रूद्रपुर में सिखों ने किया SP का घेराव, मामला सिख से हाथापाई का

Поделиться
HTML-код
  • Опубликовано: 21 сен 2024
  • #punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory

Комментарии • 264

  • @sukhpalgrewal5003
    @sukhpalgrewal5003 День назад +121

    ਧੰਨਵਾਦ ਹਿੰਦੂ ਵੀਰ ਗਵਾਹ ਦਾ ਵੀ ਸੱਚ ਨਾਲ ਖੜਾ

    • @Gurmailsingh-nt4jx
      @Gurmailsingh-nt4jx День назад +6

      ❤hindu brother came in favour Humanity

    • @mi16193priti
      @mi16193priti День назад +1

      Hindu brother sath h to bhaichaara abi bi jinda h❤ satnam waheguru

    • @meenurajput254
      @meenurajput254 День назад +3

      ਇਹਦੇ ਵਿੱਚ ਹਿੰਦੂ ਸਿੱਖ ਵਾਲੀ ਕੋਈ ਗੱਲ ਨਹੀਂ ਹੈ ਜੋ ਗਲਤ ਉਹ ਗ਼ਲਤ ਹੈ 👈✍

    • @MrSingh-hq5zd
      @MrSingh-hq5zd День назад +2

      @@meenurajput254sari gal ee hindu sikh de aa mr.

    • @sukhpalgrewal5003
      @sukhpalgrewal5003 День назад +2

      @@meenurajput254 ਜੇ ਛੋਟੇ ਵੀਰ ਹਰ ਇਕ ਹਿੰਦੂ ਭਰਾ ਵਿਚ ਗਲਤ ਨੂੰ ਗਲਤ ਕਹਿਣ ਦੀ ਜੁਰਅਤ ਹੋਵੇ ਤਾਂ ਫਿਰ ਗੱਲ ਹੋਰ ਹੋਵੇਗੀ

  • @didarsingh9673
    @didarsingh9673 День назад +82

    ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਕੱਠੇ ਹੋਏ ਹਨ ਜ਼ੁਲਮ ਦੇ ਖਿਲਾਫ ਇਸ ਤਰ੍ਹਾਂ ਹੀ ਆਵਾਜ਼ ਚੁੱਕਣੀ ਚਾਹੀਦੀ ਹੈ ਇਸ ਹਿੰਦੂ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪਣੀ ਗੱਲ ਤੇ ਕਾਇਮ ਹੈ

  • @RajinderKaur-gy2dq
    @RajinderKaur-gy2dq День назад +47

    ਸਿੱਖ ਨੂੰ ਸਿੱਖ ਦੀ ਹਰ ਤਰ੍ਹਾਂ ਨਾਲ ਮਦਦਗਾਰ ਹੋਣਾ ਚਾਹੀਦਾ ਹੈ ਜੀ। ਸਿੱਖ ਯੁਨਾਇਟ ਹੋਣਗੇ ਤ‌ ਕੋਮ ਦਾ ਭਲਾ ਹੋ ਸਕਦਾ ਅਜਿਹੇ ਹਾਲਾਤ ਨੇ ਅੱਜ ਦੇ ਸਮੇਂ ਵਿੱਚ। 🙏🙏🙏

  • @MohinderSingh-kj4vo
    @MohinderSingh-kj4vo День назад +32

    ਜੇ ਵੱਡੇ ਸਿੱਖ ਨੇਤਾ ਵੀ ਇਥੇ ਮੌਜੂਦ ਹੁੰਦੇ ਤਾਂ ਹੋਰ ਜਿਆਦਾ ਦਬਾਅ ਬਣਨਾ ਸੀ।ਲੋੜ ਹੈ ਸਿੱਖ ਵਿਰੋਧੀ ਕਾਰਵਾਈਆਂ ਵਿਚ ਭਾਰੀ ਸਿੱਖ ਸ਼ਕਤੀ ਪ੍ਰਦਰਸ਼ਨ ਕਰਨ ਦਾ।

    • @Rana19754
      @Rana19754 День назад +1

      ਨੇਤਾ ਤਾਂ ਮਤਲਬ ਪ੍ਰਸਤ ਹੁੰਦੇ ਨੇ, ਉਹਨਾਂ ਕੀ ਕਰਨਾ ਇੱਥੇ ਆ ਕੇ।

    • @MohinderSingh-kj4vo
      @MohinderSingh-kj4vo День назад +1

      @@Rana19754 ਇਹੀ ਪਰਖ ਦਾ ਸਮਾ ਹੁੰਦਾ ਹੈ।

  • @bhagwantsingh2037
    @bhagwantsingh2037 День назад +30

    ਪਿੰਕਾ ਜੀ ਮੁਦਾ ਚੁਕਣ ਤੇ ਬਹੁਤ ਬਹੁਤ ਧੰਨਵਾਦ

  • @satnamdhillon4624
    @satnamdhillon4624 День назад +50

    ਏਸੇ ਤਰਹ ਹਰ ਜਗਾ ਡਟਕੇ ਵਿਰੋਧ ਕਰੋ ਸਿਖੋ ਇਕ ਝੰਡੇ ਹੇਠ ਇਕਠੇ ਹੋਵੋ ਪੁਰੇ ਦੇਸ਼ ਵਿਚ ਜਿਥੇ ਕੋਈ ਘਟਨਾ ਘਟੇ ਪੁਰਾ ਵਿਰੋਧ ਕਰੋ ਏਹ ਲੋਕ ਤੁਹਾਡਾ ਕੁਝ ਨਹੀ ਵਿਗਾੜ ਸਕਦੇ

  • @kamaljeet4857
    @kamaljeet4857 День назад +20

    ਓਹ ਪੁਲਿਸ ਵਾਲਿਆਂ ਨੂੰ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਜੇਲ ਭੇਜੋ।

  • @satnamdhillon4624
    @satnamdhillon4624 День назад +31

    ਇਸ ਪੁਲਿਸ ਵਾਲੇ ਨੁੰਹ ਟਰਮੀਨੇਟ ਤੋ ਘੱਟ ਕੋਈ ਸਮਝੋਤਾ ਨਾ ਹੋਏ

  • @jagdishsingh5945
    @jagdishsingh5945 День назад +11

    ਸਿੱਖ ਸਮਾਜ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਪ੍ਰਸ਼ਾਸਨ ਵਾਲੇ ਇਸੀ ਤਰ੍ਹਾਂ ਸਿੱਖਾਂ ਨੂੰ ਪਰੇਸ਼ਾਨ ਕਰਦੇ ਰਹਿਣਾਗੇ।

  • @MaanSingh-fv5vi
    @MaanSingh-fv5vi День назад +32

    ਏਕਤਾ ਵਿਚ ਬਲ ਹੈ ਜੀ

  • @ManjitKaur-sk3ty
    @ManjitKaur-sk3ty День назад +19

    Thanks ji us Hindu veer ka jo Sikh kom ka Saath de raha ji,Sikh Sangat ka koti koti Dhanbad jo iakadha hui hai ji

  • @balwindermalhi6904
    @balwindermalhi6904 День назад +37

    ਬੇੜਾ ਗਰਕ ਹੋਇਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਜਿਹਨਾਂ ਰਿਸਵਤ ਲੇ ਕੇ ਬਹਾਰਲੇ ਲੋਕਾਂ ਨੂੰ ਪੁਲਿਸ ਤੇ ਹੋਰ ਮਹਿਕਮੇ ਵਿੱਚ ਬਾਰਲੇ ਭਰਤੀ ਕੀਤੇ

    • @big.d.videos7817
      @big.d.videos7817 День назад

      Bai jee eh UK means uttrakhand de video hh

    • @MrSingh-hq5zd
      @MrSingh-hq5zd День назад +1

      @@big.d.videos7817fer ke hoh geyea j Teyrey uk da video aa tanh. Per police aaley nehin bahut batmeeji keeti aa

  • @gurneetSingh-y8d
    @gurneetSingh-y8d День назад +26

    Salute Hindu Veer nu jis nai sachh bola

  • @SurinderSingh-ih1dk
    @SurinderSingh-ih1dk День назад +20

    Hindu 🕉 🛕 veer ka sach ka saath dene k liye dil se dhanyawad sahab

  • @singhsaab6992
    @singhsaab6992 День назад +23

    Bahut dhanwad aapka sach kehne ke liye bhai sab

  • @narinder_singh_1965
    @narinder_singh_1965 22 часа назад +10

    चशमदीद भाई का बहुत धंनिवाद

  • @KABIRSINGHKHALSA
    @KABIRSINGHKHALSA День назад +22

    कब तक पुलिस वालो को सीआरपीएफ वालो को स्कूल वालो को कब तक सिक्ख सबूत देते रहेंगे। जुल्म सरकारें करे पुलिस वाले करे सबूत हमे देना है ये कुता राज है

  • @NirmalSingh-pk5fb
    @NirmalSingh-pk5fb День назад +4

    ਸਭ ਤੋਂ ਵੱਧ ਧੰਨਵਾਦ ਵੀਰ ਪਿੰਕਾ ਜੀ ਦਾ ਜਿਹਨਾਂ ਨੇ ਸਾਰਾ ਮੁੱਦਾ ਚੁੱਕਿਆ

  • @SukhdevSingh-kf3lr
    @SukhdevSingh-kf3lr День назад +14

    ਧੰਨਵਾਦ ਜੀ

  • @narinder_singh_1965
    @narinder_singh_1965 22 часа назад +4

    ਵਾਹਿਗੁਰੂ ਜੀ ਸਿਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਸਿਖ ਕੌਮ ਵਿੱਚ ਏਕਤਾ ਬਖਸ਼ੋ

  • @kamaljeetgrewal2479
    @kamaljeetgrewal2479 День назад +24

    Salute h is hindu bhai ko

  • @ranjeetkaur3971
    @ranjeetkaur3971 22 часа назад +6

    ✍️"सिख समुदाय अपनी एकता और श्री गुरुओं के प्रति दृढ़ आस्था के कारण सबल और सुरक्षित हैं!" ❤️🙏🏻🙏🏻🙏🏻❤️

  • @LovepreetSingh-jj5nt
    @LovepreetSingh-jj5nt День назад +2

    ਬਹੁਤ ਵਧਿਆ ਜੀ, ਏਫ ਆਈ ਆਰ ਵੀ ਦਰਜ ਹੋਵੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਦੇ ਜੁਰਮ ਵਿੱਚ

  • @tigerjeetsingh8440
    @tigerjeetsingh8440 День назад +40

    पंजाब के बाहर दूसरे राज्यों में रहने वाले सिख पंजाब के सिखों से लाख गुना अच्छे हैं जो अपने हकों के लिए लड़ रहे हैं, यहां पंजाब में तो आजकल परवासी बिहारी इकट्ठे होकर सरदारों की पगड़ी को हाथ डाल रहे हैं , और पंजाब के सिख तलवार और बंदूकों के गानों पर भांगड़ा पा रहे हैं 😢 शर्म आनी चाहिए पंजाबियों को

    • @preetamsingh295
      @preetamsingh295 День назад

      कमेंट लिखने से पहले थोड़ा बहुत सोच लिया करो क्या मैं सही लिख रहा हूं या नहीं

    • @Gags77
      @Gags77 День назад

      Ye incident uttrakhand ka hai bhai

    • @preetamsingh295
      @preetamsingh295 День назад +1

      @@Gags77 शर्म तो कमेंट लिखने वाले को आनी चाहिए लास्ट में इस ने लिखा है पंजाबियों को शर्म आनी चाहिए मैं भी उत्तराखंड से हूं

    • @Gags77
      @Gags77 День назад +2

      @@tigerjeetsingh8440 bhai kab tk iss me bagode gujrati rakhenge iss dekh ka beda garg teh hai bhai

  • @SureshKumar-tg7yq
    @SureshKumar-tg7yq 22 часа назад +7

    कमाल है वीडियो भी है सबूत भी है फिर भी एसपी साहब इतना सोच विचार कर रहे हैं उसे पुलिस वाले को बर्खास्त करो हमेशा के लिए

  • @ManjeetSingh-xo6hm
    @ManjeetSingh-xo6hm 18 часов назад +4

    एक तारीफ है रुद्रपुर के हिन्दुओं और सिखों में एकता बहुत हैं, कोई भी मसला हो मिल जुल कर कर निबटाते है ❤

  • @SinghSahib-ni4nl
    @SinghSahib-ni4nl День назад +3

    ਸਚ िਜੰਦਾ ਹੈ ਸਚ ਨੇ ਹੀ िਸਖ िਵਰੋਧੀਆਂ ਨੂੰ ਇਕ िਦਨ ਨਰਕ ਦੇ ਬੂਹੇ ਖੜ ਕਰਨਾ

  • @sukhdevsingh-fr8fm
    @sukhdevsingh-fr8fm День назад +9

    ਇਹ ਸੱਭ ਬੀਜੇਪੀ ਕਰਵਾ ਰਿਹਾ ਹੈ।

  • @Rana19754
    @Rana19754 День назад +3

    ਜਾਂਚ ਦਾ ਮਤਲਬ ਪੁਲਿਸ ਨੂੰ ਟਾਈਮ ਚਾਹੀਦਾ ਬਹਾਨੇ ਬਣੋਣ ਦਾ ।

  • @rajbindersingh8237
    @rajbindersingh8237 День назад +3

    ਇਹ ਸਭ ਗਲਤ ਹੈ ਸਿਰਫ ਸਿੱਖ ਹੀ ਟਾਰਗੇਟ ਕਾਹਤੋ ਬੱਸ ਸਿੱਖ ਇਕ ਹੋ ਕੇ ਰਹਿਣ

  • @charanjitsingh4388
    @charanjitsingh4388 День назад +2

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @RobinSingh-sg1xi
    @RobinSingh-sg1xi День назад +9

    Thanxs bhai ka video banan waley ka

  • @tirathkaur847
    @tirathkaur847 День назад +2

    ਸਾਰੇ ਸਿੰਘ ਵੀਰਾਂ ਦਾ ਧੰਨਵਾਦ🙏

  • @Raman1xx
    @Raman1xx День назад +3

    Unity dekh ke dil khush ho gia
    Shukr hai waheguru ji da😊

  • @swaransingh1659
    @swaransingh1659 День назад +4

    उस पुलिस वाले को नौकरी से निकाला जाए इस से कम हमें मंजूर नहीं

  • @iqbalsingh1751
    @iqbalsingh1751 День назад +3

    Piinka veer ji tuhada bahut bahut Dhanwad

  • @DALJEETSINGH-n4l
    @DALJEETSINGH-n4l 22 часа назад +3

    Very good by Sikh sangat
    Hindhu veer da dhanvad

  • @usausa3673
    @usausa3673 День назад +7

    Very good

  • @bhoopinderkaur8167
    @bhoopinderkaur8167 День назад +3

    Very important for Sikhs to talk about their heritage and the bravery of Sikhs in history, God save us from the hatred of majority community,

  • @RajenderSinghSingh-d5b
    @RajenderSinghSingh-d5b 21 час назад +4

    अगर मानवता और इंसानियत देखनी है सीखनी है तो
    सिख धर्म के समुदाय से ताल्लुक रखकर सीखो

  • @jogindersingh-mx4fw
    @jogindersingh-mx4fw День назад +6

    सिखो जागो

  • @RajSingh-vv7ir
    @RajSingh-vv7ir 20 часов назад +2

    Sach Sach hoda va Veer Ji Dhanvad Bhai Sahab da🙏🙏

  • @paramjeetkaur4823
    @paramjeetkaur4823 День назад +7

    Good

  • @RajendraSingh-qk1ps
    @RajendraSingh-qk1ps 20 часов назад +2

    ਬਹੁਤ ਸੁਂਦਰ ਸਿਖ ਯਨਿਯਨ ਜਿਂਞਾ ਬਾਦ

  • @jaswinderkaur8558
    @jaswinderkaur8558 День назад +3

    Wahe guru chardikla vich rakhe sikh kaum nu

  • @Mrindia699
    @Mrindia699 День назад +2

    pinka ji bahut badhiya uprala

  • @paramjitsingh829
    @paramjitsingh829 День назад +2

    ਵਾਹਿਗੁਰੂ ਜੀ

  • @gurindersingh1769
    @gurindersingh1769 День назад +4

    Yes it's a very good initiative 👏 👍

  • @satnamkaur3316
    @satnamkaur3316 День назад +2

    Very good sikho bhut vadiya kita 🎉🎉🎉🎉🎉🎉❤❤❤🎉 us dusht papi police walon ko sha krwa ke raho

  • @sitalsingh6753
    @sitalsingh6753 День назад +5

    Sikh sab ikatha rehenge aur dusro ka bhala karte rahenge to dusra samaj bhi sath dega. Aise hi gundi police ka mukabla karna padega. Os chasmdid ladke ka dhanyawad . Waheguru ji ka Khalsa waheguru ji ki Fateh.

  • @RobinSingh-sg1xi
    @RobinSingh-sg1xi День назад +3

    Great ❤❤

  • @KulwantSingh-ic8uz
    @KulwantSingh-ic8uz День назад +2

    Unity is strength...Good

  • @kamaljeetgrewal2479
    @kamaljeetgrewal2479 День назад +5

    Rahul gandhi ji n such hi boliya Amrica vic

  • @RanjitSingh-pw2gh
    @RanjitSingh-pw2gh День назад +1

    Hindu veer ji da bahut bahut thanwaad🙏

  • @amardeepsingh8148
    @amardeepsingh8148 23 часа назад +1

    Waheguru ji SatsiriAkal ji please wake up Punjabo stay together.

  • @abdulgaffarmollah4853
    @abdulgaffarmollah4853 День назад +1

    Mera ek sikh friend hai
    Mai unko apna saga bhai barabar manta hu
    Unka imandari aur sachhai
    Aur rahamadili aur apnapan se mai bahut prabhavit hu
    I love you my ravindar

  • @sardarnirmalsingh4989
    @sardarnirmalsingh4989 День назад

    ਬਹੁਤ ਵਧੀਆ ਜੀ. 👍👍👍

  • @rajbirkaur9037
    @rajbirkaur9037 19 часов назад +2

    Waheguru Ji ka Khalsa Waheguru Ji ki Fateh

  • @Mrindia699
    @Mrindia699 День назад +2

    hindu bhai jiski gawahi hai
    uska shukriya ❤

  • @jaswinderkaur8558
    @jaswinderkaur8558 День назад +2

    Wahe guru ji

  • @Bhupinderkaurdhaliwalusa
    @Bhupinderkaurdhaliwalusa День назад

    ਇਸ ਨੂੰ ਬਰਖਾਸਤ ਕਰੋ ਤਾਂ ਜੋ ਬਾਕੀਆ ਨੂੰ ਵੀ ਕੰਨ ਹੋ ਜਾਣ ਬਹੁਤ ਗਲਤ ਕੀਤਾ ਹੈ ਪੁਲੀਸ ਵਾਲੇ ਨੇ ਇਹੋ ਜਿਹੇ ਪੁਲੀਸ ਵਿੱਚ ਨਹੀ ਰਹਿਣੇ ਚਾਹੀਦੇ ਹਨ

  • @bedi599
    @bedi599 День назад +2

    ਸਾੜੀ ਖੇਡ ਲਖਨਊ ਅਤੇ ਦਿੱਲੀ ਤੋ ਹੈ।

  • @rajuartsarts8391
    @rajuartsarts8391 День назад +2

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @LoveBoy-qo6mi
    @LoveBoy-qo6mi День назад +1

    ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ

  • @gurpreetkaursandhu9706
    @gurpreetkaursandhu9706 День назад +3

    Police valo ki service 4 year kar deni chahiye agniveer yojna police valo par lagu ho aur Army se agniveer yojna band ho

  • @satnamkaur3316
    @satnamkaur3316 День назад +1

    Very good very good sikho bhut vadiya kita

  • @surindersinghsurindersingh71
    @surindersinghsurindersingh71 День назад +2

    Very good 👍

  • @NirmalSingh-jk6md
    @NirmalSingh-jk6md День назад

    A very good reaction by the Sikh sangat of Uttrakhand against police high-handedness. Sikhs of Punjab should learn from it.

  • @apexvisasolutions01
    @apexvisasolutions01 9 часов назад

    पिंका जी सत श्री अकाल
    मैं इस बच्चे यशदीप दा पिता हां। स्पोर्ट वास्ते आपजी दा धन्यवाद।

  • @surjeetSingh-qz2xj
    @surjeetSingh-qz2xj 16 часов назад +1

    Good job pinka ji

  • @machineexpert5194
    @machineexpert5194 День назад +1

    Very nice waheguru Ji

  • @loveleenkaur5994
    @loveleenkaur5994 День назад +2

    Bht vadhiya sb nu mil ke hi es thera virodh karna chi da h

  • @kamaljitsingh7393
    @kamaljitsingh7393 День назад

    ਵਾਹਿਗੁਰੂ ਜੀ🎉🎉

  • @SurinderSingh-ih1dk
    @SurinderSingh-ih1dk День назад

    Bohat vadiya uprala g

  • @DeepS555
    @DeepS555 День назад +1

    It’s high time to actively push and promote “Legal Channel Justice Delivery Langar” against all hate crimes and reduce “Food Langar” to Once a Week.

  • @gurlalsingh6320
    @gurlalsingh6320 День назад

    ਬਹੁਤ ਵਧੀਆ

  • @kurukshetrafireandsafetyin1693
    @kurukshetrafireandsafetyin1693 День назад +1

    V good

  • @jaswindergrewal6796
    @jaswindergrewal6796 День назад

    ਖਾਲਸੇ ਨੂੰ ਇੱਕ ਜੁੱਟ ਹੋਣਾ ਹੀ ਨਹੀਂ ਹੋਕੇ ਰੈਹਣਾ ਪੈਣਾ

  • @daljeetkaur8078
    @daljeetkaur8078 День назад +2

    Waheguru ji Mehar karo

  • @honeysingh7486
    @honeysingh7486 19 часов назад +1

    Good 🙏

  • @ppsingh3876
    @ppsingh3876 День назад +1

    Culprit should be dismissed from the service

  • @SOMAL-c9v
    @SOMAL-c9v День назад

    Waheguru ji chardikla ch rakhe Sikh kaum nu ji 🙏

  • @GurpreetSingh-km4of
    @GurpreetSingh-km4of 13 минут назад

    ਏਕਤਾ ਹੱਲ ਆ ਜੀ

  • @bS-jf5rf
    @bS-jf5rf День назад +1

    Hindu brother stood by truth

  • @MastanSinghDulai
    @MastanSinghDulai День назад

    ਸਿੱਖਾਂ ਨੂੰ ਇਸੇ ਤਰਾਂ ਹਮੇਸ਼ਾਂ ਇਕੱਠੇ ਹੋਣਾ ਚਾਹੀਦਾ ਹੈ।

  • @SukhmanderSingh-s5p
    @SukhmanderSingh-s5p 22 часа назад

    ਸਿੱਖੋ ਵੇਲਾ ਆ ਗਿਆ ਇਕੱਠੇ ਹੋਣ ਲੀਡਰਾ ਨੂੰ ਛੱਡਕੇ ਆਪਣੇ ਲੇਵਲ ਤੇ

  • @charanjeetsingh2274
    @charanjeetsingh2274 День назад +1

    Wahiguru ji

  • @raahisimbalpuria943
    @raahisimbalpuria943 День назад

    Pinka veer ji jithe v kitte sikhan te jukam hunda hai tusi othe hikk taan ke kharhe ho jaunde ho news dikhaun de lyi ❤❤❤

  • @KuldeepSingh-pc2zq
    @KuldeepSingh-pc2zq 16 часов назад

    ਕਾਂਗਰਸ ਨਾਲ ਸਾਡਾ ਵੈਰ ਹੈਂ ਪਰ ਰਾਹੁਲ ਗਾਂਧੀ ਦੀ ਸਿੱਖਾਂ ਲਈ ਕਹਿ ਗੱਲ ਬਿੱਲਕੁਲ ਸਹੀ ਹੈ

  • @jsthind3587
    @jsthind3587 День назад +3

    राहुल गाँधी ने बिलकुल सच बोला। यूएसए में

  • @gurmeetsinghsaundh237
    @gurmeetsinghsaundh237 16 часов назад

    ਸਿੱਖ ਕੌਮ ਨੂੰ ਇਸ ਤਰ੍ਹਾਂ ਕਾਠ ਕਰਨ ਦੀ ਲੋੜ ਹੈ

  • @jagtargrover2069
    @jagtargrover2069 День назад

    Very good Hindu veera da saath dena

  • @gurvindersingh3422
    @gurvindersingh3422 День назад

    Waheguru ji waheguru ji waheguru ji waheguru ji waheguru ji waheguru ji ❤🙏

  • @happy4628
    @happy4628 День назад

    ਸੈਸਪੈਡ ਕੀਤਾ ਜਾਵੇ

  • @HermiT1984
    @HermiT1984 День назад +2

    Hindu raaj me yehi sab hota hai.

  • @charanjitsingh3622
    @charanjitsingh3622 День назад

    Good action sangat ji.

  • @hsarora3414
    @hsarora3414 День назад

    Good .... eve hi hamesha ikathe reha Karo....

  • @sukhjindersingh7557
    @sukhjindersingh7557 День назад

    Salute to this Hindu Vir❤❤

  • @tirathkaur847
    @tirathkaur847 День назад

    ਸਿੰਘ ਦਬਾਇਆਂ ਨਹੀ ਦਬਦੇ💪💪

  • @balvinderkaurkhalsa5336
    @balvinderkaurkhalsa5336 20 часов назад

    Is Galti Ke Liye police oficer ko suspend karna chahie