Remix katha || Dhan Guru Gobind Singh Ji || Jaap sahib di power || BEST KIRTAN 24

Поделиться
HTML-код
  • Опубликовано: 31 дек 2024

Комментарии • 880

  • @HarjeetSingh-sn8gx
    @HarjeetSingh-sn8gx 2 года назад +57

    ਮਾਲਕਾ‌ ਮੇਰੀ ਅਰਦਾਸ ਆ ਤੇਰੇ ਪਵਿੱਤਰ ਚਰਨਾ ਵਿੱਚ ਕੀ ਜਦੋ ਮੇਰਾ ਸਮਾ‌ ਮੇਰੀ ਜਿੰਦਗੀ ਦੇ ਆਖਰੀ ਪਲ ਆਉਣ ਤਾ ਮੈ ਵੀ ਤੇਰੇ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਤੇਰੇ ਦਰਸਨ ਕਰਦਾ ਹੋਵਾ ਤੇ ਮੇਰਾ ਆਖਰੀ ਖਾਣਾ‌ ਤੇਰੇ ਲੰਗਰ ਦਾ ਪਰਸਾਦਾ ਤੇ ਤੇਰੀ ਦੇਗ ਹੋਵੇ ਤੇ ਆਖਰੀ ਜਲ ਤੇਰੇ ਪਵਿੱਤਰ ਸਰੋਵਰ ਦਾ ਪਵਿੱਤਰ ਅਮ੍ਰਿਤ ਜਲ ਹੋਵੇ ਬਾਕੀ ਜੋ ਆਇਆ ਸੋ ਚਲ ਸੀ ,ਸਭ ਕੀ ਆਈ ਵਾਰੀ,,ਵਾਹਿਗੁਰੂ ਸਰਬਤ ਦਾ ਭਲਾ‌ ਕਰਨਾ,

  • @SiraaStudio
    @SiraaStudio 10 месяцев назад +5

    ||ਸਦਾ ਅੰਗ ਸੰਗੇ ਅਭੰਗੰ ਬਿਭੂਤੇ||
    ਮਹਾਨ ਕਵੀ,ਮਹਾਨ ਜਰਨੈਲ,ਮਹਾਨ ਸੂਰਬੀਰ,ਨਾ ਕੋਈ ਉਹਨਾਂ ਵਰਗਾ ਹੈ ਨਾ ਕੋਈ ਸੀ ਨਾ ਹੋਵੇਗਾ 🙏🏾😢❤❤🥰 ਧੰਨ ਧੰਨ ਦਸ਼ਮੇਸ਼ ਪਿਤਾ ਜੀ ❤️ ਚੋਜੀ ਪ੍ਰੀਤਮ, ਸਰਬੰਸਦਾਨੀ,ਮਰਦ ਅਗੰਮੜਾ, ਸੱਚੇ ਪਾਤਸ਼ਾਹ, ਗੁਰੂ ਗਰੀਬ ਨਿਵਾਜ, ਬਾਦਸ਼ਾਹ ਦਰਵੇਸ਼, ਬਾਜਾਂ ਵਾਲੇ ਸਾਈਂ, ਕਲਗੀਆਂ ਵਾਲਿਆ 🙏🏾❤❤ ਤੂੰ ਹੀ ਤੂੰ ਮੇਰੇ ਬਾਪੂ ਜੀ ❤

  • @MandeepSingh-zm8mk
    @MandeepSingh-zm8mk Год назад +26

    ਭਾਈ ਅਮਿ੍ਤਪਾਲ ਜੀ ਨੂੰ ਜਲਦੀ ਰਿਹਾਅ ਕਰੀਉ ਜੀ ਬਹੁਤ ਲੋੜ ਹੈ ਪੰਜਾਬ ਨੂੰ

    • @ManjeetSingh-t7n
      @ManjeetSingh-t7n 8 месяцев назад

      ਵੋਟਾ ਚ ਖਾੜੇ ਕਰ ਰਹੀ ਹੈ ਸਗਤ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਆਪ ਨੂੰ ਬੇਨਤੀ ਹੈ ਇਸ ਇਲਾਕੇ ਵਿੱਚੋ ਭਾਈ ਸਾਹਿਬ ਖੜੇ ਹੋਣਗੇ ਉਥੇ ਜਾਕੇ ਲੋਕਾ ਨੂੰ ਸਮਝਾ ਕੇ ਭਾਈ ਅਮ੍ਰਿਤਪਾਲ ਸਿੰਘ ਲਈ ਵੋਟਾ ਮੰਗੋ।

  • @ravinzgrewal
    @ravinzgrewal 2 года назад +14

    ਪੀਰਾਂ ਦੇ ਪੀਰ ਪੈਗੰਬਰ
    ਯੱਗ ਯੋਗ ਦੇ ਯੋਗੀ
    ਸੰਪੂਰਨ ਸ਼ਾਬਦਿਕ ਸੂਝਕ
    ਭਗਤੀ ਸ਼ਕਤੀ ਦਾ ਧਾਰਨੀ
    ਸੰਤ ਤੇ ਸਿਪਾਹੀ ਦਾ ਕਰਨੀ
    ਉਹ ਉੱਚਾ ਸੁੱਚਾ ਗੁਰੂ
    ਸਤਿ ਨਾਮੁ ਧਾਰੀ ਚੇਲਾ
    ਅਜ਼ਾਦ ਬਾਜ਼ ਰਾਖੇ ਜਾਨੀ
    ਮਜ਼ਲੂਮਾਂ ਦਾ ਓਹ ਸਾਨੀ
    ਜਬਰ ਜ਼ੁਲਮ ਦੀ ਉਹ ਹਾਨੀ
    ਸਰਬੱਤ ਅਰਦਾਸ ਪ੍ਰਵਾਨੀ
    ਦੋ ਜਹਾਨਾਂ ਦਾ ਉਹ ਕਾਮੀ
    ਉਹ ਖ਼ਾਲਸੇ ਦਾ ਬਾਨੀ
    ਦਸਮ ਪਾਤਸ਼ਾਹ ਹਜ਼ੂਰ
    ਨਿਰੰਕਾਰ ਭਰਭੂਰ
    ਸਬੱਬ ਹਾਜ਼ਰਾਂ ਹਜ਼ੂਰ
    ਸੰਪੂਰਨ ਸਰਬੰਸ ਵਾਰਨੀ
    ਸਤਿ ਧਾਰਾ ਦਾ ਧਾਰਨੀ
    ਸਭੈ ਵਿਘਨ ਹਰਤਾ
    ਸਬ ਕ੍ਰਾਵਨਹਾਰ ਕਰਤਾ
    ਸੰਪੂਰਨ ਕਲਾਂ ਧਾਰਨੀ
    ਸ਼੍ਰੀ ਦਸਮ ਪਾਤਸ਼ਾਹ ਸੰਗ
    ਮਿਲੈ ਪੂਰਨ ਧੁਰਅਨੰਦ
    ਨਾਮੁ ਗੋਬਿੰਦ ਰਖਾਇਓਂ
    ਨਿਰੰਕਾਰ ਪ੍ਰਗਟਾਇਓਂ
    ਨਾਮੁ ਅਕਾਲ ਚਲਾਇਓਂ

  • @dalwindersingh6549
    @dalwindersingh6549 2 года назад +16

    1100 ਨਾਮ‌ ਲਿਖੇ ਜਾਪ ਸਾਹਿਬ ਵਿੱਚ । 52 ਭਾਸ਼ਾਵਾਂ ਜਾਣਦੇ ਸਨ ਗੁਰੂ ਸਾਹਿਬ।

  • @Royaljatt007
    @Royaljatt007 Год назад +10

    ਨਿਗ੍ਹਾ ਮਾਰੀ ਇਸ ਜੱਗ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਸੂਰਾ ਨਹੀਂ ਦਿਖਿਆ
    ਗੁਰੂ ਤਾਂ ਹੋਰ ਵੀ ਬਹੁਤ ਦੇਖੇ ਨੇ ਸਭ ਧਰਮਾਂ ਦੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨ੍ਹਾਂ ਕੋਈ ਗੁਰੂ ਪੂਰਾ ਨਹੀਂ ਦਿਖਿਆ ॥ ❤❤❤❤❤❤❤❤

  • @sherryambala1313
    @sherryambala1313 2 года назад +79

    ਗਾਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਵਨ ਪਵਿਤਰ ਚਰਨਾ ਨੂੰ ਭਾਵ ਸਤਿ ਸ੍ਰੀ ਆਕਾਲ ਜੀ 🙏🙏🙏

  • @Romana_saab
    @Romana_saab 2 года назад +191

    ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਇਆ ਅਰਸ਼ ਉਡਰਿਆ ਖਾਲਸੇ ਨੇ ।। ਏਥੇ ਸਿਦਕ ਤੇ ਅਣਖ ਦੀ ਲੈਅ ਗੁੜ੍ਹਤੀ ਦੇਹਾ ਫੇਰ ਹੀ ਧਰਿਆ ਖਾਲਸੇ ਨੇ ।। ਮੌਤ ਖਾਲਸੇ ਤੋਂ ਜੀਵਨ ਮੰਗਦੀ ਹੈ । ਦੇਗਾ ਮੌਤ ਨੂੰ ਮਰਿਆ ਖਾਲਸੇ ਨੇ ।। ਓਹ ਜਿਉਣਾ ਜੋਧਿਆਂ ਦਾ ਮਰਦਾ ਵਾਂਗ ਮਰਨਾ । ਮੁੱਢੋਂ ਰਿਹਾ ਨਿਸ਼ਾਨਾ ਏ ਖਾਲਸੇ ਦਾ ।। ਚੜਦੀ ਕਲਾਂ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤੋਰਾਨਾ ਏ ਖਾਲਸੇ ਦਾ ।।

  • @SukhwinderSingh-mj2wr
    @SukhwinderSingh-mj2wr Год назад +9

    ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

  • @dilpreetsingh7684
    @dilpreetsingh7684 17 дней назад +1

    Dhan Dhan Sri Guru Nanak Dev Sahib ji Maharaj ji
    Dhan Dhan Sri Guru Gobind Singh Sahib ji Maharaj ji
    Dhan Dhan Sri Guru Granth Sahib ji Maharaj ji

  • @RAJWINDERSINGH-gp7md
    @RAJWINDERSINGH-gp7md Год назад +5

    ਗੁਰੂ ਦੀ ਬਰਕੱਤ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਵਾਹ ਧੰਨ ਸਿੱਖੀ ਰਗਾਂ ਦਾ ਜੰਮਿਆ ਹੋਇਆ ਖੂਨ ਵੀ ਚਲਾ ਦਿੰਦੀ ਐ ਵਾਹਿਗੁਰੂ

  • @SarbjitKaurVirdi
    @SarbjitKaurVirdi 10 месяцев назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru 💐🙏🌷

  • @Kumbherwalia
    @Kumbherwalia 2 года назад +19

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ।
    ਸਿਜਦਾ ਮੇਰੇ ਮਹਿਰਮਾ ਤੇਰੇ ਚਰਨਾਂ ਵਿੱਚ।

  • @harbhajansingh4663
    @harbhajansingh4663 2 года назад +79

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਨਿਰੰਕਾਰ ਸਤਿਗੁਰੂ ਜੀ ਸਾਡੇ ਉੱਤੇ ਸਾਡੇ ਪੰਜਾਬ ਅਤੇ ਸਿੱਖਾਂ ਨੂੰ ਆਪਣੇ ਚਰਨਾਂ ਵਿੱਚ ਲਾ ਕੇ ਰੱਖੋ ਜੀ

  • @dharmindersingh6178
    @dharmindersingh6178 2 года назад +32

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤️

  • @singhprabhjot22
    @singhprabhjot22 11 месяцев назад +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @rajindersingh8380
    @rajindersingh8380 2 года назад +9

    ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ ,
    ਹਰਿ ਆਪ ਕ੍ਰਪਾ ਸਤਿ ਕਰਤਾਰ ਜੀ ਕਰਨ ਤਾ ਹੋਏ ਤਾ ਕੁੱਝ ਹੋ ਸਕਦੀ ਹੈ।। ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਦਾ ਰਹਮਤ ਰਖਨ ਅਤੇ ਸਰਬੱਤ ਦਾ ਭਲਾ ☝

  • @rajindersingh8380
    @rajindersingh8380 2 года назад +11

    वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी वाहगुरू जी ☝🙏

  • @AmarjeetSingh-cg5gk
    @AmarjeetSingh-cg5gk Год назад +5

    ਆਗਿਆ ਭੱਈ ਅਕਾਲ ਕੀ ਤਬੇ ਚੁਲਾਓ ਪੱਥ ਵਿੱਚ ਸੱਭ ਸਿਖਣ ਕੌ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਪਾਤਿਸ਼ਾਹ ਜੀ ਜਿਸ ਵਿੱਚ ਸਾਰੀ ਦੁਨੀਆਂ ਤੇ ਅਕਾਲ ਤੌ ਪੁਤਾਲ ਤੱਕ ਸਾਰਾ ਕੁਝ ਸਿਮਾਈਾਆ ਹੈ ਧੱਨ ਸੀ ਜਿਗਰਾ ਬਾਜਾ ਵਾਲੇ ਪਾਤਿਸ਼ਾਹ ਜੀ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ ਫਿਰ ਜਾਕੇ ਜੱਗਲ ਵਿੱਚ ਬੈਠਕੇ ਅਕਾਲ ਪੁਰਖ ਲੱਖ ਲੱਖ ਸੁਕਰ ਮਨਾ ਦਿੱਤਾ ਸੱਚੇ ਸਤਿਗੁਰੂ ਜੀ ਵਾਰੇ ਵਾਰੇ ਜਾਈਏ ਅੈਸੇ ਮਹਾਬਲੀ ਜੌਧੇ ਤੌ

  • @tarlochanbrar71
    @tarlochanbrar71 2 года назад +27

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @naharsingh2732
    @naharsingh2732 2 года назад +34

    ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🙏🌄🌄

  • @amriksingh3572
    @amriksingh3572 Год назад +4

    Bahot khoob bahot achcha Gyaani
    Banta Singh jee tuhada bahot bahot bahot dhanyawad badi kirpa hai tuhade utte guru Govind Singh jee di.tuhade Darshnaan di badi abhilasha hai waheguru kirpa kare
    Waheguru ji ka khalsa waheguru ji ki Fateh

  • @himbikergopal2340
    @himbikergopal2340 2 года назад +5

    Avaien ni kende waho waho Gobind Singh Appe Gur Chella .....waheguru ji ka khalsa waheguru ji ki Fateh 💪💪💪💪💪💪💪💪💪💪💪💪💪💪💪💪💪💪💪💪💪💪💪💪💪💞💞💞💞💞💞💞💞💞💞💞💞💞💞💞💞💞🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @harjitkang9190
    @harjitkang9190 2 года назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @talwindersinghtalwindersin6622
    @talwindersinghtalwindersin6622 2 года назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @atindersingh9019
    @atindersingh9019 2 года назад +13

    Mere guru g ta dhan hai e ne baba g aap v dhan ho jo ene vdhia trike nal sanu katha sunade 👏👏🌹❤

  • @gurpreetsinghguri2905
    @gurpreetsinghguri2905 2 года назад +6

    🙏🙏🙏🙏 ਜੈਕਾਰਾ ਬੁਲਾਵੇ ਗੁਰੂ ਕਲਗੀਧਰ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਏਂ ਸੱਤ ਸ਼੍ਰੀ ਆਕਾਲ

  • @GurjantSingh-wi6bl
    @GurjantSingh-wi6bl 2 года назад +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਿ ਫਤਿਹ

  • @prabhsingh-vd6fq
    @prabhsingh-vd6fq 9 месяцев назад +3

    ਸਤਿਨਾਮੁ ਸ੍ਰੀ ਵਾਹਿਗੁਰੂ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਕ੍ਰਿਪਾ ਕਰਨੀ, ਮਿਹਰ ਕਰਨੀ, ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀਓ..
    ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ ।।🙏🏻

  • @jagdeepsingh9481
    @jagdeepsingh9481 Год назад +5

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ

  • @manjinderpannu1581
    @manjinderpannu1581 11 месяцев назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਆਪ ਅਕਾਲ ਪੁਰਖ ਸਨ

  • @pardeeppandher4113
    @pardeeppandher4113 2 года назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @sunilsingh92.
    @sunilsingh92. 2 года назад +29

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ
    ਜਾਪ ਸਾਹਿਬ ਜੀ ਦੀ ਵਿਆਖਿਆ
    ਅਜ ਬਾਬਾ ਬੰਤਾ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ 🙏🙏
    ਤੇ

  • @gurpreetkaur-1111
    @gurpreetkaur-1111 2 года назад +22

    Deg Teg Fateh Panth Ki Jeet Waheguru ji ka Khalsa Waheguruji ji ki Fateh🙏🏻🙏🏻🙏🏻🙏🏻🙏🏻🙏🏻🙏🏻🙏🏻

  • @19bhupinder
    @19bhupinder 2 года назад +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RaajDev-d8s
    @RaajDev-d8s Год назад +3

    ❤ Apne aap te rona aunda ke sikh hoke ki halat banayi bethe a. Pr umeed, bharosa te mann kayam hon vaale passe ja reha sikhi sroop ch vapis aun layi

  • @pargat103
    @pargat103 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤waheguru ji 🙏 Satnam shri waheguru ji 🙏 waheguru ji 🙏

  • @rafideep6246
    @rafideep6246 11 месяцев назад +4

    Very nice.Dhan Guru Nanak Dev Ji,Teg Bahadur ji Guru Gobind Singh Ji and all Guru

  • @MandeepSingh-ih2gj
    @MandeepSingh-ih2gj 10 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @ManjeetSingh-t7n
    @ManjeetSingh-t7n 8 месяцев назад +1

    ਹੇ ਅਕਾਲ ਪੁਰਖ ਮਾਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਮੇਰੀ ਅਰਦਾਸ ਹੈ ਆਪ ਜੀ ਦੇ ਚਰਨਾ ਚ ਕੀ ਮੈ ਜਦੋ ਵੀ ਇਸ ਦੁਨੀਆ ਚੋ ਜਾਵਾ ਚਾਹੇ ਜਿਹੜੀ ਮਰਦੀ ਜੂਨ ਚ ਦੁਬਾਰਾ ਇਸ ਦੁਨੀਆ ਤੇ ਆਵਾ ਮੇਰਾ ਦੇਸ ਪੰਜਾਬ ਹੀ ਹੋਵੇ ਮੈ ਦੁਬਾਰਾ ਜਨਮ ਪੰਜਾਬ ਚ ਹੀ ਲੀਹਾ।

  • @kirtandarbarbahabalkhuradn1260
    @kirtandarbarbahabalkhuradn1260 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhutar
    @sidhutar Год назад +4

    Dhan Dhan sri guru gobind singh ji aap ji noo mari kotnkot namskar hai ji avtar sidhu from Canada

  • @gurpannu3916
    @gurpannu3916 2 года назад +25

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏🙏🙏🙏

  • @lakhwinderkumar3232
    @lakhwinderkumar3232 2 года назад +4

    OMG OMG OMG OMG OMG OMG OMG OMG OMG Shabda vich Mhanta nhi kahi ja sakdi Satguru g de

  • @gurisingh47
    @gurisingh47 2 года назад +7

    Dhan guru gobind singh ji dhan guru gobind singh ji dhan guru gobind singh ji dhan guru gobind singh ji dhan guru gobind singh ji

  • @AshuHomeKitchen
    @AshuHomeKitchen 8 месяцев назад +2

    ਧੰਨ ਧੰਨ ਸ਼੍ਰੀ ਗੁਰੂਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਹਰ ਕਰਿਓ ਵਾਹਿਗੁਰੂ ਜੀ 🙏🏻🙏🏻

  • @Bhauu._
    @Bhauu._ 2 года назад +5

    Panth de waali shamsher Bahadur dasam pita Amrit ke daate dhan dhan Shri guru gobind singh ji maharaj...

  • @sajansingh1472
    @sajansingh1472 Год назад +9

    Dhan dhan siri guru gobind singh ji maharaj 🙏🙏🙇🏼🙇🏼🙇🏼🙇🏼🙏🙏🙏

  • @gurpreetsinghgurpreetsingh1732
    @gurpreetsinghgurpreetsingh1732 2 года назад +2

    1100 var naman kita maharaj ji ny sri Akkal purakh ji nu, waheguru waheguru waheguru waheguru waheguru ji

  • @HarjeetSingh-sn8gx
    @HarjeetSingh-sn8gx 2 года назад +11

    🌹🙏ਉਠਦੇ ਬਹਿੰਦੇ ਸ਼ਾਮ ਸਵੇਰੇ , 🌹🙏
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ 🌹🙏ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    🌹🙏ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ🌹🙏
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    🌹🙏 ੴ ਸਤਿਨਾਮੁ ਸ਼੍ਰੀ ਵਾਹਿਗੁਰੂ 🌹🌹 ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    🌹🙏ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ🌹🙏
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏

  • @lakhwinderkumar3232
    @lakhwinderkumar3232 2 года назад +5

    Satgur De mhanta nu sunn K te Tears aa jande eyes vich

  • @babbulubana3277
    @babbulubana3277 2 года назад +3

    🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @LovelySingh-z4l
    @LovelySingh-z4l Год назад +1

    ਧੰਨ ਧੰਨ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਿਸ਼ਾਹ ਪਿਤਾ ਜੀ 🦁🦁🦁🦁🦁💪💪💪💪💪♥️♥️♥️♥️♥️🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @akashdeepsingh7167
    @akashdeepsingh7167 Год назад +4

    ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🌸🌸🌸🙏🏻🙏🏻

  • @MaanSingh-bt9eo
    @MaanSingh-bt9eo 3 месяца назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @rajjikaurdua7635
    @rajjikaurdua7635 2 года назад +1

    Ah bht ache tarike nal byan kiti dasve patshah ji di real sifat slah waheguru
    Ka khalsa waheguru ji ki Fatah guru Govind Singh ji jagat Pita sab jani Jan sige ji

    • @rajjikaurdua7635
      @rajjikaurdua7635 2 года назад

      Ap ji Banda Singh ji ho jina ne katha sunai h apdi awaj lag rahi h ji

  • @jaspalkaur572
    @jaspalkaur572 2 года назад +38

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🌹🙏🌹🙏

  • @jarnailsingh2593
    @jarnailsingh2593 2 года назад +3

    Dhan Baba ji, sun ke anand aa geya Guru Govind Singh ji di katha ,Thanks Baba Banta Singh ji.

  • @navjotsingh2042
    @navjotsingh2042 2 года назад +14

    ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ 🙏🙏 💐💐

  • @gurpreetmaan8084
    @gurpreetmaan8084 2 года назад +13

    ਸਤਨਾਮ ਸ਼੍ਰੀ ਵਾਹਿਗੁਰੂ ਜੀ

  • @lovepreetsingh3433
    @lovepreetsingh3433 Год назад +6

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀਓ 🙏🙏🙏🥹🥹🥹🥹

  • @hanssabb555
    @hanssabb555 2 года назад +14

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @asbajwa5553
    @asbajwa5553 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @yourlifemoments1729
    @yourlifemoments1729 Год назад +7

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @GurpreetSingh-jb5oy
    @GurpreetSingh-jb5oy 2 года назад +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @malkeetsingh8791
    @malkeetsingh8791 Год назад +5

    DHAN DHAN SHRI GURU GOVIND SINGH JI MAHARAJ JI ❤❤

  • @Anurockss
    @Anurockss 2 года назад +2

    Dhan Dhan mere sache patsha.. dhan Dhan guru Gobind Singh ji maharaj.. na koi mere malik Dhan Guru Gobind Singh ji warga aaya na koi aaye ga.. Meher rakhi waheguru 🙏🙏

  • @manveerdhsingh4695
    @manveerdhsingh4695 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ikom kaar sat nam Sri waheguru ji 💝🙏

  • @anupsinghmalhotra5963
    @anupsinghmalhotra5963 Год назад +2

    1100 so war namaskar kiti akal purakh waheguru nu guru gobind singh ji ne🙏

  • @khantsardarvlog3814
    @khantsardarvlog3814 2 года назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwinderdhaliwal7822
    @kulwinderdhaliwal7822 2 года назад +1

    ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੋ ਸਾਨੂੰ ਰੱਬ ਕਰਕੇ ਜਾਣੇਗਾ ਉਹ ਨਰਕਾਂ ਵਿੱਚ ਜਾ ਪਵੇਗਾ

  • @sonusingh-gi7dn
    @sonusingh-gi7dn 11 месяцев назад +1

    Dhan dhan guru govind singh ji maharaj ji karpa karo ji Sadi v gurbi cak do

  • @guravgill2499
    @guravgill2499 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @aksahtamkot7390
    @aksahtamkot7390 2 года назад +2

    wah mere guru ji di koi rees ni kr skda 🌺🙏❤️🌟🌟

  • @karandeepsingh7890
    @karandeepsingh7890 2 года назад +1

    Sach vich Satguru Ji Di Upma Byan Nahi Kiti Ja Sakdi.. Katha Kado Smapt Hoi Pata Ni Lagya.. Tan Shri Guru Gobind Singh Ji

  • @lakvindersingh6244
    @lakvindersingh6244 2 года назад +4

    Dhan Dhan shri Guru Nanak dev sahib ji maharaj ji
    Dhan Dhan shri Guru gobind Singh ji maharaj ji
    Dhan Dhan shri Guru Granth Sahib ji maharaj ji
    Sabh duniya da bhala kario ji
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏

  • @ranaranveerpartapsingh3255
    @ranaranveerpartapsingh3255 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @feeeelthemusic2221
    @feeeelthemusic2221 Год назад +1

    Dan Dan shri Guru Gobind Singh Ji , jis roh vich veaakhea kiti ese di lod hai hega tan sakol sabkuj koi dase kholke app ji da bahut bahut danbad waheguru chardi kala bakhse
    wahe guru ji ka khalsa'
    Waheguru ji ki Fateh 🙏✨

  • @gurpreetrangi3164
    @gurpreetrangi3164 2 года назад +22

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ
    👏👏👏👏🏻👏👏👏👏👏

  • @guriaujla7067
    @guriaujla7067 11 месяцев назад +4

    Dhan Dhan Guru Gobind Singh ji ❤️🙏🙏

  • @inderpalsingh7623
    @inderpalsingh7623 2 года назад +4

    🙏 Satnam waheguru ji 🙏 kirpa Karna Mehar karna Tandrusti Bakshna ta sarbat da Bhalla karna ji 🙏

  • @SukhwinderSingh-f3b
    @SukhwinderSingh-f3b Год назад +1

    good katha baba ji dhan guru gobind singh ji 🙏🙏🙏🙏🙏🙏

  • @jassrandhawa8426
    @jassrandhawa8426 Год назад +1

    Markhan nu ki pta Jaap sahib ji di Takat bare.. ik waar path kr ke dekho bahut sakoon te takat mildi e... Dhan Dhan sodhi sachepatshah sahib e kalam shri guru gobind singh ji maharaj

  • @topvideochannel5798
    @topvideochannel5798 2 года назад +5

    ਧੰਨ ਧੰਨ ਗੁਰੂ ਗੋਬਿੰਦ ਜੀ ਮਹਾਰਾਜ ਖਾਲਸਾ ਪੰਥ ਦੇ ਸਿਰਜਨਹਾਰ ਮਹਾਨ ਕਵੀ ਮਹਾਨ ਜੋਧਾ।

  • @tarsemsingh2484
    @tarsemsingh2484 Год назад +5

    🙏🙏❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏❤ਸਰਬੱਤ ਦਾ ਭਲਾ ਕਰੋ ਜੀ 🙏🙏❤

  • @samyaad8493
    @samyaad8493 2 года назад +21

    🙏🙏🙏🙏🙏🌺🌹🌺🌹🌺🌹🌺🌹🌺🌹🌹ਧੰਨ ਧੰਨ ਧੰਨ ਸ਼ਹਿਨਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਮਸਕਾਰ ਹੈ ਤੋਹਾਨੂੰ
    🌺🌹🌺🌹🌺🌹🌺🌹🌺🌹🌺🌹🌺🌹🙏🙏🙏🙏🙏🙏🙏

  • @gajansingh7873
    @gajansingh7873 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐💐🌹🌹❤

  • @inderjeetmehta7592
    @inderjeetmehta7592 2 года назад +3

    Dhan Dhan Sahib Shri Guru Govind Singh ji Maharaj pUtra de dani Guru Gobind Singh Ji Maharaj Desh com di Raksha Karne Wale Guru Govind Singh ji Maharaj

  • @harmanwaraich2990
    @harmanwaraich2990 11 месяцев назад +3

    ♥️ਵਾਹਿਗੁਰੂ ਜੀ 🙏

  • @Sandhu_Turban_Training_Center
    @Sandhu_Turban_Training_Center Год назад +5

    Dasam pita guru gobind singh je badsaah darvesh guru gobind singh je ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ , ਸਾਹੀ ਸਹਿਣਸ਼ਾਹ ਗੂਰੂ ਗੋਬਿੰਦ ਸਿੰਘ ਜੀ , ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ਜੀ , ਜ਼ੁਲਮੋਂ ਫੈਜ਼ੋ ਨੂਰ ਗੂਰੂ ਗੋਬਿੰਦ ਸਿੰਘ ਜੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @fitnessxpro0348
    @fitnessxpro0348 Год назад +2

    Bhut sohni ktha suni ji apne ji mahpursho ji waheguru ji ka Khalsa waheguru ji ki fteh ❤️ dil kush ho gyia ji

  • @nikhiltalk
    @nikhiltalk 2 года назад +10

    DHAN DHAN SHRI GURU GOBIND SINGH JI , SARBANS DAANI , DEEN DAYAL KE PATSHAH, GURU GARIB NIWAZ.

  • @PreetiKaur-te3sj
    @PreetiKaur-te3sj Год назад +3

    Dhan guru gobind singh dasve patshah dhan ho ji

  • @JagroopSingh-kd5zh
    @JagroopSingh-kd5zh Год назад +4

    Dhan dhan shri guru Gobind singh ji ❤

  • @ranaranveerpartapsingh3255
    @ranaranveerpartapsingh3255 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @talwindersinghtalwindersin6622
    @talwindersinghtalwindersin6622 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaspalparmar8705
    @jaspalparmar8705 2 года назад +26

    Dhan Dhan Sri Guru Gobind Singh Ji Maharaj 🙏🙏🙏🙏🙏🌹🌹🌹🌹🌹

  • @jaskaranjosan5944
    @jaskaranjosan5944 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @noorsingh672
    @noorsingh672 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ravneetsahi8838
    @ravneetsahi8838 2 года назад +7

    Kaya baat kaya baat☝🏻👌akaal hi akaal.....khud khuda gur gobind singh ji.....no words....♥️☝🏻🥰🙏🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻