Mera v ik beta hai ohde nalo jyada sohni ni ho skdi jadd oh peda hoya tan ik business sade ton god lain layi aya c bdle vich 160dukana te25lakh rupeya de raha c te ik hor jimidar priwar jd adi ohna de ik ristedar kol gaye c tan ohna ne dekh lea te 3din baad oh sade ghr len aa gaye te bdle vich 31kille jmin de rahe c jis jis ne v dekhia mere putt nu ohi god len aa geya
Yar tenu ki lgda bs tera bacha sohna hai dujiya de Lando fando ture ਫਿਰਦੇ ਗੱਲ ਸੁਣ sarya nu apne bache sohne lagde tera bacha tenu sohna lago Sanu nahi sun gya tu ki smjda tera bacha hi sohna pta menu jehde maa BPP bolde sada bacha sohna hunda sundal @@HarindersinghSharma-dt1gb
@@HarindersinghSharma-dt1gbkina pyara jhuth hai hanaa Tera beba Tera putt na hoya oh ta Rajkumar ho gya fir log pagle hoye bethe tere munde layi oh my god teri khanai jhuthi but hai sohni chwala na borya kar lakh di lhant tere te menu lagda Tera daimg hilia hoya
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Rahul Gandhi Jindabad Congress Party Jindabad Punjabi KISAN MORCHA Jindabad Veera Pana Tee📿📘🌹🌹🍉🍎🍊🍒🍓🥝🥭🍇❤️🌹❤️🌹❤️💕💓💪👊🖕👏🙏👍🇮🇳🗡️🚩✔️
Bahut vadia bhai sahib ji app ji ne samjhaon lei app ji ne galat soch waleyan nu sabak slkhaya salut hai bhai sahib ji app ji nu dil ton aj kal bacheyan di galat soch kr ke hi sada bhai chara kharav ho reha hai jo dhian bhaina nu galat najaran naal vekhde hn enah gandey lokan ne dhian bhaina nuhan da baher nikla muskal kita hoya hai eho jehey fukrey adamian nu sharm auni chahidi hai
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰਿਆਂ ਨੇ ਰਲ ਮਿਲ ਕੇ,, ਧੰਨਵਾਦ ਜੀ ਸਾਰਿਆਂ ਦਾ
ਬਹੁਤ ਸੋਹਣਾ ਸਨੇਹਾ ਦਿੱਤਾ ਏ ਲੋਕਾ ਨੂੰ
ਧੀਆਂ ਧਿਆਣੀਆਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਹਨ ਜੇਕਰ ਕੋਈ ਬੰਦਾ ਸਮਝਦੇ
ਵੀਡੀਓ ਵਿੱਚ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ। ਧੰਨਵਾਦ 🙏
ਸਹੀ ਕਿਹਾ ਹੈ ਆਪਣੀਆਂ ਵੱਲ ਕੋਈ ਵੀ ਦੇਖੇ ਨਾ ਦੂਜੇ ਦੀਆਂ ਵੱਲ ਗਲਤ ਖਿਆਲ ਪ੍ਰਰਮੇਸਵਰ ਸੱਭ ਦੇਖਦਾ
ਜਦੋਂ ਆਪਣੀਆਂ ਨੂੰ ਬਚਾ ਨਹੀਂ ਸਕੋ ਗੇ ਰਾਜ ਕੁਮਾਰ ਡੀਪੂ ਹਓਲਡਰ ਮੁਕੰਦਪੁਰ
ਦੁਨੀਆ ਦੀ ਸਭ ਤੋ ਸੋਹਣੀ ਵੀਡੀਓ ਤੇ ਮੈਸੇਜ ਦਿੱਤਾ ਜੀ
ਬਹੁਤ ਹੀ ਵਧੀਆ ਸੁਨੇਹਾ ਸਮਾਜ ਦੇ ਨੌਜਵਾਨਾਂ ਲਈ ਅਗਰ ਸਮਝਣ ਤਾ
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਸਿਧਾਂ ਜੋਗੀਆਂ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਬੁਰੀ ਸੰਗਤ ਤੋਂ ਬਚੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਚੋਰੀ ਯਾਰੀ ਨਸ਼ੇ ਸਦਾ ਲਈ ਛੱਡ ਦਿਓ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਫਜ਼ੂਲ ਖਰਚ ਨਾ ਕਰੋ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ
ਜਦੋਂ ਇੱਥੇ ਹੀ ਬੀਜਣਾ ਹੈ ਇਥੇ ਹੀ ਵੱਢਣਾ ਪੈਣਾ ਹੈ ਕਦੀ ਬੇਗਾਨੀਆਂ ਧੀਆਂ ਨੂੰ ਵੇਖਣਾ ਕਦੇ ਆਪਣੀਆਂ ਜੰਮ ਪੈਂਦੀਆਂ ਨੇ ਇਹ ਗੱਲਾਂ ਲੋਕਾਂ ਨੂੰ ਸੋਚਣੀਆਂ ਚਾਹੀਦੀਆਂ ਨੇ
ਆਪਣੀ ਤੇ ਬਗਾਨੀ ਚ ਫਰਕ ਹੁੰਦਾ ਹੈ ਜਿਮੀ ਅਸਮਾਨ ਦਾ ਗਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ
ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਨੂੰ
ਬਹੁਤ ਵਧਿਆ ਵੀਡੀਓ ਐਕਟਿੰਗ ਬਹੁਤ ਵਧੀਆ ਬਹੁਤ ਸੋਹਣਾ ਸੁਨੇਹਾ
ਚੰਗੇ ਕੰਮ ਕਰੋਂ ਨੇਕੀ ਖੱਟੋ ਜੀ ਹੁਣ ਤਾਂ ਕਲਯੁੱਗ ਆ ਗਿਆ ਹੈ ਧੀਆਂ ਧਿਆਣੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ❤❤❤
ਸਮਾਜ ਨੂੰ ਬਹੁਤ ਵਧੀਆ ਮੈਸਜ
ਬਹੁਤ ਵਧੀਆ ਕੀਤਾ ਹੈ
ਚੰਗਾ ਸਨੇਹਾ
❤very good public awareness thanks baba g and team
Heartfelt salute to this Sardar ji🙏
V nice message for people 🙏
Bilkul video ਸਹੀ ਆ ਸਾਡੇ ਪਿੰਡ ਵੀ ਏਦਾ ਦੀ ਕੁੜੀ ਆ ਬਹੁਤ ਹੀ ਜਿਆਦਾ ਸੋਹਣੀ ਆ ਪਿੰਡ ਨੂੰ ਤਾਂ ਪਤਾ ਪਰ ਦੂਜਿਆ ਨੂੰ ਨੀ ਪਤਾ ਲੱਗਦਾ
ਮੇਰੀ ਬੇਟੀ ਨੂੰ ਵੀ ਰੱਬ ਨੇ ਬਹੁਤ ਸੋਹਣੀ ਰੰਗ ਰੂਪ ਦਿੱਤਾ ਹੈ ਉਸ ਦਾ ਵੀ ਬੱਚਿਆ ਵਰਗਾ ਹਿਸਾਬ ਹੈ ਬਹੁਤ ਸਿਆਣੀ ਨਹੀ ਉਸ ਦੇ ਫੇਸ ਤੇ ਹਮੇਸਾ ਮਿੱਠੀ ਜਿਹੀ ਸਮਾਈਲ ਰਹਿੰਦੀ ਹੈ ਤੇ ਜਦੋ ਮੈ ਉਸ ਨੂੰ ਨਾਲ ਲੈ ਕੇ ਬਹਾਰ ਜਾਦੀ ਹਾ ਤੇ ਲੋਕ ਗਲਤ ਅੰਦਾਜਾ ਲਾ ਲੈਦੇ ਨੇ ਮੈਨੂੰ ਬਹੁਤ ਬਰੁਾ ਲੱਗਦਾ ਹੈ ਮੈ ਵਿਚੇ ਵਿਚ ਗੁਸੇ ਵਿਚ ਸੜਦੀ ਰਹਿੰਦੀ ਹਾ ਪਰ ਕਰ ਕੁਝ ਨਹੀ ਸਕਦੀ 😢
Mera v ik beta hai ohde nalo jyada sohni ni ho skdi jadd oh peda hoya tan ik business sade ton god lain layi aya c bdle vich 160dukana te25lakh rupeya de raha c te ik hor jimidar priwar jd adi ohna de ik ristedar kol gaye c tan ohna ne dekh lea te 3din baad oh sade ghr len aa gaye te bdle vich 31kille jmin de rahe c jis jis ne v dekhia mere putt nu ohi god len aa geya
Yar tenu ki lgda bs tera bacha sohna hai dujiya de Lando fando ture ਫਿਰਦੇ ਗੱਲ ਸੁਣ sarya nu apne bache sohne lagde tera bacha tenu sohna lago Sanu nahi sun gya tu ki smjda tera bacha hi sohna pta menu jehde maa BPP bolde sada bacha sohna hunda sundal @@HarindersinghSharma-dt1gb
Benji lok ta hunde hi Eve de jina Diya apnia Diya behna hundia dujiya Diya diha Val nahi jakde
@@HarindersinghSharma-dt1gbkina pyara jhuth hai hanaa Tera beba Tera putt na hoya oh ta Rajkumar ho gya fir log pagle hoye bethe tere munde layi oh my god teri khanai jhuthi but hai sohni chwala na borya kar lakh di lhant tere te menu lagda Tera daimg hilia hoya
160dukana
25 lakh
31 kille😂😂😂😂😂😂😂😂😂😂😂😂@@HarindersinghSharma-dt1gb
ਇਹ ਬਹੁਤ ਇੱਕ ਚੰਗਾ ਸੁਨੇਹਾ ਹੈ ਸਾਡੇ ਦਿਮਾਗਾਂ ਨੂੰ ਠੀਕ ਕਰਨ ਦਾ ਼
So wonderful message 😮
ਬਜੁਰਗ ਨੇ ਥਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਨੂੰ
ਬਹੁਤ ਵਧੀਆ ਸਨੇਹਾ ਇਸ ਵੀਡੀਓ ਰਾਹੀਂ ਦਿੱਤਾ
Waheguru ji 🙏❤
ਬਹੁਤ ਵਧੀਆ ਖਿਆਲ ਹੈ
Women are not opportunities but responsibility for every real man.
ਕਿਸੇ ਹਰਾਮ ਦਾ ਬੀ ਹੈ।ਸ਼ਰਮ ਬੰਦੇ ਦੇ ਪੁਤਾਂ ਨੂੰ ਹੁੰਦੀ ਹੈ। ❤❤❤❤❤❤❤
Very good 👍 salute to tuhanu
Very good massage for society
ਬਹੁਤ ਹੀ ਵਧੀਆ ਮੈਸਜ ਦਿਤਾ ਬਾਈ ਜੀ
ਬਹੁਤ ਵਧੀਆ ਗੱਲ ਹੈ ❤❤❤❤❤
Very good message 🙏🙏🙏🙏
Brilliant behaviour Idea to spread messages in public
ਬਹੁਤ ਵਧੀਆ ਮੈਸੇਜ,,, ਪਰ ਅੰਧਵਿਸ਼ਵਾਸ ਪੈਦਾ ਕਰਨ ਵਾਲੀਆਂ ਥਲ਼ੇ ਐਡਾ ਨਹੀਂ ਚਲਾਉਣੀਆਂ ਚਾਹੀਦੀਆਂ,,ਚੰਗੀਆ ਐਡਾ ਚਲਾਓ
Nice samjan da treeka bahut vdia c loka nu akal ani chaidi aa apne ghar v bhen hai
Waheguru gi waheguru gi 🙏🏻
ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਗੰਗੂ ਸੁਖਵਿੰਦਰ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਗੰਗੂ ਸੁਖਵਿੰਦਰ ਸਿੰਘ ਨੂੰ ਕੋਣ ਨੱਥ ਪਾਵੈਗਾ
Bahut hi atcha sandesha dita veer ne.
Bht vadita mgs dita ..🎉
Bahut hi badhiya Sneha Hai Ji dhanyvad
Bohat badhia ji
Photographer ਪਹਿਲਾਂ ਹੀ ਨਾਲ ਲੈ ਕੇ ਆਏ ਸੀ
Bhut vdia mesage a g uncle g ❤❤
Veer ji ne buhat vadiya tarike nal samjhaiya
Very nice message ji ❤
Waheguru ji
Bhut vdia message da Bhut Bhut thanks ❤
Very good massage salute ji .
Bohat sohna msg uncle ji
Bhut vadia sunaha
V good msg je lok samjan
Very beautiful message
Waheguru ji kerpa karo ji aiss parivar taa aiss bapu the bate nau thak kar daa waheguru ji
ਬਹੁਤ ਵਧੀਆ ਗੱਲ ਹੈ
Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤Waheguruji ❤
Very Good Massage Ji
Very great messages 👍👍👍👍👍
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Rahul Gandhi Jindabad Congress Party Jindabad Punjabi KISAN MORCHA Jindabad Veera Pana Tee📿📘🌹🌹🍉🍎🍊🍒🍓🥝🥭🍇❤️🌹❤️🌹❤️💕💓💪👊🖕👏🙏👍🇮🇳🗡️🚩✔️
ਬਹੁਤ ਵਧੀਆ ਸਟੋਰੀ ਆ
Nice massage
Good eho jahe murrkh lok kithe samjadey na
Bhot vdia massage
Good 👍💯👍👌🙏🙏
Good massage ji
very nice msg ❤❤❤❤😊
Very nice ji wadea msg hai ji galat loka lai
ਬਹੁਤ ਵਧੀਆ ਵੀਡਿਓ ਬਣਾਈ ਹੈ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹੈ
Very nice ❤❤❤❤❤
ਪਰ ਸਰਦਾਰ ਜੀ ਜਵਾਨੀ ਵੇਲੇ ਤਾਂ ਆਪਾਂ ਵੀ ਕੁੜੀਆਂ ਨੂੰ ਪੁਰਜੇ ਦਸਦੇ ਹੁੰਦੇ ਸੀ ਜਦੋਂ ਅਪਣਾ ਟਾਇਮ ਲੰਘ ਜਾਂਦਾ ਹੈ ਫਿਰ ਬਚਿਆਂ ਨੂੰ ਸਿੱਖਿਆ ਦੇਣ ਲੱਗ ਪਏ ਪੈਹਲਾਂ ਤਾਂ ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਨੀ ਹੋਈ
ਬਹੁਤ ਹੀ ਵਧੀਆ ਵੀਡੀਉ ❤
Bhot vdia msg dita ji
ਬਹੁਤ ਵਧੀਆ ਮੈਸੇਜ ਦਿਤਾ ਗਿਆ ਲੋਕਾਂ ਨੂੰ
To be continued... Bro good message
Very good messeg
supar ji
Good moral for all
Vary nice 🙏🙏❤
Good 👍
Good Missage
Very good bapu ji ❤❤❤❤❤
Weldone, uncal,ji
Waheguru waheguru waheguru waheguru waheguru ji
Great work
Very good Video wt Message
WaheGuru Ji Mehar karna ji ena uper ji
Waheguru ji sub nu samat bakshan
Very nice
Very good Uncle ji
waheguru ji mat baksh esba loka nu
Very good 👍 👏 👌
God bless you
Rab beti par Reham kare,
Bahut vadia bhai sahib ji app ji ne samjhaon lei app ji ne galat soch waleyan nu sabak slkhaya salut hai bhai sahib ji app ji nu dil ton aj kal bacheyan di galat soch kr ke hi sada bhai chara kharav ho reha hai jo dhian bhaina nu galat najaran naal vekhde hn enah gandey lokan ne dhian bhaina nuhan da baher nikla muskal kita hoya hai eho jehey fukrey adamian nu sharm auni chahidi hai
Good massage ❤
Singh ji you are right👍
👌👌
V. Good
❤❤❤❤❤❤ very nice