Giani Sher Singh Ji Majlis Ae Akharkaar 2024

Поделиться
HTML-код
  • Опубликовано: 30 сен 2024

Комментарии • 31

  • @Giftysinghakali
    @Giftysinghakali 3 месяца назад +13

    ਪੰਥ ਦੇ ਮਹਾਨ ਵਿਦਵਾਨ, ਵਿੱਦਿਆ ਮਾਰਤੰਡ, ਗਿਆਨ ਦੇ ਭੰਡਾਰ, ਮਹਾਂਪੁਰਖ ਸਿੰਘ ਸਾਹਿਬ ਸੰਤ ਗਿਆਨੀ ਸ਼ੇਰ ਸਿੰਘ ਸਾਹਿਬ ਜੀ ਅੰਬਾਲੇ ਵਾਲੇ ਮਹਾਂਪੁਰਖ

    • @Giftysinghakali
      @Giftysinghakali 3 месяца назад

      @@narinderpaulsingh3324 tere varge chu*#ye log Guru Nanak Sahib wele vi apna Gyan Ghotde si...kanshi kyu gye? Makka kyu gye? Kurukshetra kyu gye?

    • @ripalpreetsingh1214
      @ripalpreetsingh1214 2 месяца назад

      @@narinderpaulsingh3324 tu amb len aya panth di gal kar

    • @Randompunjabi007
      @Randompunjabi007 2 месяца назад

      Mahan ਗੱਪਾਂ ਦੀ ਸੇਵਾ ਵੀ ਕਰਦੇ ਇਹ ਚਮਤਕਾਰੀ ਸਿੰਘ

  • @manib3911
    @manib3911 2 месяца назад +1

    ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲਿਆਂ ਪਾਸੋਂ ਬਹੁਤ ਗਿਆਨ ਦੀ ਪ੍ਰਾਪਤੀ ਹੋਈ ! ਪੰਥ ਪ੍ਰਕਾਸ਼ ਗ੍ਰੰਥ , ਸੂਰਜ ਪ੍ਰਕਾਸ਼ ਗੰਥ ਦੀ ਕਥਾ ਬਹੁਤ ਸੁਣੀਂ ਗਿਆਨੀਂ ਜੀ ਪਾਸੋਂ ! ਚੰਡੀ ਤੇ ਦੁਸਟ ਦਮਨ ਪਾਤਸ਼ਾਹ ਦੇ ਪੂਰਬਲੇ ਜਨਮਾਂ ਦੀ ਕਥਾ ਵਿਚਾਰ ਵੀ ਗਿਆਨੀਂ ਜੀ ਪਾਸੋਂ ਸੁਣੀਂ ਸੀ ਹਾਲੇ ਵੀ ਸੁਣਦੇ ਹਾਂ ! ਮਹਾਰਾਜ ਚੜ੍ਹਦੀ ਕਲ੍ਹਾ ਬਖਸ਼ਣ ਗਿਆਨੀ ਜੀ ਨੂੰ 🙏

  • @hartejsingh50
    @hartejsingh50 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆਨੀ ਜੀ ਨੇ। ਸੱਚੇ ਪਾਤਸ਼ਾਹ ਗਿਆਨੀ ਜੀ ਨੂੰ ਹਰ ਵੇਲੇ ਚੜਦੀਕਲਾ ਚ ਰੱਖਣ।
    ਇਕ ਵਿਚਾਰ ਸਾਂਝਾ ਕਰਨ ਵਾਲਾ ਇਹ ਵੀ ਹੈ ਜੀ ਕਿ ਅੱਜਕੱਲ ਇਹ ਬਹੁਤ ਪ੍ਰਚਾਰ ਹੋ ਰਿਹਾ ਕਿ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਦਛਿਦ ਕੀਤੇ ਸੀ ਅਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਛੱਡਿਆ ਕਿ ਹੁਣ ਤੁਹਾਡਾ ਵੀ ਬੰਦ ਬੰਦ ਕਟਿਆ ਜਾਵੇਗਾ। ਇਸ ਝੂਠੇ ਪ੍ਰਚਾਰ ਤੇ ਵੀ ਇਕ ਵੀਡੀਓ ਬਣਨੀ ਚਾਹੀਦੀ ਹੈ ਜੀ।

  • @deepjaideep
    @deepjaideep Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਗਿਆਨੀ ਜੀ ਨੇ ਜੋ ਜਿਕਰ ਕੀਤਾ ਹੈ ਕਿ ਮ:੧੦ ਵੀ ਪੁਰਾਤਨ ਬੀੜਾ ਵਿਚ ਦਰਜ ਹੈ, ਕੀ ਆਪ ਜੀ ਦਸ ਸਕਦੇ ਹੋ ਕਿਸ ਅੰਗ ਤੇ ਹੈ, ਜਾਂ ਕਿਹੜਾ ਸ਼ਬਦ ਹੈ। ਦਾਸ ਲਖਨਊ ਤੋਂ ਹੈ ਤੇ ਪੁਰਾਤਨ ਬੀੜ ਦੇ ਕਈ ਵਾਰੀ ਦਰਸ਼ਨ ਕੀਤੇ ਹਨ। ਤੇ ਉਹ ਵੇਖਣਾ ਚਾਹੁੰਦੇ ਹਾਂ ਕਿੱਥੇ ਦਰਜ ਹੈ ਮ:੧੦ ।

  • @sectarypb2922
    @sectarypb2922 3 месяца назад +2

    Hun wale ik minute cho keh dinde a eh v saada Granth ni oh v saada Granth ni

  • @GamdoorSingh-bt1wz
    @GamdoorSingh-bt1wz 19 дней назад

  • @jmax259
    @jmax259 Месяц назад

    Sher singh parmanand vale babe kolo gyan prapat karke sikha nu aap ju gyan den daye je ,,, ena nu sidha akhya karo ke parmanand vale babe kolo sikho, jidko main sikh ke aaya va ...

  • @GurmeetSingh-rf7dv
    @GurmeetSingh-rf7dv 2 месяца назад +1

    Raj karega khalsa

  • @BaljitSingh-e6q
    @BaljitSingh-e6q 3 месяца назад +2

    Waheguru ji ka Khalsa waheguru ji ke Fateh ji 🙏

  • @Illuminati_insider
    @Illuminati_insider Месяц назад

    Satt bachan 🙏

  • @nirbhaidrall7185
    @nirbhaidrall7185 2 месяца назад

    Wahaguru ji

  • @harmanmann7274
    @harmanmann7274 2 месяца назад

    ਅਕਾਲੀ 🐊

  • @mukhtarsingh827
    @mukhtarsingh827 2 месяца назад +1

    ਞਾਹਿਗੁਰੂ ਜੀ

  • @monsingh21
    @monsingh21 3 месяца назад

    Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji

  • @kulwanthsingh2100
    @kulwanthsingh2100 2 месяца назад

    ਵਾਹਿਗੁਰੂ ਜੀ
    ਗਿਆਨੀ ਨਾਹਰ ਸਿੰਘ ਜੀ ਹਜ਼ੂਰ ਸਾਹਿਬ ਨਾਂਦੇੜ ਵਾਲਿਆ ਦੀ ਕਥਾ ਨਹੀਂ ਅੱਪਲੋਡ ਕੀਤੀ ਜੀ...??

  • @arshbir2825
    @arshbir2825 3 месяца назад +3

    Dhan giani jii ❤️😊

  • @RajSidhu-j4g
    @RajSidhu-j4g 3 месяца назад

    ❤❤❤❤

  • @bhola5456
    @bhola5456 3 месяца назад

    Wahagur ji kalsa wahrgu ji ki fathe

  • @ManjeetkourAujla
    @ManjeetkourAujla 2 месяца назад

    Waheguru ji 🙏🙏

  • @AmritpalSingh-b5b
    @AmritpalSingh-b5b 3 месяца назад

    Asi thuadi bought respect krde ha
    Par tusi hor Kise ageee sir na chakoo ....

    • @dopeplayz5338
      @dopeplayz5338 3 месяца назад +2

      Pathsho giani ji ne swami je da gyan da matha tekya sareer da nahi

  • @bhola5456
    @bhola5456 3 месяца назад

    Baba ji jaldi kata pa dia kro

  • @hasanpreetkaur4236
    @hasanpreetkaur4236 2 месяца назад

    ਧੰਨ🌺

  • @kulwanthsingh2100
    @kulwanthsingh2100 3 месяца назад

    Waheguru ji..

  • @HarjitSingh-ot3rj
    @HarjitSingh-ot3rj 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ 🙏🙏