ਫਸਿਆ ਪੇਚ ! ਮੁੜ ਮੁੜਣਾ ਪਿਆ ਪਿੱਛਲ ਪੈਰੀਂ ! ਰੁਖ਼ਸਤ ਹੋਇਆ ਅਹਿਮ ਅਫਸਰ ਮੁੱਖ ਮੰਤਰੀ ਦਫਤਰ ਤੋਂ…

Поделиться
HTML-код
  • Опубликовано: 30 ноя 2024

Комментарии • 207

  • @deepbrar.
    @deepbrar. 2 дня назад +28

    ਸੁਖਿ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ।।
    *ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ*

  • @Americanionizer00
    @Americanionizer00 2 дня назад +13

    ਰੰਧਾਵਾ ਸਾਬ ਤੁਸੀਂ ਬਹੁਤ ਸਿਆਣੇ ਹੋ ਸੂਝਵਾਨ ਹੋ ਹਰ ਮੁੱਦੇ ਤੇ ਸਟੀਕ ਜਾਣਕਾਰੀ ਰੱਖਦੇ ਤੁਸੀਂ ਇਕ ਉਪਰਾਲਾ ਕਰੋ ਕਿ ਤੁਹਾਡੇ ਕੋਲ ਪੰਜਾਬ ਨਾਲ ਦਰਦ ਰੱਖਣ ਵਾਲੇ ਪੰਜਾਬ ਨੂੰ ਬਚਾਉਣ ਲਈ ਬਹੁਤ ਸਾਰੇ ਸੂਝਵਾਨ ਬੁਧੀਜੀਵੀ ਲੋਕਾਂ ਦੀ ਲਿਸਟ ਹੈ ਤੁਸੀਂ ਵੀ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਹੋ ਇਹਨਾਂ ਸਰਿਆਂ ਨੂੰ ਨਾਲ ਲੈ ਕੇ ਇੱਕ ਮਾਰਗ ਦਰਸ਼ਨ ਲੋਕਾਂ ਦਾ ਪਲੇਟਫਾਰਮ ਜਰੂਰ ਬਣਾਉ ਜੋ ਮਾੜੀ ਸੋਚ ਵਾਲੇ ਰਾਜਨੀਤਕ ਲੋਕਾਂ ਲਈ ਮਾਰਗਦਰਸ਼ਨ ਬਣ ਸਕਣ

    • @ShubegSingh-d2b
      @ShubegSingh-d2b День назад +1

      ਰੰਧਾਵਾ ਸਾਹਿਬ ਸ ਸ ਅਕਾਲ ਮੈਨੂੰ ਲਗਦਾ ਸਰਕਾਰ ਭੰਬਲ ਭੂਸੇ ਵਿਚ ਪਈ ਹੋਈ ਹੈ ਸਰਕਾਰ ਕੋਲ ਨਾ ਇਖਲਾਕ ਨਾ ਹੀ ਸਮਝ ਜਾ ਸਰਕਾਰ ਡੱਲੇਵਾਲ ਦੀ ਪਰਸਨੈਲਿਟੀ ਤੇ ਡੈਟ ਪਾਣੀ ਚਾਹੰਦੀ ਕਿ ਨਾਲ ਮਿਲਿਆ ਹੋਇਆ ਅਜ ਕਲ ਮਾਨ ਸਾਹਿਬ ਮੋਦੀ ਪੁਤਰ ਨਜਰ ਆ ਰਿਹਾ

  • @ਹਰਦੀਪਸਿੰਘBrar
    @ਹਰਦੀਪਸਿੰਘBrar 2 дня назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @iqbalsingh5034
    @iqbalsingh5034 2 дня назад +5

    ਸ ਜਗਤਾਰ ਸਿੰਘ ਜੀ, ਜੋ ਵਿਸਵਾਸ਼ ਘਾਤ ਬਾਗੀਆਂ ਤੇ ਦਾਗੀਆਂ ਨੇ ਪੰਜਾਬੀਆਂ ਨਾਲ ਸਰਕਾਰਾਂ ਵਿੱਚ ਰਹਿੰਦਿਆ ਕੀਤਾ ਹੈ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਜੋ ਮਰਜੀ ਆ ਜਾਵੇ, ਉਹ ਵਿਸਵਾਸ ਤਾਂ ਸਮਾਂ ਆਉਣ ਤੇ, ਅਤੇ ਪੰਜਾਬ ਦੇ ਮੂਲ ਮੁਦਿਆਂ ਦੀ ਪਰਾਪਤੀ ਲਈ ਕੁਰਬਾਨੀ ਕਰਨ ਤੇ ਹੀ ਬਹਾਲ ਹੋਵੇਗਾ। ਵੈਸੇ ਬਾਗੀ ਸਾਰਾ ਦੋਸ਼ ਦਾਗੀਆਂ ਤੇ ਲਗਾ ਕੇ ਆਪ ਪਾਕ-ਪਵਿੱਤਰ ਹੋਣ ਦੀਆਂ ਚਾਲਾਂ ਚਲ ਰਹੇ ਹਨ ਜਿਸ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਜਦਕਿ ਕਹਿੰਦੇ ਹਨ ਕਤਲ ਕਰਨ ਨਾਲੋਂ ਕਰਵਾਉਣ ਵਾਲਾ ਜਿਆਦਾ ਦੋਸ਼ੀ ਹੁੰਦਾ ਹੈ ਤੇ ਉਹ ਸਾਜ਼ਿਸ ਕਰਤਾ ਹਨ ਬਾਗੀ।

  • @SukhmanSingh-sv6sm
    @SukhmanSingh-sv6sm 2 дня назад +17

    ਮੁੱਖ ਮੰਤਰੀ ਤਾਂ ਦਿੱਲੀ ਦੇ ਤਲਵੇ ਚੱਟਣ ਵਿੱਚ ਲੱਗਿਆ ਹੋਇਆ ਕਿਸਾਨਾਂ ਦੀ ਫਸਲ ਦੀ ਇਸ ਭੰਡ ਨੂੰ ਕੋਈ ਚਿੰਤਾ ਨਹੀਂ ਹੈ

  • @baljitsingh6957
    @baljitsingh6957 2 дня назад +13

    ਮਾਲ ਵਿਭਾਗ ਦੇ ਤਕਰੀਬਨ 99% ਮੁਲਾਜ਼ਮ ਭਿਰਸ਼ਟਾਚਾਰ ਵਿੱਚ ਏਨੇ ਗੜੁੱਚ ਹਨ ਕਿ ਇਸ ਵਿਭਾਗ ਵਿੱਚ ਕੋਈ ਵੀ ਕੰਮ ਬਗੈਰ ਰਿਸ਼ਵਤ ਨਹੀਂ ਹੁੰਦਾ। ਇਹਨਾਂ ਦੀਆਂ ਸਾਰੀਆਂ ਜਾਇਦਾਦਾਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

    • @hcfgjfgygby8306
      @hcfgjfgygby8306 2 дня назад +1

      ਲੀਡਰਾ ਬਾਰੇ ਕੀ ਖਿਆਲ ਨਾਲੇ ਇਕਲਾ ਮਾਲ ਮਹਿਕਮਾ ਹੀ ਕਿਉ

    • @baljitsingh6957
      @baljitsingh6957 2 дня назад

      @hcfgjfgygby8306 ਲੀਡਰਾਂ ਦਾ ਹਿਸਾਬ ਕਿਤਾਬ ਮਾਲ ਮਹਿਕਮੇ ਕੋਲ ਹੀ ਹੁੰਦਾ ਹੈ ਇਹ ਚੁੱਪ ਕਿਉਂ ਹਨ ਜੀ।

  • @HarpreetSingh-q8b
    @HarpreetSingh-q8b 2 дня назад +11

    ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਸਿਆਸੀ ਪਾਰਟੀ ਹੈ ਜਿਸਦਾ ਮਜ਼ਬੂਤ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਜ਼ਰੂਰੀ ਹੈ।

    • @JassDhillon-vg8xc
      @JassDhillon-vg8xc День назад

      Yes we need Akali dal strong in Punjab but Without Sukhbir Badal family

    • @RanjitsinghSingh-rn5hp
      @RanjitsinghSingh-rn5hp День назад

      ਅਕਾਲੀਦਲ ਬਾਦਲ ਨੇ ਪੰਜ ਵਰ cm ਬਣਾਕੇ ਅਨੰਦਪੁਰ ਸਾਹਿਬ ਦੇ ਮਤੇ ਕਿੰਨੀਆਂ ਮੰਗਾਂ ਮਾਨਵਈਆਂ ਜਿਸ ਨਾਲ ਪੰਜਾਬ ਪੰਜਾਬੀਅਤ ਦਾ ਭਲਾ ਕਰਵਾਇਆ

  • @deepbrar.
    @deepbrar. 2 дня назад +10

    ਹਮੇਸ਼ਾਂ ਸਿੱਧੇ ਰਸਤੇ ਅਤੇ ਸਿੱਧੇ ਲੋਕ ਹੀ
    *ਜ਼ਿਆਦਾ ਇਸਤੇਮਾਲ ਕੀਤੇ ਜਾਂਦੇ ਹਨ*

  • @ManpreetSingh-z2m
    @ManpreetSingh-z2m 2 дня назад +4

    ਸਾਰੀਆਂ ਰਾਸਟਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ, ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚੱਲਦਾ।

  • @drkuldipsingh1400
    @drkuldipsingh1400 День назад +1

    Now Sukhbir and Dhami are Laughling Stock

  • @KulwinderSingh-lj6nj
    @KulwinderSingh-lj6nj 2 дня назад +4

    Dr. Bhatti, so inteligent personality. Always Great discussions on Punjab television Sh. Jagtar Singh great historian, great knowledge about akali politics👍👍👍👍👍

  • @Ravisher0770
    @Ravisher0770 2 дня назад +3

    ਜਗਤਾਰ ਸਿੰਘ ਜੀ ਇਨੱ ਦੀ ਗੱਲ ਦਿਵਾ ਥੱਲੇ ਹਨੇਰਾ ❤❤❤❤❤❤❤❤❤❤

  • @jassinghpunjabi65
    @jassinghpunjabi65 2 дня назад +4

    ਇਨ੍ਹਾਂ ਦੀ ਬਚੀ ਖੁਚੀ ਹੋਂਦ ਅਕਾਲੀ ਦਲ ਕਰਕੇ ਹੀ ਹੈ ਪਰ ਅਕਾਲੀ ਦਲ ਨੂੰ ਇਨ੍ਹਾਂ ਸਾਰਿਆਂ ਦੇ ਬਾਹਰ ਸੁੱਟਣ ਨਾਲ ਕੋਈ ਫਰਕ ਨਹੀਂ ਪੈਣਾ। ਇਸ ਲਈ ਕਿਸੇ ਵੀ ਤਰੀਕੇ ਆਪਣਾ ਕਬਜ਼ਾ ਬਣਾ ਕੇ ਰੱਖਣ ਲਈ ਤਰਲੋ ਮੱਛੀ ਹੋ ਰਹੇ ਨੇ ਜੋ ਕਿ ਹੁਣ ਕਿਸੇ ਵੀ ਤਰੀਕੇ ਸੰਭਵ ਨਹੀਂ।
    ਜੇ ਫੇਰ ਵੀ ਕੋਈ ਵਹਿਮ ਹੈ ਤਾਂ ਆਪਣੀ ਅਲੱਗ ਪਾਰਟੀ ਬਣਾ ਕੇ ਏਹ ਭੁਲੇਖਾ ਵੀ ਕੱਢ ਲੈਣ ਪਰ ਕੌਮ ਅਤੇ ਅਕਾਲੀ ਦਲ ਨੂੰ ਬਖਸ਼ ਦੇਣ। ਵਾਹਿਗੁਰੂ ਸੁਮੱਤ ਬਖਸ਼ੇ🙏

  • @surinderpalsinghseehra1082
    @surinderpalsinghseehra1082 2 дня назад +4

    🙏 ਰੰਧਵਾ ਸਾਹਿਬ ਅਕਾਲੀ ਦਲ ਦੀ ਪੁਰਾਣੀ ਰਵਾਇਤ ਅਨੁਸਾਰ ਅਕਾਲੀ ਦਲ ਦਾ ਪ੍ਰਧਾਨ ਅਤੇ ਪਰਵਾਰ ਕੋਈ ਵੀ ਚੋਣ ਨਹੀਂ ਲੜਦਾ ਸੀ ।ਪੁਰਾਣਾ ਇਤਹਾਸ ਘੋਖ ਕੇ ਦੇਖ ਲਵੋ।ਜਦੋਂ ਤੋ ਬਾਦਲ ਪ੍ਰਧਾਨ ਬਣਕੇ ਮੁੱਖ ਮੰਤਰੀ ਬਣਿਆ ਡਿਕਟੇਟਰਸ਼ਿਪ ਵਾਲੀ ਲੜਾਈ ਸ਼ੁਰੂ ਹੋਈ ਹੈ ।ਪ੍ਰਧਾਨ ਦੀ ਤਾਕਤ ਬਹੁਤ ਹੀ ਪ੍ਰਭਾਵਸ਼ਾਲੀ ਹੁੰਦੀ ਸੀ ।ਸਭ ਕੁਝ ਆਪਣੇ ਹੱਥਾਂ ਵਿੱਚ ਰੱਖ ਕੇ ਅਕਾਲੀ ਦਲ ਤਬਾਹ ਕਰਕੇ ਰੱਖ ਦਿੱਤਾ ਹੈ ।ਕੀ ਤੁੜ ,ਤਲਵੰਡੀ ਜਾਂ ਬਾਬਾ ਫਤਿਹ ਸਿੰਘ ਐਮ ਐਲ ਏ ਜਾ ਮੰਤਰੀ ਹੁੰਦੇ ਸਨ ?

  • @deepbrar.
    @deepbrar. 2 дня назад +10

    ਨੀਵਾਂ ਹੋ ਕੇ ਚੱਲ ਸੱਜਣਾਂ
    *ਰੱਬ ਆਪੇ ਹੀ ਤਖਤ ਬਿਠਾ ਦਿੰਦਾ*

  • @baldevsinghgill6557
    @baldevsinghgill6557 2 дня назад +2

    ਬਹੁਤ ਵਧੀਆ ਵਿਸ਼ਲੇਸ਼ਣ!!

  • @LovepreetSingh-e7i
    @LovepreetSingh-e7i 2 дня назад +6

    ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ

  • @baljitsingh6957
    @baljitsingh6957 2 дня назад +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @BalkarSingh-og4xb
    @BalkarSingh-og4xb 2 дня назад +3

    ਲੋਕਾਂ ਵੱਲੋ ਦਫਨਾਏ ਮੁਰਦੇ ਦੁਬਾਰਾ ਨਹੀਂ ਉੱਠਦੇ ਹੁੰਦੇ, ਸਿਰਫ ਦਰਸ਼ਨ ਕਰਨ ਲਈ ਬੁੱਤ ਹੀ ਲਗਾਏ ਜਾ ਸਕਦੇ ਹਨ ਭਾਵੇਂ ਕੋਈ ਨਮਸਕਾਰ ਕਰੇ ਤੇ ਭਾਵੇਂ ਕੋਈ ਛਿੱਤਰਾਂ ਦੇ ਹਾਰ ਪਾਵੇ।

  • @ManhnSingh
    @ManhnSingh 2 дня назад +5

    ਰੰਧਾਵਾ ਜੀ 2 ਦੋ ਤਰੀਕ ਨੂੰ ਪੁਰਾਣੇ ਜਥੇਦਾਰ ਰਾਮ ਰਹੀਮ ਨੂੰ ਮੁਆਫ਼ੀ ਦੇਣ ਪਿੱਛੋਂ ਜਥੇਦਾਰ ਆਪਣਾ ਹੀ ਫੈਸਲਾ ਕਹਿਣ ਗੇ ਉਹ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਗੇ

  • @GurnekSingh-l6c
    @GurnekSingh-l6c 2 дня назад +3

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੀ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @Nanak-rc1go
    @Nanak-rc1go 2 дня назад +2

    ਪੰਜਾਬੀ ਪਾਰਟੀ ਐਲਾਨ ਕਿ ਸੁਖਬੀਰ ਪ੍ਰਧਾਨ ਬਣਿਆ ਰਹੇਗਾ। ਗਿਣਤੀ ਦੇ ਬੰਦਿਆਂ ਦਾ। ਪਰ ਵੋਟਾਂ ਨੀ ਮਿਲਣੀਆਂ ।.

  • @JagtarSran-tv6wn
    @JagtarSran-tv6wn День назад

    ਭੱਟੀ ਸਾਹਿਬ ਜੀ ਦੀ ਅੰਦਰਲੀ ਕਿੜ ਬਾਹਰ ਆ ਗਈ ਕਿਸਾਨ ਯੂਨੀਅਨਾਂ ਨਾਲ

  • @bakhshishsingh4916
    @bakhshishsingh4916 2 дня назад +3

    ਸਰਦਾਰ ਹਮੀਰ ਸਿੰਘ ਜੀ ਦਾ ਘਾਟਾ ਭੱਟੀ ਸਾਬ ਨੇ ਪੂਰਾ ਕਰ ਦਿੱਤਾ!

  • @deepbrar.
    @deepbrar. 2 дня назад +8

    ਜੋ ਹੋਣਾ ਹੈ ਉਹ ਹੋਵੇਗਾ ਪਰ
    *ਸਵੈਮਾਨ ਦੀ ਗੱਲ ਹੋਈ ਤਾਂ ਕੋਈ ਸਮਝੌਤਾ ਨਹੀਂ*

  • @Nanak-rc1go
    @Nanak-rc1go 2 дня назад +2

    SGPC ਦੀ ਆੜ ਚ ਆਪਣਾ ਚੈਨਲ ਚਾਲੂ ਰੱਖਕੇ ਵਪਾਰ ਵਧਾ ਰਹੇ ਹਨ ਜੀ

  • @satindersingh9369
    @satindersingh9369 2 дня назад +2

    ਰੰਧਾਵਾ ਸਰ ਪੰਜਾਬ ਸਰਕਾਰ ਨੂੰ ਦਿੱਲੀ ਵਾਲੇ ਚਲਾ ਰਹੇ ਦਿੱਲੀ ਵਾਲਿਆਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਸਿੱਖੀ ਨਾਲ ਕੋਈ ਸਰੋਕਾਰ ਨਹੀਂ ਇਸ ਲਈ ਇਹੀਂ ਕੁਝ ਹੋਣਾ

  • @NarinderSingh-ti4sq
    @NarinderSingh-ti4sq 2 дня назад +5

    ਡਾਕਟਰ ਭੱਟੀ ਸਾਬ ਦੇ ਵਿਚਾਰ ਬੁਹਤ ਉਚ ਕੋਟੀ ਦੇ ਹਨ। ਗੱਲ ਕਰਨ ਦਾ ਢੰਗ ਬੁਹਤ ਠਰਮੇ ਵਾਲਾ ਅਤੇ ਬੁਹਤ ਪ੍ਰਭਾਵਸ਼ਾਲੀ ਹੈ। ਸ਼ਾਨਦਾਰ ਗੱਲ ਬਾਤ।

  • @LakhwinderSingh-tp8oy
    @LakhwinderSingh-tp8oy 2 дня назад +4

    ਸਤਿ ਸ੍ਰੀ ਆਕਾਲ ਜੀ।

  • @Entertainment65165
    @Entertainment65165 2 дня назад +3

    ਸੁਖਬੀਰ ਜੀ ਇਹ ਕੁਝ ਮਜਬੂਰੀ ਵਿੱਚ ਕਹਿ ਰਹੇ ਹਨ ਤਾਕਿ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਘੱਟ ਮਿਲੇ

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏🙏 Randhawa Sahib ji S.Jagtar Singh ji and Dr Harvinder Singh Bhatti ji

  • @charnjitsingh56
    @charnjitsingh56 2 дня назад +1

    Randhawa ji all Members Nu SS Akal ji Good job ji🙏🇨🇦📌🍎🌺👍

  • @DavinderSingh-q9j
    @DavinderSingh-q9j 2 дня назад +8

    ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।

  • @balwantsinghdhadda2644
    @balwantsinghdhadda2644 2 дня назад +1

    Very nice analysis Sir Ji
    Thanks

  • @paramjitdhamrait5185
    @paramjitdhamrait5185 2 дня назад +2

    Waheguru ji bless you all.

  • @Nanak-rc1go
    @Nanak-rc1go 2 дня назад +2

    ਭੁੱਖ ਹੜਤਾਲ ਕਿਹੜਾ ਹੱਲ ਹੈ, ਬੁਜਦਿਲੀ ਹੈ।

  • @iqbalsingh401
    @iqbalsingh401 2 дня назад +2

    ਹੁਣ ਤਾਂ ਸਾਰੀ ਦੁਨੀਆ ਨੀਲੇ ਬਗਲੇਆਂ....ਦੀਆ ਗੱਲਾਂ ਕਰ ਰਹੀ ਹੈ।

  • @Nanak-rc1go
    @Nanak-rc1go 2 дня назад +1

    ਜਿੰਨਾ ਚਿਰ ਦੁਖਬੀਰ ਦੇ ਘੰਢ ਚ ਸਾਹ ਚੱਲਦਾ , ਅਸਤੀਫਾ ਨਹੀ ਦੇਵੇਗਾ।

  • @jaspalkang7668
    @jaspalkang7668 2 дня назад +2

    Person who sang this song accusing Shree Akal Takhat Sahib of conspiracy must be arrested and case registered against him.

  • @bhagwantsingh611
    @bhagwantsingh611 День назад

    ਜਖਮੀ ਸ਼ੇਰ ਬਹੁਤ ਹੀ ਖਤਰਨਾਕ ਹੁੰਦਾ ਏ ਉਸ ਨੂੰ ਖੁੱਲ਼ਾ ਨਹੀ ਛੱਡਣਾ ਚਾਹੀਦਾ

  • @KulwinderSingh-yo1ph
    @KulwinderSingh-yo1ph 2 дня назад +5

    ਤੁਸੀ ਬਾਈ ਜੀ ਹਰ ਰੋਜ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਸਖਤ ਸਜਾ (ਅਕਾਲੀ ਦਲ ਤੋਂ ਬਾਹਰ ਕੱਢਣ) ਦੀਆਂ ਗੱਲਾਂ ਕਰ ਕੇ ਜਥੇਦਾਰ ਤੇ ਪ੍ਰਭਾਵ ਪਾ ਰਹੇ ਹੋ...ਤੁਹਾਡੇ ਕਹਿਣ ਨਾਲ ਨਾਲ ਕੋਈ ਫਰਕ ਨਹੀਂ ਪੈਣ ਲੱਗ ਇਆ ਜਥੇਦਾਰ ਸਾਹਿਬ ਤੇ

  • @jagannath7141
    @jagannath7141 День назад

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰਾਂ ਵਲੋਂ ਨਿਰਪੱਖ ਤੌਰ ਤੇ ਬਿਨਾਂ ਪੱਖਪਾਤ ਤੋਂ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਬਰਕਰਾਰ ਰੱਖਿਆ ਜਾਵੇ।ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀਆਂ ਦੀ ਏਕਤਾ ਕਰਵਾਉਣ ਲਈ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ।ਪਰ ਬਾਦਲ ਵਲੋਂ ਇਸ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਸੀ।

  • @BalwinderKaur-qu9ls
    @BalwinderKaur-qu9ls 2 дня назад +3

    Sukhei nu hun yaad aa geya kei Akal Takhat mahan hei?

    • @MohanSingh-jq4ul
      @MohanSingh-jq4ul День назад

      Sukhbeersinghismoreinteligentthanthiscometeronhim

  • @Nanak-rc1go
    @Nanak-rc1go 2 дня назад +2

    ਦਾਸ ਖਾਂ ਤੇ ਪਾਸ਼ ਖਾਂ ਦੇ ਪਰੀਵਾਰਾ ਦੇ ਅੱਜ ਹਾਲਾਤ ਦੇਖ ਲਵੋ।
    ਜਦੋ ਬਾਦਲ ਖਾਂ ਦਾ ਖੂੰਨ ਚਿੱਟਾ ਹੋ ਗਿਆ ਸੀ , ਪਾਵਰ ਦੇ ਨਸ਼ੇ । ਦਾਸ ਨੂੰ ਦਾਸੂ ਬਣਾਕੇ ਮਾਰਿਆ ਤੇ ਮਰਿਆ।

  • @RajvirDhillon-j3y
    @RajvirDhillon-j3y День назад

    ਸੁਖਬੀਰ ਨੇ ਪ੍ਰਧਾਨਗੀ ਤੋਂ ਅਸਤੀਫਾ ਇਸ ਕਰਕੇ ਦਿੱਤਾ ਸੀ ਕਿ ਸਜਾ ਦੇਣ ਵਿਚ ਜਥੇਦਾਰਾਂ ਨੂੰ ਕੋਈ ਦਿੱਕਤ ਨਾ ਆਵੇ , ਇਸ ਕਰਕੇ ਸਜਾ ਵਿਚ ਦੇਰ ਨਹੀਂ ਹੋਣੀ ਚਾਹੀਦੀ

  • @dulaisk
    @dulaisk 2 дня назад +1

    ਸਾਜਿਸ਼ ਦੀ ਗੱਲ 👍👍

  • @baljindersingh7802
    @baljindersingh7802 День назад

    Waheguru ji

  • @AkshayKumar-ly8jw
    @AkshayKumar-ly8jw 2 дня назад +1

    Good job Randhawa Saab 🇨🇦

  • @ArmanDeep-l9b
    @ArmanDeep-l9b 2 дня назад +3

    ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।

  • @hardevsinghsidhu4557
    @hardevsinghsidhu4557 2 дня назад +2

    ਭੱਟੀ ਸਾਹਿਬ ਅੋਜੇਕੇ ਲੀਡਰਾ ਤੇ ਸਿੱਖ ਕੌਮ ਵਿਸਵਾਸ ਨਹੀ ਕਰ ਰਹੀ ਹੈ ਇਹਨਾ ਨੂੰ ਪਾਸੇ ਕਰਨਾ ਹੀ ਹੋਵੇਗਾ ਨਹੀ ਵੋਟਰ ਤਾ ਕਰ ਹੀ ਰਹੇ ਹਨ,ਪਰੰਤੂ ਇਹ ਮਾਮਲਾ ਇੱਥੇ ਮੁੱਕ ਨਹੀ ਜਾਣਾ ਕਿਉਕਿ ਅਕਾਲ ਤਖਤ ਦਾ ਕੋਈ ਵੀ ਫੈਸਲਾ ਆਵੇ ਉਹ ਦੋਹਾ ਚੋ ਇੱਕ ਧਿਰ ਨੂੰ ਮਨਜੂਰ ਨਹੀ ਹੋਣਾ

  • @Nanak-rc1go
    @Nanak-rc1go 2 дня назад

    ਅੱਜ ਪੰਜਾਬ ਚ ਰਾਜ ਕੇਜਰੀਵਾਲ ਦੀ ਬਣਾਈ ਪਾਰਟੀ ਕਰਕੇ ਹੀ ਹੈ ਜੀ। ਇਹ ਵੀ ਝੁਠਲਾਇਆ ਨੀ ਜਾ ਸਕਦਾ ਜੀ।

  • @HarbhajansinghBal-pc8fs
    @HarbhajansinghBal-pc8fs 2 дня назад

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀਂ ਭੱਟੀ ਸਾਬ ਜੀਂ ਅਤੇ ਜਗਤਾਰ ਸਿੰਘ ਜੀਂ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @Nanak-rc1go
    @Nanak-rc1go 2 дня назад +4

    ਬਾਦਲ ਖਾਂ ਦੱਸ ਗਿਆ ਸੀ, ਜੇ ਇਕ ਵਾਰੀ ਪ੍ਰਧਾਨਗੀ ਜਾ sgpc ਦਾ ਕਬਜ਼ਾ ਛੱਡ ਦਿੱਤਾ , ਤੈਨੂੰ ਕਿਸੇ ਨੇ sgpc ਚ ਬਰਛੇ ਵਾਲਾ ਸੇਵਾਦਾਰ ਨੀ ਰੱਖਣਾ।

  • @ParamjitSingh-po5eo
    @ParamjitSingh-po5eo 2 дня назад +4

    ਜਿਹੜਾ ਬੰਦਾ ਪਹਿਲਾਂ ਹੀ ਮਰੀਜ਼ ਹੈ ਉਸ ਬੰਦੇ ਨੂੰ ਮਰਨ ਵਰਤ ਤੇ ਨਹੀਂ ਬੈਠਣਾ ਚਾਹੀਦਾ, ਪੰਜਾਬ ਤੇ ਬੋਝ ਨਾ ਪਾਓ

  • @tarsemsingh-yq3vc
    @tarsemsingh-yq3vc 2 дня назад +1

    ਬਾਈ ਜੀ ਕਿਸਾਨਾਂ ਦੀਆਂ ਮੰਗਾਂ ਕਿਹੜਿਆਂ ਹਨ ਦਸੋ

  • @jarnailsingh9949
    @jarnailsingh9949 2 дня назад +1

    903rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @Jagirsinghpatwari
    @Jagirsinghpatwari 2 дня назад +1

    ਪੰਜਾਬ ਵਿੱਚ ਸਿੱਖ ਕੌਮ ਨਾਲ ਸ।ਜਸ ਹੋਈ ਰਹੀ ਹੋ ਸਟਰਲ ਵਲੳ

  • @BalkarSingh-og4xb
    @BalkarSingh-og4xb 2 дня назад +1

    ਅਗਲੇ 48 ਘੰਟਿਆਂ ਵਿੱਚ ਅਕਾਲੀ ਦਲ ਨੂੰ ਨਵਾਂ ਪਰਧਾਨ ਮਿਲ ਸਕਦਾ ਹੈ। ਕੋਈ ਸ਼ਕਤੀਸ਼ਾਲੀ ਔਰਤ ਵੀ ਹੋ ਸਕਦੀ ਹੈ।

  • @Nanak-rc1go
    @Nanak-rc1go 2 дня назад +1

    3 ਸਾਲ ਚ ਕਿੰਨਾ ਕੁ ਤਜਰਬਾ ਹੋ ਜਾਂਦਾ ਜੀ ਇਕ MLAs ਨੂੰ। ਅਫ਼ਸਰ ਤਾਂ ਇਹਨਾਂ ਨੂੰ ਗਿਣਦੇ ਹੀ ਨੀ।,

  • @balbirvirk765
    @balbirvirk765 2 дня назад +2

    Rocky Mitral de khilaf sudhar laher walian nu FIR Darj karwani chahidi hai ya court vich manhani da case krna chahida taki asliat samne aa sake

    • @ArmanDeep-l9b
      @ArmanDeep-l9b 2 дня назад

      Roki mital ne ta sachai da sath deta es vich ki galt a os ne kehda kise bre gakt shabdawali use kiti a tuhanu ta bhana chiheda bs bnde nu gakt sabit krn li

  • @sukhwinderbling1330
    @sukhwinderbling1330 День назад

    ਪੰਧੇਰ ਵਿਸਵਾਸ਼ ਯੋਗ ਕਿਸਾਨ ਲੀਡਰ ਨਹੀਂ ਲੱਗਦਾ ਲੰਬੇ ਕਿਸਾਨ ਮੋਰਚੇ ਸਮੇਂ ਵੇਖਿਆ ਹੀ ਹੈ

  • @Ranjeetdaliwal-kz2nc
    @Ranjeetdaliwal-kz2nc 2 дня назад

    ਰਾਜਨੀਤੀ ਤੋ ਅਗਾਂਹ ਜਦੋਂ ਰਾਜਨੀਤੀ ਵਿਚ ਵਿਪਰੀ ਬਣ ਜਵੇ ਤੇ ਉਹਦੀ ਚਾਹਤ ਵਿਪਾਰ ਤੋ ਸਰਮਾਏਦਾਰ ਬਣਨ ਤੋਂ ਬਾਅਦ ਕਾਰਪੋਰੇਟ ਵੱਲ ਜਾਣ ਦੀ ਖਹਸ ਦਾ ਆਪਰਤਿਖ ਰੂਪ ਅਚੇਤ ਤੋਰ ਤੇ ਸਾਹਮਣੇਂ ਆ ਰਿਹਾ ਹੈ।
    ਸੰਸਦੀ ਸਿਸਟਮ ਵਿਪਾਰ ਬਣ ਜਾਣ ਕਰਕੇ ਸ ਸੁਖਵੀਰ ਸਿੰਘ ਬਾਦਲ ਕੋਲ਼ ਇੱਕ ਵਡਾ ਹਿੱਸਾ ਨਾਲ ਰਹੇਗਾ। ਕਿੱਸੇ ਨੂੰ ਜਿਤਾਉਣ ਤੇ ਹਰਾਉਣ ਵਿੱਚ ਸਮਰੱਥ ਰਹੇਗਾ।
    ਸੁਧਾਰ ਲਹਿਰ ਵਾਲ਼ੇ ਵੀ ਸੰਸਦੀ ਸਿਸਟਮ ਵਿੱਚੋ ਗਲਤਾਨ ਰਹੇ ਹਨ।
    ਨਿਜੀ ਜਾਇਦਾਦਾਂ ਵਿੱਚ ਅਚਾਨਕ ਹੋਏ ਇਲਾਕੇ ਦੇ ਲੋਕ ਜਾਣੂ ਹਨ।
    ਸੱਤਾ ਵਿੱਚ ਰਿਹਾ ਨੇਤਾ ਹਰ ਕਿਸਮ ਦੀ ਭਰਿਸ਼ਟ ਰਾਜਨੀਤੀ ਵਿੱਚ ਸ਼ਾਮਿਲ ਹਨ।
    ਉਦਾਹਰਣ
    ਚੰਦੂਮਾਜਰਾ ਨਾਲ ਪੜਦੇ ਹੁਸ਼ਿਆਰ ਲੋਕ ਚੰਗੀਆ ਸਰਕਾਰੀ ਵਿਭਾਗਾਂ ਵਿਚ ਨੋਕਰੀਆ ਵਿੱਚ ਸੇਵਾ ਮੁਕਤ ਹੋਏ।
    ਉਹਨਾਂ ਦੀ ਜਾਇਦਾਦ ਤੇ ਚੰਦੁਮਜਰੇ ਦੀ ਜਾਇਦਾਦ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
    ਤੋਤਾ ਸਿੰਘ ਅਰਬਾਪਤੀ
    ਮਲੂਕਾ ਅਰਬਾਪਤੀ
    ਢੀਡਸਾ ਵੀ
    ਬਾਕੀ ਸਾਰੇ
    ਕੈਪਟਨ ਤਾਂ ਅਰਬਾਪਤੀ ਤੋ ਖਰਬਪਤੀ
    ਬਾਕੀ ਰੰਧਾਵਾ ਬਾਜਵਾ, ਅਰੋੜਾ, ਸੋਢੀ
    ਅਰੁਣਾ, ਸੋਨੀ, ਧਰਮਸੋਦ, ਸਾਰੀ ਉੱਚ ਨੇਤਾ ਤੇ ਹੁਣ ਸੱਭ ਚੋਰ/ਮਾਫ਼ ਕਰਨਾ/
    ਨੇ। ਲੁੱਟ ਲੋ ਲੁੱਟ ਲੁ।10 ਕਰੀਬ ਬਲਾਕ ਪੱਧਰ, 100 ਦੇ ਕਰੀਬ ਜਿਲ੍ਹਾ ਪੱਧਰ ਦੇ ਬਾਕੀ ਪੰਜ਼ਾਬ ਪੱਧਰ ਦੇ। ਲੁੱਟ ਰਹੇ ਹਨ। ਸਰਕਾਰੀ ਅਧਿਕਾਰੀ, ਪੱਤਰਕਾਰ ਨੀਲੇ, ਵਿਪਰੀ ਕਰੀਬ 5-6 ਹਜਾਰ ਬੰਦੇ ਹਰ ਸਰਕਾਰ ਵਿੱਚ ਸਰਗਰਮ ਹੁੰਦੇ ਹਨ। ਦੋਹੀਂ ਹੱਥੀਂ ਲੁੱਟਦੇ ਰਹੇ ਅਤੇ ਲੁੱਟ ਰਹੇ ਹਨ।
    ਨਵਜੋਤ ਸਿੰਘ ਸਿੱਧੂ ਵੀ ਆ ਜਾਵੇਂ ਬਿਨਾ ਸਿਸਟਮ ਤਬਲੀਦ ਕੀਤੇ ਸੁਧਾਰ ਨਹੀਂ ਹੋ ਸਕਦਾ। ਲੁੱਟ ਅਗਾਂਹ ਵੱਧਦੀ ਰਹੇਗੀ। ਮੱਨੁਖ ਹੱਥੋਂ ਮਨੁੱਖ ਦੀ ਲੁੱਟ ਹੁਣ ਸਰਕਾਰਾਂ ਵੱਲੋ ਮਨੁੱਖ ਦੀ ਲੁੱਟ ਹੋ ਰਹੀ ਹੈ। ਇਸ ਚੋਣ ਪ੍ਰਣਾਲੀ ਵਿੱਚ ਹਰ ਅਗਲੀ ਸਰਕਾਰ ਵਿੱਚ ਵਦੇਗੀ ਬੇਸ਼ਕ ਸਿੱਧੂ ਪਰਗਟ, ਵਡਾਲਾ, ਰੱਖੜਾ ਆਦਿ ਆ ਜਾਣ।

  • @ParamjitSingh-po5eo
    @ParamjitSingh-po5eo 2 дня назад +2

    ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ

  • @HarpreetSingh-q8b
    @HarpreetSingh-q8b 2 дня назад +6

    ਅਕਾਲੀ ਦਲ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਕੰਮ ਕੀਤਾ ਹੈ

  • @AmritsarSaab
    @AmritsarSaab День назад

    Sat shri akal ji

  • @dr.paramjitsinghsumra179
    @dr.paramjitsinghsumra179 2 дня назад

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਅਸਲੀ ਅਕਾਲੀ ਦਲ ਹੈ ਜਿਸ ਦੀ
    ਸਾਜਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਵੱਲੋਂ 1994 ਵਿੱਚ ਕੀਤੀ ਗਈ ਸੀ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ (ਪੰਜਾਬੀ ਪਾਰਟੀ) ਦਾ ਨਿਰਮਾਣ ਮੋਗਾ ਕਾਨਫਰੰਸ ਵਿੱਚ ਹੋਇਆ ਸੀ ਜਿਸ ਦਾ ਸਿੱਖ ਕੌਮ, ਸਿੱਖ ਪੰਥ, ਸਿੱਖ ਧਰਮ ਤੇ ਸਿੱਖ ਸਿਧਾਤਾਂ ਨਾਲ ਕੋਈ ਲੈਣ-ਦੇਣ ਨਹੀਂ ਹੈ।
    ਪੰਜਾਬ ਸਰਕਾਰ ਸਾਰੇ ਮੌਜੂਦਾ ਸਿੰਘ ਸਾਹਿਬਾਨ ਤੇ ਉਹਨਾਂ ਦੇ ਪਰਵਾਰਾਂ ਦੀ ਸਖ਼ਤ ਸੁਰੱਖਿਆ ਦਾ ਪ੍ਰਬੰਧ ਕਰੇ ਤਾਂ ਜੋ ਕੋਈ ਸਿਰ ਫਿਰਿਆ ਦੋਸ਼ੀ ਸਿਆਸਤਦਾਨ ਸਿੰਘ ਸਾਹਿਬਾਨ ਦਾ ਤੇ ਉਹਨਾ ਦੇ ਪਰਵਾਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਦੇ ਰਿਸ਼ਤੇਦਾਰ ਮੁਲਾਜ਼ਮਾਂ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੇ।
    ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਜੋ ਅੰਮ੍ਰਿਤਸਰ ਵਿੱਚ ਬੁੱਧੀਮਾਨ ਸਿੱਖਾਂ ਦੀ ਮੀਟਿੰਗ ਸੱਦੀ ਗਈ ਸੀ। ਹੁਣ ਸੰਪਰਦਾਈ ਡੇਰੇਦਾਰਾਂ ਨੂੰ ਸੱਦਣ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਡੇਰੇਦਾਰ ਤੇ ਸੰਪਰਦਾਈ ਸਿੱਖ ਕੌਮ ਦੀ ਪ੍ਰਵਾਨਤ ਰਹਿਤ ਮਰਯਾਦਾ ਨਹੀਂ ਮੰਨਦੇ ਇਹਨਾਂ ਸਿਆਸਤਦਾਨਾਂ ਤੋਂ ਮਾਇਆ ਦੇ ਗੱਫੇ ਲੈਣ ਵਾਲੇ ਲਾਲਚੀ ਭੇਖਧਾਰੀ ਸਿੱਖ ਡੇਰੇਦਾਰ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੁਲਾਹ ਲੈਣ ਲਈ ਨਹੀਂ ਸੱਦਿਆ ਜਾਣਾ ਚਾਹੀਦਾ।
    ਮੇਰੀ ਉਹਨਾਂ ਸਿੱਖਾਂ ਤੇ ਆਪ ਨੂੰ ਸੁਲਾਹ ਹੈ ਕਿ ਆਪ ਜੱਥੇਦਾਰ ਸਾਹਿਬਾਨ ਦੇ ਕੰਨ ਵਿੱਚ ਹੇਠ ਲਿਖੀ ਗੱਲ (ਸੁਝਾਅ ਦੇਵੋ) ਜਰੂਰ ਪਾ ਦਿਓ ਕਿ ਜੱਥੇਦਾਰ ਫੂਲਾ ਸਿੰਘ, ਨਵਾਬ ਕਪੂਰ ਸਿੰਘ ਬਣਨਾ ਜਾਂ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਰਗਾ ਗਦਾਰ ਬਣਨਾ। ਇਨ੍ਹਾਂ ਦੋਸ਼ੀ ਸਿੱਖ ਆਗੂਆਂ ਨੂੰ ਮਿਸਾਲੀ ਸਜਾ ਦੇਣ ਦੀ ਕਿਰਪਾਲਤਾ ਕਰਨੀ ਤਾਂ ਜੋ ਕਿਸੇ ਹੋਰ ਸਿੱਖ ਸਿਆਸਤਦਾਨ ਤੇ ਧਾਰਮਿਕ ਆਗੂ ਦੀ ਅਜਿਹੀਆਂ ਗਲਤੀਆਂ ਕਰਨ ਦੀ ਮੁੜ ਹਿੰਮਤ ਨਾਂ ਪਵੇ।
    ਪਿਛਲੇ ਸਮੇਂ ਵਿੱਚ ਵੇਖਣ ਨੂੰ ਸਿੱਖ ਲਗਦੇ ਬਹੁਤੇ ਰਾਜਨੀਤਕ ਤੇ ਧਾਰਮਿਕ ਆਗੂਆਂ ਵੱਲੋਂ ਜਾਣਬੁੱਝ ਕੇ ਕੀਤੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ, ਮਾਣ ਸਤਿਕਾਰ, ਸਿੱਖ ਮਰਯਾਦਾ, ਸਿੱਖ ਸਿਧਾਂਤ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਘਾਣ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕਰਨ, ਗੁਰੂ ਦੀ ਬਾਣੀ ਦੀ ਬੇਅਦਬੀ ਕਰਵਾਉਣੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਤਾਂ ਦਾ ਮਲੀਆਮੇਟ ਕਰਨ, ਸ੍ਰੀ ਤਖਤ ਸਾਹਿਬਾਨ ਦੇ ਜੱਥੇਦਾਰਾਂ ਦਾ ਮਾਣ ਸਤਿਕਾਰ ਖਤਮ ਕਰਨ, ਸੌਦਾ ਸਾਧ ਨੂੰ ਮੁਆਫ ਕਰਨ, ਸਿੱਖਾਂ ਦੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਤੇ ਗੋਲੀਆਂ ਚਲਾਕੇ ਸ਼ਹੀਦ (ਮਾਰਨ) ਕਰਨ ਤੇ ਅਣਪਛਾਤੀ ਪੁਲਸ ਉਪਰ ਕੇਸ ਦਰਜ ਕਰਨ, ਧਾਰਮਿਕ ਬੇਹੁਰਮਤੀਆਂ, ਸਿੱਖ ਕੌਮ ਦੀਆਂ ਕੀਮਤੀ ਵਿਦਿਅਕ ਸੰਸਥਾਵਾਂ ਤੇ ਵਪਾਰਕ ਜਾਇਦਾਦਾਂ ਨੂੰ ਮਲੀਆਮੇਟ ਕਰਨ ਤੇ ਆਪਣੇ ਪਰਿਵਾਰਕ ਟਰੱਸਟ ਬਣਾਕੇ ਆਪਣਾ ਨਿੱਜੀ ਕਬਜ਼ਾ ਕਰਨ, ਵੇਚਣ ਜਾਂ ਖੁਰਦ ਬੁਰਦ ਕਰਨ, ਸਿੱਖ ਕੌਮ ਦੇ ਜੁਝਾਰੂ ਯੋਧੇ ਜੋ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਪ੍ਰਤੀ ਗਲਤ ਸਬਦਾਂ ਦੀ ਵਰਤੋਂ ਕਰਨ, ਉਹਨਾਂ ਨਾਲ ਅਣ ਮਨੁੱਖੀ ਵਰਤਾਓ ਕਰਨ ਤੇ ਰਿਹਾਅ ਕਰਨ ਵਿੱਚ ਅੜਿੱਕੇ ਡਾਹਉਣ ਸਬੰਧੀ ਤੇ ਹੋਰ ਬਹੁਤ ਬੱਜਰ ਗਲਤੀਆਂ ਤੇ ਮੁਆਫ਼ੀ ਮੰਗਣ ਦੀ ਧਾਰਮਿਕ ਸਜਾ ਦੇਣ ਲਈ ਜੱਥੇਦਾਰ ਜੀ ਤੁਰੰਤ ਸਖ਼ਤ ਫੈਸਲਾਕੁੰਨ ਕਾਰਵਾਈ ਕਰਨ। ਅਸੀਂ ਜੱਥੇਦਾਰ ਸਾਹਿਬਾਨ ਨੂੰ ਸੁਝਾਅ ਦਿੰਦੇ ਹਾਂ ਕਿ ਇਹਨਾਂ ਦੋਸ਼ੀਆਂ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਸਵੇਰੇ ਪਹਿਲੇ ਪਹਿਰ ਤੋਂ ਉੱਠ ਕੇ ਇਸਨਾਨ ਕਰਨ ਉਪਰੰਤ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾ ਕੇ ਘੱਟੋ-ਘੱਟ ਇੱਕ ਸਾਲ ਲਈ ਸਵੇਰੇ ਬੈਠ ਕੇ (ਖੜ੍ਹੇ ਹੋਕੇ ਨਹੀਂ) ਝਾੜੂ ਪੋਚੇ ਨਾਲ ਸਫਾਈ ਕਰਨ, ਲੰਗਰ ਦੇ ਜੂਠੇ ਭਾਂਡੇ ਮਾਂਜਣ, ਕੀਰਤਨ ਸੁਣਨ, ਨਿੱਤਨੇਮ ਦੇ ਪਾਠ ਉਪਰੰਤ ਕੁਝ ਹੋਰ ਬਾਣੀਆਂ ਦਾ ਪਾਠ ਪੜ੍ਹਨ, ਪ੍ਰਕਰਮਾ ਵਿੱਚ ਹੀ ਰਾਤ ਨੂੰ ਸੌਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਣ, ਸੰਗਤ ਵਿੱਚ ਹੀ ਨਮਸਕਾਰ ਕਰਨ ਲਈ ਆਮ ਰਸਤੇ ਵਿੱਚ ਸਿੱਖ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਣ ਦੀ ਸੇਵਾ ਲਗਾਉਣ। ਧਾਰਮਿਕ ਸਜਾ ਪੂਰੀ ਹੋਣ ਤੇ ਮੁਆਫ਼ੀ ਦੀ ਅਰਦਾਸ, ਗਿਆਰਾਂ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਹਮੇਸ਼ਾ ਲਈ (ਘੱਟੋ-ਘੱਟ ਦਸ ਸਾਲ) ਕੋਈ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਵੇ।
    ਸਿੱਖ ਪੰਥ ਦੇ ਪਹਿਚਾਣੇ ਹੋਏ ਅਸਲ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਜੇ ਜੱਥੇਦਾਰ ਪਿੱਛੇ ਹਟ ਗਏ ਜਾਂ ਝੁਕ ਗਏ ਤਾਂ ਸਿੱਖ ਕੌਮ ਇਹਨਾਂ ਜੱਥੇਦਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏🙏🙏🙏🙏🙏🙏🙏🙏 to all members present in program

  • @amarjeetsinghgrewal6474
    @amarjeetsinghgrewal6474 День назад

    ਸੁਖਬੀਰ ਬਾਦਲ ਹੀ ਤਾਂ ਆਪਣੇ ਗੜਵਈ ਵਲਟੋਹੇ ਤੋਂ ਜਥੇਦਾਰਾਂ ਨੂੰ ਧਮਕੀਆਂ ਲਗਵਾ ਰਿਹਾ ਸੀ ਹੁਣ ਉਹ ਨਸੀਅਤਾਂ ਦੇ ਰਿਹਾ ਹੈ ਕਿ ਜਥੇਦਾਰਾਂ ਨੂੰ ਤੰਗ ਨਾ ਕਰੋ

  • @amrindersingh1965
    @amrindersingh1965 2 дня назад

    ਸਬੰਧਤ ਗਾਣਾ ਪੀਟੀਸੀ ਵੱਲੋਂ ਫਿਲਮਾਇਆ ਗਿਆ ਹੈ ਸੁਖਬੀਰ ਦੀ ਅਕਾਲ ਤਖਤ ਸਾਹਿਬ ਨੂੰ ਫਿਰ ਚੁਨੌਤੀ ਦੇ ਰਿਹੈ।

  • @jassbir1363
    @jassbir1363 2 дня назад +1

    ਕੀ ਸਾਡੀਆਂ ਧਾਰਮਿਕ ਪ੍ਰੰਪਰਾਵਾਂ ਅਤੇ ਕਾਨੂੰਨ ਮਰਨ ਵਰਤ ਤੈ ਬੈਠਣ ਦੀ ਇਜਾਜਤ ਦਿੰਦਾ ਹੈ ?

  • @tejbikram7815
    @tejbikram7815 2 дня назад +1

    V nice man Bhatti saab

  • @Kiranpal-Singh
    @Kiranpal-Singh 2 дня назад +2

    ਲੋੜ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ *ਕੋਈ ਏਜੰਡਾ ਤਹਿ ਕਰਕੇ-ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ* !

  • @gurdarshansingh6297
    @gurdarshansingh6297 День назад

    ਸਰ ਜਦੋਂ ਤੱਕ ਸੁਖਬੀਰ ਜੁੰਡਲੀ ਤੇ ਜਿਹੜੇ ਬਾਗੀ ਲੀਡਰ ਅਕਾਲੀ ਪਾਰਟੀ ਵਿਚ ਰਹਿਣਗੇ ਤਾਂ ਕੁਝ ਨਹੀਂ ਬਣਨਾ ਇਸ ਕਰਕੇ ਸਾਰਿਆਲੀਡਰ ਅਤੇ ਇਹਨਾ ਦੇ ਪ੍ਰਵਾਰ ਨੂੰ ਪੱਚੀ ਸਾਲ ਰਾਜਨੀਤੀ ਚੋਂ ਬਾਹਰ ਕਰ ਦਿੱਤਾ ਜਾਵੇ ਕਿਉਂਕੀ ਇਹ ਤੇ ਇਹਨਾ ਦੇ ਪ੍ਰਵਾਰ ਵਿਕਾਰਾਂ ਦੇ ਆਦੀ ਹੋ ਗੇਏ ਨੇ

  • @Takdir-Singh_Gill
    @Takdir-Singh_Gill 2 дня назад

    Nice discussion.

  • @Nanak-rc1go
    @Nanak-rc1go 2 дня назад +1

    SSA ji🙏🙏🙏

  • @RanjitsinghSingh-rn5hp
    @RanjitsinghSingh-rn5hp День назад

    ਹੱਲਾ ਗੁਲਾ ਕਰਵਾਣਾ ਸੁਖਵੀਰ ਤੇ ਧਾਮੀ ਨੇ ਹੀ ਹੈ ਸਿਰਫ ਸੱਚੇ ਹੋਣ ਲਾਈ ਪ੍ਰੈਸ ਨੋਟ ਦਿਤੇ ਜਾ ਰਹੇ ਨੇ

  • @iqbalsingh401
    @iqbalsingh401 2 дня назад +1

    ਲਖ ਜੋਰ ਲਾਲੈਣ revival of these N/Possible!

  • @Nanak-rc1go
    @Nanak-rc1go 2 дня назад

    ਪੁਰਾਣੀਆਂ ਪਾਰਟੀਆਂ ਚ ਹੁੰਦਾ ਸੀ ਜੀ, ਕਿਹੜਾ ਅਫ਼ਸਰ ਲਿਆਉਣਾ ।
    ਇਹ ਤਾਂ ਪਹਿਲੀ ਵਾਰੀ ਆਏ ਨੇ , ਦੋਬਾਰਾ ਸਰਕਾਰ ਬਣਾਉਣ ਵੇਲੇ ਪਹਿਲਾ ਸੋਚਣਗੇ ਜੀ।

  • @Minalatti6462
    @Minalatti6462 2 дня назад +2

    Its political game ,if channel 18 is with them in the car its very much clear.

  • @Kiranpal-Singh
    @Kiranpal-Singh 2 дня назад +2

    *ਭਾਵੇਂ ਭ ਮਾਨ ਮੁ ਮੰ ਅਹੁੱਦੇ ਦੇ ਕਾਬਲ ਨਹੀਂ ਹਨ* ਸਰਕਾਰੀ-ਅਧਿਕਾਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ !

  • @Neetamachhiketalks
    @Neetamachhiketalks 2 дня назад

    ਰੰਧਾਵਾ ਜੀ ਅੱਜਕੱਲ੍ਹ ਵੀਡੀਓ ਚ ਲਾਈਵ ਨਹੀਂ ਆ ਰਹੇ..? ਅਵਾਜ ਵੀ ਥੋੜੀ ਦੱਬਵੀਂ ਜਿਹੀ ਆ ਰਹੀ ਹੈ..? ਕੀ ਗੱਲ ਸੁੱਖ ਆ..?

  • @singhdidar2990
    @singhdidar2990 2 дня назад

    Badals and All Akali Dal leaders including Sudhar Lehar should side step and new leadership should take over the Akali Dal to revive Party.

  • @Nanak-rc1go
    @Nanak-rc1go 2 дня назад

    ਸਰਕਾਰ ਤਾਂ ਚਲਾਉਂਦੇ ਹੀ ਅਫ਼ਸਰ ਹੁੰਦੇ ਨੇ ਜੀ। ਉਹ ਸਾਰੇ ਅਕਾਲੀ ਦੱਲ ਤੇ ਕਾਂਗਰਸ ਦੀਆਂ ਬਾਹਾ ਨੇ। ਉਹਨਾਂ ਨੇ ਹੀ ਤਾਂ ਸ਼ੁਰੂ ਤੋ ਅੱਜ ਤੱਕ ਪੰਜਾਬ 18 ਨੰਬਰ ਤੇ ਲਿਆਂਦਾ। ਰੱਲਕੇ ਲੁੱਟਦੇ ਰਹੇ ਨੇ ।

  • @manjitsinghmatharu
    @manjitsinghmatharu День назад

    🙏🙏🙏

  • @rajindercheema4985
    @rajindercheema4985 2 дня назад +1

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ ਭੱਟੀ ਸ੍ਹਾਬ ਸਰਦਾਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @jeetasingh9510
    @jeetasingh9510 2 дня назад

    Sardar sahib economic model of Kejriwal is beyond comprehension given the already precarious state of finances.

  • @RandhirSingh-il4pg
    @RandhirSingh-il4pg 2 дня назад +1

    🙏🏽

  • @amritsandhu3761
    @amritsandhu3761 2 дня назад

    Bahut sohna analysis/updates…..Hamir Sahib nu retire karditta…..????……miss his excellent expertise….🙏🏻

  • @ManjitKaur-vp7kf
    @ManjitKaur-vp7kf 2 дня назад

    ਡੱਲੇਵਾਲ ਨੂੰ ਹਾਈਲਾਈਟ ਨੀ ਸੀ ਕਰਨਾ ਆਖਿਰ ਉਹ ਵਿਚਾਰਾ ਕਿੰਨੇ ਚਿਰ ਤੌ ਸਰਕਾਰ ਦੀ ਮਰਜ਼ੀ ਅਨੁਸਾਰ ਚੱਲ ਰਿਹੈ

  • @harsimransingh5241
    @harsimransingh5241 2 дня назад +2

    ਫਟੀ ਨੂੰ ਕੇ ਰਹੇ ਨੇ ਹੁਣ ਸੁਖਬੀਰ ਬਾਦਲ

  • @HardipSingh-jc9no
    @HardipSingh-jc9no День назад

    ਮੀਡੀਆ ਅਕਾਲੀ ਏਕਤਾ ਅਤੇ ਅਕਾਲੀ ਦਲ ਵਲੋਂ ਕੀਤੇ ਗੁਨਾਹਾਂ ਨੂੰ ਰਲਗਡ ਕਿਉਂ ਕਰ ਰਿਹਾ।
    ਫੈਸਲਾ ਤਾਂ ਗੁਨਾਹਾਂ ਦਾ ਹੋਣਾ ਹੈ। ਜੋ ਪੰਥਕ (ਅਕਾਲੀ) ਏਕਤਾ ਦੀ ਦਿਸ਼ਾ ਨਿਰਧਾਰਨ ਕਰੇਗਾ ।

  • @amritpalkaur8004
    @amritpalkaur8004 2 дня назад +7

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

    • @jagtarsinghbassi395
      @jagtarsinghbassi395 2 дня назад

      Sikhism bare sukhbir badal ki chochde han @ sumedh saini sacha soda goli kand

  • @sharmatenthouse1848
    @sharmatenthouse1848 День назад

    Jagtarsingh dr Harvinder Singh bhati Randhawa by sat shri akal

  • @jagseerkaurkhalsa9809
    @jagseerkaurkhalsa9809 2 дня назад

    ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @ksbrar4893
    @ksbrar4893 2 дня назад +1

    ਅੰਦਰ ਵੀ ਕੁਝ ਹੁੰਦਾ ਹੈ, ਪ੍ਰੋਫੈਸਰ ਸਾਹਿਬ, ਸ਼ਾਇਦ ਤੁਸੀਂ ਵੀ visualise ਨਹੀਂ ਕਰ ਰਹੇ।

  • @angrejsingh-zk5lj
    @angrejsingh-zk5lj 2 дня назад +1

    🙏🙏👍

  • @balbirvirk765
    @balbirvirk765 2 дня назад +2

    Rocky Mittal nu ki haq hai ki oh kise di dharmik sanstha de khilaf kuch bole

    • @satnamsingh-ox3fj
      @satnamsingh-ox3fj 2 дня назад

      Rocky Mittal ne paise Laine kiss Dee ever jhutti sift Karan laee. Pahila Rocky Modi Dee sift de gane gaunda see. Phir Rahul Ghandi de hun Sukhbir Singh de

  • @amarjitsinghkaura1217
    @amarjitsinghkaura1217 День назад

    🙏🙏🙏🙏🙏🙏🙏🙏👍👍👍👍👍👍👍👍

  • @ਸੁਰਜੀਤਸਿੰਘਲੱਟੀ

    👍👍👌

  • @ranjitsinghgoria3816
    @ranjitsinghgoria3816 День назад

    ਸਿੰਗਰ ਸਾਹਿਬ ਸਾਜਿਸ਼ ਤਾ ਪੰਜਾਬ ਦੇ ਲੋਕਾ ਨਾਲ ਹੋਈ ਆ ਸੁਖਵੀਰ ਦੇ ਇੰਨੇ ਅੰਨੇ ਭਗਤ ਹੋ ਕੋਈ ਜਾਣਕਾਰੀ ਹੀ ਨਹੀ ਕਿ ਮਾਮਲਾ ਤਾ ਅਕਾਲ ਤਖਤ ਸਾਹਿਬ ਤੇ ਹੈ ਕੀ ਤੁਸੀ ਪਿਛਲੇ ਕਈ ਸਾਲਾ ਤੋ ਵੱਖ ਵੱਖ ਚੈਨਲਾ ਸੋਸਲ ਮੀਡੀਆ ਚੈਨਲਾ ਤੇ ਬੁੱਧੀਜੀਵੀ ਵਰਗ ਅਤੇ ਚਿੰਤਤ ਲੋਕਾ ਵਲੋ ਲਗਾਤਾਰ ਚੱਲ ਰਹੀ ਚਰਚਾ ਸੁਣੀ ਨਹੀ ।