ਨਵਜੋਤ ਲੰਬੀ ਨੇ ਕਿਸਨੂੰ ਪਾਈ ਪਹਿਲੀ ਵੋਟ ? | Akhar

Поделиться
HTML-код
  • Опубликовано: 18 фев 2022
  • ਨਵਜੋਤ ਲੰਬੀ ਨੇ ਕਿਸਨੂੰ ਪਾਈ ਪਹਿਲੀ ਵੋਟ ? | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel videos,akhar viral video,PUNJAB ELECTIONS,punjab election 2022 opinion poll,punjab election 2022,aam adami party,punjab polls 2022,punjab polls prediction 2022,ਪੰਜਾਬ ਚੋਣਾਂ,ਪੰਜਾਬ ਇਲੈਕਸ਼ਨ,ARWIND KEJRIWAL,punjab congress,navjot kaur lambi speech,navjot kaur lambi biography,navjot kaur lambi new video,navjot kaur lambi interview,bhagwant mann,bhagwant mann interview,aam admiparty,navjot kaur lambi marriage,narinder kaur bharaj,20 feb

Комментарии • 253

  • @pammabasanti3035
    @pammabasanti3035 2 года назад +34

    ਬਹੁਤ ਵਧੀਆ ਭੈਣੇ ਸਾਡਾ ਮਾਣ ਭਗਵੰਤ ਮਾਨ 🙏❤️

  • @khalsameroroophaikhas1488
    @khalsameroroophaikhas1488 2 года назад +6

    ਬੀਬੀ ਜੀ ਬਹੁਤ ਵਧੀਆ ਸੋਚ ਹੈ ਪੁਤਰ ਜੀ ਆਕਾਲ ਪੁਰਖੁ ਸਦਾ ਚੜ੍ਹਦੀ ਕਲਾ ਰਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।

  • @GurwinderSingh-ts1bk
    @GurwinderSingh-ts1bk 2 года назад +58

    ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਹਰ ਪਿੰਡਵਾਸੀਆ ਦੀ 👍👍👍👍👍👍👍👍

  • @bootasingh9780
    @bootasingh9780 2 года назад +21

    ਸ਼ਾਬਾਸ਼ ਬੇਟੇ, ਵਾਹਿਗੁਰੂ ਕਿਰਪਾ ਕਰੇ।

  • @harmandeepsingh4507
    @harmandeepsingh4507 2 года назад +3

    Aam Aadmi party jindabad

  • @rubanivienna2342
    @rubanivienna2342 2 года назад +11

    Aam Aadmi zindabad

  • @BalkarSingh-gx8gi
    @BalkarSingh-gx8gi 2 года назад +1

    ਬੁਹਤ ਹੀ ਵਧੀਆ ਸੋਚ ਹੈ ਜੀ ਧੰਨਵਾਦ

  • @SANJAYGOSWAMI777
    @SANJAYGOSWAMI777 2 года назад +1

    ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ

  • @beantsingh4294
    @beantsingh4294 2 года назад +10

    Aap he aauga y Maan Sahib ❤️❤️❤️

  • @jattanajaspreetsingh6495
    @jattanajaspreetsingh6495 2 года назад +30

    ਡਲੇ ਤਾਂ ਪੰਚਾਇਤੀ ਵੋਟਾਂ ਵੇਲੇ ਚਲਦੇ ਆ ਸਾਡੇ ਪਿੰਡ

  • @SurjeetSingh-vd4ew
    @SurjeetSingh-vd4ew 2 года назад +6

    ਉਚੀ ਸੁੱਚੀ ਸੋਚ ਭੈਣ ਜੀ ।

  • @harinderpalsinghnaina3068
    @harinderpalsinghnaina3068 2 года назад +17

    ਬਹੁਤ ਵੱਧੀਆ ਬੀਬਾ ਜੀ,” ਜਿੱਹੜੇ ਪਿੰਡਾਂ ਚ ਇਸ ਤਰ੍ਹਾਂ ਇਕੱਠੇ ਬੈਠੇ ਨੇ👍🏻

  • @Ranjitsingh-sp6gv
    @Ranjitsingh-sp6gv 2 года назад +13

    App party good party

  • @satwantsingh2988
    @satwantsingh2988 2 года назад +9

    ਬਹੁਤ ਵਧੀਆ ਸੋਚ ਆ ਜੀ 🙏🙏

  • @gursabbajwa6978
    @gursabbajwa6978 2 года назад +5

    Waheguru ਮੇਹਰ ਕਰੇ 🙏🙏🙏🙏

  • @AjjuBhai-js8vy
    @AjjuBhai-js8vy 2 года назад

    ਬਾਈ ਅੱਖਰ ਵਾਲਿਆ ਮੈਨੂੰ ਇੱਕ ਜੋੜੀ ਬਹੁਤ ਸੋਹਣੀ ਲੱਗੀ ਏ

  • @manpreetsingh-pd6wq
    @manpreetsingh-pd6wq 2 года назад +1

    ਆਪ ਜਿੰਦਾਬਾਦ

  • @rubanivienna2342
    @rubanivienna2342 2 года назад +5

    Love u maan saab

  • @chanducheema5094
    @chanducheema5094 2 года назад +1

    👍👍👍👍👍👍👍

  • @castlemountaindaycare6320
    @castlemountaindaycare6320 2 года назад +12

    AAP party jindabad

  • @manmohankhroud8786
    @manmohankhroud8786 2 года назад +8

    Excellent orator. Young energetic. God bless you Navjot
    . Bright future ahead. Warm regards from Toronto. Keep it up.

  • @VikramKumar-bz2pf
    @VikramKumar-bz2pf 2 года назад +59

    ਸਰਦਾਰ ਜੀ ਸਿਮਰਨਜੀਤ ਸਿੰਘ ਮਾਨ ਜੀ ਜਿੰਦਾਬਾਦ 🩸🚩🚩🚩❣️

  • @sukhapurewal1632
    @sukhapurewal1632 2 года назад +5

    ਪੰਜਾਬ ਤੇ ਵਾਹਿਗੁਰੂ ਜੀ ਮੇਹਰ ਕਰਨ

  • @navihsp3125
    @navihsp3125 2 года назад +1

    Boht vdia bolia bhain ne👍🏿❤️

  • @KulwinderSingh-tb7ov
    @KulwinderSingh-tb7ov 2 года назад +3

    Bhot vadia ji j har di soch hove ta koi chagra hi na hove🙏🙏🙏🙏👍

  • @baljitsinghchahal4058
    @baljitsinghchahal4058 2 года назад +3

    िਸਮਰਨਜੀਤ िਸੰਘ ਮਾਨ ਨੂੰ ਵੋਟਾ ਪਾिਦਓ .... ਬੇਨਤੀ ਅਾ ਵੀਰੋ 🙏🙏🙏

  • @NeerajKumar-gy6hl
    @NeerajKumar-gy6hl 2 года назад +1

    Very good beta g

  • @makhan4254
    @makhan4254 10 месяцев назад

    GOD BLESS YOU ALL

  • @satpalsingh8904
    @satpalsingh8904 2 года назад

    Bahut wadia galan kitia beti ney, pind wale bhi soojwan ney

  • @pritvirk1
    @pritvirk1 2 года назад

    ਧੰਨਵਾਦ ਸੁਝਾਅ ਮੰਨਣ ਲਈ ਯਰ

  • @punjabikhana7561
    @punjabikhana7561 2 года назад

    ਖੁਲ ਕੇ ਬੋਲੋ ਬੀਬਾ ਜੀ ਜੇਕਰ ਇੰਜ ਬੋਲਦੇ ਹੋ ਤਾਂ ਭਾਸ਼ਾ ਘੁਟਵੀ ਅਵਾਜ ਦੀ ਸਮਜ ਘੱਟ ਆਉਂਦੀ ਹੈ

  • @kamalkamboj8164
    @kamalkamboj8164 2 года назад +11

    AAP ZINDABAD Bhagwant Maan next CM PB

  • @sukhbirkaur7838
    @sukhbirkaur7838 2 года назад +4

    Aap jindabad.god bless u bhagwant maan beta

  • @lakshmipayhyverygoodpartya493
    @lakshmipayhyverygoodpartya493 2 года назад +14

    Let us believe and Support Well Educated Honest and best CM Arvind Kejriwal Long live AAP Long live Arvind Kejriwal God bless you all

  • @tejpaulsharma6627
    @tejpaulsharma6627 2 года назад +1

    Wah wah kaya bat hai ye gudiya ke bichar sun dil bag bag ho gaya ji hamare samazz ko aase bacho ki jarurat hai hamare netao ke liye ye bacha aaina hai 🙏🙏🙏🙏🙏🙏👍👍👍👍👍

  • @jasssharma2528
    @jasssharma2528 2 года назад +12

    Aap

  • @gurjeetkaur9238
    @gurjeetkaur9238 2 года назад +37

    ਬਹੁਤ ਵਧੀਆ ਬੇਟਾ ਵਧੀਆ ਸੋਚ🥰

  • @loin650
    @loin650 2 года назад +1

    ਤੂ ਵੋਟ ਬਾਦਲ ਨੂੰ ਹੀ ਪਾਈ ਆ ਵਿਕਾਉ ਬੀਬਾ

  • @HarpreetKaur-lx9dz
    @HarpreetKaur-lx9dz 2 года назад +2

    Sada maan bhagwant maan👍

  • @JobanPreet
    @JobanPreet 2 года назад +7

    AAP

  • @MaNPREET.........PB09
    @MaNPREET.........PB09 2 года назад

    Attitude boht a es vich boht akad nall boldi a bina gall to

  • @pushpindersingh8692
    @pushpindersingh8692 2 года назад

    ਨਵਜੋਤ ਕੌਰ ਲੰਬੀ ਵੀ ਹਮੇਸ਼ਾ ਦੀਪ ਸਿੱਧੂ ਵਾਂਗੂ ਹਮੇਸਾ ਸਚਾਈ ਦੀ ਰਾਹ ਤੇ ਚਲਦੀ ਆ ਪੰਜਾਬ ਦੇ ਅਜੇਹੇ ਯੂਥ ਨੂ ਸਪੋਰਟ ਕਰਨੀ ਚਾਹੀਦੀ ਆ ਬਆਦ ਵਿਚ ਪਸ਼ਤਾਓਨ ਤੋ ਇਲਾਵਾ ਕੁੱਜ਼ ਨੀ ਰਹਿੰਦਾ ਸਾਨੂੰ ਪਹਿਲਾਂ ਹੀ ਅਜੇਹੀ ਉਚੀ ਸੋਚ ਵਾਲੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸੱਚ ਲਈ ਅਵਾਜ ਉਠਾਉਣੀ ਚਾਹੀਦੀ ਆ

  • @harrybathinda9252
    @harrybathinda9252 2 года назад +14

    ਨਵਜੋਤ ਕੋਰ ਲੰਬੀ ਨੇ ਕਿਸ ਨੂੰ ਵੋਟ ਪਾਈ। ਇਸ ਵਾਰੇ ਨਹੀ ਦੱਸਿਆ।

  • @sachintambile7648
    @sachintambile7648 2 года назад +32

    Only AAP

  • @mrmrsvirdi8928
    @mrmrsvirdi8928 2 года назад +4

    Aam jindabad

  • @simranjitsinghchauhan9451
    @simranjitsinghchauhan9451 2 года назад +1

    Mai v phele vote payi c khende a appreciation wala certificate muk gaye 👏🏽😂

  • @Rinkukhurdvlogs
    @Rinkukhurdvlogs 2 года назад +1

    ਵੋਟ ਹੁੱਣ ਪਾਈ ਆ ਝਾੜੂ ਝਾੜੂ ਐਵੇ ਕਰੀ ਜਾਦੀ ਸੀ

  • @punjab7019
    @punjab7019 2 года назад +2

    aam party nu pae asi vote

  • @himanshupandey-bk5lp
    @himanshupandey-bk5lp 2 года назад +3

    Aap aap aap only aap

  • @mangatsingh670
    @mangatsingh670 2 года назад +2

    ਬੀਬਾ ਜੀ ਦੋਗਲੇ ਤਾਂ ਪਹਿਲਾਂ ਹੀ ਬਹੁਤ ਹਨ

  • @dappdondapp9665
    @dappdondapp9665 2 года назад

    Very nice madam ji

  • @pritvirk1
    @pritvirk1 2 года назад

    ਸਿਰਲੇਖ ਫ਼ੇਰ ਵੀ ਗਲ਼ਤ , ਇਹ ਨਹੀਂ ਠੀਕ

  • @ManjitKaur-dn4qk
    @ManjitKaur-dn4qk 2 года назад +2

    Waheguru ji🧁🧁🧁🧁🧁

  • @maanbhatti6701
    @maanbhatti6701 2 года назад

    Ryt sis ji

  • @ManmeetSandhu-Music
    @ManmeetSandhu-Music 2 года назад +40

    ਭਗਵੰਤ ਮਾਨ ❤

  • @hardipsingh7873
    @hardipsingh7873 2 года назад

    Good thoughts of Navjot k Lambi ,.Support S Simranjit S Maan Sahib

  • @sukhybrar1220
    @sukhybrar1220 2 года назад +23

    Maan Saab zindabad 🙂

  • @palsinghpawarsinghpawar8397
    @palsinghpawarsinghpawar8397 2 года назад +2

    Waheguru ji waheguru ji 🙏🙏

  • @AvtarSingh-ee4cl
    @AvtarSingh-ee4cl 2 года назад

    ਬਹੁਤ ਸੋਹਣੀ ਤਸਵੀਰ

  • @Vicky_singh-1
    @Vicky_singh-1 2 года назад

    Navreet bai sat sri akal

  • @jaspreetkumar5400
    @jaspreetkumar5400 2 года назад +1

    Ajj eh wali e chotti g lagdi a

  • @GursewakSingh-qk1qd
    @GursewakSingh-qk1qd 2 года назад

    Cm mann

  • @rashpalkaur8414
    @rashpalkaur8414 2 года назад +9

    Only aap✌

  • @JaswantSingh-hl6bu
    @JaswantSingh-hl6bu 2 года назад

    ਬਹੁਤ ਵਧੀਆ ਭੈਣ ਜੀ ਨੇ

  • @karangrewal26
    @karangrewal26 2 года назад +1

    ਇਸਦਾ ਕੋਈ ਸਟੈਂਡ ਨਈ

  • @lakhamasih3737
    @lakhamasih3737 2 года назад +1

    App palti zindabad only. .

  • @beantsinghsidhu2389
    @beantsinghsidhu2389 2 года назад

    Very nyc g simranjeet dingh man jindabad

  • @malkitsingh7678
    @malkitsingh7678 2 года назад +17

    ਇਹ ਦਲ ਬਦਲੁ ਕੁੜੀ ਹੈ ਪਿਛਲੇ ਸਮੇਂ ਹੋਰ, ਹੁਣ ਹੋਰ ਨਾਲ ਅਤੇ ਅੱਗਲੀ ਵਾਰ ਹੋਰ ਕਿਸੇ ਨਾਲ। ਆਵੇ ਸਾਡੇ ਨਾਲ, ਜਾਵੇ ਕਿਸੇ ਹੋਰ ਨਾਲ ਸੱਜਣਾ।

    • @jagsirsingh7200
      @jagsirsingh7200 2 года назад

      Now she is learning

    • @avtardhaliwal5370
      @avtardhaliwal5370 2 года назад

      ਚੌਰਿਆ ਸ਼ਰਮ ਕਰ ਤੇਰੀਆ ਧੀਆਂ ਸਮਾਨ ਆਆ ਬੱਚੀ

  • @ranjitsinghchahal9665
    @ranjitsinghchahal9665 2 года назад

    Bohat vadia vichar Navjot kaur lambi ji.

  • @gurpreetsinghjohal2231
    @gurpreetsinghjohal2231 2 года назад +1

    👍👍

  • @gursidhu.0616
    @gursidhu.0616 2 года назад

    ਖਾਹਿਰਾ ਦਾ ਖਹਿੜਾ ਛੱਡ ਤਾ ਬੀਬੀ ਨੇ

  • @balwindersingh4190
    @balwindersingh4190 2 года назад

    Good news j

  • @balwinderbrar3739
    @balwinderbrar3739 2 года назад +1

    🙏🙏👍

  • @MakhanSingh-lt4mw
    @MakhanSingh-lt4mw 2 года назад +5

    Cm bhagwant singh mann hona chahida a ta hi bhala pb da g

  • @MakhanSingh-lt4mw
    @MakhanSingh-lt4mw 2 года назад +1

    Good thoughts

  • @jagsirsingh7200
    @jagsirsingh7200 2 года назад +11

    Polling agent s of all parties should be seated on one table on the day of elections

  • @manpreetsingh5832
    @manpreetsingh5832 2 года назад +1

    Only app de spot

  • @AmanDeep-kc4mx
    @AmanDeep-kc4mx 2 года назад

    Sada pind ve ektha h

  • @jaggibrar1145
    @jaggibrar1145 2 года назад

    👍

  • @sangha9838
    @sangha9838 2 года назад

    Very nice thinking

  • @Jashan4282
    @Jashan4282 2 года назад +13

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @theinnocent92
    @theinnocent92 2 года назад +1

    She is so talented.....ik pase Navjot Sidhu d kudi d interview sunlo ohnu boln d hi akal ni hori attitude jea mari jandi c even k journalists di v bezti kr rahi c......te menu bht vdia lgea k eh kudi agge ja k ik vdia representative bnnge......

  • @shinderkour97
    @shinderkour97 2 года назад

    Nice think

  • @drkuldipsingh1400
    @drkuldipsingh1400 2 года назад +6

    Navjot you must take stand with one ideology and stick to one PARTY..

  • @bathindaisgreat9530
    @bathindaisgreat9530 2 года назад

    ਬਈ ਚਕ ਫਤਹਿ ਸਿੰਘ ਵਾਲੇ ਅਾ ਜਾਓ ਬਹੁਤ ਵਧੀਆ ਕੰਮ ਚਲ ਰਿਹਾ

  • @parvinder_singh_babbar
    @parvinder_singh_babbar 2 года назад +2

    ਨਾਮਾ ਦੇ ਪਿੱਛੇ ਮਰਦ ਤਾ ਸਿੰਘ ,ਔਰਤ ਕੌਰ ਲਿਖਿਆ ਕਰੋ ਅੰਗਰੇਜ਼ ਨਾ ਬਣੋ ਪੰਜ਼ਾਬੀਉ!

  • @jattsaab6550
    @jattsaab6550 2 года назад

    Good

  • @manpreetsingh5832
    @manpreetsingh5832 2 года назад +4

    Bhagwant mann sabb zindabad cm de

  • @jassvlogs2380
    @jassvlogs2380 2 года назад

    ਪੁਤ ਬਹੁਤ ਹੀ ਵਧੀਆ

  • @balkarsinghbalkarsingh4539
    @balkarsinghbalkarsingh4539 2 года назад

    good

  • @HarmanSingh-ng6wg
    @HarmanSingh-ng6wg 2 года назад +2

    🌹🙏

  • @monstergamer1084
    @monstergamer1084 2 года назад

    Nice

  • @paramjitkahlon2432
    @paramjitkahlon2432 2 года назад +1

    ❤❤

  • @MohanSingh-pi9dv
    @MohanSingh-pi9dv 2 года назад

    Good Bata

  • @manindarsinghbuttar922
    @manindarsinghbuttar922 2 года назад

    Good U very well

  • @JaspreetSingh-gy6om
    @JaspreetSingh-gy6om 2 года назад

    Good thinking garte line

  • @GurpreetSingh-my9bb
    @GurpreetSingh-my9bb 2 года назад +1

    M te simranjit singh maan d party d bada nu vote pyi c jhajj nu

  • @hirasinghhirasingh6029
    @hirasinghhirasingh6029 2 года назад +8

    ਅਕਾਲੀ ਕਾਂਗਰਸੀ ਛੱਡੋ ਹੋਰ ਕਿਸੇ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਕੀਤਾ ਏਨਾਂ ਦੋਵਾਂ ਪਾਰਟੀਆਂ ਨੇਂ ਜਵਾਨੀ ਪਾਣੀ ਜ਼ਮੀਨਾਂ ਧਰਮ ਦਾ ਰਾਜੇਵਾਲ ਗ਼ਦਾਰ ਐ ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ ਅਮਰਗੜ ਤੋਂ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ

  • @gurmeetgill7937
    @gurmeetgill7937 2 года назад

    Akali Dal

  • @HappySingh-ke7vg
    @HappySingh-ke7vg 2 года назад +1

    Ehda koi stand nhi kuri da sab fame lain nu firdi a