Moosewala ਦੇ ਖੇਤਾਂ ਵਿੱਚ ਇੰਝ ਹੋਈ ਸੀ ਸੂਟਿੰਗ Mahabir Bhullar ll Bittu Chak Wala ll Daily Awaz
HTML-код
- Опубликовано: 7 окт 2024
- #bittuchakwala #dailyawaz #mahabirbhullar #sunnydeol #life #story
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
Guest- Mahabir Bhullar
Digital Producer- Bittu Chak Wala
Location- punjab
Label - Daily Awaz
ਬਹੁਤ ਖੂਬਸੂਰਤ ਵੀਰ ਜੀ ਮਹਾਵੀਰ ਭੁੱਲਰ ਅੰਕਲ ਅਤੇ ਬਿੱਟੂ ਵੀਰ ਥੋਡੇ ਲਈ ਵੀ ਦੁਆ ਕਰਦਾ ਹਾ ਕਿ ਵਹਿਗੁਰੂ ਥੋਨੂੰ ਹਮੇਸਾ ਤਰੱਕੀਆ ਖੁਸੀਆ ਬਖਸੇ
ਧੰਨਵਾਦ ਬਿੱਟੂ ਜੀ। ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ ਨਵੇਂ ਨਵੇਂ ਚਿਹਰਿਆਂ ਨਾਲ ਜਾਣ ਪਛਾਣ ਲਈ ਤੁਹਾਡਾ ਧੰਨਵਾਦ। । "ਸਿੱਧੂ:"
ਬਾਈ ਜੀ ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ, ਜਿੰਨਾਂ ਨੇ ਬਹੁਤ ਸਾਰੀਆਂ ਸਾਰਥਿਕ ਫਿਲਮਾਂ ਦਾ ਨਿਰਮਾਣ ਕੀਤਾ, ਉਹਨਾਂ ਦੀਆਂ ਫਿਲਮਾਂ ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਬਹੁਤ ਵੱਡਾ ਉਪਰਾਲਾ ਨੇ । ਮਹਾਂਵੀਰ ਭੁੱਲਰ ਦੀ ਇੰਟਰਵਿਊ ਬਹੁਤ ਵਧੀਆ ਲੱਗੀ ।
ਖੂਬਸੂਰਤ ਮੁਲਾਕਾਤ ❤️❤️
Miss you Sidhu moose wala 😭😭😭😭😭😭😭
Miss you Sidhu moose walk ❤❤❤
ਬਿੱਟੂ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ
Bithu veer Punjab da Anmol Heera a⭐⭐⭐⭐⭐⭐⭐⭐⭐⭐
ਵੀਰ ਜੀ ਮੇਰਾ ਇੱਕ ਸਵਾਲ ਹੈ ਤੁਹਾਨੂੰ ਤੁਸੀਂ ਐਕਟਰ ਦਾ ਪਿੰਡ ਜਾ ਸ਼ਹਿਰ ਜ਼ਰੂਰ ਦੱਸਿਆ ਕਰੋਂ
Tarn Taran
@@surinders-ds1gc I think it's attari closer to border
ਸਾਡੇ ਪਿੰਡ ਦੇ ਨਾਲ ਪਿੰਡ ਵਾ ਏਨਾ ਦਾ ਪਰ ਅੱਜ ਵੀ ਸਕੂਟਰ ਤੇ ਰਹਿੰਦਾ ਇਹ ਬੰਦਾ
ਕਿਹੜਾ ਪਿੰਡ ਆ ਭੁੱਲਰ ਸਾਬ ਦਾ ਵੀਰ
@@jagdeepsidhu1962 ਭੂੱਲਰ pind wa veera bilkul ਤਰਨ ਤਾਰਨ kol wa ਖਡੂਰ shib ਰੋਡ ਤੇ
ਧੰਨਵਾਦ ਵੀਰ ਜੀ 🙏
@@jagdeepsidhu1962 wel come bro 🙏🙏
Bhullar pind kithe panda ji
ਬਿੱਟੂ ਚੱਕ ਵਾਲਾ ਵੀ ਸਿਰਾ ਇੰਟਰਵਿਊ ਕਰਦਾ
ਬੰਦੇ ਦੀ ਅਵਾਜ ਈ ਬਹੁਤ ਆ... ਮੂਸੇ ਆਲੇ ਨੇ ਵੀ ਪਿਛਲੀ ਉਮਰ ਚ ਜਾਕੇ ਇਹਨਾਂ ਵਰਗਾ ਬਣ ਜਾਣਾ ਸੀ...।
Haa but moose wale ch energy bhout jaida si
ਬਿਲਕੁਲ ਸਹੀ ਬਾਈ ਜੀ
@@HappyHappy-mr3md pehla acting dekh le jake mahabir bhai di ohde ch energy yada sari umar enha verga koi actor nhi auna
ਹਾਏ ਓਏ ਦਿਲ ਨੂੰ ਲਵਾ ਗਿਆ ਬਾਈ ਗੱਲ.. ਜਮਾਂ ਸਹੀ ਗੱਲ ਕਹੀ ਬਾਈ.. ਹਰ ਟਾਈਮ ਯਾਦ ਆਉਂਦੀ ਸਿੱਧੂ ਦੀ ਨਹੀਂ ਭੁੱਲਦਾ ਨਾਂ ਭੁਲਣਾ ਕਦੇ.. ਬਹੁਤ ਘਾਟਾ ਪੈ ਗਿਆ ਆਪਾਂ ਨੂੰ ਆਹ @Rubal ਅਰਗਿਆ ਨੂੰ ਨੀ ਫਰਕ ਪਰ ਸਾਰੇ ਪੰਜਾਬ ਤੇ ਸਾਰੇ ਫੈਨਾਂ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਜੋ ਕਦੇ ਨੀ ਪੂਰਾ ਹੋ ਸਕਦਾ
Bittu Chak Wala is a great interviewer. Love his interviews
Bhullar veer sadey badey veer ji tuse great oo
Love u ਬਿੱਟੂ ਵੀਰੇ
Bittu.g.tuhadi.mahavir.bhullar.nal.enterwiu.dekh.riha.....narula.bahut.vadhya...ssa
Miss u so much sidhu 22 g 😭😭😭😭😭😭😭😭😭😭😭😭😭😭
ਸਤਿ ਸ੍ਰੀ ਆਕਾਲ ਜੀ 🙏🙏🙏
ਬਹੁਤ ਵਧੀਆ ਫਿਲਮ ਹੁੰਦੀ ਆ ਜੀ ਤੁਹਡੀ very happy
ਜਦੋਂ-96-97- ਵਿੱਚ ਫਿਲਮਾਂ ਦੇਖਦੇ ਤਾਂ ਬਲੈਕ ਬਹੁਤ ਸੀ, ਇਹ ਗੱਲਾਂ ਸੁਣਕੇ ਬੌਬੀ ਦੀ ਫਿਲਮ,, ਬਰਸਾਤ,, ਯਾਦ ਆ ਗਈ, ਟਿਕਟ ਵੀ ਬਲੈਕ ਅਤੇ ਦੇਖੀ ਵੀ ਖੜਕੇ ਸੀ,, ਸਿਨੇਮਾ ਘਰਾਂ ਵਿੱਚ ਵਰਕਰ ਬਹੁਤ ਤੰਗ ਕਰਦੇ ਸਨ, ਹੁਣ ਤਾਂ ਲੋਕਾਂ ਵਿੱਚ ਪਿਆਰ ਸਤਿਕਾਰ ਘਟ ਗਿਆ, ਸਹਿਣਸੀਲਤਾ ਵੀ ਨਹੀਂ
Oh sma bahut khoob c😢
ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Excellent interview 👏
ਬਹੁਤ ਵਧੀਆ ਵੀਰ
Bhut vdia actor te insaan h, bhullar saab
Great personality bhai ji ❤❤ very nice interview Bittu bhai🎉🎉🎉
Mahabir bhuiiar veer salam hai tuhadi uchi suchi soach nu kash saadi nomani iss to koye sedh lai sakay ate bittu bate taray barge put garh garh jharmal
Very nice interview I miss you subhdeep justice for sidhu moosewala legend ♥️♥️♥️
ਵਾਹਿਗੁਰੂ, ਮਹਾਂਵੀਰ ਸਿੰਘ, ਭੁੱਲ ਰ, ਦਾ, ਪਿਛਲੇ, ਪਿੰਡ, ਦੱਸਿਆਨ,, ਚਾਹੀਦਾ ਏ, good job good more
Legend never die 🥺❤️
ਬਹੁਤ ਵਧੀਆ ਬਾਈ ਜੀ ਤੁਸੀ ਇਕ ਮੁਲਾਕਾਤ lovely Noor ਬਾਈ ਨਾਲ ਕਰੋ
@30:00
bht vadia interview
ਕੋਈ ਸ਼ੱਕ ਨੀ ਇਹ ਬਹੁਤ ਵੱਡੇ, ਪੁਰਾਣੇ ਤੇ ਘੈਂਟ ਐਕਟਰ ਨੇ ਪਰ ਇਸ ਇੰਟਰਵਿਊ ਜਿਸ ਹਿਸਾਬ ਨਾਲ ਉਮੀਦ ਸੀ ਓਨੀਆਂ ਗੱਲਾਂ ਕਰੀਆਂ ਨੀ ਬਹੁਤ ਨਾਪਤੋਲ ਕੇ ਤੇ ਘੱਟ ਟੂ-ਦਾ-ਪੁਆਇੰਟ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਕਰਕੇ ਪੂਰੀ ਇੰਟਰਵਿਊ ਵੀ ਸੁਣੀ ਪਰ ਇੰਟਰਵਿਊ ਦੇ ਆਖਿਰ ਚ 30:00 ਮਿੰਟ ਤੇ ਸਿੱਧੂ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ 2-3 ਮਿੰਟ ਵੀ ਗੱਲ ਨੀ ਕੀਤੀ ਸਿੱਧੂ ਮੂਸੇਵਾਲਾ ਦੀ.. ਚਲੋ ਕੋਈ ਨੀ
#justiceforsidhumoosewala
ਤਰਨਤਾਰਨ ਕੋਲ ਪਿੰਡ ਭੁੱਲਰ ਮਹਾਬੀਰ ਜੀ ਦਾ ਜਦੀ ਪਿੰਡ ਆ।
'bhuler g dy pind name v dasso g
@@anushpreetkaur4344 ਪਿੰਡ ਦਾ ਨਾਮ ਵੀ ਭੁੱਲਰ ਆ ਜੀ
Legend never die 👏👏👏👏👏👏
Baut khoob bai ji 👍
Greatest person ❤️
Bahut vadhiya bhaji, WAHEGURU inj hi tuhade te apni mehar banai rakhe te tuhanu CHARDIKLA BAKHSHE 🙌🏻❤️
Very good person ne God bless you
Waheguru ji mahr krna 🙏🙏Bhullar sab te
Bada hi vadia roll kitta si moosa jatt ch bai ji
ਬਹੁਤ ਵਧੀਆ ਜੀ
I don’t remember if I saw him first in warning or some other powerful role he was playing and I said to my cousin how iconic his voice and acting is, where was he in his entire life that he got to act now in this age but my cousin told me he has worked in Bollywood along side Sunny deol and other legendary actors which they mentioned here like naseer bhai, legendary Sri om puri saheb, Sunny and akshay khanna. Then I looked him up on google and saw early pictures without turban and beard he was clean shaved. But kudos to Sardar Mahabir Singh bhullar, waiting to see him alongside Babbu Maan in Sucha Soorma.
😂same mere naal v eda hi hoya c me jado starting ch dekhya me v ehi sochya te apni bhain nu keha oh mere to vadde ne es lyi oh jaande c ehna nu pher ohna ne dassya ehna baare.. 😊 👍🏻
Bhut vadia punjab da mann
Aah hunde aa patarkar thik aa koi tehne wargi fukre patarkari nahi bittu bai ji ch
ਬਹੁਤ ਵਧੀਆ
ਭੁੱਲਰ ਸਾਬ ਦਾ ਕਿਹੜਾ ਪਿੰਡ ਹੈ ਜੀ
Pind bhullar tarn taran to 9km
ਵੀਰ ਜੀ ਮੱਤਾ ਭੌਲੇਕੇ (ਗੁਰਦਾਸਪੁਰ) ਦੀ ਇੰਟਰਵਿਊ ਕਰੋ ਜਰੂਰ
Sat sri akaal g
ਜੇ ਨਾਲ ਕਲਿਪ ਲਾ ਦਿੰਦੇ ਤਾ ਇੰਟਰਵਿਊ ਹੋਰ ਵਧਿਆਂ ਹੋ ਸਕਦੀ ਸੀ
Thank you Bittu bhai
Love you moosa jatt
ਮਹਾਂਵੀਰ ਭੁੱਲਰ ਦਾ ਪਿੰਡ ਕਿਹੜਾ ਦਸਿਓ
Very good job
Good 👍
Bhullar saab great Hero
Sidhu ❤️
Bullar ji mossawalla veer ly Karo
V nice sab ji
Good
Great personality ❤❤❤
❤️❤️❤️❤️❤️
Bittu bai ji hobby dhaliwal di interview karo sidhu bare jarur pushyo
Bali Ji tusi greatest ho
Very nice interview veer ji
#justiceforsidhumoosewala💔🙏💔💔💔🙏
Legend 💯🚩
👍👍👍👍
👌👌👌
BhUllar❤❤❤❤❤❤Aman
Excellent interview
I m from Pakistan Punjab Fasilabad
#justiceforsidhumoosewala 🙏🙏🙏🙏
Sasayat Web series 👌
Jinna da interview onna da naam baad ch moose wale da pehlan likheya da #views
Ghaint actor
Pyar Mohhabat Zindabad 🙏🙏
Good g Good
A interview ta mere nanke pind bhullar di hai 🙏
Kehda pind aw veeer Bhullar ji da
Good actor bhullar
Wah bapu kamal insaan ho tusi
Bhi ji good men
Bahut nice banda ty Soch v
🙏🙏🙏🙏🙏
ਮੈਂ ਤਾਂ ਭੁੱਲਰ ਸਾਬ ਦਾ ਨਾਮ ਹੀ ਜੰਗ ਸਿੰਘ ਸਮਝੀਂ ਬੈਠਾ ਸੀ
Nyc
ਲੋਕ ਮੁਫਤ ਖੋਰੇ ਹੋ ਗਏ ਹਨ ਦੂਸਰਾ ਕੋਈ ਵੀ ਇਕ ਜਗ੍ਹਾ ਤੇ ਬੈਠ ਕੇ ਖੁਸ਼ ਨਹੀਂ
Bhullran pind aa mahavir bhullar ji da
🙏🙏👍
🙏🙏
Bhullar da pind name dasya ni
Bhullar pind aa jila tarn Taran sahib
Finalllyyyyy i found this legend ❤
He's not just a brilliant actor but rather a fantastic human being too ❤
I can see my dad in him actually 😢❤
ਬਾਊਂਸਰ ਕਿ ਰੀਸ ਕਰਨਗੇ ਬਉਂਸਰ ਤਾਂ ਫੁਕਰੇ ਰੱਖਦੇ ਅਾ
30.00 sec MOOSEWALA
Puri gl bat a uncle g huna ch
BHAUU MAJHAIL 🔥
😔🚜🗽❤❤🙄
#Justiceforsidhumoosewala
Pind batth bhullar de kol deo batth
Time ghat gya loka kol oh aram nal internet te hi dekh lainde ta sinema wal nahi jande
Jatt da mukabla Das fir🤔😒
❤️❤️❤️❤️❤️❤️👌🏻👌🏻👌🏻👌🏻👌🏻👌🏻😣😣😣😣
िਜਸ.ਦੀ.िੲੰਟਰिਵੳੁ.ਕਰਦੇ.ਜੋ..ਤੁਹਾਢਾ.ਫਰਜ.ਅਾ.िਕ.ਸਭ.ਤੋ.ਪਾिਹਲਾ.ੳੁਸ.ਅਾਦਮੀ.ਦਾ.िਪੰਢ.ਤੇ.ਨਾਮ.ਦिਸਅਾ.ਕਰੋ.ਨਹੀ.िਕ.िੲੰਟਰिਵੳੁ.ਕਰਨ.ਦਾ.ਕੋੲੀ.ਫਾिੲਦਾ.ਨਹੀ
ਸਹੀ ਗੱਲ ਹੈ