Mera jnam v veervar nu hoya 15 aug 1991 .mera vyah v veervar nu hoya 23 jan 2014.mere mapya ny ta mnu tor ta veervar nu ee.mera beta v veervar nu hoya 23 july 2015.mere lyi ta bht Vdiya din aa veervar.
Sat Shiri Akal Ji 🙏 Channel bnaya a ji informative videos lai Tuc please ik war Visit kro channel te j wadiya lgeya ta Subscribe jarur Kryo ji tohadi Support do lodd aa ji Taanwaad 👇👇ruclips.net/user/KuldeepBagreta
Gall vishvash te andhvishvash di nhi aa actually pehle time ch entertainment da koi source nhi c te veervar te manglvar rest krn lyi ghtiaa din bna rkhe c
ਬਹੁਤ ਹੀ ਵਧੀਆ ਜੀ ਵੀਰਵਾਰ ਦਾ ਵਿਚਾਰ ਤਾਂ ਸਭ ਕਰਦੇ ਨੇ ਪਰ ਇਸਦਾ ਪਤਾ ਨਹੀਂ ਸੀ ਜਿਨਾਂ ਚਿਰ ਤੁਹਾਡੇ ਤੋਂ ਸੁਣਿਆ ਨਹੀਂ ਸੀ ਕੁਝ ਗੱਲਾਂ ਕੁਝ ਮੁਹਾਵਰੇ, ਬੋਲੀ ਲੋਕਾਂ ਨੂੰ ਪਤਾ ਤਾਂ ਹੁੰਦਾ ਪਰ ਇਹ ਗੱਲ ਕਿਵੇਂ ਚੱਲੀ ਕਿੱਥੋਂ ਤੁਰੀ ਏਸ ਦਾ ਪਤਾ ਨਹੀਂ ਹੁੰਦਾ ਬਹੁਤ ਧੰਨਵਾਦ ਬਹੁਤ ਹੀ ਵਧੀਆ ਜੀ
ਮੇਰੇ ਭੂਆ ਜੀ ਦੋ ਇੱਕੋ ਘਰ ਹੈ, ਉਨ੍ਹਾਂ ਦੇ ਕੋਈ ਵਿਆਹ ਹੋਵੇ ਵੀਰਵਾਰ ਨੂੰ ਹੁੰਦਾ ਹੈ, ਮੈਡੀਕਲ ਵੀਰਵਾਰ ਨੂੰ, ਫਲੈਟਾਂ ਵੀ ਵੀਰਵਾਰ ਨੂੰ ਗਈਆਂ, ਮਲੇਰਕੋਟਲਾ ਵਾਲੇ ਬਾਬੇ ਨੂੰ ਮੰਨਦੇ ਹਨ
ਬਾਪੂ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ ਦੂਜੇ ਬਾਪੂ ਜੀ ਦਾ ਬਹੁਤ ਦੁੱਖ ਲੱਗਾ ਸੁਣ ਕੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ 🥰🥰🙏🙏🙏🙏🙏🙏
ਬਹੁਤ ਵਧੀਆ ਲਗਿਆ ਪੁਰਾਣੀਆਂ ਗੱਲਾ ਸੁਣ ਕੇ। ਮੋਬਾਈਲ ਨੇ ਇਹ ਸਭ ਕੁੱਝ ਚਕ ਦਿੱਤਾ ।।। good job babbu ji..🙏🙏🙏
ਅੰਧਵਿਸ਼ਵਾਸ ਫੈਲਾਅ ਰਿਹਾ ਇਹ ਬੁੜਾ।
ਜਦੋਂ ਗੁਰੂ ਨਾਲ ਜੁੜ ਕੇ ਨਾਮ ਸਿਮਰਨ ਕਰਦੇ ਹਾਂ ਤਾਂ ਕਿਸਮਤ ਬਦਲ ਦਿੰਦਾ ਹੈ
ਬਹੁਤ ਵਧੀਆ ਗੱਲਾਂਜੀ
ਬਾਪੂ ਕ੍ਯੂਂ ਲੋਕਾਂ ਨੂੰ ਬੇਹਮਾ ਭਰਮਾਂ ਚ ਪਾ ਰਹੇ ਓ
ਲੋਕੋ ਵਹਿਮਾਂ ਵਿਚੋਂ ਬਾਹਰ ਨਿਕਲੋ । ਮੇਰਾ ਜਨਮ 11-2-1971 ਵੀਰਵਾਰ। ਮੇਰਾ ਵਿਆਹ 3-3-1994 ਵੀਰਵਾਰ। ਵਾਹਿਗੁਰੂ ਦੀ ਕ੍ਰਿਪਾ 🙏🙏🙏🙏 ਤਰਸੇਮ ਸਲੀਣਾ
ਬਿਲਕੁਲ ਸਹੀ ਕਿਹਾ ਗੁਰੂ ਸਾਹਿਬਾਨ ਨੇ ਆਪਾਂ ਨੂੰ ਬਾਣੀ ਦਿੱਤੀ
@@lakhsingh5006 🙏🙏🙏
Mera janam 27-12-1990 din veervar nu c ,utar chdaw life ch bhut aae te oh hrek di jindgi da hissa ne pr veervar ale vahem loka de e pae hoe ne
@@dhaliwalsonu8993 ਸਹੀ ਸੋਚ ਤੁਹਡੀ ਵੀਰੂ 😂😂😂 ਜੀ
👏👏👏👏👏👏👏👏👏👏👏👏👌👌
Bahut badiya ji 🙏
ਮੈ ਮੰਨਦਾ ਕਰਮਾਂ ਨੂੰ ਨਾਲੇ ਸਭ ਧਰਮਾਂ ਨੂੰ ਪਰ ਫੋਲੋ ਨਹੀਂ ਕਰਦਾ ਇਹ ਵਹਿਮਾਂ ਭਰਮਾਂ ਨੂੰ
ਸਤਿ ਸ੍ਰੀ ਅਕਾਲ ਬਾਪੂ ਜੀ
ਬਹੁਤ ਵਧੀਆ ਗੱਲਾਂ ਬਾਪੂ ਜੀ ਦੀਆਂ 🙏🙏🙏
ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋ ਪਿਆਰ ਭਰੀ "ਸਤਿ ਸ੍ਰੀ ਅਕਾਲ"
ਧੰਨਵਾਦ ਬਾਬਾ ਜੀ
Thitt vaar na jogi jaan
rutt maho na koi
jo krta shesti ko saaje
aape jaane koi
sahib shri guru nanak dev ji🙏🙏🙏
Veer ji Japji Sahib diy tuka sai kar ke likho
Good.
Good luck
ਬਾਪੂ ਜੀ ਇਹ ਜਿਹੜੀਆਂ ਤੁਸੀਂ ਕਹਾਣੀਆਂ ਜੋੜ ਜੋੜ ਕੇ ਸੁਣਾ ਰਹੇ ਹੋ ਇਹ ਮੈਨੂੰ ਵੀ ਦੱਸ ਦਿਓ ਕਿਹੜੀ ਕਿਤਾਬ ਜਾਂ ਕਿਹੜੇ ਗਰੰਥ ਵਿੱਚ ਲਿਖੀਆਂ ਹਨ ਐਵੇਂ ਕਿਉਂ ਲੋਕਾਂ ਨੂੰ ਭਰਮਾ ਵਿਚ ਪਾਉਂਦੇ ਹੋ ਲੋਕੀਂ ਚੰਦ ਪਹੁੰਚ ਕੇ ਮੁੜ ਆਏ ਪਰ ਤੁਸੀਂ ਲੋਕ ਉਹਨਾਂ ਹੀ ਭਰਮਾਂ ਵਿਚੋਂ ਨਹੀਂ ਨਿਕਲਦੇ
ਊਹੋ ਜਿਹੇ ਇਹ ਦੋਵੇਂ ਵੱਡੇ ਪਾਗਲਾਂ ਦੇ ਗੁਰੂ ਜੀ ਹਨ🤔🤔🤔 🤣🤣🤣
Sahi veer g lokka nu bewkuf bnaa reha. Sadi gurbani ehna da khandan krdi hai
ਬਾਪੂ ਜੀ ਮੁੜਕੇ ਇਹੋ ਜਿਹੀਆਂ ਮਨਘੜਤ ਕਹਾਣੀਆਂ ਨਾ ਕਿਸੇ ਨੂੰ ਸੁਣਾਇਓ ਗੁਰੂ ਸਾਹਿਬ ਨੇ ਇਹਨਾਂ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਹੈ ਤੇ ਤੁਸੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਰਹੇ ਹੋ
ਬਾਪੂ ਜੀ ਲੋਕਾਂ ਦੇ ਕੁਮੈਂਟ ਵੀ ਪੜ੍ਹ ਲਿਆ ਕਰੋ
ਬਾਬਾ ਜੀ ਦੁਨੀਆ ਕਿਨੀਂ ਅੱਗੇ ਬੰਦਗੀ ਹੈ ਤੇਰੇ ਵਰਗੇ ਲੋਕਾਂ ਨੂੰ ਬੂਦੂ ਬਣਾ ਰਹੇ ਹੋ
ਬਾਪੂ ਜੀ ਵਰਗੇ ਸਾਡੇ ਪੰਜਾਬ ਕੋਲ਼ ਚੰਦ ਕੋ ਹੀਰੇ ਬਚੇ ਹੋਏ ਨੇਂ,, ਵੀਰੋ ਦਿਲੋ ਸਤਿਕਾਰ ਪਿਆਰ ਦਿਆ ਕਰੋ ਬਾਪੂ ਜੀ ਵਰਗੇ ਬਜ਼ੁਰਗਾਂ ਦਾ,,, ਸਤਿ ਸ੍ਰੀ ਆਕਾਲ ਜੀ 🙏🙏🙏♥️
ਨਾਲੇ िਜਹੜੇ ਨਾਲ ਬੈਠੇ ੳੁਹ ਕਰਦੇ ਹੋਣੇ ਯਕੀਨ ਇਹੋ िਜਹੀਅਾਂ ਫਾਲਤੂ ਗॅਲਾਂ ਤੇ ਮੈਨੂੰ ਨੀ ਲਗਦਾ िਜਵੇਂ ੳੁਹ ਬੈਠੇ ਨੇ ੳੁਹ ਤਾ िਸਰਫ ਚੈਨਲ ਚਲਾੳੁਣ ਲਈ ਸੁਣਦੇ ਨੇ ਤੇਰੇ ਗॅਪ
ruclips.net/channel/UCu0z4yeKa69DDIE3aNqBYMw
ਸਹੀ ਗੱਲ ਬਾਤ ਹਜੀ ਬਿਲਕੁਲ ਬਾਬਾ ਜੀ ਭਾਵੇਂ ਝੂਠ ਬੋਲਣ ਯਾ ਕੁੱਝ ਵੀ ਪਰ ਉਹਨਾਂ ਨੂੰ ਮਾੜਾ ਚੰਗ਼ਾ ਤਾਂ ਨਾ ਬੋਲੋ ਨਾਲੇ ਇਹ ਸਬ ਝੂਠ ਯਾਂ ਸੱਚ ਓਹ ਗੱਲ ਅਲੱਗ ਹੈ ਪਰ ਇਹ ਸਬ ਪੁਰਾਣੀਆ ਗੱਲਾ ਬਾਤਾਂ ਕਹਾਣੀਆਂ ਵਗੈਰਾ ਵਧੀਆ ਜਰੂਰ ਹੁੰਦੀਆ🙏👍
Good👍👍..entertainment bhut bdia
ਹਾ ਜੀ ਬਾਪੂ ਜੀ ਪਿਛਲੇ ਸਮੇਂ ਦੌਰਾਨ ਉਨ੍ਹਾਂ ਗੱਲਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਸੀ। ਪਰ ਹੁਣ ਦੇ ਜਮਾਨੇ ਗੱਲ ਹੋਰ ਹੈ। ਤੇ ਹੁਣ ਦੁਨੀਆਂ ਅੌਖੀ ਵੀ ਬਹੁਤ ਹੈ
Nhi ji hun v karde aa jina ne karna
Sahi kiha ji.
@@satinderkaursatinderbara9494 tuhadi gall v sahi hai ji.
ਬਾਪੂ ਜੀ ਜੇ ਸ਼ੁੱਕਰਵਾਰ ਸ਼ੁੱਕਰ ਬਾਬਾ ਤੇ ਛਨੀਵਾਰ ਛਨੀ ਬਾਬਾ ਜਾਂ ਹੋਰ ਕਿਸੇ ਦਿਨ ਓਸ ਦਿਨ ਵਾਲ਼ਾ ਬਾਬਾ ਕੁੜੀ ਦੇ ਘਰਵਾਲ਼ੇ ਦਾ ਰੂਪ ਧਾਰ ਕੇ ਰੌਲ਼ਾ ਪਾ ਬਹਿੰਦਾ ਤਾਂ ਫਿਰ ਉਹ ਬੰਦਾ ਕਿਹੜੇ ਟਾਈਮ ਜਾਂ ਦਿਨ ਅਪਣੀ ਘਰਵਾਲੀ ਨੂੰ ਲਿਜਾਂਦਾ ਆਪਦੇ ਪਿੰਡ ? ਗੁਰਬਾਣੀ ਦੇ ਲੜ ਲੱਗੋ ਵਹਿਮਾ ਭਰਮਾਂ ਦੇ ਚੱਕਰਾਂ ਨਾ ਪਵੋ ਨਾ ਪਾਓ । ਸਤਿਨਾਮ ਵਾਹਿਗੁਰੂ
Wah g wah
ਵਾਹਿਗੁਰੂ ਜੀ ਸਾਨੂੰ ਚਰਨ ਨਾਲ ਜੋੜੋ ਜੀ ਮੇਹਰ ਕਰੋ ਜੀ
God Ji
Good ji
🙏🙏🙏🙏🙏🙏🙏🙏
Mera viaah hi veervar hoyea 7march 2019
ਬਾਪੂ ਨੂੰ ਪੁੱਛੇ ਮੇਰੀ ਤਾਂ ਬਰਾਤ ਵੀਰਵਾਰ ਨੂੰ ਬੁੱਕੀ ਸੀ
Same here
😂😂
Tusi puchlo
ਕਿੰਨੀਆ ਕੁੜੀਆਂ ਨੇ ਉਹਨਾਂ ਦੇ ਬਰਾਤ ਦੇ ਲਾੜੇ ਦੇ
@@btsarmyforever4305 😂😂😂😂
Good 👍
Mera jnam v veervar nu hoya 15 aug 1991 .mera vyah v veervar nu hoya 23 jan 2014.mere mapya ny ta mnu tor ta veervar nu ee.mera beta v veervar nu hoya 23 july 2015.mere lyi ta bht Vdiya din aa veervar.
ਗੁਰਮੱਤ ਅਨਸਾਰ ਪਰਮਾਤਮਾ ਨੇ ਸਿਰਫ ਦਿਨ ਤੇ ਰਾਤ ਬਣਾਏ ਹਨ, ਬਾਕੀ ਸਾਰਾ ਬਕਵਾਸ ਤੁਹਾਡੇ ਵਰਗੇ ਮਨਮੁਖ ਅਧਰਮੀਆ ਨੇ ਬਣਾਇਆਂ ਹੈ ਚਵਲਾ
ਲੋਕੋ ਬੋਲਣ ਦੀ ਅਕਲ िਸॅਖੋ ਤੁਹਫੇ िਪੳੁ ਵਰਗਾ Respected all elders
ਸਹੀ ਗੱਲ ਬਾਤ ਹਜੀ ਬਿਲਕੁਲ ਬਾਬਾ ਜੀ ਭਾਵੇਂ ਝੂਠ ਬੋਲਣ ਯਾ ਕੁੱਝ ਵੀ ਪਰ ਉਹਨਾਂ ਨੂੰ ਮਾੜਾ ਚੰਗ਼ਾ ਤਾਂ ਨਾ ਬੋਲੋ ਨਾਲੇ ਇਹ ਸਬ ਝੂਠ ਯਾਂ ਸੱਚ ਓਹ ਗੱਲ ਅਲੱਗ ਹੈ ਪਰ ਇਹ ਸਬ ਪੁਰਾਣੀਆ ਗੱਲਾ ਬਾਤਾਂ ਕਹਾਣੀਆਂ ਵਗੈਰਾ ਵਧੀਆ ਜਰੂਰ ਹੁੰਦੀਆ🙏👍
Guru Bina Gat Nahi,
Shah Bina Pat Nahi,
Siane Bina Mat Nahi.
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਢੰਗ ਨਾਲ ਸੁਣਾਇਆ ਆਪ ਨੇ
ਬਸ ਕਰੋ ਬਾਪੂ ਜੀ.... ਬਾ੍ਹਮਨ ਵਾਦ ਵਾਲੀਆਂ ਗੱਲਾਂ ਕਿਉਂ ਕਰੀ ਜਾੰਦੇ ਹੋ.... ਸਿੱਖ ਧਰਮ ਦੀ ਨੀ'ਵ ਹੀ ਇਨਾਂ ਗੱਲਾਂ ਨੂੰ ਨਕਾਰਨ ਲਈ ਰਖੀ ਗਈ ਸੀ....
ਤੇ ਤੂੰ ਹੋਰ ਹੀ ਪਾਸੇ ਵੱਲ ਨੂੰ ਤੁਰੀ ਜਾਨਾ
ਕੋਈ ਚੱਜ ਕਰ...
ਕਿਰਤ ਕਰ, ਨਾਮ ਜੱਪ ਤੇ ਵੰਡ ਛੱਕ
ਵੀਰਵਾਰ ਵਾਲਾ ਗੰਦਾ ਵਹਿਮ
ਭਾਈ ਜੀ ਵਰਤ ਕੇ ਦੇਖ ਲਵੋ ਜਿਹੜਾ ਹਮੇਸ਼ਾ ਕੰਮ ਕਰਨ ਹੈ ਹੈ ਉਹ ਵੀਰਵਾਰ ਨੂੰ ਕਰੋ ਪਤਾ ਲੱਗ ਜਾਵੇਗਾ ਵਹਿਮ ਹੈ ਜਾਂ ਨਹੀਂ
Ok
Perhaps it can be true
Bapu ji veervar mere peera da din hai oh kise nu kch ni hon dinde vehma cho bahr niklo
ਬਾਪੂ ਕਿਹੜੇ ਵਹਿਮਾਂ ਵਿੱਚ ਪਾਈ ਜਾਨਾ ਰਬ ਰਬ ਕਰ ਕੈਮਰਾ ਬੰਦ ਕਰਕੇ ਇਹਨਾਂ ਨੂੰ ਸੁਨਾਈ ਜਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੀ ਭਲਾ ਕਰੇ ਕਰਤਾਰ ਬਹੁਤ ਹੀ ਵਧੀਆ ਗੱਲ ਕਰੀ ਹੈ ਤੁਸੀ ਬਾਈ ਜੀ
ਬਹੁਤ ਵਧੀਆ ਜੀ
ਪੰਜਾਬ। ਦਾ। ਕੂਝ। ਨੀ। ਹੋ ਸਕਦਾ
Nyc
ਪੁਰਾਣੀਆਂ ਗੱਲਾਂ ਦੇ ਨਾਂ ਤੇ ਸਿੱਖੀ ਸਿਧਾਂਤਾਂ ਦਾ ਘਾਂਣ ਨਾ ਕਰੋ ਜੀ
ਬਾਬਾ ਜੀ ਇਹਨਾਂ ਵਹਿਮਾਂ ਭਰਮਾ ਕਰਕੇ ਅਸੀਂ ਦੁਨੀਆਂ ਤੋਂ ਬਹੁਤ ਪਿੱਛੇ ਰਹਿ ਗਏ। ਅੰਗਰੇਜ ਜਿੰਨਾ ਨੂੰ ਇਹਨਾ ਚੀਜਾਂ ਬਾਰੇ ਪਤਾ ਵੀ ਨਹੀਂ, ਸਾਡੇ ਤੋਂ ਕਿੰਨੇ ਅੱਗੇ ਨਿਕਲ ਗਏ। ਇਹ ਸਭ ਝੂਠ ਬਾਹਮਣਾ ਦੁਆਰਾ ਆਪਣੀ ਦੁਕਾਨਦਾਰੀ ਚਲਾਉਣ ਲਈ ਫੈਲਾਏ ਗਏ ਨੇ। ਅੱਜ ਦੀ ਪੀੜੀ ਇਹਨਾ ਚੀਜਾਂ ਤੋਂ ਉੱਤੇ ਉੱਠ ਚੁੱਕੀ ਹੈ।
Angrej 13 number room nahi rakhde.13 number floor nahi banoude
ਬਾਬਾ ਮੇਰੀ ਤਾਂ ਬਰਾਤ ਵੀ ਵੀਰਵਾਰ ਨੂੰ ਢੁਕੀ ਸੀ ਤੇ ਲੈ ਕੇ ਵੀ ਵੀਰਵਾਰ ਨੂੰ ਹੀ ਅਾਈਦਾ ਮੇਰੇ ਵਾਲੀ ਨੂੰ ਤਾਂ ਲੈ ਕੇ ਨੀ िਗਅਾ ਤੇਰਾ िਕਹੜਾ ਗ੍िਹ ਅਾ ੳੁਹ 😂😁😃🐶 ਨਾਲੇ ਜੇ ਅੈਦਾਂ ਹੋਣ ਲॅਗਜੇ ਨਾ ਸਾਰੇ ਅਾਦਮੀ ਮॅਲੋਮॅਲੀ ਵੀਰਵਾਰ ਲੈਣ ਜਾਇਅਾ ਕਰਨਗੇ ! ਨਾ ੳੂਂ ਗॅਲ ਅਾ ਇॅਕ
ਨਾਲੇ ਮੈ ਅਾਹ ੳੁਸੇਦੇ ਫੋਨ ਤੋਂ ਕਰਦਾਂ ਕੁਮੈਂਟ
😀😂😂
Waheguruji.Waheguru da naam hi ot aasra hai sab da.
ਧੰਨਵਾਦ ਜੀ 🙏🙏🌴👍
Very nice Baba ji
Nice ji
Very nice
Wah
ਪਲੋਕ 21 ਵੀਂ ਸਦੀ ਵਿੱਚ ਪਹੁੰਚ ਗਏ ਹਨ ਅਤੇ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ
Par log vishvash rakhde ne
ਪੁਰਾਣੇ ਜ਼ਮਾਨੇ ਨਾਲ ਚੱਲਣਾ ਚਾਹੀਦਾ ਹੈ ਤੇ ਤੁਰਨਾ ਪੈਂਦਾ ਹੈ ਆਪਣੇ ਮਾਂ ਪਿਉ ਵੀ ਪੁਰਾਣੇ ਨੇ ਫੇਰ ਕੀ ਹੋਣਾ ਚਾਹੀਦਾ ਹੈ
ਸਾਉਣ ਮਹੀਨੇ ਤੇ ਬਾਪੂ ਜੀ video banayo,,,,
ਕੇ ਸੱਸ ਤੇ ਨੂੰਹ ਇਕ ਦੂਜੇ ਦੇ ਮੱਥੇ ਕਿਉੰ ਨਈ ਲੱਗ ਦਿਆਂ??
ਬਾਹਮਣ ਵਾਦ ਦੀ ਬਕਵਾਸ/ਕੂੜ ਕਹਾਣੀਆਂ ਨੂੰ ਬਾਹਮਣ ਵਾਦ ਦੇ ਏਜੰਟ ਸੁਣਾ ਕੇ ਆਪਣਾ ਤੋਰੀ ਫੁਲਕਾ ਤੋਰਨ ਲਈ ਮਜ਼ਬੂਰ ਜਾਪਦੇ ਹਨ। ਹਨ ਏਨੇ ਕਮੀਨੇ ਕੇ ਸ਼ਕਲ ਸੂਰਤ ਤਿੰਨਾਂ ਦੀ ਸਿੱਖਾਂ ਵਾਲੀ ਹੈ ਅਤੇ ਘਾਣ ਗੁਰਬਾਣੀ ਸਿੱਖਿਆਵਾਂ ਦਾ ਕਰਦੇ ਹਨ।
ਜੇ ਵੀਰਵਾਰ ਬੰਦੇ ਦਾ ਰੂਪ ਧਾਰ ਸਕਦਾ ਹੈ ਤਾਂ ਬਾਕੀ ਦਿਨ ਇਹ ਕੰਮ ਕਿਉਂ ਨਹੀਂ ਕਰ ਸਕਦੇ??? ਵੀਰਵਾਰ ਏਨਾ ਮੂਰਖ ਵੀ ਨਿਕਲਿਆ ਕੇ ਝੱਟ ਛੋਟਾ ਜਿਹਾ ਹੋ ਕੇ ਘੜੇ ਵਿੱਚ ਵੜ ਗਿਆ??? ਪਰ ਘੜਾ ਤੋੜ ਕੇ ਬਾਹਰ ਨਹੀਂ ਨਿਕਲ ਸਕਿਆ???
ਆਪ ਸਿਰੇ ਦੇ ਘਟੀਆ ਮਾਨਸਿਕਤਾ ਵਾਲੇ ਹਨ , ਏਸੇ ਕਰਕੇ ਬਾਹਮਣ ਵਾਦ ਦਾ ਹਨੇਰਾ ਫੈਲਾਉਂਣ ਲਈ ਯਤਨਸ਼ੀਲ ਹਨ।
Buhta hi vdiaa bapue ji kahny
ਬਹੁਤ ਈ ਵਧੀਆ
Very good ji 🌹🙏
First story kalpnik 2nd is confidential
ਬਾਬਾ ਸੰਚਾ ਹੈ ਕਿ ਗੁਰੂ ਬਾਣੀ ਦਸੋ ਜੀ
Good
Thank you baba je
J veervar nu bacha jam jave ohnu fir ki kita jave
Oh dso jra baba g
Aive bina glo
ਮਨ ਘੜਤਾਂ ਨਾਲ ਸਮਾਂ ਕਿਵੇਂ ਲੰਘ ਜਾਦਾਂ ਪਤਾ ਨਹੀਂ ਲੱਗਦਾ ਇੱਕ ਗਾਲੜੀ ਆਾਪ ਕੋਈ ਨਹੀਂ ਕਰਦਾ ਅਤੇ ਦੂਜਿਆਂ ਨੂੰ ਆਪਣੀਆਂ ਗੱਲਾਂ ਵਿੱਚ ਅਲਝਾਕੇ ਰੱਖਦਾ ਬੋਲਦੇ ਅਨੰਦ ਮਾਣਦੇ ਹਨ ਕੋਈ ਇਤਿਹਾਸ ਨਹੀਂ
Baba ji kehrra guru hai tuhada
Sat Shiri Akal Ji 🙏 Channel bnaya a ji informative videos lai Tuc please ik war Visit kro channel te j wadiya lgeya ta Subscribe jarur Kryo ji tohadi Support do lodd aa ji Taanwaad 👇👇ruclips.net/user/KuldeepBagreta
Mera vi sb kush virvaar nu hoya 😁😁
HAR bnda shanivaar nu mada kehnda par maire dono mundeya da janam he shanivaar nu hoyea jo ve KARDA PARMATAMA WADIYA he KARDA WAHEGURU Ji 🙏
ਸ਼ਨੀਵਾਰ ਨੂੰ ਤਾਂ ਮੁੰਡਾ ਹੋਇਆ ਬਹੁਤ ਚੰਗਾ ਹੁੰਦਾ ਹੈ, ਮੇਰਾ ਭਾਣਜਾ ਸ਼ਨੀਵਾਰ ਨੂੰ ਜੰਮਿਆ ਸੀ ਤੇ ਅੱਜ ਉਹ ਇਨਕਮ ਟੈਕਸ ਵਿਭਾਗ ਚ ਕਮੀਸ਼ਨਰ ਹੈ
@@krishangarg8269 ki pta MAIRE WARGE garib di ve PARMATAMA sun lai Ji WAHEGURU JI 🙏
Meri ek daughter Saturday di ek Tuesday di mere husband da birth Thursday da te fer
Mai sirf guru granth sahib g nu manda 🙏 bani vich kite aida da kuch ne likhia baba g guru nanak ji ne apa nu vahima bharma tho dur kita bapu ji
Ryt 🙏🙏waheguru ji🙏🙏
Ajj din veer vaar da jana dargah te ji. Sajn b krn udeeka bethe hoe rah te ji.
Gal. Sai. Bappo
Ppl shouldn't belive in all this if you belive in shari guru garanth sahib ji.....
Nice
Eho jehe loka ne samaj da beda gark kita hoya hai. Bande de kam theek hone chide ne eho jehe pakand kare da koi fark nai penda
ਗੋਸਾ ਤਾਂ ਕਰਾਇਉ ਨਾ ਮੇਰਾ ਮਾਫ਼ੀ ਮੰਗਦੇ ਪਹਿਲਾਂ ਈ ਆਪਾਂ ਨੂੰ ਗੁਰੂ ਸਾਹਿਬਾਨ ਨੇ ਵਹਿਮ ਭਰਮ ਵਿਚੋਂ ਕੱਢਿਆ ਵੀਰੇ ਬਾਣੀਂ ਦਾ ਗਿਆਨ ਦਿਆਂ ਕਰੋਂ ਪਲੀਜ਼ ਧੰਨਾ ਭਗਤ ਜੀ ਰਵੀਦਾਸ ਮਹਾਰਾਜ ਜੀ ਨਾਮਦੇਵ ਜੀ ਸੰਤ ਕਬੀਰ ਜੀ ਬਾਬਾ ਫਰੀਦ ਜੀ ਬਾਰੇ ਵਿਚ ਜ਼ਰੂਰ ਵੀਡੀਓ ਪਾਉ
ਗੁੱਸਾ ਕਾਹਦਾ ਵੀਰ..ਤੁਹਾਡੇ ਸਦਕਾਂ ਅਸੀਂ ਆਂ..ਜਰੂਰ ਪਾਵਾਂਗੇ ਪਹਿਲਾਂ ਪਾਈਆਂ ਵੀ ਨੇ ਕਾਫੀ
👍👍
🙏🙏👍
There is a hindi movie, Rajasthan shooting of Shahrukh khan , Rani Mukherjee and Amitabh Bachan
ਕੋਈ ਚੱਜ ਦੀ ਗੱਲ ਦੱਸ ਦਿਆ ਕਰੋ
Bapu g maaf krna, tuhanu v kisy ne khani sunai hai, tusi kehda aap dekhea kuj, sb apny wehm hai, jnm -mrn da koi time nhi hunda usse tran eho jeha kuj v nhi hunda
Baba 21vi sadi chldi a
aa kehdiyaa gl krde aa?
I respect old people but there is no logic in Thursday story
Eh dislike karn wale te tuhanu galt bolan wale oh ne jehre kadi dada dadi kol nhi baithe
ਬਾਬਾ,,, ਹੁਣ ਜਨਤਾ ਜਿਆਦਾ ਬੇਵਕੂਫ ਨੀ ਰਹੀ, ਬੱਚੇ ਕਹਾਣੀ
Waheguru ji
Sab din war tith ..sab shi h gurmat anusar
😂😂😂😂 mai tan bhout war lai k aya awde ghr wali nu veerwar wale din kuj ni hunda
Dislike ja Galt comments krn wale sab to bad murakh ne na suno phir
Bai Ji bapu maghar Singh vi shi a par asli kajna aa bapu aa
Meri baraat vi veervaar nu aayi si
ਹੁਣ ਦੇ ਸਮੇਂ ਵਿੱਚ ਸਾਰੇ ਵਹਿਮ ਭਰਮ ਹਨ🤔🤔🤔 🤣🤣🤣
ਬਹੁਤ ਵਧੀਆ
Andh vishvas na fllao Story veervar da nam bdl ke bi sunai ja skdi aa g
God bless u bapu g
Waheguru ji roj nitnam bhajan bandgi karo te guru wale banan di slah deo
Gurubani da updesh hai Thit var na jogi jane
Paheli film di kahaani
Buht vadiya baba ji🙏🙏
Gall vishvash te andhvishvash di nhi aa actually pehle time ch entertainment da koi source nhi c te veervar te manglvar rest krn lyi ghtiaa din bna rkhe c
Bot vadeaa