|| ਲਾਈਵ ਕਥਾ ਸਮਾਗਮ || ਗਿਆਨੀ ਸਰਬਜੀਤ ਸਿੰਘ ( ਲੁਧਿਆਣੇ ਵਾਲੇ )

Поделиться
HTML-код
  • Опубликовано: 9 фев 2025
  • ਸ਼੍ਰੀ ਦਸ਼ਮੇਸ਼ ਦਰਬਾਰ ਟਾਰਨੇਟ ਅਸਟ੍ਰੇਲੀਆ
    ਇਹ ਕਥਾ ਜ਼ਰੂਰ ਸੁਣੋ
    .
    .
    .
    #katha #god #goldentemple #gurbani #punjabi #religion #trending

Комментарии • 12

  • @rajinderkaur3642
    @rajinderkaur3642 10 месяцев назад +2

    ਤੁਹਾਡੀ ਇਹੋ ਜਿਹੀ ਕੋਈ ਕਥਾ ਨਹੀਂ ਜੋ ਮੈਂ ਸੋਹਣੀ ਨਾ ਹੋਵੇ ਤੇ ਅਮਲ ਨਾ ਕੀਤਾ ਹੋਵੇ ਬਹੁਤ ਆਨੰਦ ਬਣਿਆ ਜੀਵਨ ਵਿੱਚ ਵਾਹਿਗੁਰੂ ਜੀ ਦਾ ਸ਼ੁਕਰ ਹੈ

  • @rajinderkaur3642
    @rajinderkaur3642 10 месяцев назад +1

    ਬਹੁਤ ਵਧੀਆ ਕਥਾ ਕਰਦੇ ਹੋ ਭਾਈ ਸਾਹਿਬ ਜੀ ਤੁਸੀਂ❤

  • @grewalbhupinder572
    @grewalbhupinder572 10 месяцев назад

    Dhan dhan guru Ram das ji 👃🥳👃

  • @khushbrar4847
    @khushbrar4847 10 месяцев назад

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਦੀ ਰੱਖਿਓ ਲਾਜ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੂੰ ਕਿਸੇ ਦੇ ਮੁਥਾਜ ਨਾ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਵਾਰੋ ਸਭਨਾਂ ਦੇ ਕਾਰਜ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਅਰਦਾਸ ਬੇਨਤੀ ਕਰਦੀ ਹਾਂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਸਾਰੇ ਪਰਿਵਾਰ ਨੂੰ ਬੱਚਿਆਂ ਸਮੇਤ ਤੇ ਬੱਚਿਆਂ ਦੇ ਬੱਚਿਆਂ ਨਾਲ ਆਪ ਜੀ ਦੇ ਦਰ ਘਰ ਦੇ ਦਰਸ਼ਨ ਦੀਦਾਰੇ ਕਰੀਏ ਇਸ਼ਨਾਨ ਕਰੀਏ ਤੇ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @HarpreetKaur-e2b5k
    @HarpreetKaur-e2b5k 10 месяцев назад

    Waheguru ji waheguru Ji waheguru ji srbt ki bhala kare ji

  • @yadwinderdhaliwal4033
    @yadwinderdhaliwal4033 10 месяцев назад

    🙏🙏🙏🙏🙏

  • @JasmeetSingh-xp3gc
    @JasmeetSingh-xp3gc 10 месяцев назад

    Waheguru bhai ji nu chardikla rakhna ji

  • @skkiran8749
    @skkiran8749 10 месяцев назад +1

    Waheguru ji🙏

  • @ashadua2148
    @ashadua2148 10 месяцев назад

    Waheguruji😂🎉

  • @Santokhdehar
    @Santokhdehar 10 месяцев назад

    Waheguru ji

  • @fyyccuffug8if7fudcucuh43
    @fyyccuffug8if7fudcucuh43 10 месяцев назад +1

    satnam sai waheguru ji maher karo ji

  • @SukhiSoni-cz4lz
    @SukhiSoni-cz4lz 10 месяцев назад

    Waheguru ji