10+2 ਚ ਪੜਦਾ ਜਗਦੀਪ ਸਿੰਘ ਧਾਲੀਵਾਲ ਕਿਵੇਂ ਬਣਿਆ ਲਾਰੇਂਸ ਬਿਸਨੋਈ ਤੇ ਗੋਲਡੀ ਬਰਾੜ ਦਾ ਖਾਸ।

Поделиться
HTML-код
  • Опубликовано: 21 окт 2024
  • ਨਾਮ ਜਗਦੀਪ ਸਿੰਘ ਧਾਲੀਵਾਲ ਉਰਫ ਜੱਗਾ ਧੂਰਕੋਟ। ਕੁਝ ਗਲਤੀਆਂ ਚੜਦੀ ਉਮਰੇ ਹੋ ਗਈਆਂ। ਜਿਸ ਦੇ ਖਮਿਆਜ਼ਾ 5ਸਾਲ ਦੀ ਜੇਲ ਕੱਟ ਕੇ ਭਰਿਆ। 5ਸਾਲ ਦੀ ਜੇਲ ਕੱਟਣ ਬਾਅਦ ਜਦੋਂ ਜਗਦੀਪ ਆਪਣੇ ਘਰ ਪਰਤਿਆ ।ਆਪਣੇ ਘੋੜਿਆਂ ਦੇ ਖੇਤਰ ਚ ਕੰਮ ਕਰਨ ਲੱਗਿਆ। ਪਰ ਲੱਗੇ ਗੈਂਗਸਟਰ ਦੇ ਠੱਪੇ ਨੇ ਦੋ ਮਹੀਨੇ ਬਾਅਦ ਹੀ ਜਗਦੀਪ ਸਿੰਘ ਨੂੰ ਘਰ ਤੇ ਦੇਸ ਛੱਡਣ ਤੇ ਮਜਬੂਰ ਕਰਤਾ ਉਵੇਂ ਹੀ ਬਿਆਨ ਕਰਦੀ ਜਗਦੀਪ ਸਿੰਘ ਧਾਲੀਵਾਲ ਉਰਫ ਜੱਗਾ ਧੂਰਕੋਟ ਦੀ ਕਹਾਣੀ।
    ਮੇਰਾ ਮਕਸਦ ਕਿਸੇ ਨੂੰ ਮਸਹੂਰ ਕਰਨਾ ਨਹੀਂ ਨਵੀਂ ਜਨਰੇਸਨ ਨੂੰ ਇਹਦਾ ਦੂਜਾ ਪੱਖ ਦਿਖਾਉਣਾ ਹੁੰਦਾ। ਵੀ ਥੋਡੇ ਕੀਤੀ ਗਲਤੀਆਂ ਨਾਲ ਕੱਲੀ ਥੋਡੀ ਨੀ ਪਤਾ ਨਹੀਂ ਪਰਿਵਾਰ ਸਮੇਤ ਕਿੰਨੀਆਂ ਕੁ ਜਿੰਦਗੀਆਂ ਖਰਾਬ ਹੁੰਦੀਆਂ।
    ਅੰਤ ਤੇ ਤੁਸੀਂ ਜਾ/ਨ ਗਵਾਉਣੀ ਆ।
    ਜਾਂ ਗੈਂਗ/ਵਾਰ ਚ ਜਾਂ ਇੰਨਕਾਉਟਰ ਚ।ਭਰਾ ਮਾਰੂ ਜੰਗ ਕਦੇ ਵੀ ਨਾ ਕਰੋ।ਧੰਨਵਾਦ
    TEJPREETTALKS #punjab #ludhiana #sangrur

Комментарии • 48