Размер видео: 1280 X 720853 X 480640 X 360
Показать панель управления
Автовоспроизведение
Автоповтор
ਵੀਡਿਓ ਸੋਹਣੀ ਆ ,ਦੋ ਕਮੀਆਂ ਰਹਿ ਗਈਆਂ,ਇਕ ਤਾਂ ਪਰਮਜੀਤ ਬੇਬੇ ਦੀ ਨੂੰਹ ਗੱਲ ਕਰਦੀ ਹੱਥ ਬਹੁਤ ਮਾਰਦੀ,ਦੂਜਾ ਓਹਦਾ ਮੁੰਡਾ ਕਹਿੰਦਾ ਬੇਬੇ ਤੂੰ ਫੋਨ ਦਿਖਾਉਣ ਤੋਂ ਨਾ ਹਟੀ ਤੋਂ ਛਿੱਤਰ ਖਾਂਵੇਗੀ,ਬਹੁਤ ਹੀ ਘਟੀਆ ਡਾਇਲਾਗ ਸੀ ਇਹ,ਇਥੇ ਇਹ ਵੀ ਕਿਹਾ ਜਾ ਸਕਦਾ ਸੀ ਫੋਨ ਚੁੱਕ ਕੇ ਬਾਹਰ ਸੁੱਟ ਦੇਣਾ , ਛਿੱਤਰ ਖਾਵੇਂਗੀ 😮😮😮😮
ਹਾਂਜੀ ਮੈ ਵੀ ਇਹ ਟੋਕਣ ਲਈ ਲਿਖਣ ਲੱਗਿਆ c ਛਿੱਤਰ ਖਾਇੰਗੀ ਬਹੁਤ ਮਾੜਾ ਡੈਲੋਕ ਹੈ ਸੁਧਾਰ ਕਰੋ
Es tra de log b h ge ne ji jo aapne mapya nu es tra Bol de ne
R k Garg
50di kehdi khbbi Khan mjh aundi àa ajkl 😂
Bilkul galat boley munda
ਬਹੁਤ ਵਧੀਆ ਵੀਡੀਉ ਆ
ਪਾਤਰਾਂ ਦਾ ਵੀਡੀਓ ਚ ਬਹੁਤ ਪਰਭਾਵ ਪੈਂਦਾ ਹੈ, ਅਮਨ ਬਹੁਤ ਹੀ ਵਧੀਆ ਪਾਤਰ ਹੈ, ਪਤਾ ਨਹੀਂ ਨਵੇਂ ਆਏ ਪਾਤਰ ਘੱਟ ਪੈਸੇ ਲੈਕੇ ਕੰਮ ਕਰ ਲੈਂਦੇ ਹਨ, ਹਰਪ੍ਰੀਤ ਹੋਰਾਂ ਦੀ ਐਕਟਿੰਗ ਬਹੁਤ ਹੀ ਪੂਅਰ ਹੈ, ਨਵੇਂ ਆਏ ਪਾਤਰਾਂ ਕਰਕੇ ਵੀਡੀਓ ਦੇਖਣ ਨੂੰ ਜੀਅ ਘੱਟ ਕਰਦਾ ਹੈ
Lovely bebe ...diary boht achi lgi hum ko
ਬਹੁਤ ਵਧੀਆ ਵੀਡੀਓ ਹੈ
ਪਰਮਜੀਤ ਬੇਬੇ I love you 😂😂😂❤❤
ਕਿਸੇ ਨੇ ਬਿਲਕੁਲ ਠੀਕ ਲਿਖਿਆ ਪਰਮਜੀਤ ਬੇਬੇ ਦੀ ਨੁੰਹ ਹੱਥ ਬਹੁਤ ਮਾਰਦੀ ਹੈ ਐਕਟਿੰਗ ਠੀਕ ਨਹੀਂ ਹੈ ਔਰ ਦਲਜੀਤ ਬੇਬੇ ਤਾਂ ਸਿਰਾ ਲਾ ਦਿੰਦੀ ਹੈ ਬਹੁਤ ਵਧੀਆ ਐਕਟਿੰਗ ਹੈ । ਮੇਰਾ ਤਾਂ ਹਾਸਾ ਬੰਦ ਨਹੀਂ ਹੋਇਆ ਜਦੋਂ ਕਹਿੰਦੀ ਮੈਂ ਕਿਹੜਾ ਕਿਹਾ ਰੇੜੇ ਤੇ ਬੈਠ ਕੇ ਗਈ ਮੈਂ ਤਾਂ ਪਾਗਲਾਂ ਵਾਂਗ ਕੱਲੀ ਹੱਸੀ ਜਾਵਾਂ। ਸੱਚ ਮੁੱਚ ਥਕੇਵਾਂ ਉਤਰ ਜਾਂਦਾ ਤੁਹਾਡੀ ਵੀਡਿਉ ਦੇਖ ਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ❤❤❤❤ ਬਲਜਿੰਦਰ ਕੌਰ ਕਪੂਰਥਲਾ ❤❤❤❤❤
Plz eh change Karo red suit wali hath hi bahut mardi
Bahut badiya video waheguru sari team nu chaddi kala vich rakhe
ਦੋਨੋ ਬੇਬੇ ਬਹੁਤ ਵਧੀਆ ਲੱਗਦੀਆ
ਬਹੁਤ ਬਹੁਤ ਸੋਹਣੀ ਵੀਡਿਓ ਹੈ,,,ਬੇਬੇ ਦੀ ਖੁਸ਼ੀ ਜਦੋਂ ਫ਼ੋਨ ਦਬੋਂਨ ਦੀ ਗੱਲ ਹੁੰਦੀ ਆ।।।।।ਪ੍ਰਧਾਨ ਕੌਰ ਜੱਜਲ ਤੋਂ
Tich phone di bohat bohat vadai ji 😂😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਵਿਡੀਉ 😂😂😂😂
ਬੱਲੇ ਬੱਲੇ ਬੇਬੇ ਜੀ ਨਜ਼ਰਾ ਆ ਗਿਆ ਅੱਜ ਤਾਂ ਵੀਡਿਓ ਦੇਖ ਕੇ😅😅😅🔚 ਤੇ ਬੇਬੇ ਦਾ ਭੰਗੜਾ ਤਾਂ ਕਮਾਲ ਹੀ ਸੀ ❤❤❤❤❤ਲਵ ਯੂ ਬੇਬੇ ਜੀ ❤❤❤❤
Nice video🙏💯
Love you maa😂 good job
Nice video 😂❤
Bhut vadiaa bebe ji aj ta kamaal hi kr ti ki kahiye sabad hi nhi super duper hit 👍👍👍👍👍👌👌👌👌👌
ਦੋਵੇਂ ਬੇਬੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਹਨ ਸਿਰਾ ਹੀ ਲਾ ਦਿੱਤਾ ❤❤❤❤❤🎉🎉🎉🎉🎉🎉🎉🎉Mandeep Kaur thethar kalan ❤
Very nice🎉🎉
❤❤❤❤❤nice story deep. Bangi ruldu bathinda ❤❤❤❤
ਬਾਈ ਇਹ ਬਹੁਤ ਗਲਤ ਡਾਇਲਾਗ ਬੋਲਿਆ ਬੇਬੇ ਨੂੰ ਛਿੱਤਰ ਖਾਵੇਗੀ ਬ
Bhut hi sohni video c sachi bebe ji bacheyan waang khush hunde kinne sohne laggde c ❤❤❤😍😍😍😍love you so much sari team nu 🥰🥰🥰😘😘😘💖💖💖
ਤੁਹਾਡੀ ਵੀਡਿਓ ਰੱਬ ਵੱਲੋਂ ਹੀ ਸਕ੍ਰੀਨ ਦੇ ਮੂਹਰੇ ਆ ਗਈ, 10 ਮਿੰਟ ਵੀਡਿਓ ਦੇਖੀ ਬੜਾ ਮਜ਼ਾ ਆਇਆ। ਹੁਣ 10 ਦਿਨ ਹੋ ਗਏ ਰੋਜ ਕੋਈ ਨਾਂ ਕੋਈ episode ਦੇਖ ਲਈਦਾ
Dil khush kar diya.
ਬਹੁਤ ਵਧੀਆ ਵੀਡਿਓ ਤੁਹਾਡੀ 😅👌👌
ਬਲਦੇਵ ਕੌਰ ਉਭਾਵਾਲ
Daljit. Kaur. Usa. Shaina. Very. Very. Very. Good. Nice. Video.
ਘੈਟ ਐਕਟਿੰਗ👌👌👌👌👌🙏🙏🙏so awesome
ਬੇਬੇ ਤਾ ਸਿਰਾ ਹੀ ਲਾ ਦਿੰਦਿਆ ਨੇ ❤❤❤😂😂😂😂
Dono bebe superb love you both bebe ❤❤
Sirra ee lata ❤❤❤🎉
Very good very nice very meaningful and funny 😂❤
ਬਹੁਤ ਸੋਹਣੀ ਵੀਡੀਓ 👌👌
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
ਐਨਾ ਫੁੱਕਰਪੁਣਾ ਮਾੜਾ, ਲੋਕਾਂ ਕੋਲ ਬਹੁਤ ਮਹਿੰਗੇ ਫੋਨ ਆ
ਲਿਫਾਫਾ ਲਿਫਾਫਾ ਲਿਫਾਫਾ ਲਿਫਾਫਾ ਲਿਫਾਫਾ ਸੰਦੀਪ ਲਿਫਾਫਾ
ਬਹੁਤ ਵਧੀਆ ਵੀਡੀਓ ਜੀ👍👍
ਬਹੁਤ ਵਧੀਆ ਵੀਡਿਓ ਲਛਮਣ ਸਿੰਘ ਵੀਰ।।ਜ਼ਿੰਮੀ ਬਾਬਾਰਪੁਰ ਨਾਭਾ ਕੈਨੇਡਾ
Thank
Bibia di acting bahut vadia a
Very nice Video very nice Acting can’t wait another part 🙏
Perfect 👍
very nice
Bhot vadia acting badi bebe di Dono bhot vadia acting kardiya❤❤❤❤❤❤❤❤
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਸੋਹਣਾ 👌👌👌👌👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਦੇਵੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏
Sarpanch bebe ❤😍 Sira Acting 👍
Very nice sister❤❤❤
bahut sohni video mata ji sarbjit patran ton🎉🎉🎉🎉
ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤
Nyc all members 🎉
ਬਹੁਤ ਵਧੀਆ ਵੀਡੀਓ ਬੇਬੇ
ਬਹੁਤ ਵਧੀਆ ਵਿਡੀਉ ਹੈ ਜੀ
ghar parvar team har war nami story poori mehnat nal pesh kardi hai PARMATAMA team nu Number ONE te banaee rakhe___ sukhbans mangat CHHANRAN LDH
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆ ਦੇਵੇ ਸੁਖਰਾਜ ਕੋਰ ਗਰੇਵਾਲ
Super❤👌👌
Bott kainttt video ....bibia nu cha hunda touch phone da👍👍👌🏻👌🏻👌🏻👌🏻👌🏻Jakhal ton Asi
ਵੈਰੀ ਨਾਇਸ ਵੀਡੀਓ
Bhot vadia ji
Bohot vadia hai ji video ❤❤❤❤❤❤❤🎉🎉🎉🎉🎉🎉
Video bahut vadhia lgi. Bebe nu khushi' ch bhangra paundi dekh bahut hassa ayia.
ਬਹੁਤ ਵਧੀਆ ਜੀ
ਬੇਬੇ ਵੀਡੀਓ ਬਹੁਤ ਵਧੀਆ ਲੱਗੀ ਬਾਲਦੇ ਸਰੀਕਾ ਦੀ ਹਿੱਕ ਤੇ ਦੀਵਾ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ
Vdo voht sohni h ....veerpal bdi bebe teri ..real sas maa h .....baki lachhi real husband h ....jodi voht sohni lggdi h
Eh kise nu reply ota ni kyu ni karde
Pta ni kyu ni reply karde
New member v good video
Nice ji 😂😂❤❤
Very nice video, good acting by bebe.
Vਤੋਂery nice video canada
Very nice video 😂❤
ਬਹੁਤ ਵਧੀਆ ਜੀ❤❤❤❤❤❤❤
ਛੋਟੀ ਬੇਬੇ ਸਿਰਾ 😂😂😂😂😂😂😂😂😂
Bahut vadhia video hai Ji
Bahut badhiya lagi alag hi hai 👍👌👌🤣🤣
Very very very very very nice video ji 👌👌👌👌👌👌👌👌👍👍👍👍👍👍 inderjit kaur phaphre bhai ke
کیا بات ہے بے بے جی صابر علی چنیوٹ پاکستان ❤❤❤❤❤❤❤❤❤❤❤❤❤❤❤❤❤❤❤
Vadiya video veerpal sister Sonia shah from Pakistan 🇵🇰 panjab ❤️
ਬਹੁਤ ਵਧੀਆ ਸਟੋਰੀ ਜੀ ਕੈਨੇਡਾ ਤੋ ਮਨਿਦਰ ਕੌਰ
Boht Vdiya Video ❤❤❤❤❤
ਬਹੁਤ ਵਧੀਆ ਵੀਡਿਓ ਪੂਜਾ ਰਾਮਪੁਰਾ
Bahut vadyia video🙏🙏
Bhute vdia g
Bahut vadiya video ji♥️♥️
Very nice video ji bebe g sirra love you so much 💗❤️💕
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ
ਬੁਹਤ ਵਧੀਆ ਕੰਮ ਕਰ ਰਹੇ ਹੋ.....!.....ਬੂਟਾ ਸਿੰਘ ਬੁਟਰ ਹਲਵਾਰਾ
Very nice place next part jaldi lake aeo
Boht sohni video
Diljit bebe very nice ❤❤👍 acting
Bahut vdiya video
ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਮਾਨਸਾ
ਬੇਬੇ ਖੁਸ਼ ਹੋ ਗਈ
Daljit bebe very nice ❤❤acting
Nice video ji
Veerpal aapne vrgi kurhi saade bete lyee v labh de,Thanks ji
Very Very nice video ji 👍👍👍👍👍 👌👌👌👌👌
Very funny ❤️❤️😂
ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤❤❤❤
ਪਰਮਜੀਤ ਆਂਟੀ ਦੀ ਐਕਟਿੰਗ ਸਭ ਤੋ ਸਿਰਾ। ਰਾਜਦੀਪ ਫਫੜੇ
ਬਹੁਤ ਵਧੀਆ ਵੀਡੀਓ ਮੈਂ ਸਿਕੰਦਰ ਸਿੰਘ ਖੁਡਾਲ ਅਕਬਰਪੁਰ
ਬੇਬੇ ਦਲਜੀਤ ਕੌਰ ਜੀ ਮਸਾਂ ਤਾਂ ਬੇਬੇ ਪਰਮਜੀਤ ਕੌਰ ਜੀ ਦੀ ਕੁੜੀ ਨੇ ਬਾਹਰੋਂ ਭੇਜਿਆ ਹੈ ਬੇਬੇ ਪਰਮਜੀਤ ਕੌਰ ਤੁਸੀਂ ਮੋਬਾਇਲ ਫ਼ੋਨ ਦਿਖਾਉਣ ਵਾਸਤੇ ਨਹੀਂ ਆਈ ਸੀ ਸਗੋਂ ਬੇਬੇ ਦਲਜੀਤ ਕੌਰ ਜੀ ਨੂੰ ਭੜਕਾਉਣ ਆਈ ਸੀ ਬੇਬੇ ਦਲਜੀਤ ਕੌਰ ਜੀ ਦੇ ਘਰ ਲੜਾਈ ਨਾ ਪਵਾ ਦੇਈਂ ਜਿਨ੍ਹਾਂ ਚਿਰ ਆਂਢ ਗੁਆਂਢ ਫੋਨ ਨਾ ਦਿਖਾ ਦੇਵੇ ਉਨ੍ਹਾਂ ਚਿਰ ਰੋਟੀ ਹਜ਼ਮ ਨਹੀਂ ਆਉਂਦੀ ਵੀਡੀਓ ਬਹੁਤ ਹੀ ਘੈਂਟ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
End Kara ta tusi Bebe g❤❤❤❤
❤❤❤❤👌👌👌👌
ਵੀਡਿਓ ਸੋਹਣੀ ਆ ,ਦੋ ਕਮੀਆਂ ਰਹਿ ਗਈਆਂ,ਇਕ ਤਾਂ ਪਰਮਜੀਤ ਬੇਬੇ ਦੀ ਨੂੰਹ ਗੱਲ ਕਰਦੀ ਹੱਥ ਬਹੁਤ ਮਾਰਦੀ,ਦੂਜਾ ਓਹਦਾ ਮੁੰਡਾ ਕਹਿੰਦਾ ਬੇਬੇ ਤੂੰ ਫੋਨ ਦਿਖਾਉਣ ਤੋਂ ਨਾ ਹਟੀ ਤੋਂ ਛਿੱਤਰ ਖਾਂਵੇਗੀ,ਬਹੁਤ ਹੀ ਘਟੀਆ ਡਾਇਲਾਗ ਸੀ ਇਹ,ਇਥੇ ਇਹ ਵੀ ਕਿਹਾ ਜਾ ਸਕਦਾ ਸੀ ਫੋਨ ਚੁੱਕ ਕੇ ਬਾਹਰ ਸੁੱਟ ਦੇਣਾ , ਛਿੱਤਰ ਖਾਵੇਂਗੀ 😮😮😮😮
ਹਾਂਜੀ ਮੈ ਵੀ ਇਹ ਟੋਕਣ ਲਈ ਲਿਖਣ ਲੱਗਿਆ c ਛਿੱਤਰ ਖਾਇੰਗੀ ਬਹੁਤ ਮਾੜਾ ਡੈਲੋਕ ਹੈ ਸੁਧਾਰ ਕਰੋ
Es tra de log b h ge ne ji jo aapne mapya nu es tra Bol de ne
R k Garg
50di kehdi khbbi Khan mjh aundi àa ajkl 😂
Bilkul galat boley munda
ਬਹੁਤ ਵਧੀਆ ਵੀਡੀਉ ਆ
ਪਾਤਰਾਂ ਦਾ ਵੀਡੀਓ ਚ ਬਹੁਤ ਪਰਭਾਵ ਪੈਂਦਾ ਹੈ, ਅਮਨ ਬਹੁਤ ਹੀ ਵਧੀਆ ਪਾਤਰ ਹੈ, ਪਤਾ ਨਹੀਂ ਨਵੇਂ ਆਏ ਪਾਤਰ ਘੱਟ ਪੈਸੇ ਲੈਕੇ ਕੰਮ ਕਰ ਲੈਂਦੇ ਹਨ, ਹਰਪ੍ਰੀਤ ਹੋਰਾਂ ਦੀ ਐਕਟਿੰਗ ਬਹੁਤ ਹੀ ਪੂਅਰ ਹੈ, ਨਵੇਂ ਆਏ ਪਾਤਰਾਂ ਕਰਕੇ ਵੀਡੀਓ ਦੇਖਣ ਨੂੰ ਜੀਅ ਘੱਟ ਕਰਦਾ ਹੈ
Lovely bebe ...diary boht achi lgi hum ko
ਬਹੁਤ ਵਧੀਆ ਵੀਡੀਓ ਹੈ
ਪਰਮਜੀਤ ਬੇਬੇ I love you 😂😂😂❤❤
ਕਿਸੇ ਨੇ ਬਿਲਕੁਲ ਠੀਕ ਲਿਖਿਆ ਪਰਮਜੀਤ ਬੇਬੇ ਦੀ ਨੁੰਹ ਹੱਥ ਬਹੁਤ ਮਾਰਦੀ ਹੈ ਐਕਟਿੰਗ ਠੀਕ ਨਹੀਂ ਹੈ
ਔਰ ਦਲਜੀਤ ਬੇਬੇ ਤਾਂ ਸਿਰਾ ਲਾ ਦਿੰਦੀ ਹੈ ਬਹੁਤ ਵਧੀਆ ਐਕਟਿੰਗ ਹੈ । ਮੇਰਾ ਤਾਂ ਹਾਸਾ ਬੰਦ ਨਹੀਂ ਹੋਇਆ ਜਦੋਂ ਕਹਿੰਦੀ ਮੈਂ ਕਿਹੜਾ ਕਿਹਾ ਰੇੜੇ ਤੇ ਬੈਠ ਕੇ ਗਈ ਮੈਂ ਤਾਂ ਪਾਗਲਾਂ ਵਾਂਗ ਕੱਲੀ ਹੱਸੀ ਜਾਵਾਂ। ਸੱਚ ਮੁੱਚ ਥਕੇਵਾਂ ਉਤਰ ਜਾਂਦਾ ਤੁਹਾਡੀ ਵੀਡਿਉ ਦੇਖ ਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ❤❤❤❤ ਬਲਜਿੰਦਰ ਕੌਰ ਕਪੂਰਥਲਾ ❤❤❤❤❤
Plz eh change Karo red suit wali hath hi bahut mardi
Bahut badiya video waheguru sari team nu chaddi kala vich rakhe
ਦੋਨੋ ਬੇਬੇ ਬਹੁਤ ਵਧੀਆ ਲੱਗਦੀਆ
ਬਹੁਤ ਬਹੁਤ ਸੋਹਣੀ ਵੀਡਿਓ ਹੈ,,,ਬੇਬੇ ਦੀ ਖੁਸ਼ੀ ਜਦੋਂ ਫ਼ੋਨ ਦਬੋਂਨ ਦੀ ਗੱਲ ਹੁੰਦੀ ਆ।।।।।
ਪ੍ਰਧਾਨ ਕੌਰ ਜੱਜਲ ਤੋਂ
Tich phone di bohat bohat vadai ji 😂😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਵਿਡੀਉ 😂😂😂😂
ਬੱਲੇ ਬੱਲੇ ਬੇਬੇ ਜੀ ਨਜ਼ਰਾ ਆ ਗਿਆ ਅੱਜ ਤਾਂ ਵੀਡਿਓ ਦੇਖ ਕੇ😅😅😅🔚 ਤੇ ਬੇਬੇ ਦਾ ਭੰਗੜਾ ਤਾਂ ਕਮਾਲ ਹੀ ਸੀ ❤❤❤❤❤ਲਵ ਯੂ ਬੇਬੇ ਜੀ ❤❤❤❤
Nice video🙏💯
Love you maa😂 good job
Nice video 😂❤
Bhut vadiaa bebe ji aj ta kamaal hi kr ti ki kahiye sabad hi nhi super duper hit 👍👍👍👍👍👌👌👌👌👌
ਦੋਵੇਂ ਬੇਬੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਹਨ ਸਿਰਾ ਹੀ ਲਾ ਦਿੱਤਾ ❤❤❤❤❤🎉🎉🎉🎉🎉🎉🎉🎉
Mandeep Kaur thethar kalan ❤
Very nice🎉🎉
❤❤❤❤❤nice story deep. Bangi ruldu bathinda ❤❤❤❤
ਬਾਈ ਇਹ ਬਹੁਤ ਗਲਤ ਡਾਇਲਾਗ ਬੋਲਿਆ ਬੇਬੇ ਨੂੰ ਛਿੱਤਰ ਖਾਵੇਗੀ ਬ
Bhut hi sohni video c sachi bebe ji bacheyan waang khush hunde kinne sohne laggde c ❤❤❤😍😍😍😍love you so much sari team nu 🥰🥰🥰😘😘😘💖💖💖
ਤੁਹਾਡੀ ਵੀਡਿਓ ਰੱਬ ਵੱਲੋਂ ਹੀ ਸਕ੍ਰੀਨ ਦੇ ਮੂਹਰੇ ਆ ਗਈ, 10 ਮਿੰਟ ਵੀਡਿਓ ਦੇਖੀ ਬੜਾ ਮਜ਼ਾ ਆਇਆ। ਹੁਣ 10 ਦਿਨ ਹੋ ਗਏ ਰੋਜ ਕੋਈ ਨਾਂ ਕੋਈ episode ਦੇਖ ਲਈਦਾ
Dil khush kar diya.
ਬਹੁਤ ਵਧੀਆ ਵੀਡਿਓ ਤੁਹਾਡੀ 😅👌👌
ਬਲਦੇਵ ਕੌਰ ਉਭਾਵਾਲ
Daljit. Kaur. Usa. Shaina. Very.
Very. Very. Good. Nice. Video.
ਘੈਟ ਐਕਟਿੰਗ👌👌👌👌👌🙏🙏🙏so awesome
ਬੇਬੇ ਤਾ ਸਿਰਾ ਹੀ ਲਾ ਦਿੰਦਿਆ ਨੇ ❤❤❤😂😂😂😂
Dono bebe superb love you both bebe ❤❤
Sirra ee lata ❤❤❤🎉
Very good very nice very meaningful and funny 😂❤
ਬਹੁਤ ਸੋਹਣੀ ਵੀਡੀਓ 👌👌
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
ਐਨਾ ਫੁੱਕਰਪੁਣਾ ਮਾੜਾ, ਲੋਕਾਂ ਕੋਲ ਬਹੁਤ ਮਹਿੰਗੇ ਫੋਨ ਆ
ਲਿਫਾਫਾ ਲਿਫਾਫਾ ਲਿਫਾਫਾ ਲਿਫਾਫਾ ਲਿਫਾਫਾ ਸੰਦੀਪ ਲਿਫਾਫਾ
ਬਹੁਤ ਵਧੀਆ ਵੀਡੀਓ ਜੀ👍👍
ਬਹੁਤ ਵਧੀਆ ਵੀਡਿਓ ਲਛਮਣ ਸਿੰਘ ਵੀਰ।।
ਜ਼ਿੰਮੀ ਬਾਬਾਰਪੁਰ ਨਾਭਾ ਕੈਨੇਡਾ
Thank
Bibia di acting bahut vadia a
Very nice Video very nice Acting can’t wait another part 🙏
Perfect 👍
very nice
Bhot vadia acting badi bebe di
Dono bhot vadia acting kardiya❤❤❤❤❤❤❤❤
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਸੋਹਣਾ 👌👌👌👌👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਦੇਵੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏
Sarpanch bebe ❤😍 Sira Acting 👍
Very nice sister❤❤❤
bahut sohni video mata ji sarbjit patran ton🎉🎉🎉🎉
ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤
Nyc all members 🎉
ਬਹੁਤ ਵਧੀਆ ਵੀਡੀਓ ਬੇਬੇ
ਬਹੁਤ ਵਧੀਆ ਵਿਡੀਉ ਹੈ ਜੀ
ghar parvar team har war nami story poori mehnat nal pesh kardi hai PARMATAMA team nu Number ONE te banaee rakhe___ sukhbans mangat CHHANRAN LDH
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆ ਦੇਵੇ ਸੁਖਰਾਜ ਕੋਰ ਗਰੇਵਾਲ
Super❤👌👌
Bott kainttt video ....bibia nu cha hunda touch phone da👍👍👌🏻👌🏻👌🏻👌🏻👌🏻Jakhal ton Asi
ਵੈਰੀ ਨਾਇਸ ਵੀਡੀਓ
Bhot vadia ji
Bohot vadia hai ji video ❤❤❤❤❤❤❤🎉🎉🎉🎉🎉🎉
Video bahut vadhia lgi. Bebe nu khushi' ch bhangra paundi dekh bahut hassa ayia.
ਬਹੁਤ ਵਧੀਆ ਜੀ
ਬੇਬੇ ਵੀਡੀਓ ਬਹੁਤ ਵਧੀਆ ਲੱਗੀ ਬਾਲਦੇ ਸਰੀਕਾ ਦੀ ਹਿੱਕ ਤੇ ਦੀਵਾ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ
Vdo voht sohni h ....veerpal bdi bebe teri ..real sas maa h .....baki lachhi real husband h ....jodi voht sohni lggdi h
Eh kise nu reply ota ni kyu ni karde
Pta ni kyu ni reply karde
New member v good video
Nice ji 😂😂❤❤
Very nice video, good acting by bebe.
Vਤੋਂery nice video canada
Very nice video 😂❤
ਬਹੁਤ ਵਧੀਆ ਜੀ❤❤❤❤❤❤❤
ਛੋਟੀ ਬੇਬੇ ਸਿਰਾ 😂😂😂😂😂😂😂😂😂
Bahut vadhia video hai Ji
Bahut badhiya lagi alag hi hai 👍👌👌🤣🤣
Very very very very very nice video ji 👌👌👌👌👌👌👌👌👍👍👍👍👍👍 inderjit kaur phaphre bhai ke
کیا بات ہے بے بے جی
صابر علی چنیوٹ پاکستان ❤❤❤❤❤❤❤❤❤❤❤❤❤❤❤❤❤❤❤
Vadiya video veerpal sister Sonia shah from Pakistan 🇵🇰 panjab ❤️
ਬਹੁਤ ਵਧੀਆ ਸਟੋਰੀ ਜੀ ਕੈਨੇਡਾ ਤੋ ਮਨਿਦਰ ਕੌਰ
Boht Vdiya Video ❤❤❤❤❤
ਬਹੁਤ ਵਧੀਆ ਵੀਡਿਓ ਪੂਜਾ ਰਾਮਪੁਰਾ
Bahut vadyia video🙏🙏
Bhute vdia g
Bahut vadiya video ji♥️♥️
Very nice video ji bebe g sirra love you so much 💗❤️💕
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ
ਬੁਹਤ ਵਧੀਆ ਕੰਮ ਕਰ ਰਹੇ ਹੋ.....!.....ਬੂਟਾ ਸਿੰਘ ਬੁਟਰ ਹਲਵਾਰਾ
Very nice place next part jaldi lake aeo
Boht sohni video
Diljit bebe very nice ❤❤👍 acting
Bahut vdiya video
ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਮਾਨਸਾ
ਬੇਬੇ ਖੁਸ਼ ਹੋ ਗਈ
Daljit bebe very nice ❤❤acting
Nice video ji
Veerpal aapne vrgi kurhi saade bete lyee v labh de,Thanks ji
Very Very nice video ji 👍👍👍👍👍
👌👌👌👌👌