Размер видео: 1280 X 720853 X 480640 X 360
Показать панель управления
Автовоспроизведение
Автоповтор
ਵੀਰੇ ਤੇਰੇ ਵਰਗੇ ਭਰਾ ਹਮੇਸ਼ਾ ਰਾਜ਼ੀ ਖੁਸ਼ ਰਹਿਣ ਮੇਰੇ ਵਰਗੇ ਮਾਤੜਾਂ ਨੂੰ ਕੋਈ ਤਜਰਬੇ ਵਾਲ਼ੀ ਚੰਗੀ ਗੱਲ ਦੱਸਦੇ ਰਹਿੰਦੇ ❤
ਵੀਰ ਜੀ ਬਹੁਤ ਵਧੀਆ ਜਾਣਕਾਰੀ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
ਹਾਈਬ੍ਰਿਡ ਬੀਜ ਹੀ ਪੰਜਾਬ ਦੇ ਲੋਕ ਨੂੰ ਨਾਮਰਦ ਕਰ ਰਹੇ ਹਨ।
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਕੀਮਤੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤❤ ਸਾਡੇ ਵੀਰ ਤੁਹਾਡੇ ਤੋਂ ਪ੍ਰੇਰਨਾ ਲੈਣ ਖੇਤੀ ਕਰਨ ਮਿਹਨਤ ਕਰਨ ਤਰੱਕੀਆਂ ਮਾਨਣ ਪਰਮਾਤਮਾ ਚੜ੍ਹਦੀਕਲਾ ਬਖਸ਼ੇ ਜੀ ਤੁਹਾਨੂੰ ਚੰਗਾ ਕੰਮ ਕਰੋ ਵਾਹਿਗੁਰੂ ਜੀ ਰੰਗ ਭਾਗ ਲਾਉਂਦੇ ਹਨ ਤੁਹਾਡਾ ਧੰਨਵਾਦ ਜੀ🙏🙏
ਭਰਾ ਮੇਰੇ, ਤੁਹਾਡੇ ਬੋਲਣ ਦੀ ਸਪੀਡ ਥੋੜੀ ਜ਼ਿਆਦਾ ਹੀ ਹੈ। ਇਸਨੂੰ ਘਟਾਉਣ ਦੀ ਕੋਸ਼ਿਸ਼ ਜ਼ਰੂਰ ਕਰੋ। ਬਾਕੀ ਤੁਹਾਡਾ ਤਜਰਬਾ ਅਤੇ ਜਾਣਕਾਰੀ ਦੇਣ ਦਾ ਢੰਗ ਕਾਬਲੇ ਤਾਰੀਫ਼ ਹੈ।
ਵੀਰ ਜੀ ਸਟੋਪ ਨਦੀਨ ਨਾਸ਼ਕ ਦੀ ਵਰਤੋ ਕਰ ਸਕਦੇ ਹਾ ਪਿਆਜ ਦੇ ਵਿੱਚ
Santokh Singh good
Veer g hybrid payaj kinee time ch harvesting lyi tyar ho janda
Very good information about pyaj
Vgood 👍
❤❤❤❤❤
Desi sabh toh bdia rehda
Waheguru ji
Great 👍
Thanku ❤
Good job
🙏🙏
🙏🙏🙏🙏
22 assi ghar di beej tyar krde aa
Ghar lai alag sale waste alag ,ki o piyaj gharna wich hi khana hai
Pyaj gndel kio niklday hn
ਬੀਜ ਮਾੜਾ ਹੁੰਦਾ। ਹੈ। ਆਮ ਬੰਦੇ ਨੂੰ ਬੀਜ ਵਧੀਆ ਨਹੀ ਮਿਲਦਾ ।
ਬੀਜ ਮਾੜਾ ਹੁੰਦਾ। ਹੈ।
ਬਾਈ ਮੈਂ 29oct. ਨੂੰ AP3 ਮਟਰ ਬੀਜੇ ਸਨ, 25 ਦਿਨਾਂ ਦੇ ਹੋ ਗਏ ਹਜੇ ਤੱਕ ਕੋਈ ਸਪਰੇਅ ਨੀ ਕਰ ਹੋਈ ਮੈਂ ਬਿਮਾਰ ਹੋ ਗਿਆ ਸੀ ਸੋ ਮੇਤੋਂ ਹੋ ਨੀ ਸਕੀ ਕੋਈ ਬੰਦਾ ਮਿਲ਼ਿਆ ਨੀ ਹਾਂ ਯੂਰੀਆ ਮੈਂ ਦੋ ਬੋਰੇ/ਏਕੜ ਪਵਾ ਚੁੱਕਾਂ ਬੱਸ ਸਪਰੇਅ ਨੀ ਕੋਈ ਕਰ ਸਕਿਆ,,,ਮਟਰ ਉਂਝ ਤਾਂ ਠੀਕ ਆ ਪਰ ਕੋਈ ਸਪਰੇਅ ਦੱਸੋ ਜਿਹੜੀ ਹੁਣ ਮੈਂ ਕਰਕੇ ਓਹਨਾਂ ਨੂੰ ਸਹੀ ਸਟੇਜ ਤੇ ਲਿਆ ਸਕਾਂ
ਵੀਰ 29 oct ਤਾਂ ਆਓਨੀ ਹਾਲੇ
Photo send karo
ਬਾਈ ਜੀ,ਹੁਣ 19 ਤਰੀਕ 11ਵਾ ਮਹੀਨ ਕੀ ਪਿਆਜ ਪਨੀਰੀ ਤੀਜ ਸਕਦੇ ਆ
ਵੀਰੇ ਤੇਰੇ ਵਰਗੇ ਭਰਾ ਹਮੇਸ਼ਾ ਰਾਜ਼ੀ ਖੁਸ਼ ਰਹਿਣ ਮੇਰੇ ਵਰਗੇ ਮਾਤੜਾਂ ਨੂੰ ਕੋਈ ਤਜਰਬੇ ਵਾਲ਼ੀ ਚੰਗੀ ਗੱਲ ਦੱਸਦੇ ਰਹਿੰਦੇ ❤
ਵੀਰ ਜੀ ਬਹੁਤ ਵਧੀਆ ਜਾਣਕਾਰੀ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
ਹਾਈਬ੍ਰਿਡ ਬੀਜ ਹੀ ਪੰਜਾਬ ਦੇ ਲੋਕ ਨੂੰ ਨਾਮਰਦ ਕਰ ਰਹੇ ਹਨ।
ਸਤਿ ਸ੍ਰੀ ਅਕਾਲ ਵੀਰ ਜੀ
ਬਹੁਤ ਹੀ ਵਧੀਆ ਕੀਮਤੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤❤ ਸਾਡੇ ਵੀਰ ਤੁਹਾਡੇ ਤੋਂ ਪ੍ਰੇਰਨਾ ਲੈਣ ਖੇਤੀ ਕਰਨ ਮਿਹਨਤ ਕਰਨ ਤਰੱਕੀਆਂ ਮਾਨਣ ਪਰਮਾਤਮਾ ਚੜ੍ਹਦੀਕਲਾ ਬਖਸ਼ੇ ਜੀ ਤੁਹਾਨੂੰ ਚੰਗਾ ਕੰਮ ਕਰੋ ਵਾਹਿਗੁਰੂ ਜੀ ਰੰਗ ਭਾਗ ਲਾਉਂਦੇ ਹਨ ਤੁਹਾਡਾ ਧੰਨਵਾਦ ਜੀ🙏🙏