ਲਾਤਾ ਚੰਦ ਨੇ ਸਰੋ ‘ਚ’ ਜੱਫ (ਜੰਗੋ -1)…. //new video jatt babe bandra to //2024

Поделиться
HTML-код
  • Опубликовано: 13 окт 2024
  • ਲਾਤਾ ਚੰਦ ਨੇ ਸਰੋ ‘ਚ’ ਜੱਫ (ਜੰਗੋ -1)…. //new video jatt babe bandra to //2024
    #new
    #punjabi
    #bandra
    #trending
    #viral
    #shortvideo
    #funny
    #subscribe
    #comedy
    #jatt babe bandra to
    #bandra ale
    #youtuber
    #youtube
    #comedyvideo
    #funnyvideo
    #new punjabi viral short movie
    #punjabi trending short film

Комментарии • 257

  • @MandeepSingh-zt6ck
    @MandeepSingh-zt6ck Месяц назад +3

    ਚੰਦ ਬੰਦਾ ਵਧੀਆ ਰੋਲ ਵੀ ਵਧੀਆ ਕਰਦਾ

  • @rahisingh-oo1rk
    @rahisingh-oo1rk 7 месяцев назад +8

    ਯਾਰ ਬੰਤ ਸੋਢੀ ਵੀਡੀਓ ਤਾਂ ਸਾਰੀਆਂ ਵੇਖਦੇ ਆ ਬਹੁਤ ਵਧੀਆ ਐਕਟਿੰਗ ਆ ਸਾਰੀਆਂ ਦੀ ਯਾਰ ਸੋਡਾ ਪਿੰਡ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 7 месяцев назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @charanjeetsandhu1669
    @charanjeetsandhu1669 7 месяцев назад +14

    ਆਰਾ ਰਾਰਾਰਾ ਚੰਦ ਦਾ ਮਸ਼ਹੂਰ ਆ

  • @jagsirTungwali041
    @jagsirTungwali041 7 месяцев назад +27

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਚੰਦ ਸਿੰਘ ਦੀਆਂ ਗੱਲਾਂ ਸੁਣ ਕੇ

  • @BhupinderSingh-yg8cg
    @BhupinderSingh-yg8cg 7 месяцев назад +8

    ਆ ਗਏ ਜੀ,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,, ਚੰਦ ਸਿੰਘ,,, ਬੰਤ ਸਿੰਘ,,, ਪਾਲਾ,,, ਗਮਦੂਰ,,,, ਜੰਗੋ,,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @sangha4236
    @sangha4236 7 месяцев назад +8

    ਆ ਗਏ ਵਾਦਰਾਂ ਵਾਲੇ👌👌👌👌👌👍👍👍👍👍

  • @HarjinderBhullar6076
    @HarjinderBhullar6076 7 месяцев назад +23

    ਬਾਂਦਰਾਂ ਵਾਲੇ ਜੱਟਾਂ ਦੀ ਵੀਡੀਓ ਆ ਗਈ,ਸਭ ਤੋਂ ਵੱਧ ਸਿਰਾ ਡਾਈਲਾਗ ਸਿਰਾ ਐਕਟਿੰਗ ਚੰਦ ਬਾਈ ਦੀ ਹੁੰਦੀ ਆ, ਚੰਦ ਬਾਈ ਕਹਿੰਦਾ ਹੁੰਦਾ ਇੱਕ ਗੱਲ ਆ

    • @ManpreetSandhu0051
      @ManpreetSandhu0051 7 месяцев назад

      ਬਰੇਟਾ ਏਰੀਆ ਬਾਈ ਤੇਰਾ

    • @HarjinderBhullar6076
      @HarjinderBhullar6076 7 месяцев назад

      @@ManpreetSandhu0051 ਸਰਦੂਲਗੜ੍ਹ ਤਹਿਸੀਲ

    • @HarjinderBhullar6076
      @HarjinderBhullar6076 7 месяцев назад

      @@ManpreetSandhu0051 ਮੇਰਾ ਏਰੀਆ ਸਰਦੂਲਗੜ੍ਹ ਤਹਿਸੀਲ ਆ

  • @JaspalSingh-qf1ty
    @JaspalSingh-qf1ty 7 месяцев назад +4

    ਜਸਪਾਲ ਸਿੰਘ🙏💯 🤣🤣🤣🤣🤣🤣🌹🌷🌹🌷✌👍👌🙏🏼🙏🏼🙏🏼🙏🏼👌👍❤❤❤❤💪💪💪💪❤❤

  • @sukhirehal2471
    @sukhirehal2471 7 месяцев назад +2

    Ajo ajo babbeo full kaim vedeos hundeya ne sodeya 🎉

  • @amarjitsingh1946
    @amarjitsingh1946 7 месяцев назад +2

    ਬਹੁਤ ਵਧੀਆ ਵੀਡਿਓ ਆ ਚੰਦ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @gagansran9680
    @gagansran9680 7 месяцев назад +22

    ਆ ਰ ਰ ਰ ਰ ਰ ਰ ਰ 😅😂😂😂😂😂😂😂😂😂😂😂

    • @MandeepSingh-zt6ck
      @MandeepSingh-zt6ck Месяц назад

      Kutte babyi hy Apka ji 🧑‍🍼🧑‍🍼🌹🌹🥀🥀🍫🍫

  • @CheatuSidhu
    @CheatuSidhu 7 месяцев назад +3

    ਚੰਦ ਤੇ ਬੰਤ ਵੀਰ ਘੈਂਟ ਵੀਡੀਉ 🎉🎉

  • @davinderkumar384
    @davinderkumar384 7 месяцев назад +2

    ਤੁਹਾਡੀ ਵੀਡੀਓ ਭਾਵੇਂ 1 ਘੰਟੇ ਦੀ ਹੋਵੇ ਤਾਂ ਵੀ ਬੰਦਾਂ ਬੋਰ ਨੀ ਹੋ ਸਕਦਾਂ ਵੇਖਦਾ 😂😂😂❤❤❤

  • @SatnamSingh-sk1tm
    @SatnamSingh-sk1tm 7 месяцев назад +1

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਹੀ ਲਾਤਾ

  • @Jaspreetsingh-h8w
    @Jaspreetsingh-h8w 7 месяцев назад +6

    ਜਿਉਂਦੇ ਵਸਦੇ ਰਹੋ ਪੰਜਾਬੀਉ ❤

  • @HarrySehaj-qz8fu
    @HarrySehaj-qz8fu 7 месяцев назад +1

    ਨਾਈਸ ਬਾਈ ਜੀ ਇੱਕ ਹੱਲਵਾੲਈ ਤੇ ਵਿਡੀਉ ਬਣਾਉਣ ਵਾਲੀ ਆ

  • @ravindersandhu9549
    @ravindersandhu9549 7 месяцев назад +5

    ਆਰਾਰਾਰਾਰਾਰਾਰਾਰਾ😂😂😂😂😂😂

  • @Harwinder-ul4zz
    @Harwinder-ul4zz 7 месяцев назад +1

    ਅੱਜ ਤਾਂ ਸ਼ਬਦ ਮੁੱਕ ਗਏ,, ਵਾਹ ਵਾਹ ਕਹਿਣ ਨੂੰ 😂😂😂 ਕਹਿੰਦਾ,, ਹਿੜਾ ਹਿੜਾਯਾ

  • @beyantsingh668
    @beyantsingh668 7 месяцев назад +8

    😂😂ਹਿੜਾ ਹਿੜਾਯਾ

  • @HarjinderBhullar6076
    @HarjinderBhullar6076 7 месяцев назад +9

    ਚੰਦ ਬਾਈ ਕਹਿੰਦਾ ਤੇਰੀ ਬੇਬੇ ਠੀਕ ਆ ਪ੍ਰਧਾਨ ਉਅ ਇੱਕ ਗੱਲ ਆ

  • @varindersinghbagga8559
    @varindersinghbagga8559 7 месяцев назад +2

    Bahut kaint video y and saari team bahut vadya y

  • @gurjitsigh5071
    @gurjitsigh5071 7 месяцев назад +3

    ਬੱਲੇ ਬੱਲੇ ਆ ਗਿਆ ਮੇਰਾ ਚੰਦ ਵੀਰ ਟੀਮ ਸਣੇ, ਕੱਢ ਦਿਉ ਵੱਟ😊

  • @beyantsingh668
    @beyantsingh668 7 месяцев назад +7

    ਬਾ ਓਏ ਤੇਰੇ

  • @vakhipaad2455
    @vakhipaad2455 7 месяцев назад +7

    Att jatt 🥰🥰❤😢😢❤😢😂😮❤😮❤😮❤😮❤😢😂😢❤😮❤😮❤😮❤😮❤😮❤😮❤😮❤😮❤😮❤😮❤😮❤

  • @satgurchahal1055
    @satgurchahal1055 7 месяцев назад +2

    ਘੈਟ ਐ ਬਾਈ ਜੀ ❤❤🎉

  • @veetdhillon4477
    @veetdhillon4477 7 месяцев назад +3

    yr time pass boht vdia hunda 😂😂😂👌

  • @seerabrarverynice949
    @seerabrarverynice949 7 месяцев назад +2

    वाह बहुत बढिया very nice video super star chand singh

  • @bhupinderchahal548
    @bhupinderchahal548 7 месяцев назад +5

    ਆ ਰ ਰ ਰਰ

  • @gurdeepshokar9665
    @gurdeepshokar9665 7 месяцев назад +1

    ਬਹੁਤ ਬਹੁਤ ਵਧੀਆ

  • @lallimalik7781
    @lallimalik7781 7 месяцев назад +2

    ਡਰਾਇਵਰ‌ ਨੂੰ ਹੀ ਜੰਗੋ ਬਣਾ ਲਿਆ 😂😂😂😂😂😂😂

  • @CheatuSidhu
    @CheatuSidhu 7 месяцев назад +2

    ਨੰਬਰਦਾਰ ਸਾਹਿਬ ਸਿਰਾ ਲਾ ਦਿੱਤਾ 🎉🎉

  • @Jaspreetsingh-h8w
    @Jaspreetsingh-h8w 7 месяцев назад +1

    ਮੰਨਦੀ ਨੀ ਜੰਗੋ ਫਿਰ ਗੱਲ ਤੂੰ 😂😂😂

  • @gurpalsingh6528
    @gurpalsingh6528 7 месяцев назад +1

    ਜਮਾ ਸਿਰਾ ਗਲ ਬਾਤ ਹੈ

  • @SukhpalSingh-kr2sw
    @SukhpalSingh-kr2sw 7 месяцев назад +3

    ਜੰਗੋ 😂😂😂😂😂😂

  • @charanjeetsandhu1669
    @charanjeetsandhu1669 7 месяцев назад +5

    ਆ ਗਏ ਚੰਦ ਹੋਣੀ

  • @Rai-Saab8560
    @Rai-Saab8560 7 месяцев назад +1

    ਜਮੀਨ ਦੇ ਰੌਲੇ ਵਾਲੀ ਵੀਡੀਓ ਬਣਾਉ ਬਾਈ
    ਚੰਦ ਤੇ ਬੰਤ 😂😂

  • @Pardeep13137
    @Pardeep13137 7 месяцев назад +1

    ਜਦੋ 92 ਕਿਹਾ ਜੇ ਪੁਰਾਣੇ ਬੁੜਿਆ ਵਾਗ ਦੋ ਤੇ ਨੱਬੇ ਕਹਿੰਦੇ ਫਿਰ ਨਜਾਰਾ ਹੋਰ ਬੱਝ ਜਾਦਾ

  • @reshambrar9389
    @reshambrar9389 7 месяцев назад +1

    ਅਕੇ ਮੈਂ ਤਾਂ ਥੌਲਾ ਪਾਉਂਦਾ ਸੀ 😅😅😅

  • @sukhdeepsinghbilassingh
    @sukhdeepsinghbilassingh 7 месяцев назад +1

    Bhut vadia bro 👌👌👌

  • @drivermehakmapb10ala47
    @drivermehakmapb10ala47 7 месяцев назад +1

    ਯਰ ਕੰਮ ਖਰਾਬ ਨਾ ਕਰਿਆ ਕਰੋ ਬਾਕੀ ਵੀਡੀਓ ਘੈਟ ਆ ਚੰਦ ਸਿਆ

  • @rajadhaliwal7831
    @rajadhaliwal7831 7 месяцев назад +3

    ਆ ਗਿਆ ਚੰਦ😅

  • @IqbalSingh-ps1mg
    @IqbalSingh-ps1mg 7 месяцев назад +3

    ਘੈਂਟ ਐ ਵਾਈ ਜੀ ❤🎉

  • @Pb26-x9v
    @Pb26-x9v 7 месяцев назад +1

    Khichi chalo ik lakh banda hon vala ❤

  • @Preetjatti06847
    @Preetjatti06847 7 месяцев назад +2

    ਗਮਦੂਰ sirra babe yr 😂😂😂

  • @balkaur31420
    @balkaur31420 7 месяцев назад +3

    ਚੰਦ ਸਿਰਾ

  • @harjeetguru-fc9xs
    @harjeetguru-fc9xs 7 месяцев назад +1

    ਪੀਂਘ ਜੁਟੀ ਜਾ😂😂

  • @upkarsingh2309
    @upkarsingh2309 7 месяцев назад +2

    ਆ ਰਾਰਾ ਰਾਰਾ

  • @HarjinderBhullar6076
    @HarjinderBhullar6076 7 месяцев назад +1

    ਸਹੀ ਗੱਲ ਆ ਚੰਦ ਬਾਈ ਗਮਦੂਰ ਤੂੰ ਚੰਦ ਬਾਈ ਨੂੰ ਦੇ ਦਿਆ ਕਰ

  • @kulwindersingh936
    @kulwindersingh936 7 месяцев назад +1

    ❤❤❤

  • @guridhindsa2182
    @guridhindsa2182 7 месяцев назад +1

    ਗਮਦੂਰ ❤

  • @SatnamSingh-oe4qr
    @SatnamSingh-oe4qr 7 месяцев назад +2

    ਸਤੀ ਖਡਿਆਲੀ ਤੋਂ

  • @JaagaSingh-o6q
    @JaagaSingh-o6q 7 месяцев назад +4

    😂😂😂 🎉jatt babe sira❤😂😂😅🤣🔥😘😀🤣🤣🤣🤣❤❤❤❤❤

  • @GurpreetSingh-v5g
    @GurpreetSingh-v5g Месяц назад

    Very nice ❤😂🎉😂

  • @dassraviwadhwa4672
    @dassraviwadhwa4672 7 месяцев назад +2

    A ge bhai ...a ge chand .bant .te bhukai😂😂😂❤❤❤

  • @LovejeetSingh-y4n
    @LovejeetSingh-y4n 7 месяцев назад +5

    Nice video y sira video 👌👌👌👌👌👌👌

  • @Gurleen-ho5pj
    @Gurleen-ho5pj 7 месяцев назад +1

    ਸਿਰਾ 🎉🎉🎉🎉

  • @HoneyDanewala
    @HoneyDanewala 7 месяцев назад +2

    sirraa yrr chand 😂😂😂😂😂😂😂

  • @gurbirsingh5401
    @gurbirsingh5401 7 месяцев назад +1

    Waheguru ji 🙏🙏🙏

  • @laddumaan4
    @laddumaan4 7 месяцев назад +3

    ਤੜਕੇ ਦੇ ਪੁਰਾਣੀਆਂ ਵੀਡੀਓ ਦੇਖ ਦੇਖ ਟਾਈਮ ਟਪਾ ਰਹੇ ਸੀ ਸ਼ੁਕਰ ਹੈ ਨਵੀਂ ਵੀਡੀਓ ਆ ਗਈ ਧੰਨਵਾਦ ਧੰਨਵਾਦ

    • @जसवीरसिंहसिंह-झ7फ
      @जसवीरसिंहसिंह-झ7फ 7 месяцев назад

      ठखखठखठखठठठाााआआआआआआआआआखआअआआआााााााखाााखआआआआआआआआआआआआआआआआआआआआआआआआआआआआआआआआआआआअअककखखककखखखकखखककखकखखखखखखककखकककककककककककककखककखखखखखखखककखककककखककखखखखखककखखखखखखखककखखकककककककककककककककककककककककककककककककककककककााआआआअअअअककठठठठठटठटटटटटटटटटटटटटटटटट@टटटटट१११११११११११@#@@@@@@@@@@@@@@@@@@@@@१११###@@@@😘१😘😘😘😘😘😘२२२२२२२😘😘😘😘😘😘😂😂२२२😂२😂😂😘२२२२२२२२२२२२२२२२२२२२२😂😂२२२२२२२२१२२२२१२२२२२२२२२२२२२२२२२२२२२२११११२१११२२२१२२२२२२२२२२२२२२२२२२२२२२२२२२२२२२२२२😂२२२२२२२२२#११@११११११११११११११😘😂😂😂😘😂😂😂😂😂😂😂😂😂😂😘😂😘😘😘😂😂😘😂😘😂😂😂😂२२२२२२२२२२२२२२२२२२२२२२२२२२😂२२२२😂😂😂२२😂😂२२२२२२२२२२२२२२२😂२२😂२२२२२२२२२२२२२२२२२२२२२२२२२२२२२#२२२२२२२२२२२#२२२२२२२२२२२२२२#२२२######@@१@@@@@१@@@@@@##@१#@#@@#१११२२२२२२२२२२२२२२२२२२२२२२२२२२२२२२२२२२२२२२२२२२२२😂😂😂२२२२२२२२२२२२२२२२२२२२२२२२१२२१२१२११११११११११११२२२१२२१२१२२२२२२२२२२२२२२२२२२२२२२२१११११११२२१११११११११११११११११११११११११११११११११११२११२२१२११११@@@@@@१@

  • @suchasingh3466
    @suchasingh3466 7 месяцев назад +1

    Very nice video 🙏🏼🙏🏼🙏🏼🙏🏼🙏🏼👌🏻👌🏻👌🏻👌🏻👌🏻

  • @DeepSandeepSingh-f2u
    @DeepSandeepSingh-f2u 2 месяца назад

    ok 👍 👌 👌 👌 👌 👌 👌 👌 👌 👌 👌

  • @boharsingh7725
    @boharsingh7725 7 месяцев назад +6

    ਬਹੁਤ ਵਧੀਆ ਬਾਈ 👌👌👌👌👌

  • @Đãľjęêt-p4c
    @Đãľjęêt-p4c 7 месяцев назад +4

    Sirraaa acting ❤❤❤❤❤❤❤❤

  • @HarpalSingh-lq2nm
    @HarpalSingh-lq2nm 7 месяцев назад +2

    Very nice bro mani Moga wala

  • @Gold-z3l
    @Gold-z3l 7 месяцев назад +2

    ਰਾਣੀ ਮੱਖੀ 🐝🐝

  • @JASSAL-s8u
    @JASSAL-s8u 7 месяцев назад +2

    Good video

  • @SandeepDhaliwal-ko9zf
    @SandeepDhaliwal-ko9zf 7 месяцев назад +1

    ਬਿਜਲੀ ਮੇਂ ਸਿੱਟ ਦਿਉ 😂😂😂

  • @rajindersharma5008
    @rajindersharma5008 7 месяцев назад +2

    ਹਾ ਹਾ ਹਾ ।ਮੈ ਤਾ ਪੱਟਤੇ ਪੋਪਲੇ ਸੋਨੂ ਸੀਤੋ ਦੇ ਘਟੀਆ ਕਮੈਂਟ ਦੇ 😊

  • @ਜਬਲੀਆਂਸੁਣੋ
    @ਜਬਲੀਆਂਸੁਣੋ 7 месяцев назад

    😅😅😅😂😅😂❤😂😂😂😅ਕੋਰਾ ਮਨੀਲਾ

  • @ajaibsingh8894
    @ajaibsingh8894 Месяц назад

    ❤❤❤❤❤❤❤❤❤

  • @PB04FDK
    @PB04FDK 7 месяцев назад

    Ki bhain yaayi jana -- Bant babe da dailouge baahlaa ghaint 😅

  • @HarjinderBhullar6076
    @HarjinderBhullar6076 7 месяцев назад

    ਬੰਤ ਲੰਗੜਾ ਆਬਦੇ ਭਰਾ ਚੰਦ ਬਾਈ ਗਮਦੂਰ ਗੋਡਲ ਵਰਗੇ ਕੋਲ ਬਦਨਾਮੀ ਕਰਦਾ, ਬੰਤ ਲੰਗੜਾ ਬਹੁਤ ਬੈਚਰ ਬੰਦਾ ਲੰਗੜਾ

  • @travelwithme771
    @travelwithme771 7 месяцев назад +1

    ਅਮਲੀ ਵਾਲੀ ਤੇ ਤੱਟੀਆਂ ਪੱਟਨ ਵਾਲੇ😂😂 oh video de part banaao veer hor...

  • @gurmeet9017
    @gurmeet9017 7 месяцев назад +1

    ਆਜਾ ਪਹਿਲਾ ਕੱਦੂ ਤੋੜ ਜੰਂਗੋ

  • @Đãľjęêt-p4c
    @Đãľjęêt-p4c 7 месяцев назад +1

    Chand di acting ghaint aaaaaa

  • @jazzythoughts9361
    @jazzythoughts9361 7 месяцев назад +6

    ਸਿਰਾ 👌👌

  • @KultarSingh-ji3qy
    @KultarSingh-ji3qy 7 месяцев назад +1

    ਇਹ ਥੌਲਾ ਸਰੋ ਦੇ ਫੁੱਲਾ ਚ ਪੈਦਾ ਉਹਦੇ ਮਖਿਆਲ ਲੜ ਆ ਸੋਜਾ ਨੀ ਪੈਦਾ ਹੁਣ ਵਿਚਾਰੀ ਨੂੰ

  • @chamkaursidhu4273
    @chamkaursidhu4273 7 месяцев назад

    Siraaaa chand bai love you end gall baat khich ke rakho kamm nu

  • @kulwindersingh936
    @kulwindersingh936 7 месяцев назад +1

    😊😊😊

  • @KulwinderSinghDhaliwal-x4g
    @KulwinderSinghDhaliwal-x4g 7 месяцев назад

    very nice paca fan shaina ala kulwinder singh g b h❤

  • @manojgodara8673
    @manojgodara8673 7 месяцев назад

    बहुत जल्द भाइयों को एक लाख suscribers होने का तोफा मिलेगा 😊😊

  • @beyantsingh668
    @beyantsingh668 7 месяцев назад +2

    ਪੰਦਰਾਂ ਦਿਨਾਂ ਤੋਂ ਪਾਸੇ ਤੋਂ ਆਇਆ

  • @jasvinderbrar7251
    @jasvinderbrar7251 7 месяцев назад +2

    Jasvinder Brar Hanumangarh (Rajsthan)

  • @LaviDhaliwal-z7v
    @LaviDhaliwal-z7v 7 месяцев назад

    Sirra video hundi a bai thodai

  • @SukhpalSingh-w1t
    @SukhpalSingh-w1t 7 месяцев назад +1

    Sukhpalsingh Dhingar Rampura phul

  • @jeetendrachoudhary6876
    @jeetendrachoudhary6876 7 месяцев назад

    Le lyee sbji . Beehaar ta krleyeeye pehla..jaanoki😂

  • @RajaWarring-h5k
    @RajaWarring-h5k 7 месяцев назад

    ਵਾਹ।ਔਲਖ।ਵੀਰ।

  • @amankhandwal9799
    @amankhandwal9799 2 месяца назад

    Video puri nhi dekh sakda kyunki has has kitte pagal na ho jaiye

  • @ranjeetbham3227
    @ranjeetbham3227 7 месяцев назад

    Super video bro God bless you

  • @KrishanKumar-hx1is
    @KrishanKumar-hx1is 7 месяцев назад +1

    😅😅

  • @GurpreetSingh-yj2mx
    @GurpreetSingh-yj2mx 7 месяцев назад

    ਚੰਦ ਬਾਈ ਨੰਬਰਦਾਰੀ ਲੇਲੀ ਬਾਪੂ ਤੋ ਕੇ ਨਹੀਂ

  • @AnshPreet-p8g
    @AnshPreet-p8g 7 месяцев назад +1

    ਆ ਗਿਆ ਬੰਤ ਉ ਏ

  • @HarwinderSingh-me1tr
    @HarwinderSingh-me1tr 6 месяцев назад +1

    ਆ ਰਾ ਰਾ ਰਾ ਚੰਦ ਬੋਲਿਆ ਕਰੋ

  • @harmeshbrar1564
    @harmeshbrar1564 7 месяцев назад +1

    Sirrra video

  • @Chauhansaabshayari321
    @Chauhansaabshayari321 7 месяцев назад +1

    Good very good

  • @zeeshanshani5133
    @zeeshanshani5133 7 месяцев назад +2

    Love u veer ❤❤

  • @gurlalsingh-bh9fn
    @gurlalsingh-bh9fn 7 месяцев назад +2

    Jatt att a❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harkrishansingh2130
    @harkrishansingh2130 7 месяцев назад +1

    Good 👍😂😂😂😂😂😂😂😂

  • @sukhasandhusukha9981
    @sukhasandhusukha9981 7 месяцев назад +1

    ਚੰਦ ਬਾਈ ਮੈ ਇੰਗਲੈਂਡ ਤੋ ਆ ਬਾਈ ਤੁਸੀ ਕੂਮੈਟਾ ਦਾ ਜਵਾਬ ਕਿਉ ਨੀ ਦਿੰਦੇ ਬਾਈ ਮੇਰਾ ਕੂਮੈਟ ਦੇਖ ਕੇ ਜਵਾਬ ਜਰੂਰ ਦੀਆ ਕਰੋ ਧੰਨਵਾਦ