Mantra for Success - Amul Gun | DAY27 of 40 DAY SADHANA

Поделиться
HTML-код
  • Опубликовано: 8 ноя 2024

Комментарии • 61

  • @PesciCerniglia
    @PesciCerniglia 26 дней назад

    I wish you, wherever you are, that you have a full and wonderful life. May all the best in this world come to you every day. May your dreams come true, may health and happiness be abundant and may you always be a vector of kindness, justice, gratitude and generosity. The world is so much better because you are here. It is a pleasure to share this time and this planet with you. Be very happy.

  • @rajsembhi1936
    @rajsembhi1936 3 года назад +2

    ਅਮੁਲ ਗੁਣ ਅਮੁਲ ਵਾਪਾਰ ॥
    Amul Gun Amul Vaapaar ||
    अमुल गुण अमुल वापार ॥
    امُل گُن امُل واپار ـ
    Priceless are His Virtues, Priceless are His Dealings.
    ਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ।
    ਜਪੁ (ਮਃ ੧) ੨੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
    Jap Guru Nanak Dev
    ਅਮੁਲ ਵਾਪਾਰੀਏ ਅਮੁਲ ਭੰਡਾਰ ॥
    Amul Vaapaareeeae Amul Bhanddaar ||
    अमुल वापारीए अमुल भंडार ॥
    امُل واپارے امُل بھنّڑار ـ
    Priceless are His Dealers, Priceless are His Treasures.
    ਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ।
    ਜਪੁ (ਮਃ ੧) ੨੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
    Jap Guru Nanak Dev
    ਅਮੁਲ ਆਵਹਿ ਅਮੁਲ ਲੈ ਜਾਹਿ ॥
    Amul Aavehi Amul Lai Jaahi ||
    अमुल आवहि अमुल लै जाहि ॥
    امُل آوِه امُل لیَے جاِه ـ
    Priceless are those who come to Him, Priceless are those who buy from Him.
    ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
    ਜਪੁ (ਮਃ ੧) ੨੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
    Jap Guru Nanak Dev
    ਅਮੁਲ ਭਾਇ ਅਮੁਲਾ ਸਮਾਹਿ ॥
    Amul Bhaae Amulaa Samaahi ||
    अमुल भाइ अमुला समाहि ॥
    امُل بھاۓ امُلا سماِه ـ
    Priceless is Love for Him, Priceless is absorption into Him.
    ਅਨਮੁਲ ਹੈ ਤੇਰੀ ਪ੍ਰੀਤ ਅਤੇ ਅਨਮੁਲ ਤੇਰੇ ਅੰਦਰ ਲੀਨਤਾ।
    ਜਪੁ (ਮਃ ੧) ੨੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
    Jap Guru Nanak Dev
    ਅਮੁਲੁ ਧਰਮੁ ਅਮੁਲੁ ਦੀਬਾਣੁ ॥
    Amul Dhharam Amul Dheebaan ||
    अमुलु धरमु अमुलु दीबाणु ॥
    امُلُ دھرمُ امُلُ دبانُ ـ
    Priceless is the Divine Law of Dharma, Priceless is the Divine Court of Justice.
    ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
    ਜਪੁ (ਮਃ ੧) ੨੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
    Jap Guru Nanak Dev
    ਅਮੁਲੁ ਤੁਲੁ ਅਮੁਲੁ ਪਰਵਾਣੁ ॥
    Amul Thul Amul Paravaan ||
    अमुलु तुलु अमुलु परवाणु ॥
    امُلُ تُلُ امُلُ پروانُ ـ
    Priceless are the scales, priceless are the weights.
    ਅਨਮੁਲ ਹੈ ਤੇਰੀ ਤਕੜੀ ਅਤੇ ਅਨਮੁਲ ਤੇਰੇ ਵੱਟੇ!
    ਜਪੁ (ਮਃ ੧) ੨੬:੬ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
    Jap Guru Nanak Dev
    ਅਮੁਲੁ ਬਖਸੀਸ ਅਮੁਲੁ ਨੀਸਾਣੁ ॥
    Amul Bakhasees Amul Neesaan ||
    अमुलु बखसीस अमुलु नीसाणु ॥
    امُلُ بکھسیِس امُلُ نیِسانُ ـ
    Priceless are His Blessings, Priceless is His Banner and Insignia.
    ਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ!
    ਜਪੁ (ਮਃ ੧) ੨੬:੭ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
    Jap Guru Nanak Dev
    ਅਮੁਲੁ ਕਰਮੁ ਅਮੁਲੁ ਫੁਰਮਾਣੁ ॥
    Amul Karam Amul Furamaan ||
    अमुलु करमु अमुलु फुरमाणु ॥
    امُلُ کرمُ امُلُ پھُرمانُ ـ
    Priceless is His Mercy, Priceless is His Royal Command.
    ਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ।
    ਜਪੁ (ਮਃ ੧) ੨੬:੮ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
    Jap Guru Nanak Dev
    ਅਮੁਲੋ ਅਮੁਲੁ ਆਖਿਆ ਨ ਜਾਇ ॥
    Amulo Amul Aakhiaa N Jaae ||
    अमुलो अमुलु आखिआ न जाइ ॥
    امُلو امُلُ آِکھیا ن جاۓ ـ
    Priceless, O Priceless beyond expression!
    ਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ।
    ਜਪੁ (ਮਃ ੧) ੨੬:੯ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
    Jap Guru Nanak Dev
    ਆਖਿ ਆਖਿ ਰਹੇ ਲਿਵ ਲਾਇ ॥
    Aakh Aakh Rehae Liv Laae ||
    आखि आखि रहे लिव लाइ ॥
    آِکھ آِکھ رهے ِلو لاۓ ـ
    Speak of Him continually, and remain absorbed in His Love.
    ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
    ਜਪੁ (ਮਃ ੧) ੨੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
    Jap Guru Nanak Dev
    ਆਖਹਿ ਵੇਦ ਪਾਠ ਪੁਰਾਣ ॥
    Aakhehi Vaedh Paath Puraan ||
    आखहि वेद पाठ पुराण ॥
    آکھِه وید پاٹھ پُران ـ
    The Vedas and the Puraanas speak.
    ਵੇਦਾਂ ਅਤੇ ਪੁਰਾਣਾ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ।
    ਜਪੁ (ਮਃ ੧) ੨੬:੧੧ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
    Jap Guru Nanak Dev
    ਆਖਹਿ ਪੜੇ ਕਰਹਿ ਵਖਿਆਣ ॥
    Aakhehi Parrae Karehi Vakhiaan ||
    आखहि पड़े करहि वखिआण ॥
    آکھِه پڑے کرِه وِکھیان ـ
    The scholars speak and lecture.
    ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਨ ਦਿੰਦੇ ਹਨ।
    ਜਪੁ (ਮਃ ੧) ੨੬:੧੨ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
    Jap Guru Nanak Dev
    ਆਖਹਿ ਬਰਮੇ ਆਖਹਿ ਇੰਦ ॥
    Aakhehi Baramae Aakhehi Eindh ||
    आखहि बरमे आखहि इंद ॥
    آکھِه برمے آکھِه ِانُد ـ
    Brahma speaks, Indra speaks.
    ਬਰ੍ਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦ੍ਰ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
    ਜਪੁ (ਮਃ ੧) ੨੬:੧੩ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
    Jap Guru Nanak Dev

    • @rajsembhi1936
      @rajsembhi1936 3 года назад

      ਆਖਹਿ ਗੋਪੀ ਤੈ ਗੋਵਿੰਦ ॥
      Aakhehi Gopee Thai Govindh ||
      आखहि गोपी तै गोविंद ॥
      آکھِه گوپی تیَے گوِونُد ـ
      The Gopis and Krishna speak.
      ਗੁਆਲਣਾ ਅਤੇ ਕ੍ਰਿਸ਼ਨ ਤੇਰਾ ਹੀ ਜ਼ਿਕਰ ਕਰਦੇ ਹਨ।
      ਜਪੁ (ਮਃ ੧) ੨੬:੧੪ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੧
      Jap Guru Nanak Dev
      ਆਖਹਿ ਈਸਰ ਆਖਹਿ ਸਿਧ ॥
      Aakhehi Eesar Aakhehi Sidhh ||
      आखहि ईसर आखहि सिध ॥
      آکھِه اسر آکھِه ِسدھ ـ
      Shiva speaks, the Siddhas speak.
      ਸ਼ਿਵਜੀ ਤੈਨੂੰ ਆਖਦਾ ਹੈ ਅਤੇ ਕਰਾਮਾਤਾਂ ਕਰਨ ਵਾਲੇ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
      ਜਪੁ (ਮਃ ੧) ੨੬:੧੫ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੧
      Jap Guru Nanak Dev
      ਆਖਹਿ ਕੇਤੇ ਕੀਤੇ ਬੁਧ ॥
      Aakhehi Kaethae Keethae Budhh ||
      आखहि केते कीते बुध ॥
      آکھِه کیتے کیِتے بُدھ ـ
      The many created Buddhas speak.
      ਸਾਰੇ ਬੁੱਧ ਜੋ ਤੂੰ ਸਾਜੇ ਹਨ, ਤੈਨੂੰ ਹੀ ਪੁਕਾਰਦੇ ਹਨ।
      ਜਪੁ (ਮਃ ੧) ੨੬:੧੬ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੧
      Jap Guru Nanak Dev
      ਆਖਹਿ ਦਾਨਵ ਆਖਹਿ ਦੇਵ ॥
      Aakhehi Dhaanav Aakhehi Dhaev ||
      आखहि दानव आखहि देव ॥
      آکھِه دانو آکھِه دیو ـ
      The demons speak, the demi-gods speak.
      ਦੈਂਤ ਤੈਨੂੰ ਪੁਕਾਰਦੇ ਹਨ ਅਤੇ ਦੇਵਤੇ ਭੀ ਤੈਨੂੰ ਹੀ ਆਖਦੇ ਹਨ।
      ਜਪੁ (ਮਃ ੧) ੨੬:੧੭ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੧
      Jap Guru Nanak Dev
      ਆਖਹਿ ਸੁਰਿ ਨਰ ਮੁਨਿ ਜਨ ਸੇਵ ॥
      Aakhehi Sur Nar Mun Jan Saev ||
      आखहि सुरि नर मुनि जन सेव ॥
      آکھِه سُِر نر مُِن جن سیو ـ
      The spiritual warriors, the heavenly beings, the silent sages, the humble and serviceful speak.
      ਦੇਵਤੇ, ਮਨੁੱਖ, ਮੋਨਧਾਰੀ ਅਤੇ ਸੇਵਕ ਤੇਰਾ ਹੀ ਜਿਕਰ ਕਰਦੇ ਹਨ।
      ਜਪੁ (ਮਃ ੧) ੨੬:੧੮ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੨
      Jap Guru Nanak Dev
      ਕੇਤੇ ਆਖਹਿ ਆਖਣਿ ਪਾਹਿ ॥
      Kaethae Aakhehi Aakhan Paahi ||
      केते आखहि आखणि पाहि ॥
      کیتے آکھِه آکھِن پاِه ـ
      Many speak and try to describe Him.
      ਘਨੇਰੇ ਤੈਨੂੰ ਬਿਆਨ ਕਰਦੇ ਹਨ ਅਤੇ ਬਿਆਨ ਕਰਨ ਦਾ ਹੀਂਆ ਕਰਦੇ ਹਨ।
      ਜਪੁ (ਮਃ ੧) ੨੬:੧੯ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੨
      Jap Guru Nanak Dev
      ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
      Kaethae Kehi Kehi Outh Outh Jaahi ||
      केते कहि कहि उठि उठि जाहि ॥
      کیتے کِه کِه اُِٹھ اُِٹھ جاِه ـ
      Many have spoken of Him over and over again, and have then arisen and departed.
      ਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਅਤੇ ਉਹ ਖੜੇ ਤੇ ਤਿਆਰ ਹੋ ਟੁਰ ਗਏ ਹਨ।
      ਜਪੁ (ਮਃ ੧) ੨੬:੨੦ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੨
      Jap Guru Nanak Dev
      ਏਤੇ ਕੀਤੇ ਹੋਰਿ ਕਰੇਹਿ ॥
      Eaethae Keethae Hor Karaehi ||
      एते कीते होरि करेहि ॥
      ایتے کیِتے هوِر کریِه ـ
      If He were to create as many again as there already are,
      ਜੇਕਰ ਤੂੰ ਐਨੇ ਹੋਰ ਰਚ ਦੇਵੇ ਜਿੰਨੇ ਅੱਗੇ ਰਚੇ ਹਨ,
      ਜਪੁ (ਮਃ ੧) ੨੬:੨੧ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
      Jap Guru Nanak Dev
      ਤਾ ਆਖਿ ਨ ਸਕਹਿ ਕੇਈ ਕੇਇ ॥
      Thaa Aakh N Sakehi Kaeee Kaee ||
      ता आखि न सकहि केई केइ ॥
      تا آِکھ ن سکِه کیی کیے ـ
      Even then, they could not describe Him.
      ਤਾਂ ਭੀ ਉਹ ਤੇਰੀਆਂ ਥੋੜੀਆਂ ਜਿਹੀਆਂ ਨੇਕੀਆਂ ਹੀ ਬਿਆਨ ਨਹੀਂ ਕਰ ਸਕਦੇ।
      ਜਪੁ (ਮਃ ੧) ੨੬:੨੨ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
      Jap Guru Nanak Dev
      ਜੇਵਡੁ ਭਾਵੈ ਤੇਵਡੁ ਹੋਇ ॥
      Jaevadd Bhaavai Thaevadd Hoe ||
      जेवडु भावै तेवडु होइ ॥
      جیوڈُ بھاوۓ تیوڈُ هوۓ ـ
      He is as Great as He wishes to be.
      ਸੁਆਮੀ ਐਡਾ ਵੱਡਾ ਹੋ ਜਾਂਦਾ ਹੈ ਜੇਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ।
      ਜਪੁ (ਮਃ ੧) ੨੬:੨੩ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
      Jap Guru Nanak Dev
      ਨਾਨਕ ਜਾਣੈ ਸਾਚਾ ਸੋਇ ॥
      Naanak Jaanai Saachaa Soe ||
      नानक जाणै साचा सोइ ॥
      نانک جانیَے ساچا سوۓ ـ
      O Nanak, the True Lord knows.
      ਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।
      ਜਪੁ (ਮਃ ੧) ੨੬:੨੪ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
      Jap Guru Nanak Dev
      ਜੇ ਕੋ ਆਖੈ ਬੋਲੁਵਿਗਾੜੁ ॥
      Jae Ko Aakhai Boluvigaarr ||
      जे को आखै बोलुविगाड़ु ॥
      جے کو آکھیَے بولُِوگاڑُ ـ
      If anyone presumes to describe God,
      ਜੇਕਰ ਕੋਈ ਬਕਵਾਸੀ ਕਹੇ ਕਿ ਉਹ ਵਾਹਿਗੁਰੂ ਨੂੰ ਵਰਨਣ ਕਰ ਸਕਦਾ ਹੈ,
      ਜਪੁ (ਮਃ ੧) ੨੬:੨੫ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੪
      Jap Guru Nanak Dev
      ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
      Thaa Likheeai Sir Gaavaaraa Gaavaar ||26||
      ता लिखीऐ सिरि गावारा गावारु ॥२६॥
      تا ِلکھیِیَے ِسِر گاوارا گاوارُ ـ٦٢ـ
      He shall be known as the greatest fool of fools! ||26||
      ਤਦ ਉਸ ਨੂੰ ਮੂਰਖਾਂ ਦਾ ਮਹਾਂ ਮੂਰਖ ਲਿਖ ਛੱਡੋ।
      ਜਪੁ (ਮਃ ੧) ੨੬:੨੬ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੪
      Jap Guru Nanak Dev

  • @edelweisssymons7444
    @edelweisssymons7444 3 года назад +7

    A gift of a very special voice helping to heal the world. Heartfelt thanks from Australia.

  • @ManinderSingh-nr5zf
    @ManinderSingh-nr5zf 4 года назад +1

    ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥
    Waheguru ji thankyou .......💖💖💖💖💖💖💖💖💖💖💖

  • @rajivchadha6281
    @rajivchadha6281 Год назад

    उस सर्व्शक्तिमन के है अनगिनत गुण
    उन गुणों का समझने और समझाने के प्रयास(विभिन्न धार्मिक मान्यताएं)
    अनेको अनेक उन मान्यताओं को समझाने वाले(गुरु,मौलवी,पादरी,पुरोहित)
    अनेको अनेक धार्मिक पुस्तको का संग्रह
    कितने ही विश्वासी विश्वास करते है
    और जीवन का उदेश्य हासिल करते है
    कितने इसके प्रेम मे समा जाते है
    कितने धर्म और उससे ज्यादा धार्मिक स्थान
    कितने कल्पनाये और उतनी ही आशाये
    कितनी ही कृपाये उतनी ही पहचाने
    इन सभों को बताया नहीं जा सकता
    बताते बताते कितने ही सिद्ध हो जाते है
    वेद बता रहे है पुराण समझा रहे है
    पढ़ रहे है समझा रहे है
    ब्रम्हा(गढ़ने वाले) कह रहे है
    इन्द्र (भावनाये) महसूस हो रही है
    गोपी(प्रेम मे मग्न) गोविंद (प्रेमी)राह बता रहे है
    शिव मुक्ति की राह दिखा रहे है
    समझ समझ कर कितने ही बुद्ध हो रहे है
    दानव बचना सिखा रहे है
    देव जीना सिखा रहे है
    साधक,इंसान ,साधु आम जन और सेवक दिखा रहे है
    कितने ही बताने वाले है बताया नहीं जा सकता
    बताते बताते कितने ही निर्वाण प्राप्त कर लेते है
    और कितने ही ऐसे राह दिखाने वाले आएंगे
    कोई नहीं बता सकता
    सत्य,प्रेम और विश्वास
    नानक सिर्फ यही सबसे ऊपर है
    अगर कोई इस जानने और समझने का दावा करता है
    तो वो मूर्खो मे मूर्ख है

  • @chavijain9517
    @chavijain9517 Год назад

    Thank you universe for success in our life

  • @nehalbajaj8056
    @nehalbajaj8056 Год назад

    This one is great, please make a video on next part of So dar kayhaa so ghar kayhaa jit bhay sarab samalay🙏🏻✨
    Waheguru ji ka khalsa🙏🏻 Waheguru ji ki fateh

  • @pabitrapatra3502
    @pabitrapatra3502 8 лет назад +6

    Dilpreet Bhatia...mirror voice of GOD

  • @cristovaopaganini6991
    @cristovaopaganini6991 8 лет назад +1

    It is immeasurable depth that awaits those who decide to dive into the waters of Divine Consciousness. There they found all the Beatitudes that humanity seeks thousands of years. Many there are, dissolved in the whole and become pure expressions of the Creator.

  • @AnaisStarr-Video
    @AnaisStarr-Video 6 лет назад +4

    Beginning 40-day Practice. So glad to find this recording - very beautiful! So many thanks...

  • @JaspreetKaur-ko3lu
    @JaspreetKaur-ko3lu 4 года назад +2

    Thank you so so so much ❤️

  • @mayalalee1
    @mayalalee1 8 лет назад +7

    WOW !!! IT IS SOOO BEAUTIFUL ! THANK YOU FOR SHARING.

  • @dianegiovanniello3024
    @dianegiovanniello3024 6 лет назад +3

    Peace and Gratitude 👍❤️⭐️

  • @bonnieburkert.yogibon
    @bonnieburkert.yogibon 7 лет назад +2

    Dilpreet Bhatia you're a star - thank you!!! xo namaste

    • @sukhsainizz_motivation
      @sukhsainizz_motivation 6 лет назад

      Alla Semilietova ...Ik- There is ONE(Ik) reality, the origin and the source of everything. The creation did not come out of nothing. When there was nothing, there was ONE, Ik.Onkaar- When Ik becomes the creative principal it becomes Onkaar. Onkaar manifests as visible and invisible phenomenon. The creative principle is not separated from the created, it is present throughout the creation in an unbroken form, 'kaar'.Satnaam- The sustaining principle of Ik is Satnaam, the True Name, True Name.Kartaa Purakh- Ik Onkaar is Creator and Doer (Kartaa) of everything, all the seen and unseen phenomenon. It is not just a law or a system, it is a Purakh, a Person.Nirbhau- That Ik Onkaar is devoid of any fear, because there is nothing but itself.Nirvair- That Ik Onkaar is devoid of any enmity because there is nothing but itself.Akaal Moorat- That Ik Onkaar is beyond Time (Akaal) and yet it is existing. Its a Form(Moorat) which does not exist in Time.Ajooni- That Ik Onkaar does not condense and come into any birth. All the phenomenon of birth and death of forms are within it.Saibhang- That Ik Onkaar exists on its own, by its own. It is not caused by anything before it or beyond it.Gurprasaad- That Ik Onkaar is expresses itself through a channel known as Guru and it is only its own Grace and Mercy (Prasaad) that this happens.
      Ik­oaʼnkār saṯ nām karṯā purakẖ nirbẖa­o nirvair akāl mūraṯ ajūnī saibẖaʼn gur parsāḏ.
      One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Graceread every day
      Read only 5 mints evryday..ur all problems solve..im also try it..but just belive and continue 41 days..
      In 41 days give you result

  • @jutta436
    @jutta436 8 лет назад +1

    Wunderschön , Herzlichen Dank , für diese Bereicherung

  • @medinamaeva6968
    @medinamaeva6968 4 года назад

    I was just listening to this mantra as I don't eat but it made me cry ! So beautiful. It's really resonating with my vibrations.

  • @kristenconley399
    @kristenconley399 3 года назад

    HareKrsna&GodBless

  • @paradiseblue8862
    @paradiseblue8862 3 года назад

    U guys are the best 🌈

  • @JessicaFioroni
    @JessicaFioroni 6 лет назад +4

    IT WORKS......

  • @glick278
    @glick278 4 года назад

    HareKrsna&GodBless❤️🙏

  • @angelesparcia288
    @angelesparcia288 6 лет назад +2

    Gracias por los comentarios a pie del vídeo, son geniales
    Me planteo en vez de hacer 40 días
    Hacer 40 semana para reflexionar y meditar en profundidad los textos
    Gracias

  • @arjansingh64
    @arjansingh64 5 лет назад +1

    Plz record.. Japji sahib path.. Same voice like this..

  • @ozlemkirac9429
    @ozlemkirac9429 6 лет назад +1

    THANK YOU !!

  • @ewakaczmarek1276
    @ewakaczmarek1276 8 лет назад +3

    Sukces - to osiągnięcie celu.
    Każdy z nas na różnych etapach życia ma inne cele i zadania do zrealizowania. Najważniejsze jest jednak aby wykonać swoją pracę najlepiej jak umiemy i to właśnie jest największy dla nas sukces.
    Radość, że zostanie po nas lepszy świat to najważniejszy cel.
    Czy nie jest to piękne przesłanie?
    Pozdrawiam

    • @meditativemind
      @meditativemind  8 лет назад +1

      Tak pięknie!! Dzięki za podzielenie się światło i bycia częścią tej podróży !! Błogosławieństwa i pokoju na drodze !!

  • @allasemilietova8501
    @allasemilietova8501 8 лет назад +2

    Very beautiful mantra ))) thanks ))

    • @sukhsainizz_motivation
      @sukhsainizz_motivation 6 лет назад

      Alla Semilietova ...Ik- There is ONE(Ik) reality, the origin and the source of everything. The creation did not come out of nothing. When there was nothing, there was ONE, Ik.Onkaar- When Ik becomes the creative principal it becomes Onkaar. Onkaar manifests as visible and invisible phenomenon. The creative principle is not separated from the created, it is present throughout the creation in an unbroken form, 'kaar'.Satnaam- The sustaining principle of Ik is Satnaam, the True Name, True Name.Kartaa Purakh- Ik Onkaar is Creator and Doer (Kartaa) of everything, all the seen and unseen phenomenon. It is not just a law or a system, it is a Purakh, a Person.Nirbhau- That Ik Onkaar is devoid of any fear, because there is nothing but itself.Nirvair- That Ik Onkaar is devoid of any enmity because there is nothing but itself.Akaal Moorat- That Ik Onkaar is beyond Time (Akaal) and yet it is existing. Its a Form(Moorat) which does not exist in Time.Ajooni- That Ik Onkaar does not condense and come into any birth. All the phenomenon of birth and death of forms are within it.Saibhang- That Ik Onkaar exists on its own, by its own. It is not caused by anything before it or beyond it.Gurprasaad- That Ik Onkaar is expresses itself through a channel known as Guru and it is only its own Grace and Mercy (Prasaad) that this happens.
      Ik­oaʼnkār saṯ nām karṯā purakẖ nirbẖa­o nirvair akāl mūraṯ ajūnī saibẖaʼn gur parsāḏ.
      One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Graceread every day
      Every day read only 5 mints..41days..very good result just belive and try it

    • @jakequinn6068
      @jakequinn6068 6 лет назад

      😚

  • @havishamalhotra6725
    @havishamalhotra6725 3 года назад

    Wahe guru mere pati k vyapar m vardhi Karo

  • @mariejoseel.joshua2818
    @mariejoseel.joshua2818 8 лет назад +5

    I really Love what you offer to the world, Can I have a way to purchase some of you audio?

    • @meditativemind
      @meditativemind  8 лет назад +8

      Thanks for all the support and love!! 40 Day Sadhana(Deluxe Edition) is available for sale via gumroad. Here is the love!! gumroad.com/l/CDLdr | please use the code "sadhana" to avail 40% discount!!
      Hope it helps!! Blessings

  • @tvvajra2901
    @tvvajra2901 8 лет назад

    thanks so much...

  • @janethardy3342
    @janethardy3342 8 лет назад +1

    Lovely

  • @gurpreetkaur8945
    @gurpreetkaur8945 4 года назад

    🙏🙏

  • @ranidewaai9245
    @ranidewaai9245 8 лет назад +1

    Nice

  • @hercharansingh7587
    @hercharansingh7587 5 лет назад +2

    Please make the meaning darker. It is hard to read.Thanks in advance.

  • @rajking7086
    @rajking7086 6 лет назад

    🙏🙏🙏🙏🙏

  • @colettechicot5191
    @colettechicot5191 7 лет назад +3

    Translate please in french ...🙏🏾

    • @sukhsainizz_motivation
      @sukhsainizz_motivation 6 лет назад

      Colette Chicot ...dontwry..if you lisn as it..you have most benefits..
      This is write to god...not write to other person...if you belive god..you lisn every day..10 to 15 mints..you all problems solve..but juts bèlive..god bless u

    • @sukhsainizz_motivation
      @sukhsainizz_motivation 6 лет назад +1

      Ik- There is ONE(Ik) reality, the origin and the source of everything. The creation did not come out of nothing. When there was nothing, there was ONE, Ik.Onkaar- When Ik becomes the creative principal it becomes Onkaar. Onkaar manifests as visible and invisible phenomenon. The creative principle is not separated from the created, it is present throughout the creation in an unbroken form, 'kaar'.Satnaam- The sustaining principle of Ik is Satnaam, the True Name, True Name.Kartaa Purakh- Ik Onkaar is Creator and Doer (Kartaa) of everything, all the seen and unseen phenomenon. It is not just a law or a system, it is a Purakh, a Person.Nirbhau- That Ik Onkaar is devoid of any fear, because there is nothing but itself.Nirvair- That Ik Onkaar is devoid of any enmity because there is nothing but itself.Akaal Moorat- That Ik Onkaar is beyond Time (Akaal) and yet it is existing. Its a Form(Moorat) which does not exist in Time.Ajooni- That Ik Onkaar does not condense and come into any birth. All the phenomenon of birth and death of forms are within it.Saibhang- That Ik Onkaar exists on its own, by its own. It is not caused by anything before it or beyond it.Gurprasaad- That Ik Onkaar is expresses itself through a channel known as Guru and it is only its own Grace and Mercy (Prasaad) that this happens.
      Ik­oaʼnkār saṯ nām karṯā purakẖ nirbẖa­o nirvair akāl mūraṯ ajūnī saibẖaʼn gur parsāḏ.
      One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace
      Read every day only 5 mints..only 41 days..ur all problems solve..
      Im also try..and very good results..

  • @nellomilu
    @nellomilu 7 лет назад

    ❤️

  • @ningyoh3490
    @ningyoh3490 6 лет назад

    Why it becomes blur in the middle we are unable to read .....plz correct it .thanks

  • @lb7149
    @lb7149 2 года назад

    Can I listen for 10 minutes everyday?

    • @nehalbajaj8056
      @nehalbajaj8056 Год назад

      Yes, you can read full bani it is called Shri Japji sahib 🙏🏻

  • @martinnowosad2153
    @martinnowosad2153 8 лет назад +3

    does this mantra work if you dont speak that language and dont understand any word? if yes, how ? all I hear is ake wake ke ke

    • @artoflivinglifefully680
      @artoflivinglifefully680 8 лет назад +2

      Yes it would definitely work; you go through the 'Understanding the Mantra' & focus your mind on the thoughts of positivity given therein ; it is not only the words but also the thoughts & feelings therein which are going to make the difference.

    • @Sunshine55-mch
      @Sunshine55-mch 8 лет назад +1

      Art of Living Life Fully

    • @simikaur4013
      @simikaur4013 7 лет назад +1

      Obviously the words sound different as this is a 500 year old language originating in India, and the pronunciation and method of singing it here in this video is very different from the way it was written. Im not saying this version is wrong or should not be listened to. I would suggest looking up different variations of this being sung until you find one that you can distinguish the words. Of course, knowing the meaning of the words would help but as others have said here the power and healing essence comes via the words, so even if you do not know what they mean, the healing is still happening. I would highly highly suggest you look up the orthodox method of how the Gurus intended the words to be sang and then find whatever video you like that works for you. May Waheguru bless you!

    • @msannoymous1338
      @msannoymous1338 7 лет назад +5

      How mantra works? It functions by the sound of its vibration of every word was written in Sanskrit , which is the oldest form language in Human World apart from Latin. It has contained the corrective memory in human life throughout history timeline. We actually don''t need to know the meaning of the mantras, so I think this channel even no need to do translation. Either if you have already be on the Spiritual path or not, you must put your HEART with GRATEFUL while listening, try to be aware the awareness of your body reaction during listening.

    • @JessicaFioroni
      @JessicaFioroni 6 лет назад

      It works ...just believe it!!!!!!