GURDAS MAAN LIVE || MELA 26 JANUARY 2024 II RURKA KALAN || BABA CHINTA BHAGAT JI BABA AMI CHAND JI

Поделиться
HTML-код
  • Опубликовано: 25 янв 2024
  • Follow us Official Page On instagram baba_chinta_bha...
  • РазвлеченияРазвлечения

Комментарии • 339

  • @user-he5pu8pu3c
    @user-he5pu8pu3c 6 месяцев назад +17

    ਗੁਰਦਾਸ ਨੀ ਕਿਸੇ ਨੇ ਬਣ ਜਾਣਾ ਐਵੇਂ ਨੀ ਕਹਿੰਦੇ ਮਾਨ ਮਰ ਜਾਣਾ

  • @JaswinderSingh-kt9yc
    @JaswinderSingh-kt9yc 5 месяцев назад +11

    ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋਊ ਮੰਦੇ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਜੀਉਂ 🦅🌹🙏🙏🏻🙏🏻🙏🙏💝💝💝🦅🌹🙏🙏🏻🙏🏻🙏

  • @nanaksingh3996
    @nanaksingh3996 6 месяцев назад +21

    ਪੰਜਾਬੀ ਮਾਂ ਬੋਲੀ ਦਾ ਕੋਹਿਨੂਰ ਹੀਰਾ ਸਾਡਾ ਮਾਨ ਸਾਹਿਬ। ਪਰ ਜਿਨ੍ਹਾਂ ਦੇ ਨਿਆਣਿਆਂ ਦੇ ਨਾਮ john ਤੇ steev ਉਹ ਰਾਖੇ ਬਣੇ ਬੈਠੇ ਨੇ ਮਾਂ ਬੋਲੀ ਦੇ।

  • @rajdes9524
    @rajdes9524 6 месяцев назад +22

    Stage king ਕਹਿੰਦੇ ਲੋਕੀ ਮੇਲੇ ਆ ਦੀ ਜਾਨ ਏ,
    ਪੰਜਾਬ ਤੇ ਪੰਜਾਬੀ ਆ ਦੀ ਮਰਜਾਣਾ ਸ਼ਾਨ ਏ,,,

  • @user-lu3dd1ov1i
    @user-lu3dd1ov1i 6 месяцев назад +18

    ਧਨ ਧਨ ਬਾਬਾ ਚਿੰਤਾਂ ਭਗਤ ਜੀ ਰੁੜਕਾਂ ਕਲਾਂ

  • @manibhatiavlogs3297
    @manibhatiavlogs3297 6 месяцев назад +17

    ਜੈ ਬਾਬਾ ਚਿੰਤਾ ਭਗਤ ਜੀ ਮਹਾਰਾਜ।
    ਜੈ ਬਾਪੂ ਅਮੀ ਚੰਦ ਜੀ ਮਹਾਰਾਜ।
    🙏🪔❤️🙏🪔❤️🙏🪔❤️

  • @SatpalKainth-iv8mz
    @SatpalKainth-iv8mz 6 месяцев назад +18

    ਮਾਨ ਸਾਬ ਮੇਰੀ ਜਾਨ ਅੱਜ ਮੇਰੇ ਕਰਮਾ ਚ ਹੈਨੀ ਸੀ ਤੁਹਾਡੇ ਦਰਸ਼ਨ 🙏🙏👍👍🎉🎉♥️♥️

  • @NareshKumar-xh7xk
    @NareshKumar-xh7xk 6 месяцев назад +7

    ਸਾਰੇ ਧਰਮਾਂ ਦਾ ਸਤਿਕਾਰ ਕਰਨਾ ਕੋਈ ਗੁਰਦਾਸ ਮਾਨ ਜੀ ਕੋਲੋ ਸਿਖੇ

  • @vinodgoyal6502
    @vinodgoyal6502 6 месяцев назад +11

    Old is gold 🥇🥇..Maan Saab all time 👑👑 king..Aaj v ohi Anand aaa ji

  • @AmandeepSingh-tj6to
    @AmandeepSingh-tj6to 6 месяцев назад +6

    Jai Baba Murad Shah Ji 🙏 Jai Sai Laddi Shah Ji 🙏 Jai Masta Di 🙏

  • @gurwindersingh3941
    @gurwindersingh3941 6 месяцев назад +8

    ❤🎉 ਬਾਬਾ ਗੁਰਦਾਸ ਮਾਨ ਜੀ

  • @devinderlalkalia743
    @devinderlalkalia743 6 месяцев назад +9

    Gurdas Mann ji again proved that he is matchless. Nobody can match him. He is HERO of the people.

  • @AmandeepSingh-tj6to
    @AmandeepSingh-tj6to 6 месяцев назад +5

    Jai Almast Bapu Lal Badshah Ji 🙏

  • @kalersukh4553
    @kalersukh4553 6 месяцев назад +24

    ਧੰਨ ਧੰਨ ਬਾਬਾ ਚਿੰਤਾ ਭਗਤ ਜੀ
    ਜੈ ਹੋ ਮਸਤ ਬਾਬਾ ਚਿੰਤਾ ਭਗਤ ਜੀ 🌹🌹🌹🌹🌹🙏🙏🙏🙏🙏👏👏👏👏👏

  • @premkumarpk2514
    @premkumarpk2514 6 месяцев назад +30

    ਧੰਨ ਧੰਨ ਬਾਬਾ ਚਿੰਤਾ ਭਗਤ ਜੀ 🙏

    • @MohinderSingh-jx8ne
      @MohinderSingh-jx8ne 6 месяцев назад +1

      Remain Intoxicated In The Name Of God :Good Effort.!!!

  • @JasvinderSingh-ww1sv
    @JasvinderSingh-ww1sv 6 месяцев назад +7

    ਧੰਨ ਧੰਨ ਬਾਬਾ ਚਿੰਤਾਂ ਭਗਤ ਜੀ ਦੇ ਸਾਲਾਨਾ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ

  • @lallyghuman8162
    @lallyghuman8162 5 месяцев назад +10

    🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @kalersukh4553
    @kalersukh4553 6 месяцев назад +10

    ਮਾਨ ਸਾਬ ਮੇਰੀ ਵੀ ਉਮਰ ਤੁਹਾਨੂੰ ਲਾਵੇ.. 🌹🌹🌹🌹🌹🙏🙏🙏🙏🙏👏👏👏👏👏 ਜੈ ਹੋ ਮੇਰੀ ਸਰਕਾਰ 👏👏👏👏♥️♥️

  • @baljinderkaur6597
    @baljinderkaur6597 6 месяцев назад +10

    Very good Maan sahib 🙏🏻God bless you always Happy healthy and long life 🙏🏻🙏🏻

  • @JasvirSingh-sz6lf
    @JasvirSingh-sz6lf 6 месяцев назад +10

    ਧੰਨ ਧੰਨ ਬਾਬਾ ਚਿੰਤਾ ਭਗਤ ਜੀ 🙏❤️

  • @sukhisingh7175
    @sukhisingh7175 5 месяцев назад +6

    ਧੰਨ ਧੰਨ ਬਾਬਾ ਚਿੰਤਾ ਭਗਤ ਜੀ ਮਹਾਰਾਜ 💚🙌💚

  • @karansahota2406
    @karansahota2406 6 месяцев назад +6

    Jai Baba Chinta Bhagat Ji 🙏❤️💐😇🙏
    Jai Baba Amichand Ji 🙏❤️💐😇🙏

  • @rajinderrkk3194
    @rajinderrkk3194 5 месяцев назад +3

    ❤❤ਜੈ ਪੀਰਾਂ ਦੀ ❤❤

  • @lovedeepkaur127
    @lovedeepkaur127 5 месяцев назад +1

    ਧੰਨ ਧੰਨ ਬਾਬਾ ਚਿੰਤਾ ਭਗਤ ਜੀ 🙏🙏 ਧੰਨ ਧੰਨ ਬਾਬਾ ਅੰਮੀ ਚੰਦ ਜੀ 🙏🙏
    ਤੇਰੀ ਕਿਰਪਾ ਦੇ ਨਾਲ ਅਸੀਂ ਅੱਜ uk ਦੇ ਵਿਚ set aa mere ਮਾਲਕਾ sareyiea te apna mehr bhrya hath rakhna jai mere chinta bhagat g 🙏🙏🙏🙏🙏🙏🙏❤️❤️❤️

  • @motaram2346
    @motaram2346 5 месяцев назад +5

    ❤ ਜੈ ਮਸਤਾਂ ਦੀ 🎉🎉🎉
    ❤❤ ਬਾਬਾ ਗੁਰਦਾਸ ਮਾਨ ਜੀ ❤❤🎉🎉

  • @dharamjitsingh7070
    @dharamjitsingh7070 6 месяцев назад +5

    ਮਾਨ ਸਾਬ ਤੁਹਾਡੀ ਕੋਈ ਰੀਸ ਨਹੀ ਗਾਉਣ ਵਿੱਚ ਅੱਜ ਵੀ ਰੱਬ ਦੀ ਮੇਹਰਬਾਨੀ ਆ ਤੁਹਾਡੇ ਉੱਤੇ ਹੱਥ ਆ ਤੁਹਾਡੇ ਸਿੱਰਤੇ ਉਸ ਸੱਚੇ ਰੱਬ ਦਾ ਕੁੱਦਰਤ ਅੱਜ ਵੀ ਮਿਹਰਬਾਨ ਆ ਤੁਹਾਡੇ ਤੇ ਰੱਬ ਇਸੇ ਤਰਾ ਰੱਖੇ ਤੁਹਾਨੂੰ ਲੱਖ ਲੋਕ ਜੈਲਸਾ ਕੱਰੀ ਜਾਣ ਪਰ ਰੱਬ ਦੀ ਮਿਹਰ ਆ ਤੁਹਾਡੇ ਤੇ

  • @AmandeepSingh-tj6to
    @AmandeepSingh-tj6to 6 месяцев назад +3

    Jai Baba Chinta Bhagat Ji 🙏 Jai Baba Ami Chand Ji 🙏 Jai Masta Di 🙏

  • @peeradimahfil
    @peeradimahfil 5 месяцев назад +2

    Jai ho meri Sachi Sarkar baba chinta Bhagat ji❤❤❤

  • @HarpalSingh-ru3he
    @HarpalSingh-ru3he 6 месяцев назад +6

    Dhan dhan Shri guru granth sahib Ji

  • @user-or4im8zw8b
    @user-or4im8zw8b 6 месяцев назад +2

    Jai baba shinta bhagat ji Mehar Karo 🙏🙏💐🙏🙏💐🙏🙏

  • @user-ct9oj5ky4i
    @user-ct9oj5ky4i 6 месяцев назад +4

    ਧੰਨ ਧੰਨ ਬਾਬਾ ਚਿੰਤਾਂ ਭਗਤ ਜੀ ❤❤❤🙏🙏🙏🙏❤❤🙏🙏❤❤

  • @ArshDeep-yx2qv
    @ArshDeep-yx2qv 5 месяцев назад +2

    ਬਾਈ ਜੀ ਸੰਗਤ ਨੇ ਬਾਬਾ ਜੀ ਦੀ Performance ਦੇਖਣੀ ਆ ਤੁਸੀਂ ਸੰਗਤ ਹੀ ਦਿਖਾਈ ਜਾਨੇ ਓ ਕਮਾਲ ਦੀ ਗੱਲ ਆ ਯਰ 🙏

  • @ramkrishan641
    @ramkrishan641 6 месяцев назад +4

    Jai ho baba Gurdas maan ji

  • @preetkalerpreet604
    @preetkalerpreet604 6 месяцев назад +4

    Dhan dhan Baba chinta bhaght ji Maharaj ji ❤❤❤❤❤❤❤

  • @shamlal3946
    @shamlal3946 6 месяцев назад +4

    Gurdas man ❤ Saab love you ❤se

  • @harjindersinghharjinder5543
    @harjindersinghharjinder5543 6 месяцев назад +3

    ਬਾਬਾ ਮੇਹਰ ਕਰੇ

  • @Deepraman4501
    @Deepraman4501 6 месяцев назад +3

    Dhan baba chinta Bhagat ji sachi sarkar ji maharaj ji 🙇🏻‍♂️🙇🏻‍♂️🤲🤲🙏🙏💐💐❣️❣️
    Dhan dhan bapu ami chand ji maharaj ji 🙇🏻‍♂️🙇🏻‍♂️🤲🤲🙏🙏💐💐❣️❣️

  • @manjinderkaur4237
    @manjinderkaur4237 6 месяцев назад +3

    Baba chinta bhagat ji Mela Diya lakh lakh vaidya ji❤❤🙏🙏

  • @lallyghuman8162
    @lallyghuman8162 12 дней назад

    💐💐💐💐🌹🌹🙏🙏ਸਦਕੇ ਮੇਰੇ ਮੁਰਸ਼ਦ ਤੋਂ, ਮੇਰੀ ਗੁੱਡੀ ਚੜ ਗਈ ਏ..🙏❤️ਮੇਰੇ ਪਿਆਰੇ ਬਾਪੂ ਸਾਈੰ ਲਾਡੀ ਸ਼ਾਹ ਫਕੀਰ ਨੇ,ਬਾਂਹ ਮੇਰੀ ਫੜ ਲਈ ਏ 🙏❤️🙏🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @laxmikant5009
    @laxmikant5009 6 месяцев назад +5

    Nice performance Ji Gurdas mann sahib great legend Ji Maharaj ji pranam Ji 🙏🙏

  • @BasherMohammad-tn6gj
    @BasherMohammad-tn6gj 6 месяцев назад +3

    Mann sabb koi ne ban sakda real voice❤❤❤

  • @rohitmohan817
    @rohitmohan817 6 месяцев назад +3

    Dhan Dhan Baba Chinta Bhagat Ji
    Dhan Dhan Baba Murad Shah Ji
    Dhan Dhan Baba Gulam Shah Ji
    Dhan Dhan Baba Ammi Chand Ji

  • @sameerbhatia1704
    @sameerbhatia1704 5 месяцев назад +3

    🙏🌹🤲Dhan Dhan Bappu Ami Chand ji🤲🌹🙏Jai ho baba chinta bhagat ji....

  • @user-ef4ov7ve5j
    @user-ef4ov7ve5j 6 месяцев назад +5

    Dhan Dhan Baba Chinta bhagat ji🙏🙏

  • @Gill_boutique_
    @Gill_boutique_ Месяц назад

    ਬਾਬਾ ਜੀ ,,🤲🤲🤲🤲🤲🤲🤲🇨🇦🇨🇦🌹🌷🌷🌷🌷👏🏼👏🏼👏🏼👏🏼✈️✈️✈️🌹🌹🌷

  • @harilovesnakodar3812
    @harilovesnakodar3812 6 месяцев назад +3

    bht bht adar te satkar maan saab ji. one and only the gurdass maan saab ji.. jai sai ji.. sai ji hmesha tuhanu chardi Kalan ch rkhn

  • @ramswarupkhera7274
    @ramswarupkhera7274 2 месяца назад

    ਬਾਬਾ ਚਿੰਤਾ ਭਗਤ ਦੇ ਮੇਲੇ ਦੀਆਂ ਆਪ ਸਬ ਦੇਸ਼-ਵਿਦੇਸ਼ ੳਦੀਆਂ ਸਂਗਤਾਂ ਨੰ ਲੱਖ-ਲ਼ੱਖ ਵਧਾਈਆਂ ਹੋਵਣ ਜੀ ।

  • @user-vo4qg9gz6m
    @user-vo4qg9gz6m 6 месяцев назад +6

    Jai masta di 🙏❤️🙏

  • @lallyghuman8162
    @lallyghuman8162 12 дней назад

    🙏🙏❤️🙏🙏ਤੁੁਸੀਂ ਜੇ ਨ੍ਹੀ ਤੱਕਿਆ ਨਕੋਦਰ ਤਾਂ ਆਹ ਦੇਖ ਲੋ,ਮੇਰੇ ਦਾਤਿਆਂ ਤੋਂ ਮੰਗ ਕੇ ਦੁਆ ਦੇਖ ਲੋ,ਮੇਰਾ ਧਰਤੀ ਤੇ ਖੜਾ ਖੁਦਾ ਦੇ ਰੂਪ ਚ "ਦਾਤਾ ਸਾਂਈ ਲਾਡੀ ਸ਼ਾਹ" ਦੇਖ ਲੋ,ਮੇਰੇ ਦਾਤਿਆਂ ਦੀ ਨਗਰੀ ਸਲਾਮਤ ਰਹੇ... 💕💕🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @AmandeepSingh-tj6to
    @AmandeepSingh-tj6to 6 месяцев назад +1

    Jai Bapu Brahm Jogi Ji Maharaj 🙏

  • @lallyghuman8162
    @lallyghuman8162 12 дней назад

    🙏🌹🙏ਉਹ ਤਾਂ ਜਾਣਦਾ ਮੁਹੱਬਤਾ ਸੱਚੀਆਂ ਨੂੰ,
    ਕਦੇ ਹੁੰਦਾ ਨੀ ਦੀਦਾਰ ਰੂਹਾਂ ਕੱਚੀਆਂ ਨੂੰ🙏🌹🙏ਦੀਦ ਤੇਰੀ ਨੂੰ ਤਰਸਣ ਅੱਖੀਆਂ, ਰੂਹ ਦਾ ਹਾਲ ਬੇਹਾਲ ਹੁਣ ਤੇ ਸਾਈਆਂ ਘਰ ਨੂੰ ਆਜਾ, ਹੋਗੇ ਗਇਆਂ ਨੂੰ ਕਿੰਨੇ ਸਾਲ🙏🌹🙏🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @jassadhesi730
    @jassadhesi730 6 месяцев назад +1

    Love you Mann Saab ji 🙏🙏🙏🙏🍀🌹🌹🌹🌹🌹🌹🌹🌹🌹🌹🌹

  • @dhannaram2661
    @dhannaram2661 6 месяцев назад +7

    One of the best performance. Long live Maan sahib.we are listening you since long time at Rurka kalan especially. Regards D.R.Paul landra

  • @motaram2346
    @motaram2346 5 месяцев назад +1

    Motaram gunachouria
    ❤ ਧੰਨ ਧੰਨ ਬਾਬਾ ਚਿੰਤਾਂ ਭਗਤ ਜੀ ਮੇਹਰ ਕਿਰਪਾ ਸਾਡੇ ਤੇ ਵੀ ਕਰਿਓ❤❤🎉🎉

  • @kamleshsalhan112
    @kamleshsalhan112 6 месяцев назад +1

    Maan shaib very nice god bless you

  • @user-hu9oo3gk7i
    @user-hu9oo3gk7i 5 месяцев назад +1

    ਕੋਈ ਰੀਸ ਨਹੀਂ ਕਰ ਸਕਦਾ ਮਾਨ ਸਾਬ di ❤

  • @sewadar07863
    @sewadar07863 6 месяцев назад +1

    धन धन बाबा चिंता भगत जी मेले दी साई संगत को लख लख बधाइयां और शुभकामनाएं जय मस्त peer ji ❤❤❤🎉🎉

  • @lalsingh7132
    @lalsingh7132 5 месяцев назад +1

    Jai masta di jai chinta bhagat ji❤🌹🙏🙏🙏🙏🙏

  • @HarpalSingh-up9ym
    @HarpalSingh-up9ym 11 дней назад +1

    Gurdas maan best singer❤

  • @saranbasra994
    @saranbasra994 5 месяцев назад +2

    Dhan dhan baba chinta ji. Gurdas mann is great loinish punjabi singer writer and actor

  • @DaljitSingh-qw3yu
    @DaljitSingh-qw3yu 6 месяцев назад +1

    Jai ho sai g dhan dhan baba chinta g

  • @manjeetkaurrani
    @manjeetkaurrani Месяц назад

    Maan.ji.waheguruji waheguruji Jai.jai.ekonkarji. 108.ji. Kalyan 🌎 🌎 🌎 🌎 🌎 🌎 🌎 🌎 🌎 🌎 1980.to.2024.live.india.punjab.punjabi.Ji.gurdeep singh.kalyan.ekonkarji ❤❤❤❤❤❤❤❤❤❤❤❤❤❤❤❤❤

  • @user-ym1bf6tt1g
    @user-ym1bf6tt1g 5 месяцев назад

    Jai baba Murad shah ji Jai Sai laddi shah ji Jai baba ami Chand ji Jai masta di 🙏🙏🙏🙏🙏🙏🙏🙏🙏🙏🙏

  • @AmandeepSingh-tj6to
    @AmandeepSingh-tj6to 6 месяцев назад +2

    Jai Daata Ali Ahmed Shah Ji 🙏

  • @RakeshKumar-bg8wn
    @RakeshKumar-bg8wn 5 месяцев назад +1

    Jai.mastan.di.mehar.kareo

  • @sarbhjitsandhu8462
    @sarbhjitsandhu8462 5 месяцев назад

    ਜੈ ਬਾਬਾ ਚਿੰਤਾਂ ਭਗਤ ਜੀ ਜੈ ਬਾਬਾ ਅਮੀ ਚੰਦ ਜੀ

  • @NareshKumar-tf5hz
    @NareshKumar-tf5hz 6 месяцев назад +2

    Jai baba chinta Bhagta ji di🙏🙏🙏🙏🙏

  • @kuldeepsingh-zi8qq
    @kuldeepsingh-zi8qq 6 месяцев назад +1

    Gurdas Maan ji Sachi sarkar Teri sadaeh Jai ho🎉

  • @jobanjoban8243
    @jobanjoban8243 6 месяцев назад

    ਧੰਨ ਬਾਬਾ ਚਿੰਤੇ ਸ਼ਾਹ ਜੀ

  • @user-xo6hq7mz7d
    @user-xo6hq7mz7d 6 месяцев назад +1

    🙏🙏🙏🙏tusi great ho Maan sahab G

  • @krishanpanjetha3751
    @krishanpanjetha3751 2 месяца назад

    Jai.sai..ji.di.jai.masta.ji.di..sai.ji.ki.sadha.jai.ho

  • @AmandeepSingh-tj6to
    @AmandeepSingh-tj6to 6 месяцев назад +1

    Jai Maiya Bhagwan Ji 🙏

  • @HR0575
    @HR0575 5 месяцев назад +1

    Jai Baba Chinta Bhagat ji di❤

  • @krishanpanjetha3751
    @krishanpanjetha3751 3 месяца назад

    Jai.peera.ji.di.Jai.Masta.jo.di.jai.Muradh.sah.ji.di.Jai.Laddi.sai.ji.di

  • @krishanpanjetha3751
    @krishanpanjetha3751 2 месяца назад

    Jai.masta.di.jai.masta
    di.jai.masta.di.sai..ji.ki.sadha.jai.ho

  • @jaswinderjakhu3062
    @jaswinderjakhu3062 6 месяцев назад

    ਜੈ ਮਸਤਾਂ ਦੀ 🙏🙏

  • @shabazali7979
    @shabazali7979 8 дней назад

    ❤️🌹🥀,..WOW....Kya.....Baat..hai...Murshad...Murshad....Gee....Tuci...Great...ho.....I.....Love....Murshad.......G...M....S..
    🌹🥀🥀🥀🥀🥀🥀🥀

  • @mukulfamfer9680
    @mukulfamfer9680 6 месяцев назад

    Jai Baba Chinta Baghat Ji 🙏🙏
    Jai Baba Amichand Ji 🙏🙏

  • @lalchand5759
    @lalchand5759 5 месяцев назад +1

    Jai sai ji 🌹🌹

  • @kuldeepsingh-zi8qq
    @kuldeepsingh-zi8qq 6 месяцев назад

    Baba ji kirpa karo Karo sab nu gal samaj aa jae Ameen ❤

  • @user-uc2br1sj4j
    @user-uc2br1sj4j 5 месяцев назад

    ਵਾਹ ਮਾਨ ਸਾਬ ਰੂਹ ਖੁਸ਼ ਹੋਗੀ 🥰🤗

  • @taheemkaur3168
    @taheemkaur3168 5 месяцев назад

    Dhan dhan baba chinta ji Maharaj ji🙏🙏

  • @sandhupinkysandhupinky3321
    @sandhupinkysandhupinky3321 5 месяцев назад +31

    Kon kon gya c mele teh like kro🙏

  • @user-mr3er9qd7p
    @user-mr3er9qd7p 6 месяцев назад +1

    jai baba chinta bhagat ji jai data ami chand ji

  • @sureshpathak1104
    @sureshpathak1104 6 месяцев назад +2

    Very good Maan sahib ❤God Bless you Happy healthy and long life ❤❤❤🎉🎉

  • @sarbjitsandhu3983
    @sarbjitsandhu3983 5 месяцев назад

    🕉️जय मस्त बाबा चिंता भगत जी ☪️
    🕉️जय मस्त बाबा अमी चंद जी ☪️

  • @amarjitlal1802
    @amarjitlal1802 5 месяцев назад

    Dhan Dhan Baba China Bhagat ji Dhan Dhan Baba Ami Chand Bhagat ji.

  • @user-xp5gp4ty5o
    @user-xp5gp4ty5o 19 дней назад

    ਗੁਰਦਾਸ ਮਾਨ ਸਾਹਿਬ 30ਸਾਲ ਪਹਿਲਾ ਵੀ ਪੰਜਾਬ ਦਾ ਹਿਟ ਸਿੰਗਰ ਸੀ ਤੇ ਅੱਜ ਵੀ ਹਿਟ ਸਿੰਗਰ ਹੈ ਪੰਜਾਬ ਦਾ ਸਟਾਰ ਸਿੰਗਰ ਹੈ

  • @user-bf5uw5pw4z
    @user-bf5uw5pw4z 6 месяцев назад

    ਜੈ.ਸਾਂਈਆ.ਦੀ❤

  • @user-ix5jk8ld1h
    @user-ix5jk8ld1h 5 месяцев назад

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹JAI JAI PEERA DI JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @sunilkumarkumar6382
    @sunilkumarkumar6382 6 месяцев назад

    Jai baba chinta bhagt ji love you baba ji baupu ami chand ji ❤

  • @krishanpanjetha3751
    @krishanpanjetha3751 Месяц назад

    Jai.sai.ji.di..jai.masta.ji.di..jai.murdha.saha

  • @kamallakha3874
    @kamallakha3874 6 месяцев назад

    dhan bhan baba chitna bhagat ji.dhan dhan baba ami chand ji

  • @veersingh2730
    @veersingh2730 Месяц назад

    ❤Ek umkar satnam, hariumtathsat, vahiguru satnamji, Dhan Dhan vasion of Barath 🎉🎉🎉🌺🥀🏳️‍🌈🌹🌻🇲🇺🌼🚩🇮🇳🚩🥀🌹

  • @krishanpanjetha3751
    @krishanpanjetha3751 2 месяца назад

    Jai.sai.ji.di..jai.masta.ji.di.sadha.jai.ho

  • @rinkubudhabaria6729
    @rinkubudhabaria6729 6 месяцев назад

    🙏🙏🙏🙏 ਮਾਨ ਸਾਬ 👌👌👌👌

  • @gurjantsingh54410
    @gurjantsingh54410 6 месяцев назад +22

    Jini ਸੰਗਤ ਅਜ ਵੀ ਮਾਨ sahib ਨੂੰ ਸੁਣਨ ਆਉਂਦੀ ਕਿਸੇ nu ਸੁਣਨ nhi ਆਉਂਦੀ ..all time ਬੈਸਟ ਤਿੰਨ ਪੀੜ੍ਹੀਆਂ da ਸਿਰਤਾਜ a maan sahib

    • @lallyghuman8162
      @lallyghuman8162 12 дней назад +1

      🙏🙏❤️🙏🙏ਤੁੁਸੀਂ ਜੇ ਨ੍ਹੀ ਤੱਕਿਆ ਨਕੋਦਰ ਤਾਂ ਆਹ ਦੇਖ ਲੋ,ਮੇਰੇ ਦਾਤਿਆਂ ਤੋਂ ਮੰਗ ਕੇ ਦੁਆ ਦੇਖ ਲੋ,ਮੇਰਾ ਧਰਤੀ ਤੇ ਖੜਾ ਖੁਦਾ ਦੇ ਰੂਪ ਚ "ਦਾਤਾ ਸਾਂਈ ਲਾਡੀ ਸ਼ਾਹ" ਦੇਖ ਲੋ,ਮੇਰੇ ਦਾਤਿਆਂ ਦੀ ਨਗਰੀ ਸਲਾਮਤ ਰਹੇ... 💕💕🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @KuldeepJassal-zb5kn
    @KuldeepJassal-zb5kn 5 месяцев назад

    Jai Baba chinta Bhagat ji Jai mere Saiyan Di SDA hi jai

  • @laxmikant5009
    @laxmikant5009 6 месяцев назад +22

    Dhan dhan Baba chinta Ji Maharaj ji 🙏🙏

  • @luckykainth9047
    @luckykainth9047 5 месяцев назад

    ਧੰਨ ਧੰਨ ਅੱਲਮਸਤ ਬਾਬਾ ਚਿੰਤਾ ਭਗਤ ਜੀ ਧੰਨ ਧੰਨ ਅੱਲਮਸਤ ਬਾਪੂ ਅੰਮੀ ਚੰਦ ਜੀ❤❤❤❤