ਸਿੱਖੋ ਹੁਣ ਤਾਂ ਇਕੱਠੇ ਹੋਜਾਉ ਸੌਦਾ ਸਾਧ ਨਾਲ ਹਨਪ੍ਰੀਤ ਵੀ ਬੇਅਦਬੀ ਕੇਸ ਚ ਸ਼ਾਮਲ ਕਰਾਉਣਲਈ ਸਾਥ ਦਿਓ,

Поделиться
HTML-код
  • Опубликовано: 31 окт 2024

Комментарии • 142

  • @jagmohansingh4079
    @jagmohansingh4079 7 дней назад +4

    ਬਹੁਤ ਵਧੀਆ ਵਿਚਾਰ ਬਾਈ ਸਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ

  • @jarnailsingh1731
    @jarnailsingh1731 8 дней назад +4

    ਬੇਟਾ ਸਤਪਾਲ ਸਿੰਘ ਗਿੱਲ ਨੇ ਸੱਚੀਆ ਗੱਲਾਂ ਕੀਤੀਆਂ ਹਨ ਜੀ। ਬਹੁਤ ਬਹੁਤ ਧੰਨਵਾਦ ਜੀ।

  • @mankamalsingh5754
    @mankamalsingh5754 9 дней назад +24

    ਗਿੱਲ ਸਾਹਬ ਆਪਣਾ ਖਿਆਲ ਰੱਖਿਆ ਕਰੋ ਪੰਜਾਬ ਵਿੱਚ ਸੱਚ ਬੋਲਣ ਵਾਲੇ ਸਿਰਫ ਤੁਸੀਂ ਹੀ ਹੋ 🙏

    • @jattworld1984
      @jattworld1984 9 дней назад +1

      Sahi gal aa bai.. talibani nakli sikha da bol baala ho reha ajj kal

    • @TarsemSingh-fk1dy
      @TarsemSingh-fk1dy 7 дней назад

      ਬਿਲਕੁਲ ਸਹੀ ਕਿਹਾ ਹੈ ਜੀ

  • @HarbhajanSingh-eg4qw
    @HarbhajanSingh-eg4qw 8 дней назад +13

    ਸਤਪਾਲ ਸਿੰਘ ਭਰਾ ਜੀ ਤੇਰੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਸਿੱਖ ਕੌਮ ਦੇ ਵਿੱਚ ਐਨੀ ਜ਼ਿਆਦਾ ਗਿਰਾਵਟ ਆਈ ਹੈ ਕਿ ਇਨ੍ਹਾਂ ਗ਼ਦਾਰਾਂ ਨੇ ਡੋਗਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ

  • @jotsidhu9297
    @jotsidhu9297 5 дней назад +1

    ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ ਸਚਾਈ ਸਾਹਮਣੇ ਲਿਆਉਣ ਲਈ

  • @baljitsingh6957
    @baljitsingh6957 6 дней назад +1

    ਸਾਡੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ, ਧਰਮ ਤੋਂ, ਸੱਭਿਆਚਾਰ ਵੱਲੋਂ ਮੁੱਖ ਮੋੜ ਕੇ ਹੋਰ ਰਸਤੇ ਅਪਣਾਅ ਲਏ ਗਏ ਹਨ।ਇਸ ਲਈ ਸਾਡੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਤੇ ਅਖੌਤੀ ਸਿੱਖ ਧਰਮ ਦੇ ਪੈਰੋਕਾਰ ਜ਼ਿੰਮੇਵਾਰ ਹਨ। ਬੇਅਦਬੀਆਂ ਕਰਨ ਤੇ ਕਰਵਾਉਣ ਲਈ ਜ਼ਿੰਮੇਵਾਰ ਲੋਕਾਂ ਦੇ ਪਿੱਛੇ ਅਸੀ ਅੰਧੇ ਭਗਤ ਬਣ ਕੇ ਉਨ੍ਹਾਂ ਦੇ ਤਲੇ ਚੱਟਣ ਤੱਕ ਜਾ ਰਹੇ ਹਾਂ।

  • @HarpalSingh-mg9rv
    @HarpalSingh-mg9rv 8 дней назад +4

    ਬਾਬਾ ਨਾਨਕ ਤੁਹਾਡੀ ਉਮਰ ਲੰਮੀ ਕਰੇ

  • @gamdoorbrar3417
    @gamdoorbrar3417 8 дней назад +3

    , ਅੱਜ ਤਾਂ ਵੀਰ ਨੇ ਭਿਉਂ ਭਿਉਂ ਕੇ ਛਿੱਤਰ ਮਾਰੇ ਹਨ,,, ਬਹੁਤ ਵਧੀਆ ਵੀਡੀਓ,,

  • @gurchrnsinghkalar9481
    @gurchrnsinghkalar9481 8 дней назад +2

    ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jalourSingh-bz4dj
    @jalourSingh-bz4dj 8 дней назад +5

    ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੋ ਤੁਸੀਂ ਸਾਨੂੰ ਇਨਫਰਮੇਸ਼ਨ ਦੇ ਜੋ ਬਹੁਤ ਹੀ ਸੋਹਣੀ ਵਧੀਆ ਹੈ ਤੇ ਸਾਨੂੰ ਲੋਕਾਂ ਨੂੰ ਇਹਨੂੰ ਫੋਲੋ ਕਰਨਾ ਚਾਹੀਦਾ ਤੇ ਤੁਹਾਡਾ ਇਹਨਾਂ ਗੱਲਾਂ ਜਰਾ ਅਫਸਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣਾ ਖਿਆਲ ਰੱਖਿਆ ਕਰੋ ਗਦਾਰ ਬੜੇ ਹਨ ਮਿਹਰਬਾਨੀ

  • @sidhut806
    @sidhut806 8 дней назад +7

    ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @HardeepSingh-HH88
    @HardeepSingh-HH88 8 дней назад +4

    ਵੀਰ ਸੱਤਪਾਲ ਸਿੰਘ ਬਹੁਤ ਵਧੀਆ ਕੰਮ ਕਰਦੇ ਓ ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰ ਮੈਂ ਦਿਲੋਂ ਸੈਲੂਟ ਕਰਦਾ

  • @bskandhola8470
    @bskandhola8470 8 дней назад +5

    ਬਹੁਤ ਵਧੀਆ ਵਿਚਾਰ। ਵਾਕਿਆ ਹੀ ਸਿੱਖੀ ਦਾ ਅਸਲ ਪੈਰੋਕਾਰ।

  • @SardoolsinghKang
    @SardoolsinghKang 9 дней назад +10

    ਵੀਰ ਜੀ ਪਰਮਾਤਮਾ ਚੜਦੀ ਕਲਾ ਤਖੇ

  • @NIRMALSINGH-yb8hn
    @NIRMALSINGH-yb8hn 8 дней назад +6

    ਬਹੁਤ ਵਧੀਆ ਗੱਲਾਂ ਨੇ ਪਰ ਇਸ ਤੇ ਅਮਲ ਕਰਨ ਦੀ ਲੋੜ ਹੈ ਜੀ ❤

  • @NishanSingh-q8o
    @NishanSingh-q8o 9 дней назад +9

    ਬਹੁਤ ਬਹੁਤ ਮਿਹਰਬਾਨੀ ਵੀਰ ਜੀ

  • @SatnamSingh-gk4wc
    @SatnamSingh-gk4wc 8 дней назад +3

    ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ

  • @HarminderBasra-z3r
    @HarminderBasra-z3r 9 дней назад +7

    Bhaji etho ਤਾਂ ਪਤਾ ਲੱਗਦਾ ਖਾਨਦਾਨ ਦਾ ਜੇਹੜੇ ਗਾਹਲਾਂ ਕੱਢ ਦੇ aa. Waheguru ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ. ਤੁਸੀਂ wohat vadiya ਕੰਮ ਕਰ ਰਹੇ ਹੋ Waheguru ਜੀ tuhanu chardi ਕਲਾ ਚ ਰੱਖਣ

  • @lakhasingh2770
    @lakhasingh2770 7 дней назад +1

    ਵਾਹਿਗੁਰੂ .ਜੀ.ਆਪ.ਜੀ.ਦੀ.ਜ਼ਰੂਰ ਆਸ.ਪੂਰੀ .ਕਰਨ .ਜੀ

  • @ਵੈਦਜੀਹਾਜ਼ਿਰਹੈ

    ਰਹਿੰਦਾ ਮੈਂ ਵੀ ਕੈਨੇਡਾ ਹਾਂ। ਅੱਜਕਲ ਭਾਰਤ ਆਇਆ ਹੋਇਆ ਹਾਂ।
    ਪਰ ਇਸ ਕੰਜ਼ਰ ਵਿਰੁੱਧ ਜੇਕਰ ਗਵਾਹੀ ਵੀ ਦੇਣੀ ਪਵੇ ਤਾਂ ਹਾਜ਼ਿਰ ਹੋ ਜਾਵਾਂਗਾ। ਭਾਵੇਂ ਝੂਠਾ ਗਵਾਹ ਬਣਨਾ ਪਵੇ।

  • @kamaljeetsidhu3060
    @kamaljeetsidhu3060 9 дней назад +5

    ਸਹੀ ਗੱਲ ਹੈ ਵੀਰ ਜੀ ਸਾਡੇ ਮੁੱਦਾ ਹੈ
    ਕੁੱਲੜ ਪੀਜ਼ਾ ਜਾ ਕਿਸੇ ਦੇ ਨਜਾਇਜ਼
    ਸਬੰਧ ਜਿੱਥੋਂ ਪੈਸੇ ਕਮਾਉਣ ਦਾ ਰਾਹ
    ਮਿਲਦਾ ਹੋਵੇ।

  • @baljindersingh1184
    @baljindersingh1184 8 дней назад +3

    ਸ਼ਾਬਾਸ਼ ਗਿੱਲ ਸਾਹਿਬ! ਅੱਜ ਤਾਂ ਗੱਲ ਸਿਰੇ ਲਾ ਦਿੱਤੀ ।ਇਕ 2 ਗੱਲ ਵਿਚਾਰਨ ਵਾਲੀ ਹੈ ।ਨਸ਼ੇੜੀ ,ਲਾਲਚੀ ਤੇ ਅਕਲ ਤੋਂ ਹੀਣੇ ਬੰਦਿਆਂ ਨੂੰ ਆਗੂ ਚੁਣਕੇ ਖੂਹ ਵਿੱਚ ਗਿਰਨਾ ਹੀ ਹੈ ।ਸੋ ਅੱਜ ਕੌਮ ਜਿਉਣ ਲਈ ਹੱਥ ਪੈਰ ਮਾਰ ਰਹੀ ਹੈ । ਬੇਮੁੱਖ ਹੋਇਆਂ ਰਾਮ ਤੇ ਵਿਆਪਨ ਸੱਭੇ ਰੋਗ। ਗੁਰੂ ਤੇ ਗੁਰੂ ਸਿਧਾਂਤ ਨੂੰ ਪਿੱਠ ਦੇ ਕੀ ਸੁਖ ਮਿਲਣਾ ਹੈ ? ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ।

  • @gopibhullar56
    @gopibhullar56 8 дней назад +2

    ਬਿੱਲਕੁਲ ਸਹੀ ਗੱਲ ਆ ਜੀ

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 9 дней назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @ranagnz7442
    @ranagnz7442 8 дней назад +2

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ।

  • @jagmeetrai4103
    @jagmeetrai4103 8 дней назад +4

    ਧੰਨਵਾਦ ਬਾਈ ਜੀ

  • @1_Not_2B_Known....
    @1_Not_2B_Known.... 9 дней назад +4

    ਸ਼ਾਬਾਸ਼ ਵੀਰ ਜੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼

  • @bakhshishsingh3242
    @bakhshishsingh3242 9 дней назад +5

    ਖਰੀਆਂ ਗੱਲਾਂ ! ! !

  • @mohanaujlainfotainmentlive7422
    @mohanaujlainfotainmentlive7422 8 дней назад +2

    ਬਹੁਤ ਹੀ ਮਹੱਤਵਪੂਰਨ ਤੱਥ ਇਤਿਹਾਸ ਦੇ ਝਰੋਖੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਗੈਰ ਸਿੱਖ ਪਿਛੌਕੜ ਵਿੱਚੌ ਆਏ ਸਿੱਖ ਲਿਬਾਸ ਵਿੱਚ ਵਿਚਰਦਿਆਂ ਮਾ ਤਾਰਾ ਸਿੰਘ ਜਹੇ ਰਾਸ਼ਟਰਵਾਦੀਆ ਨੇ ਅਜ਼ਾਦੀ ਸਮੇਂ ਦੂਰ ਅੰਦੇਸ਼ੀ ਸੋਚ ਸਿਧਾਂਤਾਂ ਤੋਂ ਉਲਟ ਗਾਂਧੀ ਨਹਿਰੂ ਨਾਲ ਚੱਲਦਿਆਂ ਸਿੱਖ ਨੂੰ ਫਰੰਗੀਆਂ ਦੀ ਗੁਲਾਮੀ ਵਿੱਚੋਂ ਕੱਢ ਹਿੰਦੂਤਵੀ ਫਾਸ਼ੀਵਾਦ ਦੇ ਗੁਲਾਮ ਬਣਾਤਾ ਆਖਿਰ ਦੌ ਸਿੱਖ ਨੁਮਾਂਇੰਦਿਆਂ ਭੁਪਿੰਦਰ ਸਿੰਘ ਮਾਨ ਹੁੱਕਮ ਸਿੰਘ ਦੇ ਵਿਰੌਧ ਬਿਨਾਂ ਹਸਤਾਖ਼ਰ ਕਰਵਾਏ ਸੰਵਿਧਾਨ ਲਾਗੂ ਕਰਾ ਲਿਆ!?

  • @ravinderravi8257
    @ravinderravi8257 8 дней назад +2

    ਵਾਹਿਗੁਰੂ ਜੀ ਕਦੀ ਗੱਦਾਰ ਹੱਥ ਮੈਦਾਨ ਨੀ ਦਿੰਦਾ ਕਿੰਝ ਸਭ ਭੱਜਾ ਦਿੱਤੇ ਅਤੇ ਤੁਹਾਡੇ ਵਰਗੇ ਯੋਧੇ ਅੱਗੇ ਲਿਆਦੇ ਹਨ.ਡਟੇ ਰਹੋ

  • @mohonsinghmann707
    @mohonsinghmann707 9 дней назад +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @harpreetsinghbrar-b7i
    @harpreetsinghbrar-b7i 3 дня назад

    ਗਿੱਲ ਸਾਬ੍ਹ ਤੁਹਾਡੀ ਗੱਲ ਬਿਲਕੁਲ ਸਹੀ ਹੈ , ਸਾਡੇ ਬਜ਼ੁਰਗ ਕਹਿੰਦੇ ਆਏ ਆ ਕਿ ਬੋਹੜ ਦੀ ਥਾਂ ਤੇ ਦੁਬਾਰਾ ਬੋਹੜ ਨਹੀਂ ਲੱਗਦਾ
    ਜਿਹੜਾ ਇਨਸਾਨ ਧਰਮ ਲਈ ਜਾਂ ਕੌਮ ਲਈ ਕੁਰਬਾਨ ਹੋ ਗਿਆ ਉਹ ਕੋਈ ਆਮ ਰੂਹ ਨਹੀਂ ਸੀ ਤੇ ਉਸ ਇਨਸਾਨ ਦੇ ਪਰਿਵਾਰਕ ਮੈਂਬਰ ਵੀ ਉਸੇ ਬਿਰਤੀ ਦੇ ਹੋਣਗੇ ਏਹ ਸੱਚ ਨਹੀਂ

  • @sonubodal465
    @sonubodal465 9 дней назад +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ ਬਾਈ ਨੂੰ

  • @gsantokhsinghgill8657
    @gsantokhsinghgill8657 8 дней назад

    Bahut hi wadia sari gall batt kiti aasi suni tusi hak sach di gall kiti guru mehar karan ji waheguru ji 🙏🙏

  • @silversinghsilver2961
    @silversinghsilver2961 День назад

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GurdeepSingh-hh6go
    @GurdeepSingh-hh6go 8 дней назад

    ਬਾਈ ਜੀ , ਸਤਿ ਸ੍ਰੀ ਆਕਾਲ ਜੀ 🙏
    ਆਪ ਜੀ ਸਮੇਂ ਦੇ ਮੁਤਾਬਕ , ਬਹੁਤ ਵੱਡਮੂਲੇ ਸ਼ਬਦ , ਸੁਝਾਅ ਫਰਮਾਅ ਰਹੇ ਹੋ। ਧੰਨਵਾਦ

  • @KulwinderKaur-ef7qk
    @KulwinderKaur-ef7qk 9 дней назад +3

    Bhut sunder vichar god bless you my dear brother ❤

  • @bobysekhonbobysekhon9162
    @bobysekhonbobysekhon9162 8 дней назад +4

    ਕਿਰਦਾਰ ਵਿਹੂਣੇ ਲੀਡਰਾਂ ਕਾਰਨ ਅੱਜ ਕੌਮ ਧੱਕੇ ਖਾ ਰਹੀ ਹੈ ।

  • @Kawaljitsingh8538
    @Kawaljitsingh8538 8 дней назад +1

    ਵੱਡੇ ਵੀਰ ਜੀ ਗੁਰੂ ਦੇ ਸਿੰਘ ਸਜੋ ਜੀ🙏

  • @sonubodal465
    @sonubodal465 9 дней назад +2

    ਬਿਲਕੁਲ ਸੱਚ ਬੋਲ ਰਹੇ ਹੋ...

  • @bobysekhonbobysekhon9162
    @bobysekhonbobysekhon9162 8 дней назад +4

    ਕੌਮ ਨੂੰ ਛੋਟੀਆਂ ਗੱਲਾਂ ਵਿੱਚ ਉਲਝਾਇਆ ਜਾ ਰਿਹਾ ਹੈ । ਗਿਆਨ ਵਿਹੂਣੇ ਲੋਕ ਸਾਡੀ ਕੌਮ ਦੀ ਅਗਵਾਈ ਕਰ ਰਹੇ ਨੇਂ ।

  • @KulwantSinghKulwantsingh-v4d
    @KulwantSinghKulwantsingh-v4d 8 дней назад

    ਧਨਵਾਦ ਢਿਲਵਾਂ ਕਪੂਰਥਲਾ

  • @kulwindersinghbadesha4019
    @kulwindersinghbadesha4019 8 дней назад

    Good information satpal singh g

  • @balkarsinghdhindsa344
    @balkarsinghdhindsa344 8 дней назад

    Good luck god bless u respected sir

  • @gsdakha3763
    @gsdakha3763 8 дней назад +1

    ਸਤਿ ਸ੍ਰੀ ਅਕਾਲ ਬਾਈ ਜੀ 👍

  • @KevalSardaarji
    @KevalSardaarji 8 дней назад

    Satpal singh ji sat sri akal very good

  • @jsbatth4886
    @jsbatth4886 8 дней назад

    WAHEGURU ji Maher kre tuhade te⚘️🙏🏻

  • @baljindersingh2607
    @baljindersingh2607 7 дней назад

    ਸਤਿਕਾਰ ਯੋਗ ਹੋ ਜੀ 🙏

  • @lovepreet551
    @lovepreet551 8 дней назад

    Parmatma tuhanu chardhi kla ch rkhe

  • @LakhwinderSingh-tp8oy
    @LakhwinderSingh-tp8oy 9 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @jugrajgill7006
    @jugrajgill7006 9 дней назад +2

    ਸੱਚ ਕੌੜਾ ਹੁੰਦੈ ਬਾਈ ਜੀ

  • @John-hv5xj
    @John-hv5xj 8 дней назад

    Live long MUNDEA GOD STANDS BY THE SIDE OF YOU

  • @SS-tr7vn
    @SS-tr7vn 8 дней назад

    Excellent video! Appreciate you for daring. Jathedar need to be more strong and give unbiased decision. Waheguru bless your healthy, safe and long life.

  • @JagtarSingh-h1b
    @JagtarSingh-h1b 8 дней назад

    ਵਧੀਆ ਜੀ

  • @jagdevsinghmaan7257
    @jagdevsinghmaan7257 9 дней назад +2

    very Good information thanks Sir

  • @karamsingh1479
    @karamsingh1479 9 дней назад +2

    Verry good..SIR. ji

  • @JeetSingh-kd9ng
    @JeetSingh-kd9ng 8 дней назад

    God bless you ❤

  • @HarwinderSingh-oc8kk
    @HarwinderSingh-oc8kk 8 дней назад +1

    God morning g God bless you

  • @bobysekhonbobysekhon9162
    @bobysekhonbobysekhon9162 8 дней назад +2

    ਅਫਗਾਨਿਸਤਾਨ ਦਾ ਹੱਕਾਨੀ , ਪੂਰੀ ਦੁਨੀਆਂ ਵਿੱਚ ਹੱਕਾਨੀ ਨੈੱਟਵਰਕ ਚਲਾਉਣ ਵਾਲਾ ਜਦੋਂ ਮੱਕੇ ਹੱਜ ਕਰਨ ਗਿਆ ਤਾਂ , ਤਾਂ ਲੋਕਾਂ ਨੇਂ ਉੱਥੇ ਉਸਦੇ ਹੱਥ ਚੁੰਮੇ । ਇਹ ਹੁੰਦੀ ਆ ਇੱਜਤ , ਆਪਣੀ ਕੌਮ ਲਈ ਕੁੱਝ ਕਰਨ ਵਾਲਿਆਂ ਦੀ ।

  • @harwindergill8533
    @harwindergill8533 9 дней назад

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh Parmatma hamesha aap Ji te mehar bhrea hath rakhe God bless you long live Waheguru Ji ♥️ 🙏 ❤️

  • @Msbrarbrar
    @Msbrarbrar 9 дней назад

    Sat Pal Gill Ji. . Your strength is Guru's blessings and grace.

  • @MahinderSingh-nd7zc
    @MahinderSingh-nd7zc 9 дней назад +1

    ❤ SAT SRI AKAL VEER JI 🙏

  • @jaswantbrar6254
    @jaswantbrar6254 8 дней назад

    Sat Sri Akal veer

  • @harbhajandhaliwal4966
    @harbhajandhaliwal4966 7 дней назад

    Thanks

  • @farmarfarming3846
    @farmarfarming3846 8 дней назад

    ਇੱਕ ਅਤਿੰਦਰਪਾਲ ਸਿੰਘ ਸਾਬਕਾ ਐੱਮ ਪੀ ਤੇ ਦੂਜਾ ਸਤਪਾਲ ਸਿੰਘ ਗਿੱਲ ਦੋਵੇਂ ਸੱਚ ਬੋਲਦੇ ਆ ਤੇ ਬੋਲਦੇ ਵੀ ਸਮੇਂ ਸਿਰ 🙏।

  • @tajinderboparai6413
    @tajinderboparai6413 8 дней назад

    GOOD. JOB. VEER. SATPAL. SINGH. JI. GILL. JI.

  • @harbhjansingh3653
    @harbhjansingh3653 9 дней назад +1

    Good information ji

  • @John-hv5xj
    @John-hv5xj 8 дней назад

    BILKUL sahi jo ADMI APNE DHARAM DA NAHI OH KESE DE DHARAM DA NAHI

  • @JaskaranSingh-dm5ph
    @JaskaranSingh-dm5ph 8 дней назад

    Bohot accha laga hai

  • @SINGHPATTI-e3u
    @SINGHPATTI-e3u 9 дней назад

    Jeonde rahu veer g

  • @sukhmindersinghshahbanddeh543
    @sukhmindersinghshahbanddeh543 8 дней назад +1

    Gill shaib chardikalaa vich raho ji

  • @NirmalSingh-ou8fw
    @NirmalSingh-ou8fw 8 дней назад

    ਬਾਈ ਜੀ ਸਤਿਸਿਰੀਅਕਾਲ ਜੀ ਸਾਲਿਊਟ ਹੈ ਜੀ

  • @jagjitsandhu6255
    @jagjitsandhu6255 8 дней назад

    Gill sahib sat shri akal ji
    Plz take care of yourself

  • @ShamsherSingh-k6b
    @ShamsherSingh-k6b 9 дней назад

    ਬਹੁਤ ਵਧੀਆ ਵੱਡੇ ਵੀਰ ਜੀ

  • @nachhattarsingh4890
    @nachhattarsingh4890 9 дней назад

    Sat shri akal ji good jankari thanks

  • @ManvirSingh-ur4yt
    @ManvirSingh-ur4yt 8 дней назад

    Very Nice

  • @cheemanarender
    @cheemanarender 9 дней назад +1

    Satpal ji case open ho gya WAHEGURU JI di mehar or app ji di tapasya hai ji 🙏

  • @HarwinderSingh-ok3dp
    @HarwinderSingh-ok3dp 9 дней назад

    Appreciate-able talk

  • @dalipsingh1507
    @dalipsingh1507 9 дней назад

    Sat shri akal good news

  • @GurdevSingh-qi6lh
    @GurdevSingh-qi6lh 6 дней назад

    ❤ good 👍

  • @MAKHANSINGH-lj8kk
    @MAKHANSINGH-lj8kk 7 дней назад

    Stpal s ji dhnvad tuhada sch boln vaste.koi hrya but rhyo ri (Gubani)

  • @gsdhillon7560
    @gsdhillon7560 8 дней назад

    ਗਿੱਲ ਸਾਹਿਬ ਆਪਣਾ.ਖਿਆਲ ਰੱਖਿਆ ਕਰੋ

  • @sandhudhurasandhu5281
    @sandhudhurasandhu5281 8 дней назад

    ❤ok y g

  • @samkhaira1209
    @samkhaira1209 9 дней назад

    Salute bai ji keep it up

  • @BaldevSingh-ry9vy
    @BaldevSingh-ry9vy 9 дней назад

    Good gill Saab salute to you ❤

  • @gurnamsinghgurnam-hd5ng
    @gurnamsinghgurnam-hd5ng 9 дней назад +1

    ਗਿੱਲ ਸਾਬ ਖਾਨਦਾਨੀ guru,ਭਗਤ, ਸੂਰਮੇ, ਪੁਸਤ ਦਰ ਪੁਸਤ ਪੈਦਾ ਨਹੀਂ ਹੋ ਸਕਦੇ!ਇਹ ਤਾ ਗੁਰੂ ਦੇ ਗਿਆਨ ਗੁਰੂ ਦੀ ਕਿਰਪਾ ਪੁਰਬਲੇ ਸੰਯੋਗ ਨਾਲ ਹੋ ਸਕਦਾ! Exp ਸਾਡੇ ਸਾਹਮਣੇ ਆ!guru ਨਾਨਕ ਦੇ ਦੋਨੋ ਪੁੱਤ, mha ਰਾਜਾ ਰਣਜੀਤ singh ਦੀ ਔਲਾਦ, ਭਿੰਡਰਾਂ ਵਾਲੇ ਦਾ ਰਿਵਾਰ, ਇਹ ਸਭ ਜਰੂਰੀ ਨਹੀਂ, ਜਿਨ੍ਹਾਂ ਨੇ ਨਿਭਣਾ ਬੀਬੀ ਬਿਮਲ ਕੌਰ ਖਾਲਸਾ! ਬਿਮਲਾ ਰਾਣੀ to!ਪਤੀ ਦੇ ਨਕਸ਼ੇ ਕਦਮ ਪਹਿਰਾ ਦਿਤਾ! ਸਾਡੀ ਕੌਮ ਸੋਚੇ ਸਮਜੇ ਬਿਨਾਂ ਯਕੀਨ kar ਲੈਂਦੇ ਹਾਂ ਸਾਨੂ ਆਪਣੀ ਸਮਜ ਨੂੰ ਉਪਰ ਉਠਾਉਣਾ ਪਵੇਗਾ!

  • @Dhillonamerica
    @Dhillonamerica 9 дней назад

    Waheguru thahde te mehar rekhe

  • @rbrar3859
    @rbrar3859 9 дней назад +1

    ਗਿੱਲ ਸਾਹਬ, ਤੁਸੀ ਆਪਣਾ ਧਿਆਨ ਰੱਖਿਆ ਕਰੋ, ਕਿਉਂ ਕੇ ਤੁਸੀ ਸੱਚ ਬੋਲਦੇ ਹੋ।
    ਵਾਹਿਗੁਰੂ ਜੀ ਮਿਹਰ ਕਰੇ।
    ਗਿੱਲ ਸਾਹਬ 🙏🙏🙏

  • @gurboxsingh8276
    @gurboxsingh8276 9 дней назад +5

    ਸਰਦਾਰ ਸੱਤਪਾਲ ਸਿੰਘ ਗਿੱਲ ਸਾਬ ਜਿਹੜਾ ਗੁਰਦੇਵ ਪ੍ਰੇਮੀ ਦਾ ਕਤਲ ਹੋਇਆ ਸੀ ਅਕਾਲੀ ਸਰਕਾਰ ਨੇ ਉਸ ਦੀ ਜਨਾਨੀ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਕੀਤਾ ਸੀ ਜਦੋਂ ਤੁਸੀਂ ਬੇਅਦਬੀ ਕਾਂਡ ਦੀ ਵੀਡੀਓ ਸੋਸ਼ਿਲ ਮੀਡੀਆ ਉਤੇ ਵਾਇਰਲ ਕਰਦੇ ਹੋ ਹਰ ਵੀਡੀਓ ਵਿੱਚ ਗੁਰਦੇਵ ਪ੍ਰੇਮੀ ਦੀ ਜਨਾਨੀ ਨੂੰ ਨੌਕਰੀ ਦੇਣ ਵਾਲਿਆਂ ਦੀ ਗੱਲ ਜ਼ਰੂਰ ਕਰਿਆ ਕਰੋ ਤਾ ਜੋ ਉਨ੍ਹਾਂ ਲੋਕਾਂ ਦੀਆਂ ਕਦੇ ਤਾ ਅੱਖਾਂ ਖੁੱਲਣ ਜਿਹੜੇ ਬਾਦਲ ਜੁੰਡਲੀ ਨੂੰ ਅਜੇ ਵੀ ਨਿਰਦੋਸ਼ ਦੱਸ ਰਹੇ ਹਨ

    • @DilDil-hv5pu
      @DilDil-hv5pu 9 дней назад +2

      ਸਹੀ ਗੱਲ ਆ ਫਿਰ ਹੀ ਪਤਾ ਲੱਗੂ ਲੋਕਾ ਨੂੰ ਬਾਦਲਾਂ ਦਾ

    • @sukhmindersingh4843
      @sukhmindersingh4843 9 дней назад

      ਜੇ ਸਿੱਖ ਕੌਮ ਨੂੰ ਅਜੇ ਵੀ ਬਾਦਲਾਂ ਵੱਲੋਂ ਕੀਤੀ ਗ਼ੱਦਾਰੀ ਦਾ ਪਤਾ ਨਹੀਂ ਫਿਰ ਤਾਂ ਕੌਮ ਦਿ ਰੱਬ ਹੀ ਰਾਖਾ ਹੈ ​@@DilDil-hv5pu

  • @DilDil-hv5pu
    @DilDil-hv5pu 9 дней назад +2

    ਵੀਰ ਜੀ ਵੀਡੀਓ ਜਲਦੀ ਪਾਇਆ ਕਰੋ ਮੈਂ ਅਤੇ ਮੇਰੇ ਦੋਸਤ ਤੁਹਾਡੀ ਵੀਡੀਓ ਦੀ ਉਡੀਕ ਕਰਦੇ ਹਾਂ ਫਿਰ ਇੱਕ ਦੂਜੇ ਨੂੰ ਸ਼ੇਅਰ ਕਰਦੇ ਹਾਂ ।

  • @AvtarSingh-ui7pv
    @AvtarSingh-ui7pv 9 дней назад

    Srdar satpal singh Vir ji sat Sri akal Ji.vir ji jis kom da be koi lidr nhi hunda ona de jhi hall hunde ne ji ju Santa nu sahid kria gia gia ha ji bo jhi karn ne ne ji es lie hi kom de ju vadia lidr c ona nu kahtm kria gia ha ji

  • @TejpasinghAhluwalia
    @TejpasinghAhluwalia 8 дней назад

    gud luck 22

  • @bakhtawarsingh8392
    @bakhtawarsingh8392 8 дней назад

    Gill Sab, all the cowards of the political parties can go to any low level.

  • @jaggis4914
    @jaggis4914 9 дней назад

    ਸੱਚ ਬੋਲਦੇ ਰਹੋ ਵੀਰਜੀ,🙏🏽

  • @JugnuSingh-qx5bl
    @JugnuSingh-qx5bl 8 дней назад

    ਗਿੱਲ ਸਾਹਿਬ ਤੁਸੀ ਵਧੀਆ ਜਾਣਕਾਰੀ ਰੱਖਦੇ ਹੋ ਪਰ ਤੁਸੀ ਜੋ ਸ਼ਹੀਦ ਭਾਈ ਬੇਅੰਤ ਸਿੰਘ ਜੀ ਬਾਰੇ ਕਹਿੰਦੇ ਹੋ ਵੀ ਓਹਨਾਂ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਜੀ ਕਿਓ ਚੋਣ ਲੜੇ ਬਾਈ ਜੀ ਅਸੀਂ ਓਹ ਰੁਲਦੇ ਵੇਖੇ ਨੇ ਓਹਨਾ ਦਾ ਬਚਪਨ ਰੁਲਦਾ ਵੇਖਿਆ ਓਦੋਂ ਕਿਸੇ ਸਿੱਖ ਨੇ ਓਹਨਾਂ ਦੀ ਬਾਂਹ ਨਹੀ ਫੜੀ ਹੁਣ ਜੈ ਓਹ ਸੌਖੀ ਰੋਟੀ ਖਾਣ ਲੱਗ ਪਏ ਕੀ ਗੁਨਾਹ ਹੋ ਗਿਆ ਹਾਂ ਓਹਨਾ ਨੂੰ ਵਕਤ ਦਿਓ ਫੇਰ ਪਰਖਿਆ ਜਾਵੇ ਗਾ ਫੇਰ ਅਸੀਂ ਓਹਨਾਂ ਨੂੰ ਸਵਾਲ ਕਰ ਸਕਦੇ ਹਾਂ

  • @BhupinderSingh-rh7ov
    @BhupinderSingh-rh7ov 7 дней назад

    ❤❤❤❤❤❤❤❤❤❤❤❤❤❤❤❤❤❤

  • @Dhillonamerica
    @Dhillonamerica 9 дней назад

    Waheguru

  • @farmarfarming3846
    @farmarfarming3846 8 дней назад

    ਬਾਈ ਜੀ ਸਰਬਜੀਤ ਐੱਮ ਪੀ ਬਿਲਕੁੱਲ ਨਿਕੰਮਾ ਹੈ

  • @sukhbirsingh6395
    @sukhbirsingh6395 9 дней назад

    🙏

  • @boharsingh5371
    @boharsingh5371 5 дней назад

    S