Badal Seeks Punishment at Akal Takht: Jathedar’s Perspective ? | TO THE POINT| KP SINGH| JUS TV

Поделиться
HTML-код
  • Опубликовано: 15 ноя 2024

Комментарии • 32

  • @ratanjit9675
    @ratanjit9675 2 часа назад +5

    ਸੁਖਬੀਰ ਨੂੰ ਸਮਝਣਾ ਚਾਹੀਦਾ ਹੈ ਕਿ ਆਕਾਲ ਤਖਤ ਸਾਹਿਬ ਨੇ ਉਹਨੂੰ ਸਜਾ ਦੇ ਦਿਤੀ ਲਤ ਤੋੜ ਕੇ

  • @drmalkeet9076
    @drmalkeet9076 6 часов назад +15

    ਸਤਿਕਾਰਯੋਗ ਵੀਰ ਜੀ ਸਾਨੂੰ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਹੈ ਜਾਂ ਇਹਨਾਂ ਲੀਡਰਾਂ ਨੂੰ?? ਮੈਨੂੰ ਲਗਦਾ ਹੈ ਕਿ ਤੁਸੀਂ ਸਿਰਫ਼ ਇਹਨਾਂ ਮੌਜੂਦਾ ਲੀਡਰਸ਼ਿਪ ਨੂੰ ਬਚਾਉਣ ਦੀ ਗੱਲ ਕਰਦੇ ਹੋ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ ਸਰ ਜੀ

    • @mukaddarsingh5917
      @mukaddarsingh5917 6 часов назад +3

      ਬਿਲਕੁੱਲ ਠੀਕ ਕਿਹਾ ਡਾਕਟਰ ਮਲਕੀਤ ਸਿੰਘ ਪੱਟੀ ਜੀ 🙏🏿🙏🏿👍🏿👍🏿

    • @turlochanmalhi3130
      @turlochanmalhi3130 5 часов назад +1

      Save Sikhism, Punjab and AkaliDal and dump Badals. Is there a problem?

  • @gurjas99
    @gurjas99 4 часа назад +4

    ਵਕੀਲ ਚੁਪ ਨਹੀਂ ਕਰ ਸਕਦਾ ਪਹਿਲਾਂ ਬਾਦਲ ਪਰਿਵਾਰ ਨੇ ਪੰਜਾਬ ਦੇ ਕਿਹੜੇ ਮਸਲੇ ਹੱਲ ਕਰਨ ਲਈ ਕੋਸਿਆ ਕੀਤੀ ਇਹ ਸਭ ਕੁੱਝ ਸੋਚਿਆ ਕਿਸ ਨੇ

  • @JagsirSingh-gm8df
    @JagsirSingh-gm8df 5 часов назад +7

    ਝੂਠਾ ਬੰਦਾ ਧਾਰਨੀ ਰੌਲਾ ਪਾਕੇ ਦੂਜਿਆ ਦੀ ਗੱਲ ਨਹੀ ਸੁਨਣ ਦਿੰਦਾ

  • @AmrikSingh-p8k
    @AmrikSingh-p8k 4 часа назад +4

    ਖ਼ਵਾਜੇ ਦਾ ਗਵਾਹ ਡੱਡੂ । ਧਾਰਨੀ

  • @tarlochansinghdupalpuri9096
    @tarlochansinghdupalpuri9096 5 часов назад +5

    ਤਨਖਾਹੀਏ ਦੇ ਸਿਪਾਹੀ
    ਚਿਹਨ-ਚਕਰ ਜਾਂ ਦੇਖ ਪਹਿਰਾਵਿਆਂ ਨੂੰ
    ਸਾਡੇ ਬਾਰੇ ਕੋਈ ਭਰਮ ਨਾ ਪਾਲ਼ਿਉ ਜੀ।
    ਆਪਾਂ 'ਮਾਲਕ' ਦੇ ਬੱਧੇ ਗੁਲਾਮ ਹਾਂ ਜੀ
    ਕੋਈ ਅਜ਼ਾਦੀ ਦਾ ਕੰਮ ਨਾ ਭਾਲ਼ਿਉ ਜੀ।
    ਕੌਮੀ ਗ਼ੈਰਤ ਜਾਂ ਅਣਖੀ ਇਤਹਾਸ ਵਾਲ਼ੇ
    'ਟੀਕੇ' ਲਾਉਣ ਦੇ ਜ਼ਫਰ ਨਾ ਜਾਲ਼ਿਉ ਜੀ।
    ਪਾਇਉ 'ਪੰਥਕ ਅਵਾਜ਼ਾਂ' ਨਾ ਕੰਨ ਸਾਡੇ
    ਨੀਂਦ ਗਫਲਤ 'ਚੋਂ ਸੁੱਤੇ ਨਾ 'ਠਾਲ਼ਿਉ ਜੀ।
    ਭਾਈ ਲਾਲੋਆਂ ਨਾਲ਼ ਨਹੀਂ ਤੁਰਨ ਦਿੰਦਾ
    ਮਲਿਕ ਭਾਗੋ ਦੀਆਂ ਖਾਣੀਆਂ ਵੈਲ ਸਾਡਾ।
    ਉਹ ਅਕਾਲੀ ਨਹੀਂ 'ਕਾਲੀ' ਹੀ ਜਾਣੀਏਂ ਜੀ
    ਜੋ ਤਨਖਾਹੀਏ ਨੂੰ ਕਹਿਣ 'ਜਰਨੈਲ' ਸਾਡਾ!
    -ਤਰਲੋਚਨ ਸਿੰਘ 'ਦੁਪਾਲ ਪੁਰ'

  • @bhupindersjohal820
    @bhupindersjohal820 4 часа назад +3

    ਬਕੀਲ ਧਾਰਨੀ ਸਾਹਿਬ ਕਹਿੰਦਾ ਕਿ ਸੁਖਬੀਰ ਗੁਰਸਿੱਖ ਹੈ ਜਾਨਬਪੁਜ ਕੇ ਝੂਠ ਬੋਲਨਾ ਰਿਹਾ ਹੈ

    • @bhupindersjohal820
      @bhupindersjohal820 4 часа назад +1

      ਬਕੀਲ ਤਾਂ ਇਕ ਆਮ ਸੂਝਵਾਨ ਬੰਦੇਨਾਲੋ ਬੀ ਸਿਆਣਾ ਨਹੀਂ ਲਗਦਾ

  • @gurjas99
    @gurjas99 4 часа назад +2

    ਲੋਕਾਂ ਨੇ ਤਾਂ ਖੂਜੇਲਗਾ ਹੀ ਦਿੱਤਾ ਹੈ ਸ੍ਰੋਮਣੀ ਅਕਾਲੀ ਦਲ ਪਹਿਲਾ ਵੀ ਸੀ ਤੇ ਅੱਗੇ ਵੀ ਜਾਰੀ ਰਹੇਗਾ ਇਹ ਬਾਦਲ ਲੁਟੇਰਾ ਪਰਿਵਾਰ ਨੇ ਹੀ ਸ੍ਰੋਮਣੀ ਅਕਾਲੀ ਦਲ ਨੂੰ ਗੁਲਾਮ ਬਣਾ ਕੇ ਗੁਰੂ ਘਰਾਂ ਨੂੰ ਲੁਟਿਆ ਤੇ ਇਸ ਦਾ ਸਾਥ ਦੇਣ ਵਿੱਚ ਸ਼ਾਮਲ ਹੋਣ ਵਾਲੇ ਉਸ ਲੁੱਟ ਵਿਚੋਂ ਹਿੱਸਾ ਲੈਂਦੇ ਰਹੇ ਹਨ ਅੰਡਰ ਗਰਾਊਂਡ ਬਾਦਲ ਭਰਦਾਨ ਬਣੇ ਰਹਿਣ ਵਿੱਚ ਇੰਨਟਰੈਸਟਡ ਹੈ ਝੂਠ ਬੋਲਣ ਵਿੱਚ ਮਾਹਰ ਹੋ ਅਸਤੀਫਾ ਤਾਂ ਉਹ ਜਦੋਂ ਮਰਜੀ ਦੇ ਦੇਵੇ ਨਹੀਂ ਚਾਹੁੰਦਾ ਇਹ ਸੁੱਖਾ ਕਿ ਮੇਰੇ ਹੱਥਾਂ ਵਿੱਚੋਂ ਸ਼ਰੋਮਣੀ ਕਮੇਟੀ ਦੀ ਪਾਵਰ ਉਸ ਹੱਥੋ ਜਾਵੇ

  • @karamjitpowar
    @karamjitpowar 4 часа назад +3

    Dharni is not capable to be in discussions.

  • @CharanjitShergill-p6o
    @CharanjitShergill-p6o 3 часа назад +1

    ਧਾਰਨੀ ਜੀ ਕੀ ਬਾਦਲ ਪ੍ਰੀਵਾਰ ਨੂੰ ਅਕਾਲੀ ਦਲ ਤੋਂ ਅਸਤੀਫ਼ਾ ਦੇਣਾ ਬਹੁਤ ਜਰੂਰੀ

  • @parmindergadri1566
    @parmindergadri1566 5 часов назад +3

    ਕੇ ਪੀ ਸਿੰਘ ਜੀ, ਕੀ ਗੁਰਬਚਨ ਸਿੰਘ ਗਿਆਨੀ ਅਤੇ ਬਾਕੀ ਜਥੇਦਾਰਾਂ ਨੂੰ ਸੱਦ ਕੇ ਦਬਾ ਹੇਠ ਸਿਰਸਾ ਸਾਧ ਨੂੰ ਮੁਆਫ਼ੀ ਦੁਆਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦਾ ਇੰਨਸਾਫ ਮੰਗਦੀ ਸੰਗਤ ਤੇ ਗੋਲੀ ਚਲਾਈ ਗਈ 90 ਲੱਖ ਦੇ ਇਸ਼ਤਿਹਾਰ ਐਸ ਜੀ ਪੀ ਸੀ ਤੋਂ ਦਵਾਏ ਗਏ ਉਹ ਠੀਕ ਸੀ?

    • @pritpalSingh-pe8cc
      @pritpalSingh-pe8cc 2 часа назад

      ਇਹ ਬਾਦਲ ਨੂੰ ਕੁਝ ਸਮਝ ਨਹੀਂ ਪੈ ਰਹੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਇਸ ਨੂੰ ਵਾਰ ਵਾਰ ਸੱਜਾ ਦੇ ਰਹੇ ਹਨ ਤੇ ਇਹ ਕੁਰਸੀ ਨਾਲ ਚਿੰਬੜਿਆ ਹੈ ।ਹੁਣ ਲਤ ਟੁੱਟੀ ਹੈ ਫਿਰ ਵੀ ਨਹੀਂ ਸਮਝਦਾ ਪਿਆ। ਇਸਨੂੰ ਅਪਣੀ ਮਰਜ਼ੀ ਨਾਲ ਛੱਡ ਜਾਣਾ ਚਾਹੀਦਾ ਹੈ ।

  • @GurnamSingh-er3db
    @GurnamSingh-er3db 2 часа назад +1

    ਧਾਰਨੀ ਝੂਠ ਬੋਲ ਰਿਹਾ ਹੈ,ਗਿਲਪੱਤੀ ਠੀਕ ਬੋਲ ਰਿਹਾ ਹੈ।

  • @ratanjit9675
    @ratanjit9675 2 часа назад +1

    ਬਾਦਲ ਦਾ ਟੋਮੀ ਹੈ ਇਹ ਵਕੀਲ ਤੈਨੂੰ ਪਤਾ ਨਹੀਂ ਬਾਦਲ ਪਰਵਾਰ ਨੇ ਕਿੰਨੇ ਗੁਨਾਹ ਕੀਤੇ

  • @JaswantSingh-du6yf
    @JaswantSingh-du6yf 4 часа назад +2

    ਨਕੋਦਰ ਕਾਂਡ, ਬਰਗਾੜੀ ਕਾਂਡ, ਬਹਿਬਲ ਕਲਾ਼ ਕਾਡ ਬਗੈਰਾ ਕਾਂਡਾਂ ਬਾਰੇ ਵੀ ਦੱਸੋ ਕਿੰਨਾਂ ਚਿਰ ਹੋਇਆ ਹੈ। ਤੇਰੇ ੪੦ /੫੦ ਦਿਨ 'ਚ ਝੱਗ ਆ ਗਈ

  • @darshanmalhimalhi6277
    @darshanmalhimalhi6277 4 часа назад +2

    Dharni tan sukhvir nu bachaun lai bakbass karda pata ni kahde Kanne ne

  • @RajSingh-h7u
    @RajSingh-h7u 3 часа назад +2

    Darni v jootian bahlda a😡😡👎🏿👎🏿

  • @Kammy-w3o
    @Kammy-w3o Час назад

    Change akali party

  • @DaljeetSingh-g1c
    @DaljeetSingh-g1c Час назад

    Sari budhe jeve or jathidar ji nu koi hor akali dal da leader nahi labh sakdi bina sukhbir singh badal tu j nhi ta bagi dhadi cho koi v nahi Sharm kro