ਬਿੱਲੂ ਹਲਵਾਈ ਦੀ ਫਸੀ ਗਰਾਰੀ । Billu Halwai di grari । Latest Punjabi funny video । Desi Masti Team ।
HTML-код
- Опубликовано: 13 окт 2024
- Harjinder Singh (Lala)
(Mob.= 87250-64439)
Amrit Gill
(Mob.= 98888-78203)
Pardeep Singla
(Mob.= 80547-56111)
Janty Gill
(Mob.= 97794-36287)
Guri Salemgarh
(Mob.= 98722-41495)
~-~~-~~~-~~-~
Please watch: "ਰੱਬ ਨੇ ਦਿਖਾਇਆ ਆਪਣਾ ਰੰਗ । Rab De Rang Latest Punjabi Video 2020 । Desi Masti Team ।"
• ਰੱਬ ਨੇ ਦਿਖਾਇਆ ਆਪਣਾ ਰੰਗ...
~-~~-~~~-~~-~
ਹਾਂਜੀ ਦੋਸਤੋ ਕਮੇਂਟ ਕਰ ਕੇ ਜਰੂਰ ਦੱਸੋ ਕਿਵੇਂ ਲੱਗੀ ਬਿਲੇ ਰਾਮ ਦੀ ਨਵੀਂ ਲੁੱਕ ਬਿੱਲੂ ਹਲਵਾਈ ਵਿੱਚ। ਤਾਂ ਜੌ ਅਸੀ ਬਿੱਲੂ ਹਲਵਾਈ ਦਾ ਦੂਸਰਾ ਭਾਗ ਜਲਦੀ ਤੋ ਜਲਦੀ ਲੇ ਕੇ ਆ ਸਕੀਏ।
Hello ghuman
Bahut ghaint a bai g new look
ਬਿੱਲੇ ਰਾਮ ਤਾਂ ਆਲ ਰਾਉਂਡਰ ਐ।ਹਰ ਥਾਂ ਫਿਟ ਬੈਠ ਜਾਂਦਾ। ਚਾਹੇ ਕੁੱਝ ਵੀ ਕਰਵਾਲੋ।
Bina dhrnat mja nai onda veer ...so me chenal in subscribe krdda ha. .mja nai Aya ...gal tann Bani nai koi yrr😓
Nice
ਬਿੱਲੂ ਦਾ ਰੋਲ ਬਹੁਤ ਵਧੀਆ ਹੈ ਜੀ
Very nice video 👌👍👍👍 bai ji
Ssa g
ਬਾਈ ਇਹ ਤਾਂ ਉਹ ਗੱਲ ਹੋਗੀ ਕੇ ਜਿੰਨੇ ਮੂੰਹ ਓਨੀਆਂ ਗੱਲਾਂ। ਹਰ ਕੋਈ ਫ੍ਰੀ ਦੀ ਰੈਅ ਦੇਣ ਲਈ ਤਿਆਰ ਬੈਠਾ। ਬਹੁਤ ਵਧੀਆ ਵੀਡੀਓ ਐ ਬਈ। ਧੰਨਵਾਦ ਜੀ
Igh
ਬਿਲੇ ਰਾਮ ਤੂ ਵੀ ਅੱਤ ਐ
Very good Movie ❤❤❤❤❤❤❤😂😂😂😂😂😂😂😂😂
Bhut vdiya veer lgge rho
Lok khush ni hone Lala . Even na moorakh ban . Vadhia .
Bill Ram ji siraaa y ji desi masti tuodi team to video v siraaa veer ji
Bhot bdia video yg full entertainment siraaa👌👌👌👌👌👌👌👌👌👌👌👌👌👌
Ver , ਕੋਈ ਹੱਥ ਚੋਂ ਖੋਹ ਕੇ ਲਿਜਾ
ਸਕਦਾ ਹੈ,ਪਰ ... ਨਸੀਬ ,,, ਚੋਂ ਨਹੀਂ . Nice video l. Bro
ਬਹੁਤ ਵਧੀਆ ਵੀਡੀਓ ਜੀ ਬਿੱੱਲੇ ਰਾਮ ਸਿਰਾ 👌👌👍👍👍👍🌹🌹
ਵੀਡੀਓ ਪੂਰੀ ਦੇਖਣ ਤੋਂ ਪਹਿਲਾਂ ਈ ਲਾਈਕ ਤੇ ਕੁਮੈਂਟ ਵੀਡੀੳ ਵੀ 👌👌👌
ਸਿਰਾ ਬਾੲੀ ਤੇਰੀ ਫੁੱਲ ਝੜਾੲੀ 😂😂😂😜😜😜
Very nice video vir ji ਬਹੁਤ ਹੀ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ ♥️♥️♥️👏👏👏🙏🙏🙏👆👆👌👌👍
Very nyc video ji
Hahahahahahha. Morning time video Dekh lai smile be a gye face te din wdea niklu ga
Bhuat vadhiya video veer ji
Bahut Badyia video hai bai very good
Bhout vdia vedeo y g sirra 👍
Bahut Wadhiya Video Aa ji
dharnnat ton Bina ne bnnde gl yr
ਬਾਬੇ ਨੇ ਸਲਾਹ ਠੀਕ ਦਿਤੀ ਹੈ ਇਸ ਨੂੰ ਮੰਨ ਲੈਣਾ ਜਰੂਰ
ਬਾਕੀ ਤਾਂ ਠੀਕ ਆ ਸਲੰਡਰ ਸਬਸਿਡੀ ਆਲਾ ਹੀ ਧਰੇਆ ਦੁਕਾਨ ਤੇ
ਕਿਤੇ ਹਲਵਾਈ ਨੂੰ ਨਾ ਫਸਾ ਦੇਓ
Bhut vdya veree
Bai Amrit bahut wadiya video aa veer
Comedy v nice aa te acting tan thodi pehle din ton hi gaint aa
Full support Gill Sahib
Sirra Gurdas y 😁😆👌👌
Bhut vadiya video lala ji
Nice video bhaji God bless you and your friends
Ssa manjit g...can we talk ?
Very nice ji
Bhot vdia video ustaad
Nice ji ma fan aa soda
Good good good good 👍i.m.a.k.canda
ਬਹੁਤ ਹੀ ਘੈਂਟ ਜੀ ਵਧੀਆ ਵੀਡੀਉ ਬਣਾਦੇ ਹੋ
Bhut sirra video bro
Very very nice video beerji 🥰🥰🥰🥰😍🤩🥰
Kaint video a bai
Bahut vadia video
Tuhade dusre belli kithe ne vire sare ya di video sirra lagdie
Menu nai share kita😂😂Very good video
Buht kaim vidieo veer g ...jaldi jaldi kaim kaim vidieo paya karo ... wait rahdi aw g
Bahut sohni ਵੀਡੀਓ aa veere
niceeeeee viedo bile ramm ji osm🙏🙏🙏🙏🙏🙏👌👌👌👌
super duper hit veere pehla ta wadhai howe ik wadhiya suneha ke apni samajh jaroori a dujhe di salah ik dam nahin man laini chahidi , baki desi masti team nu 100% number lala g gill bai chatra bai te pardeep veer ji cong. carry on veer g dino din nikhar aa riha tuhade kam vich .ik vari pher love you truck bharke [ parmjit singh ]
Very very very very nice video bai ji I Love you desi masti team ❤️💞💞💞💞💞💞💞💞💞💞💞💞💞💞💞💞💞💞💞💞
ਬਾਈ ਬਹੁਤ ਵਧੀਆ ਵੀਡੀਓ ਐਵੇ ਕੰਮ ਕਰੀ ਚੱਲੋ
ਅੱਤ
Bilu da khurchna bahla sirra chalda
Love you bhaaji ,,,aa video puri aattttt aa ,bahut haasa aaya veer,god bless you bro
ਬਹੁਤ ਘੈਟ ਵੀਡੀਓ ਹੈ👍 ਬਿੱਲੂ ਹਲਵਾਈ ਵੀ ਸਿਰਾਂ ਹੈ👍
Veero bhabi noo vi naal lai lya karo uhna di acting vi vadiya hundi hai. Lage raho
Ssa g ...can we talk ? Plz reply
Nice video veer ji
ਮੁਫਤ ਦੀ ਰੈਅ ਤੇ ਅਮਲ ਕਰਨ ਤੋ ਪਹਿਲਾਂ ਆਪਣੇ ਦਿਮਾਗ ਨਾਲ ਸੋਚੋ ਲਾਲਾ ਜੀ। ਅਮਰਤ ਵੀਰ ਵਾਈਸ ਕਮੇਡੀ।
Bohat badya
Sirraa 22 ji
Very best and like video
Dekhn to phala like
Dekhan ton pehlan like poori sweet mithaai
Att video g jaldi dooja bhag vi pa deo God bless you
Bileee ram siraaa acting
Lala ji👍👍👍👍👍
Bhai dekhte Ho jaunga tere babuji Laga de
Very nice video veer ji
Nice
Nice vedo bi G
ਇੱਕ ਵਾਰੀ ਵਜੀਰ ਰਾਜੇ ਨੂੰ ਕਹਿੰਦੇ ਕੇ ਜਨਤਾ ਅੰਨੀ ਹੁੰਦੀ ਹੈ ਰਾਜਾ ਕਹਿੰਦਾ ਇਹ ਤਾਂ ਹੋ ਨਹੀਂ ਸਕਦਾ ਵਜੀਰ ਨੇ ਰਾਜੇ ਨੂੰ ਸੂਤ ਕੱਤਣ ਲਾ ਤਾ ਪਰ ਜਿਹੜਾ ਆਦਮੀ ਆਵੇ ਕਹੇ ਰਾਜਾ ਸਾਹਿਬ ਇਹ ਕੀ ਕਰੀ ਜਾਨਾ ਪਰ ਇੱਕ ਆਦਮੀ ਆਈਆਂ ਕਹਿੰਦਾ ਰਾਜਾ ਕਿਵੇਂ ਸੂਤ ਕੱਤੀ ਜਾਨੇਉ ਵਜੀਰ ਰਾਜੇ ਨੂੰ ਕਹਿੰਦਾ ਕਿ ਇਹ ਆਦਮੀ ਨੂੰ ਦਿਸਦਾ ਇਹ ਗੱਲ ਲਾਲਾ ਜੀ ਬੋਰਡ ਲਾਏ ਤੋਂ ਬਿਨਾਂ ਨਹੀਂ ਪਤਾ ਲਗਦਾ ਵੀਰ ਜੀ ਇਥੇ ਕੀ ਬਿਕਦਾ
Ghaint bai
04:03 Y cuttn to baad board kive bachya reh gya😂
NIC video
Super all video
ਹਾ ਹਾ ਹਾ
Veer gaint video a
very nice video very good
Kaim aa tuhadiya videos lala g
Nice 👌 video g 👍👌👍🤣
ਬਹੁਤ ਵਧੀਆ ਵੀਰ ਜੀ, ਪਰ ਧਰਨਾਟ ਹੋਰੀ ਸਾਰੇ ਇਕੱਠੇ ਹੋ ਜਾਵੋ
Very nice 👌👌👌👌
ਜੱਟ ਤਾਂ ਜੱਟ ਹੁੰਦੇ ਬਹੁਤ ਵਧੀਆ
Superrrrrr
Very nice yg
ਬਹੁਤ ਹੀ ਵਧੀਆ ਆ ਜੀ
Lala.Dharnaat.vaaliaan.harktan.krk.Dhanaat.ni.bneaa.jana.Dharnaat.2.e.aa
Good veer ji
Very nice video 👌🙏
Bila halwai te gill bai 👌🏻👌🏻👌🏻👌🏻👌🏻👌🏻👍🏻👍🏻👍🏻👍🏻🙏🙏🙏🙏🙏
ਬਹੁਤ ਵਧੀਅਾ ਵੀਡੀੳ ਅਗਲਾ ਭਾਗ ਵੀ ਬਣਾੳ ਛੇਤੀ
sirra
End krti but j dharnat 22 nal hunda ta gal hor honi c
Very nice veer ji
ਅੱਤ ਵੀਡੀਓ ਲਾਲਾ ਜੀ ਬਹੁਤ ਸ਼ੋਨੀ ਆ
Bhut vdea video veer g tade Sare team nu dil tu love ❤ you va
Ssa parveen g...can we talk mam ?
Plz reply
Waheguru ji 🙏🙏🙏🙏🙏
Atttttt a 22
Sira
Very nice video
Nice ji
ਵੀਡੀਓ ਤਾਂ ਸੋਹਣੀ ਆ - ਬਿੱਲੂ ਦੇ ਕਰੈਕਟਰ ਨੂੰ ਵੀ ਚਮਕਾ ਦੇਓ ਲਾਲਾ ਬਿੱਲੇ ਰਾਮ ਵਾਂਗ
ਪੁਲਸੀਆ ਕਮੇਡੀ ਵੀ ਕਰ ਕੇ ਦੇਖ ਲਵੋ ਜਸਵਿੰਦਰ ਭੱਲੇ ਵਾਂਗ
Good ji
22gਦਸੋ ਜੀ
👌👌