ਪ੍ਰੋਫ਼: ਦਰਸ਼ਨ ਸਿੰਘ ਖ਼ਾਲਸਾ ਜੀ ਦੇ ਕੁਛ ਖਾਸ ਸ਼ਬਦ | Best of Prof Darshan Singh Khalsa | Gobinda Mere Gobinda

Поделиться
HTML-код
  • Опубликовано: 4 фев 2025

Комментарии • 77

  • @swaransingh1659
    @swaransingh1659 10 месяцев назад +6

    ਬਹੁਤ ਸੁਰੀਲੀ ਅਵਾਜ਼ ਬਾਬਾ ਜੀ ਮਨ ਕੀਲ ਲਿਆ ❤

  • @bhagwantkahlon593
    @bhagwantkahlon593 25 дней назад +1

    Respect someone when they are alive like prof darshan Singh g Khalsa

  • @KanwarjitSingh-sg6vr
    @KanwarjitSingh-sg6vr 11 месяцев назад +8

    Waheguru ji..shukar hai aap ji da.."Amrit Bani Har Har Teri..sun sun hove param gat meri"..🙏🌹🙏

  • @kimmidhir3241
    @kimmidhir3241 10 месяцев назад +3

    ਕਮਾਲ ਕਮਾਲ ਸਭ ਸ਼ਬਦ ਖ਼ਤਮ ਨੇ ਕਿੱਦਾ ਤਾਰੀਫ ਕਰੇ ਕੋਈ 🙏🙏

  • @balvirnahal1277
    @balvirnahal1277 24 дня назад

    prof Darshan Singh g you are great we love you so much.i been listening your kirtan for last 30 years since i got consciousness.i request to khalsa kaum look after these Diamonds.

  • @guddushukla6275
    @guddushukla6275 Месяц назад +1

    Jai shree radhe shyam Dil se sabd nahi hai maharaj ji aapki voice me dard hai pathar bhi paani paani ho jayega Dil se sabd

  • @SantKaur-mk4co
    @SantKaur-mk4co 12 дней назад

    Wageguruji WahegurujiWaheguruji.

  • @harveysingh8690
    @harveysingh8690 2 месяца назад +1

    Need subtitles for the hard of hearing please. Waheguru ji 🙏

  • @ParveenJohar-wy8hr
    @ParveenJohar-wy8hr 2 месяца назад

    Aaj se 50 sal purani yaadyen

  • @harcharankaur4954
    @harcharankaur4954 8 месяцев назад +28

    ਵਾਹਿਗਰੂ ਜੀ ਵਾਹਿਗੁਰੂ ਜੀ ....ਪਰਮ ਸਤਿਕਾਯੋਗ ਖਾਲਸਾ ਜੀਓ, ਦਾਤਾਰ ਪਿਤਾ ਜੀ ਦੀ ਤੁਹਾਡੇ ਉੱਤੇ ਅਪਾਰ ਬਖਸ਼ਿਸ਼ ਹੈ। ਲੁਧਿਆਣੇ ਕੀਰਤਨ ਦਰਬਾਰਾਂ ਵਿੱਚ ਅਤੇ ਅੰਮ੍ਰਿਤ ਵੇਲੇ ਦੇ ਕੀਰਤਨ ਦਰਬਾਰ ਦੀਆਂ ਲੜੀਆਂ ਵਿੱਚ ਬਚਪਨ ਵਿੱਚ ਤੁਹਾਨੂੰ ਲਾਈਵ ਕੀਰਤਨ ਕਰਦੇ ਹੋਏ ਸੁਣਦੇ ਰਹੇ ਹਾਂ, ਅੱਜ ਵੀ ਤੁਹਾਡੀ ਰੂਹਾਨੀ ਆਵਾਜ਼ ਸੁਣਦੇ ਸਾਰ ਰੂ ਬਰੂ ਕੀਰਤਨ ਕਰਦੇ ਹੋਏ ਤੁਸੀਂ ਅੱਖਾ ਸਾਹਮਣੇ ਆ ਜਾਂਦੇ ਹੋ। ਪਰਮਪਿਤਾ ਜੀ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਅਤੇ ਚੜ੍ਹਦੀ ਕਲਾ ਨਾਲ ਨਿਵਾਜਣ, ਹਰਦਮ ਇਹੀ ਅਰਦਾਸ ਕਰਦੀ ਹਾਂ ਜੀ । ਵਾਹਿਗੁਰੂ ਜੀ ਭਲੀ ਕਰਨ।🙏🙏🌹🌹🌹

  • @sukhbirss
    @sukhbirss 3 месяца назад +3

    ਆਪ ਦੀ ਆਵਾਜ ਚ ਰਬ ਦਾ ਵਾਸ ਹੈ ਵਾਹਿਗੁਰੂ ਕਿਰਪਾ ਕਰਨ ।❤❤❤

  • @narindersinghghuman103
    @narindersinghghuman103 6 месяцев назад +5

    ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰਦੇ ਸਮੇਂ ਸ਼ਬਦ ਤੇ ਸੁਰਤ ਨੂੰ ਇਕ ਮਿੱਕ ਕਰ ਦਿੰਦੇ ਹਨ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਲੈਅ ਸੁਰ ਤਾਲ ਬਾਕਮਾਲ ਹੈ🙏

  • @harmeetkaur5199
    @harmeetkaur5199 10 месяцев назад +3

    Kmaal kmaal

  • @ravindersinghsidhu8868
    @ravindersinghsidhu8868 11 месяцев назад +4

    Nice
    ❤❤❤

  • @samsingh9592
    @samsingh9592 2 месяца назад

    It was honour and privilege to see Singh Sahib ji at gurdwara Lankershim , North Hollywood, i remember vividly.

  • @ParveenJohar-wy8hr
    @ParveenJohar-wy8hr 2 месяца назад

    Bahut bahut shukria

  • @harmindersingh9835
    @harmindersingh9835 5 месяцев назад +2

    I have no words to describe your highness. Gurmat de no. One parchaark ho tusi.

  • @RavinderRaveena
    @RavinderRaveena 4 месяца назад +1

    Bahut mittha kirtan

  • @amirsinghsingh3488
    @amirsinghsingh3488 5 месяцев назад +3

    Waheguru. g

  • @ParveenJohar-wy8hr
    @ParveenJohar-wy8hr 2 месяца назад

    Thanks very very much

  • @MahinderSingh-wn9jt
    @MahinderSingh-wn9jt 6 месяцев назад +3

    Anand AA giya ji Singh sahib ji

  • @amarjeetkaur3735
    @amarjeetkaur3735 2 месяца назад

    Bahut hi anandmyi shabad

  • @gurdeepkaur7895
    @gurdeepkaur7895 6 месяцев назад +4

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @jasbeersingh4888
    @jasbeersingh4888 4 месяца назад +1

    Waheguru waheguru waheguru jee 🎉🎉🎉❤❤❤

  • @paramjitchandock7083
    @paramjitchandock7083 4 месяца назад +2

    🙏 Satnam Sri Waheguru Ji 🙏

  • @gurdarshansingh8403
    @gurdarshansingh8403 2 месяца назад

    ਅੱਜ ਸ਼ਰੀਰਕ ਉਮਰ 61 ਸਾਲ ਹੋ ਗਈ ਹੈ ਲੇਕਿਨ ਕਾਲਜ ਵਿੱਚ ਪੜ੍ਹਦਿਆਂ ਤੋਂ ਅੰਮ੍ਰਿਤ ਬਾਣੀ ਕੈਸੇਟਾਂ ਰਾਹੀਂ ਆਪ ਜੀ ਦਾ ਕੀਰਤਨ ਸੁਣਦੇ ਸੀ,ਸਤਿਗੁਰ ਜੀ ਕਿਰਪਾ ਸਦਕੇ ਉਸ ਸਮੇਂ ਹੀ ਜੈਪੁਰ ਹੀਦਾ ਕੀ ਮੋਰੀ ਵਿਖੇ ਕੀਰਤਨ ਸਮਾਗਮ ਵਿੱਚ ਆਪ ਜੀ ਨੂੰ ਪਹਿਲੀ ਵਾਰ ਲਾਈਵ ਸੁਣਿਆ ਉਸਤੋ ਬਾਅਦ ਜਬਲਪੁਰ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਵੀ ਗੁਰਬਾਣੀ ਕੀਰਤਨ ਅਤੇ ਵਿਚਾਰ ਆਪ ਜੀ ਤੋਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਛਿੰਦਵਾੜਾ (ਮੱਧ੍ਪ੍ਰਦੇਸ਼) ਵਰਗੇ ਸ਼ਹਿਰ ਵਿੱਚ ਆਪ ਜੀ ਨੂੰ ਸੱਦਣ ਦੀ ਸੇਵਾ ਸਤਿਗੁਰ ਜੀ ਨੇ ਕਰਾਈ ,ਆਪ ਜੀ ਤੇ ਅਕਾਲਪੁਰਖ ਜੀ ਦੀ ਅਪਾਰ ਕਿਰਪਾ ਹੈ ਜੋਕਿ ਆਪ ਜੀ ਨਿਧੜਕ ਹੋ ਕੇ ਸੱਚ ਦੀ ਵਿਚਾਰ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਅੱਜ ਵੀ ਦੇ ਰਹੇ ਹੋ ਜੀ।ਸਤਿਗੁਰ ਜੀ ਦੀ ਕਿਰਪਾ ਸਦਾ ਬਣੀ ਰਹੇ ਇਹੀ ਅਰਦਾਸ ਹੈ ਜੀ।🎉

  • @Kulwinder_singh949
    @Kulwinder_singh949 6 месяцев назад +4

    ਬਹੁਤ ਸੁਰੀਲੀ ਅਵਾਜ਼ ਬਾਬਾ ਜੀ ਮਨ ਕੀਲ ਲਿਆ

  • @richhpalsingh2697
    @richhpalsingh2697 4 месяца назад +1

    Waheguru ji 🙏🌹🌹

  • @Ramesh1.13.7
    @Ramesh1.13.7 6 месяцев назад +2

    Great ❤❤❤❤❤

  • @angrejsarwara
    @angrejsarwara 4 месяца назад +2

    ਭਾਈ ਸਾਹਿਬ ਜੀ ਦੀ ਕੀਰਤਨ ਸ਼ੈਲੀ ਬਾਕਮਾਲ ਹੈ 🎉🎉🎉🎉🎉

  • @jaswantvohra1110
    @jaswantvohra1110 6 месяцев назад +2

    Waheguruji, wish to hear such a melodious gur bani everyday.

  • @amarjeetkaur3735
    @amarjeetkaur3735 2 месяца назад

    Bahut hi surelie awaz

  • @rajdeepsinghjammu01
    @rajdeepsinghjammu01 6 месяцев назад +2

    Waheguru

  • @VikramSingh-bh1nd
    @VikramSingh-bh1nd Год назад +4

    Chanting of verses of Sri Guru Granth Sahib ji By Prof Darshan Singh ji khalsa.
    Prof sahib 's classic affirmative style, takes you to a level where your mind can grasp., and you can implement your thought process for the righteousness. God Bless Sikhism.

  • @tejindersingh4588
    @tejindersingh4588 5 месяцев назад +2

    WAHEGURU JI DHAN WAHEGURU ji 🙏

  • @harjindersandhu170
    @harjindersandhu170 5 месяцев назад +3

    ਸ਼੍ਰੀ ਵਾਹਿਗੁਰੂ ਜੀ

  • @jaibarring6645
    @jaibarring6645 5 месяцев назад +1

    Wonderful!!!. Waheguru Satnam.

  • @rangilsingh2669
    @rangilsingh2669 6 месяцев назад

    Balhar jaia AP ji di rasna tun gurbani shabad ucharan ate ras bhine kirtan tun Sabh us Akal purkh di kirpa hai aap ji upar

  • @sardarnirmalsingh4989
    @sardarnirmalsingh4989 5 месяцев назад +1

    ਵਾਹਿਗੁਰੂ ਜੀ 🙏🙏🙏

  • @rakeshohri6469
    @rakeshohri6469 6 месяцев назад

    🙏🌹shri waheguru je sab da bahla karna je 🌹🙏🙏💐💐🙏🙏

  • @SwaransinghWarrch
    @SwaransinghWarrch 8 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbirss
    @sukhbirss 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਜੀ ।

  • @iqbalsingh4501
    @iqbalsingh4501 10 месяцев назад +2

    Wahe guru ji Kamal kamal ji ❤❤❤❤❤

  • @surjitsingh6818
    @surjitsingh6818 6 месяцев назад +1

    Wahaguru ji

  • @NarinderSingh-ps3yx
    @NarinderSingh-ps3yx 5 месяцев назад +1

    Shabad ta sare hi khaas ne...compositions khaas ne

  • @gurpreetsinghbala5663
    @gurpreetsinghbala5663 5 месяцев назад +1

    After a long time, put up

  • @harjeetsra320
    @harjeetsra320 6 месяцев назад +1

    ਆਕਾਸ਼ਵਾਣੀ ਜਲੰਧਰ ਤੇ 5-30 ਸ਼ਾਮ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸ਼ਿੰਗਾਰ ਹਨ

  • @Sukhvindarsingh8650
    @Sukhvindarsingh8650 5 месяцев назад

    1🙏🏻🙏🏻♥️♥️

  • @rajnishjohal8464
    @rajnishjohal8464 6 месяцев назад

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🌹🙏🌹🙏🌹 ਵਾਹਿਗੁਰੂ🍁🍁🍁🌹🙏

  • @voxofpunjab9443
    @voxofpunjab9443 9 месяцев назад

    Wah ji wah ! These shabads i heard in my school days.My father had quest for such Shabads .He had SHABAD Cassettes of Prof Darshan singh ji..Tanti instrument was always part of his Shabads. Beautiful voice with reverberation.
    God Bless him

  • @satvinderkaurgill7841
    @satvinderkaurgill7841 5 месяцев назад

    Please upload old shabad "bahut janam bichhade the madho... "Please ❤

  • @amarjitshergill2690
    @amarjitshergill2690 10 месяцев назад

    Waheguru ji ka khalsa Waheguru ji ki fateh Singh Sahib ji to all of you 🙏 ❤ ♥ in my heart you're doing Gurbanni Kirtan better than ever ❤ your voice is better than even when you started the Gurbanni kirtan in your life's you're a Dhan Dhan by Waheguru ji 🙌 blessed in the world 🌎 🙏

  • @SurjitSingh-e6w
    @SurjitSingh-e6w 9 месяцев назад

    ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਜੀ

  • @MANJEETKAUR-gx8xk
    @MANJEETKAUR-gx8xk 6 месяцев назад

    Waheguruji satnamji

  • @darshansinghnagra3725
    @darshansinghnagra3725 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepsingh-dl8qi
    @mandeepsingh-dl8qi 9 месяцев назад

    ☬ ਸਤਿਨਾਮ ਸ੍ਰੀ ਵਾਹਿਗੁਰੂ ਜੀ ☬

  • @pritpalkaur5697
    @pritpalkaur5697 8 месяцев назад

    🙏

  • @sarabjeetsahney5129
    @sarabjeetsahney5129 5 месяцев назад +1

    we rember have d a r s h a n j i so long time since 1968

    • @samsingh9592
      @samsingh9592 2 месяца назад

      Singh Sahib Prof Darshan singh ji khalsa.

  • @bhajansinghsethi9606
    @bhajansinghsethi9606 3 месяца назад

    Professor sahib ji da koi alternative nahi h. Gurugranth sahib ji de sabad nu guru banana ta sirf Professor sahib ji hee jande ne
    BABA JI DEE MEHAR UNA TE H

  • @upkarsinghmatharu6146
    @upkarsinghmatharu6146 9 месяцев назад +1

    😂😂

  • @kulwindersinghdhillon9622
    @kulwindersinghdhillon9622 10 дней назад

    ਵਾਹਿਗੁਰੂ ਜੀ 🙏🙏🙏🙏🙏🙏🙏

  • @harman4098
    @harman4098 5 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NovalInnovations
    @NovalInnovations 5 месяцев назад +2

    Waheguru ji

  • @upmaairi2343
    @upmaairi2343 2 месяца назад

    Waheguru ji 🙏

  • @GurnamSingh-q8m
    @GurnamSingh-q8m 5 месяцев назад

    Satnam Waheguru Satnam Waheguru