ਆਟੇ ਦੇ ਬਿਸਕੁਟ ਬਣਾਉਨ ਦਾ ਸੋਖਾ ਤਰੀਕਾ// Aata da biscuits // गेहूं के आटे के बिस्कुट बनाने का आसान तरीका

Поделиться
HTML-код
  • Опубликовано: 15 янв 2025

Комментарии • 1,9 тыс.

  • @PardeepSingh-ns6vn
    @PardeepSingh-ns6vn 4 года назад +8

    ਬਹੁਤ ਵਧੀਆ ਆਟੇ ਦੇ ਬਿਸਕੁੱਟ ਅਸੀਂ ਵੀ ਘਰ ਵਿੱਚ try ਕਰਾਂਗੇ

    • @MixPunjabipk
      @MixPunjabipk  4 года назад

      ਬਹੁਤ ਬਹੁਤ ਧੰਨਵਾਦ ਜੀ 🙏

  • @rajneetkaur4995
    @rajneetkaur4995 2 года назад +2

    Bhut vadia mai vi banae si bhut swad lge si menu

  • @mjsmjs7215
    @mjsmjs7215 3 года назад +5

    ਬਹੁਤ ਹੀ ਵਧੀਆ ਹਨ

    • @MixPunjabipk
      @MixPunjabipk  3 года назад +1

      ਬਹੁਤ ਬਹੁਤ ਧੰਨਵਾਦ ਜੀ 🙏

    • @jeevanRalhan
      @jeevanRalhan 6 месяцев назад

      ​@@MixPunjabipkaàÀàaaaaa

  • @bittuhira3682
    @bittuhira3682 3 года назад +1

    Nice idea bazaaroo biscuit naalon vadia receipee hai

  • @satnamkaur9618
    @satnamkaur9618 Год назад +2

    Boht vdia te asan tarika ji very nice video ji 🌹🙏🌹

  • @dilbagsingh4857
    @dilbagsingh4857 2 года назад +1

    ਬਹੁਤ ਵਧੀਆ ਸਮਝ ਆ ਗਈ ਹੈ Thanks ji

  • @sabibrar43
    @sabibrar43 4 года назад +5

    ਬਹੁਤ ਵਧੀਆ ਤਰੀਕੇ ਨਾਲ ਬਣਾਏ ਜੀ

  • @ajaysahni2568
    @ajaysahni2568 3 года назад +1

    मैडम बहुत हीं अच्छे तरीके से बिस्कुट बनाने का तरीका आप ने बताया आप की आवाज बहुत अच्छी है

  • @GurpreetSingh-eo1yt
    @GurpreetSingh-eo1yt 2 года назад +20

    ਸਮਝਾਉਣ ਦਾ ਤਰੀਕਾ ਬਹੁਤ ਵਧੀਆ👍💯 ਲੱਗਿਆ ਹੈ ਭੈਣ ਜੀ ✅

    • @MixPunjabipk
      @MixPunjabipk  2 года назад +1

      ਬਹੁਤ ਬਹੁਤ ਧੰਨਵਾਦ ਜੀ

  • @kulwinderSingh-ox7vn
    @kulwinderSingh-ox7vn 2 года назад +1

    Aanti g bhut vadiya tarike naal samjhaya tusi👍👍👍👍👍👍🙏🙏🙏🙏🙏🙏🙏🙏🙏

  • @raminsan5303
    @raminsan5303 4 года назад +8

    ਭੈਣ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਜੀ ਰਾਮ ਇੰਸਾਂ ਕੋਟ ਬਖਤੂ ਬਠਿੰਡਾ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ 🙏
      ਹਾਂ ਜੀ ਅਸੀਂ ਵੀ ਬਠਿੰਡਾ ਜ਼ਿਲ੍ਹੇ ਦੇ ਹਾਂ

    • @ravimattu4927
      @ravimattu4927 3 года назад

      Bai ram insan ji dhan dhan satguru tera hi assra

  • @jaspreetsinghjassi1016
    @jaspreetsinghjassi1016 Год назад +1

    Bahut badiya trika hai anti g

  • @malkeetsingh9453
    @malkeetsingh9453 4 года назад +3

    Very nice thanks love 🌹🌹👌🏻👌🏻

  • @jitsingh7930
    @jitsingh7930 4 года назад +1

    Bhut wadiya lagi ji recipe main jarur try karangi...

  • @jaggabutter8214
    @jaggabutter8214 4 года назад +13

    ਧੰਨਵਾਦ ਭੈਣੇ।੧੦੦ ਰੁਪੈ ਵੀ ਬਚ ਗੲੇ ।ਆਉਣ ਜਾਣ ਦਾ ਖਰਚਾ ਵੀ ਬਚ ਗਿਆ।ਸੁਆਦ ਵੀ ਬਹੁਤ ਬਣੇ ਹਨ।ਦਿਲੋਂ ਸਲਾਮ🙏🏿🙏🏿🙏🏿🙏🏿🙏🏿🙏🏿

  • @simar_embroidery
    @simar_embroidery Год назад +1

    Boht hi kmmal di recipe hai

  • @dalbirvirk2524
    @dalbirvirk2524 4 года назад +161

    ਬਿਸਕੁਟ ਨਾਲੋਂ ਮਾ ਬੋਲੀ ਪੰਜਾਬੀ ਜਿਆਦਾ ਸੁਆਦ ਲੱਗੀ ਹੈ। ਧੰਨਵਾਦ ਕਰਦੇ ਹਾਂ ਮੈਡਮ ਜੀ ਦਾ

  • @malkitfitter
    @malkitfitter 4 года назад +1

    Bhut badiya teaching. Good

  • @kamalkumar2210
    @kamalkumar2210 4 года назад +4

    बहुत बढ़िया

  • @Devotionalbilgaworld
    @Devotionalbilgaworld 2 года назад +1

    ਬਹੁਤ ਵਧੀਆ ਜੀ ਸੋਹਣੇ ਬਿਸਕੁਟ ਬਣੇ

  • @nirmalbrar955
    @nirmalbrar955 4 года назад +16

    ਬਹੁਤ ਵਧੀਆ ਵੀਡੀਓ ਜੀ ਮੈ ਇਹ ਗੱਲ note keti aa ke tuci ਸਾਰੇ comment da mostly reply keta koi 1- 2 reh gye hon bahve . Meno lagda eho je channel di sari videos like share karni chadi aa jeno create karn wale ehne hardworking ne bakii channels wale ta reply nhi deda again bhut vadia videos g . Very very nice g

  • @MuhammadYaqoob-uq1tg
    @MuhammadYaqoob-uq1tg 3 года назад +1

    Buhta wdhea Hy jee wsdy rho humesh khush rho kbhi dukh nah dekho aamen shukriya slamt rho

  • @bawasidhu809
    @bawasidhu809 3 года назад +10

    ਬਹੁਤ ਹੀ ਵਧੀਆ ਤੇ ਵੱਖਰਾ ਤਰੀਕਾ ਹੈ ਜੀ।

  • @amrjeetkauramarjeet2464
    @amrjeetkauramarjeet2464 6 месяцев назад +2

    ਬਹੁਤ ਹੀ ਵਧੀਆ ਜੀ 🙏🙏👌❤️

    • @MixPunjabipk
      @MixPunjabipk  6 месяцев назад +1

      ਧੰਨਵਾਦ ਜੀ

  • @balkarsinghbalkarsinfh4778
    @balkarsinghbalkarsinfh4778 4 года назад +3

    ਧਂਂਨਵਾਦ ਮੈਡਮ ਜੀ ਤੁਹਾਡਾ ਬਹੁਤ ਵਧੀਆ ਤਰੀਕਾ ਹੈ ਜੀ

  • @Punjab.108
    @Punjab.108 2 года назад +1

    ਤੁਸੀਂ ਪੰਜਾਬੀ ਭਾਸ਼ਾ ਬਹੁਤ ਵਧੀਆ ਬੋਲਦੇ ਹੋ ਤੇ ਬਿਸਕੁਟ ਬਣਾਉਣ ਦਾ ਢੰਗ ਵੀ ਬਹੁਤ ਵਧੀਆ ਦੱਸਿਆ ਦੀਦੀ

    • @MixPunjabipk
      @MixPunjabipk  2 года назад +2

      ਬਹੁਤ ਬਹੁਤ ਧੰਨਵਾਦ ਜੀ 🙏

  • @beantkaur9558
    @beantkaur9558 4 года назад +6

    Beant kaur very good👍😛

  • @Mandeep_system
    @Mandeep_system 4 года назад +1

    Bhut bdhiya trika beautiful very nice

  • @rajbirrajbirgill3775
    @rajbirrajbirgill3775 2 года назад +4

    ਧੰਨਵਾਦ ਮੈਡਮ ਕਿੰਨੇ ਵਧੀਆਂ ਤਰੀਕੇ ਨਾਲ ਚੀਜ ਬਣਾਉਣਾ ਸਿਖਾਉਦੇ ਹੋ 🙏

    • @MixPunjabipk
      @MixPunjabipk  2 года назад +2

      ਬਹੁਤ ਬਹੁਤ ਧੰਨਵਾਦ ਜੀ 🙏

    • @giftychawla2962
      @giftychawla2962 2 года назад

      @@MixPunjabipk ¹1

  • @niceperson3257
    @niceperson3257 4 года назад +10

    ਬਹੋਤ ਵਧੀਆ ਬਣਾਏ ਨੇ, ਸਾਨੂੰ ਵਧੀਆ ਲੱਗਾ, ਅਸੀਂ ਤਾਂ ਐਵੇਂ ਹੀ ਪੈਸੇ ਖਰਚਦੇ ਆਂ, ਬਾਹਰ ਵੱਡੀਆਂ ਦੁਕਾਨਾਂ ਤੇ ਜਾ ਜਾ ਕੇ । ਇਹ ਤਾਂ ਆਪਾਂ ਘਰ ਹੀ ਸਿੱਖ ਲਿਆ ਤੁਹਾਡੇ ਰਾਹੀਂ ।

  • @punjabiandejindgi
    @punjabiandejindgi 2 года назад +2

    Madam ji sada channel punjabian de jindgi nu support karo ji God bless ji

  • @harbhajansingh2620
    @harbhajansingh2620 4 года назад +80

    ਵੈਸੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਐ ਜੀ ਬਿਲਕੁਲ ਠੇਠ ਪੇਂਡੂ ਭਾਸ਼ਾ ,ਚ ,,, ਧੰਨਵਾਦ ਜੀ

  • @mantuf.d.kmantuf.d.k4921
    @mantuf.d.kmantuf.d.k4921 7 месяцев назад

    Salute respected bebeji bahut badhiya hai biscuit

  • @prabhjotkaur6109
    @prabhjotkaur6109 3 года назад +4

    Aapke samjane kaa treeka bohot acha aa

  • @soniamaharajke6338
    @soniamaharajke6338 3 года назад +2

    Main v try krugi bhot vadhia lga

  • @toor103
    @toor103 4 года назад +3

    Very nice ji

  • @ManjeetKaur-nr7ym
    @ManjeetKaur-nr7ym 2 года назад

    Bahut vdiya g explained

  • @sharanjitkaur5210
    @sharanjitkaur5210 3 года назад +13

    ਬਹੁਤ ਹੀ ਵਧੀਆ ਹੈ ਰੈਸਿਪੀ । ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤ ਜੀਵਨ ਬਖਸ਼ਿਸ਼ ਕਰਨ।

  • @dalwarsingh5526
    @dalwarsingh5526 3 года назад +1

    Best Kota bahut badhiya lag Dekhen pata nahin karvaya ji

  • @tarvindersingh1072
    @tarvindersingh1072 4 года назад +5

    Fry ਬਿਸਕੁਟ ਪਹਿਲੀ ਵਾਰ ਦੇਖੇ
    ਕਮਾਲ ਹੀ ਕਰੀ ਜਾਂਦੈ ਹੋ ਤੁਸੀ ਸਾਰਾ ਕੁਛ ਘਰ ਹੀ ਬਣਾਈ ਜਾਂਦੇ ਹੋ
    ਗ੍ਰੇਟ ਹੋ ਤੁਸੀਂ 👌👌👌👌👌

    • @MixPunjabipk
      @MixPunjabipk  4 года назад +1

      ਧੰਨਵਾਦ ਜੀ 🙏🙏🙏

    • @tarvindersingh1072
      @tarvindersingh1072 4 года назад +1

      @@MixPunjabipk m.facebook.com/story.php?story_fbid=3105491852822914&id=100000863894636

  • @GurmeetKaur-mm7yz
    @GurmeetKaur-mm7yz 4 года назад

    Bhut e vdhia bna biskut ji mai jroor bnawangi ta khawangi v nice

  • @shivdeepkartik5032
    @shivdeepkartik5032 4 года назад +8

    ਬਹੁਤ ਵਧੀਆ ਜੀ

  • @rajugameing457
    @rajugameing457 4 года назад +3

    Very nice bisket 👌👌👌💪💪👍👍👍👍👌👌👌👌💪💪

  • @pardeepshergill4927
    @pardeepshergill4927 4 года назад +10

    Eh ta ji mathi aa biscuits ta bake karke bande aa par vadia g nice

  • @gogadriver5191
    @gogadriver5191 3 года назад +1

    ਵਾਹ ਜੀ ਵਾਹ ਬਹੁਤ ਵਧੀਆ ਜੀ

    • @MixPunjabipk
      @MixPunjabipk  3 года назад +1

      ਬਹੁਤ ਬਹੁਤ ਧੰਨਵਾਦ ਜੀ 🙏

  • @rajdix2313
    @rajdix2313 4 года назад +3

    Tu c bohot vdia treeke naal dsea aunty g. Keep it up👍

  • @pargatsingh9603
    @pargatsingh9603 4 года назад +2

    Bahut vadia treka g

  • @maindergill5080
    @maindergill5080 4 года назад +4

    Vry nicee ji😋😋😋😋😋

  • @jalanderiamunda5809
    @jalanderiamunda5809 4 года назад +1

    Very nice video biscuit bhut shone lagge dil karda sare kha.lva.waheguru bless you g.

  • @Okhello55
    @Okhello55 4 года назад +10

    ਇੰਨੀ ਮਿਹਨਤ ਨਾਲ ਸਮਝਾਉਣ ਲਈ ਧੰਨਵਾਦ

  • @HarjinderSingh-ie4tu
    @HarjinderSingh-ie4tu 2 года назад +1

    ਬਹੁਤ ਹੀ ਵਧੀਆ ਭੈਣ ਜੀ ਧੰਨਵਾਦ ਬਹੁਤ ਬਹੁਤ

    • @MixPunjabipk
      @MixPunjabipk  2 года назад +1

      ਧੰਨਵਾਦ ਜੀ 🙏

  • @bikramjitsingh1828
    @bikramjitsingh1828 4 года назад +3

    Very nice 👌 biscuits

  • @sehbajcheema6506
    @sehbajcheema6506 4 года назад +1

    Bahut vadia mam tusi bhut vadia bnai g

  • @sarbjitkaurheir2777
    @sarbjitkaurheir2777 4 года назад +3

    ਬਹੁਤ ਹੀ ਵਧੀਆ ਪੰਜਾਬੀ ਢੰਗ ਜੀ

  • @AjitSingh-rl6yt
    @AjitSingh-rl6yt 4 года назад +2

    Bahut vadhiya sister aap ke Biskut

  • @nadarnihaaltvchannel7923
    @nadarnihaaltvchannel7923 3 года назад +12

    ਬਹੁਤ ਵਧੀਆ ਆਟੀ ਜੀ ਤੁਹਾਡੀ ਪੰਜਾਬੀ ਵੀ ਤੇ ਸਮਝਾਉਣ ਦਾ ਤਰੀਕਾ ਵੀ ਬਿਸਕੁਟ ਤਾ ਵਧੀਆ ਹੈ ਹੀ🤩❤❤👍👍👌👌

  • @kirandeepmalhi7249
    @kirandeepmalhi7249 4 года назад +1

    Bhuat vadiya banaye tusi biskut didi ji mai b try karagi

  • @jagdipmaan106
    @jagdipmaan106 3 года назад

    Very good bahut vadhia ji

  • @reeetkaur8412
    @reeetkaur8412 3 года назад +3

    Very nyc video👌waheguru mehar kre baut vadia te tasty 😋 v c aunty g🙏

  • @paramjitkaur7082
    @paramjitkaur7082 Год назад +1

    Very good recipe ji gbu

  • @sukhbirsingh9486
    @sukhbirsingh9486 4 года назад +5

    thudi harek rcepie bht easy hundia ta vadia be bandiA dee

  • @tejelectronics5900
    @tejelectronics5900 4 года назад +1

    बहुत ही सुन्दर तरीका है जी समझाने का
    धन्यवाद जी

  • @kulwindersingh8356
    @kulwindersingh8356 4 года назад +3

    ਬਹੁਤ ਹੀ ਵਧੀਆ ਬਿਸਕੁਟ ਬਣਾਏ ਭੈਣ ਜੀ ਸਾਡੇ ਤਾਂ ਮੂੰਹ ਵਿਚ ਪਾਣੀ ਆ ਗਿਆ ਹੈ ਬਿਸਕੁਟ ਖਾਣ ਨੂੰ ਜੀਅ ਕਰਨ ਲੱਗ ਪਿਆ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ

  • @meetsndhu7117
    @meetsndhu7117 Год назад +1

    Bhut vdhia ji 😊

  • @suritkaur2718
    @suritkaur2718 4 года назад +8

    ਬਹੁਤ ਵਧੀਆ ਔਰ ਸਸਤਾ ਔਰ ਸੌਖਾ ਤਰੀਕਾ ਬਿਸਕੁਟ ਬਣਾਉਣ ਦਾ
    ਮੈ ਵੀ ਹੁਣੇ ਕਰਦੀ ਟਰਾਈ
    ਸ਼ੁਕਰੀਆ ਭੈਣ ਜੀ

    • @MixPunjabipk
      @MixPunjabipk  4 года назад +2

      ਬਹੁਤ ਬਹੁਤ ਧੰਨਵਾਦ ਜੀ

  • @bikkardhingerbikkardhinger4111
    @bikkardhingerbikkardhinger4111 3 года назад +1

    ਬਹੁਤ ਬਹੁਤ ਧੰਨਵਾਦ ਜੀ ਬਿਸਕੁਟ ਦੀ ਸਿਖਲਾਈ ਕੇ ਲੀਏ ਵੈਰੀ ਵੈਰੀ ਨਾਈਸ

    • @MixPunjabipk
      @MixPunjabipk  3 года назад +1

      ਧੰਨਵਾਦ ਜੀ 🙏

  • @sattupawar7035
    @sattupawar7035 4 года назад

    Bhut vadia biscuit bna k dikhae aunti ji good

  • @Vale-gg9tt
    @Vale-gg9tt 3 года назад +2

    Very nice 💋💋💋💋💋💋

  • @tarsemsinghdhesi7847
    @tarsemsinghdhesi7847 3 года назад +1

    tusi ta ji kmal kar ti ji god bless u

  • @sransaab7250
    @sransaab7250 4 года назад +3

    Bht asha ji keep it up god bless you ji

  • @sukhdevaujla8783
    @sukhdevaujla8783 2 года назад +2

    Bahut vdea ji

  • @sandhu_edits_45
    @sandhu_edits_45 4 года назад +3

    Nice idea

  • @harmansidhu270
    @harmansidhu270 3 года назад +1

    भुत व्दिया तरीका जी असी रज्स्तान तौ

  • @RanaDhillon-xs6yn
    @RanaDhillon-xs6yn 4 года назад +4

    Nice sister ji

  • @aditikaur2326
    @aditikaur2326 3 года назад

    Hello aunty ji meri marriage hona vali aa Mai app de Channel to khana banaa sikh rahi aa bhut easy a khana bana app jo dasde ho🙏🙏🙏thnxxxx u love u so much 🥰🥰🥰

  • @dhillonsaab8840
    @dhillonsaab8840 4 года назад +3

    Good job

  • @sukhmindersingh173
    @sukhmindersingh173 2 года назад +2

    ਕਿਆ ਬਾਤ ਹੈ ਜੀ

  • @daljeetkaurbajwa722
    @daljeetkaurbajwa722 3 года назад +7

    Bot badia Bina breaking powder,

  • @ritudhiman7779
    @ritudhiman7779 4 года назад +2

    Bhot bhot ache aunty ji

  • @ramjisharma5285
    @ramjisharma5285 4 года назад +9

    ਮੱਠੀਆਂ ਬਣਾਉਣ ਦਾ ਬਹੁਤ ਵਧੀਆ ਢੰਗ ਸਮਝਾਉਣ ਦਾ ਬਹੁਤ ਵਧੀਆ ਢੰਗ ਬਹੁਤ ਸਹਨਸੀਲਤਾ ਜੈ ਗੁਰੂਦੇਵ ਸਦਾ ਖੁਸ਼ ਰਹੋ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ
      🙏🙏🙏🙏🙏

    • @parveenmahajan5324
      @parveenmahajan5324 4 года назад

      @@MixPunjabipk we can do for your loss and the rest is 1q oo

    • @manmeetsingh1619
      @manmeetsingh1619 4 года назад

      @@MixPunjabipk khhhhhhhhhhhhf

    • @namansingh3766
      @namansingh3766 2 года назад

      Mathi

  • @punjabiLIFESTYLECookingSandeep
    @punjabiLIFESTYLECookingSandeep 4 года назад +1

    Bhut vadia recipe ji, Easy and tasty

  • @kkaur5439
    @kkaur5439 4 года назад +4

    Nice 👍

  • @punjabi1662
    @punjabi1662 3 года назад +2

    Nice bicket asi banahe ta bare savad bne

  • @niranjansingh2238
    @niranjansingh2238 4 года назад +6

    Nice biscuit anti u have done a great job

  • @malkitkohali9478
    @malkitkohali9478 4 года назад +1

    very nice hate wale biscot

  • @partapsinghsingh6288
    @partapsinghsingh6288 4 года назад +4

    Yummy

  • @jagrupsingh8808
    @jagrupsingh8808 4 года назад +1

    Sister ji app ji ne bahut Acchi jankari di hai dhanyavad

  • @minakshikapoor9670
    @minakshikapoor9670 4 года назад +9

    Thankyou sister ji love your biscuit recipe 🙏❤🙏🌈🌈🌅❤❤🙏

  • @sharmakitchen185
    @sharmakitchen185 2 года назад +2

    Bhaut he badhiya hi

  • @user-gd8qo5en5v
    @user-gd8qo5en5v 4 года назад +3

    Very nice👏👏👏👏👏👍👍👍👍😊😊😊

  • @jmdspiritualandmotivationa2799
    @jmdspiritualandmotivationa2799 4 года назад +1

    Bhut vadhia bnaye tusi biscuits mam

  • @iqbalbrar2942
    @iqbalbrar2942 4 года назад +3

    Very good jod

  • @GurpreetSingh-eo1yt
    @GurpreetSingh-eo1yt 2 года назад +10

    ਵਾਹਿਗੁਰੂ ਤੁਹਾਨੂੰ ਤਰੀਕਿਆਂ ਬਖਸ਼ੇ ਜੀ 😊

  • @Kirat22222
    @Kirat22222 Год назад +2

    ਬੁਹਤ ਵਧੀਆ ਤਰੀਕੇ ਨਾਲ ਤੁਸੀਂ ਦਸੀਂਦੇ ਹੋ ਭੈਣ ਜੀ,

  • @happysran6584
    @happysran6584 4 года назад +7

    Fried biscuit! 😯

    • @harpreetkaur8112
      @harpreetkaur8112 4 года назад

      Happy Sran day to you and your family and friends with you and

  • @sandhuboys4234
    @sandhuboys4234 4 года назад +1

    Unty ji tussi bahut ghaint treeka dsseya ai ji

  • @Rochak.punjabi.kahaniya
    @Rochak.punjabi.kahaniya 4 года назад +5

    Testy biscuit aunty Ji tusi mara ch ta aea thanwad ji

  • @KulwinderSingh-fj9cm
    @KulwinderSingh-fj9cm 4 года назад +2

    ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @berjindersingh3712
    @berjindersingh3712 3 года назад +4

    Very good idea for homemade thanks madem ji

  • @jaspreetgandeyvlogs247
    @jaspreetgandeyvlogs247 3 года назад +1

    Very nice g good work g