Few Interesting Facts About The World Famous Dholbaha Village Of Hoshiarpur District | Punjab-India

Поделиться
HTML-код
  • Опубликовано: 12 сен 2024
  • I really want that Punjab Tourism should take a serious note on the Tourism in Punjab Specially In the Hilly areas. People rush to Himachal or Uttrakhand throughout the year to enjoy good weather and views there. It's fine if people go there during Summers as here in Punjab weather becomes very hot but at least In Winters people can visit these beautiful place of Punjab.
    Also, during and after Monsoon season if you visit these places then you will be surprised to see the beauty of Nature.
    Apart from this, government should develop some picnic spots at these places. It will generate revenue for Govt. and most importantly will provide livelihood to locals.
    There are many Dams in Hoshiarpur district which were constructed for irrigation and Flood Control purpose.These Dams can be developed as Picnic spots as well.
    Recently I Explored many places in Punjab. Please watch it once. There are couple of other places which I am planning to Explore. Will keep on posting here if you like it.
    Please share your thoughts on this and leave a comment ..
    --------------------------------
    Please Watch, Share & Subscribe A Man's Vlog for more such videos.
    Please subscribe my channel (A Man's Vlog) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ (A Man's Vlog) ਨੂੰ ਸਬਸਕ੍ਰਾਈਬ ਕਰੋ |
    / @jajavlogger
    Copyright @ A Man's Vlog. Any illegal reproduction of this content may result in legal action. Please take consent from the video owner to avoid Such situation or give credit to the channel (A Man's Vlog)
    #punjab #hoshiarpur #punjabtourism

Комментарии • 85

  • @aksaloon047
    @aksaloon047 6 часов назад +1

    Bhot vdia jaar, sanu pta he nai C sade nede hoshiarpur vich inna sohna dam a

  • @surinderpaulsingh5809
    @surinderpaulsingh5809 5 месяцев назад +1

    Bahut hee accha

  • @vikasballu5442
    @vikasballu5442 2 года назад +5

    Hamesha di tara boht jadi khushi te mann nu skoon milya , thankyou sir tu c iko hi vlogger aa jo is tara they areas nu cover karde aa

    • @jajavlogger
      @jajavlogger  2 года назад

      ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਤੇ ਸਤਿਕਾਰ ਦੇ ਲਈ ਵੀਰ ਜੀ । ਮੈਨੂੰ ਬਹੁਤ ਚੰਗਾ ਲਗਦਾ ਜਦੋਂ ਮੇਰੀ ਵੀਡਿਓ ਨੂੰ ਦੇਖ ਕੇ ਕਿਸੇ ਨੂੰ ਵੀ ਖੁਸ਼ੀ ਮਿਲਦਾ ਹੈ | keep supporting...thx again ..

  • @jaswantsingh-qd6xe
    @jaswantsingh-qd6xe 8 месяцев назад

    ਵੈਰੀ ਗੁਡ jankary

  • @brendanmccullum3260
    @brendanmccullum3260 Год назад +5

    ਮੇਰਾ ਪਿੰਡ ਢੋਲਬਾਹਾ ♥️ਭੁਪਿੰਦਰ ਸਿੰਘ ਡਢਵਾਲ ♥️

    • @jajavlogger
      @jajavlogger  Год назад +1

      Very nice veer ji.. thank you very much for watching and commenting..

    • @brendanmccullum3260
      @brendanmccullum3260 Год назад +1

      @@jajavlogger ਵਾਹਿਗੁਰੂ ਮਿਹਰ ਕਰੇ ਸਭ ਤੇ ਜੀ 🙏

  • @sapnamanhas7670
    @sapnamanhas7670 Год назад +3

    Asi dakh chuke aa eh sab sade pind de nl hi a pind chk ladian dholbaha 🥰🥰

    • @jajavlogger
      @jajavlogger  Год назад +1

      Ok ji, really thanks a lot dekhan lai ji..👍👍🙏🙏❤️

  • @jaswantsingh-qd6xe
    @jaswantsingh-qd6xe Год назад +2

    Very beutyfull area in hoshpur

    • @jajavlogger
      @jajavlogger  Год назад

      Bilkul ji.thanks a lot for watching and commenting 🙏🙏❤️❤️

  • @sukjitsinghboparaiboparai3206
    @sukjitsinghboparaiboparai3206 2 года назад +4

    Enne vidya te heritage place punjab wich Phelan Kade nahi dekhe na Sune tuhade video tu pta lagga very nice

    • @jajavlogger
      @jajavlogger  2 года назад

      Mera bahut hi mann hunda aapne aas pass nu explore karan da jadon mai study karda hunda c .. hun Thora time hunda hai so mai lagga rahenda han. Mann nu khusi mildi hai. Thx a lot for watching and appreciating my efforts...🙏👍❤️

  • @pb02asr20
    @pb02asr20 2 года назад +3

    Tusi baut vadiya jagah dikhan de ho sab to Hut ke Nature wise 👍👌

    • @jajavlogger
      @jajavlogger  2 года назад

      Bahut bahut dhanwadd ji tuhada..I really love nature so mai explore karda rahenda jadon v time lagda hai..thx a lot ji for watching ..🙏🙏👍

  • @Doabmate
    @Doabmate 2 года назад +2

    ਬਹੁਤ ਵਧੀਆ ਜੀ…
    ਅਣ~ਛੂਹਿਆ ਕੁਦਰਤੀ ਖ਼ਜਾਨਾ..
    ਵਿਕਾਸ ਦੀ ਦੌੜ ਵਿੱਚ ਹਵਾ, ਪਾਣੀ ਅਤੇ ਬਨਸਪਤੀ ਦੀ ਕੀਤੀ ਜਾ ਰਹੀ ਦੁਰਗਤੀ ਦੌਰਾਨ ਹੁਸ਼ਿਆਰਪੁਰ ਦਾ ਇਹ ਇਲਾਕਾ ਪੰਜਾਬ ਲਈ ਸਾਹ-ਰਗ ਦੀ ਜਿੰਮੇਵਾਰੀ ਨਿਭਾਅ ਰਿਹਾ ਹੈ।
    ਬਹੁਤ ਲੰਮਾ ਸਮ੍ਹਾਂ ਮਨੁੱਖੀ ਪਹੁੰਚ ਤੋਂ ਦੂਰ ਰਿਹਾ ਹੋਣ ਕਾਰਨ ਪੰਜਾਬ ਦੇ ਇਸ ਖਿੱਤੇ ਦੀ ਕੁਦਰਤੀ ਦਿੱਖ ਬਰਕਰਾਰ ਹੈ।ਸ਼ਾਇਦ ਸੂਬੇ ਕੋਲ ਸਿਰਫ਼ ਇਹੀ ਆਖਰੀ ਕੁਦਰਤੀ ਸ੍ਰੋਤ ਹੈ, ਜੋ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਬੇਹੱਦ ਜਰੂਰੀ ਵੀ ਹੈ।
    ਬੇਸ਼ੱਕ ਇਹ ਖਿੱਤਾ ਧਰਾਤਲ ਤੌਰ ‘ਤੇ ਦਿਲਚਸਪ ਹੋਣ ਕਾਰਨ ਸੈਰ-ਸਪਾਟਾ ਸੰਭਾਵਨਾਵਾਂ ਨਾਲ ਭਰਪੂਰ ਹੈ, ਪੰਤੂ ਇਹ ਵੀ ਸਪੱਸ਼ਟ ਹੈ ਕਿ ਸੈਰ-ਸਪਾਟਾ ਸਥਾਨਾਂ ‘ਤੇ ਮਨੁੱਖ ਦੀਆਂ ਅਣਮਨੁੱਖੀ ਗਤੀਵਿਧੀਆਂ ਸਦੀਆਂ ਤੋਂ ਬਰਕਰਾਰ ਕੁਦਰਤੀ ਖ਼ਜਾਨੇ ਦਾ ਘਾਣ ਕੁੱਝ ਕੁ ਸਮੇਂ ਵਿੱਚ ਹੀ ਕਰ ਗੁਜ਼ਰਦੀਆਂ ਹਨ।
    ਪੰਜਾਬ ਕੋਲ ਇਹ ਬੇਸ਼ਕੀਮਤੀ ਖ਼ਜਾਨਾ ਹਿਮਾਚਲ ਜਾਂ ਹੋਰ ਪਹਾੜੀ ਸੂਬਿਆਂ ਦੇ ਮੁਕਾਬਲੇ ਬਹੁਤ ਥੋੜ੍ਹਾ ਹੈ, ਸੀਮਤ ਹੈ ਅਤੇ ਬੇਹੱਦ ਜਰੂਰੀ ਹੈ। ਇਹ ਖਿੱਤਾ ਮਨੁੱਖੀ ਸੈਰ-ਸਪਾਟਾ ਗਤੀਵਿਧੀਆਂ ਦਾ ਭਾਰ ਜਿਆਦਾ ਸਮਾਂ ਝੱਲ ਨਹੀਂ ਸਕੇਗਾ।
    ਇਸ ਖਿੱਤੇ ਨੂੰ ਜਿਉਂ ਦਾ ਤਿਉਂ ਬਣੇ ਰਹਿਣ ਦੇਣਾ ਹੀ ਪੰਜਾਬ ਦੇ ਪੌਣ-ਪਾਣੀ, ਜੀਵ-ਜੰਤੂਆਂ ਅਤੇ ਮਨੁੱਖ ਮਾਤਰ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।

    • @jajavlogger
      @jajavlogger  2 года назад +1

      ਬਹੁਤ ਬਹੁਤ ਧੰਨਵਾਦ ਵੀਰ ਜੀ ਆਪਣੇ ਅਣਮੁੱਲੇ ਵਿਚਾਰ ਸਾਂਝੇ ਕਰਨ ਲਈ | ਬਹੁਤ ਹੀ ਚੰਗੀ ਤਰ੍ਹਾ ਤੁਸੀਂ explain ਕੀਤਾ ਤੁਸੀਂ | ਗੱਲ ਤੁਹਾਡੀ ਬਿਲਕੁਲ ਸਹੀ ਹੈ, ਬੇਸ਼ੱਕ ਅਜਿਹੇ ਕੁਦਰਤੀ ਸ੍ਰੋਤ ਪੰਜਾਬ ਕੋਲ ਘੱਟ ਹੀ ਹਨ ਪਰ ਜੋ ਕੁਝ ਵੀ ਹੈ ਓਸ ਨੂੰ ਸੰਭਾਲਿਆ ਨਹੀਂ ਜਾਂਦਾ। ਮੈ ਇਹ ਬਿਲਕੁਲ ਸਮਜਦਾ ਹਾਂ ਕਿ ਅਗਰ ਇਨ੍ਹਾਂ ਜਗ੍ਹਾ ਤੇ tourist spors ਬਣਾ ਦਿੱਤੇ ਜਾਵੇ ਤਾਂ ਵਾਤਾਵਰਣ ਸੰਤੁਲਨ ਖਰਾਬ ਹੋਣ ਦਾ ਖਤਰਾ ਹੈ, ਪਰ ਇਨ੍ਹਾਂ ਜਗ੍ਹਾ ਦੇ ਲੋਕਾਂ ਦੇ ਰੋਜ਼ਗਾਰ ਵੱਲ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਹੈ | ਮੇਰਾ ਸੋਚਣਾ ਤਾਂ ਇਹ ਹੈ ਕਿ ਅਗਰ ਕੁਝ tourist places ਬਣਾ ਦਿੱਤੀਆਂ ਜਾਣ ਤਾਂ ਕੁਝ ਤਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ | ਬਹੁਤ ਕੁਝ ਹੈ ਜਿਸ ਬਾਰੇ ਅਸੀਂ ਆਪਣੇ ਵਿਚਾਰ ਬੈਠ ਕੇ ਸਾਂਝੇ ਕਰ ਸਕਦੇ ਹਨ |
      ਤੁਸੀਂ ਜਿਮ ਕਾਰਬੇਟ ਜੰਗਲ ਬਾਰੇ ਸੁਣਿਆ ਹੀ ਹੋਵੇਗਾ, ਓਥੇ ਕੁਝ ਜੰਗਲ ਦੇ ਇਲਾਕੇ ਹਨ ਜਿੱਥੇ ਰੋਜ ਕਿੰਨੇ ਲੋਕ ਜਾ ਸਕਦੇ ਹਨ ਓਸ ਤੇ ਲਿਮਿਟ ਲਗਾਈ ਹੋਈ ਹੈ | ਇਹ ਤਾਂ ਬਸ ਇਕ ਛੋਟੀ ਜਿਹੀ ਗੱਲ ਹੈ ਪਰ ਕੁਛ ਕਰਨ ਦਾ ਇਰਾਦਾ ਹੋਵੇ ਤਾਂ ਸਰਕਾਰਾਂ ਬਹੁਤ ਕੁਛ ਕਰ ਸਕਦੀਆਂ ਹਨ |
      ਮੈਂਨੂੰ ਬਹੁਤ ਹੀ ਵਧੀਆ ਲੱਗਾ ਤੁਹਾਡੀ ਸੋਚ ਬਾਰੇ ਇਸ ਕਮੈਂਟ ਨੂੰ ਪੜ੍ਹ ਕੇ | Stay connected, ਕਿਸੇ ਦਿਨ ਮਿਲਾਗੇ ਜ਼ਰੂਰ | My number is - 9810300779, WhatsApp ਕਰ ਦੇਣਾ ਜੀ ਆਪਣੇ ਨੰਬਰ ਤੋਂ । ਧੰਨਵਾਦ 🙏🙏🙏

    • @Doabmate
      @Doabmate 2 года назад

      @@jajavlogger ਧੰਨਵਾਦ ਵੀਰ ਜੀ🙏🙏

  • @teenadevgan6507
    @teenadevgan6507 5 месяцев назад +1

    Very nice

    • @jajavlogger
      @jajavlogger  5 месяцев назад

      Thanks a lot ji 🙏🙏❤️❤️

  • @binadevi1024
    @binadevi1024 4 месяца назад +1

    ❤❤❤❤❤❤

  • @gurnamsinghsinghgurnam4602
    @gurnamsinghsinghgurnam4602 Год назад +1

    ❤❤

  • @cementengineer
    @cementengineer 2 года назад +3

    Now I understand why i always like to go to mountains and spend time there. Such a beautiful village. My forefathers migrated from here to Pakistan. Thank u veer j

  • @guridadwal2351
    @guridadwal2351 2 года назад +3

    nyc ..my village janauri

    • @jajavlogger
      @jajavlogger  2 года назад +2

      ਜਨੌੜੀ ਦੀ ਵੀਡਿਉ ਵੀ 2 ਦਿਨ ਤਕ ਪੋਸਟ ਕਰਗਾ | ਬਹੁਤ ਵਧੀਆ ਲੱਗਾ ਓਥੇ ਜਾ ਕੇ ਵੀ | ਧੰਨਵਾਦ ਤੁਹਾਡਾ ਵੀਡਿਉ ਨੂੰ ਦੇਖਣ ਦੇ ਲਈ | 👍👆🙏

  • @AshaRani-ov6xp
    @AshaRani-ov6xp Год назад +2

    ਮੇਰੀ ਮਾਸੀ ਦਾ ਪਿੰਡ dhokbha

  • @GurpreetSingh-bh3xi
    @GurpreetSingh-bh3xi Год назад +3

    ਵੀਰ ਜੀ ਕੀ ਇਸ ਪਿੰਡ ਦੇ ਨਜ਼ਦੀਕ ਟਰੈਕਿਗ ਕਰਨ ਵਾਲੇ ਪਹਾੜ ਵੀ ਹਨ ਜਾਂ ਝਾੜੀਆਂ ਹੀ ਹਨ

    • @jajavlogger
      @jajavlogger  Год назад +1

      ਹਾਂਜੀ ਵੀਰ ਜੀ, ਟਰੈਕਿੰਗ ਕਰਨ ਨੂੰ ਪਹਾੜਾਂ ਵਿੱਚ ਬੱਸ ਖੱਡਾਂ ਹੀ ਹਨ ਇਥੇ | ਇਹ ਖੱਡਾਂ ਵਿਚ ਬਰਸਾਤਾਂ ਚ ਪਾਣੀ ਹੁੰਦਾ ਹੈ ਤੇ ਕਦੇਵਕਦੇ ਜਿਆਦਾ ਪਾਣੀ ਵੀ ਆ ਜਾਂਦਾ ਹੈ | ਬਾਕੀ ਰਸਤੇ ਹਨ ਪਿੰਡਾਂ ਨੂੰ ਜਾਣ ਵਾਲੇ ਓਥੇ ਵੀ ਕਰ ਸਕਦੇ ਹਾਂ ਅਸੀਂ ਟਰੈਕਿੰਗ | ਕਾਫ਼ੀ ਸੰਘਣਾ ਜੰਗਲ ਹੈ ਆਸ ਪਾਸ ਇੱਥੇ ।

    • @GurpreetSingh-bh3xi
      @GurpreetSingh-bh3xi Год назад

      Tnx brother

  • @SureshKumar-xo7jk
    @SureshKumar-xo7jk 2 года назад +2

    Nice 22g

    • @jajavlogger
      @jajavlogger  2 года назад

      Thanks a lot veer ji for watching and commenting...❤️🙏🙏🙏

  • @sikandersingh6507
    @sikandersingh6507 3 месяца назад +1

    ਡੈਮ ਬਣਨ ਤੋਂ ਪਹਿਲਾਂ ਪਾਣੀ ਦੇ ਵਿੱਚੋਂ ਹੀ ਹਿਮਾਚਲ ਨੂੰ ਗਿਆ ਸੀ ਬਹੁਤ ਵਾਰੀ ਪਾਣੀ ਥੋੜਾ ਥੋੜਾ ਚੱਲਦਾ ਹੁੰਦਾਂ ਸੀ ਇਸ ਦਰਿਆ ਵਿਚ ਯਾਦ ਭੁੱਲ ਗਿਆ ਹਿਮਾਚਲ ਦਾ ਸ਼ਹਿਰ ਸੀ ਜਿਥੇ ਨਿਕਲ ਦੇ ਸੀ ਇਸ ਪਾਣੀ ਦੇ ਵਿੱਚੋਂ ਨਿਕਲ ਕੇ।

  • @manmeetkaurnarwal581
    @manmeetkaurnarwal581 Год назад +2

    Hanji Sade jatthrae hun

    • @jajavlogger
      @jajavlogger  Год назад

      Really nice to know this ji..🙏🙏🙏👍🌹🙂

  • @sandeepsaini9371
    @sandeepsaini9371 Год назад +1

    PB 07

  • @kaurrajvinder2596
    @kaurrajvinder2596 2 года назад +2

    Beautiful place ❤️

  • @001lubana6
    @001lubana6 2 года назад +1

    Bhoot khoobsorat

    • @jajavlogger
      @jajavlogger  2 года назад

      ਧੰਨਵਾਦ ਵੀਰ ਜੀ 🙏👍🌹❤️

  • @zeeshanahmed5746
    @zeeshanahmed5746 7 месяцев назад

    I am from Pakistan but my grandfather left Hoshiarpur in 1947. I Love Hoshiarpur 😍😘
    Tehsil: Mukerian
    Village: Langah

  • @jkpaintsjkpaints8539
    @jkpaintsjkpaints8539 2 года назад +2

    Nice

  • @ShahNawaz-ux8ig
    @ShahNawaz-ux8ig Год назад +1

    Makha village me koi h
    Hoshiarpur ky hmary bary wha k hy
    Koi h to rabta kary information chabye

  • @RahulSharma-ce7zo
    @RahulSharma-ce7zo 2 года назад +2

    Paji ma be Kandi da area sara he gumaya ha. Tusi malout fort, mata temple, chandi temple mustapur, kaphat Durga temple, januari jurur jayo and kamahi devi de upper pinda vich jurur jayo

    • @jajavlogger
      @jajavlogger  2 года назад

      Jaroor javaga veer ji. Bahut bahut dhanwadd tuhada. I know ki bahut kuch hai dekhan de lai kuch mainu pata hai but bahut sara tuhade sab ton hi pata lagda hai. Agar mai job na karda hova tan mai sab kuch 1-2 months ch hi explore kar lawa..anyways ..jadon v time lagda te kise dost da sath milda hai tan chala janda Han..jaldi hi karaga explore eh ares Jo tusi dasse ne...thx again..

    • @RahulSharma-ce7zo
      @RahulSharma-ce7zo 2 года назад

      @@jajavloggerpaji ma apne friends nal aksar janda rehanda ha. Baki jehria nehi dekhia Kuj oh tuhade channel nal be dekh lyi dia with facts 🙏🙏🙏🙏

  • @ldviews
    @ldviews 2 года назад +1

    Sir ji jaha par har sal may month bohat vadia mela lagda ha dadwal jatareya daa

    • @jajavlogger
      @jajavlogger  2 года назад

      Hanji, mainu pata lagya c ji.very nice 🙏🙏🙏👍

  • @indudadwal3625
    @indudadwal3625 2 года назад +2

    Proper dholwaha ch hai pa ji

  • @aartidadhwal
    @aartidadhwal 3 месяца назад +2

    In ladkon ko bhagane ki kitni jaldi hai. A bunch of idiots ..This is my father's Village.. v used to come here and spend our entire summer break .but the knowledge u acquire for this village is awesome. There should be English medium schools and Medical facilities . At present v dwell in Mumbai. One day v will for sure visit this place.i am married to Sikh . So glad to have my hubby. Apko sat shree akal.

    • @jajavlogger
      @jajavlogger  3 месяца назад

      Really happy to see this comment ji , bahut Chaga Laga ki tusi is place nu belong karde ho, Mai at lest 4-5 video upload keetian ha other Dian ..if u not able to find then let me know I will send u ...again, thank you very much afor watching and commenting 🙏🙏❤️❤️

    • @aartidadhwal
      @aartidadhwal 3 месяца назад +1

      @@jajavlogger Sure sure.. Nowdays relationships r becoming very thin. Perhaps v will visit this place either in August or September. Can't say anything. Depends on situation..will contact u then.. I respect Veer Sikhs a lot. My husband actually belongs to Jabalpur. He is very curious to visit my father's Village. If there is Baba ji will v will certainly visit this lovely village.
      Thanx

  • @ShahNawaz-ux8ig
    @ShahNawaz-ux8ig Год назад +1

    Hoshiarpur ka village makha h wha hmara darbar h is ki information chaye
    Iam Pakistani

    • @jajavlogger
      @jajavlogger  Год назад

      Ok ji, thx for watching the vlog, is village ke aas pas koi famous city or other villages? Plaese update me

  • @bhupindersinghkanwar5681
    @bhupindersinghkanwar5681 10 месяцев назад

    Januari dam constructed on my father land

  • @bhupindersinghkanwar5681
    @bhupindersinghkanwar5681 10 месяцев назад

    My dada name was bagel Singh his father vanka Singh
    Any know them

  • @rafiqgujjar757
    @rafiqgujjar757 6 месяцев назад

    Gujjar kalna mandi hosharpur

  • @Simranghuman3006
    @Simranghuman3006 2 года назад +2

    Veer gg gussa naa kareyo . Pehlan tuade warge vlogger aaunde aa fer dekh k lok aaune shuru hunde aa oston baad kujh vigdiya auladan aaundiya offroading karan . Pind waleya naal pothe pange lai de aa. They have nothing to do with herritage history . Daroo pende fer larai hundi pind waleya naal .
    Fer end ch pind de bahar board lagg janda OUTSIDERS NOT ALLOWED .

    • @jajavlogger
      @jajavlogger  2 года назад +1

      Sahi keha tusi..but veer ji..bahut kuch hai jis bare asi sare friends gallan karde hunne han..agar sarkaran kuch nahi kardian tan kise nu te kuch karna paina hai na...mai aaj v janauri ja ke aaya han te kuch issues bare janaya...dholbaha da museum ik court case di wajah nall barbadd ho reha hai .aandar beshkeemti saman pia hai .barbadd ho reha hai...dams da koi khyal nahibrakhda pia .lok aaune han te gand pa ke chale jande hann .koi police nahi dikhdi othe..asi eh sab issues nu uthavage..agar kuch nahi keeta tan kuch nahi hona..video vich samjavage lokan nu..mainu Kai wari lok milde han jo drink kar rahe hunde ne. Asi ohna nu request karda han ke please gand na pauna and oh samaj v jande hann...bas video vich nahi pa sakda ohna nu kyu ki oh mana karde han..mai kafi concerns nu aage liawaga merian aaun walian videos ch .really thanks a lot for sharing ur feelings..really appreciate...

  • @Dimpy_Singh
    @Dimpy_Singh 2 года назад +1

    ਸਾਡੇ ਸ਼ਹਿਰ ਵਿਚ ਿੲਨਾ ਕੁਝ ਲੁਕਿਅਾ ਪਿਅਾ ਤੇ ਅਸੀ HP ਜਾਦੇ ਘੁਮਣ ਲੲੀ..ਹੁਣ ਜਰੂਰ ਅਾੳੁਣਾ

    • @jajavlogger
      @jajavlogger  2 года назад +1

      ਬਿਲਕੁਲ ਵੀਰ ਜੀ, ਮੈਂ ਤਾਂ ਆਪਣੀ ਹਰ video ਵਿੱਚ ਆਹ ਹੀ ਗੱਲ ਕਹਿੰਦਾ ਰਹਿੰਦਾ ਹਾਂ, ਸਾਡਾ ਪੰਜਾਬ ਦਾ ਇਹ area ਬਹੁਤ ਹੀ ਵਧੀਆ ਹੈ, winters ਵਿੱਚ ਤਾਂ ਜੰਨਤ ਹੀ ਲੱਗਦਾ, ਬਰਸਾਤਾਂ ਵਿਚ ਬਹੁਤ ਹੀ ਹਰਿਆਲੀ ਹੁੰਦੀ ਹੈ, ਬੱਸ ਸਰਕਾਰਾਂ ਨੂੰ ਇਸ ਨੂੰ tourist spot ਦੀ ਤਰ੍ਹਾ develop ਕਰਨਾ ਚਾਹੀਦਾ ਹੈ

    • @puneetsharma4160
      @puneetsharma4160 2 года назад

      ਚੋਹਾਲ ਡੈਮ ਦੇ ਨਾਲ ਸ਼ਾਇਦ trakking ਬਣ ਰਹੀ ਆ ਨਾਲ ਪਾਰਕ ਵੀ ਬਣਨਿਆ ਆ ਫਿਰ ਵਦੀਆ ਹੋ ਜਾਣਾ ਲੋਕਲ families bhut ਜਾਉਗੀਆ,

  • @MrManishRider
    @MrManishRider 2 года назад +1

    😊😎😊🙏

    • @jajavlogger
      @jajavlogger  2 года назад +1

      Thx a lot veer ji..👍🙏

  • @MrManishRider
    @MrManishRider 2 года назад +1

    🤷‍♂️

  • @sikandersingh6507
    @sikandersingh6507 3 месяца назад +1

    ਮੈਂ ਇਸ ਡੈਮ ਉਤੇ ਡਿਊਟੀ ਕੀਤੀ ਹੈ ਢੋਲੇਵਾਲ ਜਨੌੜੀ ਚੌਹਾਲ ਮੈਲ਼ੀ ਡੈਮ ਥਾਣਾ ਡੈਮ

    • @jajavlogger
      @jajavlogger  3 месяца назад

      ਵਾਹ ਜੀ ਵਾਹ ! ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ 🙏🙏❤️❤️

  • @princethakur7715
    @princethakur7715 Год назад +1

    Jai shree ram g

    • @jajavlogger
      @jajavlogger  Год назад

      ਜੈ ਸ਼੍ਰੀ ਰਾਮ ਜੀ | please share with others and subscribe the channel..

  • @sikandersingh6507
    @sikandersingh6507 3 месяца назад +1

    ਇਹ ਸਟੋਰ ਹੁੰਦਾ ਸੀ ਜਿਹੜਾ ਵਾਰ ਮੈਮੋਰੀਅਲ ਹੈ

    • @jajavlogger
      @jajavlogger  3 месяца назад

      ਬਹੁਤ ਬਹੁਤ ਧੰਨਵਾਦ ਜੀ ❤️❤️🙏🙏

  • @BalvirSingh-pl4zt
    @BalvirSingh-pl4zt 2 месяца назад +1

    ❤❤❤❤❤❤

  • @jaswantsingh-qd6xe
    @jaswantsingh-qd6xe Год назад +1

    Very beutyfull area in hoshpur