Tuc kise ne video dekhi ni dhyan nal .. raju ne sab ton pehla gahk nu ehi keha c 22-23 tak bakri maari ni ohh kehnde thk aa fir raju ne vechn wale nu pushya side te jake ohnu v 23 te mna leya fir dubara gahka nu side te lja ke pushya ohh kehnde 24 ton vadh na layi raju kehnda fir thk aa 24 ton thalle rva ge .. ehh sariya gallan side te hoke silent way vich hoyiaa par jo mic ne record kar lyiaa c
Bai ji dalaal eh sab tan dova sides walya nu mnonda e hunda fir ohh souda kive krayu .. koyi thaggi ni maari raju ne ohne apna cammison roti taa leni aa .. daske lenda agla
Backward area de bnde bujjar paisa km di cheej te ni londe sale haspatal Police station court vich lai dinde pr km te ni londe ehna nu hi bujjad kom kehnde aa
ਸਾਰੇ ਕੰਜਰਾਂ ਨੇ ਮਿਲ ਕੇ ਗਰੀਬ ਨੂੰ ਲੁੱਟ ਲਿਆ। ਲਾਹਨਤ ਤੁਹਾਡੇ ਸਾਰਿਆਂ ਤੇ
ਵਾਹ ਜੀ ਕਿਵੇਂ ਸਾਰੇ ਦੱਲੇ ਮਿਲ ਕੇ ਡਰਾਮਾ ਕਰਦੇ ਆ। ਸਾਰੇ ਠੱਗ ਮਿਲੇ ਹੋਏ ਨੇ, ਤੇ ਗ਼ਰੀਬ ਲੋਕਾਂ ਨੂੰ ਲੁੱਟ ਰਹੇ ਨੇ। ਰਾਜੂ ਤੇਰੀ ਕਦਰ ਟੱਟੂ ਹੋਵੇ, ਸ਼ਰੇਆਮ ਲੁੱਟ ਰਿਹਾ ਏ।
23 ਮਾਲਕ ਨੇ ਕਿਹਾ ਸੀ ਸਪੀਕਰ ਚ ਸਭ ਸੁਣ ਗਿਆ 😂😂
ਅੱਜ ਯਕੀਨ ਹੋ ਗਿਆ।।।। ਕੇ ਰਾਜੂ ਠੱਗ ਆ ਸਿਰੇ।।।।। ਸੁਣਿਆ ਬਹੁਤ ਸੀ ਬਾਈ।।।।।
ਅੱਜ ਲੋਕਾਂ ਦੇ ਰਾਜੂ ਨੂੰ ਠੱਗ ਕਹਿਣ ਤੇ ਵਿਸ਼ਵਾਸ ਹੋ ਗਿਆ। ਰਾਜੂ ਦੀ ਐਕਟਿੰਗ ਸਿਰਾ
ਜਿਸ ਮੇਰੇ ਵੀਰ ਨੇ ਇਹ ਬੱਕਰੀ ਖ਼ਰੀਦੀ ਹੈ ਉਸ ਨੇ ਇਹ ਵੀਡਿਓ ਦੇਖੀ ਕੇ ਨਹੀਂ,??
ਬਾਕੀ ਰਾਜੂ ਪਹਿਲਾ ਹਿ ਰੇਟ ਕਰ ਲੈਂਦਾ. ਵੀ ਮੈਂ ਏਨੇ ਦੀ ਬਿਕਾਉ ਗਾ 500 ਲਮਾਗਾ ਚਾਹੇ ਤੁਸੀ ਬਾਈ ਆ ਵੀਡੀਓ ਧਿਆਨ ਨਾਲ ਦੁਬਾਰੇ ਦੇਖ ਲਵੋ
ਬਾਈ ਯਾਰ ਥੋਨੂੰ ਕੀ ਹੋਇਆ ਸਾਰਿਆਂ ਨੂੰ ਦੇਖ ਨਾ ਤਾਂ ਮੈਂ ਥੋਨੂੰ ਜਾਣਦਾ ਨਾਂ ਰਾਜੂ ਨੂੰ । ਬਾਈ ਅਗਲਾ ਐਨਾ ਮੱਥਾ ਮਾਰਦਾ ਆਵਦੀ ਦਲਾਲੀ ਨਹੀਂ ਲਾਊਗਾ ਤਾਂ ਓਹ ਜਵਾਕਾਂ ਨੂੰ ਗੁਰਦੁਆਰੇ ਭੇਜ ਦੇ? ਬਾਕੀ ਜੋ ਵੀ ਓਹਨੇ ਗੱਲ ਕੀਤੀ ਸੀ ਵੀਡਿਉ ਚ 23000ਦੀ ਬੱਸ ਓਥੇ ਜਿਹੇ ਈ ਵੇਚੀ ਐ ਮੈਨੂੰ ਸਮਝ ਨੀਂ ਆਉਂਦੀ ਵੀ ਐਡਾ ਓਹਨੇ ਕੀ ਗੁਨਾਹ ਕਰ ਤਾਂ ਬਾਈ। ਅਗਲਾ ਮੱਥਾ ਮਾਰਦਾ ਆਵਦੀ ਮਿਹਨਤ ਲੈਂਦਾ। ਨਾਲੇ ਆਪਣੇ ਵਰਗੇ ਈ ਲੈ ਕੇ ਆਉਂਦੇ ਆ ਰਾਜੂ ਨੂੰ ਓਹ ਕਿਹੜਾ ਮੱਲੋ ਮੱਲੀ ਆਉਂਦਾ। ਬਾਕੀ ਬਾਈ ਆਪਣੀ ਆਪਣੀ ਸੋਚ ਆ।
ਬਾਈ ਨੇ ਕਿਹਾ ਸੀ ਰਾਜੂ ਨੂੰ ਕੇ 25000 ਤੋਂ ਘੱਟ ਨੀ ਦਿੰਦਾ ਤੇ ਰਾਜੂ ਨੇ ਗ੍ਰਾਹਕ ਨੂੰ 28000 ਦਸਿਆ ਸੀ ਕੇ ਘੱਟ ਨੀ ਹੋਣੀ
Thug Raju
Raju serre da thug 22 oye
Hun ne Marda loka nu to Raju 😅😅😅😅😅😅😅😅😅😅
ਠੱਗ 23000 ਪਿਹਲਾਂ ਈ ਮੁਕਾ ਆਇਆ ਤੇ ਅਵਦਾ 500 ਵੀ। ਗਰੀਬ ਰੱਗੜਤਾ
ਮਾਇਕ ਚ ਸਭ ਸੁਣਦੈ ਠੱਗੀ ਮਾਰੀ ਐ ਰਾਜੂ ਨੇ
ਰਾਜੂ ਦੱਲੇ ਨੇ ਆਪਣਾ 500ਦੇਖ ਲਿਆ ਗਰੀਬ ਮਾਰਤਾ ਰਾਜੂ ਠੱਗ ਨੇ ਮਰਜੇ ਤੂੰ ਰਾਜੂ ਕੀੜੇ ਪੈ ਜਾਣ ਤੇਰੇ ਉਹਨੇ 25000ਕਿਹਾ ਸੀ ਤੂੰ 35000ਦੱਸਿਆ ਉਹਨੂੰ ਤੇਰਾ ਬੇੜਾ ਬੈਠ ਜੇ ਰਾਜੂ,
ਰਾਜੂ ਠੱਗ ਨੇ ਆਪਣਾ 500 ਦੇਖਿਆਂ ਗਰੀਬ ਨੀ ਦੇਖਿਆਂ ਰਾਜੂ ਦੱਲਾ ਸੀ ਦੱਲਾ ਹੈ ਦੱਲਾ ਰਹੁਗਾ ਕੀੜੇ ਪੈਣਗੇ ਰਾਜੂ ਕੀੜੇ ਰੱਬ ਨੂੰ ਕਿਵੇਂ ਦੇਵੇਗਾ ਲੇਖਾ
Raju bhul gya mic 🎤 te video
ਦੱਲਪੁਣਾ ਦੇਖਲੋ ਸਾਰੇ ਦਲਾਲ ਗਾਰੀਬਮਾਰ ਕਰਗੇ
Thug raju
Thagg ne te kamle v ne ehna nu eh nai pta lgda v 🎤 lga hoea tuhadi kartoot wich suni jandi aa
Bakri ae 15 to 16 hazar tak thik c ..dand v ni h
Ki khe Raju tenu gal kdn nu v dil krda
😂😂😂sahi gall a yaar 😂😂😂
ਬਾਈ ਵੀਡੀਓ ਬਾਅਦ ਚੋ ਪਾਈ ਹੁੰਦੀ ਆ ਮੋਬਾਈਲ ਅੰਦਰ ਵੀਡੀਓ ਸਾਈਲੈਂਟ ਬਣਦੀ ਹੁੰਦੀ ਆ ਸਪੀਕਰ ਅਵਾਜ ਮੋਬਾਈਲ ਨੂੰ ਦਿੰਦਾ ਨਾ ਕੇ ਸਪੀਕਰ ਦੀ ਅਵਾਜ ਬਾਹਰ ਨਿਕਲਦੀ ਆ
Ik bnda mandia kharab karda fir da apni dlali lai😂😂😂😂
Ajj setting da parda chakya gya
BAi na lave
Kina thag vedio walea ehde vedio kyo bnoneo y thag de
ਰਾਜੂ ਦਾ ਮਾਣ ਤਾ ਦਿਖਾ ਦਿੰਦਾ
Mak ni yad rahiya kiya
ਮਾਨ ਨੀ ਦਲਾਲੀ ਦਿਊ ਕਿਹਾ ਕਰ ਠੱਗ
23 di vi sahi see
Raju Thug Thug
Luttere ….police department nu request h..close krwao is system nu…greeeb Lokaa nu Lutn da dhang a
ਬੇਜਤੀ ਦਾ ਕੂਸਨੀ ਰਾਜੂ ਨੂੰ ਪੰਜ ਸੌ ਚਾਹੀਦੈ
ਠੱਗ ਰਾਜੂ
ਵੇਚਣ ਵਾਲਾ ਲੌਡਾ ਨਿਕਲਿਆ ਵੇਚ ਕੇ ਤੇਈ ਹਜਾਰ ਦੀ ਲੈਲਿਆ ਵਾਈ
ਹਜਾਰ
Thug da pata lag gia
Raju Tera time aa gya.rab dakhda a oh karuga Tera nal hisab
Vich lok ehdi karar ni karda kadar eh sauda free kroda
Raju loka nu ghat lut.ah na howa pasa kal nu Tera bachia wich nu nikal ja
Raju ne fer thuk ke chat leya 23000 la ke mudke 22000 ch ja oye raju
Apna 500 picha kyu grib loka nu lot da a.tera kida pana a
Tuc kise ne video dekhi ni dhyan nal .. raju ne sab ton pehla gahk nu ehi keha c 22-23 tak bakri maari ni ohh kehnde thk aa fir raju ne vechn wale nu pushya side te jake ohnu v 23 te mna leya fir dubara gahka nu side te lja ke pushya ohh kehnde 24 ton vadh na layi raju kehnda fir thk aa 24 ton thalle rva ge .. ehh sariya gallan side te hoke silent way vich hoyiaa par jo mic ne record kar lyiaa c
Bai ji dalaal eh sab tan dova sides walya nu mnonda e hunda fir ohh souda kive krayu .. koyi thaggi ni maari raju ne ohne apna cammison roti taa leni aa .. daske lenda agla
Apa lok he fudu a veere sare Dalal nu vich pao he na aap sida sauda kro vechan wala v kharidan wala v . . Jive najeer krda.
Raju Gaal Sai va grahak di pehla grahak da bjat puchida apne kolo nai paise vdae de ok a gal galat va
राजू ठगी का काम करता
Bai eha pora Gunda hA
Gahak munta bakre 19 Tu ute hai ne c
Thuraju
👎👎👎👎👎👎👎
Backward area de bnde bujjar paisa km di cheej te ni londe sale haspatal Police station court vich lai dinde pr km te ni londe ehna nu hi bujjad kom kehnde aa
ਰਾਜੂ ਠੱਗ ਆ ਦੂਜੀ ਗੱਲ ਬੈਂਕ ਵਰਡ ੲੇਰੀਏ ਵਾਲੇ ਤੇਰੀ --- ਦੀ ਫ਼ੁ-- ਦਾ ਮੁੱਲ ਲੋਦੇ ਆ ਕੀ ਲੈਣਾ ਕੰਮ ਦੀ ਚੀਜ ਦਾ
Raju jma fudu aa
Raju khuta jindabad sala thag
16,17 di a Bakri
Buri Bakri dawa ti