ਦੀ ਦਿਹਾੜੀ 300 ਅੱਪਾਂ 400 ਦੇਕੇ ਲੇ ਜਾਨੇ ਹੈ ਇਹਦਾ ਮਤਲਬ ਆਪਾ ਸਰਕਾਰੀ ਦਿਹਾੜੀ ਚੱਲਣ ਨਹੀਂ ਦਿੰਦੇ ਪਏ।

  • @lalisidhuagricultureblog6318
    @lalisidhuagricultureblog6318 2 месяца назад +2

    ਰਾਜੇਵਾਲ ਸਾਹਿਬ ਜੀ ਦੇ ਵਿਚਾਰ ਅਨੁਸਾਰ ਪੰਜਾਬ ਚ ਵੇਰਕਾ ਨੂੰ ਪੂਰੇ ਅਧਿਕਾਰ ਨਹੀਂ ਦਿੱਤੇ ਜੋ ਨੈਸਲੇ ਅਤੇ ਹੋਰਲਿਕਸ ਨੂੰ ਮਿਲੇ ਹੋਏ ਨੇ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਤੱਕ ਕਾਮਰੇਡ ਲੋਕਾਂ ਨੇ ਜਦ ਭੀ ਵਿਰੋਧ ਕੀਤਾ ਹਿੰਦੋਸਤਾਨੀ ਲੋਕਾਂ ਦਾ ਕੀਤਾ। ਆਜਾਦੀ ਤੋਂ ਬਾਅਦ ਸਭਤੋਂ ਪਹਿਲਾਂ ਕਾਮਰੇਡਾਂ ਨੇ ਟਾਟਾ ਜਾਂ ਬਿਰਲਾ ਗਰੁੱਪ ਦਾ ਵਿਰੋਧ ਕੀਤਾ। ਮੌਜੂਦਾ ਸਮੇਂ ਵਿਚ ਅੰਬਾਨੀ ਆਦਾਨੀ ਅਤੇ ਪਤੰਜਲੀ ਗਰੁੱਪ ਦਾ ਵਿਰੋਧ ਹੈ। ਕਦੀ ਵੀ ਰਾਜੇਵਾਲ ਸਾਹਿਬ ਬਰਗੇ ਲੋਕ ਨੈਸਲੇ, ਹਾਰਲਿਕਸ ਦਾ ਵਿਰੋਧ ਨਹੀਂ ਕਰਨ ਗੇ। ਅਮੁਲ ਦਾ ਹੀ ਕਰਨ ਗੇ।ਕਦੇ ਨਹੀਂ ਦੱਸਣ ਗੇ ਕਿ ਨੈਸਲੇ ਹਾਰਲਿਕਸ ਜਾਂ ਪੈਪਸੀ ਕਿੱਥੋਂ ਦੇ ਗਰੁੱਪ ਨੇ। ਕੀ ਏਹ ਪੰਜਾਬ ਦੇ ਗਰੁੱਪ ਹਨ। ਪਰ ਵਿਰੋਧ ਸਿਰਫ਼ ਭਾਰਤੀ ਘਰਾਣਿਆ ਦਾ ਹੀ ਕਰਨ ਗੇ

  • @bhullar-rz6lp
    @bhullar-rz6lp 2 месяца назад

    ਬਿਲਕੁਲ ਸਹੀ ਕਹਿਦੇ ਰਾਜੇਵਾਲ ਮੁਦਾ ਲੋਕ ਭਲਾੲੀ ਦਾ ਦਿਁਲੀ ਮੋਰਚੇ ਵਿੱਚ ਰਾਜੇਵਾਲ ਦਾ ਪੰਜਾਬੀਅਂਾ ਬਹੁਤ ਸਾਥ ਦਿੱਤਾ ਪਰ ਕੇਜਰੀਵਾਲ ਤੇ ਭਰੋਸਾ ਕਰਕੇ ਕਿ ਪਜਾਬ ਦਾ ਮੁਖ ਮੰਤਰੀ ਬਣਾਓ ਮੋਰਚਾ ਦਿੱਲੀਓ ਲੈ ਭੱਜੇ ਸੀ ਵਾਪਸ ਿੲਹ ਮਾੜਾ ਸੀ

  • @Gill-wasdf
    @Gill-wasdf 2 месяца назад

    ਪ੍ਰਾਈਵੇਟ ਕੰਪਨੀਆਂ ਕਿਵੇ ਕਾਮਯਾਬ ਹੋ ਜਾਦੀਆ ਹਨ ਤੇ ਸਰਕਾਰੀ ਫੇਲ ਹੋ ਜਾਦੀਆ ਹਨ

  • @krupalpatel6188
    @krupalpatel6188 2 месяца назад +1

    Punjab ki bhaise bhi adani le ke gaya
    Punjabiyo waheguru se jyada adani ki naam le rahe hai

  • @rajindersharma9027
    @rajindersharma9027 2 месяца назад

    ਬਾਪੂ ਰਾਜੇਵਾਲ ਜੀ ਮੈਤਾਂ ਅੰਦੋਲਨ ਵੇਲੇ ਤੋਂ ਸੋਡਾ ਫੈਨ ਹਾਂ ਪਰ ਕੁਝ ਲੋਕ ਆਪ ਚੋਰ ਸੋਚ ਦੇ ਮਾਲਕ ਨੇ ਪਰ ਦੂਜਿਆਂ ਨੂੰ ਚੋਰ ਕਹਿਣ ਨੂੰ ਮਿੰਟ ਲਾਉਂਦੇ ਆ